Special Podcast with Ohi Saabi | SP 29 | Punjabi Podcast

Поделиться
HTML-код
  • Опубликовано: 26 янв 2025

Комментарии • 417

  • @punjabivibes2241
    @punjabivibes2241 Год назад +3

    ਇਦਾਂ ਦਾ ਪੋਡਕਾਸਟ ਹੋਣਾ ਚਾਹੀਦਾ Knowledgeable for all

  • @abhichahal1313
    @abhichahal1313 Год назад +2

    good work paji

  • @aulakh8515
    @aulakh8515 Год назад +100

    ਅਗਲੇ ਸ਼ਨੀਵਾਰ ਵੀਤ ਬਲਜੀਤ ਚਾਹੀਦਾ ਮਿੱਤਰੋ ❤

    • @Roomialac
      @Roomialac Год назад +1

      Bai gaane likhda lgda mai v jorh laina akhar bai

    • @aulakh8515
      @aulakh8515 Год назад +1

      ​@@Roomialac🙌💓🙌

    • @preet_singh1
      @preet_singh1 Год назад +1

      hnji hnji

    • @dreamboat4602
      @dreamboat4602 Год назад +1

      Bai jrur sira ustaad bnda Bai

    • @jpj903
      @jpj903 Год назад

      @@Roomialacsna y kujh

  • @ravibrar9626
    @ravibrar9626 Год назад +6

    ਰਤਨ ਵੀਰੇ ਕੋਈ ਚੱਕਰ ਨੀ ਗੱਲਾਂ ਕਰਨੀਆਂ ਚਾਹੀਦੀਆਂ ਅਸੀਂ ਵੀ ਹਰਿਆਣੇ ਚ ਬੈਠੇ ਆ ਪਰ ਦਿਲ ਪੰਜਾਬ ਲਈ ਧੜਕਦਾ ਹਮੇਸ਼ਾ ਵੱਸਦਾ ਰਹੇ ਪੰਜਾਬ

  • @punjabibhangra5451
    @punjabibhangra5451 Год назад

    Thanks! Veer g ,,good work krde rho,prmote punjabi,,bas if var reply kr deoo...Bhut bhut Dhanwad

  • @harpreetsinghdhindsa.9106
    @harpreetsinghdhindsa.9106 Год назад +1

    Thanks

  • @RajaSingh-zr5ly
    @RajaSingh-zr5ly Год назад +10

    It was a very bold podcast loved it I wish it would have been a 3to4 hour podcast🙏

  • @aadeshbrar
    @aadeshbrar Год назад +13

    ਰਤਨ ਵੀਰ ਕੱਲ ਵਾਲੀ ਘਟਨਾ ਸੁਣ ਕੇ ਦੁੱਖ ਲੱਗਾ ਆਪਣਾ ਧਿਆਨ ਰੱਖਿਆ ਕਰੋ ਵੀਰ ਤੁਹਾਡੇ ਵਰਗੇ ਭਰਾਵਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ। ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਲੰਮੀ ਉਮਰ ਤੰਦਰੁਸਤੀ ਤਰੱਕੀ ਅਤੇ ਬਹੁਤ ਸਾਰੀਆਂ ਖੁਸ਼ੀਆਂ ਨਾਲ ਵਾਹਿਗੁਰੂ ਘਰ ਭਰੀ ਰੱਖੇ। ਵੀਰ ਅੱਗੇ ਤੋਂ ਧਿਆਨ ਰੱਖਿਓ ਕੋਈ ਗੱਲ ਨਹੀਂ ਜੇ ਇੱਕ ਪ੍ਰੋਗਰਾਮ ਨਾ ਆਊਗਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਸੱਟ ਫੇਟ ਜਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਵੇ, ਜੇ ਤੁਹਾਡਾ ਸਫਰ ਜਿਆਦੇ ਹੁੰਦਾ ਹੈ ਤਾਂ ਕੋਈ ਪੁਰਾਣਾ ਬਜ਼ੁਰਗ ਜੋ ਟਰੱਕ ਡਰਾਈਵਰ ਜਾਂ ਬੱਸ ਡਰਾਈਵਰ ਰਿਆ ਹੋਵੇ ਉਸ ਨੂੰ ਡਰਾਇਵਰੀ ਵਾਸਤੇ ਰੱਖ ਲਓ ਨਾਲੇ ਅਗਲੇ ਨੂੰ ਨੌਕਰੀ ਮਿਲ ਜਾਊ ਅਤੇ ਡਰਾਈਵਰ ਬੰਦੇ ਨੂੰ ਸਫਰ ਦੀ ਆਦਤ ਵੀ ਹੁੰਦੀ ਹੈ

  • @relaxing5379
    @relaxing5379 Год назад +7

    ਇਦਾਂ ਜੀ ਕਰਦਾ ਹੈ ਕਿ 22 ਸਾਭੀ ਨੂੰ ਸੁਣੀ ਹੀ ਜਾਈਏ❤❤ ਮੈਂ ਤੁਹਾਡਾ ਪ੍ਰੋਗਰਾਮ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਮੈਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਤੇ ਬਹੁਤ ਵਧੀਆ ਲੱਗਾ

  • @sukhjeetsingh5641
    @sukhjeetsingh5641 Год назад +5

    Sabi veer bhot flexible soch Wala banda always good to listen him , thanks Ratan veer for bringing him for the podcast.

  • @karandhaliwal2222
    @karandhaliwal2222 Год назад +3

    Saabi ta chahe 24 cho 20 ghante bole ta v sunna ge ehna de podcasts and vlogs pta e ni kinni kinni baar dekhe ne hun v jdo kuj nai dil krda dekhn da ta ehna nu suni da ja dekhi da Mann Khush ho jnda

  • @bhathaltejinder
    @bhathaltejinder Год назад +2

    Thanks! ਧੰਨਵਾਦ ਤੁਹਾਡਾ ਸਬ ਦਾ ❤❤❤

  • @mobile.problems.solutions
    @mobile.problems.solutions Год назад +5

    ਮੈਨੂੰ ਬੈੱਡਰੂਮ ਵਿੱਚ TV ਪਸੰਦ ਨਹੀਂ ਸੀ ਪਰ ਪੋਡਕਾਸਟ ਦੇ ਕਰਕੇ ਮੈਂ ਨਵਾਂ TV ਖਰੀਦਿਆਂ ਜੀ..... ਵਕਈ ਸਾਬੀ ਭਾਜੀ ਨੂੰ ਸੁਣਕੇ ਲੱਗਾ ਕੀ ਤੁਸੀ "ਓਹੀ ਸਾਬੀ" ਹੋ..... ਤੁਸੀ ਉਹ ਇਨਸਾਨ ਹੋ ਜਿਹਦੇ ਦੇ ਦੋ ਚੇਹਰੇ ਨਹੀਂ ਨੇਂ...... ਚੜ੍ਹਦੀਕਲਾ ਤੇ ਸਰਬਤ ਦੇ ਭਲੇ ਦੀ ਅਰਦਾਸ ਨਾਲ ਜਿਲ੍ਹਾ ਦੇਹਰਾਦੂਨ ਤਹਿਸੀਲ ਰਿਸ਼ੀਕੇਸ਼ ਤੋਂ ਜੀ ਸਤਿ ਸ਼੍ਰੀ ਅਕਾਲ ਜੀ

  • @CheemaUsaAla
    @CheemaUsaAla Год назад +12

    ਸਚੀਂ ਸਵਾਦ ਆ ਗਿਆ ਵੀਰੇ ਨੂੰ ਪਹਿਲੀ ਬਾਰ ਸੁਣਿਆ ਸਾਬੀ ਨੂੰ ਬਾਈ ਬਹੁਤ ਵਧੀਆ ਵਿਰਤੀ ਦਾ ਮਾਲਕ ਆ । ਕਾਸ਼ ਇਹ episode 5-6 ਘੰਟੇ ਦਾ ਹੁੰਦਾ ਤਾਂ ਬਾਕੀ ਦੇ ਸਫਰ ਵੀ ਸੁਣਦੇ ਜਾਂਦੇ । ਟਰੱਕ ਮਹਿਕਮਾ love ❤️ from 🇺🇸

  • @SangeetRecords7
    @SangeetRecords7 Год назад +2

    ਬਈ ਜਿਸ ਦਿਨ ਅਰਜਨ ਆ ਗਿਆ, ਇੱਥੇ ਗੱਲਬਾਤ ਹੋਰ ਹੀ ਹੋ ਜਾਣੀ ਆ ॥
    ਮਾਣ ਐ ਅਰਜਨਾਂ ਅਸੀਂ ਪੰਜਾਬੀ,
    ਇਹਤੋਂ ਵੱਡਾ ਖਿਤਾਬ ਨਹੀਂ ਹੋਣਾ 💯

  • @RamChand-nv7ly
    @RamChand-nv7ly 10 месяцев назад +1

    Sashrikar ji 🙏🙏🙏🙏

  • @OhiSaabi
    @OhiSaabi Год назад +14

    Shukriya ❤

    • @maninder195
      @maninder195 Год назад +1

      Saabi paji tuhadiya sariya videos dekhda tuhada content bahut vadia hunda khass karke tuhadi voice Zindagi che malak ne chaheya ta jarur milage love you paji❤

    • @saulgoodman124
      @saulgoodman124 Год назад +2

      saabi veer thankyou bhot vadiay galbaat kiti tusi podcast vich, swaad aa gyaa

    • @OhiSaabi
      @OhiSaabi Год назад +2

      @@maninder195Shukriya veer ❤

    • @OhiSaabi
      @OhiSaabi Год назад +1

      @@saulgoodman124Shukriya veer time kadd ke sunan lyi ❤

    • @maninder195
      @maninder195 Год назад

      @@OhiSaabi 🙏🙏🙏❤️❤️

  • @Sadapunjab765
    @Sadapunjab765 Год назад +8

    ਸਾਬੀ ਵੀਰ ਦੀ ਗੱਲਬਾਤ ਤੋ ਪੱਤਾ ਲਗੱਦਾ ਕੀ ਇੱਕ ਸੱਚਾ ਸੁੱਚਾ ਇਨਸਾਨ ਹਨ ਪਰਮੇਸ਼ੁਰ ਚੱਅੜਦੀਕਲ੍ ਰੱਖੇ

  • @ogxzimindar1998
    @ogxzimindar1998 Год назад +2

    Excellent podcast.Saabi veere ne bdia chngia gallan kitian.Khul k gal krda bai.❤

  • @Rajrobin-t7h
    @Rajrobin-t7h Год назад +4

    Saabi bhaji ghnt bnda👌

  • @deepraj_kaurz
    @deepraj_kaurz Год назад +10

    ਤੁਹਾਡੇ podcast ਦੀ ਸਦਾ wait ਰਹਿੰਦੀ ਆ ਵੀਰ ❤

  • @CheemaUsaAla
    @CheemaUsaAla Год назад +3

    1:28:41 ਰਤਨ ਵੀਰੇ ਤੁਸੀਂ ਨਾ ਸਾਬੀ ਵੀਰੇ ਨੂੰ ਬਹੁਤ ਬਾਰ ਗੱਲ ਪੂਰੀ ਨਹੀਂ ਕਰਨ ਦਿੱਤੀ। ਵੀਰੇ ਪਹਿਲਾਂ ਗੱਲ ਪੂਰੀ ਕਰ ਲੈਣ ਦਿਆ ਕਰੋ ਫੇਰ ਆਪਣੇ ਵਿਚਾਰ ਦਿਆ ਕਰੋ । ਤੁਸੀਂ ਜਿਹੜੀ ਵੀ ਵੀਰੇ ਦੀ ਗੱਲ ਕੱਟੀ ਬਾਈ ਨੇ ਦੋਬਾਰਾ ਉਹ ਗੱਲ ਕਰੀ ਹੀ ਨਹੀਂ । ਇੱਕ ਬਾਰ ਸਾਰਾ podcast ਦੋਬਾਰਾ ਸੁਣਿਓ ਤੁਹਾਨੂੰ ਪਤਾ ਲੱਗੂ ਮੈਂ ਕੀ ਕਹਿਣਾ ਚਹੁੰਦਾ । ਗਲਤੀ ਮਾਫ ਮੇਰਾ ਭਰਾ ਧੰਨਵਾਦ ਵਧੀਆ ਕੰਮ ਕਰਨ ਲਈ ਅਸੀਂ ਤੁਹਾਡੇ ਨਾਲ ਆ । ਬਹੁਤ ਧੰਨਵਾਦ ਬਾਪੂ ਬਲਕੌਰ ਸਿੰਘ ਜੀ ਦੀ ਹਰ interview ਲਈ 🙏🏻🙏🏻❤️❤️

  • @RamChand-nv7ly
    @RamChand-nv7ly 10 месяцев назад +1

    So very beautiful ❤️❤️❤️❤️❤️

  • @VickyVikram-c3y
    @VickyVikram-c3y Год назад +4

    Main dekhi ja reha podcast ...saabi paaji di bahut respect aa mere dil ch

  • @harmeetsingh771
    @harmeetsingh771 Год назад +5

    ਰਤਨ ਬਾਈ ਅੱਜ ਤਾਂ ਘੈਂਟ ਬੰਦਾ ਲੱਭ ਲਿਆ

  • @sndpsinghsran2639
    @sndpsinghsran2639 Год назад +9

    ਬਹੁਤ ਬਹੁਤ ਮੇਹਰਬਾਨੀ ਰਤਨ ਵੀਰ ਸਾਡੀ ਟਿੱਪਣੀ ਨੂੰ ਪੂਰਾ ਕਰਨ ਲਈ ਸਾਬੀ ਵੀਰ ਨੂੰ ਆਪਣੇ ਪ੍ਰੋਗਰਾਮ ਵਿੱਚ ਸੱਦਾ ਦੇਣ ਤੇ ਪੂਰੀ ਪੰਜਾਬੀ ਪੋਡਕਾਸਟ ਟੀਮ ਦਾ ਦਿਲੋ ਧੰਨਵਾਦ ਅਤੇ ਸਾਬੀ ਵੀਰ ਦਾ ਵੀ ਬਹੁਤ ਧੰਨਵਾਦ ਜੋ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਰੂ ਬ ਰੂ ਹਾਜ਼ਰ ਹੋਏ । ਬਾਬਾ ਨਾਨਕ ਜੀ ਤਰੱਕੀਆਂ ਬਖਸ਼ਣ ਬਾਈ ਨੂੰ।

  • @Ranbir.S
    @Ranbir.S Год назад +1

    Bhut Vdia c podcast, last 20 min ch hoi gallan bhut Vdia te jaroori ne te main 100 percent sehmat krda es naal. Karze ali gal tah jmi sach aa

  • @amritpalaujla1265
    @amritpalaujla1265 Год назад +2

    ਰਤਨ ਵੀਰ ਦਾ ਹਰ ਇੱਕ ਪੋੜਕੱਸਟ ਦੇਖਦੇ ਹਾਂ ਬਹੁਤ ਵਧੀਆ ਹਰ ਇੱਕ ਗੱਲ ਖੁੱਲ੍ਹ ਕੇ ਕਰਦਾ ਬਾਈ ਹੋਰਾਂ ਵਾਂਗੂ ਡਰ ਕੇ ਗੱਲ ਨੀ ਕਰਦਾ

  • @LuckySingh-uw6yq
    @LuckySingh-uw6yq Год назад +6

    Respect bro seen his or all the podcast from your channel thanks for giving us updates from punjab ❤❤

  • @ravdeepsingh2160
    @ravdeepsingh2160 Год назад +2

    ਵਧੀਆ ਗੱਲ ਆ ਮੈਨੂੰ ਵੀ ਘੁੱਮਣ ਦਾ ਸ਼ੌਕ ਆ ਵੀਰ ਮੈਂ ਸਾਡੇ ਐਥੇ ਪੇਧਨੀ ਪੁਨਾਵਾਲ ਕਾਂਜਲਾ ਧਨੌਲੇ ਤੱਕ ਇਧਰ ਲੁਧਿਆਣਾ ਉਧਰੋਂ ਭਵਾਨੀਗੜ੍ਹ ਤੱਕ ਘੁੰਮ ਲਿਆ ਹੁਣ ਪਟਿਆਲੇ ਵਿੱਚ ਦੀ ਚੰਡੀਗੜ੍ਹ ਤੱਕ ਜਾਣਾ

  • @GURWINDERSINGH-sj3rd
    @GURWINDERSINGH-sj3rd Год назад +1

    Bhut shoni gal bat bhut sihkn nu milya y

  • @chamkaur_sher_gill
    @chamkaur_sher_gill Год назад +5

    ਸਾਰੇ ਵੀਰਾ ਨੂੰ ਪਿਆਰ ਭਰੀ ਸਤਿ ਸਰੀ ਅਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @Baljeetsingh-lt4xc
    @Baljeetsingh-lt4xc Год назад +1

    Bhut vdia podcast,
    Great personality both, bhut sare topics te debate hoi bhut kuj sikhn nu milea sabi paji to

  • @guwindersingh3877
    @guwindersingh3877 Год назад +1

    Shuru hi kita hle but dil khush hogea sabi bai nu dekh k one of my favorites

  • @Bikram77
    @Bikram77 Год назад +1

    ਬਹੁਤ ਸ਼ਾਨਦਾਰ ਤੇ ਜਾਣਕਾਰੀ ਵਾਲੀਆਂ ਗੱਲਾਂ ਸੁਣਨ ਨੂੰ ਮਿਲੀਆਂ👌🙏🏻

  • @GurcharsinghSekhon
    @GurcharsinghSekhon Год назад +3

    ਚੜਦੀ ਕਲਾ ਸਾਬੀ ਵੀਰ ਸਲਾਮ ਜੀ

  • @rahulgill4847
    @rahulgill4847 Год назад +6

    sabi bai is gem of a person ❤

  • @Aman_2233
    @Aman_2233 Год назад

    Thanks!

  • @Manraj-k3r
    @Manraj-k3r Год назад +2

    Saabi veer is good personality and humble person 😊

  • @preetmohinder5568
    @preetmohinder5568 Год назад +1

    Good interview
    Truth is Truth

  • @Mazyoffical
    @Mazyoffical Год назад +1

    ਬਹੁਤ ਵਧੀਆ ਗੱਲ ਬਾਤ ! ਵਿਚਾਰ ਚਰਚਾ ਵਿੱਚ ਸਾਹਿਤਕ ਅਲੋਚਨਾ ਵੀ ਜ਼ਰੂਰੀ , ਕਿਸੇ ਨਾਲ ਸਹਿਮਤ ਨਾ ਹੋਣਾ ਮਾੜੀ ਗੱਲ ਨਹੀ । ਪਰ ਸੱਭਿਅਕ ਤਰੀਕੇ ਨਾਲ ਸਹਿਮਤੀ ਨਾ ਸਹਿਮਤੀ ਰੱਖਣੀ ਚਾਹੀਦੀ ।

  • @manvirsingh7499
    @manvirsingh7499 11 месяцев назад

    Bohat vadia podcast
    Bohat knowledge wala podcast ❤

  • @surindernijjar7024
    @surindernijjar7024 Год назад +1

    Very true and best interview 😟🙏🙏

  • @aksaloon047
    @aksaloon047 Год назад

    Good job..Ajj asi bhot vdia podcast suni tuhaddi.. Nai ta lok youTuber, tik tok, reels valya di podcast bna rhe a..

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ👍 ਵੀਰੋ ਜੀ🙏

  • @navreetrandhawa1990
    @navreetrandhawa1990 Год назад

    Saabi Phaji bohat vadia jo tusi SPAIN (Europe) ch reh rahe ho, Canada America es Time bohat Bura Haal aa...Main piche je ik Article parheya jes ch likheya c bai Pichle 10 Saalan ch 5 Lakh + American Citizens US to Europe te some parts of Middle East ch move ho gye aa...Oh kehnde asi ethe Bohat Khush aa, Dubai nu sabb ton Safe maneya ohna ne...
    Europe oh kehnde Kharche bohat hi Ghat aa compared to US/CAN...5.5 Lakh bande da apne Hometown to Move hona bohat vaddi Gall aa bohat Large Amount of Insaan hunde 5.5 Lakhs...

  • @SukhdeepTiwanaOffical53
    @SukhdeepTiwanaOffical53 Год назад +3

    Podcast with ਬਾਈ ਹਰਮਨਜੀਤ (ਰਾਣੀ ਤੱਤ)। ਜ਼ਰੂਰ ਕਰਨਾ ਬਾਈ,,,,,

  • @HarjeetSingh-tj9uc
    @HarjeetSingh-tj9uc Год назад +1

    Bohat Sohna❤ podcast lagya brother! Saabi bai ne bohat sohne way nal point rakhe apne!!! Hor gal baat lambi chaldi kAash 🙏
    Bohat sohna podcast Hunda bai thoda! 👍 keep it up

  • @renurattanpall7937
    @renurattanpall7937 Год назад

    ਬਿਲਕੁਲ ਸਹੀ ਕਿਹਾ ਬਹੁਤ ਸਾਰਿਆਂ ਨੂੰ ਸੁਲਤਾਨਪੁਰ ਲੋਧੀ ਦਾ ਨਹੀਂ ਪਤਾ , ਬੜੀ ਹੈਰਾਨੀ ਵਾਲ਼ੀ ਗੱਲ ਆ ਤੇ ਉਹ ਸਾਡੇ ਆਪਣੇ ਸਿੱਖ ਪਰਿਵਾਰਾ ਚੋਂ ਹੀ ਹੁੰਦੇ ਆ

  • @mysteriousstories85
    @mysteriousstories85 Год назад +1

    Very good conversation

  • @Razisidhu0007
    @Razisidhu0007 Год назад +1

    Aj tak di sab to vdiya podcast aa eh menu bhut kuj sikhn nu mileya aj

  • @jagdeep0074
    @jagdeep0074 Год назад +1

    Bhot kuj sikhn nu milya bai , siraa c podcast, saabi bai nu bhot chir ton dekhda mai

  • @harjeetbrar8017
    @harjeetbrar8017 Год назад +1

    Bhut vdia ji

  • @KaluSandhu-wp5vv
    @KaluSandhu-wp5vv Год назад +1

    sabi paji de sare vlogs dekh reya pichle 3year to great person sabi paji🫡

  • @rajanharb7075
    @rajanharb7075 Год назад +1

    Wow full suna aaa 22 G

  • @mandeepsingh.84
    @mandeepsingh.84 Год назад +1

    Bhut kuj sikhya podcast cho sabi bhaji nu kafi time tohhh bikhde ahhh rahey ah dhanbad ohna nal podcast karan lyiiii baki gll ohi a jo chnga lgga rakhla baki bhuljo🌻🧡

  • @harmansinghharmansingh3830
    @harmansinghharmansingh3830 Год назад +1

    Ohi sabi ji di story Bhoo vadia👏✅❣️motivation

  • @amritsangha2680
    @amritsangha2680 Год назад +1

    Good ❤

  • @simranjitsinghchauhan9451
    @simranjitsinghchauhan9451 Год назад +1

    Mai phele vaar ohhi Sabi nu sunya par ik gal dassa asi ta Punjab ch rehne ethe west de soch ne chalni Baki thode vichaar Mubarak thonu.#ਸਰਬੱਤਦਾਭਲਾ🙏🏾

  • @gaganchahlgaganchahal1301
    @gaganchahlgaganchahal1301 Год назад +1

    ਰਤਨ ਵੀਰ ਬਹੁਤ ਵਧੀਆ ਇਨਸਾਨ God bless you bro

  • @jazz_0308
    @jazz_0308 Год назад +1

    Nice one ☝️ ❤

  • @batthkamal6149
    @batthkamal6149 Год назад +1

    boht wadia gal kahi aaa sabhi 22 ne

  • @rkhoshiarpuria
    @rkhoshiarpuria Год назад +2

    @ohisaabi veer vdiya Banda te vadiya soch da Malik aa❤

  • @deepsingh4409
    @deepsingh4409 Год назад +1

    Bai m bot podcast sunda vlogs te hor jene ve system chalde hai m dekhda video's dekh k comments jrur padda m pr sabi bai de jene ve subscribes hai oh sare bot he jada vadia sabi bai de subscribe syane keh sagde hai ve oh gla samjn wale hai ♥️♥️♥️🙏🙏

  • @GurpreetSingh-zl2ky
    @GurpreetSingh-zl2ky Год назад +3

    Baut sohna podcast ♥️❤️
    Sabi paji great person

  • @Jot-hm7yq
    @Jot-hm7yq Год назад +1

    Boht vadia saabi veer 🙏

  • @gurwinderdhaliwal997
    @gurwinderdhaliwal997 Год назад +1

    Sabi veer respect Saade Europe nu represent kr reha naale bai Saade Jile Kapurthala da

  • @Romidhot
    @Romidhot Год назад +1

    I am from haryana saabi Bhai today podcast outstanding

  • @gurisalh18
    @gurisalh18 Год назад +2

    One of your best podcast👌

  • @ਖੇਤੀ
    @ਖੇਤੀ Год назад +2

    Kaint galbat bai sabi nu bulaya dhanwad jhde 3 4 youtuber dekhda mai ohna cho ik hai

  • @JSingh_8185
    @JSingh_8185 Год назад +1

    ਸਾਬੀ ਵੀਰ ਨਾਲ ਬਹੁਤ ਵਧੀਆ podcast ਹੈ ਇਹ। ਸਾਬੀ ਬਾਈ ਬਹੁਤ ਸੂਜਵਾਨ ਤੇ ਨੇਕ ਇਨਸਾਨ ਹੈ। ਇਹਨਾਂ ਦੇ ਸਾਰੇ vlogs ਦੇਖੀ ਦੇ ਹੈ। ਇਹਨਾਂ ਨੇ ਆਪਣੀ ਜਿੰਦਗੀ ਵਿੱਚ ਬਹੁਤ ਕੁੱਛ ਹੰਢਾਇਆ ਹੈ ਤੇ ਹੁਣ ਇਹ ਬਹੁਤ ਵਧੀਆ ਆਪਣੀ ਲਾਈਫ ਜੀਉ ਰਹੇ ਹੈ, ਆਪ ਵੀ ਘੁੰਮਦੇ ਰਹਿੰਦੇ ਨਾਲ ਸਾਨੂੰ ਵੀ ਆਪਣੀ videos ਰਾਹੀਂ ਘੁੰਮੋਂਦੇ ਸਾਨੂੰ ਤੇ ਵਧੀਆ ਜਾਣਕਾਰੀ ਵੀ ਦਿੰਦੇ। ਧੰਨਵਾਦ ਰੱਤਨ ਬਾਈ ਤੁਹਾਡਾ podcast ਲਈ। ਨਾਲੇ ਅੱਜ ਪਤਾ ਚਲਿਆ ਕਿ ਤੁਸੀ ਵੀ ਭਦੌੜ ਪਿੰਡ ਤੋ ਹੀ ਹੋ। ਮੇਰੇ ਨਾਨਕੇ ਵੀ ਥੋਡੇ ਨਾਲ ਪਿੰਡ ਹੀ ਹੈ ਸ਼ਹਿਣਾ ਪਿੰਡ। ਭਦੌੜ ਵੀ ਬਹੁਤ ਰਿਸ਼ਤੇਦਾਰ ਰਹਿੰਦੇ ਆਪਣੇ। 🙏🙏

  • @gurjindersingh8891
    @gurjindersingh8891 Год назад +1

    ਬਹੁਤ ਉਡੀਕ ਬਾਦ ਆਇਆ ਬਾਈ ਦਾ ਪੋਡਕਾਸਟ।

  • @prabhmeetsingh5263
    @prabhmeetsingh5263 Год назад +1

    Lami galbaat wadhia lgdi sunan ch . Keep it up

  • @RemySohal0001
    @RemySohal0001 Год назад +1

    Bahut vadiya podcast 😎

  • @ravibrar9626
    @ravibrar9626 Год назад +2

    Banda gud aa delhi dharne ch milea c m vdia milea banda

  • @kg2889
    @kg2889 Год назад +1

    Best Punjabi podcast channel. Original original he Hunda hai te copy copy he hunda hai. Rattan bhra sare reporter te news channel tuhadi Rees kar rahe ne but gal ban nhn pa rani ohna Ton. Tusi khich ke rakho Kam .

  • @rightranjha7597
    @rightranjha7597 Год назад

    Bai ji bahut sohniya te dungiya glaa kitiya.. Sachii maza aa gaya

  • @jagseerbaath9685
    @jagseerbaath9685 Год назад +1

    Good job Ratan veer ..

  • @anmolchampion7708
    @anmolchampion7708 Год назад +1

    ਸਾਬੀ ਭਾਜੀ ਸਿਰਾ ਬੰਦਾ। ❤

  • @BaljinderDhaliwal-w1x
    @BaljinderDhaliwal-w1x Год назад +1

    👌 ਸਿਰਾ ਲਾਤਾ ਸਾਬੀ y

  • @CANADAWALEJATT
    @CANADAWALEJATT Год назад

    ਬੋਲਣ ਵਾਲਿਆ ਨੇ ਜੋ ਬੋਲਣਾ ਬੋਲ ਦੇਣ ਪਰ ਇਹ ਗੱਲਾ ਬੜੇ ਜਿਆਦਾ ਤੁਜਰਬੇ ਚੋ ਨਿੱਕਲਦੀਆ ਨੇ ।। ਤੇ ਸਮਝਣ ਲਈ ਇੱਕ ਵਿੱਕਸਤ ਦਿਮਾਗ ਚਾਹੀਦਾ ।। ਘੱਟ ਸੋਚ ਵਾਲਿਆ ਲਈ ਤਾ ਇੱਕ ਗਾਲ ਈ ਕੱਡ ਕੇ ਕੰਮ ਮੁੱਕ ਜਾਦਾ

  • @pushpindersingh3929
    @pushpindersingh3929 Год назад +1

    Bahut vadiya sabbi veer naal podcast kitta rattan veer ❤️

  • @CS-hq5ff
    @CS-hq5ff Год назад +1

    Good Bhai ji

  • @amritpal0988
    @amritpal0988 Год назад +1

    Bhot hi vadiya podcast rattan bai and saabii bai da content bhot vadiya

  • @narinderpalsingh3800
    @narinderpalsingh3800 Год назад

    ਬਹੁਤ wadia. ਚੰਗਿਆ ਗਲਾਂ ਤੋਂ ਸਿੱਖਣਾ ਚਾਹਿਦਾ ਹੈ ਤੇ improve ਕਰਨਾ ਚਾਹੀਦਾ ਹੈ

  • @vinodsaini6953
    @vinodsaini6953 Год назад

    Sirra banda SOHI
    Rattan bhai aaha bohat sahi aa #punjabi podcast

  • @MamnaKotbhai
    @MamnaKotbhai Год назад +1

    ਰਤਨ ਵੀਰ ਬਹੁਤ ਵਧੀਆ ਹੁੰਦਾ ਤੁਹਾਡਾ ਕੌਨਟੈਂਟ ਹਰ ਵਾਰ

  • @Karan_Chauhann
    @Karan_Chauhann Год назад +1

    Saabi veera genius and genuine banda

  • @harjindernotta8071
    @harjindernotta8071 Год назад +1

    ਬੁਹਤ ਵਧੀਆ

  • @renurattanpall7937
    @renurattanpall7937 Год назад

    ਰਤਨ ਬਾਈ ਨੂੰ ਜੌਗਰਫੀ ਦੀ ਜਾਣਕਾਰੀ ਘੱਟ ਆ ਕੇ ਐਵੇਂ ਹੀ ਕਰੀ ਜਾਂਦੇ ਹੋ

  • @harmanjot9409
    @harmanjot9409 Год назад +2

    ਰਤਨਿਆ ਅੱਜ ਲੈ ਕੇ ਆਇਆ ਤੂੰ ਮੇਰੇ ਲੋਟ ਦੀ ਪੌੜਕਾਸਟ❤

  • @niteshsharmajk2115
    @niteshsharmajk2115 Год назад

    Paji mei thodi spain wle story indi jaswal da channel to dhke se

  • @babbughulyani1313
    @babbughulyani1313 Год назад

    ਬਹੁਤ ਵਧੀਆ ਜੀ

  • @singhbirring3663
    @singhbirring3663 Год назад +1

    Experience podcast. Y saabi naal ta bohot time to attach ah but feel more gud today rattan y.

  • @YadvinderBrar1412
    @YadvinderBrar1412 Год назад +1

    Sab teo vadia knowledgeable te bold and interesting podcast a...ek sec v skip ne kita

  • @S2R2srr
    @S2R2srr Год назад +1

    Saabi veer😊😊😊 nice person ❤

  • @mundepharalede1
    @mundepharalede1 Год назад

    very mature thinking saabi

  • @batthbrothervlog
    @batthbrothervlog Год назад +1

    Sabi bhaji sira banda❤

  • @kuljitkanda1276
    @kuljitkanda1276 Год назад

    ਬਾਈ ਰੱਤਨ ਧਾਲੀਵਾਲ ਵੀ ਅਤੇ ਬਾਈ ਸਾਬੀ ਸਪੇਨ ਵਾਲੇ ਦੋਨੋ ਹੀ ਬੋਹਤ ਬੱਦੀਆਇੱਡ ਗਲਬਾਤ
    ਇਹੇ ਲੋਦੇ ਆ ਤੰਬੂ ਚੋਟੀ ਤੇ

  • @GurwinderSingh-ki3dx
    @GurwinderSingh-ki3dx Год назад +1

    ਵਧੀਆ ਬੰਦਾ ਸਾਹਬੀ ਵੀਰ