Exclusive with Apinderdeep Singh | Amar Singh Chamkila | Diljit Dosanjh | Gurpreet Bal | Kudrat

Поделиться
HTML-код
  • Опубликовано: 26 апр 2024
  • Exclusive with Apinderdeep Singh | Amar Singh Chamkila | Diljit Dosanjh | Gurpreet Bal | Kudrat
    #amarsinghchamkila #diljitdosanjh #netflix
    Anchor - Gurpreet Bal
    Editor\D.O.P - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 58

  • @kudratchannelofficial
    @kudratchannelofficial  2 месяца назад +6

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?

    • @jassisingh2885
      @jassisingh2885 2 месяца назад +1

      ਵਧੀਆ ਲੱਗਿਆ ਵੀਰ🎉🎉

    • @SurjitSingh-uh2qt
      @SurjitSingh-uh2qt 2 месяца назад

      Bahut Vadhia, Newyork to

    • @pankajrai1997
      @pankajrai1997 2 месяца назад

      Chamkila Movie Bahut vadia. Jo suneya hoya Chamkila di life baare. Movie vich v ohi kujj dikhya. Jiss din release hoyi uss din dekh li c movie. Tuhada Podcast Portugal to dekh rahe aa ji.🇮🇳🇵🇹

    • @mandeepsidhu2719
      @mandeepsidhu2719 2 месяца назад

      ਬਹੁਤ vady ਲੱਗਾ ਜੀ

  • @RanjitSingh-gn5gf
    @RanjitSingh-gn5gf 2 месяца назад +7

    Wah sardar ji ਬਹੁਤ ਦੇਰ ਬਾਅਦ ਕੋਈ ਇਨਸਾਨ ਦਿਲੋਂ ਹਸਦਾ ਹੋਇਆ ਵੇਖਿਆ
    Best of luck Veera

  • @jassisingh2885
    @jassisingh2885 2 месяца назад +6

    Chamkila saab n Biba Amarjot the legend evergreen Miss you ❤❤🌹🌹

  • @mannuProduction
    @mannuProduction 2 месяца назад +6

    ਬਹੁਤ ਵਧੀਆ ਵੀਰ ਜੀ

  • @charanjitarora7046
    @charanjitarora7046 2 месяца назад +7

    God bless you ❤

  • @gurdevsidhu5414
    @gurdevsidhu5414 2 месяца назад +8

    ❤❤❤❤ਚਮਕੀਲੇ ਦੀ
    ਮੌਤ ਵਾਲੇ ਦਿਨ ਅਸੀਂ ਅੱਠਵੀਂ ਦੇ ਪੇਪਰ ਦੇ ਕੇ ਆਏ ਸੀ,,,,ਅੱਜ ਵੀ ਯਾਦ ਆ ਉਹ ਦਿਨ,,,❤❤ਬਹੁਤ ਸੁਣਦੇ ਸੀ ਚਮਕੀਲਾ ,,,,ਮੈਡਮਾਂ ਸਾਡੇ ਕੋਲੋ ਚਮਕੀਲੇ ਦੇ ਗਾਣੇ ਸੁਣਦੀਆਂ ਹੁੰਦੀਆਂ ਸੀ ❤❤ LOV you 💕 ਚਮਕੀਲਾ

  • @ravithind5005
    @ravithind5005 2 месяца назад +7

    ਬਾਈ ਜੀ ਵਾਕਿਆ ਹੀ ਮਿਹਨਤ ਬਹੁਤ ਕੀਤੀ ਜੀ ਤੁਸੀਂ ਸਿਵੀਆ ਜੀ ਦੇ ਰੋਲ ਲਈ ਬਹੁਤ ਸੋਹਣਾ ਕੰਮ ਕੀਤਾ ਫਿਲਮ ਵਿੱਚ, ਜਿਵੇਂ ਤੁਸੀਂ ਦੱਸਿਆ ਕਿ ਸੀਨ ਕਰਨ ਸਮੇਂ ਤੁਹਾਡੇ ਵਿੱਚ ਸਿਵੀਆ ਜੀ ਹੀ ਆ ਜਾਂਦੇ ਸਨ ਤਕਰੀਬਨ ਫਿਲਮ ਦੇ ਹਰੇਕ ਕਰੈਕਟਰ ਵਿੱਚ ਚਮਕੀਲਾ ਜੀ ਤੇ ਚਮਕੀਲੇ ਦੇ ਨਾਲ ਵਿਚਰਨ ਵਾਲੇ ਖੁਦ ਆਪਣੇ ਆਪਣੇ ਰੋਲ ਵਿੱਚ ਆ ਜਾਂਦੇ ਹੋਣ ਐਦਾਂ ਜਾਪਦਾ ਮੂਵੀ ਵੇਖ ਕੇ ਬੜੀ ਵਾਹਿਗੁਰੂ ਜੀ ਦੀ ਕਿਰਪਾ ਰਹੀ ਹੋਵੇਗੀ। ਬਾਈ ਚਮਕੀਲਾ ਜਿਨ੍ਹਾਂ ਆਪ ਮਿਹਨਤੀ ਸੀ ਉਸੇ ਤਰ੍ਹਾਂ ਸੀਨਾ ਵਿਚ ਮਿਹਨਤ ਨਜ਼ਰ ਆਈ ਜੀ।ਬੱਲ ਜੀ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਓ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਸਾਰਿਆਂ ਬਾਈਆਂ ਦਾ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤।।

    • @suchasinghnar
      @suchasinghnar 2 месяца назад +1

      ਬਹੁਤ ਵਧੀਆ ਇੰਟਰਵਿਊ ਹੈ ਜੀ।

    • @apinderdeepsingh
      @apinderdeepsingh 2 месяца назад

      ✨🙏

  • @yashpal4717
    @yashpal4717 2 месяца назад +4

    ਵੀਰੇ ਦਾ ਕੰਮ ਬਹੁਤ ਵਧੀਆ ਲੱਗਾ

  • @karamchand5277
    @karamchand5277 2 месяца назад +1

    Very nice bhai ji lye dual aap ke lye dilo pyar

  • @GurpreetSingh-jg8pw
    @GurpreetSingh-jg8pw 2 месяца назад

    Very very good chamkila saab jindabad

  • @YogeshSharma-gq1ot
    @YogeshSharma-gq1ot 2 месяца назад +1

    You become legend one day

  • @madharKumar-mm7ud
    @madharKumar-mm7ud 2 месяца назад

    Nice movie chamkila bro ❤❤❤❤

  • @hanishverma7081
    @hanishverma7081 2 месяца назад +2

    Yes on April 15
    Brampton Ontario Canada
    My bedroom Sunday morning 9 am

  • @PKM22222
    @PKM22222 Месяц назад

    Maharaj Ji jinna kra lain 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ranjitsingh4291
    @ranjitsingh4291 2 месяца назад +1

    🔥🔥🔥🔥

  • @ishukaler
    @ishukaler 2 месяца назад

    We studied together from nursery to 10th m te pehleaannn ch dekhde Apinder di movies … wonderful human being 😅

  • @carobbiobergamo7839
    @carobbiobergamo7839 2 месяца назад

    Super acting sivia roll 👍

  • @KulwinderKaur-dt7wr
    @KulwinderKaur-dt7wr 2 месяца назад +2

    Nice video ji ❤❤❤⚘⚘⚘⚘⚘⚘👌

  • @GurpreetSingh-jg8pw
    @GurpreetSingh-jg8pw 2 месяца назад

    Very good bi ji

  • @RavinderKaur-mj9pn
    @RavinderKaur-mj9pn 2 месяца назад

    Bahut good ji....sara pod cast suneya te sare kmm v krr laye sunde sunde

  • @charnjitseewat6793
    @charnjitseewat6793 2 месяца назад

    Very nice veer g!!

  • @simranjeetsingh930
    @simranjeetsingh930 2 месяца назад

    Great job team Kudrat! This podcast was incredibly informative and I thoroughly enjoyed the journey you took me on. Keep up the fantastic work!

  • @ravinahar5223
    @ravinahar5223 2 месяца назад

    Iam watching podcast from u.k & I watching 2 time. He done very good role. I have seen chamkila Amorjot in real his akhada. as well. Thanks. Ravi.

  • @JagtarsinghKhalsa-zl9ct
    @JagtarsinghKhalsa-zl9ct 2 месяца назад

  • @narindergrewal1620
    @narindergrewal1620 2 месяца назад

    👍🏻

  • @sukhmanjotsingh7427
    @sukhmanjotsingh7427 2 месяца назад

    Nice 👍

  • @goutamsharmaa191
    @goutamsharmaa191 Месяц назад

    Apinder baiii khich ke rakho kam❤❤

  • @charanjitarora7046
    @charanjitarora7046 2 месяца назад +1

    Keep it up baro aj time hai chak lo akhe ta hona pana skukhad moka ni milda
    Bhai Bombay chak lo ik sin supar staar hovo gae

  • @Paramjitkaura0311
    @Paramjitkaura0311 2 месяца назад

    Bahut vadia Answer ditta veer g I m 100% agree about this stupid phone reply

  • @karamchand5277
    @karamchand5277 2 месяца назад

    I live in France brother

  • @ManoharLal-ig7ew
    @ManoharLal-ig7ew 2 месяца назад +1

    Dhakki hai bhi the.roll.bhoote veddhi hai mi ve 2 var dhhaki

  • @PKM22222
    @PKM22222 Месяц назад

    Piyaas lagge te paani rooh di piyaas BAANI Padan naal hi mittdi aa

  • @punjabspeak
    @punjabspeak 2 месяца назад

    ਥਾਂਦੇਵਾਲਾ
    ਜਦੋਂ ਸਕੂਟਰ ਦਾ ਸਟੈਂਡ ਲਾ ਕੇ ਚੜੇ ਸਾਹ ਨਾਲ kithy ਹੈ

  • @karamchand5277
    @karamchand5277 2 месяца назад

    Duva

  • @JatinderKumar-sl7qi
    @JatinderKumar-sl7qi 2 месяца назад

    ਭਾਜੀ ਨੇ ਤਾਂ ਸੀਵੀਆ ਦਾ ਰੋਲ bahut ਵਧੀਆ ਕੀਤਾ। ਪਰ ਤੁ ਫੂਕੀਰੀਆਂ ਤੇ overacting ਤੇ ਕੰਟਰੋਲ ਕਰ 😅😅

  • @navdeepsingh4745
    @navdeepsingh4745 2 месяца назад +2

    Tusi ਪੜ੍ਹਿਆ bahut ਪਰ ਖਾੜਕੂ ਲਹਿਰ ਨੂੰ ਵੀ ਪੜ੍ਹ ਲੈਣਾ ਚਾਹੀਦਾ ਸੀ ਤੁਹਾਡੇ ਲਈ ਡਾਇਰੈਕਟਰ ਜਾਦਾ ਵੱਡੇ ਹੋਗੇ ਲਹਿਰ ਨੀ! ਤੁਸੀਂ time period ni ਦੇਖਿਆ ਤੇ ਸਿੰਘਾਂ ਦੇ ਟੀਚੇ ਤੇ ਮਨੋਰਥ ਕੀ ਸਨ. ਤੇ ਜਿਹੜਾ kehnda ਮੇਂ ਨੈਗੇਟਿਵ comment ਨੀ ਦੇਖਿਆ ਆ ਦੇਖ. ਤੁਸੀਂ ਪਤਾ ਕੀਤਾ diljit ਤੋ ਕੇ ਸ਼ਹੀਦ ਭਾਈ ਖਾਲੜਾ ਜੀ ਦੀ movie ਕਿਉਂ ਨੀ ਆਈ. #cats

    • @jassisingh2885
      @jassisingh2885 2 месяца назад +2

      ਬਹਿ ਜਾ ਚੁੱਪ ਕਰਕੇ
      ਖਾੜਕੂਆਂ ਦੇ ਕਾਰਨਾਮਿਆਂ ਵਾਰੇ ਵੀ ਪੜ ਲੈਣਾ ਸੀ

    • @navdeepsingh4745
      @navdeepsingh4745 2 месяца назад

      @@jassisingh2885 cats ਪਤਾ ਕੌਣ ਸੀ

    • @sukhpreetsingh8844
      @sukhpreetsingh8844 2 месяца назад +1

      ਤੁਹਾਡੇ ਵਰਗੇ ਘੂਸੇ ਬੰਦਿਆਂ ਨਹੀਂ ਪੰਜਾਬ ਦਾ ਬੇੜਾ ਗਰਕ ਕੀਤਾ 84 ਚ ਕੀ ਹੋਇਆ ਸੀ ਕੁਝ ਕੁ ਬੰਦਿਆਂ ਦੀ ਗਲਤੀ ਕਾਰਨ ਭੁਗਤਣਾ ਹਜ਼ਾਰਾਂ ਨੌਜਵਾਨਾਂ ਨੂੰ ਪਿਆ ਸੀ ਜੇ ਖਾੜਕੂਆਂ ਵਾਲੇ ਪੜਾਉਣੀ ਆ ਤਾਂ ਆਪਦੇ ਘਰ ਚ ਪੜਾਸ ਖਾੜਕੂਆਂ ਬਾਰੇ ਇੱਥੇ ਗਿਆਨ ਵੰਡਣ ਦੀ ਕੋਈ ਲੋੜ ਨਹੀਂ ਗੀ

    • @navdeepsingh4745
      @navdeepsingh4745 2 месяца назад

      Gaand ch akal hundi ta jwab tarak nal dinde, apni bhen da rishta ni

    • @navdeepsingh4745
      @navdeepsingh4745 2 месяца назад

      Gand ch gyan hunda ta tarak nal jwab dindey apni bhen da rishta ni

  • @gurdevsidhu5414
    @gurdevsidhu5414 2 месяца назад +5

    ❤❤❤❤ਚਮਕੀਲੇ ਦੀ
    ਮੌਤ ਵਾਲੇ ਦਿਨ ਅਸੀਂ ਅੱਠਵੀਂ ਦੇ ਪੇਪਰ ਦੇ ਕੇ ਆਏ ਸੀ,,,,ਅੱਜ ਵੀ ਯਾਦ ਆ ਉਹ ਦਿਨ,,,❤❤ਬਹੁਤ ਸੁਣਦੇ ਸੀ ਚਮਕੀਲਾ ,,,,ਮੈਡਮਾਂ ਸਾਡੇ ਕੋਲੋ ਚਮਕੀਲੇ ਦੇ ਗਾਣੇ ਸੁਣਦੀਆਂ ਹੁੰਦੀਆਂ ਸੀ ❤❤ LOV you 💕 ਚਮਕੀਲਾ