2500 Budapa Pension | ਪੈਨਸ਼ਨਾਂ ਸਬੰਧੀ ਆਇਆ ਨਵਾਂ ਅੱਪਡੇਟ | 8 ਬਦਲਾਅ ਆ ਗਏ | Credit

Поделиться
HTML-код
  • Опубликовано: 14 мар 2024
  • 2500 Budapa Pension | ਸਾਵਧਾਨ! ਹੋ ਨਾ ਜਾਇਓ ਠੱਗੀ ਦਾ ਸਿ਼ਕਾਰ ! 5 ਲੱਖ ਦੇ ਨਾਂ 'ਤੇ ਠੱਗੀ, 2500 ਪੈਨਸ਼ਨ | Credit

Комментарии • 199

  • @gurmeetsinghgurmeetsingh2599
    @gurmeetsinghgurmeetsingh2599 4 месяца назад +2

    ਸਾਰੇ ਲੀਡਰਾਂ ਦੀ ਵੀ ਪੈਨਸ਼ਨ ਬੰਦ ਹੋ ਵੇ

  • @ishersinghlotey6747
    @ishersinghlotey6747 2 месяца назад +8

    SAT SRI AKAL JI TOO MUCH NICE JI THANKS JI TOO MUCH NICE JI THANKS JI

  • @Simransingh388Simran
    @Simransingh388Simran 4 месяца назад +11

    ਅੱਗ,ਲੱਗੇ,2500,ਇਹ,ਭੁਖੀਆ, ਸਰਕਾਰਾਂ,ਕਿਤੇ,1500,ਵੀ,ਨਾ,ਖੋਹ,ਲੈਣ,

  • @RameshKumar-pu4fo
    @RameshKumar-pu4fo 4 месяца назад +4

    ਉਹ ਜਿਲਾ ਫਾਜਿਲਕਾ ਪਿੰਡ ਖੂਬੜ ਵਿੱਚ ਅਜੇ ਕਿਸੇ ਦੀ ਪੈਨਸ਼ਨ ਨਹੀਂ ਆਈ

  • @HarbansSingh-ci6sp
    @HarbansSingh-ci6sp 4 месяца назад +3

    ਆਢਾਈ ਕਿਲੇ ਵਾਲੇ ਦੀ ਆਮਦਨ ਜਾਂਦਾ ਬਣੇਗਾ ਅਢਾਈ ਕਿਲੇ ਦੀ ਆਮਦਨ ਅੱਸੀ ਦੋ ਬਾਸੀ ਹਜਾਰ ਪੱਜ ਸੌ ਦਾ ਬਣੇਗਾ
    ਪਜਾਹ ਹਜਾਰ ਦਾ ਕਿਵੇ ਸਾਰਟੀਫਕੇਟ ਬਣਵਾਈਏ ਬਣਵਾਈਏ ਇਹ ਸਰਕਾਰ ਦਾ ਬਿਆਨ ਗਲਤ‌ ਹੈ ਆਪਣਾ ਬਿਆਨ ਵਾਪਰੀ ਲਵੇ
    ।ਇਵੇ

    • @hakamsingh6861
      @hakamsingh6861 4 месяца назад

      ਸਾਥੋਂ ਅਠ ਨਿਯਮ ਤਾਂ ਪੂਰੇ ਨਹੀ ਹੋਣੈ ਜਦੋ ਵੋਟਾਂ ਮੰਗਣ ਆਏ ਅਸ਼ੀ ਦਸਾਂਗੇ ਵੋਟਾਂ ਲੈਣ ਦੇ ਅਠ ਨਿਯਮ।ਲੈ ਲੈਣ ਵੋਟਾਂ ਫਿਰ।

  • @meshiheera
    @meshiheera 15 дней назад

    ਹੈਡੀਕੈਪਟ ਬੰਦਿਆਂ ਦੀ ਪੈਨਸ਼ਨ ਵਧਾਉਣ ਦੀ ਅਪੀਲ ਦਿਉ ਸਰਕਾਰ ਨੂੰ ਬਾਈ ਜੀ

  • @user-em3ss2es9w
    @user-em3ss2es9w 4 месяца назад +3

    ਅਸੀਂ ਮੋਗਾ ਸ਼ਹਿਰ ਦੇ ਰਹਿਣ ਵਾਲੇ ਹਾਂ ਸਾਨੂੰ ਪੈਨਸ਼ਨ ਅਜੇ ਤੱਕ ਨਹੀਂ ਮਿਲੀ

  • @RameshKumar-pu4fo
    @RameshKumar-pu4fo 4 месяца назад +3

    ਪਿੰਡ ਖੁਬੜ ਕਿਸੇ ਦੀ ਪੈਨਸ਼ਨ ਨਹੀਂ ਆਈ

  • @jagjeetsharma3733
    @jagjeetsharma3733 4 месяца назад +4

    Kotkapura district faridkot aaj aai g pension 21.3.2024

  • @gurmelsinghmalhi8684
    @gurmelsinghmalhi8684 4 месяца назад +18

    ਮੋਗੇ ਜਿਲੇ ਦੇ ਪਿੰਡਾ ਚ ਵੀ ਸਾਰਿਅਾਂ ਨੂੰ ਪੈਨਸ਼ਨ ਨਹੀਂ ਮਿਲੀ

  • @brahmjotkaur353
    @brahmjotkaur353 9 дней назад +1

    Dehli 3000 penssion tepanjab ch 1500 vota te vada kita c 2500 par aje tak nahi aaee

  • @BaljinderKaurBajak
    @BaljinderKaurBajak 4 месяца назад +24

    ਹਾਂ ਜੀ ਵੀਰੇ ਮੇਰੀ ਪੈਨਸ਼ਨ ਨਵੰਬਰ ਦਸੰਬਰ ਜਨਵਰੀ ਫਰਵਰੀ 2023 ਚਾਰ ਮਹੀਨੇ ਦੀ ਨਹੀਂ ਆਈ ਹੁਣ ਮਾਰਚ ਮਹੀਨੇ ਦੀ ਆਈਆ ਹੁਣ ਮੈਨੂੰ ਕਿਥੇ ਜਾ ਕੇ ਪਤਾ ਕਰਨਾ ਚਾਹੀਦਾ ਅਤੇ ਕੀ ਪਰਸੈਸ ਹੋਵੇਗਾ ਜਾਣਕਾਰੀ ਦੇਣ ਦੀ ਕਿਰਪਾ ਕਰਨੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ 🙏

    • @willpowerupdate
      @willpowerupdate  4 месяца назад +3

      ਇੱਕ ਵਾਰ ਆਪਣੇ ਬੈਂਕ ਤੋਂ ਆਪਣੀ ਕਾਪੀ ਪੂਰੀ ਕਰਵਾਓ। ਹੋ ਸਕਦਾ ਹੈ ਤੁਹਾਡੇ ਖਾਤੇ ਵਿੱਚ ਆਇਆ ਹੋਵੇ। ਜੇਕਰ ਨਹੀਂ ਆਈ ਤਾਂ ਸੁਵਿਧਾ ਕੇਂਦਰ ਜਾਂ bdpo ਦਫਤਰ ਜਾ ਕੇ ਪਤਾ ਕਰ ਲਵੋ। ਪਹਿਲਾਂ ਬੈਂਕ ਤੋਂ ਕਾਪੀ ਪੂਰੀ ਕਰਵਾਓ। ਧੰਨਵਾਦ

    • @user-yu1dy4vy2k
      @user-yu1dy4vy2k 3 месяца назад

      AA​@@willpowerupdate

    • @MangalSingh-to4zf
      @MangalSingh-to4zf Месяц назад

      P😅

  • @jasjit615
    @jasjit615 4 месяца назад +15

    ਇਸ ਮਾਰਚ ਮਹੀਨੇ ਵਿਚ ਕੋਈ ਵੀ ਪੈਨਸ਼ਨ ਕਿਸੇ ਨੂੰ ਨਹੀ ਆਈ।

  • @gurdevnosinghno8155
    @gurdevnosinghno8155 4 месяца назад +2

    ਸਾਡੇ ਮਲੌਦ ਵਿਚ ਵੀ ਨਹੀਂ ਆਈ ਪੈਨਸ਼ਨ

  • @parmpalsinghpalmann549
    @parmpalsinghpalmann549 4 месяца назад +5

    ਨਹੀਂ ਆਈ ਮੁਕਤਸਰ ਸਾਹਿਬ ਵਿਖੇ

  • @kantadevi3875
    @kantadevi3875 4 месяца назад +16

    ਜਿਲ੍ਹਾ ਪਟਿਆਲਾ ਵਿੱਚ ਵੀ ਕਿਸੇ ਦੀ ਪੈਨਸ਼ਨ ਨਹੀਂ ਆਈ ਸਭ ਸਰਕਾਰਾਂ ਫੇਲ

  • @kinnidhillon1299
    @kinnidhillon1299 4 месяца назад +2

    Kirandeep Dhillon,Patiala/Punjab marey khatey wich march di pension rahi aai aajey tak

  • @jassiraju7059
    @jassiraju7059 4 месяца назад +14

    ਨਹੀ ਆਈ ਜੀ ਲੁਧਿਆਣਾ

  • @user-ei5sd2st5b
    @user-ei5sd2st5b 4 месяца назад +5

    ਬੁੱਢਾਪਾ pension ਦੇ ਰਾਹੇ ਕੇ ਲੋਕਾ ਸਜਾ ਦੇ ਰਾਹੇ ਹੋ

  • @meharsingh426
    @meharsingh426 4 месяца назад +5

    2500 ਬੁਢਾਪਾ ਪੈਨਸ਼ਨ ਹੁਣ ਪਹਿਲੀ ਜੂਨ ਤੋੰ ਸ਼ੁਰੂ ਕਰਾਂਗੇ ? ਪੈਨਸ਼ਨ ਲੈਣ ਦੇ ਚਾਹਵਾਨ ਜਲਦੀ ਤੋੰ ਜਲਦੀ ਫਾਰਮ ਭਰ ਲੈਣ ਤੇ ਮੁਖ ਮੰਤਰੀ ਦਫਤਰ ਵਿਚ ਜਮਾਂ ਕਰਾਉਣ ?

  • @JagdishMehra-gr3dj
    @JagdishMehra-gr3dj 4 месяца назад +2

    Sar ji abhi pension nahin I select

  • @Charnjitdod
    @Charnjitdod 4 месяца назад +1

    ਗੁਡ,,,,ਮਾਨ,,ਜੀ

  • @LuckyMinhas-ru9ep
    @LuckyMinhas-ru9ep 4 месяца назад +7

    , ਹੋਸ਼ਿਆਰਪੁਰ ਵਿਚ ਨਹੀ ਆਈ ਜੀ

  • @ManpreetSingh-qb2ik
    @ManpreetSingh-qb2ik 4 месяца назад +2

    ਇਨ੍ਹਾਂ ਨੇ ਕੁਛੁ ਨਹੀਂ ਕਰਨਾ

  • @RamSinghRamSingh-kr4tx
    @RamSinghRamSingh-kr4tx 4 месяца назад +7

    ਅਜੇ ਨਹੀਂ ਆਈ ਜੀ ਪਿੰਡ ਖੱਤਰੀ ਵਾਲਾ। ਤਹਿ ਸਮਾਣਾ

  • @RameshKumar-pu4fo
    @RameshKumar-pu4fo 4 месяца назад +1

    ਫਾਜਲਕਾ ਜਲੇ ਵਿੱਚ ਵੀ ਪੈਨਸ਼ਨ ਨਹੀਂ ਆਈ ਮਾਰਚ ਮਹੀਨੇ ਦੀ

  • @SantoshSharma-em6jd
    @SantoshSharma-em6jd 4 месяца назад +5

    Rampura phul nahi aee

  • @RajinderKaur-yg7dd
    @RajinderKaur-yg7dd 4 месяца назад +3

    Ludhiana jile vich v nhi ayi ....

  • @user-kx3nl9kv4b
    @user-kx3nl9kv4b 4 месяца назад +5

    Hoshiarpur nahi aaye ji kdo ave ge

  • @HarpreetSingh-wk1vq
    @HarpreetSingh-wk1vq 4 месяца назад +5

    Jalandhar ch nhi ay kdon avegi

  • @RameshKumar-pu4fo
    @RameshKumar-pu4fo 4 месяца назад +5

    ਫਾਜਲਕਾ ਜਿਲੇ ਵਿੱਚ ਕਿਸੇ ਦੀ ਪ੍ਰਿੰਸ ਨਹੀਂ ਆਈ ਤਹਿਸੀਲ ਹੋਰ ਪਿੰਡ ਖੁਬਰ

  • @rajvirsingh3008
    @rajvirsingh3008 6 дней назад

    ੨੫੦੦/ ਪੈਂਨਸ਼ਨ ਕੀ ਆਏਗਾ ਪੱਬਲਿਕ ਨੂੰ ਮੂਰਖ਼ ਬਨਾਓ ਪੈਂਨਸ਼ਨ ਦੇ ਨਾਂਮ ਤੇ

  • @user-hi8ok3ox4r
    @user-hi8ok3ox4r 4 месяца назад +3

    Nhi aei ji Sangrur

  • @user-hi8ok3ox4r
    @user-hi8ok3ox4r 4 месяца назад +4

    Nhi aaei ji sangrur

  • @prithipalsingh7365
    @prithipalsingh7365 4 месяца назад +1

    Mein Ludhiana ton meri budapa pension aje Tak nhi mili

  • @sumanlata2332
    @sumanlata2332 4 месяца назад +1

    Nabha bich pension nhi aaee.
    19 March tk koi nhi aa

  • @user-ht2pi2ji8i
    @user-ht2pi2ji8i 4 месяца назад +3

    ਅਪਾਹਿਜ ਪੈਨਸ਼ਨ ੨੫੦੦ ਨਹੀ ਹੈ

  • @bharpursingh3264
    @bharpursingh3264 4 месяца назад +1

    March month di pension nahi ayi asi ATM ton lai rhe haa copy aupdate kra laindey haa

  • @JeetWasson
    @JeetWasson 4 месяца назад +1

    Sadi v nhi aye Jalandhar

  • @jagtarmann9939
    @jagtarmann9939 4 месяца назад +7

    ਬਾਈ ਜੀ ਪੈਨਸ਼ਨ ਨਹੀ ਆਈ ਬਰਨਾਲੇ ਤੋ

  • @JaggaNumberdaar
    @JaggaNumberdaar 19 дней назад

    ਮੋਗਾ ਜ਼ਿਲ੍ਹੇ।ਅਮਨਦਨ।ਨਹੀਕੋਈਫੰਨ।ਨਹੀਂ।ਫੇਰ।ਕੀ ਕਰਨਾ। ਚਾਹੀਦੀ

  • @Bikramjit-vb9kc
    @Bikramjit-vb9kc 28 дней назад

    Very very good job ji

  • @charanjitbhatti7387
    @charanjitbhatti7387 4 месяца назад +1

    Patiala jile vich pention 16 march tk ni aye

  • @kamleshkaur2919
    @kamleshkaur2919 4 месяца назад +2

    Thx CM Saab ji
    Good Morning ji

  • @GurtejSinghSidhu-jt2we
    @GurtejSinghSidhu-jt2we Месяц назад

    Votan Len wele Rs. 2500 pention den da wada Kiya ci hun tusin Rs.1500 vi band kr rhe ho.........Shabash

  • @suchasingh4245
    @suchasingh4245 4 месяца назад +1

    ਨਹੀਂ ਆਈ ਮੋਹਾਲੀ ਵਿੱਚ ਪੈਨਸ਼ਨ

  • @user-ee3nk7cd3b
    @user-ee3nk7cd3b 4 месяца назад +2

    ਨਹੀਂ ਆਈ ਲੁਧਿਆਣਾ ਜ਼ਿਲ੍ਹੇ ਚ ਪੈਨਸ਼ਨ

  • @AjayKalawant
    @AjayKalawant 4 месяца назад +5

    Ropar vich nahi aei

    • @meharsingh426
      @meharsingh426 4 месяца назад

      ਵੋਟਾਂ ਤੋਂ ਬਾਅਦ ਚ ਆਉਗੀ ਤਦ ਤਕ ਇੰਤਜ਼ਾਰ ਕਰੋ ?

  • @charancharansingh4775
    @charancharansingh4775 4 месяца назад +1

    ਕਪੂਰਥਲਾ ਵਿੱਚ ਨਹੀ ਆਈ

  • @RameshKumar-pu4fo
    @RameshKumar-pu4fo 4 месяца назад

    ਫਾਜ਼ਿਲਕਾ ਜ਼ਿਲੇ ਚ ਕਿਸੇ ਦੀ ਪੈਨਸ਼ਨ ਨਹੀਂ ਆਈ

  • @user-fv3ks5gj4g
    @user-fv3ks5gj4g 26 дней назад

    Hanji Sir Sat Sri Akal Ji. ! Sir hun new pension apply karne vaste age kitni honi jaruri hai ? So please aeh comment jarur accept kreo ji please !

  • @AshokKumar-wf7rm
    @AshokKumar-wf7rm 4 месяца назад +1

    Bhatinda Disst vich bhi nhi. aayi

  • @harishdhir401
    @harishdhir401 4 месяца назад +1

    Ludhiana Punjab bich panshion nahi ayi

  • @mandhirgabbi9547
    @mandhirgabbi9547 4 месяца назад +1

    Pention kdo Ava gi in Amritsar

  • @baldevsinghkhalsa8804
    @baldevsinghkhalsa8804 4 месяца назад

    Sade Amritsar Jagdev Kalan De Vich bhi nahin I pension

  • @user-gs9ne7kq3k
    @user-gs9ne7kq3k 4 месяца назад

    Tarn Taran vich aje March month di pansian nhi aye he 19, 3,2024

  • @HarjinderSingh-ni9lc
    @HarjinderSingh-ni9lc 4 месяца назад

    No pension Amritsar West DIV Chheharta etc March Month U co Bank Chh ok

  • @gursewak22pro93
    @gursewak22pro93 4 месяца назад +10

    ਉ ਬਾਈ ਦੱਸਿਉ ਪੈਨਸ਼ਨ ਕਦੋ ਆਉਣੀ ਹੈ ਅਠਾਰਾਂ ਤ੍ਰੀਖ ਹੋਗੀ ਐ ਆਪਦੀਆਂ ਪੈਨਸ਼ਨਾਂ ਤਨਖਾਹਾਂ ਪਹਿਲੀ ਤ੍ਰੀਕ ਨੂੰ ਲੈ ਲੈਦੇਓ ਲੀਡਰੋਂ

  • @user-fr6mr2ih7s
    @user-fr6mr2ih7s 4 месяца назад

    Age v daso kini honi chidi bdapa pension lagin di

  • @sarwansingh8769
    @sarwansingh8769 4 месяца назад

    Our pension haven't come yet

  • @RameshKumar-pu4fo
    @RameshKumar-pu4fo 4 месяца назад

    ਫਾਜਲਕਾ ਜਿਲੇ ਚ ਵੀ ਨਹੀਂ ਆਈ ਪੈਨਸ਼ਨ ਕਿਸੇ ਦੀ ਬੀ

  • @Sandhu_arts_22
    @Sandhu_arts_22 4 месяца назад

    ਬਾਈ ਜੀ ਅਜੇ 22ਮਾਰਚ ਤੱਕ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪੈਨਸ਼ਨ ਨਹੀਂ ਆਈ

  • @BALDEVSINGH-kv2mt
    @BALDEVSINGH-kv2mt 4 месяца назад

    BALDEV SINGH. GURNAM KAUR DE PANSHAN NHY AEY B 5 DULT PURY JALNDAR

  • @veeruverma1116
    @veeruverma1116 4 месяца назад +1

    Nahi aayi ji malout muktsar

  • @sharanjeetkaur8335
    @sharanjeetkaur8335 4 месяца назад

    ਜਿਲ੍ਹਾ ਜਲੰਧਰ ਮਾਰਚ ਮਹੀਨੇ ਦੀ ਪੈਨਸ਼ਨ ਨਹੀ ਆਈ

  • @jasjitsharma874
    @jasjitsharma874 4 месяца назад +1

    No In Barnala

  • @priyabasra7835
    @priyabasra7835 4 месяца назад +1

    ਨਹੀ ਆਈ ਜੰਲਧਰ ਤੋਂ

  • @user-nn6cq4wc6q
    @user-nn6cq4wc6q 4 месяца назад

    Balwinder Sharma Kharar March month dee Pension nahi mii

  • @ParamjeetKaur-bx7qb
    @ParamjeetKaur-bx7qb 6 дней назад

    Veer ji vidvade pension bdi deo

  • @harshtuli8820
    @harshtuli8820 4 месяца назад +1

    Patial vich v.panshan.nhi.aai

  • @Sukh667
    @Sukh667 4 месяца назад +1

    Sangrur vic ni ayi

  • @livingwithmyself80
    @livingwithmyself80 4 месяца назад +1

    Widowpensiondakeh0nahaa

  • @I_Greatlooser
    @I_Greatlooser 4 месяца назад

    Jehda bnda ja hi nia skda bank oh ki kre bhut gndi ee sarkar😢😢

  • @bhavneshkumar9329
    @bhavneshkumar9329 4 месяца назад +1

    60 years man

  • @sarb_kaur
    @sarb_kaur 4 месяца назад

    Kidney is which pension

  • @FreefireGaming-hc7iy
    @FreefireGaming-hc7iy 4 месяца назад +1

    Ferozepur nhi ayi

  • @user-ke4cy9jy4q
    @user-ke4cy9jy4q 4 месяца назад +3

    ਅੱਜ ਤੱਕ ਦਾ ਤੇ ਫੂਕਰਾ ਮੁੱਖ ਮੰਤਰੀ ਭਗਵੰਤ ਮਾਨ ਸਾਬਿਤ ਹੋਇਆ ਹੈ

  • @Sukh667
    @Sukh667 4 месяца назад +1

    Sir

  • @user-vn7zb9hu1h
    @user-vn7zb9hu1h 4 месяца назад

    Hoshiar pur ch nahi aai aje tak

  • @sarb_kaur
    @sarb_kaur 4 месяца назад

    Kani Age wich lag ge pansan

  • @GurdeepSingh-h6k
    @GurdeepSingh-h6k 16 дней назад

    pensen.kini.agehonihahidi

  • @drshivsharma6528
    @drshivsharma6528 4 месяца назад +1

    Nahi aai Hoshiarpur di

  • @GurpreetKaur-sy8wx
    @GurpreetKaur-sy8wx 4 месяца назад

    Bhashan to bhashan deyi jande ho do saal ho gaye eh hun aa gayi eh hun aa gayi 2500rs pension aje tak ta ayi nahi

  • @bharpursingh3264
    @bharpursingh3264 4 месяца назад

    Mera district Ludhiana bhaini sahib hai meri pension nahi ayi

  • @BALDEVSINGH-pi3pk
    @BALDEVSINGH-pi3pk 4 месяца назад

    NOC bandh kiti hai bijali bijali board no notification davo

  • @GurmeetSingh-rz3ei
    @GurmeetSingh-rz3ei 4 месяца назад

    ਆਈ ਨੀ ਜੀ ਪੈਨਸ਼ਨ

  • @user-nw7dv2nq9x
    @user-nw7dv2nq9x 4 месяца назад

    March month di pention aje tak nhi ai hy

  • @tiger-hq1sj
    @tiger-hq1sj 4 месяца назад +1

    Pathankot v nahi aaye

  • @naxgamer2893
    @naxgamer2893 4 месяца назад

    ਫ਼ਤਹਿਗੜ੍ਹ ਸਾਹਿਬ ਨਹੀਂ ਆਈ

  • @ManjitKaur-ul4vx
    @ManjitKaur-ul4vx 4 месяца назад

    Ludhiana March di pension nahi aai

  • @dayakrishan5945
    @dayakrishan5945 4 месяца назад

    Umr kini honi chahidi A

  • @kantadevi3875
    @kantadevi3875 4 месяца назад

    ਕਿਸੇ ਦੀ ਵੀ ਪੈਨਸ਼ਨ ਨਹੀਂ ਆਈ

  • @navpreetkaur1544
    @navpreetkaur1544 4 месяца назад

    Gurdaspur v nahi ai pansen

  • @HarjitKaur-sc5ck
    @HarjitKaur-sc5ck 4 месяца назад

    Pension nahi aae. Jagraon.Distric Ludhiana.

  • @samridhikhanna3914
    @samridhikhanna3914 4 месяца назад

    March mahine ki pension Nahin I

  • @malkitsimghbraich9979
    @malkitsimghbraich9979 4 месяца назад

    Sade pind free nele kad rashan Wale de
    Kise de trector maruty chita hathi AC Govt nu dikhda ni
    Kon greebi rekha to thale a
    Govt nu ni pata
    Sarpanch nu v pata
    Budhapa valia nu srtan kiu

  • @user-ep2mm7mg3o
    @user-ep2mm7mg3o 4 месяца назад +1

    Ludhiana dakha no

  • @AmarjitKaur-xh3so
    @AmarjitKaur-xh3so 4 месяца назад

    ਪਹਿਲਾ ਵਾਂਗੂ ਚਲਾੳੰ

  • @manjitkaur4015
    @manjitkaur4015 15 дней назад

    वीर जी मेरी palsana da pata nahin lagaya

  • @user-dn3pe6ih4f
    @user-dn3pe6ih4f 4 месяца назад

    March month di pensen nahi aai