ਗ਼ਲਤ ਕੀ ਕਿਆ ਮੈ... Sukhpal Singh Khaira ਦਾ ਭਗਵੰਤ ਨੂੰ challenge ਜਿੱਥੇ ਮਰਜ਼ੀ ਆਜਾ
HTML-код
- Опубликовано: 25 май 2024
- #punjabipost #amritvirdee #canada #punjab #sukhpal_khaira #bhagwantmann #aappunjab #narindermodi #loksabhaelection2024 #loksabha2024 #exclusiveinterview #election #kejriwal #sukhbirbadal #rahulgandhi
About Channel:
ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ ,
(ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
(punjabipostpb@gmail.com)
/ @punjabipostpb
ਸੁਖਪਾਲ ਖਹਿਰੇ ਨੇ ਹਮੇਸ਼ਾ ਪੰਜਾਬ ਦੇ ਹੱਕ ਦੀ ਗੱਲ ਕੀਤੀ। ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਨਾਲ ਖੜਿਆ ਧੱਕੇ ਦੇ ਖਿਲਾਫ ਡਟਿਆ ਪੰਜਾਬ ਦਾ ਹਰ ਮੁੱਦਾ ਚੁੱਕਿਆ। ਜੁਰਤ ਨਾਲ ਬੋਲਦਾ ਖਹਿਰਾ ਅਸੀਂ ਕਾਂਗਰਸ ਦੇ ਫੈਨ ਨਹੀਂ ਅਸੀਂ ਖਹਿਰੇ ਦੇ ਫੈਨ ਆ
ਖਹਿਰਾ ਸਾਬ ਜ਼ਿੰਦਾਬਾਦ
ਖਹੇਰਾ ਬੰਦਾ ਸੱਚਾ 🎉 ਪੰਜਾਬ ਦੀ ਹਰ ਜਗਾ ਅਵਾਜ਼ ਚੁੱਕ ਦਾ
ਪਤਰਕਾਰਨੀ ਤੇਰਾ ਗਲਤ ਸਵਾਲ ਖੈਰਾ ਸ਼ਾਬ ਜਿਦਾਬਾਦ
ਖੈਰਾ ਸਾਬ ਸੱਚਾ ਪੰਜਾਬੀ
ਦੇਖੋ " ਕਾਂਗਰਸ ਨੇ ਪੰਜਾਬ ਦੇ ਵਿੱਚ ਕਦੇ ਵਿਕਾਸ ਨਹੀਂ ਕੀਤਾ ਸਿਰਫ ਰਾਜਨੀਤੀ ਕੀਤੀ ਆ ਕਾਂਗਰਸ ਨੇ ਪੰਜਾਬ ਵਿੱਚ ਪਰ ਖਹਿਰਾ ਸਾਹਿਬ ਚੰਗੇ ਇਨਸਾਨ ਆ "
Good Khaira Saab
Sukhpal singh Khaira Saab jindabad
Khaira Saab Jindabaad
Khaira is great leader
Khaira Sahib good leader 👍
Good kheira Saab
Khaira Saab babbar sher Punjab da
Sukhpal Khaira is a good man, support him all, he thinks for Punjab❤❤❤❤❤❤❤
ਖਹਿਰਾ ਸਾਹਿਬ ਇਹ ਤੁਹਾਡੀ ਗੱਲਤੀ ਹੈ ਉਸ ਵਕਤ ਤੁਸੀਂ ਵਿਧਾਨ ਸਭਾ ਚੋ ਕਿਹਾਂ ਸੀ ਮੈਂ ਅੱਜ ਤੋਂ ਬਿਜਲੀ ਬੋਰਡ ਦੀ ਸਬਸਿਡੀ ਛੱਡੀ ਪਰ ਤੁਸੀਂ ਸਬਸਿਡੀ ਨਹੀਂ ਛੱਡੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਪਾਗ਼ਲ ਬਣਾ ਰਹੇ ਹੋ
Khaira saab zindabad
ਸੁਖਪਾਲ ਸਿੰਘ ਖਹਿਰਾ ਜੀ ਪੰਜਾਬ ਦੇ ਨੰਬਰ 1 ਲੀਡਰ ਨੇ ❤❤
Sukhpal singh. Khaira saab. Zindabad. ❤❤❤🎉🎉🎉🎉❤❤❤❤🎉🎉🎉❤❤❤❤
Khaira Saab Brave Honest Best Leader in Punjab Congress party always protect Punjab
Good khara shib
Jitega Khaira jitega Punjab
Congras. Parti zindabad. ❤❤❤❤🎉🎉🎉🎉🎉🎉❤❤❤❤
Khaira sahib brave leader of punjab.
Khaira saab diyan gallan da koi tod nhi vdia bande khaira saab
ਖਹਿਰਾ ਸਾਹਿਬ ਜੀGood
ਵੀਰ ਖਹਿਰਾ ਖਹਿਰਾ ਹੋਈ ਪਈ ਐ ਸੰਗਰੂਰ ਜ਼ਿਲ੍ਹੇ ਵਿੱਚ
ਖੈਰਾ ਸਾਬ, ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋਏ ਇਸ ਤਰ੍ਹਾਂ ਦਾ ਬਿਆਨ ਦਿੱਤਾ, ਜਿਸ ਨਾਲ ਬੀ ਜੇ ਪੀ ਨੂੰ ਭੜਕਾਉਣ ਦਾ ਮੌਕਾ ਦਿੱਤਾ ਤੁਸੀਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੋ, ਪਾਰਟੀ ਦੀਆਂ ਨੀਤੀਆਂ ਨਾਲ ਚਲੋ।
very rare politicians loyal for Punjab like this gentleman
ਨਵੀ ਪਤਰਕਾਰ ਅਣਜਾਣ
❤ ਖਹਿਰਾ ਸਾਬ ਜਿੱਤ ਤੁਹਾਡੀ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ❤
Very nice Speach
Khera sab good
Sardar sukhpal singh ji khera jindabad
Sukhpal ❤️💙❤️💙💪💪💪💪🦁🦁🦁🦁🦁🦁🦁
Sukhpal Singh Khaira ji Best of luck 🎉🎉
Khira very nice
Well done amrit ji
Jittu pakka
Sukhpal Singh Khairan is right
THIS LADY DOES NOT ASK HIM ANY QUESTION JUST LISTENING HIS LECTURE
Biba himant hai ta bhagwant maan nu khaira sab de 2 swaal pucch
ਵੀਰੋ ਜੇਕਰ ਖਹਿਰਾ ਪੰਜਾਬ ਦੇ ਮੁੱਦੇ ਚੁੱਕਦਾ ਹੈ ਤਾ ਫਿਰ ਕਾਂਗਰਸ ਜ਼ਾਲਮ ਪਾਰਟੀ ਦੇ ਦਿੱਲੀ ਦੇ ਗਾਂਧੀ ਪਰਿਵਾਰ ਨੂੰ ਪੁੱਛੇਂ ਕੇ ਇੱਕ ਜੂਨ ਚੁਰਾਸੀ ਨੂੰ ਜ਼ਾਲਮ ਕਾਂਗਰਸ ਪਾਰਟੀ ਨੇ ਹਰਮਿੰਦਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਨਿਰਦੋਸ਼ ਸ਼ਰਧਾਲੂਆਂ ਨੂੰ ਮਾਰ ਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਜੇਕਰ ਸੱਚਾ ਲੀਡਰ ਹੈ ਤਾਂ ਪੁੱਛੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਕਿਉਂ ਦਿੱਤੀ ਇਹ ਇੱਕ ਮੋਕਾ ਪ੍ਰਸਤ ਲੀਡਰ ਤੋਂ ਵੱਧ ਹੋਰ ਕੁਝ ਵੀ ਨਹੀਂ
Simarjit Maan should not put the photo of Deep Sidhu Sidhu Moosewala in his posters when he has no support. On the one hand, he says to Simarjit Maan why did Sidhu Moosewale's father support Sukhpal Khaire then why are you angry when you have no vote You should not get angry because of them❤❤❤
ਖਹਿਰਾ ਜੀ ਭੁੱਲ ਗਿਆ ਕੇ ਮੈਂ ਉਸ ਪਾਰਟੀ ਦੇ ਨਿਸ਼ਾਨ ਤੇ ਚੋਣਾਂ ਲੜ ਰਿਹਾ ਹੈ ਜਿਸ ਪਾਰਟੀ ਨੇ ਇੱਕ ਜੂਨ ਚੁਰਾਸੀ ਨੂੰ ਹਰਮਿੰਦਰ ਸਾਹਿਬ ਤੇ ਟੈਂਕਾਂ ਨਾਲ ਗੋਲੇ ਦਾਗੇ ਅਤੇ ਦੁੱਧ ਚੁੰਘਦੇ ਬੱਚੇ ਵੀ ਮਾਰਤੇ ਜੇ ਸੱਚਾ ਹੈ ਤਾ ਦੇ ਜਵਾਬ ਆਪ ਪਾਰਟੀ ਵਿੱਚ ਹੁੰਦਿਆਂ ਕਾਂਗਰਸ ਪਾਰਟੀ ਨੂੰ ਤੇ ਬਾਦਲ ਰਾਮ ਨੂੰ ਕੋਸਦਾ ਸੀ ਅੱਜ ਇਹ ਕਿਹੜੇ ਮੂੰਹ ਨਾਲ ਬਕਵਾਸ ਕਰ ਰਿਹੈਂ ਕਿ ਭਗਵੰਤ ਮਾਨ ਨੇ ਮੇਰੇ ਤੇ ਪਰਚਾ ਦਰਜ ਕੀਤਾ ਝੂਠਾ ਪਰ ਅਫਸੋਸ ਕਿ ਪਰਚਾ ਕਾਂਗਰਸ ਪਾਰਟੀ ਨੇ ਦਰਜ ਕੀਤਾ ਸੀ ਕਿਉਂਕਿ ਇਹ ਕੈਪਟਨ ਅਮਰਿੰਦਰ ਸਿੰਘ ਖਿਲਾਫ ਸੀ ਫਿਰ ਇਹ ਬਠਿੰਡੇ ਲੋਕ ਸਭਾ ਚੋਣਾਂ ਵਿੱਚ ਖੜ ਗਿਆ ਬਾਦਲ ਰਾਮ ਦੇ ਪਰਿਵਾਰ ਨੂੰ ਜਿਤਾਉਣ ਲਈ ਇਝ ਕਰਦਾ ਹੈ ਲਾਹਣਤ ਹੈ ਲਾਹਣਤ ਇਹੋ ਜਿਹੇ ਲੀਡਰਾਂ ਨੂੰ
Lokan de coments tao pata lagda hai lok khehre nal khare hann jitt haar da pata nahi .
ਖਹਿਰਾ ਪੈਸੇ ਕਮਾਉਣ ਲਈ ਕਿਸੇ ਵੀ ਪਾਰਟੀ ਨਾਲ ਜੁੜ ਸਕਦਾ ਪੱਤਕਾਰ ਭੈਣੇ ਇਹ ਆਪਣੇ ਪਿੰਡ ਦੀ ਸਰਪੰਚੀ ਵਿੱਚ ਵੀ ਹਾਰ ਗਏ ਸਨ ਇਸ ਤੋਂ ਹਿਸਾਬ ਲਾਉ ਜਿਹੜੇ ਪਰਿਵਾਰ ਦੀ ਇੱਕ ਔਰਤ ਆਪਣੇ ਪਿੰਡ ਵਿੱਚ ਸਰਪੰਚ ਦੀ ਚੋਣ ਹਾਰ ਗਏ ਸਨ ਹੁਣ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਤੋ ਪੱਕੇ ਤੌਰ ਤੇ ਹਾਰ ਰਿਹਾ ਹੈ ਕ੍ਰਿਪਾ ਕਰਕੇ ਚਾਰ ਤਾਰੀਖ ਨੂੰ ਵੀ ਇਸ ਨਾਲ ਇੰਟਰਵਿਊ ਜਰੂਰ ਕਰਿਓ ਪਰ ਅਫਸੋਸ ਕਿ ਖਹਿਰਾ ਜੀ ਤੁਹਾਨੂੰ ਉਸ ਦਿਨ ਲੱਭਣੇ ਨਹੀਂ ਇਹ ਪੂਰਾ ਪੰਜਾਬ ਦੇਖੇਗਾ ਜਿਵੇਂ ਬਠਿੰਡੇ ਤੋਂ ਗਾਇਬ ਹੋ ਗਿਆ ਸੀ ਇਸ ਤਰ੍ਹਾਂ ਸੰਗਰੂਰ ਤੋਂ ਵੀ ਗਾਇਬ ਆਪ ਪਾਰਟੀ ਨਾਲ ਧੋਖਾ ਕਰਨ ਦਾ ਬਦਲਾ ਸੰਗਰੂਰ ਦੇ ਪਿੰਡਾਂ ਦੇ ਲੋਕ ਜ਼ਰੂਰ ਲੈਣਗੇ ਇਸ ਦੀ ਗਦਾਰੀ ਸਾਡੇ ਦਿਲ ਵਿੱਚ ਰੜਕ ਰਹੀ ਹੈ ਜਦੋ ਝੂਠ ਬੋਲਣਾ ਹੁੰਦਾ ਹੈ ਉਦੋਂ ਇੰਗਲਿਸ਼ ਬੋਲਦਾ
Jehre swal cm nu pushna cahida a oh Kade pushe a patarkar sab Kade othe b apni English bolya kro
Khaira sab ne ki galt kiha jehra dekhda train ch beh k a Jada a Punjab nu jad hor states ch eh law haga a fir Punjab ch keo ni ho sakda jehre vota de bukhe a oh Kade ni eda de law de hak ch khade houge Sab drame krde a jitan lai bt Jo khaira sab keh rhe a oh Punjab de hak ch a loka ni duja loka nu vote ni deni cahidi jehre Punjab de hak ch ni khade ho sakde
THIS GUY NOTHING BUT POWER HUNGRY WHO CAN NOT GET ALONG WITH ANY PARTY AND ANY PARTY MEMBER HE IS BIG MOUTH JUST LIKE SIDHU HE DOES VERY LOW POLITICS IT S SHAME TOO LOW FOR POLITICS
Khaira hankari Banda
ਸਿਰੇ ਦਾ ਬੇਈਮਾਨ ਤੇ ਹਰਾਮੀ ਬੰਦਾ ਜੇ ਆਹ ਖਹਿਰਾ
ਤੇਰੇ ਤੋ ਵੱਡਾ ਨਹੀ
Chl oyye kteed
@@gurjitvirk3192 ਤੇਰੀ ਕੀ ਫਟ ਗਈ ਹੁਣ
ਖਹਿਰਾ ਸਾਬ ਜ਼ਿੰਦਾਬਾਦ
Sukhpal singh Khaira Saab jindabad
Jitega Khaira jitega Punjab