Raah Warga (Official Video) Arjan Dhillon | Roopi Gill I Brown Studios

Поделиться
HTML-код
  • Опубликовано: 27 сен 2024
  • Brown Studio & Harwinder Sidhu Presents
    Song - Raah Warga
    Singer/Lyrics/Composer - Arjan Dhillon
    Starring - Arjan Dhillon & Roopi Gill
    Music - Jay B
    Video - Sagar Deol
    Producer - Harwinder Sidhu
    Label - Brown Studios
    Promotions - Gold Media Entertainment

Комментарии • 6 тыс.

  • @onlysidhumoosewala399
    @onlysidhumoosewala399 Год назад +1999

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ #justicforsidhumoosewala

  • @GagandeepDhaliwal-et6bd
    @GagandeepDhaliwal-et6bd Год назад +139

    ਸਾਰੀ ਦੁਨੀਆ ਤੋ ਸੋਹਣਾ ਉਹ ਪੰਜਾਬ ਵਰਗਾ ✍💥❤🙏RESPECT 22

  • @amarpreetbains94
    @amarpreetbains94 Год назад +482

    😔😔😔 ਝੋਟਾ ਯਾਦ ਕਰਾਤਾਂ ਜੀਉਦਾ ਰਹਿ ਭਦੌੜ ਅਲਿਆ
    #legends never die 😒

  • @tiwana.004
    @tiwana.004 Год назад +458

    ਤੇਰਾ ਗੀਤ ਸੁਣ ਕੇ ਅਰਜਨਾ ਵੇ ਫੋਟੋਂ ਜੱਟ ਦੀ ਅੱਖਾਂ ਮੂਹਰੇ ਆ ਗਈ ਵੇ Miss u legend never die rest in power sidhu bro everyday miss you so much 💔🕊️

    • @vikasllb8663
      @vikasllb8663 Год назад +3

      Jai ganga maiya.🚩🚩

    • @YaarBordraWale
      @YaarBordraWale Год назад +3

      shi gal aaa bro

    • @AmandeepKaur-qq3hi
      @AmandeepKaur-qq3hi Год назад

      ❤❤

    • @bazsingh5406
      @bazsingh5406 Год назад

      @@vikasllb8663 tuci jehre hindu rashtra nu support krde je na tohada shivji rol dena asi

    • @vikasllb8663
      @vikasllb8663 Год назад

      @@bazsingh5406 o bharava me vi sikh aa ...fer eve das guru ji ne chandi di var kyu likhi.

  • @MasterCadreUnion
    @MasterCadreUnion Год назад +54

    ਕਿਨੇ ਈ ਵਾਰ ਗੀਤ ਸੁਣ ਲਿਆਂ, ਫਿਰ ਵੀ ਦਿਲ ਨਹੀ ਭਰਦਾ ਜੀ ਕਰਦਾ ਸੁਣੀ ਜਾਈਏ, ਰੂਹਾਂ ਵਾਲਾ ਗੀਤ ❤

  • @JATT-rr5xp
    @JATT-rr5xp Год назад +59

    ਫੈਨ ਨੀ ਕਿਸੇ ਦੇ ਪਰ ਬਾਈ ਗਾਣੇ ਸਾਲੇ ਦਿਲ ਨੂੰ ਲੱਗਦੇ ਨੇ ਤੇਰੇ ਬਹੁਤ ਗੱਲਾ ਸੱਚੀਆ ਹੀ ਨੇ ❤❤❤❤

  • @lovepreetgill3405
    @lovepreetgill3405 Год назад +31

    ਬਾਈ ਤੇਰਾ ਗਾਣਾ ਸੁਣ ਕੇ ਬਾਈ ਸਿੱਧੂ ਦੀ ਯਾਦ😢😢 ਆ ਗਈ ਬਾਈ ਜਮਾ ਸਿੱਧੂ ਬਾਈ ਤੇ ਜਚਦਾ ਆ ਜਿਓਦਾ ਰਹਿਣ ਬਾਈ ਅਰਜੁਨ I Miss you legend ❤❤❤❤❤

  • @vikasllb8663
    @vikasllb8663 Год назад +295

    ਅਰਜਨ ਢਿੱਲੋਂ ਨੂ ਨੈਸ਼ਨਲ ਐਵਾਰਡ ਮਿਲਣਾ ਚਾਹੀਦਾ ਹੈ।ਕਿਉੰਕੀ ਐਨੀ ਸੁਰੀਲੀ ਆਵਾਜ਼।ਗੀਤ ਦੇ ਬੋਲ ਇੱਕ ਖੁਸ਼ਨਮਾ ਅਹਿਸਾਸ ਕਰਵਾ ਰਹੇ ਨੇ।ਕੌਣ ਸਹਿਮਤ ਹੈ.??❣️❣️

  • @varindervirrk123
    @varindervirrk123 Год назад +72

    ਕੀ ਦੱਸੀਏ ਤੇ ਕੀ ਲਿਖੀਏ ਵੇ,,
    ਬਸ ਉੱਤੋਂ-ਉੱਤੋਂ ਖ਼ੁਸ ਦਿਖੀਏ ਵੇ,,
    ਜਿਦੀ ਅੱਜ ਤਾਈਂ ਇਬਾਦਤ ਕਰਦੇ ਹਾਂ…
    ਉਹ ਸੱਚੀੰਓ ਬਣ ਗਿਆ ਖ਼ੁਦਾ ਵਰਗਾ…
    ਇੱਕ ਮੁੰਡਾਂ ਚੇਤੇ ਆਉਦਾ ਏ ॥ ❤️

  • @GURJOTSINGH0727
    @GURJOTSINGH0727 Год назад +135

    ਰੱਬ ਰੱਖੇ ਆਬਾਦ, ਅਰਜਣ ਦੀ ਕਲਮ ਤੇ ਆਵਾਜ਼ !

  • @Jotkalyanofficial
    @Jotkalyanofficial Год назад +526

    ਕਿਤੇ ਟਕਰੂ ਮਨ ਸਮਜਾਉਨੇ ਆਂ 🥺💯

    • @onkarsingh7823
      @onkarsingh7823 Год назад +16

      ❤❤❤❤

    • @ravkhaira9
      @ravkhaira9 Год назад +27

      ਪਛਤਾਵੇ ਨੇ , ਪਛਤਾਉਨੇ ਆਂ

    • @surjitsinghsurjitsingh7142
      @surjitsinghsurjitsingh7142 Год назад +2

      Nyc

    • @Maanfans777
      @Maanfans777 Год назад +1

      💓💓💓🎶

    • @Maanfans777
      @Maanfans777 Год назад +12

      ਬਾਈ ਤੂੰ ਅੱਜ ਫਿਰ ਯਾਦ ਕਰਨ ਨੂੰ ਮਜਬੂਰ😔 ਕਰਤਾ ਉਹਦੇ ਨਾਲ ਬਿਤਾਏ ਪਲਾਂ ਨੂੰ 😥
      ਅੱਜ ਪੰਜਵਾਂ ਸਾਲ ਚੱਲੀ ਜਾਂਦਾ ਵੱਖ ਹੋਇਆ
      🙏🙏💓 2015 ਚ ਸਫਰ ਸ਼ੁਰੂ ਕੀਤਾ ਸੀ 🗿🗿

  • @noorangadsingh1746
    @noorangadsingh1746 Месяц назад +1

    Arjan paaji kina sohna likhde ho har geet ... jithe agg lyrics likhni uthe vi att kra dende naale jado heartbreak ja emotional likhat chahidi hundi ta vi dil chu jande ho♥

  • @shellyRoojam
    @shellyRoojam Год назад +44

    ਥੋਡੇ ਤੋਂ ਉਤੇ ਵਾਲਾ ਤਾਂ ਰੱਬ ਨੂੰ ਪਿਆਰਾ ਹੋ ਗਿਆ ਵੀਰ, ਰੱਬ ਤਰੱਕੀ ਦੇਵੇ ਤੈਨੂੰ ਹੋਰ, ਬਹੁਤ ਸੋਹਣਾ ਗੀਤ ❤️ justiceforsidhumoosewala

    • @awaara_4138
      @awaara_4138 Год назад +6

      koi kise to utte ni.apne ap ch hrek bnda e mhaan ae.

    • @inder0735
      @inder0735 Год назад +2

      Insaan de palle kuj ni veer
      Khaali aiye aa khaali he jna
      Uppr thalle koi ni saare he vadia

    • @Sonu_quotes_75
      @Sonu_quotes_75 Год назад +1

      SHEEP SPOTED 😊

  • @stephanchaudhary4727
    @stephanchaudhary4727 Год назад +28

    ਨਾਂ ਲੱਖ ਹੋਏ ਨਾ ਕੱਖ ਹੋਈ
    ਨਾਂ ਜੁੜੇ ਨਾ ਵੱਖ ਹੋਏ ❤
    ✍️✍️👍#arjandhillon

  • @alamjeetvirk
    @alamjeetvirk Год назад +62

    Arjan + lyrics+ voice + concept=❤️‍🔥❤️‍🔥

  • @RamSingh-e8i
    @RamSingh-e8i 3 месяца назад +2

    Sidhu moose wala ❤❤❤😢😢madk kaia di bhanda c jdo pug kde oh Banda c

  • @krn_70
    @krn_70 Год назад +63

    90 ਦੇ ਟਾਈਮ ਜੇ ਆਲਾ ਗੀਤ ਆ ਇਹ 💚💜

  • @riprecords1372
    @riprecords1372 Год назад +9


    ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ

  • @free5ab
    @free5ab Год назад +347

    Only Sidhu Moose Wala Fans Can Feel This Song😭💔🕊

    • @JasveerSingh-xc6hd
      @JasveerSingh-xc6hd Год назад +2

      😢😢😢😢❤

    • @Saini_Yt_1
      @Saini_Yt_1 Год назад +2

      💔

    • @rajpreet_1354
      @rajpreet_1354 Год назад +1

      💔🕊️

    • @angrejsingh95180
      @angrejsingh95180 5 месяцев назад

      Sidhu yaad aaunda ae😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😮😮😮😢😢😢😢😢😢😮😮😢😢😢😢😢😢😢😢😢😢😮😢😢😢😢😢😢😢😢😢😢😢😢

  • @bhuwan_003
    @bhuwan_003 Год назад +13

    ਤੇਰੇ ਇਸ਼ਕ ਵਿੱਚ ਖੁੱਭੇ , ਜੌ ਮਿੱਟੀ ਵਿੱਚ ਖੁੱਭੇ ਰੁੱਖ ਸੱਜਣਾ , ਤੂੰ ਹਸਦਾ ਬਹੁਤ ਸੋਹਣਾ ਐ , ਪਰ ਮੇਰੇ ਦਿਲ ਦੇ ਕੋਲੋਂ ਨਾ ਜਾ ਸੱਜਣਾ ✨📝

    • @bhuwan_003
      @bhuwan_003 Год назад +1

      ਆਮ ਜਹੀ ਮੈਨੂੰ ਓਹ ਖਾਸ ਲਿਖ ਲਿਆ ਕਰਦਾ ਐ, ਕਿ ਕਰਾ ਅਰਜਨ ਨੂੰ ਸੁਣਿਆ ਕਰਦਾ ਐ ✨💜

    • @jassbhullar4099
      @jassbhullar4099 Год назад +2

      Wah kya bat e

  • @arshdeepsingh2894
    @arshdeepsingh2894 Год назад +33

    Pure gem of Panjabi industry
    #arjandhillon 💎♥️

  • @bars_records
    @bars_records Год назад +62

    "Exam : Life Changer"
    "Dhoni : Game changer"
    "Tiktok : Gender changer"
    "Arjan Dhillon : Mood changer" 🔥🔥🔥

    • @mindtest26k70
      @mindtest26k70 Год назад +2

      I like Arjan Dhillon but What about Moosewala ?

    • @meprabh
      @meprabh Год назад

      Ah same comment ikk hor song te kita😂

  • @BlackLife4666
    @BlackLife4666 Год назад +36

    Long Live Rehna Jaat Dil vich Ni ❣️ Legend Never Die 😢

  • @kedo
    @kedo Год назад +4

    Arjun ਦੇ ਹਰ ਗੀਤ ਦੀ ਉਡੀਕ ਰਹਿੰਦੀ ਤੇ ਹਰ ਵਾਰ ਹੀ ਦਿਲ ਜਿੱਤ ਜਾਂਦਾ ਜਿਉਂਦਾ ਰਹਿ ਅਰਜੁਨਾ ਏਦੇ ਰੱਬ ਹੋਰ ਤਰਕੀਆ ਬਖਸੇ 👌👌💥

  • @GurtejSingh-de2ic
    @GurtejSingh-de2ic Год назад +76

    ਭਦੌੜ ਪਿੰਡ ਨੂੰ ਪਿਆਰ ਕਰਨ ਵਾਲੇ ਆਂਜੋ ਜਿੰਦ ਜਾਨ ਲਵ ਜੂ ਸਾਰਿਆਂ ਨੂੰ ❤❤😊

  • @charanjitdhillon8170
    @charanjitdhillon8170 Год назад +24

    Waheguru arjan nu lmbi umar deve 👏🏻👏🏻👏🏻❤️👌🏻

  • @SarbjitKaurSarbjitkaur-ur9bs
    @SarbjitKaurSarbjitkaur-ur9bs Год назад +2

    Feel this voice nd song tune.......❤️💞💗

  • @ekamjot7799
    @ekamjot7799 Год назад +30

    Lyrics match with the nature beauty in video ♥️

  • @kaurpreet5160
    @kaurpreet5160 Год назад +13

    Tu paak khuda de naam warga,
    Sade Pind nu jande Raah warga,
    Tenu bhuliye b ta kinjh sajna,
    Tu aunde jande saah warga ♥️

  • @user-jaa289
    @user-jaa289 Год назад +69

    Punjabi industry in safe hands 🙏🙏

  • @OfficalJasonReacts
    @OfficalJasonReacts Год назад +4

    People who didn’t come from tik tok are allowed to like this.

  • @Gurjeet_Lehar
    @Gurjeet_Lehar Год назад +7

    ਅਰਜਨਾਂ ਹੁਣ ਤਾਂ ਐਲਬਮ ਦੀ ਉਡੀਕ ਆ ਬਾਕੀ ਗਾਣਾ ਦਿੱਲ ਤੇ ਵੱਜਦਾ ❤

  • @SaxofonMusical
    @SaxofonMusical Год назад +17

    The beautiful music makes people intoxicated, and the beautiful melody touches the gentle heartstrings. After listening to it countless times, I still think it sounds super good, the taste is strong, it's really amazing 💕💕💕💕

  • @AmarpreetAmar-rh2ch
    @AmarpreetAmar-rh2ch Год назад +36

    Legend never die ❤❤

  • @MALHISAAB-r5q
    @MALHISAAB-r5q Год назад +184

    LEGEND NEVER DIE 😢

    • @bazsingh5406
      @bazsingh5406 Год назад +8

      Eh hoyi gll duje de gaane vich vi jatt dhakk pa dinda ❤

  • @ManveerSingh-nm4lw
    @ManveerSingh-nm4lw Год назад +15

    Geet'an da SURGEON.... ARJAN💓

  • @solvedeasyway7199
    @solvedeasyway7199 Год назад +149

    No one can replace the heavenly voice of arjan dhillon ❤💯🔥

    • @sanadelbachari3170
      @sanadelbachari3170 Год назад +1

      Bewfa 2.0: ruclips.net/video/0W95bhMBhBs/видео.html (vibes)

    • @jasssidhu4333
      @jasssidhu4333 Год назад +1

      LEGEND only Sidhu moosewala ❤❤

  • @angrejsingh95180
    @angrejsingh95180 5 месяцев назад +1

    😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢sidhu yaad aaunda ae bai sanu ta

  • @jaggadeol365
    @jaggadeol365 Год назад +619

    ਚਾਹੇ ਅਰਜਨ ਨੇ ਕੀਤੇ mention ਨਹੀਂ ਕੀਤਾ ਪਰ ਇਹ ਗੀਤ ਕਿਸ ਦੇ ਲਈ ਲਿਖਿਆ ਗਿਆ ਹੈ ਇਹ ਸਬ ਨੂੰ ਪਤਾ ਲੱਗ ਹੀ ਗਿਆ ਹੈ , ❤

    • @GurwinderPunia
      @GurwinderPunia Год назад +13

      kide lyi sanu v dso

    • @jaggadeol365
      @jaggadeol365 Год назад +51

      @@GurwinderPunia Sidhu mosewla... te lekhiya gya hai eh geet .. Dubara suno geet fr pta lag javega tuhanu we ji

    • @jaggadeol365
      @jaggadeol365 Год назад +14

      @@manveerkaursidhu5512 phla ta soory ji tuhada riply da minu koi notification time te nhi ayea ... mere kehan da mtlb c ke Arjan ne eh geet sidhu mosewale de yad vich lekhiya hai .. ohne chahe kite we mention nhi kitta pr oh sab galla ganne vich lekhiya gya ne jihra sidhu mowale upar dhukdeya ne ji

    • @ManPreet-bo8hy
      @ManPreet-bo8hy Год назад +9

      Sidhu😍😍😔

    • @GouravSharma-us3nd
      @GouravSharma-us3nd Год назад +14

      Sahi gal Bhai Eh Gannnee Sade Moosaa Jattt Layi hai ❤❤

  • @nattrajoana
    @nattrajoana Год назад +4

    Miss you😢😢 ਬਾਈ ਦੀਪ ਸਿੱਧੂ love u ਸਾਡੇ ਆਲਿਆ ❤

  • @SHORTSBYGAMINGZ009
    @SHORTSBYGAMINGZ009 Год назад +2

    1:46 sidhu. chajdi line 😢😭

  • @GurpreetSingh-gn6cs
    @GurpreetSingh-gn6cs Год назад +5

    ਦਿਲ ਦਾ ਰਾਜਾ
    ਅਰਜਨ ਬਾਈ❤

  • @RajveerSingh-ds7gu
    @RajveerSingh-ds7gu Год назад +9

    Miss u Sidhu moose Wala ♥️🕊️
    Legend never die
    Arjan dhillon paji song bhut ghaint a
    Waheguru mehra kera tera te

  • @hondysamra1658
    @hondysamra1658 Год назад +32

    ਔਖਾ ਤਾ ਬਹੁਤ ਆ ਵੱਸ ਸਬਰ ਕਰ ਲਿਆ .....7 saal

    • @dilawarsinghdhaliwal8561
      @dilawarsinghdhaliwal8561 6 месяцев назад

      Putter mai teri Bibi di 70 sal intjaar kita pichli umre dokha krgi bhncho 💔

    • @jaspreetjassisingh1465
      @jaspreetjassisingh1465 4 месяца назад +1

      😢😢 Main v kita sabr bohot okha c 😢

    • @gaggibadhan2326
      @gaggibadhan2326 2 месяца назад

      ਸਹੀ ਗੱਲ ਆ ਅਸੀਂ ਨਾ ਜੁੜੇ ਨਾ ਵੱਖ ਹੋਏ💔💔😭

    • @JaspinderSingh-n7d
      @JaspinderSingh-n7d Месяц назад

      Same.hare.10yaer😢

  • @satvirdevgan95
    @satvirdevgan95 Год назад +2

    29/May/2022 ਤੋ ਪਹਿਲਾਂ ਜਿਨ੍ਹੇ ਵੀ ਉਦਾਸ ਗੀਤ(sad songs)ਸੁਣਦੇ ਸੀ ਤਾਂ ਆਪਣਾ ਪਿਆਰ ਚੇਤੇ ਆ ਜਾਦਾਂ ਸੀ ਸਕੂਲ ਕਾਲਜਾ ਵੇਲੇ ਦਾ,ਪਰ ਇਸ ਤਰੀਕ ਤੋ ਬਾਅਦ ਕੋਈ ਵੀ ਗਾਣਾ ਆਵੇ ਇਸ ਤਰਾ ਦਾ ਸੈਡ ਸੌਗ ਤਾ ਸ਼ਭਦੀਪ ਸਿੱਘ ਸਿੱਧੂ ਵੀਰ ਸਿੱਧੂ ਮੂਸੇਵਾਲਾ ਦੀ ਤਸਵੀਰ ਆਪਣੇ ਆਪ ਅੱਖਾ ਮੁਹਰ ਘੁੰਮ ਜਾਂਦੀ,ਅਰਜਣਾਂ ❤ਤੇਰੀ ਤਾਂ ਕੀ ਸਿਫਤ ਕਰੀਏ ਤੇਰੀ ਕਲਮ ਤਾ ਸੱਚੀ ਮੇਰੀ ਜਿੰਦਗੀ ਨੂੰ ਹੀ ਲਿਖਦੀ ਲਗਦੀ ਹਰ ਗਾਣੇ ਚ,ਜਾਨੇ ਖਿਆਲ ਰੱਖਿਆ ਕਰ ਤੁੰ ਵੀ ਇੱਕ ਵੀ ਹੋਰ ਝਟਕਾ ਸਾਡੇ ਪੰਜਾਬੀਆ ਤੋ ਹੁਣ ਸਹਿ ਨੀ ਹੋਣਾ ਫਿਰ ਜਾ ਤਾ ਬਗਾਵਤਾ ਹੋਣ ਗੀਆਂ ਜਾਂ ਫਿਰ ਬਰਬਾਦੀ ਹੋਉ ਗੀ, ਕੱਲਾ ਕੱਲਾ ਬੋਲ ਤੇਰਾ ਜਿਵੇ ਮੇਰੇ ਭਰਾ ਸਿੱਧੂ ਦੀ ਸੂਰਤ,ਕੱਦ ਕਾਠ,ਜਿੰਦਗੀ ਮੋਤ ਨੂਮ ਦਰਸੌਦਾ ਹੋਵੇ!!! Legend never die”.🪦 💐⭐️

  • @DigitalSekhon
    @DigitalSekhon Год назад +3

    ਜੱਟਾਂ ਦੇ ਪੁੱਤਾਂ ਤੇ ਇਲਜਾਮ ਲੱਗਦੇ
    ਟੌਰ ਨਾ ਜਿਉਣ ਦੇ
    ਸਾਡੇ ਪਿੰਡ ਏਸ ਗੀਤ ਦੀ ਸ਼ੂਟਿੰਗ ਹੋਈ 🔥🔥

  • @sidhu2529
    @sidhu2529 Год назад +20

    Legend never die

  • @mandeepsingh-jr4ry
    @mandeepsingh-jr4ry Год назад +1

    Hearing this song sidhu's come in my brain😢

  • @GurpreetSidhu-h1e
    @GurpreetSidhu-h1e Год назад +5

    ਮਰਦੇ ਨੂੰ ਉਧਾਰੇ ਸ਼ਾਹ ਵਰਗਾ ❤💯

  • @KaurKaur-rn8oe
    @KaurKaur-rn8oe Год назад +13

    ਵਾਹਿਗੁਰੂ ਹਮੇਸ਼ਾਂ ਖੁਸ਼ ਰੱਖੇ 🙏

  • @AlokSagar-mf1ie
    @AlokSagar-mf1ie Год назад +14

    Perfect voice,Perfect video,Perfect lyrics

  • @kumarvijay-rd1ss
    @kumarvijay-rd1ss 11 месяцев назад +1

    E gana sidhu abi te lgeya😭😭😭arjan vre tu ose te likheya gana pls daseyo 😭😭sidhu bai❤❤❤

  • @sandhupb47
    @sandhupb47 Год назад +17

    Great activist, inspiration, youth icon, lawyer and actor (Son of Punjab not only by words but also by deeds) Deep Sidhuji you will always be immortalized as a martyr we respect you from the bottom of our hearts.

  • @sukhjeetsingh5641
    @sukhjeetsingh5641 Год назад +11

    He's something more than unique ,🫡

  • @DeepSingh-dp6bt
    @DeepSingh-dp6bt 2 месяца назад

    ChDn alley ta yad hi aundey a mud jidgi ch ni😢😢❤

  • @dilpyassingh7392
    @dilpyassingh7392 Год назад +5

    Sidhumoosewala Long Live in our heart 💓 ,Arjan Dhillon

  • @k.k.kamboj856
    @k.k.kamboj856 Год назад +3

    ♥️♥️♥️😍😍😍 ਓ ਮਾਤਰਾਂ ਛੱਡ ਛੱਡ ਤੁਰਦਾ ਸੀ ♥️ਓ ਮੜਕ ਕਇਆ ਦੀ ਭਨਦਾ ਹੋਓ ਪੱਗ ਜਦੋਂ ਵੀ ਬਣਦਾ ਹੋਓ😘😍😍😍😍😍♥️♥️♥️

  • @shivanisahu1122
    @shivanisahu1122 Год назад +18

    Crazy how music is the closest thing we have to time travel

  • @satnam.likhari
    @satnam.likhari Год назад +2

    Miss u sidhu y😔😔

  • @GuriGuri-e5o
    @GuriGuri-e5o Год назад +3

    ਅਗਰ ਸਿੱਧੂ ਮੁੱਸੇਵਾਲੇ ਤੋਂ ਕੋਈ ਗਾਇਕ ਪੰਜਾਬੀ
    ਗਾਇਕੀ ਵਿੱਚ ਆਪਣੀ ਛਾਪ ਛੱਡ ਰਿਹਾ। ਤਾ ੳ ਅਰਜਨ ਢਿੱਲੋਂ ਬਾਬਾ ਨਾਨਕ ਜੀ ਭਾਈ ਨੂੰ ਸਦਾ ਸਲਾਮਤ ਰੱਖੇਂ ਕਲਮ ਐਵੇਂ ਹੀ ਆਬਾਦ ਰਹੇ 🙏🙏🙏

  • @sweetygupta2587
    @sweetygupta2587 Год назад +8

    I am come here only to reduce my stress🙂thanku to this channel...Your voice👌👌👌💯💯

  • @JobanMand-fj5qk
    @JobanMand-fj5qk Год назад +9

    Arjan Di kalam and composition...❤🙌

  • @shammisaroya4373
    @shammisaroya4373 22 дня назад

    ਵਾਹਿਗੁਰੂ ਜੀ ਉਹਨੂੰ ਹਮੇਸ਼ਾ ਖੁੱਸ਼ ਰਖਿਓ। ਮੈਂ ਨਹੀਂ ਭੁੱਲ ਪਾ ਰਿਹਾ ਉਹਨੂੰ ਮੋੜ ਦਿਓ ਜੇ ਮੋੜ ਸਕਦੇ ਹੋ। 🥺🥺

  • @ManjotDhillon-l8c
    @ManjotDhillon-l8c Год назад +3

    😢😢😢😢sidhu😢😢😢😢

  • @Mastri_mandeer
    @Mastri_mandeer Год назад +19

    Legend never die

  • @sxmir2448
    @sxmir2448 Год назад +6

    Zehr composition 🌸 Arjan bai

  • @sun-ekalsi3889
    @sun-ekalsi3889 Год назад +1

    Senti jeha ho geya mann arjan di awaj te composition te lyrics sab end hi aa ❤❤❤

  • @Satta36jodi467
    @Satta36jodi467 Год назад +18

    Legend never die ❤

    • @KulwinderSingh-ys5cc
      @KulwinderSingh-ys5cc Год назад +1

      ​@@manibharwal3427maar te far balveero gasti ve gai aa😂😂fuddi dindi dindi 😅

  • @Maanfans777
    @Maanfans777 Год назад +4

    ਅਰਜਨਾ ਆਪ ਬੀਤੇਆ ਲਿਖਤਾ ਚ 💓💓🙏

  • @gurinahar-wo1oi
    @gurinahar-wo1oi Месяц назад +3

    Jma sidhu di life nll matching krda 😢😢

  • @BollywoodMashupIndia
    @BollywoodMashupIndia 8 месяцев назад +2

    *Fallen in love with this song. I so can relate to the movie as iam too a cancer patient so please everyone keep me in your prayers.*

  • @shivanisharma8363
    @shivanisharma8363 Год назад +6

    He is gonna rule the music industry

  • @kingsaab
    @kingsaab Год назад +6

    Miss you Sidhu veer❤

  • @amandeepkaur4431
    @amandeepkaur4431 Год назад +1

    Aha ganaa sun ke Sidhu Moose wala bai da chetaa anda gya ✔️🥺🥺🙌

  • @laddipannu777
    @laddipannu777 Год назад +6

    ਕਲਮ ਕਰਾਮਾਤ ਵਰਗੀ 💯❤️

  • @GudduSingh-tl7ik
    @GudduSingh-tl7ik Год назад +9

    Did anyone got goosebumps while listening to it's tune.

  • @sahajdeep4791
    @sahajdeep4791 Год назад +1

    Arjan bai di kalam ve sidhu bai vangu a ❤❤

  • @SangeetRecords7
    @SangeetRecords7 Год назад +5

    ਸਰੂਰ ਐਲਬਮ ਦੀ ਉਡੀਕ ਆ ਹੁਣ 🔥

  • @JasveerSingh-xc6hd
    @JasveerSingh-xc6hd Год назад +7

    Legend never dies, miss u sidhu moose wala bai

  • @Micky_2030
    @Micky_2030 Год назад +1

    Indirectly arjan Dillon tribute to sidhu mossewala 🥺❤️‍🩹

  • @punjabisongarsh111k
    @punjabisongarsh111k Год назад +4

    Sidhu moose wala jindabadd
    Legend never die ❤️

  • @navakashdeep21
    @navakashdeep21 Год назад +5

    Thanks Arjan bro for continuously giving Good Songs❤❤🎉

  • @jassgill8335
    @jassgill8335 Год назад +1

    Bhadaur Bhadaur karati 22sade ne👌👌👌🦅🦅🦅

  • @adityasinghadityasingh8388
    @adityasinghadityasingh8388 Год назад +10

    Your voice tunes the life of lifeless people.

  • @amotivation-ou2qi
    @amotivation-ou2qi Год назад +7

    Words can't describe how amazing this track is.

  • @chaudhary.narinder
    @chaudhary.narinder Год назад +4

    ਬਹੁਤ ਸੋਹਣਾ ਗੀਤ ਆ ਵੀਰੇ 💯

  • @kambojjatti8052
    @kambojjatti8052 Год назад +2

    Asi Naa judde Naa wakh hoye 😢 arjna sira geet bnaya 👍

  • @primefacts5276
    @primefacts5276 Год назад +11

    Every song, every word is precious.
    And the writing is mind-blowing
    Live long till the end of the world. Love u Arjna

  • @waryamsingh3437
    @waryamsingh3437 Год назад +2

    ਕਮੀਆਂ ਤਾਂ ਮੁਹੱਬਤ ਵੀ ਵੇਖਦੀ ਹੈ ਪਰ ਉਹ ਢੱਕ ਲੈਂਦੀ ਹੈ।❤️😊

  • @simransidhu3842
    @simransidhu3842 Год назад +6

    Phenomenal 🥰🎵🎤🎧🎼🎶🎹

  • @Billingz_Gaming
    @Billingz_Gaming Год назад +3

    The best singer and greatest of all writer i ever seen❤

  • @kahlon7793
    @kahlon7793 Год назад +4

    Best Tribute #love for Arjan

  • @sidhumoosewala6476
    @sidhumoosewala6476 Год назад +2

    Sidhu bai te Lgda sara gaana heart touching song❤

  • @b2kxmen
    @b2kxmen Год назад +3

    Legend never die Sidhu moose wale no 1

  • @itz-deep23
    @itz-deep23 Год назад +11

    Legend Never die😭😭

  • @jassgill3273
    @jassgill3273 2 месяца назад +1

    ਯਰ ਰੂਪੀ ਨੂੰ ਕਿਉਂ ਦੁਖੀ ਕੀਤਾ😢

  • @dark_shadow_yt8510
    @dark_shadow_yt8510 Год назад +5

    What a vibe what a lyrics love you Arjan G ❤

  • @RavinderSingh-gz1yy
    @RavinderSingh-gz1yy Год назад +1

    Jdo v eh gaana sundi hou , pakka yad krdi honi aa . Swaad liya taa Bai, Heart Touching Song ❤❤❤

  • @akashdeepsingh9992
    @akashdeepsingh9992 Год назад +20

    Arjan not write songs,he write emotions

  • @SHABBIR_
    @SHABBIR_ Год назад +8

    Amazing 🤩 song arjan voice is ❤