ਪਾਸਪੋਰਟ ਵਾਲੀ ਕੁੜੀ ਦਾ ਹੋਇਆ ਫੈਸਲਾ, ਕਿਸਨੂੰ ਦਿੱਤਾ ਗਿਆ ਪਾਸਪੋਰਟ, ਮੁੰਡੇ ਵਾਲਿਆਂ ਦੇ ਪਰਿਵਾਰ ਨੇ ਕਿੰਨੇ ਰੁਪਏ ਲਏ
HTML-код
- Опубликовано: 17 ноя 2024
- ਪਾਸਪੋਰਟ ਵਾਲੀ ਕੁੜੀ ਦਾ ਹੋਇਆ ਫੈਸਲਾ, ਕਿਸਨੂੰ ਦਿੱਤਾ ਗਿਆ ਪਾਸਪੋਰਟ
ਮੁੰਡੇ ਵਾਲਿਆਂ ਦੇ ਪਰਿਵਾਰ ਨੇ ਕਿੰਨੇ ਰੁਪਏ ਲੈ ਕੇ ਕੀਤਾ ਫ਼ੈਸਲਾ
ਤੁਸੀਂ ਸਹਿਮਤ ਓ,ਕਮੈਂਟ ਕਰਕੇ ਦੱਸੋ
#jaskarnsinghmaluka #facebook #punjabpolitics #politics #shortpunjabivideo #instagram #india #funny
ਵੀਡੀਓ ਵਿੱਚ ਅਖੀਰ ਤੇ ਕੋਈ Problam ਆਗੀ ਜੀ ,ਚੱਲ ਨੀ ਰਹੀ । ਮਾਫ਼ੀ ਚਾਹੰਦੇ ਆ । ਕੱਲ ਬਾਕੀ ਰਹਿੰਦੀ ਵੀਡੀਓ ਪਾਵਾਂਗੇ ।
Waiting plzz jldi payeo
Bai ji kudi vich ahkad badi ah
ਜ਼ਰੂਰ ਪਾ ਦਿਉਂ ਜੀ ਵਿਡੀਉ,,, ਬਹੁਤ ਵਧੀਆ ਕੀਤਾ ਤੁਸੀਂ ਜੀ ਮਾਣ ਹੈ ਜੀ ਤੁਹਾਡੇ ਤੇ,,,, ਨੰਬਰ ਜ਼ਰੂਰ ਦੇਵੋਂ ਵੀਰ ਜੀ ਬੇਨਤੀ
Bro agli video ch menu Lai lya vadiya acting kru real vrgi
Very very nise good sarpanch shaib Exilant👍👍
ਮੁੰਡੇ ਵਾਲਿਆਂ ਦੇ ਨਾਲ ਖੜੇ ਸਰਪੰਚ ਦਾ ਬਹੁਤ ਬਹੁਤ ਧੰਨਵਾਦ ਸ਼ਾਬਾਸ਼ ਅਤੇ ਸੱਚੇ ਸੁੱਚੇ ਪੱਤਰਕਾਰ ਜੀ ਨੂੰ ਸਲਾਮ
ਮੁੰਡੇ,ਵਾਲਿਆ,ਦੇ,ਨਾਲ,ਖੜੇ,ਸਰਪੰਚ,ਦਾ,ਬਹੁਤ,ਬਹੁਤ,ਧੰਨਵਾਦ,ਇਹ,ਕੁੱੜੀਆ,ਨੂੰ,ਸਵਕ,ਸੁੱਖ,ਦੇ,ਜੀ,ਸਰਪੰਚ,ਜੀ🙏🙏🙏
Bai fake video bnonde wa saare actor a inna da video dakho jide ch sarpanch bnyia hoia 1month old a video saare ihhi jaane a loka da fuddu bnon dya patarkar ive je galt bnde da channel band krona chyda
ਮੁੰਡੇ ਵਾਲੇ ਸਰਪੰਚ ਜੀ ਦਾ ਬਹੁਤ ਬਹੁਤ ਧੰਨਵਾਦ
ਵਿਵਹਾਰ ਕੁੜੀ ਦਾ ਬਹੁਤ ਹੀ ਘਟੀਆ ਹੈ
@@Arshcheema511 Chahe Jo v a pr kudiya jeyada eda hi kr diya ne munde vichare de ghr de rul jande ne jiunde ji Mr jande vichare baki j feke v a ta sade warge loka Daseya janda hai sarpanch padeya likheya hona chahida a samjdar ta Jo k Dona pkha nu samj k phaisla kita jawe na k dogle kamm
ਪੰਜ ਵਾਰੀ ਸਹਿਮਤੀ ਨਾਲ ਚੁਣਿਆ ਗਿਆ ਸਰਪੰਚ ਹੀ ਇਹੋ ਜਿਹੀਆਂ ਸੱਚੀਆਂ ਸੂਚੀਆ ਗੱਲਾਂ ਕਰ ਸਕਦਾ ਹੈ ਇਹੋ ਜਿਹੇ ਇਮਾਨਦਾਰ ਸਰਪੰਚ ਹਰ ਇੱਕ ਪਿੰਡ ਵਿੱਚ ਹੋਣਾ ਚਾਹੀਦਾ ਹੈ। 🙏
Fake aa Sara kuch
@@ParamjitKaur-bl6im eh just story a ..show a eh
😅@@ParamjitKaur-bl6im
ਸਰਪੰਚ ਸਾਹਿਬ ਤੁਸੀਂ ਗਰੀਬ ਦਾ ਸਾਥ ਦਿੱਤਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ
Munde wala sarpanch bhut vdiya bol rha ji good sarpanch saab ji
vear good SCaRPAh s g
sari video dehko ena deyo fany video aa eha
Eh ik script aa jaskaran paji diya saria videos vich aahi member hunde aa
Fake video a saryia ch ikko bnde hunde a
ਮੁੰਡੇ ਵਾਲਿਆਂ ਦੇ ਸਰਪੰਚ ਨੂ ਸਲਇਉਟ ਨਿਧੜਕ ਹੋ ਕੇ ਗੱਲ ਕਰਨ ਲਈ ਧੰਨਵਾਦ ਪੁੱਤਰਾ ਮੁੰਡੇ ਦਾ ਸਰਪੰਚ ਇਹੋ ਜਹੇ ਸਰਪੰਚ ਹੋਣ
ਸਰਪੰਚ ਵੀਰ ਨੂੰ ਬੇਨਤੀ ਆ ਕਿ ਮੁੰਡੇ ਵਾਲਿਆਂ ਦਾ ਅੱਗੇ ਵੀ ਸਾਥ ਦਿਓ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਗੱਲ ਕਰ ਦੇਓ
ਮੁੰਡੇ ਵਾਲੇ ਪਰਿਵਾਰ ਦੇ ਸਰਪੰਚ ਸਾਬ ਨੂੰ ਸਲੂਟ ਹੈ ਰੱਬ ਕਰੇ ਇਹੋ ਜਿਹੇ ਮਰਦ ਸਰਪੰਚ ਹਰ ਪਿੰਡ ਹੋਣੇ ਚਾਹੀਦੇ ਹਨ
ਕੁੜੀ ਦਾ ਪਿਉ ਤੇ ਉਸ ਦਾ ਸਰੰਪਚ ਸਾਰੀਆ ਵੀਡਿਉ ਵਿੱਚ ਨੇ ਨਾਲੇ ਮੁੰਡੇ ਵਾਲੀਆ ਦੀ ਸਰੰਪਚ ਵੀ 😂 ਵਾਹ ਪੱਤਰਕਾਰ ਸਾਬ ਵਾਹ ਬਾਕੀ ਤੁਸੀ ਸਿਆਣੇ ਉ ਚੈਨਲ ਵੇਖੋ ਖੋਲਕੇ 😂 ਨਾਲ ਕੁੜੀ ਦਾ ਮੂੰਹ ਲੱਗਦਾ ਕਨੇਡਾ ਵਾਲਾ 😂😂😂😂
@@realbaaz306 ❤❤❤😊😊😊😊1🎉😢😊😊
ਮੁੰਡੇ ਵਾਲੇ ਪਰਿਵਾਰ ਦੇ ਸਰਪੰਚ ਸਾਬ ਨੂੰ ਸਲੂਟ ਹੈ ਰੱਬ ਕਰੇ ਇਹੋ ਜਿਹੇ ਮਰਦ ਸਰਪੰਚ ਹਰ ਪਿੰਡ ਹੋਣੇ ਚਾਹੀਦੇ ਹਨ
Good 22je sarpan siba
Sarpanch saab dilon salute aa
ਮੁੰਡੇ ਵਾਲਿਆਂ ਦੇ ਸਰਪੰਚ ਸਾਹਿਬ ਦਾ ਦਿਲੋਂ ਸਤਿਕਾਰ ਸਾਹਿਤ ਧੰਨਵਾਦ ਜੀ।ਫੈਂਨ ਹੋ ਗਿਆ ਜੀ ਤੁਹਾਡੇ ਵਹਿਗੁਰੂ ਜੀ ਰਾਜ਼ੀ ਰੱਖਣ ਜੀ।
O sare pagal bna rahe drama a ena da hor vidio ch bhi ehi kudi sarpanch hunda
@@rajnisofat325 .😅
Fake video aa y kyun bevkoof bn reha
@@rajnisofat325 kithe a salea
ਬਹੁਤ ਹੀ ਸੋਹਣੀ ਹੋਈ ਕੁੜੀ ਦੇ ਨਾਲ਼ੇ ਬਹੁਤ ਜਵਾਨ ਲੜ੍ਹਾਉਦੀ ਸੀ ਸਰਪੰਚ ਨੇ ਬਹੁਤ ਹੀ ਸੋਹਣਾ ਕੀਤਾ ਪਹਿਲਾ ਵਾਰੇ ਐਦਾਂ ਦਾ ਤਕੜ੍ਹਾ ਸਰਪੰਚ ਦੇਖਿਆ ਦਿਮਾਗ ਵਾਲਾ ਜਿਹੜਾ ਕੁੜੀ ਵਾਲਿਆਂ ਨੂੰ ਸਬਕ ਦਿਤਾ ਐਦਾਂ ਹੀ ਹੋਣਾਂ ਚਾਹੀਦਾ ਸੀ ਸ਼ਾਬਾਸ਼ ਬੇਟਾਜਿਹੜਾ ਇਹ ਸਹੀ ਫ਼ੈਸਲਾ ਕੀਤਾ uk
ਮੁੰਡੇ ਆਲੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਪਰਿਵਾਰ ਨਾਲ਼ ਖੜ੍ਹੇ ਆ ਦਿਲੋਂ ਸਤਿਕਾਰ ❤
Lakha ladbanjara
@@deeepsingh3413 😮
ਬਹੁਤ ਦਲੇਰ ਸਰਪੰਚ ਸਾਹਿਬ
Scripted video fraud
Jo v fasla liya best aa ji
ਸਰਪੰਚ ਸਾਬ ਧੰਨਵਾਦ ਜੀ ਮੁੰਡੇ ਵਾਲੇ ਸਰਪੰਚ ਸਾਬ ਨੂੰ ਜੀ ਇਦਾਂ ਦੇ ਸਰਪੰਚ ਹਰ ਪਿੰਡ ਵਿੱਚ ਹੋਣੇ ਚਾਹੀਦੇ ਨੇ ਜੀ ❤
ਮੁੰਡੇ ਵਾਲਿਆਂ ਦੇ ਸਰਪੰਚ ਨੂੰ ਦਿਲੋਂ ਸਲੂਟ ਤੇ ਪੱਤਰਕਾਰ ਵੀਰ ਨੂੰ ਵੀ ਸਲੂਟ ✅
Very good sarpanch sahib jii eho jeha sarpanch sare pinda vich hona chida na
ਮੁੰਡੇ ਵਾਲੇ ਸਰਪੰਚ ਨੇ ਬਹੁਤ ਵਧੀਆ ਗੱਲ ਕੀਤੀ ਪਹਿਲਾਂ ਕੁੜੀ ਤੋਂ ਪੈਸੇ ਵਸੂਲ ਕੀਤੇ ਜਾਣ ਬਾਅਦ ਚੋਂ ਕੁੜੀ ਨੂੰ ਪਾਸਪੋਰਟ ਦਿੱਤਾ ਜਾਵੇ ਵੈਸੇ ਵੀ ਕੁੜੀਆਂ ਮੁੰਡੇ ਨਾਲ ਬਹੁਤ ਵੱਡੇ ਵੱਡੇ ਧੋਖੇ ਕਰਦੀਆਂ ਨੇ ਬਾਹਰਲੇ ਕੰਟਰੀ ਵਿੱਚ ਚਲੀ ਜਾਂਦੀਆਂ ਨੇ ਕੁੜੀਆਂ ਬਾਅਦ ਚ ਮੁੰਡੇ ਨੂੰ ਭੁੱਲ ਜਾਂਦੀਆਂ ਨੇ ਜਿਹੜੇ ਹਿਸਾਬ ਨਾਲ ਕੁੜੀ ਦਾ ਬੋਲਣਾ ਹੈ ਮੁੰਡਿਆਂ ਦੇ ਮਾਂ ਪਿਓ ਦੀ ਵੀ ਕਦਰ ਕੁੜੀ ਨਹੀਂ ਕਰਦੀ ਹੋਣੀ ਇਸ ਕਰਕੇ ਮੁੰਡਿਆਂ ਨੂੰ ਥੋੜੀ ਜਿਹੀ ਧਿਆਨ ਦੇਣ ਦੀ ਆਪ ਲੋੜ ਹੈ ਇਹੋ ਜਿਹੀਆਂ ਕੁੜੀਆਂ ਨਾਲ ਵਿਆਹ ਨਾ ਕਰਵਾਓ ਅਤੇ ਪੰਜਾਬ ਵਿੱਚ ਰਹਿ ਕੇ ਆਪਣੇ ਖੇਤੀ ਕਰੋ ਉੱਥੇ ਜਾ ਕੇ ਵੀ ਦਿਹਾੜੀ ਹੀ ਕਰਨੀ ਹੈ ਉਹੀ ਆਪਣੀ ਖੇਤ ਵਿੱਚ ਖੇਤੀ ਕਰੋ ਅਤੇ ਰਾਜਿਆਂ ਵਾਂਗ ਰਹੋ ਬਾਹਰਲੇ ਕੰਟਰੀ ਵਿੱਚ ਜਾ ਕੇ ਤੁਹਾਨੂੰ ਕੰਮ ਮਿਲੇਗਾ ਜਾਂ ਨਹੀਂ ਇਹ ਤੁਹਾਨੂੰ ਹਜੇ ਪਤਾ ਵੀ ਨਹੀਂ ਤੁਸੀਂ ਬਸ ਪੈਸੇ ਲਗਾ ਕੇ ਬਾਹਰ ਜਾਣਾ ਚਾਹੁੰਦੇ ਹੋ ਜੋ ਕਿ ਪੰਜਾਬ ਵਿੱਚ ਖੇਤੀ ਕਰਕੇ ਤੁਸੀਂ ਰਾਜਿਆਂ ਵਾਂਗ ਰਹਿ ਸਕਦੇ ਹੋ ਇਸ ਕਰਕੇ ਪੰਜਾਬ ਵਿੱਚ ਖੇਤੀ ਕਰੋ ਅਤੇ ਰਾਜਿਆਂ ਵਾਂਗ ਰਹੋ
ਸੱਚ ਬੋਲਣ ਲਈ ਪੱਤਰਕਾਰ ਵੀਰ ਦਾ ਅਤੇ ਮੁੰਡੇ ਵਾਲੇ ਪਰਿਵਾਰ ਦਾ ਅਤੇ ਸਰਪੰਚ ਦਾ ਧੰਨਵਾਦ
ਗਲਤੀ ਕੁੜੀ ਵਾਲਿਆਂ ਵਲੋ ਕੁੜੀ ਦੇ ਮਾਪਿਆਂ ਨੂੰ ਲੱਖ ਲਾਹਣਤਾ ਦੀ ਤਮੀਜ਼ ਨਹੀਂ ਹੈ।
Fake nahi bro asliaat aa asi munde waleya nu jande aa
pagal kurai ha
Eh kudi dia hor boht video hor hor hegia
M
ਕੁੜੀ ਦਾ ਪਿਉ ਤੇ ਉਸ ਦਾ ਸਰੰਪਚ ਸਾਰੀਆ ਵੀਡਿਉ ਵਿੱਚ ਨੇ ਨਾਲੇ ਮੁੰਡੇ ਵਾਲੀਆ ਦੀ ਸਰੰਪਚ ਵੀ 😂 ਵਾਹ ਪੱਤਰਕਾਰ ਸਾਬ ਵਾਹ ਬਾਕੀ ਤੁਸੀ ਸਿਆਣੇ ਉ ਚੈਨਲ ਵੇਖੋ ਖੋਲਕੇ 😂 ਨਾਲ ਕੁੜੀ ਦਾ ਮੂੰਹ ਲੱਗਦਾ ਕਨੇਡਾ ਵਾਲਾ 😂😂😂😂
ਮੁੰਡੇ ਵਾਲਿਆਂ ਵੱਲੋਂ ਸਰਪੰਚ ਬਹੁਤ ਵਧੀਆ ਹੈ ਜੀ
Kitho oo g
Lalch buri bllah hai
Eh fake aw ena Diya old videos vkho
ਕੁੜੀ ਜ਼ਿਆਦਾ ਹੀ ਚੁਸਤੀਆਂ ਕਰ ਰਹੀ ਸੀ
ਪੱਤਰਕਾਰ ਵੀਰ ਤੇ ਮੁੰਡੇ ਆਲਿਆਂ ਦੇ ਸਰਪੰਚ ਨੇ ਚੰਗਾ ਸਬਕ ਸਿਖਾਇਆ
Kurhi bhut hi tappdi hai is nu sazza milni chahidi hai.
ਮੁੰਡੇ ਵਾਲਿਆਂ ਵੱਲੋਂ ਆਏ ਸਰਪੰਚ ਸਾਹਿਬ ਜੀ ਨੂੰ ਸਲਿਉਟ
ਹਰ ਪਿੰਡ ਵਿੱਚ ਿੲਹੌ ਜਿਹਾ ਅੰਕਲਮੰਦ ਸਰਪੰਚ ਹੌਣਾ ਚਾਹੀਦਾ ਹੈ ਮਾਤਾ ਦੇ ਪਰਿਵਾਰ ਨੂੰ ਸਲੂਟ .ਰੱਬ ਕਰੇ ਹੰਕਾਰੀ ਕੁੜੀ ਿੲੰਡੀਅਾ ਵਿੱਚ ਗੌਹਾ ਘਰ ਘਰ ਚੁੱਕਦੀ ਫਿਰੇ ਤੇ ਰੱਬ ਦੀ ਮੇਹਰ ਨਾਲ ਮੁੰਡਾ ਕਨੇਡਾ ਦਾ ਜਹਾਜ਼ ਚੜ ਜਾਵੇ ...ਜੈ ਮੇਰੇ ਲੱਖ ਦਾਤਾ ਪੀਰ ਦੀ ਮੁੰਡੇ ਵਾਲੇ ਦੇ ਪੱਖ ਵਿੱਚ ਫੈਸਲਾ ਹੌਵੇ... 🙏
😅
ਵੈਰੀ ਗੁੱਡ ਸਰਪੰਚ ਤੇ
ਸੱਚ ਦੀ ਜਿੱਤ ਹੋਈ ਲੜਕੇ ਵਾਲੇ ਸਰਪੰਚ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰਖੇ 🙏
Good job report saB 👌👌
M
ਇਹ ਵੀਡਿਉ ਇਕ ਫਿਲਮ ਆ
Good ਸਰਪੰਚਾ
Good
ਮੁੰਡੇ ਵਾਲੇ ਪਾਸੇ ਦੇ ਸਰਪੰਚ ਵੀਰ ਨੂੰ ਸਲੂਟ ਆ ਜਿਸ ਨੇ ਕਿ ਇੱਕ ਗਰੀਬ ਪਰਿਵਾਰ ਦਾ ਸਾਥ ਦਿੱਤਾ ਤੇ ਕੁੜੀ ਦਾ ਤੇ ਉਸ ਦੇ ਪਿਉ ਦਾ ਹੰਕਾਰ ਤੋੜਿਆਂ ਨਾਲ ਹੀ ਪੱਤਰਕਾਰ ਵੀਰ ਵੀ ਵਧਾਈ ਦਾ ਪਾਤਰ ਆ ਵਧੀਆ ਤੇ ਨੇਕ ਕੰਮ ਜਿਊਂਦਾ ਰਹਿ ਮੇਰਾ ਵੀਰ ।
😅😅
😄😄
Eh ek filam a veer ji koi sachi story nahi a ji
ਮੁੰਡੇ ਆਲਿਆਂ ਦਾ ਸਰਪੰਚ ਸਿਰਾ 💪💪 ਦੱਬਦਾ ਨੀ ਜੱਟ ਕੱਲਾ ਹੀ ਸਿਰਾ ਕਰਾਈ ਜਾਂਦਾ 💪💪💪
ਮੁੰਡੇ ਦੇ ਸਰਪੰਚ ਨੇ ਦਿਲ ਜਿੱਤ ਲਿਆ......... ਸਲੂਟ ਆ ਵੀਰ ਨੂੰ 😍😍😍😍🤗🤗🤗🤗
@@preetthequeen2943o
Sarpanch bhaji rabb aapdi room nu khush rakhay
@@captainsingh952ਅਤੇ ਚਾਰ
@@captainsingh952😊😊
@@jatindersingh9975qaqqq44445.bbeqmmjx r3u
ਮੁੰਡੇ ਵਾਲੇ ਸਰਪੰਚ ਨੂੰ ਸਲਾਮ ਐ... ਬਹੁਤ ਕੈਮ ਬੰਦਾ... ਜਿਉਂਦਾ ਰਹਿ ਵੀਰ
ਮੁੰਡੇ ਵਾਲੇ ਸਰਪੰਚ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਏਹੋ ਜਿਹੇ ਸਰਪੰਚ ਦੀ ਹਰ ਇਕ ਪਿੰਡ ਨੂੰ ਲੋੜ ਹੈ
loka nu befkuf bnona bnd kro veer ji same bnde ee ah vali story ch ne jo apples chori di story ch se, eh sach aa k loka nal dhoka ho ria asi v canada ch ee aa. sade te v sade sohrya ne paisa laya but tuc jo dikha rahe o oh scripted aa es nal tuc loka nu demotivate v kr rahe o te jo kudia bahr aa ona lae v problem create kr rae o eda ta lok apnia nohaa te ghrwalia te yakeen ee naa krnge. mein v kafi dina to dekh rae se eh vedio te soch rae se k dunia kini galt aa prr ahh ik apple chori di vedio aae random ee u tube ch es ch ta sarpanch driver bnya aa. tuc loka de ghr khrab na kro. es to pta lgda ki media akhir media ee hunda. tuc kudia lae ta jo problem bna rae o oh ta ik pase pr jo lok sache tade kol apni problem lae k onge ohna te v koi yakeen nae kruga..es vedio nu deslike kr k report krna cheda. shame on you.
link for his fake apple video : ruclips.net/video/UdvfunrrU3U/видео.html
❤😂
ਹਾਹਾਹਾ ,ਨਕਲੀ ਸਰਪੰਚ
ਦੋਨਾਂ ਸਰਪੰਚ ਸਾਹਿਬ ਬਹੁਤ ਸੂਜਵਾਨ ਹਨ , ਰੱਬ ਕਰੇ ਮੁੰਡੇ ਵਲੋਂ ਆਏ ਸਰਪੰਚ ਸਾਹਿਬ ਹਰ ਪਿੰਡ ਪਿੰਡ ਵਿਚ ਹੋਣ
ਮੁੰਡੇ ਵਾਲਿਆਂ ਦੇ ਸਰਪੰਚ ਨੂੰ ਮੇਰਾ ਸਲੂਟ ਹੈ 🙏
S k
@@surjitkaur571 🙏
ਰੱਬ ਕਰ ਕੇ ਐਹੋ ਜਿਹੀ ਧੀ ਕਿਸੇ ਘਰ ਨਾ ਜਮੇ। ਬਿਲ ਕੁਲ ਠੀਕ ਨੇ ਮੁੰਡੇ ਵਾਲੇ।।।।।
Passpot na deo
👍👏
Kuri bhut hi batmij h ji es kuri te erada kutel case hona chida h ji
Hmmm 🙏
Beshram kudi a es nu apne papa da koi Darr nhi lahanat eh eho jihe aulad te....
ਮੁੰਡੇ ਵਾਲਿਆਂ ਨਾਲ ਆਇਆ ਸਰਪੰਚ ਬਹੁਤ ਸਮਝਦਾਰ ਹੈ ਜੀ ਸਲਾਮ ਹੈ ਜੀ ਸਰਪੰਚ ਸਾਹਿਬ ਜੀ
ਮੁੰਡੇ ਵਾਲੇ ਦਾ ਸਰਪੰਚ ਨੂੰ ਲੱਖ ਲੱਖ ਵਦਾੲੀ ਹੋਵੇ ਜੀ ਬਚਾਰੇ ਮੁੰਡੇ ਵਾਲੇ ਨੂੰ ਦੱਬੀ ਜਾਦੇ ਨੇ 👌👌👍👍
ਸਰਪੰਚ ਸਾਹਿਬ ਜੀ ਤੇ ਪੱਤਰਕਾਰ ਨੂੰ ਸਲੂੂਟ ਤੁਸੀ ਸੱਚ ਦਾ ਸਾਥ ਦਿਤਾ ਜੀ
ਲਾਈਕ ਕਰੋ ਮੁੰਡੇ ਵਾਲਿਆਂ ਦਾ ਸਰਪੰਚ ਸਿਰਾ ਬਹੁਤ ਵਦਿਆ ਸਰਪੰਚ ਨੇ ਪੂਰਾ ਸਾਥ ਦਿੱਤਾ ਪਤਰਕਾਰ ਨੂੰ ਸਲੂਟ 👌🏻
ਮੁੰਡੇ ਵੱਲੋਂ ਸਰਪੰਚ ਵੀਰ ਜੀ ਸਲੂਟ ਹੈ ਤੁਹਾਨੂੰ ਬਹੁਤ ਵਧੀਆ ਗੱਲ ਕੀਤੀ ਤੁਸੀਂ
ਬਹੁਤ ਵਧੀਆ ਇਮਾਨਦਾਰ ਤੇ ਸੂਝਵਾਨ ਸੱਚੇ ਸੁੱਚੇ ਤੇ ਨਿਡਰ ਸਰਪੰਚ ਸਾਹਿਬ ਵਾਹਿਗੁਰੂ ਮਿਹਰ ਕਰੇ ਸਰਪੰਚ ਸਾਹਿਬ ਤੁਹਾਡੇ ਵਰਗੇ ਇਮਾਨਦਾਰ ਸਾਰੇ ਪਿੰਡਾ ਵਿੱਚ ਸਰਪੰਚ ਹੋਣ ਤਾਂ ਪੰਜਾਬ ਸਾਡਾ ਸੋਨੇ ਦੀ ਚਿੜੀ ਫਿਰ ਵੀ ਬਣ ਸਕਦਾ ਮੰਡੇ ਵਾਲਿਆਂ ਦੀ ਪੂਰੀ ਇਜ਼ਤ ਰੱਖ ਲਈ
ਮੁੰਡੇ ਦੇ ਪੱਖ ਦੇ ਸਰਪੰਚ ਸਾਹਿਬ ਜੀ ਅਤੇ ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ ਸੱਚ ਦਾ ਸਾਥ ਦੇਣ ਲਈ, ਆਪਜੀ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਆਪਜੀ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ।
Very nice g
Pasport. Nahi. Dena
Passport nhi dena kuri nu
ਇਹ ਅਸਲੀ ਵੀਡੀਓ ਨਹੀਂ ਲੋਕਾਂ ਨੂੰ ਸਮਝਾਉਣ ਲਈ ਜਾਗਰੂਕ ਕਰਨ ਲਈ ਬਣਾਉਂਦੇ ਨੇ ਜੋ ਅੱਜ ਕੱਲ ਚੱਲ ਰਿਹਾ
Good job
ਮੁੰਡੇ ਵਾਲੇ ਸਰਪੰਚ ਸਾਬ, ਕੀ ਸਿਫ਼ਤ ਕਰੀਏ ਤੁਹਾਡੀ, ਕੋਈ ਸ਼ਬਦ ਨਹੀਂ, ਨਿਰਪੱਖ ਸੋਚ, ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਹਰ ਮੈਦਾਨ ਫਤਹਿ ਕਰੇ ਵਾਹਿਗੁਰੂ 🙏🙏
Vasay ta aheno thok dana chaday ko k ahe hankary v
Sarpanch sahib salute he.
Sarpanch jinda bad
Slamm h sarpanch saab
ਕੂੜੀ ਹੰਕਾਰ ਵਿੱਚ ਹੈ ਜੀ
ਪਤਰਕਾਰ ਵੀਰ ਨੂੰ ਸਲੂਟ ਆ, ਤੇ ਮੁੰਡੇ ਵਾਲਿਆਂ ਦੇ ਸਰਪੰਚ ਨੂੰ ਵੀ ਸਲੂਟ ਆ ਜੀ,ਐਸੇ ਸਰਪੰਚ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ।😂
Bai ji fake aa sara kuch
ਇਸ ਸਾਰੇ ਕੇਸ ਤੋਂ ਬਾਅਦ ਬਾਕੀ ਲੋਕਾਂ ਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਸਾਰੇ ਪਿੰਡਾਂ ਦੇ ਸਰਪੰਚ ਇਹੋ ਜਿਹੇ ਪੜੇ ਲਿਖੇ ਅਤੇ ਸਿਆਣੇ ,ਇਮਾਨਦਾਰ ਅਤੇ ਅਣਖੀ ਇਨਸਾਨ ਹੀ ਹੋਣੇ ਚਾਹੀਦੇ ਹਨ। ਧੰਨਵਾਦ। ਸ਼ਾਬਾਸ਼ ਸਰਪੰਚ ਸਾਬ । ਵਧੀਆ ਫੈਸਲਾ ਲਿਆ ਹੈ ਤੁਸੀਂ ।
ਲੜਕੇ ਵਾਲੇ ਪਾਸਿਉਂ ਸਰਪੰਚ ਨੂੰ ਸਲੂਟ ਹੈ ਇਸ ਤਰ੍ਹਾਂ ਹਰ ਕੋਈ ਸਰਪੰਚ ਜੁਰਤ ਰੱਖਣ ਵਾਲੇ ਹੀ ਚਾਹੀਦੇ ਨੇ।
Bai a film aaa
Siraa sarpanch Saab for boys
ਲੜਕੇ ਵਾਲੇ ਸਰਪੰਚ ਨੂੰ ਸਲਾਮ ਜੀ ਜਿਸਨੇ ਗਰੀਬ ਪਰਿਵਾਰ ਨਾਲ ਖੜਕੇ ਪੂਰੀ ਦੁਨੀਆਂ ਨੂੰ ਦਿਖਾ ਦਿੱਤਾ
ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਜੀ
30:19
ਸਲੂਟ ਹੈ ਲੜਕੇ ਸਾਈਡ ਵਾਲੇ ਸਰਪੰਚ ਤੇ ਪਤਰਕਾਰ ਵੀਰ ਨੂੰ
ਇਸ ਸਰਪੰਚ ਸਾਹਿਬ ਨੂੰ ਸਲਾਮ ਕਰਦਾ ਹਾਂ ਇਸ ਸਰਪੰਚ ਸਾਹਿਬ ਨੇ ਸਿੰਚਾਈ ਦਾ ਸਾਥ ਦਿੱਤਾ।ਇਹੋ ਜਿਹੇ ਸਰਪੰਚ ਸਾਰੇ ਪਿੰਡਾਂ ਦੇ ਹੋ ਜਾਣ ਤਾਂ ਪੰਜਾਬ ਖੁਸ਼ਹਾਲ ਹੋ ਜਾਵੇਗਾ
Munde Walyan De Sarpanch Nu Dil Tonn Saluat A Bai Ji Ne Badya Gal Keti A
@@mewasingh4065mnvzf ppppp. 😊😅😮😅 32:00 😅9,,
ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰ ਤੇ ਮੁੰਡੇ ਦੇ ਪਿੰਡ ਵਾਲੇ ਸਰਪੰਚ ਵੀਰ ਦਾ 🙏🙏
ਮੁੰਡੇ ਵਾਲਿਆਂ ਵੱਲੋਂ ਸਰਪੰਚ ਬਹੁਤ ਵਧੀਆ ਤੇ ਸਮਝਦਾਰ ਹੈ। ਕੋਟ ਵਿੱਚ ਫੈਸਲਾ ਦੇ ਦਿੱਤਾ ਗਿਆ। ਪਰ ਕੁੜੀ ਦੀ ਗਿਠ ਲੰਮੀ ਜਬਾਨ ਨੇ ਇਹ ਸਭ ਕੁੱਝ ਕਰਾਇਆ ॥ਸਰਪੰਚ ਨੇ ਬਹੁਤ ਵਧੀਆ ਕੀਤਾ! 😢
Same happened with our relative kuri mukar Canada ja ke. Eh Sarpanch Mard aa.
ਮੁੰਡੇ ਵਾਲਿਆਂ ਦਾ ਸਰਪੰਚ salute ਆ ਵੀਰ ਨੂੰ ਬਹੁਤ ਵਧੀਆ।
ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਜੋ ਮੁੰਡੇ ਵਾਲਿਆ ਦੀ ਹੱਕ ਸੱਚ ਦੀ ਗੱਲ ਕੀਤੀ 👌
🤜🤜🤜🤜🤜🤜🌶️🌶️🌶️🌶️🌶️
Walldone Jaskaran singh maluka sahee tasvir pesh kiti kuri te osde bhap per forry case register hona chahida Fm Balvir Singh Asi Retd Nirpakh reporter I salute to you . Agar kuri di juban sahi hundi ta faisla 100/- ho sakda si kuri da bap vi fudu kisam da banda hai jo apni kuri nu bhoukan to rok nhi sakia
@@rahulpb2034 ❤
O
is it
😅😅😅 no
Ko ko ko
Ki ji ji hu nouyhb by@@rahulpb2034
S
ਮੁੰਡੇ ਵਾਲੇ ਸਰਪੰਚ ਸਾਹਿਬ ਜੀ ਤੇ ਪੱਤਰਕਾਰ ਜੀ ਤੁਹਾਨੂੰ ਸਲਾਮ ਐ ਇਹੋ ਜਿਹਾ ਸਰਪੰਚ ਹਰ ਪਿੰਡ ਵਿੱਚ ਹੋਵੇ
ਇਹ ਸਰਪੰਚ ਇਕ ਹੋਰ video ਚ ਆੜਤੀਆ ਬੀ ਬਣਿਆ ਹੋਇਆ
Veer JI ek Film Asali na Hai
ਮੁੰਡੇ ਵਾਲਾ ਸਰਪੰਚ ਜ਼ਿੰਦਾਬਾਦ ਜੀਦਾ ਰਹੋ ਵੀਰ ਤਕੜਾ ਸਰਪੰਚ ਇਹੋ ਜਿਹੇ ਸਰਪੰਚ ਹਰ ਪਿੰਡ-ਪਿੰਡ ਵਿੱਚ ਹੋਣ ਇਹੋ ਜਿਹੀਆਂ ਕੁੜੀਆਂ ਨੂੰ ਨੱਥ ਪੇਜਾਵੇ ਕ ਪੱਤਰਕਾਰ ਨੇ ਵੀ ਕੋਈ ਕਸਰ ਨਹੀਂ ਛੱਡੀ ਜਿੰਦਾਂ ਰੋਹ ਵੀਰ ਰੱਬ ਤੈਨੂੰ ਹੋਰ ਤਰੱਕੀ ਬਖਸ਼ੇ ਧਾਕੜ ਸਰਪੰਚ
ਮੁੰਡੇ ਬਾਲਿਆਂਦੇ ਸਰਪੰਚ ਸਾਹਿਬ ਬਿਲਕੁਲ ਸਹੀ ਹੈ ਅਸੀ ਇੰਨਾਂ ਨੂੰ ਸਲਾਮ ਕਰਦੇ ਹਾਂ ਪਤਰਕਾਰ ਸਾਹਿਬ ਧੰਨਬਾਦ ਦੇ ਹੱਕਦਾਰ ਹਨ ਮੰਨਜੀਤ ਸਿੰਘ
Jdo kudi nal eda hunda
ਕੁੜੀ ਦਾ ਪਿਉ ਤੇ ਉਸ ਦਾ ਸਰੰਪਚ ਸਾਰੀਆ ਵੀਡਿਉ ਵਿੱਚ ਨੇ ਨਾਲੇ ਮੁੰਡੇ ਵਾਲੀਆ ਦੀ ਸਰੰਪਚ ਵੀ 😂 ਵਾਹ ਪੱਤਰਕਾਰ ਸਾਬ ਵਾਹ ਬਾਕੀ ਤੁਸੀ ਸਿਆਣੇ ਉ ਚੈਨਲ ਵੇਖੋ ਖੋਲਕੇ 😂 ਨਾਲ ਕੁੜੀ ਦਾ ਮੂੰਹ ਲੱਗਦਾ ਕਨੇਡਾ ਵਾਲਾ 😂😂😂😂
vv good.kudi de gl chh jutya da har paona c
Badkar jnani canado bni firdi
Bellkul bai kaim sarpanch💪💪🙏
ਬਹੁਤ ਵਧੀਆ ਫੈਸਲਾ ਕੀਤਾ ਗਿਆ ਜੀ 🙏🌹🙏 ਲੜਕੇ ਵਾਲੇ ਸਰਪੰਚ ਸਾਹਿਬ ਅਤੇ ਪੱਤਰਕਾਰ ਵੀਰ ਨੂੰ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🌹🙏 ਇਸ ਨੂੰ ਕਹਿੰਦੇ ਨੇ ਇਨਸਾਨੀਅਤ ❤ਵੀਰੋ ਜ਼ਿੰਦਗੀ ਜ਼ਿੰਦਾਬਾਦ 🙏
ਮੁੰਡੇ ਵਾਲਿਆਂ ਦੇ ਪਿੰਡ ਦਾ ਸਰਪੰਚ ਬਹੁਤ ਵਧੀਆ ਇਸ ਤਰ੍ਹਾਂ ਦੇ ਸਰਪੰਚ ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ 👍 ਪੰਜਾਬ ਦੇ ਪਿੰਡਾਂ ਦੇ ਵਿਗੜੇ, ਹੰਕਾਰੇ, ਇਹਨਾਂ ਵਰਗੇ ਲੋਕਾਂ ਦਾ ਸੁਧਾਰ ਹੋਵੇ 👍👍
ਪੱਤਰਕਾਰ ਵੀਰ ਦਿਲੋਂ ਸਤਿਕਾਰ.....ਮੁੰਡੇ ਵਾਲਿਆਂ ਦੇ ਸਰਪੰਚ ਵੀਰ ਤੁਸੀਂ ਸਾਰੀ ਉਮਰ ਆਪਣੇ ਪਿੰਡ ਦੇ ਸਰਪੰਚ ਬਣੇ ਰਹੋ...ਲੋਕਾਂ ਦੀ ਸੇਵਾ ਕਰਦੇ ਰਹੋ...ਦਿਲੋਂ ਸਤਿਕਾਰ ਬਾਈ ਜੀ.....
ਬਹੁਤ ਵਧੀਆ ਫੈਂਸਲਾ ਕੀਤਾ ਸਰਪੰਚ ਸਾਹਿਬ ਮੁੰਡੇ ਵਾਲਿਆਂ ਵੱਲੋਂ ਵਾਕਿਆ ਹੀ ਸਲੂਟ ਆ ਸਰਪੰਚ ਸਾਹਿਬ
ਕਨੇਡਾ ਬਗਾਨੇ ਪੈਸੇ ਤੇ ਜਾਕੇ ਕੁਤੀ ਵਿਚ ਹੰਕਾਰ ਭਰ ਗਿਆ ਵਧੀਆ ਕੀਤਾ ਸਰਪੰਚ ਵੀਰ ਮੁਡੇ ਵਾਲੇ ਕਨੇਡਾ ਦਾ ਕੀੜਾ ਨਿਕਲ ਗਿਆ। ਨੋ ਗਜ ਲੰਬੀ ਜੁਉਬਾਨ ਨੂੰ ਕੁਜ ਤਾ ਤਾਲਾ। ਲੱਗੂ ਮਾਤਾ ਤੁਹਾਡਾ ਵੀ ਧੰਨ ਵਦ। ਮਾਤਾ ਹੌਸਲਾ ਹਾਰਿੳਉ ਪ੍ਮਾਤਮਾ ਨਾਲ ਹੈ
ਅਕਲ ਲੈਵੈ ਤਾ ਝੁਝੂ ਦੇ ਪੈਸਿਆ ਨਾਲ ਕਨੇਡ ਵੇਖੀ ਹੂਣ ਪਾਰ ਲਗਾ ਦਿੳ
ਬੱਲੇ ਸਲਾਮ ਹੈ ਮੁੰਡੇ ਵਾਲਿਆਂ ਦੇ ਸਰਪੰਚ ਸਾਹਿਬ ਜੀ ਨੂੰ। ਰੱਬ ਵਰਗਾ ਇਨਸਾਨ ਨਿਕਲਿਆ।ਜਿਉਂਦਾ ਰਹਿ ਸਜਣਾਂ
ਕੁੜੀ ਦਾ ਪਿਉ ਤੇ ਉਸ ਦਾ ਸਰੰਪਚ ਸਾਰੀਆ ਵੀਡਿਉ ਵਿੱਚ ਨੇ ਨਾਲੇ ਮੁੰਡੇ ਵਾਲੀਆ ਦੀ ਸਰੰਪਚ ਵੀ 😂 ਵਾਹ ਪੱਤਰਕਾਰ ਸਾਬ ਵਾਹ ਬਾਕੀ ਤੁਸੀ ਸਿਆਣੇ ਉ ਚੈਨਲ ਵੇਖੋ ਖੋਲਕੇ 😂 ਨਾਲ ਕੁੜੀ ਦਾ ਮੂੰਹ ਲੱਗਦਾ ਕਨੇਡਾ ਵਾਲਾ 😂😂😂😂
Eh sb natak chal reha
ਸਰਪੰਚ ਬਾਈ ਸਲੂਟ ਐ God bless u Bai
Very nice sarphch saab bhot vadia kita a
Sarpanch solut a Dil ji
ਮੁੰਡਾ ਵਾਲਿਆਂ ਦੇ ਸਰਪੰਚ ਬਹੁਤ ਵਧੀਆ
ਹਰ ਪਿੰਡ ਵਿੱਚ ਇਹੋ ਜਿਹੇ ਸਰਪੰਚ ਬਹੁਤ ਜ਼ਰੂਰੀ ਹੈ
👍👍👍👍 ਸਰਪੰਚ ਸਾਹਿਬ 🙏
ਵੱਡੇ ਵੀਰ ਤੇਰੇ ਵਰਗਾ ਸਰਪਚ ਹਰ ਪਿੰਡ ਚ ਹੋਣਾ ਚਾਹੀਦਾ ਸਲੂਟ
Bhot vadiya ਫ਼ੈਸਲਾ ਕੀਤਾ ਹੈ...... ਸਰਪੰਚ ਸਾਬ ਨੂੰ ਸਲੂਟ ਆ....
ਸੱਚੇ ਬੰਦਿਆ ਦਾ ਸਾਥ ਦਿੱਤਾ......
ਧੰਨਵਾਦ ਸਰਪੰਚ ਸਾਹਿਬ ਦਾ।ਇਸ ਤਰਾਂ ਤਾਂ ਕੁੜੀਆਂ 30 ਲੱਖ ਮੁੰਡੇ ਵਾਲਿਆਂ ਦਾ ਲਵਾ ਕੇ ਕਨੇਡਾ ਐਸ਼ ਕਰਨਗੀਆਂ ਤੇਜਿਹੜਾ ਵਿਆਹ ਗੁਰੂ ਗ੍ੰਥ ਸਾਹਿਬ ਦੀਮੌਜੂਦਗੀ ਵਿੱਚ ਹੋਇਆ।ਕੁੜੀਆਂਵਾਲਿਆਂ ਤਾਂ ਲੁਟਣ ਦਾ ਢੋਂਗ ਰਚੇ ਨੇ ਪਰ ਸਾਬਾਸ਼ ਅਜਿਹੇ ਸਰਪੰਚ ਹੋਣ ਤਾਂਸਮਾਜ ਵਿੱਚ ਸੁਧਾਰ ਆ ਸਕਦਾ ਹੈ।
ਮੁੰਡਾ ਵਾਲਿਆਂ ਦਾ ਸਰਪੰਚ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਕਰ ਰਿਹਾ ਹੈ ਇਸ ਤਰ੍ਹਾਂ ਦੇ ਪਿੰਡ ਦੇ ਸਰਪੰਚ ਹੋਣ ਦਾ ਬਹੁਤ ਮਾਣ ਵਾਲੀ ਗੱਲ ਹੈ ਜੀ।
Very good👍👍👍 vdiaa kita
Very good result 👌
ਵਧੀਆ ਫੈਸਲਾ ਹੋਇਆ ਮੁੰਡੇ ਵਾਲੇ ਤਾ ਬਰਬਾਦ ਹੋਏ ਹੀ ਪੲਏ ਸੀ ਕੁੜੀ ਦੀ ਵੀ ਆਕੜ ਟੁੱਟੀ ਧੰਨਵਾਦ ਸਰਪੰਚ ਸਾਬ ਮੁੰਡੇ ਵਾਲੇ ਦਾ 👍👍
ਬਹੁਤ ਵਧੀਆ ਫੈਸਲਾ ਕੀਤਾ। ਵਾਹਿਗੁਰੂ ਜੀ ਪੱਤਰਕਾਰ ਤੇ ਸਰਪੰਚ ਸਾਹਿਬ ਨੂੰ ਚੜਦੀਕਲਾ ਵਿੱਚ ਰੱਖਣ🙏❤️
Very good 👍👍👍 sar pahchan Munde wala nu
Eh tan msg den layi banyi ah video ji sach ni haiga koi uda
ਕੁੜੀ ਨੂੰ ਤਾਂ ਭੋਰਾ ਵੀ ਫਿਕਰ ਨਹੀਂ ਕੀ ਕੀ ਹੋ ਰਿਹਾ ਬੱਸ ਵਾਲਾ ਹੀ ਹੱਥ ਮਾਰੀ ਜਾਂਦੀ ਹੈ ਮੁੰਡੇ ਵਾਲੇ ਸਰਪੰਚ ਦਾ ਦਿਲੋਂ ਧੰਨਵਾਦ
ek Film Hai asali Nahin
Shi gl aaa
@@paramjitsingh2807 nee veer sach a
@@komalpreetkaur1472 muje bhi lgta h ye ek story h
ਮੁੰਡੇ ਵਾਲਿਆਂ ਦਾ ਸਰਪੰਚ ਨੇ ਸਭ ਤੋਂ ਵਧੀਆ ਰੋਲ ਨਿਭਾਇਆ। ਸਰਪੰਚ ਸਾਹਿਬ ਤੁਹਾਨੂੰ ਦਿਲੋਂ ਸਤਿਕਾਰ ਸਹਿਤ ਸਲਾਮ। ਪਿੰਡ ਵਾਲ਼ਿਆਂ ਨੇ ਸਰਪੰਚ ਚੁਣ ਕੇ ਸ਼ਲਾਘਾ ਯੋਗ ਕੰਮ ਕੀਤਾ ਹੈ।
ਪੱਤਰਕਾਰ ਨੂੰ ਵੀ ਸਲਾਮ।
ਮੁੰਡੇ ਵਾਲੇ ਸਰਪੰਚ ਸਾਹਿਬ ਕਿਆ ਬਾਤ ਹੈ ਸਲਾਮ ਆ ਵੀਰ ਜੀ
ਸਰਪੰਚ ਜਿਦਾਬਾਦ ❤
ਵੀਰ ਜੀ ਮੁੰਡੇ ਦੇ ਪਿੰਡ ਦੇ ਸਰਪੰਚ ਬਹੁਤ ਸਲਾਉਣ ਯੋਗ ਹਨ👌👌👌👌👌
💯💯💯💯💯💯💯💯💯 true ਕੁੜੀ ਦੀ ਜ਼ਬਾਨ ਕਰਕੇ ਹੋਇਆ ਬਹੁਤ ਵਧੀਆ ਫੈਸਲਾ ਕੀਤਾ ਜੀ ਧੰਨਵਾਦ ਧੰਨਵਾਦ ਜੀ ਵਹਿਗੁਰੂ ਜੀ ਮਿਹਰ ਕਰਨ 👍👍👍👍👍👍👏👏👏👏👏👏👏👏👏⚖️⚖️⚖️⚖️⚖️⚖️⚖️
ਦਿਲ ਖੁਸ਼ ਹੋ ਗਿਆ ਕੁੜੀ ਦਾ ਜੋ ਹਾਲ ਕੀਤਾ ਬਹੁਤ ਵਧੀਆ ਸਰਪੰਚ ਸਾਬ 😂😂😂😊
ਸਹੀ ਗੱਲ ਵੀਰ ਮਜਾ ਆ ਗਿਆ ਕੁੜੀ ਦਾ ਏ ਹਾਲ ਦੇਖ ਕੇ 😂😂😂😂
ਮੁਡੇ ਵਾਲਿਆ ਦੇ ਸਰਪੰਚ ਸਾਹਿਬ ਨੇ ਕਮਾਲ ਹੀ ਕਰਤਾ ਸਤਿਗੁਰ ਤੁਹਾਨੂੰ ਚੜਦੀ ਕਲਾ ਤੇ ਮੇਹਰਾ ਭਰਿਆ ਹਥੱ ਤੁਹਾਡੇ ਸਿਰ ਤੇ ਰਖੇ ਨਹੀ ਹੋਣਾ ਤੁਹਾਡੇ ਵਰਗਾ ਕੋਈ ਇਮਾਨਦਾਰ ਸਰਪੰਚ ਸਾਹਿਬ
ਮੈਂ America ਵਿੱਚ ਰਹਿੰਦੀ ਹਾਂ ਸਭ ਤੋਂ ਪਹਿਲਾ ਸਰਪੰਚ ਵੀਰ ਦਾ ਬਹੁਤ ਧੰਨਵਾਦ ਕਰਦੀ ਅੱਜ ਤੱਕ ਕੋਈ ਇਹੋ ਜਿਹਾ ਸਰਪੰਚ ਨਹੀਂ ਦੇਖਿਆ ਇਹੀ ਕਹਿੰਦੇ ਹਾਂ ਕਿ ਪਾਸਪੋਰਟ ਕੁਝ ਵੀ ਹੋ ਜਾਵੇ ਨਹੀਂ ਦੇਣਾ ਕਨੇਡਾ ਅਤੇ ਇੰਡੀਅਨ ਵਿੱਚ ਸ਼ਿਕਾਇਤ ਕਰੋ ਬਿਨਾ ਪਾਸਪੋਰਟ ਤੋਂ ਜਾ ਕੇ ਦਿਖਾਵੇ ਇਸ ਨੂੰ ਹੋਰ ਕਿਸੇ ਮੁੰਡੇ ਨੇ ਵੀ ਨਹੀਂ ਰੱਖਣਾ
Fake aa...acting kiti hoyi aa madam....real nahi aa
ਬਿਲਕੁਲ ਪਾਸਪੋਰਟ ਨਹੀਂ ਦੇਣਾ ਚਾਹੀਦਾ ਇਸ ਕੁੜੀ ਦੀ ਜੀਭ ਬੜੀ ਚਲਦੀ ਹੈ ਜੀਭ ਕਟਣ ਵਾਲੀ ਹੈ ਇਸ ਦੀਇਸ ਦੀ ਛਿਤਰ ਫੇਰੋ ਬਿਲਕੁਲ ਪਾਸਪੋਰਟ ਨਹੀਂ ਦੇਣਾ
ਕੋਈ ਫੈਸਲਾ ਨਹੀਂ ਕਰਨਾ
Kurth dye Thapar lagn walked aa bahut non-essential aa passport nahi Dena chahida India with hee rahye Bahr na javye
ਮੁੰਡੇ ਵਾਲਿਆ ਦੇ ਸਰਪੰਚ ਵਰਗਾ ਸਰਪੰਚ ਹਰ ਪਿੰਡ ਦਾ ਹੋਣਾ ਚਾਹੀਦਾ ।ਸਲੂਟ ਸਰਪੰਚ ਸਾਬ
Ney dana passport ver g
Sarpanch veer very Good job greeba lai stand len lai
@@armaansandhu9836😅
Acting kiwe lagi sb di please dseo
👍
ਮੁੰਡੇ ਵਾਲੇ ਸਰਪੰਚ ਦਾ ਬਹੁਤ ਬਹੁਤ ਧੰਨਵਾਦ
ਮੁੰਡੇ ਵਾਲੇ ਸਹੀ ਹਨ ਲੜਕੀ ਪੂਰੀ ਗਲਤ ਹੈ ਸਰਪੰਚ ਬਹੁਤ ਸਮਝਦਾਰ ਹੋ ਲੜਕੇ ਵਾਲੇ ਠੀਕ ਹੈ
ਲੜਕੇ ਵਾਲੇ ਸਰਪੰਚ ਨੂੰ ਬਹੁਤ ਬਹੁਤ ਵਧਾਈਆਂ। ਮਰਦਾਂ ਵਾਲਾ ਕੰਮ ਕੀਤਾ। ਵਾਹਿਗੁਰੂ ਇਨ੍ਹਾਂ ਨੂੰ ਨਾਮ ਦਾਨ ਗੁਰਸਿੱਖੀ ਖੁਸ਼ੀਆ ਖੇੜੇ ਤੰਦਰੁਸਤੀ ਬਖਸ਼ਣ ਬਾਣੀ ਨਾਲ ਪਿਆਰ ਬਖਸ਼ਣ ।
ਬਹੁਤ ਵਧੀਆ ਕੰਮ ਕੀਤਾ ਸਰਪੰਚ ਜੀ
Great work
Dil to sarpanch shaib nu salute love you big boss
ਜੁੱਤੀ ਝਾੜ ਬਿਲਕੁਲ ਸਹੀ 🤣🤣🤣 । ਸਦਕੇ ਸਰਪੰਚ ਸਾਹਿਬ ਦੇ । ਜਿਉਂਦੇ ਰਹਿ ਸਰਪੰਚ ਸਾਹਿਬ ।
ਮੈਨੂੰ ਬਹੁਤ ਉਡੀਕ c,ਇਸ ਵੀਡੀਓ ਦੀ, ਅੱਜ ਦਿਲ ਖੁਸ਼ ਹੋਈਆ ਮੇਰਾ, ਸੱਭ tu ਪਹਿਲਾਂ ਪੱਤਰਕਾਰ ਵੀਰ ਨੂੰ ਸਲਾਮ, ਦੂਜੀ ਮੁੰਡੇ ਵਾਲਿਆਂ ਵਲੋ ਸਰਪੰਚ ਸਾਹਿਬ ਨੂੰ ਸਲਾਮ, ਜਿਹੜਾ ਕੁਝ ਏਹ ਬੋਲ ਰਹੇ c ਏਹੀ ਹੋਣਾ c ਐਨਾ ਨਲ,,,waheguru aage ardas krde aa vi es greeb parivar nu ਇਨਸਾਫ dwa dyi ਰੱਬਾ
Very good sarpanch sahib munde vale👍👍👍
Veer patarkar tuhade phon no vedio Vich show karyo
Very 2 nice sarpanch sahib ji
Sarmkaro sarmkaro sarmkaro sarmkaro sarmkaro sarmkaro sarmkaro sarmkaro sarmkaro sarmkaro sarmkaro punjabio khaskar kuri wale jo. Be gal marriage keta munda PR KARO. Phir tusi kala nal karwao.
ਕੰਮ ਬਿਲਕੁਲ ਠੀਕ ਹੋਇਐ ਇਹਨਾਂ ਨਾਲ ਐਵੇਂ ਹੋਣੀ ਚਾਹੀਦੀ ਸੀ ਸਰਪੰਚ ਸਾਹਿਬ ਨੇ ਵੀ ਸੁਆਦ ਲਿਆਤਾ ਅਗਲੀ ਅੱਪ ਡੇਟ ਵੀ ਜ਼ਰੂਰ ਦਿੰਦੇ ਰਿਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੱਚ ਨਾਲ ਖੜਨ ਲਈ
ਮੁੰਡੇ ਵਾਲਿਆਂ ਦੇ ਹੱਕ ਵਿੱਚ ਫੈਂਸਲਾ ਹੋਣਾ ਚਾਹੀਦਾ 🙏🙏
Fensla munde walean de hak ch gonna chahida
Bas port Nani Dena jo Marji how jae
Oh loko eh sachi ghatna ni,eh fudu banai janda, eh shooting a sirf
ਕੁੜੀ ਤਾਂ ਖੁਸਰਿਆਂ ਵਰਗੀ ਆ, ਪੂਛਾਂ ਜਿਹੀਆਂ ਖਿਚੀ ਜਾਂਦੀ ਆ। ਡੰਗਰ ਜਿਹੀ 😡😡😡😡😡😡😡
ਕੁੜੀ ਤਾ ਨਿਰੀ ਅੰਨੀ ਭੇਡ ਆ। ਅੰਨਿਆ ਵਾਂਗ ਐਨਕਾਂ ਨੂੰ ਈ ਠੀਕ ਕਰੀ ਜਾਂਦੀ ਆ। ਧੱਕੇ ਮਾਰ ਮਾਰ ਕ ਪਿੰਡੋ ਬਾਹਰ ਕੱਢਣਾ ਚਾਹੀਦਾ ਹੈ।
ਬਹੁਤ ਹੀ ਵਧੀਆ ਢੰਗ ਨਾਲ ਸਰਪੰਚ ਸਾਹਿਬ ਨੇ ਨਿਬੇੜਾ ਕੀਤਾ ਵਾਕਿਆ ਹੀ ਕਾਬਲੇ ਤਾਰੀਫ਼ ਹੈ ਜੀ ਸਲੂਟ ਬਣਦਾ ਹੈ ਨਾਲ ਹੀ ਪਤਰਕਾਰ ਵੀਰ ਨੂੰ ਸਾਰੇ ਪਤਰਕਾਰਾਂ ਨੂੰ ਸੇਧ ਲੈਣੀ ਚਾਹੀਦੀ ਹੈ
ਫੈਸਲਾ ਬਹੁਤ ਬਹੁਤ ਵਧੀਆ ਹੋ ਰਿਹਾ ਹੈ ਜੀ
ਬਹੁਤ ਵਧੀਆ ਕੀਤਾ ਸਰਪੰਚ ਸਾਹਿਬ। ਸਾਰੇ ਪਿੰਡਾਂ ਦੇ ਸਰਪੰਚ ਤੁਹਾਡੇ ਵਰਗੇ ਡਟ ਕੇ ਗੱਲ ਕਰਨ ਵਾਲੇ ਹੋਣ ਤਾਂ ਬਹੁਤ ਸਾਰੇ ਮਸਲੇ ਪੰਚਾਇਤਾਂ ਵਿੱਚ ਹੋ ਜਾਣਗੇ।ਕਿਸੇ ਵੀ ਹਾਲਤ ਪਾਸਪੋਰਟ ਕੁੜੀ ਨਹੀਂ ਦੇਣਾ।ਭਾਵੇਂ ਮੁੰਡੇ ਨੂੰ ਜਾਂ ਉਸ ਦੇ ਮਾਂ-ਬਾਪ ਨੂੰ ਜੇਲ ਵੀ ਜਾਣਾ ਪਵੇ।ਕੋਈ ਗੱਲ ਨੀ ਸਾਰਾ ਪੰਜਾਬ ਤੁਹਾਡੇ ਹੱਕ ਚ ਆ
@Raj Kamboj ਬਿਲਕੁਲ ਸਹੀ ਕਿਹਾ ਰਾਜ ਕੰਬੋਜ, ਇਸ ਬੰਦੇ ਦੀਆਂ ਸਾਰੀਆਂ ਵੀਡੀਓਜ਼ ਸਕ੍ਰਿਪਟਡ ਹਨ। ਹਰ ਵੀਡੀਓ ਚ same character ਹਨ।ਕਿਵੇਂ ਸੰਘਾ ਪਾੜ ਪਾੜ ਲੋਕਾਂ ਨੂੰ ਬੇਵਕੂਫ ਬਣਾਉਂਦਾ।ਸੱਚ ਦੱਸਣ ਲਈ ਧੰਨਵਾਦ
ਮੁੰਡੇ ਵਾਲੇ ਸਰਪੰਚ ਸਾਹਿਬ ਸਹੀ ਗੱਲ ਕੀਤੀ ਆ👍👍
ਬਹੁਤ ਵਧੀਆ ਫੈਸਲਾ ਕੀਤਾ ਇਸ ਤਰ੍ਹਾਂ ਦਾ ਸਰਪੰਚ ਤੇ ਪਤਰਕਾਰ ਹਰੇਕ ਪਿੰਡ ਵਿੱਚ ਹੋਣਾ ਚਾਹੀਦਾ ❤❤❤
ਮੁੰਡੇ ਦੇ ਸਰਪੰਚ ਤੇ ਪੱਤਰਕਾਰ ਨੂੰ ਦਿਲ ਤੋ ਸਲੂਟ ਹੈ
ਮੁੰਡੇ ਪ੍ਰਵਾਰ ਦੇ ਸਰਪੰਚ ਨੇ ਬਹੁਤ ਵਧੀਆ ਕੰਮ ਕੀਤਾ ਸਲੂਟ ਹੈ ਵੀਰ ਜੀ
ਸਲੂਟ ਹੈ ਸਰਪੰਚ ਸਾਹਿਬ ਨੂੰ ਕੁੜੀ ਦੀ ਜ਼ਬਾਨ ਬਹੁਤ ਚੱਲਦੀ ਏ
ਮੁੰਡੇ ਵਾਲਿਆਂ ਦਾ ਸਰਪੰਚ ਬਹੁਤ ਵਧੀਆ ਸਲੂਟ ਸਰਪੰਚ ਸਾਹਿਬ ਜੀ
Munde Wale da sarpanch badia par a kudi to goha satao athe
pagal ha kuri
Eh case kitho da
Bro
ਸਾਰੇ ਪਵਾੜੇ ਕੁੜੀ ਦੇ ਨੇ िੲਹ िਜਹੀ ਸ਼ੋਕਰ ੀ िਕਸੇ ਦੇ ਘਰ ਨਾਂ ਅਾ ਜਾਵੇ ਬਾਂਦਰੀ
ਮੁੰਡੇ ਵਾਲਾ ਸਰਪੰਚ ਸਚ ਤੇ ਖੜ ਗਿਆ।ਸਾਡੇ ਪੰਜਾਬ ਦੇ ਸਾਰੇ ਸਰਪੰਚ ਇਦਾ ਦੇ ਹੋਣੇ ਚਾਹੀਦੇ ਨੇ ਸਲਾਮ ਹੈ ਸਰਪੰਚ ਸਾਹਿਬ ਜੀ ਨੂੰ ਤੇ ਮੁੰਡੇ ਦੀ ਮਾਂ ਨੂੰ।
I'mve
Eh Sach ni only natak ha
Shi keha
ਇਹ ਜਿਹੀਆਂ ਕੁੜੀਆਂ ਪੰਜਾਬ ਵਿੱਚ ਰਹਿਣੀਆ ਚਾਹੀਦੀਆਂ ਹਨ ਇਹੋ ਜਿਹੀਆਂ ਕੁੜੀਆਂ ਦੂਜੀਆਂ ਕੁੜੀਆਂ ਨੂੰ ਖ਼ਰਾਬ ਕਰਦੀਆਂ ਹਨ ਇਸ ਨੂੰ ਪਾਸਪੋਰਟ ਨਹੀਂ ਦੇਣਾ ਚਾਹੀਦਾ ਹੈ ਜੀ
Lakh di lant a kudi nu boln a vi ni ahanda maa bap di vi sharm vi nahi hagi
Lander ji😅😅😢😢
She came back after Two yrs Boys parents Ssled two Acres of land poor farmer lost every thing
Saled
ਇਹੋ ਜਿਹੇ ਮੁੰਡੇ ਵੀ ਬਹੁਤ ਨੇ ਜੋ ਦੁਜੇ ਮੁੰਡਿਆ ਨੂੰ ਖਰਾਬ ਕਰਦੇ ਨੇ
ਮਲੂਕਾ ਜੀ ਸੱਤ ਸੀ੍ ਅਕਾਲ, ਤੁਹਾਡਾ ਪੋ੍ਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਤੁਸੀਂ ਬੜੇ ਮਲੂਕੜੇ ਜਿਹੇ ਢੰਗ ਨਾਲ ਸਮਾਜ ਦੇ ਵਿੱਚ ਚੱਲ ਰਹੀਆਂ ਕੁਰੀਤੀਆਂ ਤੇ ਤੰਜ ਕੱਸਦੇ ਹੋ । ਤੁਹਾਡੇ ਪਾਤਰ ਵੀ ਬੇਹੱਦ ਵਧੀਆ ਹਨ। ਬੀਬਾ ਜੀ ਤੇ ਤੁਸੀਂ ਕਾਬਲੇ ਤਰੀਫ਼ ਹਨ। ਤੁਹਾਨੂੰ ਸਲਾਮ ਹੈ।
ਤੰਜ
ਬਹੁਤ ਬਹੁਤ ਬਹੁਤ ਵਧੀਆ ਫੈਸਲਾ ਸਰਪੰਚ ਸਾਹਿਬ ਜੀ ਮੁੰਡੇ ਵਾਲੇ ਪੱਤਰਕਾਰ ਵੀਰ ਨੇ ਵੀ ਸਿਰਾ ਕਰਤਾ ਸਲੂਟ ਤੁਹਾਡੀ ਸੋਚ ਤੇ ਹਰੇਕ ਸਰਪੰਚ ਐਵੇ ਦਾ ਹੋਣਾ ਚਾਹੀਦਾ
I salute you sarpanch Saab munde wale
👍
Fake stories. Seen their other videos on different topics
very good sarpanch sahib g good job
ਬਹੁਤ ਵਧੀਆ ਨਤੀਜੇ ਤੇ ਪਹੁੰਚੇ ਸਰਪੰਚ ਵੀਰ ਅਤੇ ਪੱਤਰਕਾਰ ਵੀਰ ਮੁੰਡੇ ਦੇ ਪੱਖ ਵਿੱਚ ਰੱਬ ਖੁਸ਼ ਰੱਖੇ ਤਰੱਕੀ ਬਖ਼ਸ਼ੇ ਲੰਮੀ ਉਮਰ ਬਖਸ਼ੇ 🙏🙏
ਮੁੰਡੇ ਵਾਲਿਆਂ ਦਾ ਸਰਪੰਚ ਬਹੁਤ ਵਧੀਆ ਹੈ।ਜ਼ੋ ਇਹ ਜੀ ਨੂੰ ਚੰਗਾ ਸਬਕ ਸਿਖਾ ਰਿਹਾ। Good job sir
Hello
ਬੀਬੀ,,,,ਕੇਡੇ ਪਿੰਡ ਦੀ ਵੀਡੀਓ ਆ ਇਹ
@@gurpreetsinghdeol9435 veer g a fake video aaa 😅
Scripted aa sb isdiya sariya video dekho sare member same aa
ਬਹੁਤ ਵਧੀਆ ਕੀਤਾ ਹੁਣ ਪਤਾ ਲੱਗੂ ਜਦੋਂ ਗੋਹੇ ਦਾ ਟੋਕਰਾ ਸਿਰ ਤੇ ਹੋਇਆ ਮੁੰਡੇ ਵਾਲ਼ਿਆਂ ਦਾ ਸਰਪੰਚ ਬਹੁਤ ਵਧੀਆ ਜੇਕਰ ਹਰ ਪਿੰਡ ਵਿਚ ਇਹੋ ਜਿਹਾ ਸਰਪੰਚ ਹੋਵੇ ਤਾਂ ਪਿੰਡਾਂ ਦੇ ਵਿੱਚ ਸੁਧਾਰ ਹੋਵੇਗਾ ਸਰਪੰਚ ਬਾਈ ਜੀ ਤੁਸੀਂ ਬਹੁਤ ਵਧੀਆ ਕੀਤਾ ਮੁੰਡੇ ਵਾਲਿਆਂ ਨਾਲ ਖੜ੍ਹੇ ਹੋ ਕੇ ਬਹੁਤ ਬਹੁਤ ਧੰਨਵਾਦ ਜੀ
ਜਿਵੇਂ ਇਸਦੀ ਜਵਾਨ ਜਲਦੀ ਏ ਮੈਨੂੰ ਤਾਂ ਇਹ ਲੜਕੀ ਦਾ 100%ਦੋਸ਼ ਲੱਗਦਾ ਏ
ਮੁੰਡੇ ਵਾਲੇ ਪਾਸਿਓਂ ਸਰਪੰਚ ਅਤੇ ਪਤਰਕਾਰ ਵੀਰ ਨੂੰ ਦਿਲੋਂ ਸਲੂਟ ਆ❤
Fake story va
ਕੁੜੀ ਨੂੰ ਕੋਈ ਮੈਨਰਜ ਨਹੀ।ਪਿਉ ਵੀ ਪੂਰਾ ਢੀਠ ਹੈ।ਕੋਈ ਸ਼ਰਮ ਨਹੀਂ ਦੋਵਾਂ ਨੂੰ।।।
Wel done Sarpanch Sahib. Others should also follow you.👌👌👌
ਮੁੰਡੇ ਵਾਲੇ ਸਰਪੰਚ ਨੇ ਸੱਚ ਦਾ ਰੋਲ ਬਹੁੁਤ ਵਧੀਆ ਕੀਤਾ ਮੁੰਡੇ ਦੇ ਪਿੰਡ ਵਾਲੀ ਸਾਰੀ ਸੰਗਤ ਸਰਪੰਚ ਸਾਹਬ ਨੂੰ ਸਾਰੀ ਉੁਮਰ ਸਰਪੰਚ ਬਣਾਈ ਰੱਖਣ
ਬਹੁਤ। ਵਧੀਆ। ਕੀਤਾ। ਮੁੰਡੇ। ਵਾਲ਼ੇ। ਸਰਪਚ। ਸਾਹਿਬ। ਜੀ। ਨੂੰ। ਸਲੂਟ। ੲਏ। ਪਤਰਕਾਰ। ਜੀ। ਨੂੰ। ਵੀ
ਕੁੜੀ ਦਾ ਪਿਉ ਤੇ ਉਸ ਦਾ ਸਰੰਪਚ ਸਾਰੀਆ ਵੀਡਿਉ ਵਿੱਚ ਨੇ ਨਾਲੇ ਮੁੰਡੇ ਵਾਲੀਆ ਦੀ ਸਰੰਪਚ ਵੀ 😂 ਵਾਹ ਪੱਤਰਕਾਰ ਸਾਬ ਵਾਹ ਬਾਕੀ ਤੁਸੀ ਸਿਆਣੇ ਉ ਚੈਨਲ ਵੇਖੋ ਖੋਲਕੇ 😂 ਨਾਲ ਕੁੜੀ ਦਾ ਮੂੰਹ ਲੱਗਦਾ ਕਨੇਡਾ ਵਾਲਾ 😂😂😂😂
@Realbaaz306 ਕਿਉਂ ਕਨੈਡਾ ਵਾਲੀਆਂ ਦਾ ਮੂੰਹ ਚਿੱਤੜਾਂ ਤੇ ਲੱਗਿਆਂ ਹੁੰਦਾ ਜਾਂ ਸਪੈਸ਼ਲ ਜੰਮਦੀਆਂ ਕਨੈਡਾ ਵਾਲੀਆਂ ਕੁੜੀਆਂ
@@realbaaz306bilkul sahi kiha a fake video hai patrkar bevkoof bna riha hai view di khatir ehna nu dasnha chahida hai k loka nu jankari denh vaste banai hai.
very good sarpanch Sahib munde balea de nu God bless you sarpanch sahib ji
Jutiya mato kudi de na dao passport eh koi navi bahro ayi hai
ਸਦਾ ਸੱਚ ਤੇ ਹੀ ਰਹਿੰਣਾ ਸਰਪੰਚ ਸਾਹਿਬ । ਵਾਹਿਗੁਰੂ ਜੀ ਚੱੜਦੀ-ਕਲਾ ਬਖ਼ਸ਼ੇ । ਸਰਪੰਚ ਸਾਹਿਬ ਜੀ ਸਾਰਾ ਪੰਜਾਬ ਤੁਹਾਡੇ ਨਾਲ ਹੈ । ਇਹਨਾਂ ਚਵਲ਼ਾਂ ਨੂੰ ਸਬਕ ਸਿਖਾਉ ਜੀ । ਜ਼ਿਹਨਾਂ ਮੁੰਡਿਆਂ ਨੇ ਏਹੋ ਜਿਹੇ ਧੋਖੇ ਬਾਜ਼ਾਂ ਕਰਕੇ ਜਾਨ ਗਵਾਈ , ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇਗੀ ।
Patterkar veer ji great person ,,Sarpanch Saab sulte munda de pind wale God bless you 🙏
ਸਰਪੰਚ ਸਾਹਿਬ ਕੁੜੀ ਦਾ ਸਰਾਫ ਲਗ ਜਾਵੇ ਗਾ ।ਕੁੜੀ ਨੂੰ ਕਨੇਡਾ ਦੀਆਂ ਲੁਟੀਆਂ ਮੌਜਾਂ ਨਹੀ ਭੁੱਲਦੀਆਂ।ਉਹ ਇਥੇ ਮਿਲਦੀਆਂ ਨਹੀ। ਉਥੇ ਖੁਲਾ ਖਾਣਾ ਨੰਗਾ ਨਹਾਉਣਾ ਇਥੇ ਮਿਲਦੀਆਂ ਨਹੀ। ਇਹੋ ਜਿਹੀਆਂ ਅਨੇਕਾਂ ਕੁੜੀਆਂ ਨੇ ਧੋਖਾ ਦਿਤਾ ਮੁੰਡਿਆਂ ਨੂੰ ,ਨਹੀਂ ਦੇਣਾ ਨਹੀਂ ਦੇਣਾ, ਨਹੀਂ ਦੇਣਾ ਮਰਦੀ ਏ ਮਰਜਾਵੇ।ਮਾਤਾ ਜੀ ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ ਸਰਪੰਚ ਸਾਹਿਬ ਹਿੰਮਤ ਰੱਖੀ ਗਰੀਬ ਮਾਤਾ ਦਾ ਧਿਆਨ ਦਿੱਤਾ ਜਾਵੇ।
Bhat vadia kita
V.good decision sarpanch sahab. Good job done by sarpanch sahab and reporter ji
Goha Kura in India
ਜਿਨੇ ਪੈਸੇ ਲਾਏ ਮੁਡੇ ਨੇ ਕੁੜੀ ਤੇ ਦੱਸ ਗੁਣਾਂ ਜ਼ਿਆਦਾ ਪੈਸੇ ਦਵਾਓ ਜਾ ਕੁੜੀ ਨੂੰ ਪਾਸਪੋਰਟ ਨਾ ਦਿਵਾਏਓ ਸਰਪੰਚ ਸਾਹਿਬ 🙏🙏
Paisa nu chado ahkl daoo ehnu ,, eh ta sarpanch nu v pagal bhanaa rahi , basarm sb kudi vala kudi de ma v laa avo
ਸਹੀ ਹੈ
Mam ਮੈਂ ਏਦਾਂ ਦੀ ਕੁੜੀ ਅੱਜ ਤਕ ਨਹੀਂ ਦੇਖੀ
@@amarjitkaur6085 Aoho aa sab scripted aa 😂 sirra acting krde
@@ffgrandmaster10Beh ek message they rahey aa ji aaj de young generation nu . V bachoh zinah hoh sakda aa dhokhey dhadi tonh bacoh
ਲੜਕੇ ਵਾਲਿਆਂ ਦੇ ਸਰਪੰਚ ਨੇ ਬਿਲਕੁਲ ਸਹੀ ਕਾਰਵਾਈ ਕੀਤੀ
ਮੁੰਡੇ ਵਾਲਿਆਂ ਦਾ ਸਰਪੰਚ ਬਹੁਤ ਹੀ ਵਧੀਆ ਹੈ
ਅੱਜ ਕੱਲ੍ਹ ਜਿਆਦਾ ਕਰ ਕੁੜੀਆਂ ਦੇ ਦਿਮਾਗ ਬਹੁਤ ਖਰਾਬ ਹੋਏ ਵੇ ਹਨ
ਮਾਂ ਬਾਪ ਵੀ ਨਾਲ ਦੋਸ਼ੀ ਹਨ ਅੱਜ ਕੱਲ੍ਹ ਮਾਂ ਬਾਪ ਕੁੜੀਆਂ ਦੇ ਜਿਆਦਾ ਘਰ ਪਟਦੇ ਹਨ
❤
munda,wala,sarpanch,good
ਪੱਤਰਕਾਰ ਵੀਰ ਅਤੇ ਸਰਪੰਚ ਵੀਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ❤
ਸਰਪੰਚ ਸਾਹਿਬ ਦਾ ਬਹੁਤ ਹੀ ਵਧੀਆ ਸਟੈਂਡ ਆ ਇਹੋ ਜਿਹੇ ਸਰਪੰਚ ਸਾਰੇ ਪਿੰਡਾ ਵਿੱਚ ਹੋਣੇ ਚਾਹੀਦੇ ਹਨ।
Good decision
Chawl kuri chawl peo
ਸਰਪੰਚ ਸਾਹਿਬ ਜੀ ਕੁੜੀ ਦੀ ਜ਼ਬਾਨ ਨੂੰ ਲਗਾਮ ਦਿਉ
ਮੁੰਡੇ ਵਾਲਿਆ ਦੇ ਸਰਪੰਚ ਨੂੰ ਸਲਾਮ ਹੈ ਬਹੁਤ ਵਧੀਆ ਕੰਮ ਕੀਤਾ