91 | | 91 | | SHORT MOVIE 2024 | THEATER JUNCTION ( TJ) |

Поделиться
HTML-код
  • Опубликовано: 27 сен 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Harmesh Guru
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

Комментарии • 285

  • @shpranu6285
    @shpranu6285 3 месяца назад +12

    ਟੀਮ ਤਾਂ ਸਾਰੀ ਸਿਰਾ ਯਾਰ ਰਜੀ ਦੀ ਭੈਣ ਬੋਲਦੀ ਤਾਂ ਬਸ ਬਹੁਤ ਸੋਹਣੀ ਲਗਦੀ ਆ ।।

  • @bahadursingh9718
    @bahadursingh9718 3 месяца назад +3

    ਵੀਰੇ ਬਾਈਂ ਤੇਰੀ ਐਕਟਿੰਗ ਬਹੁਤ ਹੀ ਵਧੀਆ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @The_allrounder_jatt
    @The_allrounder_jatt 3 месяца назад +7

    Gaggi and mukhtyara and sari team sirraa acting❤❤❤

  • @minturoomigill2997
    @minturoomigill2997 3 месяца назад +12

    ਮੀਤੀ ਗੱਗੀ ਤੋ ਪੈਸੇ ਲੈ ਗੀ ਜਿਹੜੇ ਮਾਸਟਰ ਦੇ ਚੱਕੇ ਸੀ ਗੱਗੀ ਨੇ,, ਮੀਤੀ ਨੇ ਦੱਸਿਆ ਨਹੀ ਮਾਸਟਰ ਤੇ ਉਸ ਦੀ ਘਰ ਵਾਲੀ ਆ ਜਾਂਦੀ , ਕਿੰਨਾ ਲੋਕਾ ਦਾ ਸਰਿਆ ਹੋਇਆ ਲੈ ਕੇ ਪੈਸੇ ਤੁਰ ਦੀ ਬਣੀ , ਮਨੋਜ ਗੁਪਤਾ ਵੀ ਪੈਸਿਆਂ ਨੂੰ ਨਹੀ ਆਈ ਮੁੜ ਕੇ ,,,,

  • @pawandeepkaur9834
    @pawandeepkaur9834 3 месяца назад +16

    ਸਰਪੰਚ ਵਾਲਾ ਸੀਨ ਬਹੁਤ sad c😢😢

  • @JagdeepSingh-fh3um
    @JagdeepSingh-fh3um 3 месяца назад +10

    ਕੰਮ ਤਾਂ ਥਾਪੜਿਆ ਹੀ ਕਰਦੀ ਹ ਇਹ😂😂😂😂 ਪਹਿਲਾਂ ਸਰਪੰਚ ਨੇ ਚੰਮੀ ਸੀ😅😅😅😅 ਵੀਡੀਓ ਦਾ ਆਨੰਦ ਬਹੁਤ ਆਉਂਦਾ ਬਾਕੀ❤❤❤❤❤❤❤❤ ਧੰਨਵਾਦ ਸਾਰੀ ਟੀਮ ਦਾ

  • @AmanDeep-bs8hf
    @AmanDeep-bs8hf 3 месяца назад +5

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ

  • @avtartari4486
    @avtartari4486 3 месяца назад +12

    Siraaaa la ta 22 ji 🙏❤️❤️❤️❤️❤️❤️

  • @boharsingh7725
    @boharsingh7725 3 месяца назад +12

    ਵਾਹ ਜੀ ਕਮਾਲ਼ ਬਾਈ ਬਹੁਤ ਹੀ
    ਵਧੀਆ ਜੀ
    👍👍👍👍👍
    👌👌👌👌👌

  • @guribaidwan8875
    @guribaidwan8875 2 месяца назад +3

    ਗੱਗੀ ਦੀ ਐਕਟਿੰਗ ਕਿਸ ਕਿਸ ਨੂੰ ਵਧੀਆ ਲੱਗਦੀ ਹੈ

  • @DeepuSingh-cd2zv
    @DeepuSingh-cd2zv 3 месяца назад +7

    ਸਰਪੰਚ ਵੀ ਸਿਰਾ ਕਰਾ ਗਿਆ❤❤

  • @lakhvirsinghdulamsar3
    @lakhvirsinghdulamsar3 3 месяца назад +5

    ਬਹੁਤ ਵਧੀਆ ਲੱਗਿਆ ਨਾਟਕ

  • @ManiBhagta-gi2hb
    @ManiBhagta-gi2hb 3 месяца назад +7

    ਕਾਲਾਂਵਾਲੀ ਮੰਡੀ ਤੋਂ ਕੌਣ ਫੋਨ ਕਰਦਾ ਗੱਗੀ ਤੈਨੂੰ ਮੇਰੇ ਜੀਜੇ ਦਾ ਹਸਪਤਾਲ ਏ ਅਧਰੰਗ ਵਾਲਾ ਨੰਦਨ ਪੁਰੀ ਦਾ😂😂😂😂😂😂

  • @Preetkaur-i5b
    @Preetkaur-i5b 3 месяца назад +1

    Raman te sarpanch da character b continue rakho ji pls jida Raman rehn aai a apni sister ghr ohna de chote chote part jrour pyo ji

  • @Makhan-r1j
    @Makhan-r1j 3 месяца назад

    ❤ ਦੇਖਣ ਤੋਂ ਪਹਿਲਾਂ ਕਮੈਂਟ ਸਿਰਾ ਗੱਲਬਾਤ ❤

  • @HarjinderSingh-bo2ig
    @HarjinderSingh-bo2ig 3 месяца назад +2

    ਅੱਤ ਕਰਾ ਗਿਆ ਸਰਪੰਚਾਂ ਜਿੱਥੇ ਤੂੰ ਛੱਡ ਗੀ ਸੀ😢

  • @gobindraikot4321
    @gobindraikot4321 3 месяца назад +5

    ਸੈਂਪਲ ਰੋਜ ਦੇਖ ਲੈ ਕਰੋ ❤ ਸੈਂਪਲ ਦਾ ਕਿਹੜਾ ਮੁੱਲ ਹੈ।

  • @manvindergill4532
    @manvindergill4532 3 месяца назад +1

    Ah gaggi ne ta Raman di puri class lga diti gaggi ta bahut ghaint a

  • @ChannpreetKaur-uk2yb
    @ChannpreetKaur-uk2yb 3 месяца назад +1

    Sachi gagi vrga koi nhi haga Dunia ch

  • @minturoomigill2997
    @minturoomigill2997 3 месяца назад +10

    ਗੱਗੀ ਕਹਿੰਦਾ ਅਸੀ ਤਾਂ ਭੁੱਕੀਂ ਲੈਣ ਜਾਨੇ ਆ ਜਾਣਾ ਤੂੰ 😂😆😂😀

  • @clairevandenhoeke794
    @clairevandenhoeke794 3 месяца назад +1

    Gaghi karke viedo dekhte ha ❤❤❤❤Sach vich atttttt karta

  • @kuldeepbamalia4463
    @kuldeepbamalia4463 3 месяца назад +10

    ਵੀਰੇ ਤੇ ਜੋਗਿੰਦਰ ਪ੍ਰਤਾਪ ਲਈ ਲਾਇਕ ਕਰੋ 🎉🎉

  • @zindabaadpunjabi7924
    @zindabaadpunjabi7924 3 месяца назад +1

    ਰਮਨ ਵਾਲੀ ਘੈਂਟ ਬੋਲਦੀ ਆ ❤❤❤❤❤❤

  • @TarsemSingh-fr1zu
    @TarsemSingh-fr1zu 3 месяца назад

    Bant nu psand ❤karn wale lwoooo hajri ❤❤❤❤

  • @manvindergill4532
    @manvindergill4532 3 месяца назад +1

    Rajji di acting bahut nice a

  • @balkarsingh-nn5le
    @balkarsingh-nn5le 3 месяца назад +7

    ਚੱਲੀ ਪੈਸੇ ਦੇ ਕੇ ਜੁੱਤੀਆਂ ਖਾਣ 😂😂😂😂😂❤

  • @deesagrewal2687
    @deesagrewal2687 3 месяца назад +1

    So nyc acting raman ji

  • @charanpreetsingh-yv2dp
    @charanpreetsingh-yv2dp 3 месяца назад +1

    Att gaggi y

  • @sandhusurinder6073
    @sandhusurinder6073 3 месяца назад

    ਸਰਪੰਚਾ ਸਿਰਾ ਲਾ ਗਿਆ ਜਾਂਦਾ ਜਾਂਦਾ
    ਜਿੱਥੇ ਤੂੰ ਛੱਡ ਗਈ ਸੀ

  • @jaggabhullar9262
    @jaggabhullar9262 3 месяца назад +1

    Sirra krn laage video da y

  • @sarvansinghgill4702
    @sarvansinghgill4702 3 месяца назад

    ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਆ ਬਣਾਈ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ

  • @SukhpalDhaliwal-j1g
    @SukhpalDhaliwal-j1g 2 месяца назад

    🌹🌹🙏🙏👍👍🌹ਘੈਟ ਪੰਜਾਬੀ ਜੱਟ ਰੰਜੀ ਘੈਟ ❤ਮਖਤੀਆਰਾ ਘੈਟ 🙏🌹🌹🌹🌹🌹

  • @akainghbhaifreefire
    @akainghbhaifreefire 3 месяца назад +3

    ਬਾਈ ਜੀ ਜਿਹੜੀ ਰਮਣ ਵਰਗੀਆਂ ਕੁੜੀਆਂ ਨੇ ਨਾ ਇਹਨਾਂ ਨੂੰ ਇਸ ਵੀਡੀਓ ਇਸ ਵੀਡੀਓ ਰਾਹੀਂ ਸਬਕ ਸਿਖਾਇਆ ਜਾਵੇ ਤਾਂ ਜੋ ਕੁੜੀਆਂ ਹੋਰ ਇਹ ਕੰਮ ਨਾ ਕਰਨ ਤੇ ਸਰਪੰਚ ਵਰਗੇ ਮੁੰਡਿਆਂ ਤੋਂ ਪੈਸੇ ਲੈ ਲੈ ਕੇ ਨਾ ਖਾਣ ਤੇ ਸਰਪੰਚ ਵਰਗੇ ਮੁੰਡੇ ਜਿਹੜਾ ਦੇ ਮਾਂ ਬਾਪ ਦੀ ਖੁਸ਼ਕ ਨਹੀਂ ਕਰਦੇ ਕੁੜੀਆਂ ਦੇ ਰਿਕਸ਼ੇ ਇਸ ਵੀਡੀਓ ਰਾਹੀਂ ਇਹੋ ਜਿਹੀਆਂ ਕੁੜੀਆਂ ਨੂੰ ਸਰਵ ਸਿਖਿਆ ਇਸ ਤੇ ਵੀਡੀਓ ਬਣਾਓ ਵਧੀਆ ਹਾਕਸ ਸੇ ਤੁਹਾਡੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇਗੀ ਸਾਰੇ ਲਾਈਕ ਕਰਦੇ ਆਂ ਸੋ ਥੈਕਯੂ ਕੈਰੀ

  • @harindersingh1910
    @harindersingh1910 3 месяца назад +1

    Rana kenda mai ni janda age nu bulaun.Pja pja ke marta😂😂😂😂🤣😂

  • @MandeepSingh-tp9kq
    @MandeepSingh-tp9kq 3 месяца назад +4

    Bai sirra km a

  • @deepbrar7345
    @deepbrar7345 Месяц назад

    ਗੱਗੀ ਬਹੁਤ ਸੋਹਣਾ ਬੋਲਦਾ😂

  • @The_allrounder_jatt
    @The_allrounder_jatt 3 месяца назад +2

    Palsu siraa 22 hun ghaint lgda

    • @Filmtheater11
      @Filmtheater11 3 месяца назад

      Thnx bro ❤❤ kitho o y tusi

    • @The_allrounder_jatt
      @The_allrounder_jatt 3 месяца назад +1

      @@Filmtheater11 bro mera pind Fatehgarh Sahib district ch aa….

    • @Filmtheater11
      @Filmtheater11 3 месяца назад

      Ok ji bro ❤️

  • @jeetbaath1900
    @jeetbaath1900 3 месяца назад +1

    ਅਖੇ ਟੈਂਕੀ ਵੱਡੀ ਹੋਗੀ 😮😅😊😊

  • @jagseersingh4506
    @jagseersingh4506 3 месяца назад

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @mandeepkhaira6567
    @mandeepkhaira6567 3 месяца назад

    Kant attttttttttttttttttt sirrrrrrrrrrrra video

  • @jagvirsinghbenipal5182
    @jagvirsinghbenipal5182 3 месяца назад

    ਸਿਰਾ ਬਾਈ ਜੀ 👌👌🔥🔥

  • @gurpreetmaan-oh1yr
    @gurpreetmaan-oh1yr 3 месяца назад

    ਬਹੁਤ ਵਧੀਆ ਵੀਡੀਓ ਗੁਰਮੀਤ ਸਿੰਘ ਮਾਨ ਮੋਗਾ

  • @sukhdeepsingh8517
    @sukhdeepsingh8517 3 месяца назад +1

    Siraaa karta❤veera ❤ ❤

  • @HSeriesOfficial
    @HSeriesOfficial 3 месяца назад +4

    16: 42 Recortingaa 😂😂😂

  • @Gym_lover130
    @Gym_lover130 3 месяца назад +1

    Hye sarpanchan ki akh geya🙂💔

  • @clairevandenhoeke794
    @clairevandenhoeke794 3 месяца назад

    Labho Sach dashi kinhwa mant lagya he ...je aa gal Sach he plzzzzz rest karo

  • @HSeriesOfficial
    @HSeriesOfficial 3 месяца назад +3

    20:16 bhuki lain chalna 😂😂😂

  • @manatsandhupb88
    @manatsandhupb88 Месяц назад

    ਗੱਗੀ ਓਹ ਤਾਂ ਕਹਿੰਦਾ ਤੇਰੇ ਵਰਗਾ ਕੋਈ ਡਾਕਟਰ ਨਹੀਂ ਪਰ ਮੈ ਰੱਬ ਨੂੰ ਹਾਜਰ ਮੰਨਕੇ ਕਹਿੰਦਾ ਬੁਹਤ ਲੋਕ ਸੁਨੇ ਬੁਹਤ ਦੇਖੇ ਪਰ ਗੱਗੀ ਤੇ ਧੂਤੇ ਵਰਗੇ ਮੈ ਨਹੀਂ ਦੇਖੇ

  • @narindersingh1526
    @narindersingh1526 21 день назад

    👍💯

  • @ronaksingh5770
    @ronaksingh5770 3 месяца назад +1

    Bhot shoni vedio te bhot shona msg❤❤❤

  • @jarnailsingh4167
    @jarnailsingh4167 3 месяца назад

    Very nice vedeo ❤❤❤❤❤

  • @rajvirsingh9785
    @rajvirsingh9785 3 месяца назад

    Waheguru ji

  • @harsh0727
    @harsh0727 3 месяца назад +1

    Gaggi Bai siraaa acting 🔥🔥

  • @Sukh-mehdwaan
    @Sukh-mehdwaan 3 месяца назад

    ❤️❤️ superb act 🎬

  • @sanjeysingla1269
    @sanjeysingla1269 3 месяца назад +1

    Nice video ❤❤❤❤

  • @GurvinderSingh-ev9th
    @GurvinderSingh-ev9th 3 месяца назад

    ❤️

  • @ManpreetSamdhu
    @ManpreetSamdhu 3 месяца назад +1

    Bai Ji Sat Sri Akal From USA

  • @gurjeetsingh-fw1bh
    @gurjeetsingh-fw1bh 3 месяца назад

    Yr meeti nu laka ayo gagi tn meeti nu dakh ka mja aunda ❤

  • @JasssidhuJass-or7mn
    @JasssidhuJass-or7mn 3 месяца назад

    👍👍👍👍🥰🥰🥰🥰

  • @NavrajGill-pw9ex
    @NavrajGill-pw9ex 3 месяца назад

    7 ਮਾ ਦਰਿਆ ਟੈਪੂ ਦਾ ਸੱਚ ਆ ਸਟੋਲਾ ਵਾਲੀ ਗੱਲ 😂😂

  • @The_allrounder_jatt
    @The_allrounder_jatt 3 месяца назад

    Gaggi and mukhtyara siraa acting❤❤❤

  • @manvindergill4532
    @manvindergill4532 3 месяца назад

    Very good acting all team

  • @Laddi-h7s
    @Laddi-h7s 3 месяца назад

    Very very nice video love you Bai ji ❤️❤️❤️❤️❤️👍🏻👌🏻🌷🌷🌷🌷👌🏻👌🏻👌🏻👌🏻

  • @Satnam_singh_DC
    @Satnam_singh_DC 3 месяца назад

    ਜਿਹੜਾ ਜਿਹੜਾ ਧੂਤੇ ਵੀਰ ਨੂੰ ਮਿਸ ਕਰਦਾ ਵੀਡੀਓ ਵਿਚ ਆ ਕੇ ਲਾਇਕ ਐਂਡ ਕੰਮੈਂਟ ਕਰੋ ਤਾ ਕੇ ਧੂਤਾ ਬਾਈ ਵਾਪਸ ਆਵੇ

  • @varndersingh209
    @varndersingh209 3 месяца назад +4

    Ki gal hun dp master likhna v bhul. Gy

  • @dalvirsingh7544
    @dalvirsingh7544 3 месяца назад +6

    ਦਲਵੀਰ ਮਾਸਟਰ ਨੂੰ ਬੁਲਾ ਲਓ

    • @varndersingh209
      @varndersingh209 3 месяца назад +1

      Bhai hun te dp master likhna v bhul gy

  • @SumhwinderSingh
    @SumhwinderSingh 3 месяца назад +2

    Sirra

  • @babbusaido6130
    @babbusaido6130 3 месяца назад +3

    Gaggi yr 😂😂

  • @Punjab_0007
    @Punjab_0007 3 месяца назад +43

    ਰਮਨ ਦੀ ਐਕਟੀਗ ਕੀਨੂੰ ਕੀਨੂੰ ਨੀ ਵਧਾਈ ਲਗਦੀ

    • @gurdialsinghdiwana306
      @gurdialsinghdiwana306 3 месяца назад +5

      Jima vdia ni Guri Sohi USA 🇺🇸 California change this girl

    • @GAGANDEEPSINGH-pw9wo
      @GAGANDEEPSINGH-pw9wo 3 месяца назад +3

      Fukari wali aa yr eh fukarpuna jyda krda ek sarpanch nu dhokha dita ene ede thpad oanie chide c

    • @Jassi6dh4ht8j
      @Jassi6dh4ht8j 3 месяца назад +2

      Ur right bro yes 💯👍

    • @satnamsingh3672
      @satnamsingh3672 3 месяца назад +1

      Bilkul be vadia ni hagi 😂

    • @kuldeepbamalia4463
      @kuldeepbamalia4463 3 месяца назад +4

      Mnu v nhi vdia ਲਗਦੀ ਸਿਰਫ ਵੀਰੇ ਕਰਕੇ ਚਲ ਦਾ ਸਭ ਜੋਗਿੰਦਰ ਪ੍ਰਤਾਪ ਕਰਕੇ ਗੱਗੀ ❤

  • @charanpreetsingh-yv2dp
    @charanpreetsingh-yv2dp 3 месяца назад

    Sirra 😂😂

  • @buntygalwatti2523
    @buntygalwatti2523 3 месяца назад

    Siraaaa video bro

  • @Worldwidefoodlovers
    @Worldwidefoodlovers 3 месяца назад

    Although your all videos are litt🔥,they shine more if babbal,dhutta nd raman chidi come back again 😌😌…their roles are quite good 😊…

  • @lucky.needsu5679
    @lucky.needsu5679 3 месяца назад +1

    Bhai g DP Master hataa taa tittle Cho..dp master toh hi search krde si assi

  • @gurdeepsinghgujjar1524
    @gurdeepsinghgujjar1524 3 месяца назад

    Last seen bohat vdiaa ti bro

  • @rajwindercheema6777
    @rajwindercheema6777 3 месяца назад

    ਸਰਪੰਚ ਵੀਰ ਸੀਨ 👏👏

  • @minturoomigill2997
    @minturoomigill2997 3 месяца назад

    Haye aina da ਸਮਾਨ ਚੱਕ ਕੇ ਨਿੱਕਲ ਗਈ ਵਿਚਾਰਿਆਂ ਦਾ

  • @sonysidhu1346
    @sonysidhu1346 3 месяца назад

    Sira kam aa

  • @Agriculturevlog-uo7rw
    @Agriculturevlog-uo7rw 3 месяца назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @anjumaan2186
    @anjumaan2186 3 месяца назад +1

    Nice❤❤

  • @Sukhpreetsandhu04
    @Sukhpreetsandhu04 3 месяца назад +3

    Yr dp master jasneet manoj gupta specially meeti nu vapis le k aao

  • @deepsinghsidhu2627
    @deepsinghsidhu2627 3 месяца назад

    Kalanwali Mandi 😍👍

  • @gurtejsingh2723
    @gurtejsingh2723 3 месяца назад

    Love you gagi bro kant aa vera

  • @SimranDhindsa-dx9fd
    @SimranDhindsa-dx9fd 3 месяца назад

    Veer ji je tusi khadial ayi si mehla road kol khadial gurughr kila wala kol bi video bna jande plz khadial pind nu video vich jrur lke avoji

  • @RandeepkaurRandeepkaur-t2j
    @RandeepkaurRandeepkaur-t2j 3 месяца назад +1

    Nice 😊

  • @gaviiranwa8863
    @gaviiranwa8863 3 месяца назад

    Sirraaa

  • @MandeepSingh-tp9kq
    @MandeepSingh-tp9kq 3 месяца назад +2

    Gaggi velly

  • @akbaldhillon3344
    @akbaldhillon3344 3 месяца назад +11

    ਕਿਰਨਾ ਮਾਸੀ ਨੂੰ ਕੋਣ ਕੋਣ ਜਾਣ ਦੇ ਆ ਕਰੋ ਲਾਇਕ😂😂😂😂

  • @harwindersingh585
    @harwindersingh585 3 месяца назад

    Neem apni v sukh gi baba ji

  • @HarrySidhu271
    @HarrySidhu271 3 месяца назад

    Gagi yr siraa kronda
    Sandhua da munda 😅😅

  • @kaurmanpreet5974
    @kaurmanpreet5974 3 месяца назад

    Veer g daily upload karyia karo

  • @HarpreetSingh-rn8jv
    @HarpreetSingh-rn8jv 3 месяца назад +1

    Dutta n ki chkr bniya bai oo kio ni Hundal hun

  • @SamarjotSingh-zg7tf
    @SamarjotSingh-zg7tf 3 месяца назад +1

    nice

  • @balvirsingh7620
    @balvirsingh7620 3 месяца назад

    Gaggi att krwanda

  • @FatehPandher-gf5bg
    @FatehPandher-gf5bg 3 месяца назад

    Eh show ta daily auna chida

  • @happybraveheart8394
    @happybraveheart8394 3 месяца назад

    Very very nice video

  • @vikramcheema9550
    @vikramcheema9550 3 месяца назад +2

    DP master ❤ Wait ?

    • @Taran471
      @Taran471 3 месяца назад

      2 mahine tk auga bro
      😊

  • @AvtarSinghBaidwan-mq2vs
    @AvtarSinghBaidwan-mq2vs 3 месяца назад

    ❤very nice video s❤

  • @HarjinderSingh-o7m
    @HarjinderSingh-o7m 3 месяца назад

    Very nice 👍❤

  • @soniuppal161
    @soniuppal161 3 месяца назад

    Sira kar ta y g

  • @HarpreetSingh-ez5sd
    @HarpreetSingh-ez5sd 3 месяца назад

    ਸ਼ਿਰਾ ਕਰਾ ਤਾ ਸਰਪੰਚਾਂ 😢😢😢