On Repeat ...love the voice of Raj Brar , i don't know him personally but have some knowns ,are very close to the family. And what I heard from them that this family is very down to earth . May waheguru bless them with strength to bear the loss coz only the one who lose know it how it doest feel ,losing someone you love and such a good person is a terrible thing a person can ever go through.
Meri life da first favorite singer c Raj brar bhut dard bhari awaj c ohna di aj jad song sunya ta ankha bhar aiya Raj brar ji hamesha dila te raj hi karnge 🙏🙏🥺
Rona aa geya ji.kiwe jindgi kdd rahe o jindgi ton bina!! Main tan soch vi ni skdi avde hamsafr ton bina rehn da.tussi kinne strong ho. Waheguru mehr krn🙏🏻
@@hsingh8411 👍... muktsar Ch kere hostel Ch g?? Desi pop da BATHI CHALDI FADI BHUT WAJDA C US WELE....Baki is tape de music director MR KANWAR IQBAL G ne Sade college de music teache hunde c Mera room mate Una da shagirad c so is tape Di recoding wele Kai waar 22 sec de Sur sangam studio Jaan da Moka milya te ek do waari Bai Raj brar naal gal v Hoi c
Mam salute hai thonu ,sachi bot sona song ga ,is song de asli dard nu ohi samj sakda jisne kde sacha pyar kita howe ,halaki mera ta hale viah v ni hoya pr is da ik ik bol iwe lagda jiwe meri jindgi byan krda howe , love u brar jatt saab
It's a beautiful gift for Raj brar's fans. Thank you so much. Bindu mam is equally incredible as Raj sir . She has such amazing personality and is very emotionally intellectual. Love hearing her on b social.
Bindu ji bahut Sara pyar te duaavan.salute.pyar kade nhi Marda bass roop badal janda aksar.Maa bachian ch ohna de baap nu nihaardi vichhore ton baad.parmatma thonu hamesha Tandrust rakhe ❤️🙏
Shbda toh pre di peshksh❤🙏Es geet nu tuhade toh ilawa hor koi v inna vdhia nhi nibha skda c mam...kyuke tuci koi acting ni kitti poori feelings,emotions nal es song ch pesh aaye😇...baht hi sohne te pyare lgge song ch...WaheguruJi tuhanu sbr bkhshe🙏🙏
Rona aageya sun k song 🥺 ehni pyari awaaz waheguru ji ohna di wife nu honsla bakhshan aapneya Bina jindgi ik moot hi hundi aa rabb kise toh ohda apna na khove 🙏
I am crying. My favrt a Sda y Tu. Tera green card song MERI zindgi nu Sda USA Ch himmat diti c. Ajj v tere ganne hi truck Ch vajde a . Tu dila Ch a Sade hamesha. Lov u jatta
Kulvndr dhillon, raj brar, surjit bindrikhiya, manak, hoor vi.... Eh sab legend si ous time de teh aj vi shinning star singer ne jo sade dila ch vasde nw,, khoobsurat geeta nu sunnde haan sachi bhut yaad aonde ah,,,
ਬਰਾੜ ਸਾਬ ਨੂੰ ਮਿਲਣ ਦੀ ਬੜੀ ਰੀਝ ਸੀ ਪਰ ਅਫਸ਼ੋਸ ਰੀਝ ਦਿਲ ਚ ਈ ਰਹਿ ਗਈ॥
ਅੱਜ ਵੀ ਬਰਾੜ ਸਾਬ ਦੇ ਗਾਣੇ ਦਿਲ ਨੂੰ ਚ ਵੱਸੇ ਨੇ॥
ਪਤੀ ਪਤਨੀ ਦੇ ਸੱਚੇ ਨੂੰ ਪਿਆਰ ਨੂੰ ਦਰਸਾਉਂਦਾ ਇਹ ਬਹੁਤ ਹੀ ਵਧੀਆ ਗੀਤ ਜਿਸ ਨੂੰ 100 ਸੁਣ ਕੇ ਵੀ ਲਗਦਾ ਹੋਰ ਸੁਣੀ ਜਾਈਏ।
ਰਾਜ ਬਰਾੜ ਤੂੰ ਬਹੁਤ ਕਾਇਮ ਬਣਦਾ ਸੀ
ਬਰਾੜਾ ਦਿਲਾਂ ਚ ਅਬਾਦ ਰਹੇਗਾ
ਆਖਰੀ ਸਾਹ ਤੱਕ ਯਾਦ ਰਹੇਗਾ 💚
ਪੰਜਾਬ ਦੀ ਆ ਸੁਹਾਗਣਾਂ ਪੱਲੇ ਵਿਰਲਾਪ ਹੀ ਰਹਿ ਜਾਂਦਾ ਪਤਾ ਨੀ ਕਿਉਂ
ਰਵਾ ਈ ਦਿੱਤਾ 😪 Legends never die❣️
Sach
Rwa e Dutta sachi es vedio ne
Sachi bhut vadia song aa rwa dita
Bilkul sahi 😭😭
ਤੂੰ ਚਲਾ ਗਿਆ ਰਾਜ ,
ਮਗਰ ਰੋਣੇ ਦੇ ਗਿਆ ਏ
ਤੂੰ ਨਹੀਂ ਵਿਸਰਦਾ
ਤੇਰੇ ਬੋਲ ਅਮਰ ਨੇ
ਵਾਹਿਗੁਰੂ ਪਰਵਾਰ ਤੇਕਿਰਪਾ ਰੱਖਣ
ਤੂੰ ਜਿੱਤ ਜਾਵੇ, ਮੈਂ ਹਰ ਜਾਵਾਂ
ਰਾਜੇ ਦੀ ਰਾਣੀ ਨੂੰ ਦੁਆਵਾਂ ❤️🙌🏻
💯 ਸੱਚ ਕਿਹਾ ਵੀਰੇ 👏🌹
Eh song kihne gaayea fr... And kon ne raj brar.. Is he no more?...
Song sohna lgga but 😔
@@itssardaarni3008 Raj Brar singer c ,ehna de husbnd ,ohna d death hogi c
@@Rajkamalproduction64 ohhh... Or eh song ohna da hi gaayea... Ehna remake kita
👌
ਮੈਂ ਗੀਤ ਸੁਣਨ ਦਾ ਬਹੁਤਾ ਸ਼ੌਕੀਨ ਨਹੀ , ਪਰ ਜਦ ਵੀ ਕੋਈ ਗੀਤ ਸੁਣਨਾਂ ਹੁੰਦਾ ਤੇ ਇਹੀ ਗੀਤ ਸੁਣਦਾ ਤੇ ਹਰ ਵਾਰ ਵੀਡੀਓ ਵੇਖ ਕੇ ਕੁਝ ਆਪਣੇ ਵਿੱਛੜੇ ਚੇਤੇ ਆ ਜਾਂਦੇ ਤੇ ਅੱਖ ਭਰ ਆਉਦੀ ਹੈ।
Good morning
"ਕਦੇ ਇਹ ਹੋ ਨਹੀਂ ਸਕਦਾ...
ਤੂੰ ਡੁੱਬ ਜਾਵੇਂ... ਮੈਂ ਤਰ ਜਾਵਾਂ...
🙏ਬਹੁਤ ਸਤਿਕਾਰ 🙏
ਚਮਕੀਲੇ ਤੋਂ ਬਾਅਦ ਤੇ ਸਿੱਧੂ ਮੂਸੇ ਵਾਲੇ ਤੋਂ ਪਹਿਲਾਂ ਰਾਜ ਬਰਾੜ ਇੱਕ ਅਜਿਹਾ ਸਿੰਗਰ ਹੋਇਆ ਜਿਹਨੇ ਪੰਜਾਬੀ ਗਾਇਕੀ ਨੂੰ ਨਵੀਂ ਦਿਸ਼ਾ ਦਿੱਤੀ ਭਾਵੇਂ ਉਹ ਪੰਜਾਬੀ ਦੇਸੀ ਪੋਪ ਹੋਵੇ ਜਾਨ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਵਿੱਚ ਹੋਣੀ ਸਭ ਤੋਂ ਪਹਿਲਾਂ ਨਵਾਂ ਅੰਦਾਜ਼ ਗੀਤਾਂ ਦਾ ਸ਼ੁਰੂ ਕੀਤਾ ਰਾਜ ਬਰਾੜ ਦੀ ਗੀਤ ਐਕਟਿੰਗ ਨੂੰ ਕਿਤੇ ਵੀ ਭੁੱਲਿਆ ਨਹੀਂ ਜਾ ਸਕਦਾ ਤੇ ਹਮੇਸ਼ਾ ਰਾਜ ਬਰਾੜ ਨੂੰ ਪੰਜਾਬੀ ਗਾਇਕੀ ਦੇ ਲਈ ਯਾਦ ਕੀਤਾ ਜਾਂਦਾ ਆਏ ਇਨਸਾਨ ਨਹੀਂ ਜਾਣਾ ਤਾਂ ਹੈ ਪਰ ਰਾਜ ਵਰਗਾ ਇਨਸਾਨ ਗਾਇਕ ਐਕਟਰ ਕੋਈ ਵਿਰਲਾ ਹੀ ਹੁੰਦਾ ਵਾਹਿਗੁਰੂ ਉਹਦੇ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ
ਨਹੀਂ ਰੀਸਾਂ ਰਾਜ ਬਰਾੜ ਦੀਆਂ ਇੱਕ ਵੱਖਰੇ ਹੀ ਸੁਭਾਅ ਦਾ ਮਾਲਕ ਸੀ। ਹਮੈਸ਼ਾ ਯਾਦ ਰਹਿਣਾ
ਅਸਲ 'ਚ ਬਿਅਾਨ ਕਰਦੀ ਏ ਜਿੰਦਗੀ ਦਾ ਸੱਚ ਇਹ ਵੀਡੀਓ |
ਜਿੰਦਗੀ ਦੇ ਸਾਰੇ ਪਲਾਂ ਨੂੰ ਬਹੁਤ ਵਧੀਅਾ ਢੰਗ ਨਾਲ ਪੇਸ਼ ਕੀਤਾ |
❤❤❤
ਇਹ ਕੇਵਲ ਗੀਤ ਹੀ ਨਹੀ , ਸੱਚੇ ਜਜ਼ਬਾਤ ਹਨ
ਬਾਈ ਰਾਜ ਬਰਾੜ ਤੇ ਬਿੰਦੂ ਬਰਾੜ ਜੀ ਪਿਆਰ ਤੇ ਵਿਆਹ ਕਹਾਣੀ ਦਾ ਮੈ ਗਵਾਹ ਹਾਂ ॥ਸਵੀਤਾਜ ਤੇ ਜੋਸ਼ ਤੋ ਉਮੀਦਾਂ ਹਨ
ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਰਾਜ ਬਰਾੜ ਸਾਬ ਜੀ ਨੂੰ 🙏🏻 ਬਹੁਤ ਵੱਡੀ ਦੇਣ ਐ ਪੰਜਾਬੀ ਸੰਗੀਤ ਨੂੰ ਓਹਨਾ ਦੀ । ਸੰਗੀਤ ਦਾ ਵਿਸ਼ਵਵਿਦਿਆਲਿਆ ਸੀ ਰਾਜ ਬਰਾੜ ਸਾਬ ❤️🙏🏻
Bahut sohnaaaaaaa
😊😊pp
ਜਿੰਨਾਂ ਪਿਆਰਾ ਗੀਤ, ਓਨੀ ਪਿਆਰੀ ਆਵਾਜ਼, ਵਾਹਿਗੁਰੂ ਹਮੇਸ਼ਾ ਪਰਿਵਾਰ ਨੂੰ ਖੁਸ਼ ਰੱਖੇ ਤੇ ਬਰਾੜ ਸਾਹਿਬ ਜਿੱਥੇ ਵੀ ਹੋਣ ਰੱਬ ਮਿਹਰ ਭਰਿਆ ਹੱਥ ਰੱਖਣ ਸਿਰ ਤੇ
✍🏼~ ਜੈਦੇਵ ਢਾਂਡਾ ਥਲਾ ~ ਕਤਰ
Rip
@@gurindernambardar6527 ,📿😭
ਕੋਈ ਅਲਫਾਜ਼ ਹੀ ਨਹੀਂ ਮੇਰੇ ਕੋਲ ਤਾਰੀਫ਼ ਕਰਨ ਲਈ ਏਨਾ ਰੂਹ ਨੂੰ ਸੁਕੂਨ ਦਿੱਤਾ 😍😍😍😍😍😍😍
ਬਿਲਕੁਲ ਏਦਾਂ ਈ ਹੂੰਦੇ ਸੀ ਪਿੰਡਾਂ ਦੇ ਵਿਆਹ ਹੁਣ ਜ਼ਮਾਨਾ ਬਦਲ ਗਿਆ ਅਸੀਂ modern ਹੋ ਗਏ
ਇਕ ਗੀਤ ਐਨਾ ਜ਼ਿਆਦਾ ਸੋਹਣਾ ਹੋ ਸਕਦਾ ਹੈ, ਕਦੇ ਸੋਚਿਆ ਵੀ ਨਹੀਂ ਸੀ 👏👏👏👏
7777777777
@@sukhman6448 😮😮
@@BINDERKAUR-si2mq੬ੇ,ੀ
ਦੁੱਖ v pr ਗਾਣਾ ਬਹੁਤ ਪਿਆਰਾ ਗਾਇਆ ਹੈ
ਚੱਲ ਹੁਣ ਤਾਂ ਸੋਚ ਲਿਆ
ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
ਫਿਰ ਉਨੂੰ ਗਵਾਉਣਾ ਹੀ ਕਿਉਂ ਆ..
ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..!
"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
"ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ"
ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
"ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ
ਉਹ ਕੌੜੀ ਦਵਾ ਏ ਤੇਰੇ ਦਰਦਾਂ ਸੀ,ਮਿੱਠਾ ਕੋਈ ਫ਼ਲ ਨਹੀ ਆ..!
"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
ਲਿਖਾਰੀ-ਮਹਿਕਦੀਪ ਬਾਵਾ❤️
instagram.com/mohabbat_bawa
Waaah waah❤❤❤
Lyrics snd kr skde ho mainu??
@@jasspreet9475 ਸ਼ੁਕਰੀਆ ਜੀ ਬਹੁਤ❤️🙏🏻
@@jasspreet9475 Hnji jror
ਬਾਕਮਾਲ ਲਿਖਤ
ਮੇਰੇ ਮਰਨ ਤੋਂ ਬਾਅਦ ਮੇਰੀ ਕਬਰ ਤੇ ਅਾਈ..ਮੈਂ ਇੱਕ ਰਾਖ ਦਾ ਕਿਣਕਾ ਤੇਰੇ ਨੈਣਾਂ ਵਿੱਚ ਪੈ ਸਕਦਾ ਹਾਂ..
ਜੇ ਫੇਰ ਵੀ ਤੈਥੋਂ ਮੇਰੀ ਪੀੜ ਸਹੀ ਨਾ ਗਈ ਮੈਂ ਹੰਝੂ ਬਣ ਤੇਰੇ ਨੈਣਾਂ ਵਿੱਚੋਂ ਬਹਿ ਸਕਦਾ ਹਾਂ..
😭😭😭😭😭😭😭👈
Bhut kmal likiya ❤️❤️❤️😍👏👏👏
@@maneetkaurjatana5587 ehne nahi likheya madam ji eh geet aa ikk old ohde starting Ch shayer aaunda
@@maneetkaurjatana5587 jdo teri duniya toh door chale jawanga fer tainu sajjana jarur chete aanvanga✍️💯
@@maneetkaurjatana5587 aah geet aa jo ohne bai ne likheya ji
ਸਮਾਂ ਬੜਾ ਬਲਵਾਨ ਏ... ! ਯਕੀਨ ਨਹੀਂ ਆ ਰਿਹਾ...ਕਿ ਬਾਈ ਸਰੀਰ ਕਰਕੇ ਤੁੰ ਸਾਡੇ ਵਿੱਚ ਅੱਜ ਨਹੀਂਂ ਹੈਗਾ... ਮੇਰਾ ਜਚ ਭਰ ਆਇਆ...ਬਾਈ ਸਮੇਂ ਤੋਂ ਬਾਹਲਾ ਪਹਿਲਾਂ ਚਲਾ ਗਿਆਂ ਏ ਯਾਰ....ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਰੱਖੇ..ਇਹੋ ਅਰਦਾਸ ਬੇਨਤੀ ਹੈ ਭਗਵਾਨ ਦੇ ਚਰਨਾਂ ਵਿੱਚ.
Legend Raj brar❤️❤️ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ। ਬਹੁਤ ਹੀ ਪਿਆਰਾ ਗੀਤ। ਦੁਆਵਾਂ ਸਾਰੀ ਟੀਮ ਨੂੰ।
ਬਹੁਤ ਸੋਹਣਾ ਗੀਤ ਵਾਰ ਵਾਰ ਸੁਣ ਰਹੀ ਆ ਮੈਂ❤️😍🥰
ਰਾਜ ਬਰਾੜ ਬਹੁਤ ਨੇਕ ਇਨਸਾਨ ਸਨ, ਉਹਨਾਂ ਦੇ ਦੁਨੀਆਂ ਤੋਂ ਜਾਣ ਦਾ ਬਹੁਤ ਦੁੱਖ ਹੈ, ਉਹ ਤੇ ਉਹਨਾਂ ਦੇ ਗੀਤ ਹਮੇਸ਼ਾ ਸਾਡੇ ਦਿਲਾਂ ਵਿਚ ਰਹਿਣਗੇ 😓😓😓
ਪਤਾ ਨਹੀਂ ਕਿਹੜੀਆਂ ਬੁਰੀਆ ਨਜਰਾਂ ਨੇ ਖਾ ਲਿਆ ਸਾਡੇ ਹੱਸਦੇ ਪਿਆਰੇ ਰਾਜ ਮੱਲਕਿਆ ਵਾਲੇ ਨੂੰ... ਕਈ ਵਾਰ ਮਿਲੇ ਬਾਈ ਨੂੰ ਹਮੇਸ਼ਾਂ ਪਿਆਰ ਨਾਲ ਮਿਲਿਆ ਸ਼ਾਇਦ ਤਾਂ ਹੀ ਕਈ ਵਾਰ ਇਕੱਲੇ ਬੈਠਿਆ ਨੁੰ ਬਾਈ ਦੇ ਖਿਆਲ ਆ ਜਾਂਦੇ ਤੇ ਹਮੇਸ਼ਾਂ ਇਹੀ ਸੋਚੀਦਾ ਕਿ ਕਿਤੇ ਇਹ ਸਭ ਟਲ ਜਾਦਾ ਤੇ ਆਪ ਮੁਹਾਰੇ ਹੀ ਕਹਿ ਹੋ ਜਾਂਦਾ ਰੱਬਾ ਅਜੇ ਤਾ ਉਮਰ ਵੀ ਕੁਝ ਨਹੀਂ ਸੀ ਕੁਝ ਸਮਾਂ ਤਾਂ ਹੋਰ ਦੇ ਦਿੰਦਾ
Miss u sir 😭
🙏🏾🙏🏾🙏🏾🙏🏾🙏🏾
ਕਦੇ ਇਹ ਹੋ ਨਹੀੰ ਸਕਦਾ
ਤੂੰ ਡੁੱਬ ਜਾਵੇੰ,,, ਮੈੰ ਤਰ ਜਾਵਾਂ
2024 Wale like kro ..boht hi jeyada khubsurat song .......
ਬਹੁਤ ਹੀ ਜ਼ਿਆਦਾ ਵਧੀਆ ਗਾਣਾ ਜੀ। ਰਾਜ ਬਰਾੜ ਜੀ ਦੀ ਦੁਬਾਰਾ ਯਾਦ ਆ ਗਈ। ਵਾਹਿਗੁਰੂ ਜੀ ਉਹਨਾਂ ਦੀ ਰੂਹ ਨੂੰ ਹਮੇਸ਼ਾ ਸ਼ਾਂਤੀ ਬਖਸ਼ਣ 🙏💐 ਵਾਹਿਗੁਰੂ ਜੀ 🙏🙏
ਜਾਵਾ ਰੂਹ ਨੂੰ ਸਕੂਨ ਆਗਿਆ ❤ ਬਹੁਤ ਸੋਹਣਾ ਗੀਤ ਆ 😊 ..... ਮਣ ਠੀਕ ਨਹੀਂ ਸੀ ਪਰ ਸੁਣ ਕੇ ਵਧੀਆ ਲੱਗਿਆ 😢😊
Raj Brar was a wonderful human being...
My heart goes out for his family
Heart touching....❤️
ਜਿੰਨੇ ਵਾਰੀ ਇਹ ਗੀਤ ਸੁਣ ਲਵਾ ਤਾ ਦਿਲ ਨਹੀਂ ਰੱਜ ਦਾ❤️😍😍🥰❤️miss you bai raj🥺🥺
ਰੋਣ 😞😓ਨਿੱਕਲ ਗਿਆ ਸੱਚੀ ਯਾਰ, ਇਹਨੂੰ ਆਖਦੇ ਆ ਪਿਆਰ
ਹਰ ਦਿਲ ਅਜੀਜ਼ ਅਮਰ ਆਵਾਜ। ਅੱਜ ਵੀ ਦਿਲਾਂ ਤੇ ਰਾਜ ਕਰ ਰਿਹਾ ਬਾਈ🙏🏻...he was real trendsetter ❤️
No one else is so deep, intense & magic of words lyricist as him. Miss u "RAJ BRAR...."
Bahut cher baad Raj brar ji da new song suneya bahut sohna lgga miss u raj brar ji 😭😭
ਬਰਾੜ ਸਾਬ ਨੂੰ ਤੇ ਧਰਮਪਰੀਤ ਨੂੰ ਮਿਲਣ ਦੀ ਬਹੁਤ ਰੀਝ ਸੀ ਦਿਲ ਵਿਚ ਜੋ ਕਿ ਦਿਲ ਵਿੱਚ ਰਹਿ ਗਈ ਕਿਉਂਕਿ ਦੋਨਾ ਦੀ ਅਵਾਜ ਬਹੁਤ ਪਿਆਰੀ ਸੀ ਲਵ ਯੂ ਦੋਨਾ ਵੀਰੇਆ ਨੂੰ
Brar saab will be in our hearts forever ❤️ Bindu mam and all family we all love u guys so much respect
2024 ਅੱਜ ਵੀ ਜਦੋਂ ਇਹ ਗੀਤ ਸੁਣਦੇ ਆ ਤਾਂ ਆਏ ਲਗਦਾ ਬਾਈ ਗਿਆ ਹੀ ਨੀ ਕੀਤੇ। ਸਾਡੇ ਦਿਲਾਂ ਵਿੱਚ ਅੱਜ ਵੀ ਵੱਸ ਦਾ❤❤
ਬਰਾੜ ਸਾਹਿਬ ਦੀ ਗਾਇਕੀ ਸਦਾ ਅਮਰ ਰਹੇਗੀ,ਕਾਲਜੇ ਚ ਧੂਹ ਪਾਉਣ ਵਾਲਾ ਲਹਿਜਾ ਸੀ ਉਹਨਾਂ ਦੇ ਗਾਉਣ ਦਾ, ਸ਼ਬਦਾਂ ਦੀ ਚੋਣ ਵੀ ਬਾ ਕਮਾਲ ਸੀ,ਬਰਾੜ ਸਾਹਿਬ ਜ਼ਿੰਦਾਬਾਦ 🙏🙏👍
Bhot sohna lgya sunke Raj Brar ji bhot vade fan aa aj bhi asin
On Repeat ...love the voice of Raj Brar , i don't know him personally but have some knowns ,are very close to the family. And what I heard from them that this family is very down to earth . May waheguru bless them with strength to bear the loss coz only the one who lose know it how it doest feel ,losing someone you love and such a good person is a terrible thing a person can ever go through.
Get sunke chees dil ch paedi a ❤❤❤brrar saab
“If the people we love are stolen from us, the way to have them live on is to never stop loving them.”.... always miss you baiji 🙏
true . But easy to say arduous to do.
Or to help prevent it from happening to others.
ਵਾਹਿਗੁਰੂ ਜੀ ਤੰਦਰੁਸਤ ਰੱਖਣ ਪਰਿਵਾਰ ਨੂੰ ਬਰਾੜ ਜੀ ਅੱਜ ਵੀ ਹਰ ਇੱਕ ਪੰਜਾਬੀ ਦਿਲਾਂ ਵਿੱਚ ਵੱਸਦੇ ਨੇ ❤️
ਹਮੇਸ਼ਾ ਦਿਲਾਂ 'ਚ ਰਹਿਣਾ ਬਰਾੜ ਬੀਰੇ ,
ਤੇਰੀ ਆਵਾਜ਼ ਹਮੇਸ਼ਾ ਗੂੰਝਦੀ ਰਹਿਣੀ ਆ ❤️
Dunyia ayi jandi aa jayi jandi aa khu diya na tinda wanguu
Meri life da first favorite singer c Raj brar bhut dard bhari awaj c ohna di aj jad song sunya ta ankha bhar aiya Raj brar ji hamesha dila te raj hi karnge 🙏🙏🥺
ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
ਫਿਰ ਉਨੂੰ ਗਵਾਉਣਾ ਹੀ ਕਿਉਂ ਆ..
ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..!
"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
"ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ"
ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
"ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ
ਉਹ ਕੌੜੀ ਦਵਾ ਏ ਤੇਰੇ ਦਰਦਾਂ ਸੀ,ਮਿੱਠਾ ਕੋਈ ਫ਼ਲ ਨਹੀ ਆ..!
"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
ਲਿਖਾਰੀ-ਮਹਿਕਦੀਪ ਬਾਵਾ❤️
Me 2
ਰਾਜ ਬਰਾੜ ਪੰਜਾਬੀਆਂ ਦੀ ਜ਼ਿੰਦ ਜਾਨ।।। ਬਹੁਤ ਪਿਆਰਾ ਗਾਣਾ।। ਬਹੁਤ ਬਹੁਤ ਵਧਾਈਆਂ।।
The most beautiful thing on internet today. We miss you brar saab ♥️
ਰਾਜ ਹਮੇਸਾ ਦਿਲ ਵਿੱਚ ਵੱਸਦਾ ਮੇਰੇ ਅਤੇ ਮੇਰੇ ਵਰਗੇ ਲੱਖਾਂ ਸਰੋਤਿਆਂ ਦੇ ਭਾਵੇ ਹਰੇਕ ਨੇ ਮਰਨਾ ਪਰ ਰਾਜ ਹਮੇਸਾ ਦਿਲ ਵਿੱਚ ਰਹੂ ਮਰਨ ਤੱਕ ❤
Legends never die❤❤❤❤
Rona aa geya ji.kiwe jindgi kdd rahe o jindgi ton bina!! Main tan soch vi ni skdi avde hamsafr ton bina rehn da.tussi kinne strong ho. Waheguru mehr krn🙏🏻
👍
I am listening this song on repeat mr .brar was amazing even mrs. Brar also played fabulous job ...💛
ਹੁਣ ਇਹੋ ਜਿਹੇ ਕਲਾਕਾਰ ਕਿੱਥੋਂ ਮਿਲਦੇ 😓
Raj brar Saab college time (2000) Ch sab ton wadh sunya janda c Sade hostel(CHD) ch... always in our hearts.. from UK 👍🙏
ਸਾਡੇ hostel 'ਚ ਵੀ Desi Pop ਈ ਚਲਦਾ ਸੀ....
2002 Muktsar Sahib....
👍👍👍👍👍
@@hsingh8411 👍... muktsar Ch kere hostel Ch g?? Desi pop da BATHI CHALDI FADI BHUT WAJDA C US WELE....Baki is tape de music director MR KANWAR IQBAL G ne Sade college de music teache hunde c Mera room mate Una da shagirad c so is tape Di recoding wele Kai waar 22 sec de Sur sangam studio Jaan da Moka milya te ek do waari Bai Raj brar naal gal v Hoi c
@@vickuk1313 Adesh college... "ਭੱਠੀ ਚਲਦੀ ਫੜੀ"... "ਸਰਪੰਚੀ"... "ਮੁੰਡਾ ਕੱਲੵ ਦਾ ਜਵਾਕ"... "ਉੱਡੀ ਚੱਲ ਮੋਰਨੀਏ"... "ਹਾਲ ਮੁਟਿਆਰ ਦਾ"... "ਨਾਗ ਦੀ ਬੱਚੀ"...
ਸਾਰੇ ਈ ਗਾਣੇ ਸਿਰਾ ਹੁੰਦੇ ਸੀ... 👌👌👌👌👌
Mam salute hai thonu ,sachi bot sona song ga ,is song de asli dard nu ohi samj sakda jisne kde sacha pyar kita howe ,halaki mera ta hale viah v ni hoya pr is da ik ik bol iwe lagda jiwe meri jindgi byan krda howe , love u brar jatt saab
It's a beautiful gift for Raj brar's fans. Thank you so much.
Bindu mam is equally incredible as Raj sir . She has such amazing personality and is very emotionally intellectual. Love hearing her on b social.
ਰਾਜ ਸਦਾ ਦਿਲਾਂ ਤੇ ਰਾਜ ਕਰੂ ❤️❤️🙂
ਯਾਦਾਂ ਹੀ ਰਹਿ ਜਾਂਦੀਆਂ ਨੇ 🙏🏻🙏🏻
Bindu ji bahut Sara pyar te duaavan.salute.pyar kade nhi Marda bass roop badal janda aksar.Maa bachian ch ohna de baap nu nihaardi vichhore ton baad.parmatma thonu hamesha Tandrust rakhe ❤️🙏
#ਰਾਜ ਬਰਾੜ ਮੱਲਕੀਆ ਵਾਲੀਆ ਤੇਰੇ ਵਰਗਾ ਗਾਈਕ ਲੇਖਕ ਸੰਗੀਤਕਾਰ ਨੀ ਪੈਦ ਹੋਣਾ ਤੂ ਕਿਨੀਆ ਕਲਾਕਾਰਾ ਨੂੰ ਰੋਟੀ ਪਾਈਆ, ਬੱਬੂ ਮਾਨ ਤੋ ਬਾਅਦ #ਰਾਜ ਬਰਾੜ ਸਾਬ ਮੱਲਕੀਆ ਵਾਲਾ ਜੋੜੀ ਦਾ ਦੇਸੀ ਪੋਪ ਦਾ ਬਾਦਸ਼ਾਹ ਸੀ ਤੇ ਰਹੂਗਾ ਗੀਤਾ ਰਾਹੀ ❤ਦਿਲਾ ਚ ਪੰਜਾਬੀਆ ਦੇ ਜਿਓਦਾ ਰਹੂ ਪੰਜਾਬੀਆ ਦਾ ਹਰਮਨ ਪਿਆਰਾ ਗਾਈਕ #ਰਾਜ ਬਰਾੜ ਮੱਲਕੀਆ ਵਾਲਾ ❤❤❤❤❤😢
In our hearts forever❤️
The alaap by Josh Brar in the end was truly just mesmerising. Superstar in making🔥🔥
ਸੱਚੀਂ ਰੋਣਾਂ ਆ ਗਿਆ ਅੱਜ ਬਾਈ ਨੂੰ ਵੇਖ ਕੇ😭😭😭😭😭😭😉😭😭😭😭😭🙏🙏🙏🙏🙏
Brar saab you was always alive in our heart ♥️
ਕਦੇ ਇਹ ਹੌ ਨਹੀ ਸਕਦਾ ਤੂੰ ਡੁੱਬ ਜਾਵੇ ਮੈ ਤਰ ਜਾਵਾ, RIP RAJ BRAR❤️❤️
Shbda toh pre di peshksh❤🙏Es geet nu tuhade toh ilawa hor koi v inna vdhia nhi nibha skda c mam...kyuke tuci koi acting ni kitti poori feelings,emotions nal es song ch pesh aaye😇...baht hi sohne te pyare lgge song ch...WaheguruJi tuhanu sbr bkhshe🙏🙏
Jithe turgye sade sajjan asi othe waqt toh pehla jaa nahi sakde lakh aunde rehna sohne te vadde dil wale per ohna varge aa nahi sakde❤
Legends never die.
ਅਸਲ 'ਚ ਬਿਅਾਨ ਕਰਦੀ ਏ ਜਿੰਦਗੀ ਦਾ ਸੱਚ ਇਹ ਵੀਡੀਓ |
ਜਿੰਦਗੀ ਦੇ ਸਾਰੇ ਪਲਾਂ ਨੂੰ ਬਹੁਤ ਵਧੀਅਾ ਢੰਗ ਨਾਲ ਪੇਸ਼ ਕੀਤਾ |
Raj Great Personality, Human being always alive 🙏🙏🙏
ਸਾਰੀ ਜਿੰਦਗੀ ਦਾ ਦਰਦ
Raj Brar will b remembered forever .
ਕੋਈ ਅਲਫਾਜ ਨਹੀ ❤❤❤❤❤❤❤
ਰੂਹ ਨੂੰ ਲੱਗਿਆ ਗੀਤ ✍️
ਰਾਜ ਬਰਾਡ ਇੱਕ ਸਿੰਗਰ ਤਾ ਵਧੀਆ ਸੀ ਪਰ ਜੋ ਉਹਦੀ ਲਿਖਤ ਸੀ ਕਲਮ ਸੀ ਸੋਚ ਸੀ ਬਾ ਕਮਾਲ
ਤੇਰੀ ਉਮਰ ਨਿਆਣੀ ਏ ਹਜੇ ਅਲਡ ਜਵਾਨੀ ਏ
ਇਸ਼ਕੇ ਦੇ ਰਾਹਾਂ ਤੋਂ ਹਜੇ ਤੂੰ ਅਣਜਾਣੀ ਏ
He was great singer may god bless your soul wherever you are Brar Saab, waheguru tuhade family nu khush rakhe
ਤੂੰ ਦਿਲਾਂ ਚ. ਆਬਾਦ ਰਹੇਗਾਂ .... ਸਦਾ ਹੀ ਦੁਨੀਆਂ ਨੂੰ ਯਾਦ ਰਹੇਗਾ
Heart touching lyrics.Lots of love and Respect Raj Brar Sir.🌹🌹🙏
Ghaint song
Legends never die.. 🙏🏻🙏🏻❤️❤️🙏🏻🙏🏻
Kde eh ho nhi skda
Tu dubb jawe
mai tar jawa
Mai enna tenu pyaar krdii haa
K jind tere naam kar jawa
Waheguru blessed brar pariwar ❤️
Legends never die they always live in hearts of their fans respect ✊🏻 m feeling the pious relationship of love
Rona aageya sun k song 🥺 ehni pyari awaaz waheguru ji ohna di wife nu honsla bakhshan aapneya Bina jindgi ik moot hi hundi aa rabb kise toh ohda apna na khove 🙏
Only that person can feel this excruciating pain who has ever gone through or has been going through
I am crying. My favrt a Sda y Tu. Tera green card song MERI zindgi nu Sda USA Ch himmat diti c. Ajj v tere ganne hi truck Ch vajde a . Tu dila Ch a Sade hamesha. Lov u jatta
RIP Brar Saab, you are always in our hearts 💕
Star 🌟 ਸੀ ਤੇ star 🌟 ਹੀ ਬਣ ਗਿਆ 🙏🏼🙏🏼 ਮਿਸ ਯੂ 😭
Miss u legend Raj brar jii❣
ਮੈਂ ਤੇ ਮਾਂਹੀ ਦੋ ਜਣੇ
ਇੱਕ ਚੰਨ ਚਾਨਣੀ ਰਾਤ ਵੇ।
ਬਹੁਤ ਹੀ ਸੁੰਦਰ ਆਵਾਜ ਚ ਗਾਇਆ ਗੀਤ ਇਹਨ੍ਹਾ ਨੇ।
Beautiful song
Loved every bit of it
Full of emotions ❤️😘😘
😢😢
Bht Shona song aa ❤️❤️❤️
😍
Legends never die live in our heart putt warga ford tractor never let them die
ਵਾਹਿਗੁਰੂ🙏 ਇਹਨਾਂ ਦੇ ਪਰਿਵਾਰ ਨੂੰ ਖੁਸ਼ ਰੱਖਣ
Legend always alive in the world and heart's 💞💞
Kulvndr dhillon, raj brar, surjit bindrikhiya, manak, hoor vi.... Eh sab legend si ous time de teh aj vi shinning star singer ne jo sade dila ch vasde nw,, khoobsurat geeta nu sunnde haan sachi bhut yaad aonde ah,,,
Brar saab. Legends never die
ਪਤਾ ਨੀ ਕਿੰਨੇ ਵਾਰੀ ਸੁਣ ਲਿਆ ਏ ਗਾਣਾ ਬਹੁਤ ਵਧੀਆ ਏ miss u Raj Brar
Great music,
Great singer,
Great Lyrics.
ਸਬ ਕੁਛ ਮਿਲ ਜਾਂਦਾ ਜਿੰਦਗੀ ਵਿੱਚ ਪਰ ਤੁਰ ਗਏ ਕਦੀ ਵਾਪਿਸ ਨਹੀਂ ਆਉਂਦੇ