Intresting discussion bringing to light the dark side of human mind indulging in false belief , under insecurity of wishful desires .Freud,Adler and Carl Jung discovered the subconscious levels of human behaviour and practiced psycho analysis and other means of knowing suppressed desires motivating dreams and social behaviour patterns. Please supplement this talk with more psychological solutions to human weakness of belief in external forces.
Bhot shukarana guru nanak maharaj da jinna ne awde nal jod k rakheq..na kise derewaad ch jodea te na khokhli kaamredi ch vaadea(jehdi guru gaddi te b question kr skdi aa)..
Dera is old punjabi word,it means a fixed or demarked land for residence.If we study Mahan Kosh it does not mention the root of word.It is also called as Dehra.I think,it has common root in all Indo-Roman-Greek languages.Terra is the name of Roman Godess Gaea(goddess of land).The sound of D is changed into T and vice versa.Hence,Terra is equal to Derra.
Furthermore, he should research on the World scriptures. He mentioned all religions says same. The Sikh Scripture is the only one that was compiled and written by Gurus. Whereas, all other religions scriptures emerged from oral tradition, means written much more after the death of their prophets . So religions followers are adding today some good things. He should research the Mythology of Christianity, Islam and off course Hinduism.
On Sikh Gurus , Mr Bhatti said that the Gurus Family members were bestowed Grurs. In reality the Guru Arjan Sahib wrote maximum Guru Granth Sahib Hymns , fifth Guru in comparison with Prithi Chand , Ram Rai , Dhirmal , etc were not capable to be Gurus. As they were greedy and cruel and corrupt . They even tried to kill Gurus . Prof Bhatti should the actual Sikh history and theology before making such statements.
meinu 30 saal ho gaye beas jande nu..kade v ajj takk kise ne sanu nahi kiha ke vote kihnu pauni hai. ulta jado v chunav hunde aa othe stage to announcment hundi hai ki. vote tuhada aapna adhikaar hai. tusi jithe chaho aapdi vote dio.naale ikk gall hor aa mein khud modi da kattar virodhi ha. bhave oh buchchad 100 vaari beas aa jave.
ਬਹੁਤ ਵਧੀਆ ਜੀ, ਕੋਕੇ ਜੜ ਵਾਰਤਾਲਾਪ। ਆਖਿਰ ਵਿਗਿਆਨਕ ਲੀਹਾਂ ‘ਤੇ ਚੱਲ ਕੇ ਹੀ ਸਮਾਜ ਸੁਰਖ਼ਰੂ ਹੋਵੇਗਾ। ਇਹ ਨਾਮ ਧਰੀਕ ਡੇਰੇ ਤਾਂ ਲੋਕਾਂ ਨੂੰ ਗੁੰਮਰਾਹ ਕਰਕੇ ਅੰਧਵਿਸ਼ਵਾਸੀ ਬਣਾਕੇ ਸਮਾਜ ਦਾ ਬੇੜਾ ਗਰਕ ਕਰਨ ਹੀ ਲੱਗੇ ਹੋਏ ਹਨ।
ਦਰਅਸਲ ਛੋਟੀਆਂ ਵੱਡੀਆਂ ਸਮੱਸਿਆਵਾਂ ਵਿੱਚ ਘਿਰੇ ਸਮਾਜ ਦੇ ਬਸ਼ਿੰਦਿੰਆਂ ਨਾਲ ਹਰ ਤਰ੍ਹਾਂ ਦਾ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਕਿਸੇ ਵੀ ਦੁੱਖ ਦਰਦ ਵਿੱਚ ਘਿਰੇ ਮਨੁੱਖ ਨੂੰ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਅਦਾਰਾ ਉਸਦੇ ‘ਜ਼ਖ਼ਮਾਂ’ ‘ਤੇ ਮਰਹਮ ਪੱਟੀ ਲਾਉਣ ਦੀ ਥਾਂ ਉਸਨੂੰ ਅੜਿੱਕੇ ਆਈ ‘ਸਾਮੀ’ ਸਮਝਕੇ ਉਸਨੂੰ ਉਲ਼ਝਾਇਆ ਜਾਂਦਾ ਹੈ, ਉਸਨੂੰ ਗੁੰਮਰਾਹ ਕੀਤਾ ਜਾਂਦਾ ਹੈ, ਉਸਨੂੰ ਨੋਚਿਆ ਜਾਂਦਾ ਹੈ, ਉਸਨੂੰ ਕਿਸੇ ਪਾਸਿਉਂ ਜਿਉਣ ਜੋਗਾ ਛੱਡਿਆ ਹੀ ਨਹੀਂ ਜਾਂਦਾ। ਇਹੀ ਸਾਡੇ ਮਨੁੱਖ ਹੋਣ ਦਾ ਸ਼ਰਮਨਾਕ ਪੱਖ ਹੈ।
ਦਵਿੰਦਰ ਪਾਲ ਜੀ ਭੱਟੀ ਸਾਹਿਬ ਬਹੁਤ ਵਧੀਆ ਵਿਸ਼ਲੇਸ਼ਕ ਹਨ ਇਹਨਾ ਨਾਲ ਗਲਬਾਤ ਜਾਰੀ ਰਖਣ ਲਈ ਧੰਨਵਾਦ
ਪੰਜਾਬੀ ਅਪਣੇ ਘਰਵਾਲਿਆਂ ਮੈਂਬਰਾਂ ਨੂੰ ਰੋਕਣ ਜਾਣ ਤੋਂ ਡੇਰਿਆਂ ਵਿੱਚ...... ਜਿਹੜੀਆਂ ਔਰਤਾਂ ਘਰੇ ਕੰਮ ਨਹੀਂ ਕਰਦੀਆਂ ਓਹ ਉੱਥੇ ਝਾੜੂ - ਪੋਚੇ ਲਾਉਂਦੀਆਂ ਸੇਵਾ ਕਰਦੀਆਂ
Sir ji me Rajasthan se hu aur apke sabhi podcast sunta hu salute h sir ji apki patarkarita ko❤
ਮਹਾਨ ਵਿਦਵਾਨ ਬੁੱਧੀਜੀਵੀ ਰਿਪੋਰਟ ਮਹਾਨ
ਸਮਾਜ ਸ਼ਾਸਤਰੀ ਹਰਵਿੰਦਰ ਸਿੰਘ ਭੱਟੀ ਸਾਹਿਬ ਜੀ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਆਕਾਲ 🙏🙏
ਬਹੁਤ ਗਿਆਨ ਭਰਪੂਰ ਵਾਰਤਾ ਜੀ ਧਨਵਾਦ
ਗੁਰਬਾਣੀ ਦੀ ਵਿਆਖਿਆ ਗੁਰਮਤਿ ਮੁਤਾਬਕ ਕੀਤੀ ਜਾਵੇ ਤਾਂ ਡੇਰੇ ਆਪਣੇ ਆਪ ਖਤਮ ਹੋ ਜਾਣਗੇ ਜੀ 🙏
ਭੱਟੀ ਸਾਹਿਬ ਜੀ,,,,,🙏👍
ਭੱਟੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ🙏🙏
ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਕਮਾਲ ਵਿਆਖਿਆ ਕੀਤੀ
Very good psychological analysis of the faith system.
14:45 ਉੱਤੇ ਬਾਕਮਾਲ ਗੱਲ ਕੀਤੀ ਹੈ ਜੀ।
ਅੱਜਕਲ੍ਹ ਦੇ ਕਈ ਵੱਡੇ ਗੁਰਦਵਾਰੇ ਵੀ ਕਿਸੇ ਸਮੇਂ ਡੇਰੇ ਹੀ ਸਨ। ਡੇਰਾ ਬਾਬਾ ਨਾਨਕ।
ਬਹੁਤ ਖੂਬ।
ਲੱਖ ਪਰਸੈਟ ਸਹੀ ਗੱਲ ਹੈ ਬਾਈ ਜੀ ਲਵ ਯੂ ਪਰ ਸਰਕਾਰ ਗ਼ਦਾਰ
ਅਜੀਬ ਕਿਸਮ ਦਾ ਵਰਤਾਰਾ ਹੈ,ਤਰਕ ਨਾਲ ਸੋਚਣ ਵਾਲੇ ਹੀ ਇੰਨਾਂ ਦੇ ਝੂਠ ਨਾਂ ਪਖੰਡ ਨੂੰ ਫੜ ਸਕਦੇ
ਦੁੱਖਾਂ ਤਕਲੀਫਾਂ ਦਾ ਹੱਲ ਪਤਾ ਨਾਂ ਹੋਣ ਕਰਕੇ,ਉਹ ਡੇਰਿਆਂ ਤੇ ਨੱਕ ਰਗੜਦੇ
27:00 ਬਹੁਤ ਕਮਾਲ ਦੀ ਗੱਲ ਕਹੀ ਹੈ ਜੀ,
ਬਹੁਤ ਵਧੀਆ ਜੀ
Davinderpal ji and Bhatti Sahib very good explain.
Bhatti. Saab. Saluat. Ji
Very enlightening lecture and truth to the core
Bhatti sahib salute aa jee
Best of best UT channel of Punjab
Devinder ji Special salute to You & your guest
ਬਿਲਕੁਲ ਚੇਤਨਾ ਤੇ ਟਿਪੈਡ ਗੁਰੂ ਘਰ ਤਾ ਹਰ ਪਿੰਡ ਸਹਿਤ ਚ ਲੋਕ ਭਟਕ ਗੇ ਦੁਨਿਆਵੀ ਇਲਾਵਾ ਬੇਲੋੜੀਆ ਪੂਰੀਆ ਕਰਨ ਲਈ ਵਰਨਾ ਛੋਪੜੀ ਚ ਰਹਿ ਕੇ ਵੀ ਆਵਦੇ ਧਰਮ ਦਾ ਸਤਿਕਾਰ ਤੇ ਪੱਕੇ ਰਹਿ ਸਕਦਾ ਮਨੁੱਖ। ਐਵੇ ਐਸ ਜੀ ਪੀੜਸੀਵਨੀ ਘੜੀਸਣਾ ਗਲਤ ਐ ਹੋਰ ਪ੍ਰਚਾਰਕ ਕਿਨੇ ਨੇ ਐਥੇ ਜੋ ਸਿਖ ਧਰਮ ਦਾ ਪ੍ਰਚਾਰਕ ਨੇ ਉਹਨਾ ਦੀ ਸੁਣ ਲੈਣ ਜੇ ਲੋਕ ਸੁਣਨ ਵਾਲੇ ਹੋਣ ਤਾ ।ਪਰ but way to others religion dhram very powerful this thinking about Sikhism people's. unfortunately ਮੰਦਭਾਗਾ ਐ ਇਹ ਕੁਰਬਾਨੀਆ ਦੇ ਧਰਮ ਛਡ ਕੇ ਹੋਰ ਥਾ ਜਾ ਰਹੇ ਨੇ ਅਫਸੋਸ 😢
Very Good Episode...
ਭੱਟੀ ਸਾਬ ਜੀ ਨੂੰ ਦੁਬਾਰਾ ਫਿਰ ਬੁਲਾਉ Dawinder Sir.. ਉਹਨਾਂ ਦੀ Life ਦਾ intresting Experiences, Storys Share karwa deo...
Very Good, Informative and Intresting Discussion.
Good g
Really enjoyed the talk.very eloquent and informative
Very good comments of shri bhatti sahib and I also like the interviews of shri davider ji
Very nice acutely ground level discussion Bhatti Sahib acutely genius person
Amazing rationalist . Beautiful interview . I would like to meet you both one day ! Keep up the good work !
Thank you very much for Kind words
Excellent effort. Great knowledge
Intresting discussion bringing to light the dark side of human mind indulging in false belief , under insecurity of wishful desires .Freud,Adler and Carl Jung discovered the subconscious levels of human behaviour and practiced psycho analysis and other means of knowing suppressed desires motivating dreams and social behaviour patterns.
Please supplement this talk with more psychological solutions to human weakness of belief in external forces.
Bhatti davinder ba kamal jorri .jug jug jio
Davinderpal ji or Bhatti sahib tuhanu dili salam 🙏 from Talwandi Sabo
Great
ਭੱਟੀ ਸਾਹਿਬ ਕਮਾਲ ਦੀ ਵਿਆਖਿਆ ਕਰਦੇ ਹੋ ਜੀ ਸਲੂਟ ਸੋਨੂੰ ਦੋਵਾ ਭਰਾਵਾਂ ਨੂੰ
Great job 👍🏽👍🏽👍🏽
Very good subject and information and massage ji thanks 🙏🙏
Thank you for your appreciation. 🙏
Wonderful, Dr Bhatti Sahib would like to connect.Devinder ji,must continue such issues and personalities.
I liked it.
Very nice program ❤
Din par din , ik to ik vadhia episode ho rhe ne ji 👌🙏🙏
Very nice, keep it up Sir.
Well explained
Great information
Dawinder ji ikk interview surjit daudar ji nall jaroor karo ji ❤ tuhade sawal vadiya aa❤
Wonderful presentation .so nice
Thanks a lot
Good
❤❤❤
GOOD.WORK
Bhot shukarana guru nanak maharaj da jinna ne awde nal jod k rakheq..na kise derewaad ch jodea te na khokhli kaamredi ch vaadea(jehdi guru gaddi te b question kr skdi aa)..
Devinder pal g sat shri akal
ਸਤਿ ਸ੍ਰੀ ਅਕਾਲ ਜੀ
Very nice ji
V good ji ❤❤❤❤❤❤❤
ਡੇਰਿਆਂ ਨੂੰ ਪ੍ਰਫੁੱਲਤ ਕਰਨ ਵਿੱਚ ਜਿਆਦਾ ਅੰਗਰੇਜ ਸਰਕਾਰ ਦਾ ਹੱਥ ਵੀ ਰਿਹਾਂ, ਵੀ ਲੋਕ ਨਾਮ ਹੀ ਜਪੀ ਜਾਣ, ਜਾਗ੍ਰਤੀ ਨਾ ਆਵੇ
ਸਾਡੇ ਬਾਬਾ ਜੀ ਤਾਂ ਐਹੋ ਜਿਹੇ ਨਹੀਂ,, ਲੋਕਾਂ ਦੇ ਬਾਬੇ ਲੁੱਚੇ ਹੋਣਗੇ 😂😂
ਸਰ, ਸੰਤ ਅਤੇ ਮਹੰਤ ਵਿੱਚ ਫਰਕ ਕੀ ਹੈ, ਮਹੰਤਾਂ ਤੋਂ ਗੁਰਦੁਆਰੇ ਸਹੀਦੀਆਂ ਦੇ ਕੇ ਅਜਾਦ ਕਰਾਏ, ਸਮਝ ਨਹੀਂ ਲੱਗ ਰਿਹਾ.
Harsh reality...
Dawinder Sir Carry On and Bhatti Sahib you are Great 👍 Sir 🙋.
ਸਾਡੇ ਇੱਕ ਵੀ ਜਗ੍ਹਾ ਇਹੋ ਜਿਹੀ ਨਹੀਂ ਹੈ
ਪਿੰਡ ਬੁਰਜ ਹਰੀਕਾ (ਫਰੀਦਕੋਟ)
ਨਹੀ ਜੀ ਪ੍ਰਚਾਰ ਬੀ ਬਹੁਤ ਜ਼ਰੂਰੀ ਹੈ ਸਿੱਖੀ ਦਾ ਅਸੀ ਬਾਬਾ ਬਡਭਾਗ ਸਿੰਘ ਨੂੰ ਮਨਦੇ ਹਾ ਪਰ ਗੁਰਬਾਣੀ ਪੜਦੇ ਨੇ ਭੜਾਉ ਦੇ ਸੰਗਤਾ ਨੂੰ🙏
Be honest ਕੁਝ ਨੀ ਸਾਰੇ !!!
ਟਕਸਾਲ ਦਾ ਨਾਮ ਲੈਣ ਤੋਂ ਸਾਰੇ ਡਰਦੇ ਨੇ ਭਾਵੇਂ ਉਹ ਸਾਫ ਬੀ ਜੇ ਪੀ ਦਾ ਸਮਰਧਨ ਕਰ ਦੇਣ
🙏🌹🙏
Dera is old punjabi word,it means a fixed or demarked land for residence.If we study Mahan Kosh it does not mention the root of word.It is also called as Dehra.I think,it has common root in all Indo-Roman-Greek languages.Terra is the name of Roman Godess Gaea(goddess of land).The sound of D is changed into T and vice versa.Hence,Terra is equal to Derra.
ਹੁਣ ਤਾਂ ਫਿਲਮ ਵੀ ਬਣ ਗਈ, ਕਾਲੇ ਕਾਂ, ਸਫ਼ੈਦ ਹੋ ਗਏ, ਸਲੋਵਰ ਵਿੱਚ ਨਾਹ ਕੇ ਬਿਮਾਰੀ ਖਤਮ ਹੋ ਗਈ
Furthermore, he should research on the World scriptures. He mentioned all religions says same. The Sikh Scripture is the only one that was compiled and written by Gurus. Whereas, all other religions scriptures emerged from oral tradition, means written much more after the death of their prophets . So religions followers are adding today some good things. He should research the Mythology of Christianity, Islam and off course Hinduism.
Bibiya jandiya uhna ne bnaye baba
Main bhi hune Sunan lagian comments waad ch Ji
Very good
Bahut Wadhia
Dharam Da Ott Aasra Le Ke Ikk Tikaane Te Baithe Rajnitik Lok,
On Sikh Gurus , Mr Bhatti said that the Gurus Family members were bestowed Grurs. In reality the Guru Arjan Sahib wrote maximum Guru Granth Sahib Hymns , fifth Guru in comparison with Prithi Chand , Ram Rai , Dhirmal , etc were not capable to be Gurus. As they were greedy and cruel and corrupt . They even tried to kill Gurus . Prof Bhatti should the actual Sikh history and theology before making such statements.
Ik bdnam ho gia saray ne hunday aj kl da sikh keb krda ha jat pat high level tay ha
Jithe moorkhta jyada othe dere jyada
meinu 30 saal ho gaye beas jande nu..kade v ajj takk kise ne sanu nahi kiha ke vote kihnu pauni hai. ulta jado v chunav hunde aa othe stage to announcment hundi hai ki. vote tuhada aapna adhikaar hai. tusi jithe chaho aapdi vote dio.naale ikk gall hor aa mein khud modi da kattar virodhi ha. bhave oh buchchad 100 vaari beas aa jave.
Deravad deean kartootan de vadan vich SGPC de giravat da vadda haath hai.Jathedaran da vi poora yogdaan,lafafa culturechalda hai.
13000.pind.9000.Deara.😂😂😂😂
Radha swame deraynoo bad nam na kr ja kdeke election to pehla oh saf lfza ch kehnday kjis mrzi candidat noo vote kro
Dera beas ne kade vi votan te kise nu madad karn nu nhi kiha tusi galt propeganda karde ho bhati sahb
Again its a very good Conversation both of you Great Discussion every time.
Please keep it up .
ruclips.net/video/28N80Qeq2HE/видео.html
very Good
❤❤❤