Leaders must realise that morality is the best device for leading the mankind by the nose.Thus reqd to build moral character.Can't befool the people forever.
Tehna saab oh jihra kahwa tusi kehnday c peen nu dasoohay to ja ludhiana to oh bhagwant mann ji nu piaao...jis kahway di video bana kay tusi paai hai. Kahray wala vaid H S bawa
Gurdas Maan Da tatu tehna sab Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji laya hai nahi Tey fair bolda log Ji nahi Lande Punjab Da rab ban Gaya hai tehna Ji Punjab da Tey Punjabi boli bol bol sewa kar Da par paise Jada Landa sewa pure karda Gurdas Maan naal mile Kay 😅😅😅😅😅😅😅😅😅😅😅 3:50
ਸਾਰੇ ਉਮੀਦਵਾਰ ਪੰਜਾਬ ਵਾਸੀ ਹਨ ਅਤੇ ਸਾਰੇ ਚੜ੍ਹਦੀ ਕਲਾ ਵਿਚ ਰਹਿਣ!.ਇਸ ਪਿਆਰੇ ਪ੍ਰੋਗਰਾਮ ਰਾਹੀਂ ਸ਼ੁਭ ਸੰਦੇਸ਼ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਣਯੋਗ ਸਵਰਨ ਸਿੰਘ ਟਹਿਣਾ ਜੀ।
*🙏❣️ਅੱਜ ਦਾ ਵਿਚਾਰ❣️🙏*
*ਪੱਥਰ ਉਦੋਂ ਤੱਕ ਸਲਾਮਤ ਹੈ!ਜਦੋਂ ਤੱਕ ਉਹ ਪਹਾੜ ਨਾਲ ਜੁੜਿਆ ਹੈ!ਇਨਸਾਨ ਉਦੋਂ ਤੱਕ ਸਲਾਮਤ ਹੈ!ਜਦੋ ਤੱਕ ਉਹ ਪ੍ਰਮਾਤਮਾ ਨਾਲ ਜੁੜਿਆ ਹੈ।*
*ੴਵਾਹਿਗੁਰੂ ਜੀ ਕੀ ਫ਼ਤਹਿ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਰਬ ਸੰਮਤੀ ਨਾਲ ਹੀ ਬਣੂ ਸਰਪੰਚੀ ਪੰਛੀ ਲੜਾਈ ਤੋਂ ਦੂਰ ਰਹਿਣ ਕਰਕੇ ਹੀ ਹੋਣਗੀਆਂ ਇਸ ਤਰਾਂ ਵੋਟਾ
Bhut wadia gall kahi bhaji tusi.
S S A to the all of you Waheguru ji sab te kirpa kro ji
God bless you
20 ਸਾਲ ਤੋਂ ਪਾਰਟੀ ਚੋਣ ਨਿਸ਼ਾਨ ਤੇ ਪੰਚਾਇਤ ਚੋਣਾਂ ਨਹੀਂ ਹੋਈਆਂ।ਪਹਿਲਾਂ ਵੀ ਮੈਂ ਕਦੇ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਚੋਣਾਂ ਹੋਣ ਬਾਰੇ ਨਹੀਂ ਸੁਣਿਆ।
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
ਟੈਹਣਾਂ ਸਾਹਬ ਬੜੀ ਅਜੀਬ ਗੱਲ ਕੀਤੀ ਹੈ,ਜੇ ਮੌਜੂਦਾ ਸਰਕਾਰ ਪੰਚਾਇਤੀ ਚੋਣਾਂ ਵਿੱਚ ਜ਼ਿਆਦਾ ਪਿੰਡਾਂ ਵਿੱਚ ਜਿੱਤ ਗਈ ਤਾਂ ਧੱਕੇਸ਼ਾਹੀ ਹੋਈ ਹੈ,ਜੇ ਆਮ ਆਦਮੀ ਪਾਰਟੀ ਨਾਂ ਜਿੱਤੀ ਤਾਂ ਉਸਦਾ ਕੋਈ ਆਧਾਰ ਨਹੀਂ ਹੈ ?
ਗੁੱਡ point।
10:43 ਤੇ ਆਜੋ ਸਿੱਧਾ l
❤
❤
😢9 D@@Itssouravofficial
@@Itssouravofficial😊😊
P0
Nice exposure.May God bless speedy recovery from illness for CM Mann!
ਸੱਚੀ-ਸੁੱਚੀ ਪੱਤਰਕਾਰੀ ਸੁਣੀ।
ਧੰਨਵਾਦ ਟਹਿਣਾ ਸਾਹਬ ਜੀ।
ਇਕੋ ਗੱਲ ਹਰ ਰੋਜ ਬੋਲਣ ਦਾ ਠੇਕਾ ਲਿਆ ਹੈ
Good 👍 work ji sir thank you ji Al teams News 🎉🎉🎉
Sat Sri akal ji 🙏❤️
Ssa mam...kiwe o
Sat Sri akaal to all 🙏🎈♥️
Satshri akal Tehna veer ji 🙏🏼
ਸਵਰਨ ਸਿੰਘ ਟਹਿਣਾ ਸਾਹਿਬ ਜੀ ਮੈ ਸੈਕਟਰ ਅਫਸਰ ਬਣਦਾ ਰਿਹਾ ਹਾ ਕਦੇ ਵੀ ਪੰਚਾਇਤ ਚੌਣ ਸਾਰੇ ਪੰਜਾਬ ਵਿੱਚ ਕਦੇ ਵੀ ਪਾਰਟੀਆ ਦੇ ਨਿਸਾਨ ਤੇ ਚੌਣਾ ਨਹੀ ਹੋਈਆ ਇਹ ਸਿਰਫ ਫੋਕੀ ਸੋਹਰਤ ਲਈ ਸਰਕਾਰ ਪ੍ਰਚਾਰ ਕਰ ਰਹੀ ਹੈ ਐਤਕੀ ਪੰਚਾਇਤ ਚੌਣਾ ਪਾਰਟੀਆ ਦੇ ਨਿਸਾਨ ਤੇ ਨਾ ਹੋਣੀਆਂ ਗਲਤ ਪ੍ਰਚਾਰ ਹੈ ਸਰਪੰਚ ਦੇ ਨਿਸਾਨ ਸਾਈਕਲ, ਟਰੈਕਟਰ, ਬਾਲਟੀ,ਜਂਗ ਡੱਬਾ, ਮੰਜਾ ਇਸ ਤਰ੍ਹ ਦੈ ਨਿਸਾਨ ਤੇ ਚੌਣਾ ਹੁੰਦੀਆ ਹਨ ਪਹਿਲਾ ਚੌਣ ਇੱਕ ਪਰਚੀਆ ਨਾਲ ਪੈਦੀਆ
ਸੀ ਫਿਰ 1998 ਤੋ ਮਗਰੋ ਇਹ ਚੌਣ ਬਿਲਟ ਪੇਪਰ ਤੈ ਹੋਣ ਲੱਗੀ ਹੈ ਪਾਰਟੀਆ ਦੇ ਸਿਬਲ ਤੇ ਨਹੀ ਹੋਈ ਸਿਰਫ ਮਾਰਕੀਟ ਕਮੇਟੀਆ ਤੇ ਬਲਾਕ ਸੰਮਤੀ ਦੀਆ ਚੌਣ ਪਾਰਟੀਆ ਦੇ ਨਿਸਾਨ ਤੇ ਹੁੰਦੀਆ ਹਨ
Good job prime Asia keep it up 👍
Sir! Appreciate your kind words
Jai gurudev ji🙏🙏
ਸਾਡੇ ਪਿੰਡ ਪਹਿਲਾਂ ਵੀ ਸੀਟ reserve ਸੀ ਪਰ ਹੁਣ ਵੀ reserves ਹੀ ਕਰ ਦਿੱਤੀ ਜਦ ਕੇ ਹੁਣ genrel ਦੀ ਵਾਰੀ ਸੀ ।
Fer ki hoyia y
Sat Shri akal 22 ji
ਵਾਹਿਗੁਰੂ ਜੀ ਭਗਵੰਤ ਮਾਨ ਨੂੰ ਤੰਦਰੁਸਤੀ ਬਖਸਣ
ਮਹੱਲਾ ਕਲੀਨਿਕ ਚ ਦਾਖਲ ਕਰਾਓ ਸੀ ਅੈਮ ਮਾਨ ਸਾਬ ਨੂੰ ਠੀਕ ਹੋਜੂ ।
😅😅😅😅😅😅@@ਗੁਰਭੇਜਸਿੰਘ
(disc
(dis-cardby@@ਗੁਰਭੇਜਸਿੰਘ
Tc gg tr
Get well soon ❤❤❤❤❤
🙏🙏very good
Bagwant Mann jindabad
He is getting better,he is doing great 👍 👍👍👍🌹🌹❤
❤❤
Sat Sri akal bai tehna Saab ji 🙏 🎉😢
Good advice for all
ਦੁੱਖ ਕਿਸੇ ਤੇ ਵੀ ਆ ਸਕਦਾ ਦੁੱਖ ਕਿਸੇ ਦਾ ਸਾਂਝਾ ਨਹੀਂ ਪਰਮਾਤਮਾ ਸਭ ਤੇ ਖੜਾ ਹੈ
👍👌
ਵਾਹਿਗੁਰੂ ਪਰਮਾਤਮਾ ਤੰਦਰੁਸਤੀ ਅਤੇ ਲੰਬੀ ਉਮਰ ਬਕਸ਼ੇ ਮਾਨ ਸਾਹਿਬ ਨੂੰ
ਪ੍ਰਮਾਤਮਾ ਸਿਹਤਯਾਬੀ ਬਖਸ਼ੇ
Waheguru Mann sahib nu sehit ate tandrusti bakhshe
May God bless with good health soon to bhagwant ji
S S A 🙏🙏 Tehna Sahib ji
ਸੁਣਨ ਵਿੱਚ ਆਇਆ ਭਗਵੰਤ ਮਾਨ ਦੇ ਨੇੜੇ ਨਛੱਤਰ ਗਿੱਲ ਗੇੜੇ ਕੱਢ ਰਿਹਾ
Comment sbb vdiya a pr smjh ni oni kaiya nu
ਮਜੀਠੀਆ ਤਾਂ ਲਗਾਤਾਰ ਮਾਨ ਦੀ ਬੀਮਾਰੀ ਤੇ ਬੋਲ ਰਿਹਾ।ਜਦੋ ਪੰਜਾਬ ਨੂੰ ਨਸ਼ੇ ਨਾਲ ਬੀਮਾਰ ਕੀਤਾ, ਬੇਅਦਬੀ ਹੋਈ,ਰੋਸ ਕਰਦੇ ਸਿੱਖ ਮਾਰੇ,ਹਰ ਕਿਸਮ ਦਾ ਮਾਫੀਆ ਫੈਲਿਆ,ਸਰਸੇ ਵਾਲੇ ਦੀ ਫਿਲਮ ਚਲਾਉਣ ਦੀ ਸੋਦੇਬਾਜੀ ਹੋਈ,ਮਜੀਠੀਆ ਨਹੀ ਬੋਲਿਆ।ਯਾਰ ਬੀਮਾਰ ਤਾਂ ਕੋਈ ਵੀ ਹੋ ਸਕਦਾ।ਪਰ ਸੁਖਬੀਰ 27 ਵਿਚ ਵੀ ਮੁਖਮੰਤਰੀ ਨਹੀ ਬਣਦਾ।
Pl. Time and date may be mentioned.
❤🙏🏻🙏🏻❤
Sat sari akal good morning sarbut da bhala tehna sab
🙏🙏🙏🙏🙏
S S A 🙏🙏🙏 Jatender Singh ji and Narinderjeet Singh ji
ਇਹ ਸਾਡੇ ਉੱਪਰ ਥੋਪਿਆ ਜਾਣ ਵਾਲਾ ਫੈਸਲਾ ਹੈ ਜੋ ਪੰਚਾਇਤ ਰਾਜ ਦੇ ਉੱਪਰ ਇਕ ਕਲੰਕ ਲਾਇਆ ਗਿਆ ਹੈ ਅੱਗਰ ਇਹ ਸਾਡੇ ਨਾਲ ਇਹ ਧੱਕਾ ਕੀਤਾ ਜਾਂਦਾ ਹੈ ਇਹ ਸਾਨੂੰ ਹੀ ਲਾਗੂਹੈ ਵਿਧਾਨ ਸੱਭਾ ਉੱਪਰ ਕਿਉਂ ਲਾਗੂ ਨੀ ਹੁੰਦਾ ਉੱਥੇ ਕਿਉਂ ਨੀ ਲਾਗੂ ਹੁੰਦਾ ਇਕ ਐਸੀ ਸੀ ਐਨ ਇਕ ਵਾਰ ਜ਼ਨਾਨੀ ਹੋਵੇ ਨਹੀਂ ਤਾਂ ਪੰਚਾਇਤ ਵਿੱਚ ਕਿਉਂ ਕੀਤਾ ਗਿਆ ਸਾਡਾ ਪਿੰਡ ਅਸੀਂ ਜਿਸਨੂੰ ਮਰਜ਼ੀ ਬਣਾਈਏ
ਇਹ ਪੱਤਰ ਬਹੁਤ ਹੀ ਮਹੱਤਵ ਪੂਰਨ ਹੈ ਜੀ। ਸਰਕਾਰ ਸੀ ਸੋਚ ਬਹੁਤ ਹੀ ਵਧੀਆ ਹੈ। ਹੁਣ ਲੁੱਟਣ ਦੇ ਹਿਸਾਬ ਨਾਲ ਬਣਨ ਵਾਲੇ ਸਰਪੰਚ ਨਹੀਂ ਖੜੇ ਹੋਣਗੇ।
S S A 🙏🙏🙏🙏🙏🙏🙏🙏 to all members present in program at this time
ਫਿਲ ਹਾਲ ਇਹ ਚੋਣਾਂ ਹੱਲ ਦੇ ਘਰੀ ਤਲ ਦੇਣੀਆਂ ਚਾਹੀਦੀਆਂ ਹਨ
Asi respected Shri bhagwant maan ji sehat de baare chinta karde hai wahe guru kirpa karan long live respected Shri bhagwant maan ji
CM maan jindabad
Get well soon cm bhagwant mann ❤
, ਜੁਗ,ਜੁਗ ਜੀਓ ਮਾਨ ਸਾਬ 🎉🎉🎉❤
🙏🙏
ਮਲਮ ਹੋਆ ਹੈ ਕੀ ਸੰਜੇ ਸਿੰਘ ਚੰਡੀਗੜ੍ਹ ਕਿਸੀ ਕੰਮ ਦੇ ਲੈ ਆਇਆ ਸੀ ਪਰ ਸੀ ਐਮ ਮਾਨ ਨੂੰ ਨਹੀਂ ਮਿਲਨ ਗਿਆ ਇਹ ਖਬਰ ਬੜੀ ਰੌਸ਼ਨੀ ਪਾਨਾ ਜੀ, ਨਿਊਯਾਰਕ ਸਿਟੀ ਅਮਰੀਕਾ
S S A 🙏🙏🙏🙏 Baldev Singh Kular ji Deep Brar ji Karamjit Kaur Chahal ji and Surjeet Singh ji
ਆਮ ਆਦਮੀ ਪਾਰਟੀ ਹਵਾ ਵਿੱਚ ਨਹੀਂ ਹੈ।ਇਹੋ ਜਿਹਾ ਭਰਮ ਮਨ ਵਿੱਚ ਨਾ ਰੱਖੋ ਵੀਰ ਜੀਓ!.
ਪੰਜਾਬੀਆਂ ਨੂੰ ਤੇ ਇਸ ਤਰ੍ਹਾ ਹੀ ਲੱਗਦਾ।
@@singhsaab6992ਇਹ ਭੇਡਾਂ ਹਨ ਵੀਰ ਜੀ
ਸਰ ਜੀ ਸਤਿ ਸਿਰੀ ਅਕਾਲ,
ਅਸਲ ਵਿੱਚ ਅੰਗਰੇਜ਼ ਭਾਰਤੀ ਦੇਸ਼ ਭਗਤ ਸਨ ਹਾਲਾਂਕਿ ਓਹ ਵਿਦੇਸ਼ੀ ਸਨ ਕੀ ਉਨਾਂ ਦੇ ਰਾਜ ਵਿੱਚ ਕੋਈ ਕਤਲੋਗ਼ਾਰਤ ਸੀ?ਕੋਈ ਰੇਪ ਰੂਪ ਸੀ?
ਕੀ ਔਰਤਾਂ ਸਾਰੀ ਰਾਤ ਅਪਣੇ ਗਹਿਣੇ ਪਹਿਨਕੇ ਵੀ ਇਕੱਲੀਆਂ ਕਿਧਰੇ ਵੀ ਨਹੀ ਆਂਦੀ ਜਾਂਦੀਆਂ ਸਨ?ਕੀ ਲੋਕ ਕਿਤੇ ਦੂਰ ਦੁਰਾਡੇ ਜਾਂਣ ਮੌਕੇ ਅਪਣੇ
ਘਰਾਂ ਨੂੰ ਤਾਲੇ ਲਾਉਂਦੇ ਸਨ?ਕੀ ਕਦੇ ਕੋਈ ਮਿਲਾਵਟ ਖੋਰੀ ਕਰਦਾ ਕਦੇ ਸੁਣਿਐ? ਕੀ ਕੋਈ ਰਿਜ਼ਰਵੇਸ਼ਨ ਸੀ?ਕੀ ਧਾਰਮਿਕ ਅਸਥਾਨਾਂ ਨੂੰ ਕਿਸੇ ਨੇ ਕਦੇ ਢਾਹਿਆ ਸੀ?ਕੀ ਵਿਦਿਅਕ ਅਦਾਰੇ ਅੱਜ ਵਰਗੇ ਸਨ ?ਕੀ ਸਾਰੀਆਂ ਭਾਸ਼ਾਂਵਾਂ ਨੂੰ ਪੜਨ ਤੇ ਪਾਬੰਦੀ ਲਾ ਕੇ ਸਿਰਫ਼ ਅੰਗਰੇਜ਼ੀ ਪੜਨ ਲਿਖਣ ਲੱਈ ਮਜਬੂਰ ਕਰਦੇ ਸਨ?ਕੀ ਸਾਰੇ ਧਰਮਾਂ ਦੇ ਲੋਕ ਅਪਣੀ ਪੂਜਾ ਅਰਚਨਾ ਅੰਗ੍ਰੇਜ਼ਾਂ ਦੀ ਇਜਾਜ਼ਤ ਲੈ ਕੇ ਕਰਦੇ ਸਨ?ਕੀ ਦਿਵਾਲੀ, ਈਦ, ਗੁਰਪੁਰਬ ਲੋਕ ਨਹੀ ਮਨਾਉਂਦੇ ਸਨ?ਲਿਖਣ ਨੂੰ ਬਹੁਤ ਕੁਛ ਹੈ ਕੀ ਉਸ ਵੇਲੇ ਭਾਰਤ ਵਾਸੀਆਂ ਨੂੰ ਸਵੱਰਗ ਦਾ ਅਹਿਸਾਸ ਨਹੀ ਸੀ ਹੁੰਦਾ? ਹਾਲਾਂਕਿ ਕਿ ਓਹ ਬਾਹਰਲੇ ਸਨ ਹੁਣ ਅਪਣਿਆਂ ਵੱਲ ਨਜ਼ਰ ਮਾਰ ਕੇ ਦਸੋ ਕੌਣ ਦੇਸ਼ ਭਗਤ ਸੀ ਤੇ ਕੌਣ ਦੇਸ ਧ੍ਰੋਹੀ ਕੀ ਨਹਿਰੂ ਦੇਸ਼ ਦੇਸ਼ ਭਗਤ ਸੀ ਜਿਸਦੇ ਕਪੜੇ ਪੈਰਿਸ ਤੋਂ ਧੋ ਕੇ ਆਉਂਦੇ ਸਨ ਸਕੂਲ ਤੋਂ ਘਰ ਵਾਪਸੀ ਵੇਲੇ ਚਾਰ ਚਾਰ ਗੱਡੀਆਂ ਜਾਂਦੀ ਸਨ ਕਿਉਂਕਿ ਸਕੂਲ ਦੇ ਚਾਰ ਗੇਟ ਸਨ ਪਤਾ ਨਹੀ ਕਿਹੜੇ ਗੇਟ ਚੋਂ ਬਾਹਰ ਨਿਕਲੇਗਾ,ਕੀ ਗਾਂਧੀ ਦੇਸ਼ਭਗਤ ਸੀ ਜਿਸਦੀ ਦੁਆਈ ਅਜ਼ਾਦੀ ਨੇ ਵੰਡ ਵੇਲੇ ਪੰਦਰਾਂ ਲੱਖ ਲੋਕਾਂ ਦੀ ਬਲੀ ਲੈ ਲੱਈ ਹੋਵੇ?ਤੇ ਹਸਦੇ ਵਸਦੇ ਪ੍ਰਵਾਰਾਂ ਨੂੰ ਭਿਖਾਰੀ ਬਣਾ ਕੇ ਇੱਧਰ ਉਧਰ ਕੀਤਾ ਹੋਵੇ?ਲਾਲ ਬਹਾਦਰ ਸ਼ਾਸਤਰੀ ਜੀ ਨੂੰ ਛੱਡ ਦਿਓ ਜੋ ਸਿਰਫ਼ ਇਕੱਲਾ ਭਾਰਤੀ ਦੇਸ਼ ਭਗਤ ਸੀ, ਬਾਕੀ ਕੋਈ ਇੱਕ ਵੀ ਰਾਸ਼ਟਰਪਤੀ ,ਪ੍ਰਧਾਨ ਮੰਤਰੀ ਜਾਂ ਕੋਈ ਸਿਆਸੀ ਕੱਦਾਵਰ ਨੇਤਾ ਦੱਸ ਸਕਦੇ ਹੋ ਕਿ ਫ਼ਲਾਣਾ ਲੀਡਰ ਬੜਾ ਵੱਡਾ ਦੇਸ਼ ਭਗਤ ਸੀ?ਹੈ ਕੋਈ ਨਜ਼ਰਾਂ ਵਿੱਚ?ਮਾਰੋ ਤਾਂ ਜ਼ਰਾ ਸਰਚਲਾਈਟ ਹੈ ਕੋਈ ਜੁਆਬ?ਇਸ ਮੁਲਕ ਨੂੰ ਤਬਾਹ ਕਰ ਕੇ ਇਨਾਂ ਦੇਸ਼ਭਗਤਾਂ ਨੇ ਰੱਖ ਦਿੱਤਾ ਹੈ ਤੇ ਅੱਗੇ ਵੀ ਇਸ ਮੁਲਕ ਨੂੰ ਤਬਾਹ ਹੋਣ ਤੋਂ ਕੋਈ ਨਹੀ ਬਚਾਅ ਸਕਦਾ, ਤੁਸੀ ਇਹ ਮੇਰਾ ਮੈਟਰ ਨਸ਼ਰ ਨਹੀ ਕਰੋਗੇ
ਅਗਰ ਇਹੋ ਮੈਟਰ ਮੈਂ, ਦਾ ਪੰਜਾਬ ਟੀ ਵੀ ਵਾਲਿਆਂ ਨੂੰ ਭੇਜਦਾ ਤਾਂ ਸੌ ਪ੍ਰਤੀਸ਼ਤ ਜਨਤਕ ਹੋ ਜਾਂਣਾ ਸੀ ਤੇ ਜਨਤਾ ਨੂੰ ਅਪਣੀ ਗੁਲਾਂਮੀ ਦਾ ਅਹਿਸਾਸ ਹੋ ਜਾਂਣਾਂ ਸੀ
ਇਹ ਸਾਰੀਆਂ ਘਟਨਾਵਾਂ ਜਿਨ੍ਹਾਂ ਦਾ ਵਰਨਣ ਕੀਤਾ ਹੈ ਇਹ ਸਾਰੀਆਂ ਵਾਪਰੀਆਂ ਹਨ ਤੇ ਇਤਹਾਸ ਦਾ ਹਿੱਸਾ ਹਨ ਕੋਈ ਮਨੋਕਲਪਤ ਨਹੀਂ ਹਨ,ਧਨਵਾਦ,
ਬਿਲਕੁਲ ਸੱਚ।
ਟੈਹਣਾ ਜੀ ਫਾਰਮ ਨੈਸ਼ਨਲ ਲੈਵਲ ਨੂੰ ਸਾਹਮਣੇ ਰਖ ਕੇ ਫਾਰਮ ਬਣਾਇਆ ਗਿਆ ਹੈ ਨਾਲੇ ਇਹ / ਲਿਖ ਕੇ ਬਣਾਇਆ ਹੋਇਆ ਹੈ
ਸੁਪਰੀਮ ਕੋਰਟ ਨੂੰ ਹੁਕਮ ਕਰਨਾ ਚਾਹੀਦਾ ਨਾ ਕੇ ਸਰਕਾਰਾਂ ਤੋਂ ਪੁੱਛਣਾ ਚਾਹੀਦਾ ਸਿੱਧਾ ਹੁਕਮ ਦੇਣਾ ਸੀ
ਕੌਈ ਵੀ ਬੀਮਾਰ ਹੋ ਸਕਦਾ.. Get well soon CM sahib 🙏
Bhagwant Mann zindabad 🎉❤
Dr. H. S. BAWA. AYUERVEDIC LUDHIANA dashua Jo tusi add kiti video bana kay oh kahra peen nu deo ohna nu v sir
Tehna ji🙏sat shri akal ji sadi gaitutti hoie hai nu 20_22 salto nehi bani inni taraki kar gaya sada khuhal panjab ji
ਟਹਿਣਾ ਜੀ ਤੁਸੀਂ ਵੀ ਚੋਣ ਲੜ ਰਹੇ ਹੋ ਮੈਂ ਤਾਂ ਕਹਿੰਦਾ ਇਸ ਵਾਰ ਪਿੰਡ ਦੇ ਸਰਪੰਚ ਬਣੋ
Cm. Mann zindabad zindabad pheli bar free electricity free jattan nu zindabad zindabad zindabad
ਬਾਈ ਜਗਤਾਰ ਸਿੰਘ ਹਵਾਰੇ ਨਾਲ ਧੱਕਾ ਹੋ ਰਿਹਾ
Always use respectful words with each other God bless good health to S Mann ❤❤❤❤❤
ਐਮ ਐਲ ਏ ਅਤੇ ਐਮ ਪੀ ਦੱਸਦੇ ਹੁੰਦੇ ਹਨ
ਕਿ ਉਹ ਨਾ ਤੇ ਕਿੰਨੇ ਕੇਸ ਚਲਦੇ ਹਨ
068th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
🎉
ਸਾਡੇ ਬਲਾਕ ਵਿੱਚ ਤਾਂ ਕੱਲ੍ਹ ਸਵੇਰੇ ਹੀ ਪੰਚਾਇਤਾਂ ਦੀ ਫੌਰਮੇਸ਼ਨ ਅਤੇ ਰਿਜ਼ਰਵੇਸ਼ਨ ਸਬੰਧੀ ਲਿਸਟਾਂ ਲੱਗ ਗਈਆਂ ਸਨ।
Bhagwant maan jinda bad. Jaldi theek ho vo. KS. Sidhu pb.
Bhaji eh ta hun hai hi Shabdok waar da khedh , tarakki of state ta saria chake t tangti aaa
ਟਹਿਣਾ ਸਾਬ ਕਦੇ ਮਜ਼ਦੂਰਾ ਲਈ ਕੋਈ ਚਰਚਾ ਕਰੋ ਜੀ
Moga G T Road Te Lights Band han Kisdi Jimaivari Hai Plz
ਟਹਿਣਾ ਸਾਬ ਕਦੇ ਮਜ਼ਦੂਰ ਲਈ ਕੋਈ ਚਰਚਾ ਕਰੋ
ਦਾਰੂ ਦੇਸੀਓਂ ਛਬੀਲ ਅੰਗ੍ਰੇਜ਼ੀ ,
ਪੜ੍ਹੇ ਸਰਪੰਚ ਚੁਣਨੇਂ
Leaders must realise that morality is the best device for leading the mankind by the nose.Thus reqd to build moral character.Can't befool the people forever.
Sare rab de bande ne
Sunil jakhar must come out of bjp and join congress he is an intelligent leader
ਟਹਿਣਾ ਸਾਹਬ ਭਗਵੰਤ ਮਾਨ ਨੂੰ ਕੋਈ ਮੰਤਰੀ m.l.a ਮਿਲਣ ਨਹੀਂ ਗਿਆ
ਮਾਨ ਦੇ ਵਿਰੋਧੀ ਹਾਸੋ ਹੀਣੇ ਮਖੋਲ ਤੇ ਗੱਲਾਂ ਕਰਕੇ, ਆਪਣਾ ਮਖੋਲ ਆਪ ਬਣਾ ਰਹੇ ਹਨ, ਇਹਨਾਂ ਨੂੰ ਫਾਲਤੂ ਗੱਲਾਂ ਨਾਲੋ ਕਿਸੇ ਚੰਗੇ ਮੁੱਦੇ ਤੇ ਘੇਰਣ
Faram vich kalam add karo g taught gari karani ha ja na
ਵੋਟਰ ਸੂਚੀਆਂ ਵੀ ਨਹੀਂ ਪਹੁੰਚੀਆਂ
Shrikan ne ohi kehna jo oh chohnde a baii ji
Grant len lay sab kahange ham app de hi member ha
Tehina sahib vadhia gian vadhia peskari vadhia L S Kainth dhuri
ਪਹਿਲਾਂ ਕਿਹੜਾ ਪਾਰਟੀ ਦੇ ਚਿੰਨ੍ਹ ਤੇ ਚੋਣ ਲੜੀ ਜਾਂਦੀ ਸੀ ਜਨਾਬ 😂😂 ਮੈਂ ਤਾਂ ਕਦੇ ਕੋਈ ਦੇਖਿਆ ਨਹੀ
Ki cm Saab government hospital vich ne
✅✅✅ 🙏🙏🙏🙏🙏
Tehna sahib rsjnitak loka to alert ho jana chahida punjab de vikas vare koe nhi sochda nizi dusmani sour kursi de chahwan han
Evm nhi honi chahiye sach a
S S A S S TEHNA SAHIB JI🙏🙏🙏🙏🙏🫡🇮🇳
ਦਾਰੂ ਦਾਰੂ ਹਾਏ ਦਾਰੂ 😂😂 ਕੁਲਫੀ ਗਰਮਾ ਗਰਮ 🐑🐑
Thena sab ssa pinda Wang aje Tak shhera da hal mara Amritsar suth
Hun maan saab mohla clinic ja civil hospital ch kyu ni gye ?????????
This man should go to government hospital as he claimed government hospital are the best under their governance. 😅
Tehnia compare 75years
Rules with , 3year rule of AAP then statement.Chronic disease cannot be controlled by the logic Rod
ਮੈਥੋ ਵੀਹ ਕਿਸ਼ਤੀਆਂ ਹੈ ਪਰ ਨਵੀ ਨਹਿਰ ਚ ਭੰਡ ਨੂੰ ਆਖ ਕੇ 😂😂😂😂😂😂ਚਲੋਨੀਆ
Tehna is VIDWAN of Theth Punjabi Muhavre and Kahavtant
Tehna saab oh jihra kahwa tusi kehnday c peen nu dasoohay to ja ludhiana to oh bhagwant mann ji nu piaao...jis kahway di video bana kay tusi paai hai. Kahray wala vaid H S bawa
Gurdas Maan Da tatu tehna sab Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji Ji laya hai nahi Tey fair bolda log Ji nahi Lande Punjab Da rab ban Gaya hai tehna Ji Punjab da Tey Punjabi boli bol bol sewa kar Da par paise Jada Landa sewa pure karda Gurdas Maan naal mile Kay 😅😅😅😅😅😅😅😅😅😅😅 3:50
Bhagwant maan nu kejriwal da saath chhadd kay Punjab di apni alag party banauni chahidi hai.