Special Podcast with Sukhpal Singh Khaira | EP 45 | Punjabi Podcast

Поделиться
HTML-код
  • Опубликовано: 7 сен 2024
  • #sukhpalkhaira #punjabipodcast #punjabcongress
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

Комментарии • 412

  • @user-wq8ur5dd1r
    @user-wq8ur5dd1r 5 месяцев назад +16

    ਬਹੁਤ ਵਧੀਆ ਗੱਲਬਾਤ ਖਹਿਰਾ ਸਾਹਿਬ ਮੇਰੇ ਮਨਪਸੰਦ ਲੀਡਰ ਨੇ ਜੋ ਹਰ ਮੱਦੇ ਤੇ ਬੇਬਾਕ ਬੋਲਦੇ ਨੇ ਵਾਹਿਗੁਰੂ ਸਭ ਨੂੰ ਚੜਦੀਕਲਾ ਚ ਰੱਖੇ

  • @tejasidhu4739
    @tejasidhu4739 5 месяцев назад +24

    ਸੁਖਪਾਲ ਸਿੰਘ ਇਕ ਵਧੀਆ ਪੌਲੇਟੀਸ਼ੀਅਨ ਹੈ ਤਰਕ ਨਾਲ ਗੱਲ ਰਖਦਾ ਹੈ।

  • @sukhdhillon5738
    @sukhdhillon5738 5 месяцев назад +21

    ਆਪਣੀ ਜ਼ਿੰਦਗੀ ਚ ਪਹਿਲੇ ਲੀਡਰ ਦੀ ਸਾਰੀ ਇੰਟਰਵਿਊ ਸੁਣੀ ਤੇ ਸੱਚੀ ਬਹੁਤ ਵਦਯਾ ਲੱਗਿਆ ਘੈਂਟ ਬੰਦਾ

  • @Kent12178
    @Kent12178 5 месяцев назад +10

    Sukhpal khaira Saab is a very wise devoted and highly trustworthy leader.

  • @jagroopkaur3241
    @jagroopkaur3241 5 месяцев назад +8

    Proud of you
    Sardar sukhpal Singh Ji Khera❤❤❤

  • @sandeepmasih5143
    @sandeepmasih5143 5 месяцев назад +8

    You’re great person Khara ji 🇺🇸🇺🇸🇺🇸🇺🇸🇺🇸🇺🇸🦁🦁🙏🙏

  • @gagzee0013
    @gagzee0013 5 месяцев назад +11

    Kaint banda Sada Khaira Saab✌️👌🤌🏻

  • @user-ps6ku7sl1b
    @user-ps6ku7sl1b 5 месяцев назад +8

    Ik wakhri personality dekhan nu mili khaira saab g di ❤

  • @gurshaanmander4461
    @gurshaanmander4461 5 месяцев назад +8

    Great personality Sardar Sukhpal Singh Khaira 👌🏻

  • @pricekk
    @pricekk 5 месяцев назад +3

    SUKHPAL SINGH KHAIRA
    WE WANT MORE LEADERS AND POLITICIANS LIKE YOU ,SIR

  • @bootasinghdhanaula1337
    @bootasinghdhanaula1337 5 месяцев назад +8

    Sukhpal singh khaira ji good leader.

  • @sewasingh4551
    @sewasingh4551 5 месяцев назад +15

    ਨੀਡਰ, ਸੂਝਵਾਨ ਅਤੇ ਵਧੀਆ ਇਨਸਾਨ ਨੇ।

  • @KuldeepRangi-lk8le
    @KuldeepRangi-lk8le 5 месяцев назад +7

    Bahut vadia leader ne Sukhpal khaira ji good person

  • @user-nl3sc8ps7d
    @user-nl3sc8ps7d 5 месяцев назад +21

    ਬਹੁਤ ਵਧੀਆ ਵਿਚਾਰ ਜੀ ਖਹਿਰਾ ਸਹਿਬ

  • @babbughulyani9957
    @babbughulyani9957 5 месяцев назад +8

    ਖਹਿਰਾ ਸਾਹਿਬ great personelity. Good sir

  • @CanadaKD
    @CanadaKD 5 месяцев назад +11

    ਪੰਜਾਬ ਦੀ ਸ਼ਾਨ ਖੈਹਿਰਾ ਸਾਹਿਬ ਜੀ।

  • @lakhviirsingh2773
    @lakhviirsingh2773 5 месяцев назад +7

    Only one of my favorite person🎉 in Indian politics

  • @rajucheema-wr4xj
    @rajucheema-wr4xj 5 месяцев назад +23

    ਖਹਿਰਾ ਸਾਹਿਬ ਤੁਸੀਂ ਸੰਗਰੂਰ ਤੋਂ ਨਾ ਲੜੋ ਚੋਣ, ਕਿਉਂਕਿ ਉਥੋਂ ਸਿਮਰਨਜੀਤ ਮਾਨ, ਪਰਮਿੰਦਰ ਢੀਂਡਸਾ ਅਤੇ ਸੁਖਪਾਲ ਖਹਿਰਾ ਦਾ ਆਪਸ ਵਿੱਚ ਹੀ ਵੋਟ ਕਲੈਸ ਹੋ ਜਾਵੇਗਾ ਜਿਸ ਦਾ ਫਾਇਦਾ ਝਾੜੂ ਵਾਲਿਆਂ ਨੂੰ ਮਿਲੇਗਾ

  • @toneyk2024
    @toneyk2024 5 месяцев назад +6

    Great personality, Hard working and Honest man. God blessed him

  • @akaskumar1396
    @akaskumar1396 5 месяцев назад +13

    Khaira saab, vdia banda

  • @vickyvickt1477
    @vickyvickt1477 5 месяцев назад +6

    Sukhal khaira aankhi banda aa te aankhi bandia di ijjat krda dilo 👌👌

  • @balkaransidhu5334
    @balkaransidhu5334 5 месяцев назад +13

    ਅਸਲੀ ਪੰਜਾਬੀ ਖਹਿਰਾ ਸਾਹਿਬ 🙏🏽

  • @harindersingh2687
    @harindersingh2687 5 месяцев назад +23

    Sukhpal singh khaira 👍God bless you ❤️🙏🙏

  • @inderjeetsingh474
    @inderjeetsingh474 5 месяцев назад +9

    Congrees ch khaira saab te akalian ch ayali sirf ehi bande kaint aa

  • @gurmindersingh-1577
    @gurmindersingh-1577 5 месяцев назад +14

    Sade Bholath da MLA Sardar Khaira saab

  • @hardipghuman454
    @hardipghuman454 5 месяцев назад +9

    Voice of Punjab lion of Punjab sukh pal Singh khaira

  • @ramandeepkaur3436
    @ramandeepkaur3436 5 месяцев назад +7

    Too good khaira saab

  • @kulwindermander1721
    @kulwindermander1721 5 месяцев назад +4

    Sukhpal Singh khira very honest and brave leader

  • @gurdeepsingh7069
    @gurdeepsingh7069 5 месяцев назад +11

    Top leader khaira sab

  • @gurnoorgill4378
    @gurnoorgill4378 5 месяцев назад +7

    ਖੈਰਾ ਸਾਬ ਖਿੱਚ ਕੇ ਰੱਖੋ ਕੰਮ ਨੂੰ,,, ਇਮਾਨਦਾਰ ਆਗੂ ਏ 22 ਤੂੰ

  • @jaspreetclar4788
    @jaspreetclar4788 5 месяцев назад +5

    Kharia sahib talks with logic and he’s one of the politician. He knows how to address issues with well spoken language. You are awesome Kharia Sahib. Keep you great work to cross all the hurdles. Keep it up🙏

  • @Sumandeep-gl2xv
    @Sumandeep-gl2xv 5 месяцев назад +24

    ਸਹੀ ਲੀਡਰ ਚਾਹੀਦੇ ਹਾਂ ਕੌਮ ਖਹਿਰਾ ਸਾਬ ਵਰਗੇ....❤❤❤❤❤

  • @BalkinderSingh-th1hr
    @BalkinderSingh-th1hr 5 месяцев назад +10

    ਸਤਿ ਸ੍ਰੀ ਅਕਾਲ ਬਾਈ ਜੀ ਰਤਨ ਜੀ ਬਹੁਤ ਹੀ ਵਧੀਆ ਪੋਡ ਕਾਸਟ ਲੱਗਦਾ ਬਾਈ ਜੀ ਤੁਹਾਡਾ 🙏

  • @gurpreetwaraich8818
    @gurpreetwaraich8818 5 месяцев назад +7

    ਬੋਹਤ ਸੋਹਣੀ ਗਲਬਾਤ 🙌

  • @BalwinderSingh-rg1sv
    @BalwinderSingh-rg1sv 5 месяцев назад +12

    ਜਿੱਤ ਗਿਆ ਕਾਕਾ ਜੀ ਤੁਸੀਂ, ਜਿਥੋ ਮਰਜੀ ਖੜਾ ਹੋ ਜਾ ਸੁਖਪਾਲ ਖਹਿਰਾ ਪੰਜਾਬ ਦਾ ਟਰੈਡੋ

    • @reflection8542
      @reflection8542 5 месяцев назад

      चल भागल चिकड़बब

  • @shamdhiman8717
    @shamdhiman8717 5 месяцев назад +40

    ਪੰਜਾਬ ਦੀ ਸ਼ਾਨ ਸੁੱਖਪਾਲ ਖਹਿਰਾ ਜ਼ਿੰਦਾਬਾਦ ਜਿੰਦਾਬਾਦ

  • @amandeepmaan7575
    @amandeepmaan7575 5 месяцев назад +11

    Khera saab zindabad❤

  • @gurwantsingh1895
    @gurwantsingh1895 5 месяцев назад +7

    ਰਤਨ ਵੀਰ thanks for khera sahib ਨਾਲ਼ ਬ੍ਰੌਡਕਾਸਟ ਕਰਨ lae

  • @bhupies9979
    @bhupies9979 5 месяцев назад +6

    ❤❤❤ sukhpal singh khaira sabb nu Sangrur toh jeetu kraar

  • @deepsingh9515
    @deepsingh9515 5 месяцев назад +12

    Punjab da maan sukhpal khehra ❤❤

  • @lahoriasaab7879
    @lahoriasaab7879 5 месяцев назад +22

    ਸਰਦਾਰ ਸੁਖਪਾਲ ਸਿੰਘ ਖਹਿਰਾ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣ

  • @BalkinderSingh-th1hr
    @BalkinderSingh-th1hr 5 месяцев назад +18

    ਪੰਜਾਬ ਦੀ ਸ਼ਾਨ ਖਹਿਰਾ ਸਾਹਿਬ

  • @BalwinderSingh-rg1sv
    @BalwinderSingh-rg1sv 5 месяцев назад +8

    ਪੰਜਾਬ ਦੀ ਅਵਾਜ਼ ਸੁਖਪਾਲ ਖਹਿਰਾ

  • @jagroopsingh1185
    @jagroopsingh1185 5 месяцев назад +4

    Sukhpal Singh kehera brave honest man love and request...

  • @gurinderjitnagra7199
    @gurinderjitnagra7199 5 месяцев назад +6

    ਖਹਿਰਾ ਸਾਹਿਬ ਪੰਜਾਬ ਦੀ ਆਵਾਜ਼ ਹਨ.

  • @user-ie2zc5nt1y
    @user-ie2zc5nt1y 5 месяцев назад +11

    Good job khara shib

  • @pendutv6302
    @pendutv6302 5 месяцев назад +14

    Khaira saab 💪💪

  • @user-gd9pp9hy2r
    @user-gd9pp9hy2r 5 месяцев назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਖਹਿਰਾ ਜੀ ਨੇ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️💚✍️✍️✍️

  • @kdeepsinghdeep887
    @kdeepsinghdeep887 5 месяцев назад +12

    Kehra saab good person

  • @ManjitKaur-ju2tz
    @ManjitKaur-ju2tz 5 месяцев назад +14

    Khira. Saab🎉🎉🎉🎉🎉

  • @lovepreetbrar286
    @lovepreetbrar286 5 месяцев назад +34

    ਪੰਜਾਬ ਦੀ ਆਵਾਜ਼ ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

    • @Punjabi924
      @Punjabi924 5 месяцев назад +2

      ਚਾਬੀ tah dsdo kithe aa 😂😂😂

  • @taridhindsa5666
    @taridhindsa5666 5 месяцев назад +50

    ਸੰਗਰੂਰ ਤੋਂ ਖ਼ੈਰਾ ਸਾਹਿਬ ਨੂੰ ਜਿੱਤੂ ਕਰਾਰ

  • @Satinderdeol-wr8xf
    @Satinderdeol-wr8xf 5 месяцев назад +6

    2 leader gaint lgde aw ik sukhpal saab te ik ayali sade wale

  • @Janti838
    @Janti838 5 месяцев назад +12

    Lakha Sidhana Bhana sidhu Sukhpal khaira Navjot Singh Sidhu Dr Gandhi hor b imaandar leader milke party tiyar kro punjab tuhade nal ha punjab tuhade tey prosa karda ha

    • @atozlevelsgame9135
      @atozlevelsgame9135 5 месяцев назад

      ਲੱਖਾਂ ਸਿਧਾਨਾ ਤਾਂ ਚੋਰ,ਠੱਗ,ਕਬਜ਼ੇ ਲੈਣ ਵਾਲਾ,ਆ

    • @MALWA_BELT_031
      @MALWA_BELT_031 5 месяцев назад

      ​@@atozlevelsgame9135tu ki a

  • @Surinderpalsingh-zq7gu
    @Surinderpalsingh-zq7gu 5 месяцев назад +3

    Great leader

  • @RanjitsinghSingh-rn5hp
    @RanjitsinghSingh-rn5hp 5 месяцев назад +10

    ਖੈਰਾ ਸਾਹਿਬ ਸਪੀਕਰ ਤਾ ਆਪ ਗੁਲਾਮ ਹੈ

  • @satpalsingh8770
    @satpalsingh8770 5 месяцев назад +8

    ਅਸੀ ਭੁਲੱਥ ਹਲਕਾ ਸਾਡਾ MLA ਬਹੁਤ ਵਧੀਆ ਹੈ

  • @singhmanjeetpannu2740
    @singhmanjeetpannu2740 5 месяцев назад +11

    Gud Khaira sab

  • @G_Bathinde_wala
    @G_Bathinde_wala 5 месяцев назад +27

    ਸ਼ਾਨ ਏ ਪੰਜਾਬ ਖਹਿਰਾ ਸਾਬ

  • @rupindersingh2464
    @rupindersingh2464 5 месяцев назад +8

    Very good

  • @sarajmanes4505
    @sarajmanes4505 5 месяцев назад +4

    Sat Shri Akal Ji Great Ledar Sardar Sukhpal Singh Khaira & Lajawab Program Jiode Vasde Raho Rab Rakha Dhanwad Ji 🙏 🙏👌👌👍👍👏👏❤❤

  • @bhawandeol5113
    @bhawandeol5113 5 месяцев назад +8

    ਵੀਰ ਮਨਪ੍ਰੀਤ ਸਿੰਘ ਇਆਲੀ ਨੂੰ ਵੀ ਬਲਾਓ 🙏

  • @gurwantsingh1895
    @gurwantsingh1895 5 месяцев назад +3

    sukhpal khera great person

  • @SEMBHYBHAI5911
    @SEMBHYBHAI5911 5 месяцев назад +9

    KHAIRA SAAB NUMBER ONE⛳️💪🏼

  • @harjeetthind6620
    @harjeetthind6620 5 месяцев назад +15

    ਖਹਿਰਾ ਸਾਬ ਹਮੇਸਾ ਪੰਜਾਬ ਦੇ ਹਿੱਤ ਵਿੱਚ ਹੀ ਭੁਗਤਦੇ ਨੇ । ਖਹਿਰਾ ਸਾਬ ਜ਼ਿੰਦਾਬਾਦ

  • @amrindersingh6890
    @amrindersingh6890 5 месяцев назад +3

    Khaira sahb is so educated person he will be give his best

  • @harjindersingh3262
    @harjindersingh3262 5 месяцев назад +8

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @chamkaursidhu464
    @chamkaursidhu464 5 месяцев назад +4

    Khera sahib great leader

  • @Singh_life92
    @Singh_life92 5 месяцев назад +19

    ਖਹਿਰਾ ਸਾਬ ਖਡੂਰ ਸਾਹਿਬ ਤੋ ਲੜ ਲਵੋ ਸਾਡਾ ਹਲਕਾ ਮੈਨੂੰ ਲਗਦਾ ਜਿੱਤ ਜਾਵੋਗੇ ਪਰ ਮਾਨ ਸਾਬ ਦੀਆਂ ਵੋਟਾਂ ਖਰਾਬ ਨਾ ਕਰਿਉ ਨਹੀ ਤਾ ਤੁਹਾਡੇ ਅਕਸ ਲਈ ਮਾੜਾ ਹੋਵੇਗਾ

    • @MALWA_BELT_031
      @MALWA_BELT_031 5 месяцев назад +4

      Eh cheej personal smjao bai eda comment krke nhi
      Taki eh khaira saab hor pase jitt jave vdea bhnd nu ghata peju
      Ik maan laju ik khaira
      Ik channi oh v good chnga bnda
      Ik lakha sidhana
      Baki congres akali hor vndia jangiaa per ah bhnd hankaar jaangiaa

    • @navjotsandhu2273
      @navjotsandhu2273 5 месяцев назад

      ​@@MALWA_BELT_031 Sardar Manpreet Singh Iyali vi changa banda aa

    • @sukhjitkaur5059
      @sukhjitkaur5059 5 месяцев назад

      12:59

    • @Arshdeepsingh-ng8jk
      @Arshdeepsingh-ng8jk 4 месяца назад +1

      Bhai Amritpal Singh ji

  • @HarpreetSingh-vq5wy
    @HarpreetSingh-vq5wy 5 месяцев назад +4

    Punjab di Asli Awaz kehra❤

  • @kanwalpreets1181
    @kanwalpreets1181 5 месяцев назад +7

    ਸਿੱਖਾਂ ਦੇ ਮਸਲੇ ਚਕਦਾ ਇਕੱਲਾ ਖਹਿਰਾ
    ਬਾਕੀ ਤਾ ਬਦੂਆ ਮਜ਼ਦੂਰ ਨੇ 91

  • @jimmychahal9867
    @jimmychahal9867 5 месяцев назад +7

    Best thing about this podcast no waste 5 mints on preview

  • @harjeetsingh208
    @harjeetsingh208 5 месяцев назад +6

    Intelligent views khaira saab

  • @adhindsa3476
    @adhindsa3476 5 месяцев назад +2

    ਖੈਰਾ ਸਾਹਿਬ ਸੂਝਵਾਨ ਲੀਡਰ ਹੈ।ਪਾਰਟੀ ਦੀ ਵੱਡੀ ਜਿਮੇਵਾਰੀ ਸੌਂਪੀ ਜਾਵੇ।

  • @swarnsingh1628
    @swarnsingh1628 5 месяцев назад +8

    Good khaira sab sir

  • @kalasidhu-wo3pv
    @kalasidhu-wo3pv 5 месяцев назад +32

    ਆਪਣੇ।ਡੈਡੀ।ਵਾਂਗ।ਅਣਖ।ਨਾਲ।ਚੱਲੁ।ਖਹਿਰਾ।ਸਾਬ।ਲਵ।ਯੁ

    • @Punjabi924
      @Punjabi924 5 месяцев назад

      ਦੋਗਲਾ ਹੈਗਾ... 😅

    • @Roadlinesnz
      @Roadlinesnz 5 месяцев назад

      Kio tere nal keda dogla pnn krta​@@Punjabi924

    • @iPuNJABlive
      @iPuNJABlive 5 месяцев назад +1

      @@Punjabi924kidda dogla???

  • @ranjitsokhal6236
    @ranjitsokhal6236 5 месяцев назад +2

    GOD BLESS KHAIRA SAHIB JI ❤❤❤❤❤❤❤ KEEP IT UP

  • @BhupinderSingh-pr5yc
    @BhupinderSingh-pr5yc 5 месяцев назад +3

    😂😂😂 ਬੰਧੂਆ ਮਜ਼ਦੂਰ ਸੱਚਾ ਬੰਦਾ ਹੀ ਇਹੋ ਜਿਹੀ ਗੱਲ ਕਰ ਸਕਦਾ ਹੈ ਰਤਨ ਬਾਈ ਬਹੁਤ ਵਧੀਆ ਲੱਗਿਆ ਤੁਸੀਂ ਖੈਰਾ ਸਾਹਿਬ ਨੂੰ ਬੁਲਾਇਆ ਰਤਨ ਵੀਰ ਮਨਪ੍ਰੀਤ ਐਲੀ ਨਾਲ ਵੀ ਪੋਡਕਾਸਟ ਕਰੋ

  • @richhpalsra9823
    @richhpalsra9823 5 месяцев назад +17

    ਸ਼ਾਨ ਏ ਪੰਜਾਬ ਸੁਖਪਾਲ ਸਿੰਘ ਖਹਿਰਾ ਸਾਬ ਸ਼ੇਰ ਏ ਪੰਜਾਬ ਸਿਮਰਜੀਤ ਸਿੰਘ ਮਾਨ ਸਾਬ

  • @gurpreetsingh-gf7md
    @gurpreetsingh-gf7md 5 месяцев назад +21

    ਸੁਖਪਾਲ ਸਿੰਘ ਖਹਿਰਾ, the great leader 👌👌👌👌👌👌👌👌👌👌👌👌👌👌👌👌👌👌👌👌

  • @beinghuman4622
    @beinghuman4622 5 месяцев назад +3

    Khaira saab di ta jit pakki h

  • @chamkaur_sher_gill
    @chamkaur_sher_gill 5 месяцев назад +9

    ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤🎉🎉🎉❤❤❤❤❤❤❤🎉🎉🎉🎉❤❤❤❤❤❤🎉🎉🎉🎉🎉🎉❤❤❤❤🎉🎉🎉🎉🎉🎉🎉🎉❤❤🎉🎉🎉🎉🎉🎉🎉🎉🎉❤🎉🎉🎉🎉🎉🎉🎉🎉🎉🎉

  • @amrinderbrar7763
    @amrinderbrar7763 5 месяцев назад +2

    Great man

  • @MALWA_BELT_031
    @MALWA_BELT_031 5 месяцев назад +8

    Bhot hi smjdar and chngii soch wala leader ne ❤
    Eho jehe ohn agge
    Party glt ho skdi per sare bnde ni
    Party ik bnde krke nhi bandi
    Apa chnge bndea de support ch bs naki kise party dei

  • @user-sz2ih6kz9h
    @user-sz2ih6kz9h 5 месяцев назад +5

    Sukhpal singh khaira ❤

  • @kamaldhindsa8953
    @kamaldhindsa8953 5 месяцев назад +6

    Good job rattan Singh ji ❤

  • @ramandeepsekhon8835
    @ramandeepsekhon8835 5 месяцев назад +2

    Great Personality ❤

  • @bhupinderjohal5386
    @bhupinderjohal5386 5 месяцев назад +2

    Punjab People should think about khaira saab, mostly political people not speaking truth in public domain plus in early stages .
    Waheguru mehar kard khaira saab

  • @ravikhetla4505
    @ravikhetla4505 5 месяцев назад +3

    Changa candidate aw bai ... Welcome aw sangrur ch ...Full Support ...Because hun App Adami party nu sheesha dekhon da time aw gya

  • @Mnisharma7193
    @Mnisharma7193 5 месяцев назад +1

    I’m Hindu family but I like very much shukpal

  • @harjeetsinghaulakhofficial2390
    @harjeetsinghaulakhofficial2390 5 месяцев назад +2

    He is real gem

  • @BarinderSinghKamboj
    @BarinderSinghKamboj 5 месяцев назад +4

    PUNJAB DE VICH IKO HI LEADER HAAN IMANDAR AJ DI RAJNITI VICH OHO KHERA SAAB HAAN HAR PUNJABI INAA DA NAAM SITKAR NAL LENDA

  • @reshambhangu1469
    @reshambhangu1469 5 месяцев назад +4

    Khaira sahib good ❤❤❤❤❤

  • @dharmSingh-ob1nr
    @dharmSingh-ob1nr 5 месяцев назад +11

    ਬਈ ਕੋਈ ਕੁਸ਼ ਕਹੇ ਪਰ ਸੁਖਪਾਲ ਸਿੰਘ ਖਹਿਰਾ ਬੰਦਾ ਸੱਚੀ ਕਾਇਮ aw ਯਰ ਸੱਚ ਬੋਲਦਾ ਪੰਜਾਬ ਦੀ ਗੱਲ਼ ਕਰਦਾ ਇਹੋਜੇ ਬੰਦੇ ਨੂੰ ਵੋਟ ਦੇਣਾ ਕੰਮ ਅਉ

  • @Kabaddi_da_ishq
    @Kabaddi_da_ishq 5 месяцев назад +1

    ਸੰਗਰੂਰ ਦੇ ਲੋਕਾਂ ਦੀ ਇੱਕੋ ਅਵਾਜ਼ ਇਸ ਵਾਰ DSP ਸੇਖੋਂ ਸਾਬ

  • @ProGaming-yq7fe
    @ProGaming-yq7fe 5 месяцев назад +3

    Khara. Great. Ledar

  • @sarabjitsingh-uo9gh
    @sarabjitsingh-uo9gh 5 месяцев назад +5

    Khaira. Jindabad

  • @satrangisiyasat6034
    @satrangisiyasat6034 5 месяцев назад +1

    Great Man, Honest Leader S Sukhpal Singh Khaira Saheb SSA ji ❤️ 🙏

  • @rajwantchahal8721
    @rajwantchahal8721 5 месяцев назад +2

    Great leader 👌 👌

  • @JaswinderSingh-uf1ce
    @JaswinderSingh-uf1ce 5 месяцев назад +4

    Khaira sab zindabaad👏