ਬੇਕਸੂਰੇ ਨੌਜਵਾਨ ਖਾੜਕੂ ਗੈਂਗਸਟਰ ਅਸੀਂ ਚੁਣ ਚੁਣ ਕੇ ਮਾਰੇ Inspector Pinky ਨੇ ਖੋਲ੍ਹੇ ਅਜਿਹੇ ਰਾਜ ਕੀ ਹੋਸ਼ ਉੱਡਗੇ

Поделиться
HTML-код
  • Опубликовано: 9 сен 2024
  • Subscribe Our RUclips Channel for Daily Updates and New Videos.
    ਸਿੱਖ ਧਰਮ ਦੀ ਹਰ ਖ਼ਬਰ, ਗੁਰਬਾਣੀ ਕੀਰਤਨ, ਸਿੱਖ ਪ੍ਰਚਾਰੱਕਾਂ ਦੇ live ਦੀਵਾਨ, ਸਿੱਖ ਕੌਮ ਅਤੇ ਸਿੱਖ ਜਗਤ ਨਾਲ ਜੁੜੀ ਹਰ ਗਤੀਵਿਦਿ ਤੁਹਾਡੇ ਤਕ ਪਹੁੰਚਾਣਾ ਹੈ ਸਾਡਾ ਮਕਸਦ.
    Like Our Facebook Page - / gurbaniakhandbani
    Website - punjab.wosm.in/
    Whatsapp ਗਰੁੱਪ ਨੂੰ join ਕਰੋ - chat.whatsapp....
    ** Subscribe and Press Bell Icon also to get Notification on Your Phone **

Комментарии • 167

  • @kakasingh1405
    @kakasingh1405 11 месяцев назад +3

    ਰੱਬ ਹੈ

  • @amarjitpandherpandher4803
    @amarjitpandherpandher4803 2 года назад +27

    ਪੰਕੀ ਕੈਟ ਨੂੰ ਆਪਣਾ ਪਿੱਛਲਾ ਸਮਾਂ ਯਾਦ ਕਰਕੇ ਪਛਤਾਵਾ ਹੁੰਦਾ ਹੈ ਜਾਂ ਨਹੀਂ, ਤੈਂ ਵੀ ਬਹੁਤ ਨੌਜਵਾਨ ਬੇਦੋਸ਼ੇ ਮਾਰੇ ਹਨ । ਜਦੋਂ ਰੱਬ ਦੀ ਕਚਿਹਰੀ ਵਿੱਚ ਪੇਸ਼ ਹੋਵੇਗਾ ਤਾਂ ਤੈਨੂੰ ਬਹੁਤ ਹੀ ਮਾੜੀ ਸਜ਼ਾ ਮਿਲੇਗੀ , ,,ਯਾਰ ਰੱਖੀ ।

  • @raghvirsinghkaler6780
    @raghvirsinghkaler6780 2 года назад +9

    ਇਨਸਾਨੀਅਤ ਨਾਂ ਦੀ ਕੋਈ ਗੱਲ ਨਹੀਂ ਹੋਂਦੀ ਪੰਜਾਬ ਪੋਲਸ ਦੇ ਆਂਦਰ ਪਾਰ ਸਾਵਤੋ ਵੱਡੀ ਗੱਲ ਇਹ ਦੇਖਣ ਨੂੰ ਮਿਲਿਆ ਹੈ ਕਿ ਕੀਸੇ ਨਾਂ ਕੀਸੇ ਤਾਰੀਕੇ ਸਾਵ ਏਥੀ ਪੋਗਤ ਜਾਂਦੇ ਨੇ ਜੇ ਕੀਤੇ ਕੀਤੇ ਪੀਉ ਦੀਆਂ ਕੀਤੀਆਂ ਆਲਾਦ ਤੇ ਵੀਤਦੀ ਉ ਗਾਲ ਨੂੰ ਦੇਖਣਾਂ ਚਾਹੀਦਾ ਆਪਾਂ ਨੂੰ ਤੇ ਹਾਰ ਇਨਸਾਂਨ ਨੂੰ

  • @JagjeetSingh-oo9kx
    @JagjeetSingh-oo9kx 2 года назад +14

    ਹੁਣ ਆਪਣੇ ਵਾਰੀ ਕਿਵੈ ਚੀਕਾਂ ਮਾਰਦੇ

    • @BeantSingh-wf3de
      @BeantSingh-wf3de 2 года назад

      ਆਪਣਾ ਟੈਮ ਭੁਲ ਗਿਆ ਮਾਵਾ ਦੇ ਪੁਤ ਮਾਰੇ ਪੁਲਸ ਟਕ ਦੇ ਕੀੜੇ ਪੲਣੈ

  • @tarloksingh4618
    @tarloksingh4618 3 года назад +16

    ਇੰਗਲਿਸ਼ ਵਿੱਚ ਕੈਟ ਕਹਿੰਦੇ ਪੰਜਾਬੀ ਵਿੱਚ ਗਦਾਰ ਕਹਿੰਦੇ

  • @jaskaranjitsingh450
    @jaskaranjitsingh450 2 года назад +3

    ਰੱਬ ਦੀ ਕਹਿਚਰੀ ਤੇਰੇ ਨਾਲ ਕਿਸੇ ਨਹੀ ਜਾਣਾ ੲਿਕਲੇ ਨੂੰ ਸਾਬ ਕੁਤਾਬ ਦੇਣਾ ਪੈਣਾ

  • @sarbjitsran5914
    @sarbjitsran5914 3 года назад +41

    ਇਹ ਬੁੱਚੜ ਹੁਣ ਤੜਫ ਤੜਫ ਕਿ ਦੱਸਦਾ ਕਿਵੇਂ ਮਾਰੇ ਮਾਂਵਾਂ ਦੇ ਪੁੱਤ ਹੁਣ ਕੀੜੇ ਪੈ ਕਿ ਮਰਨਾ ਇਸ ਨੇ

    • @kakagillgill575
      @kakagillgill575 2 года назад +2

      ਸਹੀ ਗੱਲ ਆ ਵੀਰ ਜੀ

    • @swaimankhatri8899
      @swaimankhatri8899 2 года назад

      Umar chhoti honi bhai tusin parhia hi hai dekhia nahin. Kaise us butchar Kasyee narbhakshi bheriay dharmik gunde bhinderan wale ne bherion ke jhundon se nirdosh aur nihathe hindu mare. So kisi umar daraj aadmi nu puchho na ki jhuthian kitaban parhan naal.

    • @mss4317
      @mss4317 2 года назад

      @@swaimankhatri8899 sade bajurga ne oh time vekhya tuvi kisse chaj de bnde to puch awe kutte bille di gll na ethe kr

    • @ManiSingh-hy8fy
      @ManiSingh-hy8fy 2 года назад +1

      @@swaimankhatri8899 asha te 1984 de vich jdo indra gandhi nu ta 2 nujwana ne mariya c usde badle ch tuhade gande ande hinduua ne kinne sikh beksoor lok mare te dhiya bhaina di izzat lutti c

    • @Gurbindersingh69803
      @Gurbindersingh69803 2 года назад

      @@swaimankhatri8899 sant jarnail khalsa bhindranwale de haqq ch pta nhi kinne hindu Veera di interview dekhi main ... J Santa ne koi hindu mareya v hovega oh es lyi pehla os ne glt kita hovega.... Sikh Delhi mare darbar sahib mare ohna da ki ksor c te lakh hazaran ch mare jhuthe mukabale bna k mare kithe nhi mareya sikha nu te aj v mareya ja reha

  • @sukhpinderbrar5143
    @sukhpinderbrar5143 2 года назад +15

    ਤੂੰ ਵੀ ਬਹੁਤ ਕੁਝ ਕੀਤਾ ।
    ਭੁਗਤਣਾ ਪੈਣਾ

  • @-wp8hu
    @-wp8hu Год назад +1

    Jehre peri di gal karde o ohnu ohde dade de kale karnaame da inaam milea, rab v kite hega.

  • @balvindersingh-om5sf
    @balvindersingh-om5sf 2 года назад +3

    He was member of babar Khalsa later join as police cat , and appointed as inspector , that is why he knew every one , we wish him to speak truth ,

  • @RajinderKaur-jd8mj
    @RajinderKaur-jd8mj 11 месяцев назад +2

    ਏਨੀ ਜਾਣਕਾਰੀ ਏਨੀ ਯਾਦਾਸ਼ਤ ਕਮਾਲ ਹੈ ਬਾਕੀ ਢਿੱਡ ਪਤੰਦਰ ਦਾ ਨੋਵੇ ਮਹੀਨੇ ਵਾਲੀ ਜਨਾਨੀ ਵਰਗਾ ਖੁਰਖੁਰ ਜੀ ਕਿਉ ਕਰਦਾ

  • @karanpannu1122
    @karanpannu1122 2 года назад +40

    ਪੀਕੀ ਆਪਣਾ ਪਿਛਲਾ ਟੈਮ ਚੇਤਾ ਕਰ ਤੂੰ ਕੀ ਕਰਦਾ ਰਿਹਾ ਐਜੇ ਤੇ ਤੂੰ ਰੱਬ ਦੀ ਐਦਾਲਤ ਵਿਚ ਜਾਣਾ ਬਾਕੀ ਆ

  • @babbusandhu3133
    @babbusandhu3133 3 года назад +13

    ਇਥੇ ਪਤਾ ਲਗਦਾ ਸਿਸਟਮ ਕਿੰਨਾ ਗੰਦਾ ਆ

  • @dilbagsingh245
    @dilbagsingh245 2 года назад +7

    ਪਾਪੀ ਕਰਮ ਕਮਾਂਵਦੇ,ਕਰਦੇ ਹਾਏ ਹਾਏ । ਤੇਰੇ ਵਰਗੇ ਬੰਦੇ ਨੂੰ ਪੁਲਿਸ ਵਿੱਚ ਭਰਤੀ ਕਰਨਾ ਵੀ ਇੱਕ ਵੱਡਾ ਗੁਨਾਹ ਸੀ । ਅਸਲ ਵਿੱਚ ਤੇਰੀ ਯੋਗਤਾ ਦਿਹਾੜੀ ਤੇ ਕੰਮ ਕਰਨ ਵਾਸਤੇ ਰੱਖਣ ਦੀ ਵੀ ਨਹੀ ਲੱਗਦੀ ,ਤੂੰ ਜਿਨੀਆਂ
    ਮਰਜੀ ਗੱਲਾਂ ਬਣਾਂ ,ਜਿਨੀਆਂ ਮਰਜੀ ਸਫਾਈਆਂ ਦੇ ,ਹੁਣ ,ਵੇਲਾ ਲੰਘ ਗਿਆ ਤੇਰਾ ਫੈਸਲਾ ਰੱਬ ਦੀ ਕਚਿਹਰੀ ਵਿੱਚ ਕੀ ਹੁੰਦਾ ਇਹ ਦੇਖਣ ਵਾਲਾ ਹੌਵੇਗਾ ।

  • @gurnekkhaira3479
    @gurnekkhaira3479 2 года назад +4

    ਕਰਨੀਅਾਂ ਭਰਨੀਅਾਂ ੲਿਥੇ ਹੀ ਹੈ ਪੈਕੀਂ ਵੀਰ ਜੀ,ਤੁਸੀ ਵੀ ਪਹਿਲਾ ਕਿੳੁਂਂ ਨਹੀ ਬੋਲੇ ਗੁੱਸਾ ਨਾ ਕਰਨਾ ਵੀਰ ਤੁਹਾਡਾ ਪੱਭ ਥੱਲੇ ਨਹੀ ਲੱਗਦਾ ਸੀ, ਹੁਣ ਤੁਹਾਡੇ ਤੇ ਕੲੀ ਦੋਸ਼ ਲੱਗਦੇ ਨੇ,ਜਿਸ ਤਨ ਲੱਗੀਅਾਂ ਸੋੲੀ ਜਾਣੇ। ਮੁਅਾਫ ਕਰਨਾ ਜੇ ਕੋੲੀ ਲਵਜ ਸ਼ਾਨ ਦੇ ਖਿਲਾਫ ਕਿਹਾ ਗਿਅਾ।👍💚🙏🙏🙏🙏🙏

  • @abhiverma4095
    @abhiverma4095 2 года назад +1

    Punjab need similar action now Punjab need KPS GILL I saw few video where Sikh militants was crying for there life front of him

  • @manpreetsidhu7139
    @manpreetsidhu7139 8 месяцев назад +1

    Mohan Singh paid price what he did in CIA to innocent

  • @brargaming6766
    @brargaming6766 2 года назад +2

    ਇਸ ਨੇ, ਪੰਜਾਬ,ਦੀ, ਜਵਾਨੀ ਨੂੰ ਬਹੁਤ ਬਰਬਾਦ ਕੀਤਾ

  • @atarsingh9960
    @atarsingh9960 3 года назад +21

    ਓਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਚੈਰੀਵਿਚ ਇਕ ਇਕ ਬੁੱਚੜ ਨੂੰ ਹਿਸਾਬ ਦੇਣਾ ਪੈਣਾ ਹੈ , ਓਸ ਦੀ ਮਾਰ ਤੋਂ ਕੋਈ ਨਹੀਂ ਬਚਿਆ ਨਾ ਹੀਂ ਬੱਚੇ ਗਾ

    • @jabliking8238
      @jabliking8238 3 года назад +1

      why not contact this channel, get this pinky address and go punish him then?

    • @swaimankhatri8899
      @swaimankhatri8899 2 года назад +1

      @@jabliking8238 ji jab buses vichon kadh kadh ke nirdosh hinduon ko mara tab inke parmatama yaad nahin see.

  • @user-zk6fd5mt4n
    @user-zk6fd5mt4n Год назад +2

    ਪਾਵਰ ਦੇ ਨਸ਼ੇ ਤੂ ਉਸ ਟਾਈਮ ਅਣਾ ਹੋਏਆ ਸੀ ਹੁਣ ਕਿੳ ਤੜਫਦਾ ਏ

  • @harnamsinghsran80
    @harnamsinghsran80 2 года назад +2

    ਓਥੇ ਅਮਲਾ ਦੇ ਹੋਣੇ ਨੇ ਨਿਬੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ

  • @mandipsingh1689
    @mandipsingh1689 2 года назад

    Good.

  • @manisingh6823
    @manisingh6823 2 года назад +3

    hisab sb hon ge wqt jroor lgg skda

  • @harpreetkaur9873
    @harpreetkaur9873 2 года назад +2

    ਜੋ ਬੇਦੋਸ਼ਿਆਂ ਮਾਵਾਂ ਦੇ ਪੁੱਤਾਂ ਨਾਲ ਕੀਤਾ ਤੂੰ ਪੈਸੇ ਵਾਸਤੇ ਹੁਣ ਭੁਗਤਣਾ ਤਾਂ ਪੈਣਾ ਹੀ ਆ। ਜਿੰਨਾ ਤਸ਼ੱਦਦ ਤੁਸੀਂ ਕੀਤਾ ਉਹਦੇ ਹਿਸਾਬ ਨਾਲ ਤਾਂ ਤੇਰੇ ਨਾਲ ਕੁਝ ਵੀ ਨੀਂ ਹੋਇਆ।ਹੁਣ ਦੇਖ ਰੱਬ ਦੇ ਰੰਗ ਹੁਣ ਪਿੱਟਦਾਂ ਕਿਉਂ ਆਂ ਉਦੋਂ ਨੀਂ ਸੀ ਪਤਾ, ਉਦੋਂ ਤੈਨੂੰ ਤਰਸ ਨੀਂ ਆਇਆ ਕਿਸੇ ਮਾਂ ਦੇ ਪੁੱਤ ਤੇ , ਇੱਥੇ ਹੀ ਭੁਗਤਣਾ ਪੈਂਦਾ ਸਾਰਾ ਕੁਝ।

  • @balwantsing8802
    @balwantsing8802 2 года назад +7

    Rab nu jad kar pinki ,tera hisab parmatman kar reha hai

  • @BaljinderSingh-ew7ik
    @BaljinderSingh-ew7ik 2 года назад +2

    ਸਾਡਾ ਮਤਲਬ ਕੀ ਇਸ ਕੰਜਰ ਦੀ ਇੰਟਰਵਿਊ ਕਰਨ ਦਾ ਜਿਸਨੇ ਸਾਡੇ ਯੋਧੇ ਸ਼ਹੀਦ ਕੀਤੇ

  • @user-oi5lz5kk4s
    @user-oi5lz5kk4s 3 дня назад

    Ooo. Sach. Ho. Sakdeaa. Nay

  • @shivkumar2052
    @shivkumar2052 2 года назад

    waheguruji

  • @jashansharma691
    @jashansharma691 2 года назад +2

    Waheguru se Rang Dekh pinky seya

  • @JagtarSingh-hf4ck
    @JagtarSingh-hf4ck 2 года назад +4

    ਪਿੰਕੀ ਜੀ ਅੱਜ ਦੀ ਪੁਲਿਸ ਹੁਣ ਐਨਾ ਧੱਕਾ ਨਹੀਂ ਕਰਦੀ ਜਿਨ੍ਹਾਂ ਤੁਸੀਂ ਕੀਤਾ ਅੱਜ ਤਾਂ ਗੋਡੇ ਹੀ ਕੱਢੇ ਆ ਤੁਸੀਂ ਤਾਂ ਮੁਗਲਾਂ ਨੂੰ ਵੀ ਮਾਤ ਪਾਤਾ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਦੋ ਬਿਆਨ ਕਰਨਾ ਵੀ ਬਹੁਤ ਅੌਖਾ ਹੈ ਸਾਰਾ ਸਰੀਰ ਹੀ ਭੰਨ ਦਿੰਦੇ ਸੀ ਬਹੁਤ ਕੁਛ ਹੋਇਆ

  • @jabliking8238
    @jabliking8238 3 года назад +5

    motu singh instead of punishing this pinky, does an interview with him🥴

    • @haji75hfskl
      @haji75hfskl 2 года назад

      Ohnu maran nall ki howo
      Sachh taqq pohnchnaaa jaruri hunda

    • @mandeepsekhon8819
      @mandeepsekhon8819 2 года назад

      Hadd hogi ehda sodha kyo ni lga ?

  • @varunrai9773
    @varunrai9773 2 года назад +1

    ਧੱਕਾ ਕਰੋਗੇ ਤਾਂ ਧੱਕਾ ਹੋਊਗਾ ਨ 😄

  • @surendrapalsinghsudan125
    @surendrapalsinghsudan125 2 года назад +1

    Jesi karni vesi bharni

  • @loveleen1275
    @loveleen1275 2 года назад +1

    ਜੀ ਕੋਈ ਪਿੰਕੀ ਕੈਟ ਤੋ ਪੁੱਛ ਕੇ ਦੱਸਿਓ ਵੀ ਗੁਰਦੀਪ ਦਦਹੇੜੇ ਦੇ ਮੁਕਾਬਲੇ ਬਾਰੇ ਵੀ ਇਹ ਜਾਣਦਾ ਹੈ

  • @amanmeetamanmeet6694
    @amanmeetamanmeet6694 2 года назад +15

    ਤੈਨੂੰ ਕਿਹੜਾ ਪਤਾ ਨਹੀਂ ਅੰਦਰ ਕੀ ਮਿਲਦਾ ਤੇ ਕੀ ਨਹੀਂ।ਏਡਾ ਤੂੰ ਹਿਮਾਇਤੀ ਬਣਿਆ।

  • @DadaDada-yp2bs
    @DadaDada-yp2bs 2 года назад +3

    Nice discussion.

  • @VarinderSingh-hd2le
    @VarinderSingh-hd2le 2 года назад

    Gal t sachi aa bilkul

  • @sukhrajsingh4379
    @sukhrajsingh4379 2 года назад +1

    ਪਿੰਕੀ ਜੀ ਜਿਸ ਤਰਾਂ ਪੈਸੇ ਆੲ ਓਸੇ ਤਰ੍ਹਾਂ ਹੀ ਗਏ ਹੁਣ ਕਿਉ ਰੋਨਾਂ
    ਤੂਂ ਤੇ ਕਦੀ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ

  • @user-oi5lz5kk4s
    @user-oi5lz5kk4s 3 дня назад

    Ma. Eah. Ne. Sochayaaa

  • @gurnamsinghnaffri8377
    @gurnamsinghnaffri8377 2 года назад +3

    Kul milake sare pulsia choar

  • @Sarymansa
    @Sarymansa 7 месяцев назад

    bhugtna paina sab nu

  • @yadvindersinghbrar9146
    @yadvindersinghbrar9146 2 года назад +2

    Pinki G. apnay time koi ni puchada kisay nuh...

  • @angrejparmar6637
    @angrejparmar6637 2 года назад +2

    Buchar

  • @jattztube6416
    @jattztube6416 2 года назад +2

    ਇੰਜਨ ਤੇਰਾ ਵੀ ਹੋ ਊ ਦੇਖੀ ਚੱਲ ਬੱਸ 😕

  • @preetpb32wala53
    @preetpb32wala53 2 года назад +2

    Eh hun bda dudh dhota bn da aap b aahi kuch krda riha ehne thode singh mrwaye

  • @ravinderrajwindersingh8127
    @ravinderrajwindersingh8127 2 года назад +3

    ਰੱਬ ਦੇ ਘਰ ਅਜੇ ਤੇਰਾਇਨਸਾਫ ਹੋਣਾ ਬਾਕੀ ਹੈ.

  • @user-oi5lz5kk4s
    @user-oi5lz5kk4s 3 дня назад

    Eah. Galla. Ma. Filmaa. Vitch. Dakhdaa. Se

  • @bholabrar346
    @bholabrar346 2 года назад +1

    Sadh ne marhe jlad Pune kite hun Jo marji khe koi

  • @baldevsingh-pn4hs
    @baldevsingh-pn4hs 2 года назад +1

    Culprit hi

  • @jaggajatt9679
    @jaggajatt9679 2 года назад +1

    Gangster kio ni marde

  • @Landlordjatt650
    @Landlordjatt650 2 года назад

    Sah ta enu aunda ni a hvare nu kitho phedlu

  • @balveermann9946
    @balveermann9946 2 года назад

    Sa ta no coming kuer...

  • @parmindersingh-eo2rw
    @parmindersingh-eo2rw 2 года назад

    Can you tell about larence bishnoi history

  • @Gurtejsingh-qy4rg
    @Gurtejsingh-qy4rg Год назад

    ਹੁਣ ਯਾਦ ਕਰ ਆਪਣੇ ਬੁਰੇ ਕੰਮ

  • @ravinderrajwindersingh8127
    @ravinderrajwindersingh8127 2 года назад

    ਕਿਸੇ ਕੋਲ ਕੋਈ ਡਿਗਰੀ ਨੀ ਬਣੇ ਸਨ ਐਸ.ਐਸ.ਪੀ.ਇੰਸਪੈਕਟਰ ,,ਆਪਣੀ ਵਾਰੀਧੱਕਾ ਅਤੇ ਜਦੋ ਦੂਜੇ ਨਾਲ ਕਰੋ ਤਾਂ ਉਹ ਇਨਸਾਫ ਕਰਦੇ ਸੀ.

  • @balvindersingh-om5sf
    @balvindersingh-om5sf 2 года назад

    Mixture of truth and lie

  • @-wp8hu
    @-wp8hu Год назад +1

    Pinki hun rab bare soch tera ki banu.

  • @rajsangha7797
    @rajsangha7797 2 года назад +1

    Pinky ne be bhout crime ketay se

  • @sukhrai4197
    @sukhrai4197 2 года назад

    Aje v saini saab khda ohnu paapi nu

  • @hamrajsingh9279
    @hamrajsingh9279 2 года назад

    ਜੇ ਤੂੰ ਧੱਕੇ ਕੀਤੇ ਤਾਂ ਤੇਰੇ ਨਾਲ ਹੋਇਆ ਹੁਣ ਰੋਂਦਾ ਕਿਊਂ ਐਂ

  • @amandeepmall7948
    @amandeepmall7948 2 года назад +1

    Dekho jo insan kise nal njyej dhka krda ohne de bache v kde ohna nu sukh ni denge malk dekhda sab kosh. Eda dea de bache v nshea vich e mrde ne. Kise nall dhaka krda jo banda rab gin gin badle lenda sab kosh ethe e aa g. Ina di allad ne rang dkha dene fikr na kro

  • @satveerkhosa4731
    @satveerkhosa4731 2 года назад

    Jede afsar ne v parry nu jail pejya one bot wdiya km kita kyo k ene v bot chuthe case paye c nojwana te

  • @vanshdeepsingh9438
    @vanshdeepsingh9438 Год назад

    ਇਹ ਆਪਣੇ ਰੋਣਾ ਮੈਂ ਨਜਾਇਜ਼ ਕੱਟ ਆਇਆ ਜੇੜੇ ਤੁ ਨਜਾਇਜ਼ ਆਪਣੀ ਤਰੱਕੀ ਲੈਣ ਲਈ ਮਾਰੇ ਉਨਾਂ ਮਾਂ ਬਾਪ ਕਿ ਹੋਇਆਂ ਉਹਨਾਂ ਬਾਰੇ ਸੱਪਸਟ ਕਰ

  • @harmanjeetsingh5369
    @harmanjeetsingh5369 2 года назад

    Jaipal Perry are the prime example how families have been traumatised by the police department…Ehna toh vapas ni a hoya…Jaipal nu fad lainde 15. Saal da katha chatha khul Jana c…But encounter naal case hi close ho gya…But je ohna police wale mare oh v galat kita…

  • @rosegrewal7622
    @rosegrewal7622 3 года назад +5

    Eh bnda sach das reha ahi hunda sade punjab ch kyu leader hramdey jmey c jo sirf haramjadgi kr skdey a punjab da bhla koi ankhi maa da putt he kmaand smbhal ke bchayea ja skda punjab

  • @deephar8425
    @deephar8425 2 года назад

    ਇਹ ਦੇ ਕਿੜੇ ਪੈਣੇ ਚਵਲ ਦੇ ,,

  • @VarinderSingh-hd2le
    @VarinderSingh-hd2le 2 года назад +1

    System bilkul karab aa

  • @pappik5751
    @pappik5751 2 года назад

    Oa pinki Antikvadi bekusour v hunda hai

  • @sandeepmalik7794
    @sandeepmalik7794 2 года назад

    yeh dala hai

  • @gurpreet-tu6lm
    @gurpreet-tu6lm 2 года назад

    ਵਿਕੀ ਗੌਂਡਰ, ਬਿਸ਼ਨੋਈ ਨਾਲ ਨਹੀ ਪੜ੍ਹਿਆ.
    ਸਗੋਂ ਗੌਂਡਰ ਸਪੋਰਟਸ ਕਾਲਜ ਜਲੰਧਰ ਪੜ੍ਹਿਆ 2005 ਦੀ ਗੱਲ ਆ..
    ਲਾਰੈਂਸ ਹੁਣੀ ਤਾਂ 2012-13 ਚ ਪੜ੍ਹੇ ਆ ਚੰਡੀਗੜ੍ਹ. ਗੌਂਡਰ ਉਮਰ ਚ ਵੱਡਾ ਸੀ ਕਾਫੀ ਇਹਨਾਂ ਤੋਂ..
    ਪਿੰਕੀ ਸਾਹਬ ਜਿਸ ਗੱਲ ਤੇ sure ਨਹੀ.ਉਹ ਗੱਲ ਨੀ ਬੋਲਿਦੀ 😊

  • @gudguyg
    @gudguyg 2 года назад +3

    Pinky ਝੂਠ ਬੋਲ ਰਿਹਾ ਹੈ

  • @rajumander8653
    @rajumander8653 Год назад

    Aahee kuch fudee deaa tu kardaa rehaan apne nazyaaz peo saini naal milke,

  • @varunrai9773
    @varunrai9773 2 года назад

    ਕੀੜੇ ਪੈਣਗੇ ਮਰੇਂਗਾ ਸੱਪ ਲੜ ਕੇ ਕੀੜੇ ਪੈਣਗੇ 🤣

  • @RajinderSingh-fo6er
    @RajinderSingh-fo6er 3 месяца назад

    Gande.inshan.nu.muh.nhi.lana.chahide

  • @ekamjeet5657
    @ekamjeet5657 2 года назад

    Perry nu milyaa mai hoshyarpur jail ch changa plaa oh turda v sahi aa Aram Naa ghumda firda Banda v vadiaa oh Perry

  • @g-randhawa8581
    @g-randhawa8581 2 года назад +1

    Badi interview layi aa baad ch dova ne peg v laaye hone aa pakka.

  • @sandeepsinghimt
    @sandeepsinghimt 2 года назад

    Pinki Jo kuj tusi kita. Oh tuhade dostan naal v ho reha hai

  • @rsingh3453
    @rsingh3453 2 года назад +1

    Gangsters ne vi bassan chon lah lah ke najaez innocent lok mare c, 1 side di gal na kro

  • @gurmitsingh4415
    @gurmitsingh4415 3 года назад +6

    Azaadi hie hal hai ⛳ Khalsa Raj

  • @ravinderchahal2873
    @ravinderchahal2873 2 года назад +1

    SALA NEECH

  • @BrownPunjabi2023
    @BrownPunjabi2023 2 года назад

    Jad asli Kharku aug la ke aap Canada, America, England etc nu bhaj gaye ta os aug ch fir bekasoor te greeb hi marne si te hun fir osey aug nu bharkaya ja riha e jehr bahr baithe es aug nu bhadka rahe aa ohna di apni aulad forgien ch secure te vip life ji rahe aa kise di aulad ne ni aouna Punjab ch fir dowara begane putt hi marne aa jehre Khadku Singh Shaheed hoye auj takk ohna de parivara di inha cho kise ne saar takk ni lyee ohna maapea da haal ta pushke vekho ek baar ohna di mali halat ja ke dekho bahutea kol ta inna bhi ni ke do waqt changi roti bhi kha sakan apna sabh kujh gawa ke ki khatea ohna te jinha hun gwaone apne jawan put ohna ki khatna

  • @gavysandhu8267
    @gavysandhu8267 2 года назад

    Patarkaar Eve gal karda jive kuj pta ni hunda

  • @rajmd8098
    @rajmd8098 2 года назад

    To ve put mare ne hon vadaa eman dar vandaa tose vanode ho gegsatar pp vanode he

  • @khusipreetkhusi9131
    @khusipreetkhusi9131 2 года назад

    Dukhi ta ya baap v hai 🥺🥺🥺🥺🥺

  • @punjabson5991
    @punjabson5991 2 года назад

    NA KARO COMMENT
    AGLA PEHLA HI DUKHI HOEAA PIYA
    KEOKE SARPANCHI GHARR WALLE TOR DINDA PARMESHVER, JIAADA GALLA CHADD RABB TAON DARRO

  • @nkaur9011
    @nkaur9011 Год назад

    Keere paike marey ehe

  • @Daud913
    @Daud913 9 месяцев назад +1

    Pinky ny kutt kutt k jagtar hwara dy padd kadtey si, 6 December 1995 nu😄😄😄😄

  • @jasvirgill3622
    @jasvirgill3622 2 года назад

    Ehde sahmne kujh mare per rhne bhi mare kush apdi kartoot bhi das jihde naal teri koi kartoot sach sabat ho jaye.

  • @IqbalSingh-js6uu
    @IqbalSingh-js6uu 7 месяцев назад

    Apni vari Ronda lakha ta Dena pana

  • @sukhjitsingh1079
    @sukhjitsingh1079 2 года назад

    pinkii chnga Banda es NY koi Banda NHL maria NOK riha

  • @harmindersingh3277
    @harmindersingh3277 2 года назад

    Pinki bai har ik bekasur naujawan de maa baap da ki haal honda hoyega, ohna police afsaran da hashar ki hoyega, ithe hi bhugat ke jaange, ohna da sara haraam da paisa bimariyan te hi lagda hai

  • @jasvirgill3622
    @jasvirgill3622 2 года назад

    Tu edi sheti sipahi ton inspector kive ban gaya hun ethe tan sacha ban jayega aage hor adalat pai hai aga yad kar.

  • @jasvirgill3622
    @jasvirgill3622 2 года назад

    Yaar paterkarsahib tusi gur sikh lagde ho ehdi interview di ki lod pai si ehde naal tusi kiyon apna aga gva rahe ho.hun dian gallan ehdian sachian per duty time dian bhi pusho.

  • @inderpal3916
    @inderpal3916 2 года назад

    ਏਹੀ ਕੁੱਛ ਤੂੰ ਕਰਦਾ ਆਇਆ

  • @technical_hunter9009
    @technical_hunter9009 2 года назад

    Subhash Sahu
    याददाश्त कमाल है

  • @hamrajsingh9279
    @hamrajsingh9279 2 года назад

    ਤੂੰ ਵੀ ਲੱਖ ਰੁਪਏ ਤੋਂ ਘੱਟ ਨਹੀਂ ਸੀ ਲੈਂਦਾ

  • @balvindersingh-om5sf
    @balvindersingh-om5sf 2 года назад

    Maran laga ta koi chaj da kam kar ja , tere paap maaf ho Jan ge

  • @chanchalsandhu7426
    @chanchalsandhu7426 2 года назад

    Punky cate tuh bot papp kete ne tenu kade pain tadaf tadaf ke mre

  • @satnamsinghbhatia5307
    @satnamsinghbhatia5307 2 года назад

    Pinki kinne ku beksoor Sikh maare tu? confess kar

  • @taranjitsingh7467
    @taranjitsingh7467 2 года назад +1

    Eni jaldi promtions etho pta lgda v kina crime kita hona 88 vich joining 95 ch inspector