ਹੋ ਸਕਦਾ ਤਾਂ ਬਚਾ ਲਓ ਪੰਜਾਬ ਨੂੰ | Punjab Siyan

Поделиться
HTML-код
  • Опубликовано: 5 июн 2024
  • Punjab Siyan Channel is a Social Media Channel to Promote Sikh History
    We are Dedicated to Sikh History
    Lets Pledge on the Shahidi diwas of Guru Arjan Sahib ji
    that every one Will Plant a Tree to Secure the Mother Nature
    We should Plant Tree to Save the Punjab
    to Secure our Future Generatons
    ikrukhgurudenaam
    Ik Rukh Guru De Naam
    Plant Tree Punjab Siyan
    Guru Arjan Sahib ji Sahidi Diwas
  • РазвлеченияРазвлечения

Комментарии • 446

  • @saravjaiya
    @saravjaiya 24 дня назад +32

    ਮੈਂ ਜਾਤ ਦਾ ਕੰਬੋਜ ਆ ਤੇ ਸਾਡੇ ਪਿੰਡ ਅੱਜ ਤੋਂ 4 ਸਾਲ ਪਹਿਲਾ ਰੁੱਖ ਬੁਹਤ ਘੱਟ ਸਨ। ਪਰ ਪਿੰਡ ਦੀ ਜਵਾਨੀ ਨੇ 2000 ਰੁੱਖ ਲਗਾਏ ਜਿਸ ਦਾ ਨਤੀਜਾ ਸ਼ਾਨਦਾਰ ਰਿਹਾ। ਰੁੱਖ ਲਗਾਓ ਪੰਜਾਬ ਬਚਾਉ।

  • @HarmanKhaira-lv4yz
    @HarmanKhaira-lv4yz 26 дней назад +24

    ਜਿਹੜੇ ਰੁੱਖ ਲਾਉਣਗੇ like ਕਰੋ।❤

  • @BeejaRam-vf1yu
    @BeejaRam-vf1yu Месяц назад +39

    ਅਸੀਂ ਵੀ ਵੰਡੇ ਸੀ ਵੀਰੇ ਸਵਾ ਸੌ ਰੁੱਖ ਤੇ ਛਪੀਲ ਲਾਈਂ ਸੀ,6,ਜੂਨ 2024 ਨੂੰ ਦਿਨ ਵੀਰਵਾਰ

  • @kamalpreet4277
    @kamalpreet4277 28 дней назад +35

    ❤ ਅੱਜ ਸੋਹ ਖਾਂਦੇ ਹਾਂ ਕਿ ਆਪਣੇ ਨਾਮ ਤੇ ਪੰਜਾਬ ਤੇ ਗੁਰੂਆਂ ਦੇ ਨਾਮ ਤੇ ਦੋ ਤਿੰਨ ਰੁੱਖ ਜ਼ਰੂਰ ਲਾਈਏ ❤❤❤❤🌱🌱🌱🌱🌱

  • @kalasinghkalasingh1842
    @kalasinghkalasingh1842 28 дней назад +18

    ਰੁੱਖ ਤੇ ਗਰੀਬ ਤੇ ਸਭ ਤੋਂ ਵੱਡਾ ਹਮਲਾ ਇਕੱਲੇ ਜੱਟ ਕਰ ਰਹੇ ਨੇ ਬਾਈ

    • @ballagill22
      @ballagill22 25 дней назад +1

      ਬਿਲਕੁੱਲ ਸੱਚ ਵੀਰ ਜੀ 100 ਪਰਸੈਟ

    • @user-zl6mf1lg7v
      @user-zl6mf1lg7v 22 дня назад +1

      ਜੱਟਾਂ ਤੇ ਮੱਚਦੇ ਬਹੁਤ ਆ ਭੇਡਾਂ😂

    • @o2protectordm909
      @o2protectordm909 22 дня назад

      ??

  • @MalkitSingh-sm4gw
    @MalkitSingh-sm4gw Месяц назад +98

    ਇਹ ਗੱਲ ਕਿਸਾਨਾਂ ਨੂੰ ਨਾ ਆਖ ਦੀ ਸਾਰੇ ਵਿਰੋਧੀ ਹੋ ਜਾਣ ਗਏ ।ਕਿਸੇ ਨੇ ਆਪਣੇ ਖੇਤ ਤਾਂ ਕੀ ਰੁੱਖ ਲਓਣਾ ।ਜਿਹੜੇ ਸੜਕਾਂ ਕਿਨਾਰੇ ਸੀ ਉਹ ਵੀ ਫੂਕ ਦਿੱਤੇ ।ਪੰਜਾਬ ਦੇ ਲੋਕ ਜਮੀਰੋਂ ਗੀਰ ਚੁੱਕੇ ਹਨ ।

    • @kuljeetsingh7296
      @kuljeetsingh7296 Месяц назад +10

      ਬਿਲਕੁੱਲ ਸਹੀ ਕਿਹਾ ਵੀਰ ਜੀ ਆਪ ਖੇਤ ਚ ਅੱਗ ਲਾ ਕੇ ਆਪ ਘਰਾਂ ਨੂੰ ਚਲੇ ਜਾਂਦੇ ਹਨ ਤੇ ਅੱਗ ਸੜਕਾਂ ਤੱਕ ਆ ਜਾਂਦੀ ਆ ਤੇ ਜੀਵ ਜੰਤੂ ਤੇ ਸੜਕਾਂ ਤੇ ਖੜੇ ਰੁੱਖ ਜਲ ਜਾਂਦੇ ਆ ਆਮ ਬੰਦਾ ਘਰਾਂ ਚ ਰੁੱਖ ਤਾਂ ਲਾ ਲਉ ਪਰ ਕਿਸਾਨਾਂ ਨੂੰ ਕੌਣ ਕਹੇ

    • @ranjitpossi1970
      @ranjitpossi1970 Месяц назад +2

      👍👍👍👍

    • @GurdialSingh-yn9tq
      @GurdialSingh-yn9tq Месяц назад +2

      ਬਿਲਕੁਲ ਸਹੀ

    • @ashokklair2629
      @ashokklair2629 Месяц назад

      ਭਾਈ ਸਾਹਬ ਜੀ ਇਹ ਪਰਚਾਰ ਕਰੋ, ਕਿ ਛਬੀਲ ਲਾਉਣ ਤੇ ਰੁੱਖ ਲਾਉਣ ਨਾਲੋ, ਹਰ ਸਾਲ, ਪੰਜਾਬ ਦੇ ਕਿਸਾਨ ਦੋ ਬਾਰ,ਹਾੜੀ ਸਾਊਣੀ ਤੇ ਕਣਕ ਤੇ ਪਰਾਲੀ ਨੂੰ ਅੱਗ ਲਾਉਣ, ਅਤੇ ਹਰੇਕ ਤਰਾ ਦੀਆ ਸੜਕਾਂ, ਲਿੰਕ ਰੋੜ, ਸਮਸਾਨਘਾਟ ਦੀਆ ਸੜਕਾ, ਤੇ ਜੀਟੀ ਰੋਡ ਦੇ ਦੋਨਾ ਸਾਈਡਾ ਦੇ ਰੁੱਖ, ਵੱਧ ਤੋ ਵੱਧ ਸਾੜੇ ਜਾਣ।
      ਫਿਰ ਤੁਹਾਨੂ ਸਾਰੇ ਲਾਈਕ 👍🏿 ਕਰਨਗੇ ਜੀ!਼

    • @Butagappy
      @Butagappy 29 дней назад +2

      ਤੁਸੀਂ ਠੀਕ ਕਿਹਾ ਵੀਰ ਜੀ, ਜੇੜ੍ਹੇ ਗੂਰ ਸਾਹਿਬਾਨਾਂ ਦੇ ਪਾਵਨ ਸ਼ਬਦਾਂ ਨੂੰ ਨਹੀਂ ਮੰਨ ਰਹੇ ਸਾਡੀ ਤੁਹਾਡੀ ਗੱਲ਼ ਕਿਓਂ ਮੰਨਣਗੇ, ਫ਼ੇਰ ਵੀ ਗੁਰੂ ਸਾਹਿਬਾਨ ਬੜੇ ਬੇਅੰਤ ਆ, ਇੱਕ ਦਿੱਨ ਏਨਾਂ ਲੋਕਾਂ ਦੀ ਸੋਚ ਜ਼ਰੂਰ ਬਦਲਣਗੇ ,🙏

  • @DeepTalwareWala
    @DeepTalwareWala Месяц назад +30

    ਸ਼ਬੀਲਾ ਦੇ ਨਾਲ ਨਾਲ ਬੰਦਿਆ ਨੂੰ ਰੁੱਖ ਵੰਡਣੇ ਚਾਹੀਦੇ ਨੇ ਪੰਜਾਬ ਸਰਕਾਰ ਨੂੰ ਚਾਹੀਦਾ ਕੇ ਮਨਰੇਗਾ ਵਿਚ ਲੋਕਾਂ ਨੂੰ ਰੁੱਖ ਲਾਵਣ ਲੇਇ ਦੇਣ ਅ ਕੰਮ 1 ਸਾਲ ਹੋ ਜਾਵੇ ਤਾ ਕਾਫੀ ਰੁੱਖ ਲਗ ਜਾਣਗੇ ❤❤❤

    • @JaspalSingh-vn1gb
      @JaspalSingh-vn1gb 28 дней назад +1

      ਹੱਥ ਹਿਲਾ ਲਿਉ ਚੰਗੇ ਕੰਮ ਨੂੰ ਤੁਹਾਡੇ ਵਰਗੀਆ ਕਰਕੇ ਪੰਜਾਬ ਦਾ ਬੇੜਾ ਗਰਕ ਹੋਣ ਡਿਆ ਏ

    • @KuldeepSingh-wv8zg
      @KuldeepSingh-wv8zg 24 дня назад +2

      ਵੀਰ ਜੀ ਆਪ ਦੇ ਗੁਰ ਸਿੱਖ ਸਰੂਪ ਦੀ ਬਹੁਤ ਬਹੁਤ ਵਧਾਈ
      ਇਸ ਮੌਕੇ ਤੇ ਰੁੱਖਾ ਦੀ ਬਹੁਤ ਹੀ ਜ਼ਰੂਰਤ ਹੈ

    • @RajuSingh-bf1kc
      @RajuSingh-bf1kc 21 день назад

      Sarkaro ko sirf apni kursi ki chinta hoti hai janta ki nhi

  • @ranjitpossi1970
    @ranjitpossi1970 Месяц назад +32

    ਪਿਆਰੇ ਵੀਰ ਜੀ,ਸੰਨ 2019 ਵਿੱਚ ਅਸੀਂ ਆਪਣੇ ਪਿੰਡ ਸੜਕ ਕਿਨਾਰੇ,ਅੰਬੇਡਕਰ ਪਾਰਕ ਅਤੇ ਸ਼ਮਸ਼ਾਨਘਾਟ ਵਿੱਚ ਲਗਭਗ 250 ਦਰੱਖਤ ਲਾਏ ਉਹਨਾਂ ਨੂੰ ਸਮੇਂ -ਸਮੇਂ ਸਿਰ ਪਾਣੀ ਵੀ ਦਿੱਤਾ ਪਰ ਅਫ਼ਸੋਸ ! ਸੜਕ ਕਿਨਾਰੇ ਵਾਲ਼ੇ ਪੌਦੇ ਖੇਤਾਂ ਵਾਲ਼ਿਆਂ ਅਤੇ ਗੁੱਜਰਾਂ ਦੇ ਪਸ਼ੂਆਂ ਨੇ ਲਗਭਗ ਖ਼ਤਮ ਦਿੱਤੇ ….ਉਹਨਾਂ ਵਿੱਚੋਂ ਸੜਕ ਦੇ ਕਿਨਾਰੇ ਸਿਰਫ਼ ਇੱਕ ਅੰਬੇਡਕਰ ਪਾਰਕ ਵਿੱਚ 4-5,ਸ਼ਮਸ਼ਾਨਘਾਟ ਵਿੱਚ 10-15 ਦਰੱਖਤ ਹੀ ਬਚੇ ਹਨ ਹੁਣ ਫਿਰ ਅਸੀ ਨਵੇਂ ਪੌਦੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ।

  • @Harjinder_happy
    @Harjinder_happy Месяц назад +201

    ਬਾਈ ਜੀ ਤੁਹਾਡੀ ਗੱਲ ਬਿਲੁਕੁੱਲ ਸਹੀ ਹੈ ਪਰ ਮੈਂ ਸੋਚਦਾ ਹਾਂ ਕਿ ਜੇਕਰ ਸਭ ਤੋਂ ਵੱਧ ਕੋਈ ਪੰਜਾਬ ਨੂੰ ਉਜਾੜ ਰਿਹਾ ਹੈ ਤਾਂ ਉਹ ਅਸੀਂ ਪੰਜਾਬੀ ਅਤੇ ਕਿਸਾਨ ਹੀ ਕਰ ਰਹੇ ਹਾਂ,, ਕਿਉਂਕਿ ਅਸੀ ਖੇਤੀ ਵਿੱਚ ਵੀ ਸਭ ਤੋਂ ਵੱਧ ਪੈਸਟੀਸਾਈਡ ਦੀ ਵਰਤੋ ਕਰ ਰਹੇ ਹਾਂ ਅਤੇ ਇਹਨਾਂ ਕਾਰਨ ਹੀ ਸਾਡੇ ਨੌਜਵਾਨਾਂ ਦੀ ਤਾਕਤ ਮੁੱਕਦੀ ਜਾ ਰਹੀ ਹੈ ਕਿਉਂਕਿ ਅਸੀ ਪਸੂਆਂ ਵਿੱਚ ਵੀ ਉਹ ਹੀ ਵਰਤ ਰਹੇ ਹਾਂ ਅਤੇ ਦੁੱਧ ਵੀ ਦੂਸ਼ਿਤ ਹੋ ਰਿਹਾ ਹੈ ,,,, ਅਸੀਂ ਅਮੀਰ ਹੋਣ ਦੇ ਚੱਕਰ ਵਿੱਚ ਆਪਣਾ ਹੀ ਨੁਕਸਾਨ ਕਰ ਰਹੇ ਹਾਂ ਨਾਲੇ ਬਾਈ ਜਦੋਂ ਨੌਜਵਾਨਾਂ ਵਿੱਚ ਤਾਕਤ ਹੀ ਨਹੀਂ ਹੈ ਤਾਂ ਹੀ ਉਹ ਨਸ਼ੇ ਵੱਲ ਕੂਚ ਕਰ ਰਹੇ ਹਨ,,,,, ਕਿਰਪਾ ਕਰਕੇ ਇਸ ਗੱਲ ਬਾਰੇ ਜਰੂਰ ਸੋਚਿਆ ਜਾਵੇ ਅਤੇ ਪੈਸੇ ਦੇ ਨਾਲ ਨਾਲ ਸਾਨੂੰ ਸਿਹਤ ਅਤੇ ਵਾਤਾਵਰਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਜੇ ਮੈਂ ਸਹੀ ਬੋਲ ਰਿਹਾ ਹਾਂ ਤਾ ਗੌਰ ਜਰੂਰ ਕਰਿਉ.... ਧੰਨਵਾਦ

    • @GurdeepSingh-mo6ls
      @GurdeepSingh-mo6ls Месяц назад +11

      ਬਿਲਕੁੱਲ ‌ਬਾਈ ਜੀ ਗੱਲ ਜਵਾਂ ਦਰੁੱਸਤ ਏ ਪਰ‌ ੲਿਹ ਵੀ ਕੋੜੀ ਸਚਾਈ ਹੈ ੲਿਹ ਹਰੀ ਕ੍ਰਾਂਤੀ ਨੇ ਸਾਡਾ ਬੈ੍ੜਾ ਗਰਕ ਕਰ ਦਿੱਤਾ

    • @kuldeepkaur-uw8tn
      @kuldeepkaur-uw8tn Месяц назад +6

      ਜਿੰਨਾ ਚਿਰ ਗੁਲਾਮੀ ਆ ਤੁਹਾਨੂੰ ਇਸ ਸੱਭ ਲਈ ਸੋਚਣ ਦਾ ਮੌਕਾ ਨੀ ਮਿਲ ਸਕਦਾ

    • @Ramjatin
      @Ramjatin Месяц назад +3

      Sahi gal a 22

    • @paramjeetsidhu5652
      @paramjeetsidhu5652 Месяц назад +3

      Ha ਜਿਆਦਾਤਰ ਲੋਕ ਗਲਤੀ kr ਰਹੇ ਆ

    • @poonampreetkaur2069
      @poonampreetkaur2069 Месяц назад +3

      apan ki thik kr sakde eh socho,,,,,, rukh lagao,,,
      ki tusi rukh lagaon bare soch rahe ho.

  • @Butagappy
    @Butagappy Месяц назад +12

    ਤੁਹਾਡਾ ਏਹ ਸੁਨੇਹਾ ਸਾਇਦ ਲੋਕਾਂ ਦੇ ਸਮਜ਼ ਆ ਜਾਵੇ, ਜਿੰਨਾ ਨੇ ਸੜਕਾਂ ਦੇ ਕਿਨਾਰੇ ਲੱਗੇ ਰੁੱਖ ਵੀ ਸਾੜ ਦਿੱਤੇ, ਇਸ ਤਰ੍ਹਾਂ ਆਉਣ ਵਾਲੇ ਸਮੇਂ ਚ ਪਾਣੀ ਵੀ ਨਹੀਂ ਲਬਣਾ, ਫ਼ੇਰ ਸਬਿਲਾਂ ਕਿਥੋਂ ਲਾਉਣਗੇ, ਕੀ ਜਵਾਬ ਦੇਣ ਗੇ ਗੁਰੂ ਸਾਹਿਬ ਨੂੰ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ, ਕੁਝ ਯਾਦ ਨੀਂ ਬਸ ਪੈਸਾ ਯਾਦ ਆ, ਧਰਤੀ ਨੂੰ ਉਜਾੜਨਾ ਹੀ ਯਾਦ ਰਹਿ ਗਿਆ,

  • @Lovenature-nt8zm
    @Lovenature-nt8zm 25 дней назад +4

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @gurwinderSingh-rv7id
    @gurwinderSingh-rv7id Месяц назад +25

    Ac ਲਾਉਣ ਤੇ ਪੈਸਾਂ ਨਾਂ ਖ਼ਰਾਬ ਕਰੋ
    ਦਰੱਖਤ ਪੋਦੇ ਲਾਓ ਜਿਨ੍ਹਾਂ ਨਾਲ ਜੀਵਨ ਆ

  • @sukhdeepsahota5602
    @sukhdeepsahota5602 Месяц назад +19

    ਪੰਜਾਬ ਨੂੰ ਰਁਖਾ ਦੀ ਲੋੜ ਹੈ । ਕਿਊ ਕਿ ਛਾਞਾ ਦੀ ਲੋੜ ਹੈ ।ਪੰਜਾਬ ਵਿੱਚ ਬਹੁਤ ਤਪਸ਼ ਹੈ।

  • @gurudmk4367
    @gurudmk4367 Месяц назад +11

    ਸਰਕਾਰ ਨੂੰ ਪੰਜਾਬ ਵਿੱਚ ਝੋਨਾ ਸ਼ਰਾਬ ਤ੍ ਕੱਪੜਾ ਬਣਨਾ ਪੂਰੀ ਤਰਾਂ ਬੈਨ ਕਰਨਾ ਚਾਹੀਦਾ ਫੇਰ ਲਾਈ ਜਾਣ ਧਰਨੇ ਸਰਕਾਰ ਨੂੰ ਲੋਕਾਂ ਨੂੰ ਪੰਜਾਬ ਦੇ ਪਾਣੀ ਦੀ ਖਤਮ ਹੋਣ ਦੀ ਜਾਣਕਾਰੀ ਸਾਂਝੀ ਕਰਨੀ ਚਾਹੀਹੀ ਹੈ

  • @GagandeepSinghGill-sc8gk
    @GagandeepSinghGill-sc8gk Месяц назад +28

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।ਜਪ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tarwinderpalsingh2358
    @tarwinderpalsingh2358 Месяц назад +14

    ਬਹੁਤ ਹੀ ਵਧੀਆ ਸੁਨੇਹਾ ਵੀਰੇ ਸਭ ਲਈ। ਹੁਣ ਇੰਨੀ ਜ਼ਿਆਦਾ ਗਰਮੀ ਪੈ ਰਹੀ ਏ ਰੁੱਖਾਂ ਦੀ ਆਪਣੀ ਜਿੰਦਗੀ ਵਿੱਚ ਬਹੁਤ ਵੱਡੀ ਦੇਣ ਹੈ। ਸਾਰੇ ਹੀ ਕਿਸਾਨ ਭਰਾਵਾਂ ਨੂੰ ਵੀ ਇੱਕ ਸੁਨੇਹਾ ਹੈ ਕਿ ਪਰਾਲੀ ਨੂੰ ਅੱਗ ਨਾ ਲਾਇਆ ਕਰੋ। ਹਰੇਕ ਸਾਲ ਹੀ ਬਹੁਤ ਬੇਜੁਬਾਨ ਪੰਛੀ 🕊🐦🐥🐣🐤🐥🐦ਮਾਰੇ ਜਾਂਦੇ ਨੇ ਉਹਨਾਂ ਨੂੰ ਦੇਖ ਕਿ ਰੋਣਾ ਆ ਜਾਂਦਾ। ਆਪਣੇ ਘਰ ਆਪਣੇ ਬੱਚੇ ਤੱਕ ਗਵਾ ਲੈਂਦੇ ਨੇ ਇਹ ਅੱਗ 🔥 ਵਿੱਚ।ਕੁਦਰਤ ਨਾਲ ਛੇੜਛਾੜ ਕਰਨੀ ਬਹੁਤ ਹੀ ਮਹਿੰਗੀ ਪੈਂਦੀ ਆ ਵੀਰ ਮੇਰੇਓ। ਮੈਂ ਵੀ ਹੁਣ ਵੱਧ ਤੋਂ ਵੱਧ ਦਰਖਤ 🌳🌴🌳🌲🌳🌴🌳🌴🌴🌳 ਲਗਾਂਵਾਂਗਾ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🤲📿🙏

  • @funnyvedochannel185
    @funnyvedochannel185 Месяц назад +77

    ਮੈਨੂੰ ਲੱਗਦਾ ਹੈ ਅਸੀਂ ਆਪਣਾ ਪਾਣੀ ਖਤਮ ਆਪ ਕਰ ਰਹੇ ਹਾਂ ਚਾਵਲ ਲਗਾ ਕਿ ਜਦੋਂ ਆਪਾਂ ਚਾਵਲ ਖਾਂਦੇ ਨਹੀਂ ਤਾਂ ਫਿਰ ਕਿਸ ਲਈ ਲਗਾ ਰਹੇ ਹਾਂ ਪੈਸਿਆਂ ਦੇ ਲਾਲਚ ਵਿੱਚ ਆਪਾਂ ਆਪਣੀ ਧਰਤੀ ਦਾ ਨਾਸ਼ ਕਰ ਰਹੇ ਹਾਂ ਗੁਰੂਆਂ ਦੀ ਧਰਤੀ ਦਾ, ਧਰਤੀ ਨਾਸ਼ ਜਵਾਨੀ ਨਾਸ਼ ਪਾਣੀ ਨਾਸ਼😢

    • @JasveerKaur-nx5kt
      @JasveerKaur-nx5kt Месяц назад +1

      Tusi nhi kha da punjab to bhar ta kha da na .

    • @atwal0008
      @atwal0008 Месяц назад +3

      ਸਹੀ ਗੱਲ ਆ ਵੀਰ ਤੇਰੀ ਬਾਕੀ ਧਰਤੀ ਦਾ ਅੰਤ ਤਹਿ ਹੈ ਜਿਨਾ ਪੰਜਾਬ ਦੀ ਮਿੱਟੀ ਨਾਲ ਜੁਰਮ ਹੋਇਆ ਬਦਲਾ ਤਾਂ ਕੁਦਰਤ ਨੇ ਲੈਣਾ ਹੀ ਆ ਕੁਦਰਤ ਨੇ ਬਹੁਤ ਕੁਸ਼ ਲਕੋਇਆ ਆਪਣੇ ਕੋਲੋ

    • @JaswinderSingh-gt1oh
      @JaswinderSingh-gt1oh Месяц назад +5

      @@JasveerKaur-nx5kt ਵੀਰ ਜੀ ਜਦੋਂ ਆਪਾਂ ਚਾਵਲ ਖਾਣੇ ਈ ਨੀਂ ਤਾ ਲਾਉਣ ਦੀ ਕੀ ਲੋਡ ਆ. ਬਾਕੀ ਚਾਵਲ ਲਾਉਣ ਨਾਲ ਜਮੀਨ ਤਾ ਪੰਜਾਬ ਦੀ ਈ ਖਰਾਬ ਹੋ ਰਹੀ ਆ

    • @GurdialSingh-yn9tq
      @GurdialSingh-yn9tq Месяц назад +1

      ​@JasveerKaur-nx5kt ਬਲੇ ਬਲੇ ਕਿੰਨਾ ਅੱਗੇ ਦਾ ਸੋਚਿਆ ਕਿਆ ਬਾਤਾਂ ਨੇ 😂😂😂

    • @JasveerKaur-nx5kt
      @JasveerKaur-nx5kt Месяц назад

      @@GurdialSingh-yn9tq es ch ki galt hai .
      Dhuniya bhar chawl khati hai . Punjab nu bochone li aur buth kus kar sakta ha . Pani nu bacha sakta hai . 🎄 trees laga sakta hai . Wheekls buth jyada chal rha hai .bina gall da us ko rok sakta hai .
      Bhai g . Jo kisi ka pet bhar rhahai .usi ko ko rok rha hai.

  • @HarmanSingh-cz7cf
    @HarmanSingh-cz7cf 23 дня назад +3

    ਵੀਰ ਦਾਸ ਨੇ ਗੁਰੂ ਸਾਹਿਬ ਨੂੰ ਦੋ ਰੁੱਖ ਸਮਰਪਿਤ ਕੀਤੇ ਹਨ ,,,ਅਤੇ 1ਰੁੱਖ ਅਾਪਣੀਂ ਧੀ ਗੁਰਸ਼ਰਨ ਕੋਰ ਦੇ ਜਨਮਦਿਨ ਮੋਕੇ ਲਗਾ ਦਿੱਤਾ ❤❤❤❤

  • @paramjitkaur-ki9ur
    @paramjitkaur-ki9ur Месяц назад +19

    ਇੱਕ ਬਹੁਤ ਵਧੀਆ ਉਪਰਾਲਾ ਆਉਣ ਵਾਲੇ ਦਿਨਾਂ ਵਿੱਚ ਸਹੀ ਦਿਸ਼ਾ ਵੱਲ ਜਾਣ ਲਈ ਧੰਨਵਾਦ ਧੰਨਵਾਦ ਧੰਨਵਾਦ ਬਾਈ ਜੀ ਇਸ ਉਪਰਾਲੇ ਲਈ।

  • @TonySinghVohra
    @TonySinghVohra Месяц назад +30

    ਸੀ੍ ਵਾਹਿਗੁਰੂ ਜੀ ਕਾ ਖਾਲਸਾ
    ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @Karmjeet.Singh.1313
    @Karmjeet.Singh.1313 Месяц назад +21

    ਬਹੁਤ ਸੋਹਣਾ ਵਿਚਾਰ 🙏🙏 ਵਾਹਿਗੁਰੂ ਜੀ ਮਿਹਰ ਕਰਨਾ ਸਭਨਾਂ ਤੇ 🙏

  • @NimarNoorSingh
    @NimarNoorSingh 28 дней назад +4

    ਸਭ ਤੋਂ ਜਿਆਦਾ ਜਿੰਮੇਦਾਰ ਹੈ ਕਿਸਾਨ union... ਹੁਣ ਜਦੋਂ ਆਪਾ MSP ਲੈਣ ਬੈਠੇ ਸੀ ਤਾਂ 22 ਫਸਲਾਂ te msp ਕਿਸ ਕਾਰਨ ਤੋਂ ਮੰਗੀ...Apna main focus hona chahida c 2-3 Fsla te MSP mile te paani bchda hoje...Te vich vichaale krz maafi keyu mngi?? Ehjiyan mngaa krke dwaab nhi bnn payeya centre te...Ohnna nu mauka millgeya aapa nu bolnn da...Aapan aap jimmedar ਆ...ਆਪਾ ਨੂੰ ਜਿਥੇ ਦੱਸਣਾ chahida c ke panjab da paani ghtt aa tn asi MSP mng rhe haa othe befaltu mngaa leke bege...Eh kisaan union sirf panjab nu brbad krke chddu...

  • @user-bt5hv3ci8v
    @user-bt5hv3ci8v Месяц назад +24

    ਵੀਰੇ ਪੰਜਾਬ ਦੇ ਲੋਕਾਂ ਨੂੰ ਤਾਂ ਜਮੀਨਾ ਬੇਚਣ ਹੀ ਵੇਹਲ ਨੀ ਹੈਗੀ ਰੂਖ ਕਿਥੇ ਲਾਉਣਗੇ ਜੀਰਕਪੁਰ ਬਲਟਾਣਾ

  • @navjotnavu993
    @navjotnavu993 Месяц назад +5

    ਬਾਈ ਜੀ ਜਿਹੜੇ ੲਏਸ ਵੀਡੀਓ ਨੂੰ ਦੇਖ ਰਹੇ ਨੇ ਸਾਰੇ ਆਪਣੇ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਤੇ ਕੁਦਰਤ ਨੂੰ ਬਚਾਉਣ ਲਈ ਲੰਬੀ ਉਮਰ ਵਾਲੇ ਦਰੱਖਤ ਜਿਵੇਂ ਬੋਹੜ ਪਿੱਪਲ ਟਾਹਲੀ ਆ ਅੰਬ ਨਿੰਮ ਤੇ ਪਿਲਕਣ ਵਰਗੇ ਵੱਡੇ ਦਰੱਖਤ ਲਗਾਈਏ ਤਾਂ ਜ਼ੋ ਸਾਡੇ ਪੰਛੀਆਂ ਲਈ ਬਹੁਤ ਵਧੀਆ ਘਰ ਨੇ

  • @gurdarshansingh8896
    @gurdarshansingh8896 Месяц назад +10

    ਬਹੁਤ ਹੀ ਵਧੀਆ ਵਿਚਾਰ ਨੇ ਬਾਈ ਜੀ ਤੁਹਾਡੇ। ਪਰ ਕਰੀਏ ਕੀ ਮੰਨਦਾ ਕੋਈ ਨੀ ਅੱਗ ਲਾਉਣ ਤੋਂ ਅਸੀਂ ਨੀ ਹਟਦੇ ਝੋਨਾ ਲਾਉਣ ਤੋਂ ਅਸੀਂ ਨੀ ਹਟਦੇ ਫੇਰ ਕਹਿੰਦੇ ਨੇ ਹੋਰ ਲਾਈਏ ਕੀ ਜਦੋ ਪਾਣੀ ਖ਼ਤਮ ਹੋ ਜਾਵੇਗਾ ਫੇਰ ਕੀ ਲਾਓਂਗੇ।

  • @jagtarmaan2653
    @jagtarmaan2653 Месяц назад +5

    ਬਿੱਲਕੁਲ ਜੀ ਹਰ ਮਨੁੱਖ ਨੂੰ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ

  • @TonySinghVohra
    @TonySinghVohra Месяц назад +19

    ਆਪ ਜੀ ਨੂੰ ਹ ਬੇਨਤੀ ਕਰਦਾ ਹਾਂ ਜੀ
    ਆਪ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਦਾਸੀਆਂ ਦਾ ਇਤਿਹਾਸ ਸਰਵਨ ਕਰਾਓ ਜੀ
    ਬਹੁਤ ਧੰਨਵਾਦ ਜੀ

  • @GurumeetSingh-yj1lp
    @GurumeetSingh-yj1lp Месяц назад +2

    ਭਾਈ ਜੀ ਆਪ ਜੀ ਦਾ ਉਪਰਾਲਾ ਇਹ ਵਿਚਾਰ ਬਹੁਤ ਹੀ ਵਧੀਆ ਸਲੰਗ ਆਈ ਯੋਗ ਹਨ ਔਰ ਫਿਰ ਗੱਲ ਉੱਥੇ ਆਉਂਦੀ ਹੈ ਕਿ ਇਸ ਪੰਜਾਬ ਨੂੰ ਲੀਡਰੋਂ ਨੇ ਹੀ ਮਾਰਿਆ ਹੈ ਜੇ ਕਿਤੇ ਸਾਡੇ ਲੀਡਰ 47 ਦੇ ਵੇਲੇ ਕਾਮਯਾਬ ਹੁੰਦੇ ਤੇ ਸਾਡਾ ਆਪਣਾ ਦੇਸ਼ ਹੁੰਦਾ ਆਪਣਾ ਪੰਜਾਬ ਹੁੰਦਾ ਅਸੀਂ ਜੋ ਮਰਜ਼ੀ ਕਰਦੇ ਇੱਕ ਰੁੱਖ ਛੱਡ ਕੇ 10 ਲਾ ਦਿੰਦੇ ਪਾਣੀ ਦੇ ਉੱਤੇ ਪਾਬੰਦੀ ਲਾਉਂਦੇ ਆਪਣੇ ਪੰਜਾਬ ਨੂੰ ਹਰ ਪੱਖ ਤੋਂ ਬਚਾਉਂਦੇ ਲੱਖਾਂ ਬਾਹਰ ਦਾ ਬਈਆ ਪੰਜਾਬ ਦੇ ਵਿੱਚ ਵਾੜ ਦਿੱਤਾ ਉਹਦਾ ਸਾਰਾ ਵਜਨ ਤੇ ਪੰਜਾਬ ਦੀ ਧਰਤੀ ਦੇ ਉੱਤੇ ਪੈ ਰਿਹਾ ਨਾ ਦਰਿਆਵਾਂ ਦਾ ਪਾਣੀ ਸਾਡੇ ਕੋਲੋਂ ਇਸ ਸਮੇਂ ਦੀਆਂ ਸਰਕਾਰਾਂ ਨੇ ਖੋਹ ਕੇ ਦੂਜੇ ਸੂਬਿਆਂ ਨੂੰ ਦੇ ਦਿੱਤਾ ਤੇ ਸਾਡੇ ਲੀਡਰ ਕੁਰਸੀਆਂ ਦੇ ਪਿੱਛੇ ਲੱਗੇ ਚੁੱਪ ਕਰਕੇ ਤਮਾਸ਼ਾ ਵੇਖਦੇ ਰਹੇ ਤੇ ਵੇਖ ਰਹੇ ਹਨ ਇਸ ਬੰਨੇ ਵਾਲ ਕਨੂੰਨੀ ਤੌਰ ਤੇ ਸਰਕਾਰੀ ਤੌਰ ਤੇ ਜਿੰਨਾ ਚਿਰ ਉਪਰਾਲਾ ਨਹੀਂ ਕੀਤਾ ਜਾਂਦਾ ਕਿ ਇਨੇ ਕਨਾਲ ਜਿਹਦੇ ਕੋਲ ਪੈਲੀ ਹੈ ਉਹ ਇੰਨੇ ਰੁੱਖ ਲਾਏਗਾ ਤੇ ਚਿਹਰੇ ਕੋਲ ਪੈਲੀ ਨਹੀਂ ਹੈ ਉਹਦੇ ਵਾਸਤੇ ਵੀ ਕੋਈ ਜਿੰਮੇਵਾਰੀ ਸੌਂਪੀ ਜਾਵੇ ਸਰਕਾਰੀ ਤੌਰ ਤੇ ਆਬਾਦੀ ਤੇ ਪਾਬੰਦੀ ਲੱਗੇ ਪੱਠਿਆਂ ਤੇ ਫੈਕਟਰੀਆਂ ਤੇ ਪਵਨ ਦੀ ਲੱਗਣੀ ਬਹੁਤ ਜਰੂਰੀ ਹੈ ਪੰਜਾਬ ਦੇ ਵਿੱਚ ਪੰਜਾਬ ਨੂੰ ਇਹਦਾ ਕੀ ਫਾਇਦਾਹੈ ਜਮੀਨ ਪੰਜਾਬ ਦੀ ਪਾਣੀ ਪੰਜਾਬ ਦਾ ਖਰਾਬ ਹੋ ਰਿਹਾ ਹੈ ਤੈਨੂੰ ਕੁੜੀਆਂ ਬਾਹਰਲੇ ਸੂਬਿਆਂ ਵਾਲੇ ਆਣ ਕੇ ਕਰ ਰਹੇ ਹਨ ਇਹ ਸਭ ਕੁਝ ਸੋਚਣਾ ਪਵੇਗਾ ਮੈਂ ਫਿਰ ਕਵਾਂ ਕਿ ਆਪ ਜੀ ਦਾ ਉਪਰਾਲਾ ਬਹੁਤ ਵਧੀਆ ਹੈ

  • @MandeepSingh-gg7rm
    @MandeepSingh-gg7rm 29 дней назад +1

    ਬਿਲਕੁੱਲ ਸਹੀ ਗੱਲ ਹੈ ਵੀਰ ਜੀ। ਸਾਨੂੰ ਸਭ ਨੂੰ ਆਪਣੀ ਜਿੰਮੇਵਾਰੀ ਨਾਲ ਰੁੱਖ ਲਾਨੇ ਚਾਹੀਦੇ ਹਨ। ਅੱਜ ਕੱਲ ਪੰਜਾਬ ਚ ਬਹੁਤ ਜਾਦਾ ਗਰਮੀ ਪੈ ਰਹੀ ਹੈ। ਕੁੱਝ ਆਹ AC ਨੇ ਜਿਆਦਾ ਬੂਰਾ ਹਾਲ ਕਰਿਆ ,ਅੱਜ ਕੱਲ AC ਦੇ ਬਿਨਾਂ ਕੋਈ ਗੱਲ ਨੀ ਕਰਦਾ।ਘਰ ਬਾਹਰ ਗੱਡੀ AC ਬਿਨਾਂ ਕੋਈ ਬਹਿੰਦਾ ਨਹੀਂ। ਜੇਕਰ ਅਸੀ ਸਾਰੇ ਹੁਣ ਤੋਂ ਹੀ ਰੁੱਖ ਲਾਵਾਂਗੇ। ਤਾਂ ਕੋਈ ਥੋੜਾ ਬਹੁਤ ਹੱਲ ਹੋਣਾ ਆਣ ਵਾਲੇ ਸਮੇਂ ਚ ਨਹੀਂ ਤਾਂ ਬੁਰਾ ਹਾਲ ਹੀ ਹੈ।ਰੱਬ ਰਹਿਮ ਕਰੇ।🙏🙏🙏🙏🙏

  • @harbanssinghsandhu9857
    @harbanssinghsandhu9857 22 дня назад

    ਰੁੱਖ ਲਗਾਈਏ,ਰੁੱਖ ਬਚਾਈਏ,ਰੁੱਖਾਂ ਲਈ ਜਮੀਨ ਉਪਲਭਦ ਕਰਾਈਏ। ਮਹਿੰਮ ਚਲਾਈਏ ਕਿ ਧਰਤੀ ਦਾ1/5 ਹਿੱਸਾ ਜੰਗਲ ਹੇਠ ਲਿਆਈਏ।ਰੁੱਖਾਂ ਦੀ ਮਹੱਤਤਾ ਨੂੰ ਹਰ ਕੋਈ ਸਮਝਦਾ ਹੈ ਪਰ ਜਮੀਨ ਨਹੀਹੈ।ਇਸ ਲਈ ਸਖਤ ਕਾਨੂੰਨ ਦੀ ਜਰੂਰਤ ਹੈ ਜੀ।

  • @RavinderSingh-zw6uj
    @RavinderSingh-zw6uj Месяц назад +2

    ਸੜਕਾਂ ਦੁਆਲੇ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਰੁੱਖਾਂ ਨੂੰ ਅਪਨਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੀ ਖੇਤੀ ਕਰਨੀ ਚਾਹੀਦੀ ਹੈ

  • @simrans7219
    @simrans7219 Месяц назад +8

    ਵਾਹਿਗੁਰੂ ਜੀ

  • @GurpreetNadiali-te6wt
    @GurpreetNadiali-te6wt 25 дней назад +2

    ਅਾਉ ਰੁੱਖ ਲਗਾਈਏ

  • @BhupinderSingh-uu2bu
    @BhupinderSingh-uu2bu Месяц назад +2

    Hanji assi jroor lamage rukh🌳🙏 promise krde ha🙏

  • @RoyalLife-oo4ji
    @RoyalLife-oo4ji Месяц назад +5

    ਵੀਰ ਜੀ ਸਹੀ ਗਿਣਤੀ ਤਾਂ ਤੁਸੀ ਦੱਸ ਦਿੱਤੀ ਇੱਕ ਬੰਦਾ 28 ਰੁੱਖ ਹੁਣ ਏਸੇ ਹੌਸਲੇ ਨਾਲ ਕਿਸਾਨਾਂ ਨੇ ਬਚਦੇ ਵੀ ਨਬੇੜ ਦੇਣੇ ਆ ਵੀਰ ਜੀ ਤੁਸੀਂ ਵਖਿਆਨ ਚ ਥੋੜੀ ਗਲਤੀ ਕੀਤੀ ਆ ਜੇਕਰ ਗੁੱਸਾ ਨਾ ਲੱਗੇ ਤਾਂ ਐਮਐਸਜੀ reply ਕਰ ਦਿਓ ਇਹ ਗਲ ਤੁਸੀ ਇਸ ਚੈਨਲ ਤੋਂ ਵਧੀਆ ਤਰੀਕੇ ਨਾਲ ਸਪੱਸ਼ਟ ਕਰ ਸਕਦੇ ਓ ਸਾਰੇ ਈ ਗਲਤ ਵਿਆਖਿਆ ਕਰੀ ਜਾਂਦੇ ਨੇ

  • @rajkaur4030
    @rajkaur4030 Месяц назад +5

    Bahut vadhia veer ji har ik nu is vaste bahut jagruk hon di jarurat hai

  • @ramandeepsingh6087
    @ramandeepsingh6087 Месяц назад +3

    ਵਾਹਿਗੁਰੂ ਜੀ ਲੋਕ ਸਮਝਦੇ ਨੀ ਮਨੁੱਖ ਨੂੰ ਬਾਅਦ ਵਿੱਚ ਪਤਾ ਲੱਗੂ ਵੀ ਪੈਸੇ ਨੂੰ ਖਾਦਾ ਨੀ ਜਾ ਸਕਦਾ 😢😢😢😢😢👏👏👏👏

  • @peetsingh6900
    @peetsingh6900 Месяц назад +4

    ਭਾਈ ਸਾਹਿਬ ਜੀ ਜੇ ਚਾਹੇ ਪੰਜਾਬ ਦਾ ਮੁੱਖ ਮੰਤਰੀ ਜਮੀਨਾਂ ਦੀਆਂ ਰਜਿਸਟਰੀਆਂ ਨੂੰ ਅੱਗੇ ਤਾਂ ਕਰਨ ਦੇਵੇ ਜੇਕਰ 10 ਕਿੱਲਿਆਂ ਵਾਲਾ ਅੱਧਾ ਕਿੱਲਾ ਵਿੱਚ ਰੁੱਖ ਲਗਾਵੇ ਚੈੱਕ ਕਰਨਾ ਚਾਹੀਦਾ ਇਹਨਾਂ ਨੇ ਤਾਂ ਧਰਤੀ ਨੂੰ ਉਜਾੜਿਆ

  • @nickudubb22
    @nickudubb22 25 дней назад +3

    ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਏ, ਸਰਕਾਰ ਨੁੰ ਝੋਨੇ ਦੀ ਖੇਤੀ ਤੇ ਕੁਝ condition ਲਾਉਣੀਆ ਚਾਹੀਦੀਆ ਜੀ। ਬਾਕੀ ਅਸੀ ਹਰ ਸਾਲ ਰੁੱਖ ਲਾਉਣ ਲਈ ਟੀਮ ਦੇ ਤੌਰ ਤੇ ਵੀ ਕੰਮ ਕਰ ਰਹੇ ਹਾਂ। ਬਾਕੀ ਸਰਕਾਰ ਸਾਡਾ ਸਾਥ ਨਹੀਂ ਦੇ ਰਹੀ। ਕਿਉ ਕੇ ਹਰ ਸਾਲ ਹਜ਼ਾਰਾਂ ਰੁੱਖ ਅੱਗ ਦੀ ਲਪੇਟ ਵਿਚ ਆ ਜਾਂਦੇ ਨੇ ਅਤੇ ਝੋਨੇ ਲਈ ਪਾਣੀ ਵੀ ਆਵਾਗਉਣ ਬਰਬਾਦ ਕੀਤਾ ਜਾ ਰਿਹਾ ਹੈ।

  • @VisitPunjab
    @VisitPunjab 23 дня назад

    Waheguru ji mehar kro punjab te

  • @kamaljitsingh1582
    @kamaljitsingh1582 24 дня назад

    ਕਮੈਟ ਤਾ ਬੜੇ ਲੋਕ ਕਰਦੇ ਨੇ ਪਰ ਕੀ ਇਹਨਾਂ ਗੱਲਾਂ ਤੇ ਖਰੇ ਵੀ ਉਤਰਨਗੇ ਜਾ ਨਹੀਂ ਕਿਊਕੀ ਬਾਈ ਅਸੀਂ ਤਾਂ ਇਸ ਵੀਡੀਓ ਦੇਖਣ ਤੋ ਪਹਿਲਾ ਹੀ ਇਹ ਕੰਮ ਕਰ ਚੁੱਕੇ ਹੁਣ ਬਾਰੀ ਤੁਹਾਡੀ ਹੈ ਇਸ ਲਈ ਰੁੱਖ ਲਗਾਓ ਪੰਜਾਬ ਬਚਾਓ !

  • @HARPREETKAUR-rz1kz
    @HARPREETKAUR-rz1kz Месяц назад +4

    Bhtt vdia vichaar veer ji.... Dhanwaad veer ji 🙏

  • @manderbhrauk5759
    @manderbhrauk5759 Месяц назад +1

    ਬਾਈ ਜੀ ਵਧੀਆ ਸੁਝਾਅ ਹੈ।
    ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਉਤੇ ਵੀ ਬਹੁਤ ਰੁੱਖ ਲਗਾਏ ਜਾ ਸਕਦੇ ਹਨ, ਨਾਲੇ ਪੰਚਾਇਤੀ ਜ਼ਮੀਨ ਤੇ ਕਬਜ਼ੇ ਕਰਨ ਦੀਆਂ ਲੜਾਈਆਂ ਵੀ ਘਟ ਜਾਣਗੀਆਂ,

  • @sukhidhaliwal7456
    @sukhidhaliwal7456 25 дней назад

    Y g tuhade te guru di bhut kirpa rooh e bdl gai tuhadi wahguru kirpa rakhe

  • @user-gu5zr7nq4w
    @user-gu5zr7nq4w Месяц назад +2

    ਸਭ ਨੂੰ ਰਲਕੇ ਹੰਭਲਾ ਮਾਰਨ ਦੀ ਲੋੜ ਹੈ ਜੀ

  • @ramjindersarao4654
    @ramjindersarao4654 Месяц назад +11

    ਕੱਲੇ ਕਿਸਾਨ ਨੂੰ ਦੋਸ਼ ਦੇਣਾ ਕੋਈ ਵਧੀਆ ਗੱਲ ਨਹੀਂ ਹੈ ਸਭ ਤੋਂ ਵੱਧ ਪ੍ਰਦੂਸ਼ਣ ਸ਼ਹਿਰਾਂ ਵਾਲੇ ਕਰਦੇ ਨੇ ਸ਼ਹਿਰਾਂ ਚ ਬਹੁਤ ਘੱਟ ਰੁੱਖ ਹਨ ਪਿੰਡਾਂ ਵਿਚ ਤਾ ਬਹੁਤ ਸਾਰੇ ਦਰੱਖਤ ਹਨ

    • @beejumarwah6431
      @beejumarwah6431 Месяц назад +6

      Ranjindersarao: Par ajj kal kisan rukhan nu agg la rahe ne apne khetan vich.

  • @jarnailsingh2279
    @jarnailsingh2279 Месяц назад +1

    ਸਤਿਨਾਮ ਸ੍ਰੀ ਵਾਹਿਗੁਰ ਸਾਹਿਬ ਜੀਓ ਬਖਸ਼ੀ ਬਖਸ਼ਣਹਾਰ ਜੀਓ

  • @balijindersingh643
    @balijindersingh643 28 дней назад +1

    Waheguru ji

  • @JagjeetsinghBhatoyr
    @JagjeetsinghBhatoyr Месяц назад +1

    🙏 ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ 🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਪਿਆਰੀ ਸਾਧ ਸੰਗਤ ਜੀ
    ਅਸੀਂ ਬਾਣੀ ਨੂੰ ਸਿਰਫ਼ ਪੜਦੇ ਹੀ ਹਾ ਪਰ ਅਮਲ ਨਹੀਂ ਕਰਦੇ ਜੀ

  • @RajSingh-zb7qd
    @RajSingh-zb7qd Месяц назад +1

    Bahut vadheya soch hai.bhai Saheb ji di.❤

  • @sukhmindersidhu3083
    @sukhmindersidhu3083 25 дней назад +1

    ਬਾਈ ਜੀ, ਜਿਹੜੇ ਵੀਰ ਰੁੱਖ ਲਾਉਂਦੇ ਨੇ, ਉਹਨਾਂ ਦੇ ਲਾਏ ਵੀ ਅੱਗ ਲਗਾ ਕੇ ਮਚਾ ਦਿੱਤੇ ਜਾਂਦੇ ਹਨ , ਲੱਗਦੇ ਬਹੁਤ ਨੇ ਪਰ ਛੇ ਮਹੀਨਿਆਂ ਬਾਅਦ ਖਤਮ ਕਰ ਦਿੱਤੇ ਜਾਂਦੇ ਹਨ

  • @bikarjitsingh34bikarjitsin10
    @bikarjitsingh34bikarjitsin10 Месяц назад +1

    ਬਾਈ ਜੀ ਪੰਜਾਬ ਦੇ ਲੋਕਾਂ ਦੀ ਅਕਲ ਨੂੰ ਪਤਾ ਨਹੀਂ ਕੀ ਹੋ ਗਿਆ ਕੋਈ ਜਵਾਕ ਜਾ ਬੁੜਾ ਦਰਖਤ ਲਾਉਣ ਦੀ ਗੱਲ ਹੀ ਨਹੀਂ ਕਰਦੇ ਵੀ ਪੰਜਾਬ ਉਜੜ ਰਿਹਾ ਕਿਸੇ ਵੀ ਸਰਕਾਰ ਨੇ ਕਦੇ ਨਹੀਂ ਮੈਨੀਫੈਸਟੋ ਵਿੱਚ ਲਿਖਿਆ ਵੀ ਪੰਜਾਬ ਦਾ ਪਾਣੀ ਨਹਿਰੀ ਵਾਪਸ ਲਿਆਵਾਂਗੇ ਜਾਂ ਝੋਨਾ ਨਹੀਂ ਬੀਜਾਂਗੇ ਦਰੱਖਤਾਂ ਵਾਰੇ ਕੋਈ ਕਾਨੂੰਨ ਬਣਾਉਣ ਦੀ ਜਾਂ ਅੱਗ ਨਾ ਲਾਓ ਬਾਰੇ ਕਿਸੇ ਨੇਤਾ ਨੇ ਨਹੀਂ ਕਿਹਾ ਜਿਹੜਾ ਲੱਖਾ ਸਿਧਾਣਾ ਪੰਜਾਬ ਵਾਰੇ ਸੋਚਦਾ ਹੈ ਵੀ ਦਰੱਖਤ ਨਾ ਪੁੱਟੋ ਦਰੱਖਤ ਨਾ ਮਚਾਓ ਪਰ ਉਸਨੂੰ ਵੋਟਾਂ ਨਹੀਂ ਪਾਈਆਂ ਪਰ ਪੰਜਾਬ ਉਜਾੜਨ ਵਾਲਿਆਂ ਮਗਰ ਪੂਛਾਂ ਚੱਕੀ ਫਿਰਦੇ ਹਨ ਜਿਨ੍ਹਾਂ ਚਿਰ ਧਿਆਏ ਨਹੀਂ ਮਰਦੇ ਉਨ੍ਹਾਂ ਚਿਰ ਅਕਲ ਨਹੀਂ ਆਉਂਦੀ ਹੁਣ ਤਾਂ ਝੋਨੇ ਕਰਕੇ ਰੁੱਖ ਪੁੱਟ ਰਹੇ ਹਨ ਜੇ ਲੋਕ ਸਿਆਣੇ ਨਾ ਹੋਏ ਤਾਂ ਪੰਜਾਬ ਨੂੰ ਉਜਾੜਨ ਤੋਂ ਕੋਈ ਨਹੀਂ ਬਚਾ ਸਕਦਾ ਇਨ੍ਹਾਂ ਗੱਲਾਂ ਦਾ ਮੂਰਖਾ ਤੇ ਕੋਈ ਅਸਰ ਨਹੀਂ ਇਨ੍ਹਾਂ ਨੇ ਤਾਂ ਕਾਂਗਰਸ ਆਪ ਅਕਾਲੀਆਂ ਮਗਰ ਭੱਜਣਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਈ ਜਾਂਚ ਨਹੀਂ ਕੀਤੀ

  • @Angel365days
    @Angel365days Месяц назад +1

    Good bai Tusi always changa message dine ho te gurus bare deeply gal karde ho god bless you

  • @hargunsingh811
    @hargunsingh811 Месяц назад +1

    Ryt 💯 veer g. 🌳🌳🌲lwage veer g🤝

  • @Jassiyad23
    @Jassiyad23 22 дня назад

    ਸਭ ਨੂੰ ਬੇਨਤੀ ਆ ਅਸੀਂ ਆਪਸ ਵਿੱਚ ਨਾ ਲੜੀਏ, ਆਪਾ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ, ਕਿਓਕੇ ਪੰਜਾਬ ਸਾਡਾ ਸਾਰਿਆਂ ਦਾ ਆਪਣਾ ਆ, ਸਾਡੇ ਗੁਰੂਆਂ, ਪੁਰਖਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪੰਜਾਬ ਲਈ, ਸਰਕਾਰਾਂ ਦਾ ਸਾਨੂੰ ਸਭ ਨੂੰ ਪਤਾ ਕਿੰਨੇ ਕ ਜੋਗੀਆਂ ਸਾਨੂੰ ਆਪ ਨੂੰ ਕੋਸ਼ਿਸ਼ ਕਰਨੀ ਪੈਣੀ ਆ ਪਾਣੀ ਬਚਾਉਣਾ ਪੈਣਾ ਰੁੱਖ ਲਗਾਨੇ ਪੈਣੇ 🙏 ਨਹੀਂ ਤਾਂ ਬਖਿੱਖ ਦਾ ਸਾਨੂੰ ਸਭ ਨੂੰ ਪਤਾ ਕੀ ਹੋਣਾ

  • @YashTamber
    @YashTamber Месяц назад +1

    Ik suneha ohna veera nu jo bahar le Desha ch ne te apni jameen theke te diti hoyi eh,je tuhada bahar di kamayi nal sarda ta aapni jameen te rukh lwayo te kise nu thode Pese te uhna rukha di dekh bhal te lor Anusar pani pawn lyi kho ,kyu ke tuhade es sath nal panjab ch jyada rukh laye ja sakde han👍🏻👍🏻

  • @sukhpalsingh4953
    @sukhpalsingh4953 29 дней назад

    ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀਓ ਬਹੁਤ ਹੀ ਵਧੀਆ ਉਪਰਾਲਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਜੀ

  • @sukhjindersingh7586
    @sukhjindersingh7586 26 дней назад +1

    DHAN DHAN SATGURU SAHIB SHIRI GURU ARJAN DEV SAHIB JI MAHARAJ JI

  • @balramsingh7720
    @balramsingh7720 25 дней назад

    Bahut vadai suneha bhaisahib ji
    Jine vi dere han jekar ihna de aagu apnian sangtan nu kehan te ih kam bahut sukha ho jayega, army walian di duty lagai jai hor forces di duty lgai jai, sgpc pardhan apne employees di duty lagai is taran ih kam nepre chad sakda hai. Ih suneha vi kise taran video rahi ihna aagun tak pahuch jai bahut vadai hovega.

  • @beejumarwah6431
    @beejumarwah6431 Месяц назад +1

    1 rukh Guru de naam 🌳🙏

  • @khantsardarvlog3814
    @khantsardarvlog3814 Месяц назад +1

    Waheguru ji 🙏♥️ dan guru arjen dev ji 🙏

  • @vickybhatti5407
    @vickybhatti5407 24 дня назад

    Waheguru ji Bhuat vadiya msg va👍🙏👍

  • @prab438
    @prab438 Месяц назад +1

    ਸਬ ਤੋ ਪਹਿਲਾਂ ਤਾਂ ਬਾਹਰਲੇ ਦੇਸ਼ਾਂ ਤੋ ਹੋ ਦਰੱਖ਼ਤਾ ਲਈ ਪੈਸਾ ਭੇਜਿਆ ਕਰਦੇ ਨੇ ਸਬ ਬੱੰਦ ਕਰਨ ਜਿਹਨਾਂ ਪੈਸਾ ਬਾਹਰਲੇ ਦੇਸ਼ਾਂ ਤੋ ਆ ਗਿਆ ਹੁਨ ਨੂੰ ਤਾ ਹਮਾਚਿਲ ਤੋ ਜਿਆਦਾ ਵਧੀਆ ਪੱੰਜਾਬ ਬਨੇ ਹੁੰਦੇ ਪਰ ਉਸ ਪੈਸੇ ਨੂੰ ਲੋਕ ਬੱਸ ਥੋੜ੍ਹੇ ਜਿਹੇ ਪੈਸ਼ ਦੇ ਫੁੱਲਾਂ ਵਾਲੇ ਬੂਟੇ ਤੇ ਦੋ ਚਾਰ ਸਜਾਵਟ ਵਾਲੇ ਦੇਕੇ ਬਾਕੀ ਸਬ ਜੇਬਾ ਚੋ ਜਾਦੇ ਨੇ ਦਰੱਖ਼ਤਾ ਲਈ ਵੇਸੇ ਵੀ ਸਰਕਾਰ ਵੱਲੋ ਹੀ ਫਰੀ ਦਿੱਤੇ ਜਾਦੇ ਨੇ 🙏

  • @puneetmehar2845
    @puneetmehar2845 23 дня назад

    Waheguru Ji Ka Khalsa Waheguru Ji Keh Fateh🙏

  • @amandeepsingh-lm5xu
    @amandeepsingh-lm5xu Месяц назад

    ਵਾਹਿਗੁਰੂ ਜੀ ਬਹੁਤ ਸੋਹਣਾ ਸੰਦੇਸ਼ ਦਿੱਤਾ ਜੀ

  • @AnshDeep-ku7ui
    @AnshDeep-ku7ui Месяц назад +4

    Bahut vadiya ji

  • @Mr.bittuvlogs
    @Mr.bittuvlogs Месяц назад +1

    ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ l ਚੰਗੀ ਸੋਚ ਹੈ ਕਿ ਅਸੀਂ ਦਰਖਤ ਲਗਾਈਏ ਪਰ ਜਿਹੜੇ ਲੋਕ ਖੜੇ ਦਰਖਤਾਂ ਨੂੰ ਸਾੜਦੇ ਹਨ ਉਹਨਾਂ ਬਾਰੇ ਕੀ ਖਿਆਲ ਹੈ l ਪੰਜਾਬ ਦੀਆਂ ਸੜਕਾਂ ਉੱਤੇ ਸੜੇ ਦਰੱਖਤ ਤੁਹਾਨੂੰ ਆਮ ਮਿਲ ਜਾਣਗੇ ਜਿਨਾਂ ਦੀ ਉਮਰ 20 ਤੋਂ 40 ਸਾਲ ਵੀ ਹੋ ਸਕਦੀ ਹੈ l ਪੰਜਾਬੀਆਂ ਦਾ ਵਿਰੋਧ ਸਰਕਾਰਾਂ ਨਾਲ ਹੋ ਸਕਦਾ ਹੈ l ਇਸ ਵਿੱਚ ਕੁਦਰਤ ਦਾ ਕੀ ਕਸੂਰ ਹੈ ?

  • @kulvindersingh8785
    @kulvindersingh8785 Месяц назад +1

    ਸਹੀ ਗਲ ਹਰ ਬੰਦਾ ਦਸ ਰੁਖ ਲਾਨ ਦਾ ਸੰਕਲਪ ਕਰੇ

  • @JinderSingh-nm7wb
    @JinderSingh-nm7wb 27 дней назад

    ਸਹੀ ਗੱਲ ਵੀਰ ਦੀ ਆਪਾਂ ਸਾਰਿਆਂ ਨੂੰ ਰੁੱਖ ਲਾਉਣਾ ਚਾਹੀਦਾ

  • @kuldeepsidhu02
    @kuldeepsidhu02 Месяц назад +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @khushisandhu5716
    @khushisandhu5716 Месяц назад +3

    Waheguru ji ❤❤

  • @SukhdevSingh-of7iu
    @SukhdevSingh-of7iu Месяц назад +1

    ਗੁਰੂ ਗੋਬਿੰਦ ਸਿੰਘ ਜੀ ਵੇਲੇ ਜ਼ਮੀਨ ਵੇਲੀ ਸੀ ਵੀਰ ਜੀ ਪੰਜਾਬ ਵਿੱਚ ਤਾਂ ਰੁੱਖ ਸੀ

    • @user-zl6mf1lg7v
      @user-zl6mf1lg7v 22 дня назад

      ਸਾਬਾਸ਼ ਵੀਰ. ਹੁਣ ਇਹ ਵੀ ਦਸਦੋ ਵੀ ਲਾਈਏ ਦਰਖ਼ਤ ਜਾਂ ਰਹਿਣ ਦੀਏ?

  • @Sk-hw1rt
    @Sk-hw1rt Месяц назад +2

    ਧੰਨਵਾਦ ਜੀ

  • @rabdibaat
    @rabdibaat 5 дней назад

    Let us plant one tree on each Guru Sahibaan gurpurab every year each person ,each human being and then look after the tree untill it starts growing on its own ji 🙏 🙏 🙏 🙏 🙏

  • @sanjeetsingh2580
    @sanjeetsingh2580 Месяц назад +1

    Waheguru g da khalsa waheguru g di fateh

  • @HarpreetKaur-ih3hy
    @HarpreetKaur-ih3hy Месяц назад

    You are right sir save the trees ,save the panjab, save the earth 🌎 . Request to the people of panjab please take the necessary action ,🙏

  • @suchasingh2663
    @suchasingh2663 Месяц назад +1

    Dhan Dhan Shri Guru Arjan Dev Sahib g

  • @jagseerchahaljag687
    @jagseerchahaljag687 Месяц назад

    ਬਹੁਤ ਬਹੁਤ ਧੰਨਵਾਦ ਬਾਈ

  • @vickygill176
    @vickygill176 Месяц назад

    ਬਿਲਕੁਲ ਸਹੀ ਗੱਲ ਬਾਤ ਬਾਈ ਜੀ
    ਰੁੱਖ ਲਗਾਓ

  • @ravindersinghmanohar2790
    @ravindersinghmanohar2790 Месяц назад +2

    Well said. Waheguru ji

  • @balbirsingh-mb5rk
    @balbirsingh-mb5rk 25 дней назад

    Good job thanks need of time in Punjab.

  • @khushdeepkhush5556
    @khushdeepkhush5556 Месяц назад +1

    Waheguru ji waheguru ji waheguru ji waheguru ji 🙏🙏🙏🙏🙏🙏

  • @rssbbksart2633
    @rssbbksart2633 29 дней назад

    Tuhadi gal bhut shi hai. Sanu sareyan nu eh uprala krna chahida hai. Kudrat di qdr krni chahidi hai. Pr ethe mai Ik gal kehni c. Jidan hun votan da nateeja ayea hai Punjab vich us insan nu mantri bna rhe jisnu lokan ne nhi jitaya. Usnu jaanbujh k food processing da dept. dita gya modi walon taki oh Punjab di zameen de chemicals vgera use karwa k Punjabiyan da khana hi milawati kr den hor jyada.

  • @JasvirSingh-bn3nx
    @JasvirSingh-bn3nx Месяц назад +1

    Bilkul ji panjab waloo aa kamm kro sahre 🙏🌳🌳

  • @morgansingh8186
    @morgansingh8186 Месяц назад +1

    ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @amarjeetkhaira474
    @amarjeetkhaira474 Месяц назад

    Thanks Bhai sahib
    You are making videos on sikh history and Guru sahib
    After deep study current problems
    Congratulations

  • @user-is4ft7ct2c
    @user-is4ft7ct2c 25 дней назад

    Waheguru ji 🙏💚🌳👍

  • @user-bx7jw7zr7d
    @user-bx7jw7zr7d Месяц назад

    ਬਹੁਤ ਚੰਗੀ ਗੱਲ ਹੈ ਵੀਰ ਜੀ ਮੈ ਇੱਕ ਰੁੱਖ ਜ਼ਰੂਰ ਲਾਵਾਂਗੇ 🌹❤️❤️🙏🏞️🏞️🏝️🏝️🌲🌲🌲

  • @jaseusihgjaseusihg8413
    @jaseusihgjaseusihg8413 25 дней назад

    ਵਾਹਿ ਗੁਰੂ ਜੀ

  • @ACADMY.acadmy
    @ACADMY.acadmy Месяц назад

    ਸਤਿਨਾਮ ਵਾਹਿਗੁਰੂ ਜੀ 🙏

  • @karanbirsingh2615
    @karanbirsingh2615 28 дней назад

    You’re doing great service

  • @pr5991
    @pr5991 Месяц назад

    I live in Melbourne, I have 10 trees at my home, we store rain water for gardening. We cook food by solar energy and don't rely on grid. Most Australian houses have trees, so we use oxygen produced by our own trees.

  • @user-xy4wc4dt7m
    @user-xy4wc4dt7m Месяц назад +1

    ਇੱਕ ਦੂਜੇ ਨੂੰ ਦੋਸ ਨਹੀਂ ਦੇਣਾ ਚਾਹੀਦਾ ਹਰ ਇਕ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ।

  • @75walevlogs
    @75walevlogs Месяц назад +1

    Bahoot wdia ji

  • @sukhak6362
    @sukhak6362 Месяц назад

    ੴਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ🙏🙏 🌹🌹

  • @gurdyalsingh5308
    @gurdyalsingh5308 Месяц назад

    ਮੈਂਨੂੰ ਪਹਿਲਾਂ ਲਗਦਾ ਸੀ ਪੰਜਾਬ ਨਾਲ ਗਲਤ ਹੁੰਦਾ ਪਰ ਹੌਲੀ ਹੌਲੀ ਮੈਂ ਸਮਜਿਆ ਕੇ ਪੰਜਾਬੀ ਲੋਕ ਦਿਮਾਗ਼ ਤੋਂ ਕੰਮ ਲੈਣ ਵਾਲੇ ਲੋਗ ਨਹੀਂ ਹਨ, green revolution ਚ ਪੰਜਾਬ ਨੂੰ ਬੋਹੋਤ ਫਾਇਦਾ ਹੋਇਆ ਲੋਗ ਅਮੀਰ ਹੋਗਯੇ ਪਰ ਇੰਨਾ ਨੇ ਇਸਨੂ ਸੰਬਾਲਿਆ ਨਹੀਂ ਸਗੋ ਵੱਡੀਆ ਗੱਡਿਆ, ਕੋਠੀਆ, ਮਹਿੰਗੇ ਵਿਆਹ ਦੇ ਰਿਵਾਜ਼ ਚਲਾਏ , ਪੜ੍ਹਾਈ ਲਿਖਾਈ ਚ ਕੁਝ ਨਹੀਂ ਕੀਤਾ ਬਾਹਰ ਮੁਲਖਾ ਚ ਜਾ ਕੇ ਵੀ ਓਹੀ ਆਦਤਾ ਰਖਿਆ ਏਕ ਦੂਜੇ ਨਾਲ ਈਰਖਾ ਬੋਹੋਤ ਹੈ ਪੰਜਾਬੀਆਂ ਚ,ਅੱਜ ਬਰੈਂਪਟਨ ਦਾ ਮਜ਼ਾਕ ਬਣਾਂਦੇ ਸਬ, ਪਤਾ ਨਹੀਂ ਆਹ ਇੰਟਰਨੈੱਟ ਤੇ ਪੰਜਾਬ ਪੰਜਾਬ ਕਰਦੇ ਰਹਿੰਦੇ ਮੇਨੂ ਤੇ ਅਜਤੱਕ ਕੋਈ ਸੂਝਵਾਨ ਪੰਜਾਬੀ ਨਹੀਂ ਮਿਲਿਆ
    ਪੰਜਾਬ ਖ਼ਤਮ ਹੀ ਆ ਸਮਝੋ

  • @inderpalsingh8767
    @inderpalsingh8767 28 дней назад

    ਬਹੁਤ ਹੀ ਅੱਛਾ ਉਪਰਾਲਾ

  • @simarjitdhillon4317
    @simarjitdhillon4317 Месяц назад +2

    Bilkul sahi aa veer ji

  • @karanbirsingh2615
    @karanbirsingh2615 29 дней назад

    Satnam Sri Waheguru ji

  • @jassikhosa8043
    @jassikhosa8043 Месяц назад +2

    🙏🏼🙏🏼waheguru ji 🙏🏼🙏🏼 0:44