ਫਰੀਦਕੋਟ ਤੋਂ ਵੱਡੀ ਜਿੱਤ ਮਗਰੋਂ Sarabjit Singh Khalsa ਦਾ ਪਹਿਲਾ ਬਿਆਨ ਆਇਆ ਸਾਹਮਣੇ, ਸੁਣੋ ਕੀ ਕਿਹਾ

Поделиться
HTML-код
  • Опубликовано: 7 сен 2024
  • #faridkot #sarabjitsingh #victory
    ਫਰੀਦਕੋਟ ਤੋਂ ਵੱਡੀ ਜਿੱਤ ਮਗਰੋਂ Sarabjit Singh Khalsa ਦਾ ਪਹਿਲਾ ਬਿਆਨ ਆਇਆ ਸਾਹਮਣੇ, ਸੁਣੋ ਕੀ ਕਿਹਾ
    #interview #faridkotnews #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 188

  • @semsinghgill8542
    @semsinghgill8542 3 месяца назад +61

    ਫਰੀਦਕੋਟ ਵਾਲਿਓ ਧੰਨਵਾਦ ਹੈ ਲੱਖ ਲੱਖ ਵਧਾਈ❤❤❤

  • @butasingh4607
    @butasingh4607 3 месяца назад +34

    ਫਰੀਦਕੋਟ ਵਾਲਿਉ ਬਹੁਤ ਬਹੁਤ ਮੁਬਾਰਕਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ

    • @surinderkaur2661
      @surinderkaur2661 3 месяца назад

      ਤੁਹਾਡੀ ਜਿੱਤ ਨੇ ਪੂਰਾ ਪੰਥ jita dita

  • @user-jf1wx9xo5n
    @user-jf1wx9xo5n 3 месяца назад +9

    ਸਿੱਖ ਪੰਥ ਦੀ ਇੱਜਤ ਬੇਅੰਤ ਸਿੰਘ ਜੀ ਨੇ ਰਖੀ ਤੇ ਆਪ ਦੇ ਪਰਿਵਾਰ ਦੀ ਇੱਜਤ ਸਿੱਖ ਕੌਮ ਨੇ ਰਖੀ ਸਿੱਖ ਸੰਗਤਾਂ ਦਾ ਤੇ ਆਪ ਦੇ ਪਰਿਵਾਰ ਦਾ ਇਹ ਰਿਸਤਾ ਸਦਾ ਬਣਾ ਕੇ ਰੱਖਣਾ ਜੀਭਾਈ ਹਵਾਰਾ ਜੀ ਅਕਾਲ ਤਖਤ ਤੇ ਬੈਠਣ ਕੋਸਿਸ ਕਰਨੀ ਜੀ

  • @SaniBhunder-pq6ng
    @SaniBhunder-pq6ng 3 месяца назад +17

    ਫਰੀਦਕੋਟ ਵਾਲਿਉ ਤੂਹਾਨੂੰ ਕਿਵੇਂ ਸਿਜਦਾ ਕਰੀਏ ਵਾਹਿਗੁਰੂ

  • @ginderkaur6274
    @ginderkaur6274 3 месяца назад +19

    ਵਾਹਿਗੁਰੂ ਜੀ ਦਾ ਸ਼ੁਕਰ ਬਹੁਤ ਬਹੁਤ ਮੁਬਾਰਕਬਾਦ ਸਾਰੀ ਸਿੱਖ ਸੰਗਤ ਦਾ ਬਹੁਤ ਬਹੁਤ ਧਨਵਾਦ

  • @soniyakang7288
    @soniyakang7288 3 месяца назад +1

    ਧੰਨਵਾਦ ਫ਼ਰੀਦਕੋਟ ਵਾਲਿਆਂ ਦਾ ਵਾਹਿਗੁਰੂ ਚੜਦੀ ਕਲਾ ਚ ਰੱਖਣ

  • @harmandersinghcheema6102
    @harmandersinghcheema6102 3 месяца назад +11

    ਵਿਧਾਨ ਸਭਾ ਚੋਣਾ2027ਚਸ਼ਹੀਦ ਭਾਈ ਸਤਵੰਤ ਸਿੰਘ ਸਹੀਦ ਭਾਈ ਕੇਹਰ ਸਿੰਘ ਦੇ ਪਰਿਵਾਰ ਨੂੰ ਵੀ ਅੱਗੇ ਜਰੂਰ ਲਿਆਓ

  • @DeepGill-wg2ur
    @DeepGill-wg2ur 3 месяца назад +15

    ਵੀਰ ਜੀ ਹੁਣ ਬੰਦੀ ਸਿੱਖ ਵੀ ਬਾਹਰ ਲਿਆਉਣੇ ਤੁਹਾਡੇ ਤੇ ਬਹੁਤ ਆਸਾਂ 🙏w

  • @bshankotwalepb06
    @bshankotwalepb06 3 месяца назад +27

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @JaswinderSingh-io7uo
    @JaswinderSingh-io7uo 3 месяца назад +9

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @AjitSingh-ku2bc
    @AjitSingh-ku2bc 3 месяца назад +11

    ਵਾਹਿਗੁਰੂ। ਜੀ। ਕਾ। ਖਾਲਸਾ। ਵਾਹਿਗੁਰੂ। ਜੀ ਕੀ। ਫਤਹਿ

  • @JaswantKahlon-bg6zd
    @JaswantKahlon-bg6zd 3 месяца назад +12

    ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਪੁੱਤਰ ਸਰਬਜੀਤ ਸਿੰਘ ਜਿਦਾਬਾਦ

  • @user-tx4vb2fi7f
    @user-tx4vb2fi7f 3 месяца назад +9

    Waheguru ji ka kahlsa Waheguru ji ki fathe singh saheb ji ❤❤💥💥💥💥💥✌️🙏🇪🇸

  • @DaljitSingh-gq2nf
    @DaljitSingh-gq2nf 3 месяца назад

    Waheguru ji mehar karo ji 🙏 Faridkot walo Aap ko mera salute hai

  • @manpreetbajwa4702
    @manpreetbajwa4702 3 месяца назад +1

    ਬਹੁਤ ਬਹੁਤ ਮੁਬਾਰਕਾਂ ਜੀ ❤

  • @SwaranKaur-oe3vk
    @SwaranKaur-oe3vk 3 месяца назад +5

    ਬਹੁਤ ਬਹੁਤ ਮੁਬਾਰਕਾਂ ਖਾਲਸਾ ਜੀ

  • @HarbansSingh-vs6hx
    @HarbansSingh-vs6hx 3 месяца назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-rv9ou7yd9l
    @user-rv9ou7yd9l 3 месяца назад +15

    ਪਰਚਾ ਨਹੀਂ ਵੀਰ ਓਹਨਾ ਨੂ ਮੌਤ ਮਿਲਣੀ ਚਾਹੀਦੀ ਓਹੀ ਟਾਈਮ

    • @soulofgod1721
      @soulofgod1721 3 месяца назад

      Very good sarbjit Singh Khalsa ji waheguru ji app ji nu chardikala bahkso ji very good 👍🏼 kuttia sarkara ne buhat gand pa dita sare Sikh com te Hindu ekta jindabad jindabad

  • @user-gq2zi5vv6e
    @user-gq2zi5vv6e 3 месяца назад +19

    ਖਾਲਸਾ ਰਾਜ ਦਾ ਰਾਜ ਸ਼ੁਰੂ

  • @jatindersingh1809
    @jatindersingh1809 3 месяца назад +1

    Waheguru ji chardikla kiti

  • @JaswinderSingh-io7uo
    @JaswinderSingh-io7uo 3 месяца назад +5

    ❤❤❤ ਫਰੀਦਕੋਟ ਵਾਸੀਆਂ ਨੂੰ ਤੇ ਖਡੂਰ ਸਾਹਿਬ ਵਾਲਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ❤❤ ਸ਼ਹੀਦ ਸਿੰਘਾਂ ਨੇ ਆਪ ਕਲਾ ਵਰਤਾਈ ਹੈ ❤❤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ❤❤ ਆਪ ਕਿਰਪਾ ਕਰੋ ਜੀ ❤❤❤

    • @nand3219
      @nand3219 3 месяца назад +1

      ਲੁਧਿਆਣੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਜਿੱਤ ਦਿਵਾਉਣੀ ਚਾਹੀਦੀ ਸੀ ਸੰਗਤਾਂ ਨੂੰ ਉਹ ਵੀ ਸ਼ਹੀਦ ਰਛਪਾਲ ਸਿੰਘ ਛੰਦੜਾਂ ਦਾ ਪੁੱਤਰ ਹੈ

  • @user-gq2zi5vv6e
    @user-gq2zi5vv6e 3 месяца назад +22

    ਰਾਜ ਕਰੇਗਾ ਖਾਲਸਾ

  • @GAGANDEEPSINGH-bp7xr
    @GAGANDEEPSINGH-bp7xr 3 месяца назад

    Waheguru ji sda chardikla wich rakhna ji

  • @parshotmsinghsingh7013
    @parshotmsinghsingh7013 3 месяца назад +6

    Freedkot walyio bhut bhut Mubarakan

  • @KPSINGH-vd9fx
    @KPSINGH-vd9fx 3 месяца назад +1

    You are representative of All Faridkot including Sikhs, Hindus,Muslims and Christians.

  • @BalveerHanjra
    @BalveerHanjra 3 месяца назад +1

    Khalsa Ji bahut bahut wadaeya

  • @HardeepSingh-zw8xn
    @HardeepSingh-zw8xn 3 месяца назад +6

    Congratulations veer ji

  • @ParamjitSingh-bj8xc
    @ParamjitSingh-bj8xc 3 месяца назад +3

    ੲਿਨ ਗਰੀਬ ਸਿਖਨ ਕੋ ਦਿੳੂ ਪਾਤਸਾਹੀ ਯਾਦ ਕਰੇ ਹਮਰੀ ਗੁਰਿਅਾੲੀ ਖਾਲਸਾ ਮੇਰੌ ਰੂਪ ਹੈ ਖਾਸ ਖਾਲਸੇ ਮੇ ਹੳੁ ਕਰੋ ਨਿਵਾਸ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ

  • @BittuSingh-vn8uc
    @BittuSingh-vn8uc 3 месяца назад

    वाहेगुरु जी 💕

  • @AmarjitSingh-mj7uf
    @AmarjitSingh-mj7uf 3 месяца назад

    KHALSA JI TUHADE PARIVAR NU KOTI KOTI NAMAN❤❤❤❤❤

  • @ranjeetkaur7282
    @ranjeetkaur7282 3 месяца назад

    ❤❤ congratulations 🎉🎉

  • @AmandeepSingh-bu4wn
    @AmandeepSingh-bu4wn 3 месяца назад

    ਬਹੁਤ ਵਧੀਆ ਜੀ

  • @GurdevSingh-uc4yc
    @GurdevSingh-uc4yc 3 месяца назад +2

    Bahi sarbjit singh ji parmatma tuhanu chardikala ch rakhe

  • @HarpreetKaur-dl1ym
    @HarpreetKaur-dl1ym 3 месяца назад +1

    Very good khalsa ji 🙏🏻 waheguru ji ka khalsa waheguruji ke Fateh

  • @balbirkaur4961
    @balbirkaur4961 3 месяца назад

    ਵਾਹਿਗੁਰੂ ਜੀ🙏🙏🙏🙏🙏

  • @ranbirsingh7960
    @ranbirsingh7960 3 месяца назад +2

    Sangat ji da shukrana mubarka sangat ji aap ji nu

  • @user-mf5xe6zv4e
    @user-mf5xe6zv4e 3 месяца назад

    Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL tuhi tu waheguru ji

  • @punjabisuit18
    @punjabisuit18 3 месяца назад

    ❤❤❤wahguru ji

  • @gurjantbatth4908
    @gurjantbatth4908 3 месяца назад

    Waheguru kirpa kare

  • @mandeepkaurl5297
    @mandeepkaurl5297 3 месяца назад

    ਰਾਜ ਕਰੇਗਾ ਖ਼ਾਲਸਾ

  • @darshansingh1710
    @darshansingh1710 3 месяца назад +23

    34 ਸਾਲਾਂ ਦਾ ਕਾਲੇਜਾ ਭੁੱਜਿਆ ਪਿਆ ਸੀ। ਅੱਜ ਠੰਡ ਪਈ ਆ।

    • @Bharatmerishan
      @Bharatmerishan 3 месяца назад

      Lo ji delhi Jeet Li 😆😆😆😆😆 sambhu border to pass nahi ho raha ....7 MP Congress ke 😆😆😆😆

    • @hardeepkaur2300
      @hardeepkaur2300 3 месяца назад

      40 sal ho gay

    • @darshansingh1710
      @darshansingh1710 3 месяца назад

      @@hardeepkaur2300 ਕੁੱਝ ਗੱਲਾਂ ਨੂੰ 34 ਸਾਲ ਵੀ ਹੋ ਗਏ ਜੀ।

    • @hardeepkaur2300
      @hardeepkaur2300 3 месяца назад

      @@darshansingh1710 right ji

  • @sukhbeerbrar5423
    @sukhbeerbrar5423 3 месяца назад

    ਵਾਹਿਗੁਰੂ ਜੀ

  • @user-so9je4wy6u
    @user-so9je4wy6u 3 месяца назад

    Waheguru ji mehar kro 🎉🎉🎉🎉🎉

  • @Blifeideal
    @Blifeideal 3 месяца назад +1

    ਵਧਾਈਆਂ ਵੀਰ ਜੀ ਤੁਹਾਨੂੰ ਤੇ ਫਰੀਦਕੋਟ ਵਾਲਿਆਂ ਨੂੰ

  • @joginderparhar414
    @joginderparhar414 3 месяца назад +1

    Faridekot waleo tuhanu bahutt bahutt vadayia ji 🙏 ❤

  • @gursevaksingh2001
    @gursevaksingh2001 3 месяца назад +3

    🙏🙏🙏thanwaad majhe alyo

  • @BaldevSingh-en4pz
    @BaldevSingh-en4pz 3 месяца назад +1

    Waheguru ji ka Khalsa waheguru ji ki Fateh

  • @user-jk3dl1oq1e
    @user-jk3dl1oq1e 3 месяца назад +5

    Congratulations bhai sab ji waheguru meher kre

  • @venaysingh5509
    @venaysingh5509 3 месяца назад +2

    Bohat vadhia keha mp ji nay punjab vaste vakhara kanoon hove jethe bahre Banda jameen khareed na sake Tey na vote bna salia punjabia noo bachan laye eh kanoon banana chahida hai

  • @asdeepsingh8441
    @asdeepsingh8441 3 месяца назад +1

    khalsa ji bahut bahut badhaiyan❤❤❤❤❤❤❤❤❤❤❤❤

  • @GurpreetSingh-ey7pk
    @GurpreetSingh-ey7pk 3 месяца назад +2

    Waheguru g

  • @indersingh2239
    @indersingh2239 3 месяца назад +2

    Congratulations ❤

  • @bablibansal572
    @bablibansal572 3 месяца назад +3

    ✨️Buhat Buhat Bdhayi Singh Saheb ✨️

  • @sukhjitsingh1079
    @sukhjitsingh1079 3 месяца назад +4

    Bahut bahut mobark

  • @gurjeetkaur-ch7mh
    @gurjeetkaur-ch7mh 3 месяца назад +3

    Congratulation g

  • @user-qb6eo8gb3y
    @user-qb6eo8gb3y 3 месяца назад

    Thnx voter's ❤

  • @SukhveerKaur-lw3bu
    @SukhveerKaur-lw3bu 3 месяца назад

    Waheguru ji ka Khalsa waheguru ji ki Fateh congratulations vere 🎉🎉🎉🙏🙏🙏🙏🙏🙏🙏👍👍

  • @HarjeetSinghGill1
    @HarjeetSinghGill1 3 месяца назад

    ਮੁਬਾਰਕ ਜੀ 🙏🏻

  • @manjitkaurkaur3291
    @manjitkaurkaur3291 3 месяца назад +1

    Waheguru Ji ka khalsa waheguru Ji ki fateh❤🙏🙏🙏🙏🙏♥️

  • @user-vc1ug9vz8c
    @user-vc1ug9vz8c 3 месяца назад

    🙏🙏🙏❤️

  • @tajindersinghtajinder5956
    @tajindersinghtajinder5956 3 месяца назад +1

    WAHEGURU JI 🎉

  • @liftingfood9298
    @liftingfood9298 3 месяца назад +1

    Waheguru waheguru 🪔🪔🪔🪔🪔
    🎉🎉🎉🎉🎉🎉🎉🎉🎉🎉🎉🎉🎉

  • @OppoOppo-bs2vk
    @OppoOppo-bs2vk 3 месяца назад

    Waheguru ji waheguru ji waheguru ji waheguru ji

  • @soulofgod1721
    @soulofgod1721 3 месяца назад

    Bahut badhiya 👌🏼💪🏼💪🏼 sab da Than wsd

  • @iqubalsinghsingh237
    @iqubalsinghsingh237 3 месяца назад

    🙏🙏🙏🙏🙏👍👍❤❤

  • @amarjitdhillon7116
    @amarjitdhillon7116 3 месяца назад

    Waheguru ji waheguru ji waheguru ji 🎉🎉🎉🎉

  • @gurpreetbhatia539
    @gurpreetbhatia539 3 месяца назад

    ✅🙏🏻🙏🏻

  • @ozzozz3529
    @ozzozz3529 3 месяца назад +3

  • @TheSoccerKing89
    @TheSoccerKing89 3 месяца назад

    ਭਾਈ ਸਾਹਿਬ ਪਾਣੀਆਂ ਦੀ ਗੱਲ ਵੀ ਜ਼ਰੂਰ ਕਰਿਓ ਜੀ,🙏

  • @user-cz5wo9gn5v
    @user-cz5wo9gn5v 3 месяца назад +2

    SHAHID BEANT SINGH JI..❤❤
    SAHID SATVANT SINGH JI❤❤

  • @manjitkaurkaur3291
    @manjitkaurkaur3291 3 месяца назад +3

    Deg teg fateh panth ki jeet raj krega khalsa ❤🙏🙏🙏🙏🙏❤

  • @SukhaVelly-pr4rw
    @SukhaVelly-pr4rw 3 месяца назад

    ਭਾਈ ਸਰਬਜੀਤ ਸਿੰਘ ਖਾਲਸਾ ਜੀ ਤੁਹਾਡਾ ਧੰਨਵਾਦ ਕਰਨਾ ਅਜੇ ਵੀ ਨਹੀਂ ਬਣਦਾ ਕਿਉਂਕਿ ਜਿੰਨੀ ਤਗੜੀ ਤੁਹਾਡੇ ਪਿਤਾ ਨੇ ਕੁਰਬਾਨੀ ਕੀਤੀ ਆ ਉਹ ਅਸੀਂ ਬੋਟ ਪਾ ਕੇ ਮਾਣ ਨਹੀਂ ਕਰਦੇ ਉਹ ਬੋਟ ਤੋਂ ਕਿਤੇ ਵੱਡੀ ਕੁਰਬਾਨੀ ਆ

  • @Royalsidhu8175
    @Royalsidhu8175 3 месяца назад +2

    ❤❤❤❤❤

  • @chankaur7076
    @chankaur7076 3 месяца назад

    Satnam waheguru ji

  • @user-gw7pe2qt2n
    @user-gw7pe2qt2n 3 месяца назад

    Waheguru ji mehr karn ❤❤

  • @amarjotkaur7097
    @amarjotkaur7097 3 месяца назад

    Waheguru ji Meara karan ❤❤❤🚩🚩🚩🚩💯🙏🙏

  • @gurimatharuofficial1233
    @gurimatharuofficial1233 3 месяца назад +2

    Faridkoti✌🏻✌🏻✌🏻✌🏻

  • @user-wh8hb1jw7j
    @user-wh8hb1jw7j 3 месяца назад

    Verr ji jaldi satwant khalsa di puttr nu support krio asi nal ha 🙏🙏ho sade area dai nai asi una nu jitva gya 🙏🙏🙏

  • @gursewaksinghbrar1894
    @gursewaksinghbrar1894 3 месяца назад

    🙏🙏🙏🙏🙏🙏🙏🙏🙏🙏🙏

  • @hardipsingh7651
    @hardipsingh7651 3 месяца назад +1

    Very good Khalsa ji

  • @rachhpalsingh5387
    @rachhpalsingh5387 3 месяца назад

    Mubarka ji

  • @GurdeepSinghBajwa-dz1wh
    @GurdeepSinghBajwa-dz1wh 3 месяца назад

    Waheguru.ji

  • @user-po3bs4oh4u
    @user-po3bs4oh4u 3 месяца назад

    Veer ji bahut vdai hove

  • @gurusingh3861
    @gurusingh3861 3 месяца назад +1

    Dhan Guru Gobind Singh Sahib Ji

  • @AmritSingh-rq5vl
    @AmritSingh-rq5vl 3 месяца назад

    Congratulations jj

  • @Mitti-di-khushbu
    @Mitti-di-khushbu 3 месяца назад +1

    🙏🙏❤

  • @majorsingh1285
    @majorsingh1285 3 месяца назад +4

    ਸਰਬਜੀਤ ਸਿੰਘ ਜੀ ਕੋਮ ਨੇ ਆਪਣਾ ਕਰਜਾ ਮੋੜ ਦਿੱਤਾ , ਪਰ ਤੁਸੀਂ ਵੀ ਕੋਮ ਦੇ ਨਾਲ ਖੜੇ ਰਿਹੇ ਹੋ ,

  • @ajitsinghajitsingh318
    @ajitsinghajitsingh318 3 месяца назад

    ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @AjitSingh-vp5jh
    @AjitSingh-vp5jh 3 месяца назад +1

    💐💐💐💐💐💐💐

  • @JaswantSingh-js9mm
    @JaswantSingh-js9mm 3 месяца назад

    Congratulations. Congratulations

  • @HarpreetKaur-dl1ym
    @HarpreetKaur-dl1ym 3 месяца назад

    Congratulation khalsa ji 🙏🏻

  • @SoniaSonia-lc6mf
    @SoniaSonia-lc6mf 3 месяца назад +1

    🎉

  • @ammyvirk4517
    @ammyvirk4517 3 месяца назад

    ਬਹੁਤ ਬਹੁਤ ਵਧਾਈਆ ਖਾਲਸਾ ਜੀ
    ਖਾਲਸਾ ਜੀ ਜਿੰਦਾਬਾਦ

  • @Amarjitsingh-cu9nm
    @Amarjitsingh-cu9nm 3 месяца назад

    Raj karega khalsa

  • @user-nr3eg1lx5c
    @user-nr3eg1lx5c 3 месяца назад

    Veer ji sangat to har gall push ke kreo.

  • @deepsidhu4002
    @deepsidhu4002 3 месяца назад +2

    ਵਧਾਈਆਂ ਜੀ ਵਧੀਆ ਬੰਦਾ ❤

  • @GurpreetSinghathwalAthwal
    @GurpreetSinghathwalAthwal 3 месяца назад

    Bil kul sir g apa age leke janni hai sikh kom

  • @HarjeetSekhon-px6nd
    @HarjeetSekhon-px6nd 3 месяца назад

    Good 👍❤❤❤❤❤❤

  • @user-ys5jg3vs2l
    @user-ys5jg3vs2l 3 месяца назад

    Bhai Sarabajit bhut bhut Vadhaya God chardi Kala bakhsa❤😂🎉😢😮😅😊

  • @ParamjitSingh-bj8xc
    @ParamjitSingh-bj8xc 3 месяца назад

    ਜਿੳੂਦੇ ਵਸਦੇੇ ਰਹੋ ਜੀ