Punjab Govt Free rashan card scheme latest new update today | rashan card new apply online, CSC NEWS

Поделиться
HTML-код
  • Опубликовано: 8 сен 2024
  • apko is video me mainy batya hai ki punjab govtfree rashan card scheme per kin kin logo ko ab 15 kg kanak free mily gi.
    rashan card me kya kya update kare.
    15 kg free kanak scheme kya hai.
    next time rashan kab ilyga punjab me.
    free kanak scheme ka labh kon kon le sakda hai.
    rashan card me family member ka name kaise check kare.
    latest new update today kya hai.
    ration card apply news today.
    free kanak scheme punjabi news.
    punjabi news live channel today.
    free rashan scheme kab hosi start.
    punjab govt new scheme kya hai.
    bhagwant maan latest news today.
    budget 2024 me kya kya labh milega.
    bhagwant maan news today.
    rashan card scheme big news today.
    rashan card latest nws
    rashan card kyc kya hai
    rashan card apply ka status check
    punjab govt new scheme yojana
    ‪@PUNJABDOCUMENT‬
    #punjabdocumenttv
    #punjabdocument
    #rashancard
    #rashancardscheme
    #scheme
    #punjabinews
    #punjab

Комментарии • 94

  • @user-cw7lt6lx7r
    @user-cw7lt6lx7r 26 дней назад +8

    ਵੀਰੇ ਪੰਜਾਬ ਦੇ ਹਰ ਪਿੰਡ ਵਿੱਚ ਜਿੱਥੇ ਜਿੱਥੇ ਵੀ ਕਣਕ ਮਿਲਦੀ ਹੈ ਉੱਥੇ ਗਰੀਬਾਂ ਦੀ ਕਣਕ ਤਾਂ ਜੱਟ ਲੈ ਜਾਂਦੇ ਹਨ ਪਿੰਡਾਂ ਦੇ ਵਿੱਚ ਜੱਟਾਂ ਨੂੰ ਕਣਕ ਪਹਿਲੋਂ ਮਿਲ ਜਾਂਦੀ ਆ ਤੇ ਗਰੀਬ ਬਾਅਦ ਚ ਪਿੱਛੇ ਲੈਣ 'ਚ ਲੱਗੇ ਰਹਿੰਦੇ ਹਨ ਇਹ ਹਾਲ ਹੋਏ ਪਏ ਨੇ ਪਿੰਡਾਂ ਦੇ ਗਰੀਬ ਬੰਦਾ ਤਾਂ ਲੈਣ ਚ ਖੜਾ ਇਹੀ ਕਹਿੰਦਾ ਰੱਬਾ ਇਹਦੇ ਨਾਲੋਂ ਤਾਂ ਨਾ ਮਿਲਦੀ

  • @surinderkaur6322
    @surinderkaur6322 20 дней назад +5

    ਕਣਕ ਗਰੀਬਾਂ ਵਿੱਚ ਬੰਡੋ ਗਰੀਬ ਨੂੰ ਮਿਲਦੀ ਨਹੀਂ ਅਮੀਰ ਕਣਕ ਲੈਕੇ ਵੇਚਦੇ ਨੇਕਿਥੋਂ ਦਾ ਇਨਸਾਫ ਜੀ

  • @SukhpalSingh-cc6sg
    @SukhpalSingh-cc6sg Месяц назад +11

    ਧਿਆਨ ਦੇਣ ਦੀ ਗੱਲ ਹੈ ਕੋਈ ਅਮੀਰ ਬੰਦਾ ਰਹਿ ਨਾ ਜਾਵੇ

  • @user-wz6qk6sf4m
    @user-wz6qk6sf4m 18 дней назад +2

    ਮੇਰੇ ਪਿੰਡ ਟ੍ਰੈਕਟਰਾ ਤੇ ਕਣਕ ਲੈ ਕੇ ਜਾਂਦੇ ਨੇ ਜਿਮੀਦਾਰ ਭਰਾ

  • @harbhjanharbhjansingh2213
    @harbhjanharbhjansingh2213 Месяц назад +13

    ਭਾਜੀ ਜੁਲਾਈ ਤੇ ਅਗਸਤ ਵਿੱਚ ਗਰੀਬ ਬੰਦਾ ਕਿੱਥੋਂ ਰੋਟੀ ਖਾਏਗਾ

  • @user-jj5cz2pu8w
    @user-jj5cz2pu8w 12 дней назад +2

    ਇੱਕ ਗਰੀਬ ਪਰਿਵਾਰ ਜਿੰਨਾਂ ਦੇ ਘਰ ਵਿੱਚ 😢ਪੰਜ ਜੀਅ ਨੇ ਤੇ ਸਿਰਫ਼ ਦੋ ਦੀ ਕਣਕ ਮਿਲ ਦੀ ਏ ਉਹ ਵੀ ਦੋ ਮਹੀਨਿਆਂ ਬਾਅਦ ਤੇ ਮਿਲਦੀ ਵੀ ਪੰਜ ਕਿਲੋ ਏ 😢

  • @RakeshraniRani-dx3df
    @RakeshraniRani-dx3df Месяц назад +6

    ਸਾਡੇ ਪਿੰਡ ਪੰਜ ਪੰਜ ਸਾਲ ਹੋ ਗਏ ਬੰਦੇ ਮੁੱਕਆਂ ਨੂੰ ਉਹਨਾਂ ਦਾ ਵੀ ਰਾਸਣ ਬੀਬੀਆਂ ਲੈਂਦੀਆਂ ਨੇ ਸਹੀ ਕੀਤਾ

  • @tarlochansingh5877
    @tarlochansingh5877 16 дней назад +2

    ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਦੋ ਰੁਪਏ ਕਿੱਲੋ ਵਾਲੀ ਕਣਕ ਤਾ ਪਿਛਲੇ ਕਈ ਸਾਲਾਂ ਤੋਂ ਬੰਦ ਹੈ ਸਿਰਫ਼ ਪੰਜ ਕਿਲੋ ਕਣਕ ਮਿਲਦੀ ਹੈ ਜਿਸ ਨਾਲ ਕਿਸੇ ਵੀ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਕੀ ਨੰਗਾ ਨਹਾਵੇਂ ਤੇ ਕੀ ਨਿਚੋੜੇ।ਕਣਕ ਵੰਡਣ ਵਾਲੇ ਸ਼ਰੇਆਮ ਘਪਲਾ ਕਰਦੇ ਹਨ ਪੰਜ ਕਿਲੋ ਕਣਕ ਦੇ ਜਾਂਦੇ ਹਨ ਤੇ ਦੋ ਰੁਪਏ ਵਾਲੀ ਕਣਕ ਆਪ ਛੱਕ ਜਾਂਦੇ ਹਨ।ਇਸ ਦੀ ਇਨਕੁਆਰੀ ਕੀਤੀ ਜਾਵੇ ਸਾਰੇ ਨੰਗੇ ਹੋ ਜਾਣਗੇ। ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਉਦੋਂ ਦੀ ਦੋ ਰੁਪਏ ਵਾਲੀ ਕਣਕ ਨਹੀਂ ਮਿਲਦੀ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਵਿੱਚ ਪਤਾ ਕਰ ਲਵੋ.....

  • @rana7018josan
    @rana7018josan Месяц назад +8

    Bhagwant maan ne beda gark krta

  • @RajwinderSingh-wx3ed
    @RajwinderSingh-wx3ed 23 дня назад +1

    ਮਾਨ ਸਾਬ ਸਾਡੀ ਬੇਨਤੀ ਨੂੰ ਪ੍ਰਵਾਨ ਕਰੀਓ ਜੇੜੇ ਡੂਪੂ ਸ਼ੋਲਡਰ ਕਣਕ ਤੋਲ ਕੇ ਨਹੀਂ ਦੇਂਦੇ ਉਹਨਾਂ ਦੇ ਡੂਪੂ ਕਰੋ ਰੱਦ

    • @user-zb4ep3op4q
      @user-zb4ep3op4q 10 дней назад

      ਬੇਵਕੂਫ ਜਦੋਂ ਗੱਟਾ ਤੀਹ ਕਿਲੋ ਆ ਫੇਰ ਤੋਲਣ ਦੀ ਕੀ ਜ਼ਰੂਰਤ ਹੈ

  • @gursewak22pro93
    @gursewak22pro93 26 дней назад +1

    ਆਉਣ ਵਾਲੀਆਂ ਵੋਟਾਂ ਲੈਣ ਆਉਣ ਵਾਲਾ ਐਮ ਐਲ ਏ ਕੇ ਵਾਈ ਸੀ ਕਰਵਾਕੇ ਆਵੇ ਜੀ

  • @tajindersinghmaan8814
    @tajindersinghmaan8814 Месяц назад +2

    Sade pind koi dipu holder nahi hai pehla hunda se usne boht khrab kita loka nu oh ta apne ap nu cm of Punjab manda se us to dipu kho liya hun kamak mildi jtur hai but sab to bad oh v boht khrab karde ne

  • @harbhjanharbhjansingh2213
    @harbhjanharbhjansingh2213 Месяц назад +24

    ਜੂਨ ਮਹੀਨੇ ਦੀ ਕਣਕ ਮਿਲੀ ਹੋਈ ਹੈ ਪੰਜ ਕਿਲੋ

    • @PUNJABDOCUMENT
      @PUNJABDOCUMENT  Месяц назад +11

      kyc karwa lawo jaldi next time 3 month da rashan iko wari milna hai 15 kg kanak per member de hisab naal

    • @ManjitSingh-qo4zq
      @ManjitSingh-qo4zq Месяц назад

      ​@@PUNJABDOCUMENTKYC kithe krauni hai ,pm avas jojna de farm kdo bhre jane hn ,site khuli hai ja nhi ,ja srpnch bhrn ge

    • @nachhattars377
      @nachhattars377 Месяц назад

      Sanu 5 kilo hi miliya aa ji​@@PUNJABDOCUMENT

    • @HardeepSingh-py6ve
      @HardeepSingh-py6ve Месяц назад

      ​@@ManjitSingh-qo4zqkyc depu holder kol krvonia aa adhar card lai jeao

    • @kaushalyadevi5860
      @kaushalyadevi5860 4 дня назад

      @@PUNJABDOCUMENT ioiiiiiiiiiiii8uu7uuuiiii88îiu7iiî

  • @SukhchanDhaliwal-vq6nw
    @SukhchanDhaliwal-vq6nw 17 дней назад

    ਹਲਕਾ ਬੱਲੂਆਣਾ ਪਿੰਡ ਬੁਰਜ ਮੁਹਾਰ ਸਰਕਾਰੀ ਅਫਸਰ ਕੋਈ ਸੁਣਾਈ ਨਹੀਂ ਕਰਦੇ ਡੀਪੂ ਹੋਲਡਰ ਵਾਲੇ ਨਾਲ ਮਿਲੇ ਹੋਏ ਨੇ

  • @charanjitcharanjit4119
    @charanjitcharanjit4119 6 дней назад

    Ludhiana Mahanagar gali number 5.5 video photo ke pahle paper Sadi karne Naukri Telangana chahida vah rakhna nahin chahida

  • @mitthusingh4436
    @mitthusingh4436 Месяц назад +4

    Depo holadr rasan ni pora dy raha adaa apa khaa rahy a

    • @PUNJABDOCUMENT
      @PUNJABDOCUMENT  Месяц назад

      je kr nahi de rahy hagy g tuisi ohna di complain kr sakdy ho is number te call krlo You can reach us through our HelpDesk numbers from moring 8AM to 8PM 1800 345 5505 / 1967 (TOLL FREE) or email us at

  • @all_in_one_451
    @all_in_one_451 Месяц назад +1

    Sanu pra kank ni mili😂😢

  • @Johnsonofficialbatala2003
    @Johnsonofficialbatala2003 Месяц назад +3

    Nal sir puru kanka puri nhi mil di gurdaspu vich

    • @PUNJABDOCUMENT
      @PUNJABDOCUMENT  Месяц назад

      complain krdo fir ggg district level food supply office ch ja k

  • @ektaEkta-w3o
    @ektaEkta-w3o 11 дней назад

    Sat sal hoge card net te bolda pr rasan nhi milda

  • @simransimran6353
    @simransimran6353 10 дней назад

    ਅਸੀ ਛੇ ਸਾਲ ਤੋ ਮੇਰੇ ਪਿੰਡ ਰਹਿੰਦੀਆ ਸਾਡਾ ਰਾਸਨ ਕਾਰਡ ਨੀ ਬਣਾਇਆ ਸਰਪੰਚ ਨੇ ਮੇਰੇ ਆਉਣ ਬਾਅਦ ਮੇਰੇ ਸੋਹਰੇ ਦੇ ਰਾਸਨ ਕਾਰਡ ਤੇ ਨਾਮ ਚੜਾ ਦਿੱਤੇ ਮੇਰੇ ਦੋ ਬੱਚੇ ਨੇ ਛੇ ਸਾਲ ਤੋ ਤਿੰਨਾ ਦੀ ਕਣਕ ਉਹਨਾ ਨੂੰ ਮਿਲ ਰਹੀਆ ਸਰਪੰਚ ਦੀ ਮਿਲੀ ਭੁਗਤ ਆ

  • @DeepSingh-yt4jz
    @DeepSingh-yt4jz 17 дней назад

    Saddi kanak te jatt chak jande 😅😢 veer jee dadehar sahib teh,, Patti t,t,

  • @RajwinderSingh-wx3ed
    @RajwinderSingh-wx3ed 23 дня назад

    ਪੰਜ ਪੰਜ ਕਿਲੋ ਮਿਲਦੀ ਕਣਕ ਚੱਕੀ ਤੇ ਨਿਕਲਦੀ ਸਾਡੇ ਤਿੰਨ ਕਿਲੋ ਪਰ ਜੀ ਤੋਲ ਵੀ ਨਹੀਂ ਦੇਂਦੇ ਇਹਨਾਂ ਇੱਕ ਭਾਂਡਾ ਰੱਖਿਆ ਹੋਇਆ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ

  • @rinkynahar8103
    @rinkynahar8103 7 дней назад

    ,ਪੰਜ ਪੰਜ ਕਿਲੋ ਕਣਕ ਨਾਲ ਕੀ ਹੁੰਦਾ ਹੈ ਵੀਰੇ ਡੀਪੂ ਹੋਲਡਰ ਤਾਂ ਉਹ ਵੀ ਘਾਟੇ ਹੀ ਤੋਲਦੇ ਆ ਉਹਨਾਂ ਨੂੰ ਇੱਕ ਕੰਡਾ ਦਿੱਤਾ ਜਾਵੇ। ਪਲੀਜ਼ ਤਾਂ ਜੋ ਕਣਕ ਪੂਰੀ ਮਿਲ ਸਕੇਪੰਜ ਪੰਜ ਕਿਲੋ ਕਣਕ ਨਾਲ ਕੀ ਹੁੰਦਾ ਹੈ ਵੀਰੇ ਡੀਪੂ ਹੋਲਡਰ ਤਾਂ ਉਹ ਵੀ ਘੱਟ ਹੀ ਤੋਲਦੇ ਆ ਉਹਨਾਂ ਨੂੰ ਇੱਕ ਕੰਡਾ ਦਿੱਤਾ ਜਾਵੇ। ਪਲੀਜ਼ ਤਾਂ ਜੋ ਕਣਕ ਪੂਰੀ ਮਿਲ ਸਕੇ

  • @SarwanSingh-uc3ms
    @SarwanSingh-uc3ms Месяц назад +1

    Kanak free vali milni
    Ja Badal valy card vali

  • @mandeepSingh-zg2fj
    @mandeepSingh-zg2fj Месяц назад +1

    Sir new card kado apply hona va

  • @Goldenpunjab2024
    @Goldenpunjab2024 Месяц назад +4

    ਵੋਟਾ ਵੇਲੇ ਵੀ ਕੇ ਵਾਈ ਸੀ ਹੋਣ ਤੇ ਹੀ ਵੋਟ ਪਾਉਣ ਦੇਣੀ ਚਾਹੀਦੀ ਹੈ,ਵੋਟਾ ਵੇਲੇ ਤਾਂ ਬਗੈਰ ਵੋਟਰ ਕਾਰਡ ਤੋਂ ਵੀ ਵੋਟਾਂ ਪਵਾਈ ਜਾਦੇ ਨੇ

    • @PUNJABDOCUMENT
      @PUNJABDOCUMENT  Месяц назад

      per scheme kisy kisy lai haii ggg

    • @PUNJABDOCUMENT
      @PUNJABDOCUMENT  Месяц назад

      rashan sirf ghat amdan waly loka lai scheme hai g bro

  • @SukhjotSingh-yc3my
    @SukhjotSingh-yc3my 25 дней назад

    14 kilo Mili hai

  • @sohanmuhmad
    @sohanmuhmad Месяц назад +1

    2 rp wali kank vand hol nu 1 saal ho gya a

  • @MotiLal-qj9sp
    @MotiLal-qj9sp 23 дня назад

    Kayc ਕਿਥੋਂ ਤੇ ਕੀਵੇ ਹੋਵੇਗੀ ਸਹਿਰਾ ਦੇ ਡੀਪੂ ਹੋਲਡਰ ਤਾਂ ਕੁਛ ਦੱਸਦੇ ਹੀ ਨਹੀ ਫੇਰ ਕਿਥੋਂ ਕਰਵੀਏ ਇਹ ਭੀ ਦਸੋ

  • @HarbansSingh-ci6sp
    @HarbansSingh-ci6sp Месяц назад +1

    ਬਜੁ,ਗਾ ਦੇ ਡਿਗਰੀ ਨਾ ਲੱਗਣ ਕਾਰਨ ਅੱਖਾਂ ਦੇ ਫਿੰਗਰ ਲੱਗਣੇ ਚਾਹੀ ਦੇਨੇ

    • @PUNJABDOCUMENT
      @PUNJABDOCUMENT  Месяц назад

      eh kam tusi dc office suwidha center cho ja k krwa sakdy ho ggggg

  • @daljitkaurjassa7302
    @daljitkaurjassa7302 Месяц назад

    Menu te kine hi sal hogye deepu hodar dinda nahi knk khnda akeli jannai nu nhi milna

  • @amritbawa9786
    @amritbawa9786 Месяц назад +1

    New rasion card kwe banno g

    • @Rajeshmandal91
      @Rajeshmandal91 6 дней назад

      ਵੀਰ ਜੀ ਤੁਸੀ ਅਪਣਾ ਪਹਿਲਾ ਇ ਸ਼ਰਮ ਕਾਰਡ ਬਣਾਓ ਜਦੋਂ ਬਨ ਗਿਆ ਤਾਂ ਡੀਪੂ ਬਾਲੇ ਕੋਲ ਕੋਪੀ ਤੇ ਫੋਰਮ ਭਰ ਕੇ ਜਾਮਾ ਕਰਾਓ

  • @kuldiplahoria4267
    @kuldiplahoria4267 Месяц назад

    Sir jekar family cho kise member di death ho gyi ta usda name kive ktwa skde aa eh jrur dso

  • @SukhchanDhaliwal-vq6nw
    @SukhchanDhaliwal-vq6nw 17 дней назад

    ਜਿਲਾ ਫਾਜਿਲਕਾ ਹਲਕਾ ਬੱਲੂਆਣਾ ਪਿੰਡ ਬੁਰਜ ਮੁਹਾਰ ਸਾਡੇ ਪਿੰਡ ਦੇ ਘੜੰਮ ਚੌਧਰੀ ਡੀਪੂ ਹੋਲਡਰ ਵਾਲੇ ਦੀ ਸਪੋਰਟ ਕਰਦੇ ਨੇ ਗਰੀਬ ਬੰਦਾ ਕਿਤੇ ਗਿਆ ਹੋਵੇ ਪਰਚੀ ਨਾਂ ਕਟਾਈ ਜਾਵੇ ਤਾਂ ਜੈ ਕਟੀ ਵੀ ਗਈ ਹੋਵੇ ਤਾਂ ਕਣਕ ਨਹੀਂ ਮਿਲਦੀ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਪਰਚੀ ਹੈ ਗਰੀਬ ਲੋਕਾਂ ਕੋਲੇ ਪਰਚੀਆਂ ਹਜੇ ਤੱਕ ਪਈਆਂ ਨੇ ਫੂਡ ਸਪਲਾਈ ਦੇ ਐਂਡ ਇੰਸਪੈਕਟਰ ਨੇ ਵੀ ਕੋਈ ਸੁਣਾਈ ਨਹੀਂ ਕੀਤੀ

  • @anshuman4749
    @anshuman4749 16 дней назад

    PunjabvichEsharmcardmekabAyeGe

  • @user-le6ln5rb7m
    @user-le6ln5rb7m 17 дней назад

    ਏਹ ਸਰਕਾਰ ਤਾਂ ਜਦੋਂ ਦੀ ਆਈ ਹੈ ਏਨਾ ਨੇ ਤਾਂ ਜੋ ਲੋੜਵੰਦ ਲੋਕਾਂ ਨੂੰ ਕਣਕ 2 ਰੁਪਏ ਕਿਲੋ ਮਿਲਦੀ ਹੈ ਵੰਡੀ ਹੀ ਨਹੀਂ। ਸਿਰਫ਼ ਸੈਟਰ ਸਰਕਾਰ ਵਾਲੀ ਹੀ ਮਿਲ ਰਹੀ ਹੈ। ਮੇਰੇ ਘਰ ਦੇ ਨਾਲ ਡੀਪੂ ਹੈ 2,,,,3 ਸਾਲਾਂ ਤੋਂ ਕਣਕ ਹੀ ਥੋੜੀ ਜਿਹੀ ਆ ਰਹੀ ਹੈ। ਉਹ ਵੀ ਸੈਟਰ ਸਰਕਾਰ ਵਾਲੀ। ਜਦੋਂ ਪੰਜਾਬ ਸਰਕਾਰ ਵਾਲੀ ਕਣਕ ਮਿਲਦੀ ਹੁੰਦੀ ਸੀ ਤਾਂ ਤਕਰੀਬਨ ਵੱਡੇ ਕੈਟਰ ਵਿੱਚ ਆਇਆ ਕਰਦੀ ਸੀ ਡੀਪੂ ਵਾਲੇ ਹਫਤਾ ਲੱਗੇ ਰਹਿੰਦੇ ਹੁੰਦੇ ਸੀ।

  • @rakhaverma5906
    @rakhaverma5906 28 дней назад

    Bhai Garib Bandagi Se Na milti hai Nahin

  • @MeharSINGH-fe5tn
    @MeharSINGH-fe5tn Месяц назад +1

    Sab dipo. Wala chor ae. Lut kar dea. Sab eh.

  • @user-kb5we3qh5n
    @user-kb5we3qh5n 27 дней назад

    Majduran de ta kard hi nee hege

  • @user-vn3oz1jy7w
    @user-vn3oz1jy7w Месяц назад

    Jina de kard kate gye uhna da ki karna

  • @Faith49687
    @Faith49687 Месяц назад

    Reasa kard wech name dalwana hai

  • @MotiLal-qj9sp
    @MotiLal-qj9sp 23 дня назад

    ਘਰੋਂ ਘਰ ਨਹੀ ਕਰਨਗੇ kyc eh ਭੀ ਦਸੋ ਵੀਰ ਜੀ

  • @user-yy9em2cu1y
    @user-yy9em2cu1y Месяц назад

    New rashan card jdo bn ny suru honge ji

  • @balwindersingh6295
    @balwindersingh6295 15 дней назад

    Kehe,kanak,ny,milady,ney

  • @Itssouravofficial
    @Itssouravofficial Месяц назад

    Beda gark hoya iss phand da
    Deepu wale ta KYC da hi 500 rupee tak mangi jande aa
    Chor ikathe hoye aa Sare

    • @PUNJABDOCUMENT
      @PUNJABDOCUMENT  Месяц назад

      eh free of cost hai ggg brother ggg

    • @PUNJABDOCUMENT
      @PUNJABDOCUMENT  Месяц назад

      kisy nu koi v paisy den d jarurat nahi hai gggg

  • @kamleshkaur2919
    @kamleshkaur2919 Месяц назад

    Saday Kohi Rasain Card Nahi Hai ji Na Manu Kanak Ja Kohi Hoor Halth Card Nahi Baniya ji M Kli Seniority Ladies Hai ji Hasband ji Di Do Saal Too Death Hoo gahi ji
    Na Kohi Bizli Free Hai

  • @bikersingh9110
    @bikersingh9110 Месяц назад +1

    May mahine di kanak aye hai jun julaie mahine di nahi aye

  • @Johnsonofficialbatala2003
    @Johnsonofficialbatala2003 Месяц назад +1

    Sir ki cafe ta rastion card nhi bon di ijaajat nahin kiya tha kyu ka jo garib log onde rastion card nhi ban dite jade ji ta jina de bana ona garib de kat dita jade kyu

  • @sumitsi3393
    @sumitsi3393 Месяц назад

    May taou baad kunk ni mili

  • @RanjitKaur-ph6tl
    @RanjitKaur-ph6tl 19 дней назад

    Punjab sarkar murdabad

  • @Rwa260
    @Rwa260 Месяц назад

    ,5**ਕਿਲੋ

  • @SinghJagga-ut5nj
    @SinghJagga-ut5nj 19 дней назад

    ਗਪੋੜ ਟੋਲਾ ਮੁਰਦਾਬਾਦ

  • @kamleshkaur2919
    @kamleshkaur2919 Месяц назад

    Aj Tak Kohi Halp Nahi Diti ji Hasband ji Di Death Hoo gahi ji Na Kohi Rasion Card Banaiya Na Kohi Ahi Samj Halth Card Bana Manu, Aj Tak kuch Nahi Miliya ji 65 Saal Age Kanak Ta Jata te Amair Pablic Nu Mildi Hai ji
    Gareba ghar Char Mabar Char He Vical Hai jind De Bache Cantry gay Han gariya Card Apni Kotiya Han Una Nu Sab Pansain Tak V Mildi Hai ji Mara kli Rasain Card Nahi Baniya Dujay Card Nahi Banan gay ji
    Vota Lan khtar Apne pind De MC Ledar Sab kuch Banade Ne Kirahedara jina De Apne Han Una Nu Sab kuch Milda Hai M Ku Shere Kara ji Pablic Nu

    • @PUNJABDOCUMENT
      @PUNJABDOCUMENT  Месяц назад

      tusi 1076 number te cll kr sakdy ho toll free number teee

  • @LifestyleWithSidhu
    @LifestyleWithSidhu Месяц назад +1

    Sir sada adress Gurdaspur da rehne asi jalandhar a ki sanu Otho Rashan mil ju 😢

  • @HarbansSingh-ci6sp
    @HarbansSingh-ci6sp Месяц назад +2

    ਦੋ ਰੁਪਏ ਵਾਲੀ ਕਣਕ ਬੱਦ ਹੈ

  • @Jashan-z5f
    @Jashan-z5f Месяц назад

    Jis de fingr nhi aande oh kisi karn

  • @SunilKumar-lu4gi
    @SunilKumar-lu4gi Месяц назад

    Sir, main Jalandhar da rehn waala haa ki main KYC Delhi vich reh ke kara sakda haa?

    • @PUNJABDOCUMENT
      @PUNJABDOCUMENT  Месяц назад

      etho hi krwa lawo kyc

    • @SunilKumar-lu4gi
      @SunilKumar-lu4gi Месяц назад

      @@PUNJABDOCUMENT Sir at present main hai nhi Jalandhar
      jado jaanda ha ta ehna da server down hunda

  • @user-gu7hi7bb1x
    @user-gu7hi7bb1x 18 дней назад

    Panjh.kiloh.kanuk.mil.rhi.veer.ji.lohka.da.panjh.kiloh.kunakh.....naal.muh.kala.kar.rhe.ne.c.m..sahib.ji.tucih.panjh.kiloh.nall.......mahina.kaud.sakde.ho.sarum...karo.c.m.sahib.ji.

  • @jatindersingh9429
    @jatindersingh9429 Месяц назад

    ਜੇ ਕੋਈ ਨਵਾਂ ਨਾਂ ਐਡ ਕਰਨਾ ਹੋਵੇ