Это видео недоступно.
Сожалеем об этом.

Chamkila ਦੇ ਜਿਗਰੀ ਯਾਰ Swarn Sivia ਦੇ ਪਰਿਵਾਰ ਦਾ ਪਹਿਲਾਂ Interview, ਪੁੱਤ Sukhjit Sivia ਨੇ ਦੱਸੀਆਂ ਪਿਤਾ..

Поделиться
HTML-код
  • Опубликовано: 20 апр 2024
  • Chamkila ਦੇ ਜਿਗਰੀ ਯਾਰ Swarn Sivia ਦੇ ਪਰਿਵਾਰ ਦਾ ਪਹਿਲਾਂ Interview, ਪੁੱਤ Sukhjit Sivia ਨੇ ਦੱਸੀਆਂ ਪਿਤਾ ਦੀ ਅਣਸੁਣੀਆਂ ਗੱਲਾਂ, Sivia ਨੇ ਇੰਝ ਲਿਖਿਆ ਸੀ 'ਸਾਥੋਂ ਬਾਬਾ ਖੋੋਹ ਲਿਆ ਤੇਰਾ ਨਨਕਾਣਾ...'
    #SwarnSivia #SukhjitSivia #Interview #AmarSinghChamkila #AmarjotKaur #ParamjitKaurSivia #SathoBabaKhaoLiyaTeraNankana
    Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Check out our latest playlists for daily news updates
    Punjabi Stars Exclusive Interviews - bit.ly/Punjabi...
    Breaking News | Bollywood Tadka Punjabi - bit.ly/Pollywo...
    Stars Small Talks With Bollywood Tadka Punjabi - bit.ly/StarSma...
    On-Location Shoot | Bollywood Tadka Punjabi - bit.ly/OnLocat...
    Subscribe To Our RUclips Channel: / bollywoodtadkapunjabi
    For News, Articles Visit Our Website: punjabi.bollyw...
    Like our Facebook Page: / punjabkesaripunjabitadka
    Follow Us On Instagram: / bollywood_tadka_punjabi

Комментарии • 152

  • @lakhwinderchahal78
    @lakhwinderchahal78 3 месяца назад +37

    ਸਿਵੀਆ ਜੀ ਦੀ ਇੱਕ ਕਿਤਾਬ ਲਿਖੀ ਹੋਈ ਹੈ। ਜਿਸ ਵਿੱਚ ਉਹ ਕਹਿੰਦੇ ਸਨ ਕਿ ਉਹਨਾਂ ਨੇ ਚਮਕੀਲਾ ਜੀ ਦੇ ਕਾਤਲਾਂ ਬਾਰੇ ਲਿਖਿਆ ਹੈ। ਕਿਰਪਾ ਕਰਕੇ ਉਹਨਾਂ ਬਾਰੇ ਵੀ ਜਾਣਕਾਰੀ ਦਿਉ ਜੀ।

  • @basramufliswriter1751
    @basramufliswriter1751 3 месяца назад +9

    ਇਹ ਗੱਲ ਬਾਤ ਸੱਚ ਮੁੱਚ ਹੀ ਬਹੁਤ ਵਧੀਆ ਲੱਗੀ। ਸਿਵੀਆ ਜੀ ਦੇ ਬੇਟੇ ਨੇ ਬਿਲਕੁਲ ਹਰ ਗੱਲ ਸੱਚੀ ਕੀਤੀ ਆ। ਸਿਵੀਆ ਸਾਹਿਬ ਬਹੁਤ ਹੀ ਸੱਚੇ ਸੁੱਚੇ ਇਮਾਨਦਾਰ ਸੀ। ਪ੍ਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਰੱਖੇ।

  • @manjeetstudiolehragaga5312
    @manjeetstudiolehragaga5312 3 месяца назад +17

    ਕਿਤਾਬ ਤਾਂ ਰਿਲੀਜ਼ ਕਰਦੋ ਜੀ ਚਮਕੀਲੇ ਦੀ ਮੋਤ ਵਾਲੀ

    • @RamuSingh-fp9zi
      @RamuSingh-fp9zi 3 месяца назад

      ਕਿਤਾਬਰਿਲੀਜਕਰਦੋਜੀਚਮਕੀਲੇਦੀਮੋਤਵਾਲੀਜੀਬੀਹੈਪੀਜੀਗੂਡਮੋਰਨਿੰਗਜੀ

  • @ManPreet-rq2sj
    @ManPreet-rq2sj 3 месяца назад +23

    ਸਿਵਿਆ ਸਾਹਿਬ ਵੀ ਚਮਕੀਲਾ ਜੋੜੀ ਵਾਂਗ ਹਮੇਸ਼ਾ ਅਮਰ ਰਹਿਣਗੇ

  • @dalvirkumar3710
    @dalvirkumar3710 3 месяца назад +30

    ਚਮਕੀਲੇ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਗਏ,ਚਮਕੀਲੇ ਦਾ ਨਾਮ ਅੱਜ ਬੀ ਹਰ ਬੰਦੇ ਦੇ ਜੁਬਾਨ ਤੇ ਆ ❤

    • @Daddyji829
      @Daddyji829 3 месяца назад

      Tere peo her sikh de dil ch vaste ney thudey chmaarro

    • @rajinderrattu1053
      @rajinderrattu1053 3 месяца назад

      ❤❤🪕

  • @SatnamWaheguru-el7cm
    @SatnamWaheguru-el7cm 3 месяца назад +1

    ਸਵਰਨ ਸਿੰਘ ਸਿਵਿਆਂ ਯਾਰਾਂ ਦਾ ਯਾਰ ਤੇ ਅਮਰ ਸਿੰਘ ਚਮਕੀਲਾ ਵੀ ਉਨ੍ਹਾਂ ਦਾ ਦੋਸਤ ਦੋਵੇਂ ਹੀ ਰੱਬੀ ਰੁਹਾ ਸੀ ਅੱਜ ਉਹ ਦੋਵੇਂ ਸਾਡੇ ਵਿੱਚ ਨਹੀਂ ਬਹੁਤ ਦੁਖ ਹੈ ਅਕਾਲਪੁਰਖ ਪਰਮ ਪਿਤਾ ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਧੰਨਵਾਦ ਜੀ ਵਹਿਗੁਰੂ ਜੀ

  • @singhparam9539
    @singhparam9539 3 месяца назад +33

    ਓ ਕਿਤਾਬ ਬਾਰੇ ਵੀ ਪੁੱਛਣਾ ਸੀ ਸਿਵੀਆ ਸਾਬ ਦੀ ਜੇੜੀ ਕਤਲ ਬਾਰੇ ਲਿਖੀ

  • @mgrandomvlog1750
    @mgrandomvlog1750 3 месяца назад +5

    ਮੈਂ ਤਾਂ ਇਹ ਸੋਚਦਾ ਸੀ ਕਿ ਸ਼ਾਇਦ ਸਿਵੀਆ ਸਾਬ ਜਿਉਂਦੇ ਆ ਮੈਂ ਇੱਕ ਹਫ਼ਤੇ ਤੋਂ ਓਹਨਾਂ ਦੀਆਂ ਕਾਫੀ ਇੰਟਰਵਿਊਂ ਦੇਖੀਆ ਅੱਜ ਪਤਾ ਲੱਗਾ ਓਹਨਾਂ ਦਾ ਸਵਰਗਵਾਸ ਹੋ ਗਿਆ ਹੋਇਆ ਹੈ

  • @user-qu7jd5pc9q
    @user-qu7jd5pc9q 3 месяца назад +9

    Chamkila ji and swaran sivia saab bhout vadiya dost c slute a tohanoo

  • @charnjitseewat6793
    @charnjitseewat6793 3 месяца назад +10

    Savja great ❤❤❤❤❤❤❤, and son also great ❤❤❤❤❤❤❤❤❤chamkal is the great ❤❤❤❤❤❤❤❤❤❤❤❤, thanks so much for you, ❤

  • @harneksingh8105
    @harneksingh8105 3 месяца назад +10

    Boht vadhya dost hon ta swarn sivia varge va kamaal

  • @rajpaltiwana9249
    @rajpaltiwana9249 3 месяца назад +21

    ਸਿਵੀਆ ਜੀ ਨੂੰ ਚਮਕੀਲੇ ਦੀ ਮੌਤ ਬਾਰੇ ਪਤਾ ਸੀ ਕਹਿਦੇ ਸਮਾਂ ਆਉਣ ਤੇ ਦੱਸਾਂਗਾ ਉਹ ਸਚਾਈ ਦੱਸਣੀ ਬਾਈ

  • @premnafri981
    @premnafri981 3 месяца назад +7

    ਵੀਰ ਜੀ ਕਿਰਪਾ ਕਰਕੇ ਚਮਕੀਲਾ ਜੀ ਦੀ ਕਿਤਾਬ ਰਿਲੀਜ਼ ਕਰ ਦਿਉ ਜੀ

  • @user-fx4zw5br5t
    @user-fx4zw5br5t 3 месяца назад +7

    Chamkila shabb ❤❤❤

  • @OfficialGaganSahiba
    @OfficialGaganSahiba 3 месяца назад +2

    ਕਿਆ ਬਾਤ ਆ ❤ ਬਹੁਤ ਕਮਾਲ ਆਵਾਜ਼ ਆ ਵੀਰੇ ਜਿਉਂਦੇ ਰਹੋ ❤❤❤

  • @davindersahni6975
    @davindersahni6975 3 месяца назад +2

    GOD bless Swaran Singh Sivia soul.Very nice gentalman guy and true friend of CHAMKILA.

  • @DilbagSingh-vn7nw
    @DilbagSingh-vn7nw 3 месяца назад +13

    ਸਿਵੀਆ ਸਾਹਿਬ ਜੀ I love you 💯💯💯💯💯💯💯💯💯💯💯💯💯💯💯👍👍👍👍👍👍👍👍❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KulwinderKaur-nn2pb
    @KulwinderKaur-nn2pb 3 месяца назад +1

    Bahut sohni awaj eve hi bhuland rhe put god bleas you ❤❤

  • @sidher13
    @sidher13 3 месяца назад +11

    Legend chamkila ❤

  • @mohitsangar0013
    @mohitsangar0013 3 месяца назад +8

    Swaran siviya ji asli fen chamkila ustad ji

  • @LakhvirSingh-le2uc
    @LakhvirSingh-le2uc 3 месяца назад +3

    Waheguru ji 😢😢

  • @RanbirSingh-rm1km
    @RanbirSingh-rm1km 3 месяца назад +13

    ਚਮਕੀਲਾ ਬਹੁਤ ਵਧੀਆ ਸੀ

  • @bhagatsingh7004
    @bhagatsingh7004 3 месяца назад +6

    ਵੀਰ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਅਤੇ ਵੀਰ ਵੀਰ ਸਵਰਣ ਸਿਵੀਆ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @yugplayz2474
    @yugplayz2474 3 месяца назад +4

    Sivia ate chamkila sahib g. love u.❤❤❤

  • @mintu706
    @mintu706 3 месяца назад +11

    savia sir son no 1

  • @hansaliwalapreet812
    @hansaliwalapreet812 3 месяца назад +8

    WAHEGURU ji ♥️ WAHEGURU Ji ♥️ es vejuban te kirpa kro ji 🙏 ❤❤❤

  • @RajKumar-ge1gl
    @RajKumar-ge1gl 3 месяца назад +5

    Very good veer ji. Thanks

  • @LakhvirSingh-le2uc
    @LakhvirSingh-le2uc 3 месяца назад +3

    Sivia ji 😢 never forget 😢

  • @sunnytoora5706
    @sunnytoora5706 3 месяца назад +1

    Chamkila ❤❤❤❤❤

  • @deesabai2541
    @deesabai2541 2 месяца назад +1

    Amar singh chmklle nal shivea veer vi nal hi amar ho giea.shivea veer bohitt krma vala.❤❤❤❤❤

  • @user-mn8kl3sr8z
    @user-mn8kl3sr8z 3 месяца назад +5

    Waheguru ji

  • @brarjagwindersingh3900
    @brarjagwindersingh3900 3 месяца назад +1

    ਪਹਿਲੀ ਵਾਰੀ ਇਹ ਗੱਲਾਂ ਦਾ ਪਤਾ ਲੱਗਿਆ, ਬਹੁਤ ਵਧੀਆ ਲੱਗਿਆ

  • @productionpb48wale
    @productionpb48wale 3 месяца назад +5

    Sivia saab 🩷🙏🏻🙏🏻🙏🏻🙏🏻🙏🏻🙏🏻🥺great

  • @shamsarlal6203
    @shamsarlal6203 2 месяца назад +1

    Bhuot Vidhya galbat ji.❤

  • @bhurasingh3263
    @bhurasingh3263 Месяц назад +1

    ਚਮਕੀਲਾ ਜੀ ਨੇ ਫਿਲਮ ਵਿੱਚ ਸੁਰਿੰਦਰ ਸੋਨੀਆ ਦੇ ਘਰ ਵਾਲੇ ਨੂੰ ਕਿਹਾ ਸੀ,,ਚਮਾਰ ਹਾਂ ਭੁੱਖਾ ਨਹੀਂ ਮਰੂੰਗਾ, , ਪਰ ਅੱਜ ਵੇਖ ਰਹੇ ਹਾਂ ਉਸ ਦੇ ਨਾਂ ਤੇ ਬਹੁਤ ਚੈਨਲਾਂ ਵਾਲੇ ਫਿਲਮਾਂ ਵਾਲੇ ਮੋਟੀ ਕਮਾਈ ਕਰ ਰਹੇ ਹਨ।ਜਾਣੀ ਉਹ ਵੀ ਰੱਜ ਰਹੇ ਹਨ। ਅੱਜ ਨਾ ਤਾਂ ਸੋਨੀਆ ਦੇ ਘਰ ਵਾਲੇ ਦੇ ਨਾਮ ਤੇ ਕਿਸੇ ਦਾ ਚੁੱਲਾ ਤੱਪਦਾ ਹੈ ਨਾ ਹੀ ਕਿਸੇ ਹੋਰ ਦੇ।

  • @charanjitsingh9558
    @charanjitsingh9558 3 месяца назад +1

    Love u chamkila g…. Love you Sivia g❤❤

  • @LAKHVINDERSINGH-nj4uz
    @LAKHVINDERSINGH-nj4uz 3 месяца назад

    May God bless you with lots of happiness prosperity and positive energy that you could release the book

  • @harneksingh8105
    @harneksingh8105 3 месяца назад +4

    Ssa va kamaal de swaran sivia ji

  • @devinderrandhawa4175
    @devinderrandhawa4175 3 месяца назад +4

    ਹਮੇਸ਼ਾ ਇੱਦਾਂ ਹੀ ਹੁੰਦਾ ਆਇਆ ਕਿ ਚੰਗੇ ਬੰਦੇ ਦੀ ਰੱਬ ਨੂੰ ਵੱਧ ਲੋੜ ਹੈ, ਚਮਕੀਲਾ ਜੀ ਜਾਂ ਸਿੱਧੂ ਮੂੱਸੇਆਲਾ ਨੂੰ ਹੀ ਲੈਂ ਲਵੋ

  • @kirankaur4504
    @kirankaur4504 3 месяца назад +7

    ਸਤਿ ਸ੍ਰੀ ਅਕਾਲ ਜੀ 🙏🙏🙏

  • @manjitsinghmanjitsingh2360
    @manjitsinghmanjitsingh2360 3 месяца назад +3

    God ji

  • @user-ee3lp2tj1t
    @user-ee3lp2tj1t 3 месяца назад +1

    Sivia sahav te chamkeela ji dona da suvva bhut hi naram dill aa

  • @BalvirKaur_Gill
    @BalvirKaur_Gill 3 месяца назад +24

    ਸਿਵੀਆ ਸਾਹਿਬ ਦੀ ਮੌਤ ਕਦੋਂ ਹੋਈ ??? ਜਰੂਰ ਦੱਸਿਓ ਮੌਤ ਦਾ ਕਾਰਨ ਵੀ

    • @gurwindersidhu6542
      @gurwindersidhu6542 3 месяца назад +5

      2 saal pehla, 3 saal pehle unna dea interview 3 Chanel te aaya ce

    • @mongamonga1477
      @mongamonga1477 3 месяца назад +2

      Heart attack

    • @jassgill9995
      @jassgill9995 3 месяца назад +4

      ​@@gurwindersidhu6542 pishle saal hoi aa death cause of heart attack

    • @charanjitsingh9413
      @charanjitsingh9413 3 месяца назад

      Very nice ❤

    • @SandipSingh-ih7vd
      @SandipSingh-ih7vd 3 месяца назад +4

      ਸਹੀ ਗੱਲ ਭੈਣ ਜੀ ਪੱਤਾ ਹੀ ਨਹੀ ਲੱਗਾ ਮੇ ਤੇ ਕਿਹ ਆ ਕੀ ਜਿਦਾ ਵਾ ਸੀਬੀਆ ਸਾਬ ਹੋਣ ਇੰਟਰਵਿਊ ਆਈ ਸੀ ਸਾਇਦ ਉਹ ਪੁਰਾਣੀ ਹੋਣੀ ਫੇਰ ,so sad

  • @TarsemSingh-gi8hz
    @TarsemSingh-gi8hz 3 месяца назад +3

    I do salute savia ji very good man

  • @kamalpreet3283
    @kamalpreet3283 3 месяца назад +6

    Dhan Dhan Dani Ram Chamkila mata amarjot ❤

    • @KhanaNeha
      @KhanaNeha 3 месяца назад

      ਚਮਕੀਲੇ ਨੂੰ ਰੱਬ ਬਣਾ ਤਾ😅😅😅😅😅😅

    • @kamalpreet3283
      @kamalpreet3283 3 месяца назад +1

      Aho chamar kaum da Rab a. Tu jake moot pee 🐄

    • @kamalpreet3283
      @kamalpreet3283 3 месяца назад +1

      @@KhanaNeha sade chamar kaum da rab a. Tu jake moot pee 🐄. Te shiv ji di lan di pooja kar

    • @gurusingh2020
      @gurusingh2020 3 месяца назад

      ​@@KhanaNehatuc mossa wala raba bana ta 😅😅😅😅s2u

    • @KhanaNeha
      @KhanaNeha 3 месяца назад

      ਮੈਂ ਤਾਂ ਸਿਧੂ ਨੂੰ ਰੱਬ ਮਨਦੀ ਨਹੀਂ ਤੁਹਾਡੇ ਵਰਗੇ ਮਨਦੇ ਆ🙄🙄🙄🙄🙃🙃🙃🙃

  • @muhammadmudassar3716
    @muhammadmudassar3716 3 месяца назад +1

    Big love
    Mudassar Sevia from Pakistan

  • @bahopur
    @bahopur 3 месяца назад +1

    very good bro thank u

  • @kulwinderbrar2537
    @kulwinderbrar2537 3 месяца назад +6

    siwia saab

  • @JaspalSingh-fi5jy
    @JaspalSingh-fi5jy 3 месяца назад +2

    Salute Silvia saviour g

  • @CharnjitsingChani
    @CharnjitsingChani Месяц назад +1

    Very nice 👍❤❤

  • @jaspalmehak1770
    @jaspalmehak1770 3 месяца назад +2

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

  • @sadiqmasih3215
    @sadiqmasih3215 3 месяца назад +3

    Good Sukhjit

  • @parmodchopra4243
    @parmodchopra4243 3 месяца назад +1

    Very nice 👌 ❤

  • @user-sp8xw5rq5u
    @user-sp8xw5rq5u 3 месяца назад +1

    Very nice ji 🙏🙏🙏🙏

  • @user-fz3ir2ks8d
    @user-fz3ir2ks8d 3 месяца назад +9

    Tuhade dady ne jo kitab likhi hai kirpa karke kitab print karvao te maut bare such daso kis ne marvaya,❤❤❤❤❤

  • @salindernarr1864
    @salindernarr1864 3 месяца назад

    Thanks to all group members. Thanks.

  • @user-ee3lp2tj1t
    @user-ee3lp2tj1t 3 месяца назад +1

    Very naic veer ji

  • @ManjitSingh-er2gf
    @ManjitSingh-er2gf 3 месяца назад +1

    ਸਿਵੀਆ ਸਾਹਿਬ ਦੀ ਕਦੋਂ ਡਿੱਥ ਹੋਈ ਹੈ? ਬਹੁਤ ਅਫਸੋਸ ਆ।ਅਜ ਹੀ ਪਤਾ ਲੱਗਿਆ, ਕਿਵੇਂ ਹੋਈ ਮੌਤ?ਗੀਤਾਂ ਤੋਂ, ਇੰਟਰਵਿਊ ਜ਼ ਤੋਂ ਪਤਾ ਲੱਗਦਾ ਉਹ ਵਧੀਆ ਇਨਸਾਨ ਸੀ 👍🙏 ਲਿਖੀ ਕਿਤਾਬ ਕਿਥੋਂ ਮਿਲੇਗੀ?

  • @itzmeharry
    @itzmeharry 3 месяца назад +2

    Bhaji tuhade father Saab jehdi book likh rahe san...ohda ki hoya...please complete that book

  • @parmodchopra4243
    @parmodchopra4243 3 месяца назад +1

    Good Job Bro ❤

  • @user-uz6pq2io2r
    @user-uz6pq2io2r 3 месяца назад +3

    ❤❤❤❤❤

  • @charanjitsingh9558
    @charanjitsingh9558 3 месяца назад +1

    Sivia g di v Jabardast pesonality c….

  • @jasvinderchaudhary6929
    @jasvinderchaudhary6929 3 месяца назад

    Brother Your voice is very sweet

  • @jaspalanand8336
    @jaspalanand8336 3 месяца назад +2

    👍👍👍

  • @kalerfashionboutiquerahon9192
    @kalerfashionboutiquerahon9192 3 месяца назад +2

    Chamkila jindabad hai

  • @ManjitSingh-gk1gy
    @ManjitSingh-gk1gy 3 месяца назад

    Óo ho very sad Sanu tan sivia veer ji bare aj pta lgya

  • @PritamSingh-gw1iq
    @PritamSingh-gw1iq 3 месяца назад +1

    ਸਿਬੀਆ ਸਾਬ ਜੀਂਦਾ ਬਾਦ

  • @vickysingh8071
    @vickysingh8071 3 месяца назад +4

    Siwia ji good brother sade
    Elake da man

  • @kalwindersingh4940
    @kalwindersingh4940 3 месяца назад +4

    ਅਮਰ ਜੋੜੀ।

  • @KulwinderKaur-nn2pb
    @KulwinderKaur-nn2pb 3 месяца назад

    Siveya sabb nu v amar krr gae chamkila bai tuci ohna de privar nu v milo beta

  • @AkAk-yd9qf
    @AkAk-yd9qf 3 месяца назад +2

    ਗੱਲਾਂ ਬਾਈ ਕਰਦਾ ਸਾਹ ਮੇਰਾ ਚੜ ਗਿਆ ਪਤੰਦਰ ਨੇ ਪਤਰਕਾਰ ਕੁੜੀ ਤਾਂ ਪੁੱਛਣ ਹੀ ਨਹੀਂ ਦਿੱਤਾ

  • @BaljinderKaur-qv3qg
    @BaljinderKaur-qv3qg 3 месяца назад +6

    Oh God asi ta una di book di udeek krr rhe aa

  • @shivr2925
    @shivr2925 3 месяца назад +1

    oo hoo very sad pta hi nhi c ki sebia saab chale gaye aa😢

  • @amritpal3879
    @amritpal3879 3 месяца назад +5

    ਇਹ ਆ ਅਸਲੀ ਪੁੱਤ ਸਰਦਾਰਾਂ ਦੇ

  • @GulzarSingh-ux3en
    @GulzarSingh-ux3en 3 месяца назад +1

    I am sorry I did comment before see your full interview.you are a good singer.i asked wrong question.

  • @JavedKhan-he5sp
    @JavedKhan-he5sp 3 месяца назад +1

    Bahute Loka nu hun pta lagiya film to baad ,mainu ta kyi saal pehla da pta shivia ji vaare ke ohna da chamkila ji di jindgi ch ki yogdan c

  • @Bjornironside-fo5nq
    @Bjornironside-fo5nq 3 месяца назад

    Eh aa asli sikh cehre tey Noor dekho ehna de ❤❤❤❤

  • @user-yn1ft4ko6c
    @user-yn1ft4ko6c 3 месяца назад

    Green ਸੂਟ ਵਿੱਚ ਬਹੁਤ ਸੋਹਣੇ ਲੱਗ ਰਹੇ ਹੋ ji ❤

  • @terajija4529
    @terajija4529 3 месяца назад +1

    ਓਦੋ ਸਮਾਂ ਹੀ ਏਦਾਂ ਦਾ ਸੀ. ਸਾਰੇ ਕਲਾਕਾਰ ਦੋਹਰੀ ਸ਼ਬਦਾਵਲੀ ਵਾਲੇ ਗੀਤ ਗਾਉਂਦੇ ਸੀ. ਮਾਣਕ, ਸਦੀਕ, ਯਮਲਾ ਜੱਟ, ਦੀਦਾਰ ਸੰਧੂ ਕਿਸੇ ਦੇ ਉਸ ਸਮੇ ਦੇ ਗੀਤ ਸੁਨ ਲਵੋ.. ਮਾਣਕ ਨੇ ਬਾਅਦ ਚ ਚੰਗੇ ਗੀਤ ਗਾਏ.. ਚਮਕੀਲਾ ਅਜੇ ੨੭ ਸਾਲ ਦਾ ਸੀ.. ਪਤਾ ਨੀ ਇਸਨੇ ਕਿ ਕਿ ਗਿਆ ਦੇਣਾ ਸੀ ਥੋੜਾ ਸਿਆਣਾ ਹੋ ਕੇ... ਨਾਲੇ ਮਾਰ ਤਾਂ ਨਾਲ ਕਲੰਕ ਲਾ ਦਿੱਤਾ.. ਗੱਲ ਕਿ ਸੀ ਮਾੜੇ ਘਰੋਂ ਉਠਿਆ ਸੀ.. ਜੇ ਜੱਟ ਹੁੰਦਾ ਕਦੀ ਨੀ ਮਾਰਿਆ ਜਾਣਾ ਸੀ.....

  • @billagarcha9407
    @billagarcha9407 3 месяца назад +2

    Veere tre papa ji ne ik interview ch kha c mai kitab likh rha oh mri death to bad ayugi ,,ki oh book likhli c puri chamkile te ???

  • @shukhnoor4742
    @shukhnoor4742 3 месяца назад +2

    Siviya ji di mot kdo hoee .ki ho gya uhna nu.book kdo aaugi Jo ohna likhi c

  • @shinesharma3997
    @shinesharma3997 3 месяца назад +1

    Seviyan saab the great 😊❤

  • @assaram522
    @assaram522 3 месяца назад +1

    Siva ji Daler man and god gift for needed poor mans

  • @harbansbhangu4385
    @harbansbhangu4385 3 месяца назад

    ਮਾਤਾ ਦੀ ਵੀ ਕੋਈ
    ਗੱਲ ਸੁਣ ਉ❤❤

  • @KulwinderKaur-nn2pb
    @KulwinderKaur-nn2pb 3 месяца назад

    Sukhi siveya beta tuci jaiman nu v milo ohna da mnn v hlka ho javega

  • @swaran5454
    @swaran5454 3 месяца назад +1

    Chamkila ji de katil mar gye te chamkila ji Amar ho gye ❤

  • @tejindersingh8376
    @tejindersingh8376 3 месяца назад

    Sivia ji chamkila ji naal bhra ala rishta si❤❤❤

  • @assaram522
    @assaram522 3 месяца назад +2

    Sibia ji anole rattan

  • @kishansinghsabarwall2860
    @kishansinghsabarwall2860 3 месяца назад

    Sivia saab great

  • @user-ee3lp2tj1t
    @user-ee3lp2tj1t 3 месяца назад

    Sivia sahav ji jdo vi gal karade ne bhut bhavuk ho jande ne

  • @sharma614
    @sharma614 3 месяца назад

    ਕਿਤਾਬ ਕਿਥੋਂ ਮਿਲਦੀ ਹੈ

  • @user-sp8xw5rq5u
    @user-sp8xw5rq5u 3 месяца назад

    ❤❤❤

  • @virdihairdresser1611
    @virdihairdresser1611 3 месяца назад

    ❤❤❤❤

  • @gurmeetSingh-rg6uj
    @gurmeetSingh-rg6uj 3 месяца назад +1

    ਸਿਵੀਆ ਸਾਹਬ ਦੇ ਬੇਟੇ ਦੀ ਆਵਾਜ਼ ਬਿਲਕੁਲ ਸਿਵੀਆ ਸਾਹਬ ਵਰਗੀ ਹੀ ਹੈ ਜੀ!

  • @rajinderkaur8907
    @rajinderkaur8907 3 месяца назад +1

    Anchor Chamkila hi keh ke bula Rahi ha, respectfully Chamkila ji keh ke gal karni chahidi hai

  • @KuldeepSingh-ww7nl
    @KuldeepSingh-ww7nl 3 месяца назад

    Sibia was great person

  • @KulwinderKaur-nn2pb
    @KulwinderKaur-nn2pb 3 месяца назад

    Tuhadi awaj v siviya bai brgi aw same

  • @sarabjeetsingh8232
    @sarabjeetsingh8232 3 месяца назад

    🎉🎉🎉🎉🎉

  • @KulwinderKaur-nn2pb
    @KulwinderKaur-nn2pb 3 месяца назад

    Jaimn chamkila nall v tuci sath deo

  • @RanjitSingh-dj3pm
    @RanjitSingh-dj3pm 3 месяца назад +1

    ਮਾਰਨ.ਵਾਲੇ.ਪਾਪੀ.ਮਰੇ.ਨੇ..ਚਮਕੀਲਾ.ਸਾਬ.ਜੀ.ਤੇ.ਸਾਢੇ. .ਸਾਤਿਕਾਰ.ਯੇਗ.ਮਾਤਾ.ਅਮਰਜੋਤ.ਜੀ.ਅੱਜ.ਵੀ.ਸਾਢੇ.ਵਿਚ.ਨੇ.ਅਮਰ.ਜੋੜੀ.ਨੂੰ.ਸਿਰ.ਝੁਕਦਾ.ਜਦੋ.ਵੀ.ਉਨਾ.ਦੀ.ਤਸਵੀਰ.ਜਾ.ਗੀਤ.ਸੁਣਦਾ.ਉਨਾ.ਦਾ😂🎉😢😮😅😊