ਸਵਿਟਜ਼ਰਲੈਂਡ ਵਿੱਚ ਇੱਥੇ ਪਿਆ ਕਾਲਾ ਧਨ Switzerland City Banks | Punjabi Travel Couple | Ripan Khushi

Поделиться
HTML-код
  • Опубликовано: 12 янв 2025

Комментарии • 264

  • @ManjitKaur-cl7su
    @ManjitKaur-cl7su 7 месяцев назад +32

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਹਸਦੇ ਮੁਸਕਰਾਦੇ ਰਵੋ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਤੁਹਾਨੂੰ 😊ਜੀ

  • @charhdikalamanchkhannapunj1248
    @charhdikalamanchkhannapunj1248 7 месяцев назад +7

    ਸਵਿਟਜ਼ਰਲੈਂਡ ਦੇਸ਼ ਵਾਰੇ ਜਾਣਕਾਰੀ ਦੇਣ ਲਈ ਰਿਪਨ ਅਤੇ ਖੁਸ਼ੀ ਦਾ ਧੰਨਵਾਦ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।

  • @JagtarSingh-wg1wy
    @JagtarSingh-wg1wy 7 месяцев назад +40

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਿਵਜਰਲੈਡ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @gurjeetsingh2072
    @gurjeetsingh2072 7 месяцев назад +16

    ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਸਾਨੂੰ ਸਹਿਰ ਦੇ ਦਰਸ਼ਨ ਕਰਾਏ ਵਾਹਿਗੁਰੂ ਜੀ ਤੁਹਾਨੂੰ ਦੋਨਾ ਚੜਦੀਕਲਾ ਬਖਸ਼ੇ

  • @Balbirsinghusa
    @Balbirsinghusa 7 месяцев назад +22

    ਸਿੱਖ ਰਾਜ ਵੇਲ਼ੇ ਦਾ ਬਹੁਤ ਪੈਸਾ ਤੇ ਸੋਨਾ ਏਸ ਬੈਂਕ ਵਿੱਚ ਆ।ਪਰ ਉਹ ਦੋ ਨੰਬਰ ਦਾ ਨਹੀਂ।

  • @darshangill26
    @darshangill26 7 месяцев назад +5

    ਰਿਪਨ। ਬੇਟਾ। ਬਹੁਤ ਹੀ। ਵਧੀਆ। ਕੀਤਾ। ਕਾਲਾ। ਧਨ। ਰੱਖਣ। ਵਾਲੀਆਂ। ਬਾਕੀ। ਜੋ। ਸਾਡੇ। ਲੀਡਰਾ। ਦੀਆਂ। ਹਰਮਨ। ਪਿਆਰੀਆਂ। ਵਖਾਈਆ। ਰਿਪਨ। ਇਹ। ਤਹਾਡੀ। ਹਿੰਮਤ ਆ। ਬੁਢਾਪੇ ਚ। ਵਖਾਤੀਆ। । ਤੁਸੀਂ। ਬੇਟੀ। ਨੂੰ। ਸਲਾਹ। ਦਿਨਾ। ਕਿ। ਆਪਦੇ। ਵਿਆਹ। ਦੀ। ਵਰੇਗੰਡ। ਦੀ। ਗੁਪਤ। ਏਸ। ਮਾਰਕੀਟ। ਚ। ਲੈਣਾ। ਰਿਪਨ। ਤੋ। ਅਗੇ। ਐਵੇ। ਛੋਟੇ। ਮੋਟੇ। ਗਿਫਟ। ਦੇਕੇ। ਸਾਰ। ਦਿੰਦਾ। ਬਹੁਤ ਬਹੁਤ। ਧੰਨਵਾਦ

  • @SukhwinderSingh-wq5ip
    @SukhwinderSingh-wq5ip 7 месяцев назад +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @bhinder_singh_.8093
    @bhinder_singh_.8093 7 месяцев назад +7

    ਜਿਉਂਦੇ ਰਹੋ ਭਰਾ ਸਾਨੂੰ ਸੋਹਣੇ ਸੋਹਣੇ ਦੇਸ਼ਾਂ ਦੀ ਸੈਰ ਕਰਾ ਰਹੇ ਉੰ

  • @Panjgrain
    @Panjgrain 7 месяцев назад +6

    ਸਵਿਟਜ਼ਰਲੈਂਡ ਆਪ ਤਾਂ ਬਹੁਤ ਸੋਹਣਾ ਤੇ ਇਮਾਨਦਾਰ ਮੁਲਕ ਆ , ਪਰ ਸਾਰੀ ਦੁਨੀਆ ਨੂੰ ਗਲਤ ਕੰਮ ਕਰਨ ਲਈ ਸਹਿਯੋਗ ਦਿੰਦਾ …

    • @MangatRai-mq4fu
      @MangatRai-mq4fu 6 месяцев назад

      ਬਿਲਕੁਲ ਕਿਹਾ ਤੁਸੀ ਜੀ

  • @bharatsidhu1879
    @bharatsidhu1879 7 месяцев назад +2

    ਤੁਹਾਡਾ ਬਹੁਤ - ਬਹੁਤ ਧੰਨਵਾਦ ਸਵਿਟਜਰਲੈਂਡ ਦਾ ਆਲਾ ਦੁਆਲਾ ਦਿਖਾਓਣ ਲਈ ਬਹੁਤ ਸੋਹਣਾ ਲੱਗਿਆ ਸਵਿਟਜਰਲੈਂਡ ਦਾ ਆਲਾ - ਦੁਆਲਾ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @SatnamrupalRupal
    @SatnamrupalRupal 7 месяцев назад +6

    ਮਹਿੰਗੇ ਸ਼ਹਿਰ ਵਿੱਚ ਮਹਿੰਗੇ ਕੱਪੜੇ ਪਏ ਹੋਏ ਨੇ ਅੱਜ ਪੂਰੇ ਵਧੀਆ ਲੱਗਦੇ ਨੇ

  • @rashpaldhaliwal4517
    @rashpaldhaliwal4517 7 месяцев назад +8

    ਜੋੜੀ ਸਲਾਮਤ ਰਹੇ 🎉

  • @chuharsinghgill7615
    @chuharsinghgill7615 7 месяцев назад +2

    ਜਿਉੁਹਖ ਸ਼ਹਿਰ ਦੁਨੀਆ ਦਾ ਸਭ ਤੋਂ ਸੁੰਦਰ ਸ਼ਹਿਰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ🎉🎉🎉🎉🎉 ਪਿੰਡ ਬਰੇ ਜਿਲਾ ਮਾਨਸਾ🎉🎉🎉🎉🎉

  • @hsgill4083
    @hsgill4083 7 месяцев назад +4

    ਬਾਈ ਰਿਪਨ ਜੀ ਅਤੇ ਖੁਸ਼ੀ ਜੀ ਤੁਸੀਂ ਸਾਨੂੰ ਸਭ ਨੂੰ ਦੁਨੀਆਂ ਦਾ ਸਭ ਤੋਂ ਅਮੀਰ ਸ਼ਹਿਰ ਜੀਉਰੀਖ ਦਿਖਾਇਆ ਜੋ ਕੇ ਬਹੁਤ ਹੀ ਸੁੰਦਰ ਹੈ ਅਤੇ ਸਭ ਤੋਂ ਵੱਧ ਵਿਸ਼ੇਸ਼ ਸਾਡੇ ਭਾਰਤ ਦੇ ਅਤਿ ਮਹਾਨ ਲੀਡਰਾਂ ਦਾ ਅਰਬਾਂ ਖਰਬਾਂ ਰੁਪਿਆ ਪਿਆ ਹੈ ਤੁਸੀਂ ਕਿਰਪਾ ਕਰਕੇ ਲੈ ਲਵੋ ਟ੍ਰੇਨਾਂ ਭਰ ਕੇ ਪੰਜਾਬ ਨੂੰ ਭੇਜੋ ਅਤੇ ਪੰਜਾਬ ਨੂੰ ਸਵਿਸ ਤੋਂ ਵੀ ਅਤਿ ਸੁੰਦਰ ਬਣਾ ਦੇਵੋ ਧੰਨਵਾਦ ਜੀ

    • @MangatRai-mq4fu
      @MangatRai-mq4fu 6 месяцев назад

      ਸਾਰੇ ਪੈਸੇ ਲੀਡਰਾਂ ਦੇ ਹਨ

  • @JaswinderKaur-uz7om
    @JaswinderKaur-uz7om 7 месяцев назад +1

    ਬਹੁਤ ਵਧੀਆ ਪੁੱਤਰ ਜੀ ❤ ਵਾਹਿਗੁਰੂ ਜੀ bless u ❤

  • @BalwinderSingh-qk6rt
    @BalwinderSingh-qk6rt 6 месяцев назад

    ਆਪਣੇ ਦੇਸ਼ ਦੇ ਝੰਡੇ ਨੂੰ ਅਸੀ ਵੀ ਓਨਾ ਹੀ ਪਿਆਰ ਕਰਦੇ ਹਾਂ ਦਿੱਲ ਤੋਂ। ਝੰਡਾ ਊਚਾ ਰਹੇ ਹਮਾਰਾ

  • @manjeetkaurwaraich1059
    @manjeetkaurwaraich1059 7 месяцев назад +2

    ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਸੁਖੀ ਰੱਖੇ ਤੁਹਾਡੀ ਜੋੜੀ ਹਜ਼ਾਰਾਂ ਸਾਲ ਤੱਕ ਸਹੀ ਸਲਾਮਤ ਰਹੇ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਵਿਟਰਜ਼ਰਲੈਂਡ ਦੀ ਸੈਰ ਕਰਵਾਈ

  • @zahoorahmad456
    @zahoorahmad456 7 месяцев назад +8

    Parmatma chardi kalah vich rakhay

  • @chamkaur_sher_gill
    @chamkaur_sher_gill 7 месяцев назад +5

    ਸਤਿ ਸਰੀ ਅਕਾਲ ਵੀਰ ਜੀ ਤੇ ਭਾਬੀ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MajorSingh-po6xd
    @MajorSingh-po6xd 7 месяцев назад +2

    ਧੰਨਵਾਦ ਜੀ ਰਿਪਨ ਤੇ ਖੁਸ਼ੀ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @MazoorbasraManzoor
    @MazoorbasraManzoor 7 месяцев назад +1

    Ripan and Khushi ,sasrical Sachi bahut Maza a rehab he or vakre tang de nal tusi world 🌍 nu explore kar rehe ho bahut shukereya

  • @PalwinderSingh-tg1fk
    @PalwinderSingh-tg1fk 7 месяцев назад +2

    ਪ੍ਰਮਾਤਮਾ ਚਲਦੀ ਕਲਾ,ਬਖਸ਼ੇ ਭਰਾ,ਜੀ

  • @jorasingh3300
    @jorasingh3300 6 месяцев назад

    ਰਿਪਨ ਬਾਈ ਮੋਦੀ ਨਾਰਾਸੀ ਸਵਿਸ ਤੋਂ ਕਾਲਾ ਧੰਨ ਵਾਪਸ ਲੈਕੇ ਆ ਉਣ ਸੀ ਪਰ ਲੋਕ ਮਤਲਬ ਨਹੀਂ ਸਮਝੇ ਇਸੇ ਕਰਕੇ ਮੋਦੀ ਪਾਰਟੀ ਨੇ ਕਾਲਾ ਧਨ ਜਮਾਂ ਕਰਣ ਲਈ ਯੂ ਕੇ ਚੁਣਿਆ ਹੈ

  • @hardeepdharni8697
    @hardeepdharni8697 7 месяцев назад +1

    ਜੋੜੀ ਸਦਾ ਜੁਗ ਜੁਗ ਜੀਉ ਪੁੱਤਰ ਜੀ ਬਹੁਤ ਵਧੀਆ ❤❤❤❤❤🎉🎉🎉🎉

  • @ManpreetKaur-hp2br
    @ManpreetKaur-hp2br 7 месяцев назад +2

    Ripan Khushi bhot dhanbad tuc sanu bhot soniya places bare knowledge dinde ho ❤❤ Waheguru ji trakiya bakshe aap nu 🙏🙏🥰

  • @SatnamSingh-fe3tg
    @SatnamSingh-fe3tg 7 месяцев назад +3

    Dhan Guru Nanak Dev g Chadikala Rakhna 🙏

  • @sukhpalsinghsandhu9963
    @sukhpalsinghsandhu9963 7 месяцев назад +3

    ਮੇਰੀ ਉਮਰ 47 ਸਾਲ ਦੀ ਹੈ, ਛੋਟੇ ਹੁੰਦੇ ਕਿਤਾਬਾਂ ਵਿਚ ਪੜ੍ਹਦੇ ਹੁੰਦੇ ਸੀ ਕਿ ਸਵਿਟਜਰ ਲੈਂਡ ਘੜੀਆਂ ਦਾ ਦੇਸ਼ ਹੈ, ਸਾਰਾ ਸਾਲ ਬਰਫ਼ ਪੈਂਦੀ ਹੈ ਤੇ ਲੋਕ ਘਰਾਂ ਦੇ ਅੰਦਰ ਬੈਠੇ ਘੜੀਆਂ ਬਣਾਉਂਦੇ ਰਹਿੰਦੇ ਨੇ

    • @MangatRai-mq4fu
      @MangatRai-mq4fu 6 месяцев назад

      ਅਸੀਂ ਵੀ ਪੜੇ ਹਨ ਇਹ ਪਾਠਕ੍ਰਮ

  • @manjindersinghbhullar8221
    @manjindersinghbhullar8221 7 месяцев назад +4

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਜਿਉਂਦੇ ਵਸਦੇ ਰਹੋ ਜੁੱਗ ਜੁੱਗ ਜਿਓ

  • @kanwarjeetsingh3495
    @kanwarjeetsingh3495 7 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਸਵਿਸ ਬੈਂਕਾਂ ਬਾਰੇ ਅਤੇ ਸ਼ਹਿਰ ਦਿਖਾਇਆ ਧੰਨਵਾਦ।

  • @mewasingh3980
    @mewasingh3980 7 месяцев назад +3

    ਰਿੰਪਨ ਵੀਰ ਤੁਸੀ ਤਾ ਸਵੈਚ ਬੇਕ ਕੋਲ ਗਿਆ ਹੋਇਆ ਵੀਰ ਮੋਦੀ ਵਾਲਾ ਪੰਦਰਾ ਲੱਖ ਆਪਣੇ ਖਾਤੇ ਵਿੱਚ ਪਵਾਅ ਲੈਦਾ ਵੀਰ ਜੀ

  • @baljindersingh7802
    @baljindersingh7802 7 месяцев назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @DilbagSingh-xh8sd
    @DilbagSingh-xh8sd 7 месяцев назад +1

    ਧੰਨਵਾਦ ਬਾਈ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਬਾਕੀ ਆਪਦੀ ਮਿਹਨਤ ਦਾ ਫਲ ਹੈ ਜੋ ਤੁਸੀਂ ਇਤਨੀ ਪੈਦਲ ਤੁਰ ਕੇ ਸਾਰਾ ਕੁਝ ਦਿਖਾਉਂਦੇ ਹੋ❤❤❤ ਪਰਮਾਤਮਾ ਆਪ ਦੀ ਜੋੜੀ ਨੂੰ ਤੰਦਰੁਸਤੀਆਂ ਖੁਸ਼ੀਆਂ ਬਖਸ਼ੇ❤❤ ਚੜਦੀ ਕਲਾ ਵਿੱਚ ਰਹੋ❤ ਧਾਲੀਵਾਲ ਭੈਣੀ ਜੱਸਾ❤ ਧਨੌਲਾ

  • @RanjitSingh-zr6eo
    @RanjitSingh-zr6eo 7 месяцев назад

    ਖਾਲਸਾ ਪੰਥ ਦਾ ਪੈਸਾ ਵੀ ਇੱਥੇ ਪਿਆ ਹੈ ਸੁਣਿਆਂ ਸੀ❤❤❤

  • @sukhjotdhillon3385
    @sukhjotdhillon3385 7 месяцев назад +1

    ਬਹੁਤ ਬਹੁਤ ਧੰਨਵਾਦ ਤੁਹਾਡਾ ਵਲੌਗ ਹਰ ਰੋਜ਼ ਦੇਖਦੇ ਹਾਂ ❤❤

  • @harbhajansingh8872
    @harbhajansingh8872 7 месяцев назад

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @sushilgarggarg1478
    @sushilgarggarg1478 7 месяцев назад +5

    Iam always first looking daily vlog 8P.M.on you tube and 7A.M on face ❤

  • @balbirkaur6014
    @balbirkaur6014 7 месяцев назад +1

    Waheguru tuhanu chardi kala ch rakhan ji s s a ji ❤❤

  • @gurpalsingh7037
    @gurpalsingh7037 7 месяцев назад +1

    Swiss Bank ਦੀ ਜਾਣਕਾਰੀ ਦਿਤੀ ਧੰਨਵਾਦ ਰਿਪਨ ਖੁਸ਼ੀ
    ਪ੍ਰਿੰਸੀਪਲ ਗੁਰਪਾਲ ਸਿੰਘ
    ਗੁਰਦਾਸਪੁਰ

  • @sawranjeetsinghsidhusawran1384
    @sawranjeetsinghsidhusawran1384 7 месяцев назад +3

    ਭਾਊ ਜਿਹੜੇ ਪਿੰਡ ਨਹੀ ਜਾਣਾ ਉਦਾਂ ਰਾਹ ਕੀ ਪੁਛਣਾ,, ਆਪਾਂ ਕੀ ਲੈਣਾ ਇਹਨਾਂ ਬੈਂਕਾਂ ਤੋਂ,, ਸਾਡੀਆਂ ਤਾਂ ਲਿਮਟਾਂ ਹੀ ਨਹੀਂ ਲਹਿੰਦੀਆਂ

  • @KuldeepSingh-xe5mr
    @KuldeepSingh-xe5mr 7 месяцев назад +1

    ਬਹੁਤ ਵਧੀਆ👍💯👍💯👍💯👍💯

  • @avtarcheema3253
    @avtarcheema3253 7 месяцев назад +1

    ਬਹੁਤ ਹੀ ਖੂਬਸ਼ੂਰਤ ਸ਼ਹਿਰ 👌👌

  • @GulzarSingh-ux3en
    @GulzarSingh-ux3en 7 месяцев назад +1

    Ripan and khusi beta you are taking full price of your Education.

  • @manjitsinghsaroya
    @manjitsinghsaroya 7 месяцев назад +2

    Punjabi travel ❤couple ❤ jindabad❤🎉

  • @Gurpyar_bhangu
    @Gurpyar_bhangu 7 месяцев назад +3

    ਬਹੁਤ ਵਧੀਆ ਵਿਡੀਉ ਬਾਈ ਜੀ ਮ ਵੀ ਚੈਨਲ ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ ❤❤❤❤❤

  • @santokhsingh2519
    @santokhsingh2519 7 месяцев назад +1

    ਬਹੁਤ ਵਧੀਆ ਜੀ 👍🏻

  • @harpreetsinghchopra4184
    @harpreetsinghchopra4184 7 месяцев назад +1

    God bless you brother g asi tuhade sare vlog dekhdea tusi israel jake Jesus Christ da ghr jrur dikhaeo church bare sanu jrur dseo pls

  • @SatinderKaur-vp1zk
    @SatinderKaur-vp1zk 7 месяцев назад +2

    Nice vlog waheguru ji mehar kran ji

  • @himmatgill2090
    @himmatgill2090 7 месяцев назад +1

    bhut vadia lga bai ripan khusi sat shiri akal ji

  • @darasran556
    @darasran556 7 месяцев назад +1

    ਸਤਿ।ਸ੍ਰੀ। ਅਕਾਲ। ਰਿਪਨ। ਜੀ।ਖੁਸੀ।ਜੀ।❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤😂😂😂😂😂😂😂😂😂😂😂😂😂

  • @ninderkaur1080
    @ninderkaur1080 7 месяцев назад +1

    Waheguru ji ka khalsa waheguru ji ki Fateh 😊

  • @pritamsingh3101
    @pritamsingh3101 6 месяцев назад

    I was in zurich august 1978...❤

  • @satnamsinghpurba9584
    @satnamsinghpurba9584 7 месяцев назад +1

    Bhut vadia jankari god bless both of you take care

  • @Gaganjalaliya8080
    @Gaganjalaliya8080 7 месяцев назад +2

    Waheguru ji 🙏 mehar kare

  • @MangatRai-mq4fu
    @MangatRai-mq4fu 6 месяцев назад

    ਸਭ ਕੁਝ ਹੀ ਭਾਰਤੀ ਪੈਸੇ ਦਾ ਹੈ ਇੱਥੇ ਸਾਡੀ ਹੱਕ ਹੀਲਾਲ ਕਾਮਾਈ ਇੱਥੇ

  • @MangatRai-mq4fu
    @MangatRai-mq4fu 6 месяцев назад

    ਸਾਨੂੰ ਤਾਂ ਪੰਜਾਬ ਅਤੇ ਭਾਰਤ ਵਧੀਆ ਲਗਦਾ ਹੈ ਜੀ

  • @LakshmiDevi-h5l
    @LakshmiDevi-h5l 7 месяцев назад +1

    U are angels ❤
    ( दीपक कुमार अरोड़ा, पदमपुर, जिला श्रीगंगानगर , राजस्थान )

  • @preetinerkaur6287
    @preetinerkaur6287 4 месяца назад

    Nice video thanks khush raho Waheguru ji

  • @SurinderKaur-i8d
    @SurinderKaur-i8d 7 месяцев назад

    Ripan veer ji and Khushi di SSA ji

  • @gurdipsahni7982
    @gurdipsahni7982 7 месяцев назад +1

    Nice exploring ji...rab rakha ji

  • @sarjitsinghgill3649
    @sarjitsinghgill3649 7 месяцев назад +1

    Thanks from vill bukanwala Moga Punjab

  • @rajendersinghdhillon5413
    @rajendersinghdhillon5413 7 месяцев назад +1

    Beautiful city Zurich ❤❤❤❤

  • @dharmindersingh1523
    @dharmindersingh1523 7 месяцев назад +1

    ❤ ਸਤਿ ਸ੍ਰੀ ਆਕਾਲ ਜੀ

  • @ramjoshi771
    @ramjoshi771 7 месяцев назад +1

    Very nice, reminds my visit to Zurich. I bought a Rado watch. I still have it.Beautiful city.

  • @SukhwinderSingh-fm7xh
    @SukhwinderSingh-fm7xh 7 месяцев назад +1

    ਭਾਰਤ ਦੇ ਲੋਕਾਂ ਦਾ ਪਿਆ ਕਾਲਾ ਧਨ ਸਵਿਟਜ਼ਰਲੈਂਡ ਤੋਂ ਟ੍ਰੇਨ ਭਰ ਕੇ ਭਾਰਤ ਭੇਜ ਦਿਉ

  • @karamjeetsingh319
    @karamjeetsingh319 7 месяцев назад +1

    Ripan bata ji very good give us about Swiss bank account open knowledge give us God bless you both

  • @BhupinderKaur-xj7fc
    @BhupinderKaur-xj7fc 7 месяцев назад +1

    ssa veere thku so much asibhi nal nal gumre aw❤❤

  • @prabhdeepmann
    @prabhdeepmann 7 месяцев назад +1

    We love u both.....piyar from Barnala ❤

  • @supinderkaurgill2371
    @supinderkaurgill2371 7 месяцев назад

    ਸਵਿਟਜ਼ਰਲੈਂਡ ਬਹੁਤ ਸੋਹਣਾ ਐ ਜੀ

  • @sukhpalsingh8637
    @sukhpalsingh8637 5 месяцев назад

    ਤੁਹਾਡੇ ਪਿੱਛੇ ਆ ਰਹੀਆਂ ਲੜਕੀਆਂ ਬਾਏ ਕਰ ਰਹੀਆਂ ਹਨ

  • @amitthakur8569
    @amitthakur8569 7 месяцев назад +3

    Sat Shri Akal ji 🙏🙏

  • @amarjeetkaur5353
    @amarjeetkaur5353 6 месяцев назад

    Rippan veer ji thoda vlog dekh ka g.k bhut vadia mildi a❤️✨

  • @shamoonmasih113
    @shamoonmasih113 7 месяцев назад +2

    Very good veer and sister g

  • @paramjeetsaini7979
    @paramjeetsaini7979 7 месяцев назад +1

    ਰਿਪਨ ਬਾੲੀ ਜਿੰਦਾਬਾਦ

  • @Balbirsinghusa
    @Balbirsinghusa 7 месяцев назад +3

    ਕੁੱਛ ਮੇਜਰ ਬੈਂਕਾਂ ਜਿੱਥੇ ਇੱਕ ਮਿਲੀਅਨ ਨਾਲ਼ ਖੁਲਦਾ ਉਹ ਵੀ ਫੋਰਨਰ ਵਾਸਤੇ।ਜਨਰਲ ਬੈਂਕਾਂ ਵਿੱਚ ਨੋ ਹਜਾਰ ਡਾਲਰ ਨਾਲ਼ ਖੁੱਲ ਜਾਂਦਾ।

  • @GurpreetSingh-os4gn
    @GurpreetSingh-os4gn 7 месяцев назад

    ਬਹੁਤ ਵਧੀਆ ਲੱਗਿਆ ਵੀਰ ਜੀ

  • @rajendersinghdhillon5413
    @rajendersinghdhillon5413 7 месяцев назад +1

    Stay blessed ❤❤❤

  • @tejpalpannu2293
    @tejpalpannu2293 6 месяцев назад

    Waheguru ji 🙏🙏🙏🇮🇳💯🇮🇳🙏🙏🙏

  • @RavinderSingh-q6m
    @RavinderSingh-q6m 7 месяцев назад +3

    Very nice vlog ❤

  • @jeetkaur7733
    @jeetkaur7733 7 месяцев назад +1

    ਧੰਨਵਾਦ ਜੀ

  • @ramabawa7657
    @ramabawa7657 7 месяцев назад +1

    Khush rho beta

  • @zahoorahmad456
    @zahoorahmad456 7 месяцев назад +2

    Love 💕💕 you work bro thanks Love ❤ from Pakistan

  • @sukhpalsingh8637
    @sukhpalsingh8637 5 месяцев назад

    ਪਿਛਲੇ ਜਨਮ ਵਿੱਚ (ਆਪਣੇ ਧਾਰਮਿਕ ਵਿਸ਼ਵਾਸ ਅਨੁਸਾਰ) ਚੰਗੇ ਕਰਮ ਕੀਤੇ ਹੋਣੇ ਹਨ ਜੋ ਜਿੰਦਗੀ ਇੰਨੇ ਨਜ਼ਾਰੇ ਲੈ ਰਹੇ ਹੋ

  • @gurpalthandi8039
    @gurpalthandi8039 7 месяцев назад +3

    Very nice 👍

  • @KulwinderKaur-us9jy
    @KulwinderKaur-us9jy 7 месяцев назад +1

    God bless you both ❤❤❤❤

  • @GurtejDhillonGurtejkhalsa
    @GurtejDhillonGurtejkhalsa 7 месяцев назад +2

    Bai ji jazz in zurick wale bibi ji nu mil k aaiyo bahut nice aa oh bibi ji

  • @kaurgr.4085
    @kaurgr.4085 7 месяцев назад +2

    And Doctors layi top university bern vich hai......top hotels which were very expensive is in Bern.And being a punjabi swiss is not expensive for us.And we never goes to buy any groceries from Italy or Germany....

  • @HardeepSingh-ie3wz
    @HardeepSingh-ie3wz 7 месяцев назад +2

    Nice ji god bless you

  • @ravinderdelu3046
    @ravinderdelu3046 7 месяцев назад +1

    9.38 बाई जी 0 बैलेंस आला खाता खुल ज्यु 😅

  • @renusarwan9966
    @renusarwan9966 7 месяцев назад +1

    Ripan baee shop ch grahk hi ni sirf dekh ke hi lngh jande ne 😅

  • @-Simransaini-to3ve
    @-Simransaini-to3ve 7 месяцев назад +2

    Meet bir ramgarhia

  • @baljindersingh7802
    @baljindersingh7802 7 месяцев назад +1

    I love you bata and bati

  • @rajudhingra302
    @rajudhingra302 7 месяцев назад +1

    ਇਸ ਸਹਿਰ ਵਿਚ ਟਰੈਮ ਇਸ ਤਰਾ ਚਲਦਿਆ ਜਿਸ ਤਰਾ ਸਾਡੇ ਥਰੀ ਵੀਲਰ ਚਲਦੇ ਨੇ ।

  • @shotsstudio1879
    @shotsstudio1879 7 месяцев назад +3

    Meer up to bir ramgariha

  • @BalkarSingh-dc1oq
    @BalkarSingh-dc1oq 7 месяцев назад +1

    ਬਹੁਤ ਹੀ ਵਧੀਆ

  • @rajvindersingh6816
    @rajvindersingh6816 7 месяцев назад +1

    Thanks for showing us Many countries of the world

  • @shaffySahota
    @shaffySahota 7 месяцев назад +2

    Hello didi me thuna Southall dekha c

  • @lekhraj9035
    @lekhraj9035 7 месяцев назад

    Sada khush rho 👌👌👌👌👌👌🙏🙏🙏🙏🙏🙏🙏

  • @harsimratkaur9393
    @harsimratkaur9393 7 месяцев назад +2

    Ssa g 🥰🥰

  • @sukhpalsinghsandhu9963
    @sukhpalsinghsandhu9963 7 месяцев назад +3

    ਵੱਡੇ ਬਾਦਲ ਸਾਬ੍ਹ ਦਾ ਪੈਸਾ ਵੀ ਇਨ੍ਹਾਂ ਬੈਂਕਾਂ ਵਿਚ ਹੋਏਗਾ

  • @JaskaranSingh-mr9hc
    @JaskaranSingh-mr9hc 7 месяцев назад +2

    Sat sahri akal g