ਵੱਡੀ ਅੱਪਡੇਟ। ₹2500 ਪੈਨਸ਼ਨ, 1100 ਰੁਪਏ ਔਰਤਾਂ ਨੂੰ। ਮੰਤਰੀ ਦਾ ਵੱਡਾ ਬਿਆਨ।

Поделиться
HTML-код
  • Опубликовано: 22 окт 2024

Комментарии • 44

  • @Harman_neelon
    @Harman_neelon 2 месяца назад +4

    ਸਰਕਾਰ ਨੂੰ ਚਾਹੀਦਾ ਜੋ। ਸਰਕਾਰੀ ਸਹੂਲਤ ਦਾ ਹੱਕਦਾਰ ਹੈ ਉਸਨੂੰ ਸਹੂਲਤ ਦਿਤੀ ਜਾਵੇ ਜੋ ਵਿਚੋਲਿਆਂ ਰਾਹੀਂ ਨਜਾਇਜ ਫਾਇਦਾ ਲੈਦੇ ਹਨ ਉਨਾਂ ਨੂੰ ਭਾਰੀ ਜ਼ੁਰਮਾਨਾ ਹੋਵੇ ਤੇ ਸਹੂਲਤ ਤੁਰੰਤ ਬੰਦ ਕੀਤੀ ਜਾਵੇ ਧੰਨਵਾਦ ਜੀ > ਪ੍ਰੇਮ ਸਿੰਘ ਨੀਲੋਂ

  • @HarbansSingh-ci6sp
    @HarbansSingh-ci6sp 3 месяца назад +39

    ਬਾਹਰ ਜਾਗਕੇ‌ ਵੀ ਲੈਰਹੇ ਵਾਪਸ ਪੋਸਾ ਕਰਾਏਆ ਜਾਵੇ

  • @rosepreetgill8309
    @rosepreetgill8309 3 месяца назад +6

    ਸੀ ਐਮ ਸਾਹਿਬ ਜੀ ਜਦੋਂ ਅਸੀਂ ਵੋਟਾਂ ਤੁਹਾਨੂੰ ਪਾਈਆ ਨੇ ਫਿਰ ਬੁਢਾਪਾ ਪੈਨਸ਼ਨ ਤਾਂ ਮਿਲਣੀ ਹੀ ਹੋ ਫਿਰ ਹਜ਼ਾਰ ਰੁਪਏ ਵੀ ਸਾਡਾ ਹੱਕ ਹੈ ਵੋਟਾਂ ਵੇਲੇ ਤੁਸੀਂ ਵਾਅਦਾ ਕੀਤਾ ਸੀ 🎉

  • @jasbirsinghgill7490
    @jasbirsinghgill7490 3 месяца назад +7

    ਝੂਠੀ ਸਰਕਾਰ ਜਦੋਂ ਕੇ ਪੰਜਾਬ ਦੀਆ ਸਾਰੀਆ ਔਰਤਾਂ ਨੂੰ ੧੧੦੦ ਰੁਪਏ ਵੋਟਾਂ ਵੇਲੇ ਦੇਣ ਲਈ ਵਾਅਦਾ ਕੀਤਾ ਸੀ ਹੁਣ ਕੀ ਗਲ ਹੈ।

  • @singhkaur9388
    @singhkaur9388 3 месяца назад +4

    Bai chitta bnd kr den ena hi bhut a.jis maa da ikko ik put nshe nl mr gea ghr hi pttya gea onna ne penssion ki krni a
    .budappe ch put de share di lod a pension di ni😢😢

  • @MrkhanMrkhan-q7j
    @MrkhanMrkhan-q7j 24 дня назад

    Tags ji man sab 2500 pnsn kete java

  • @HasanpreetSingh-k4k
    @HasanpreetSingh-k4k 3 месяца назад +2

    ਸਹੀ, ਕੰਮ

  • @rastriyapolicenews7158
    @rastriyapolicenews7158 Месяц назад

    Very good job cm sab

  • @kamleshkaur2919
    @kamleshkaur2919 2 месяца назад

    Bahut Bilkul Thek Kar Rahi Hai ji
    Sat Shree Akall ji,

  • @kuljitbal7176
    @kuljitbal7176 3 месяца назад +11

    ਸਹੀ ਕੰਮ👌👌👌👌🌷🌷🌷

    • @jassiraju7059
      @jassiraju7059 3 месяца назад +6

      Kuss hni hoa

    • @gurandittasinghsandhu5238
      @gurandittasinghsandhu5238 3 месяца назад +4

      ਇਸ ਤਰਾਂ ਬਿਆਨ ਦਿੰਦੇ ਰਹਿਣਗੇ ਅਗਲੇ ਢਾਈ ਸਾਲ ਤਕ ਜਿਵੇਂ 100 ਰੁ੍ਰਿਆ ਵਧਾਇਆ ਅਗਲੀਆਂ ਚੋਣਾਂ ਤਕ ਪੰਜ ਹਜ਼ਾਰ ਦੇ ਬਿਆਨ ਵੀ ਆਉਣ ਲੱਗ ਜਾਣਗੇ ਹੋਰ ਵੀ ਉਡੀਕ ਕਰੋ ਇਹ ਸਰਕਾਰ ਪੈਨਸ਼ਨ ਜਰੂਰ ਦੇਵੇਗੀ ਕਾਹਲ ਨਾ ਕਰੋ। ਤੁਹਾਡੀ ਪੈਨਸ਼ਨ ਵਧ ਰਹੀ ਹੈ।

  • @surindersodhi7458
    @surindersodhi7458 3 месяца назад +5

    ਕੰਮ ਹੋਇਆ ਤੋਂ ਹੀ ਜਾਣਿਆ ਜਾਵੇ ਕਿਉਂਕਿ ਹਾਲੇ ਤੱਕ ਤਾਂ ਸਰਕਾਰ ਗੱਲ ਤੇ ਮੁੱਕਰਦੀ ਆ ਰਹੀ ਹੈ

  • @GurpreetSinghKhangura-lm6gf
    @GurpreetSinghKhangura-lm6gf 2 месяца назад +2

    Good jop ji🎉🎉🎉🎉

  • @SatnamSinghSidhu-s2m
    @SatnamSinghSidhu-s2m 3 месяца назад +2

    Veer ji gap katwariya karo

  • @ranjitSingh-dj5pr
    @ranjitSingh-dj5pr 2 месяца назад +4

    ਪੰਜਾਬ ਸਰਕਾਰ ਕੋਈ ਚੰਗਾ ਕੰਮ ਕਰ ਲੈਂਦੇ ਫਿਰ ਜਦੋਂ ਹਾਰ ਜਾਂਦੀ ਹੈ ਤਾਂ ਗੁਸਾ ਲੋਕਾਂ ਤੇ ਕਢਦੀ ਹੈ

  • @binod5837
    @binod5837 3 месяца назад +14

    Ha pehla vala ta ikk hazar ta lokka na khisa lvaa si ohvi fat gya eh larra hor nu sikho

  • @meharsingh426
    @meharsingh426 2 месяца назад +1

    ਹੁਣ ਇਹ ਵੀ ਟਰਪਲੇ ਮਾਰਨ ਲਗ ਗਈ ?

  • @balikiran4552
    @balikiran4552 3 месяца назад +4

    ਸਹੀ ਖ਼ਬਰ ਦੱਸਿਆ ਕਰੋ

  • @BaldevSingh-nf2mz
    @BaldevSingh-nf2mz 3 месяца назад +1

    Guru Ji ka Khalsa WaheGuru Ji ki Fateh nath Odia gana Sun Sun ki aisi lag Gaye jumle vas shikar hai Sanu pension ji koi load nahin janu rojgar chahida hai kripa karke Sadi hai sandesh mukhymantri Tak pahuncha do jumlebaaz Sarkar aane 23 sal Ho Gaye Sarkar Bani new shaadi baccha Dev main $25 Pizza Bhagwant man Sanjay kar dunga pp Apne bacche ki naukari ko jaunga

  • @Kanushanu-rw1ln
    @Kanushanu-rw1ln 3 месяца назад +2

    🎉😂

  • @HardevSingh-kn9rf
    @HardevSingh-kn9rf 3 месяца назад +2

    Bahut bande jaminavale vi Pension lai rhe han uhnane apni jameen putran de na lva diti ate vadhian kothian han

  • @GurpreetSinghKhangura-lm6gf
    @GurpreetSinghKhangura-lm6gf 2 месяца назад

    Good jop ji aapki good night ji 🎉🎉🎉🎉🎉🎉🎉🎉 kiranpreet Kaur latara

  • @DevrajKumar-o2p
    @DevrajKumar-o2p 5 дней назад

    The

  • @lehrisukhraj1405
    @lehrisukhraj1405 2 месяца назад +2

    ਬਹੁਤ ਵਧੀਆ ਤੁਸੀਂ ਸਾਨੂੰ ਸਮਝਾਇਆ

  • @sarabjeet-g8e
    @sarabjeet-g8e 3 месяца назад +2

    👌👌

  • @KulwantKaur-bt1mq
    @KulwantKaur-bt1mq 3 месяца назад +3

    Gla kare jade dhvo ta sahe

  • @JagjitSingh-uz4bm
    @JagjitSingh-uz4bm 3 месяца назад +5

    ਗੱਪਸੁਣੋਇਹਨਾਤੋ

  • @sarabjeet-g8e
    @sarabjeet-g8e 3 месяца назад +1

    🌷🌷🌷🌷🌷

  • @snehajulaha2872
    @snehajulaha2872 3 месяца назад +2

    This month pension kdo ayugi

  • @manoharsingh3262
    @manoharsingh3262 2 месяца назад

    Sub too zothi dr baljeet kaur larebaz iss nou appnahi patta har bari apna bian baddal landi hsi

  • @sarojkhosla9652
    @sarojkhosla9652 3 месяца назад +3

    Sir g vidva ladi appna maa baap ònha the deeth to vad pançen lay sakedi ha jy nahi

    • @todaypunjabtv
      @todaypunjabtv  3 месяца назад +2

      hnji vidhwa pension milu us nu , maa baap hon ta bhi

  • @KirandeepKaur-nl6ol
    @KirandeepKaur-nl6ol 3 месяца назад +1

    Lara na lao

  • @randeep3972
    @randeep3972 3 месяца назад +3

    ਝੋਲੇ ਤਿਅਾਰ ਕਰਲੲੀੲੇ

  • @Amrikaman0702
    @Amrikaman0702 3 месяца назад +2

    2500 ta key Dani cc 1500 c band kar te....1000 milea Karu ge

  • @gagankaur2565
    @gagankaur2565 3 месяца назад +3

    Bakvas 🤫🤫

  • @LuckySingh-tu2wm
    @LuckySingh-tu2wm 2 месяца назад

    Mr. Stop telling lie. You always say too much but result is zeero.

  • @roopsingh2758
    @roopsingh2758 Месяц назад

    Bakwas karda hai

  • @GuruChna
    @GuruChna 13 дней назад

    Kis waste bakwas mari jade ho

  • @SurinderSingh-e1h
    @SurinderSingh-e1h 2 месяца назад +1

    ਆਮ ਆਦਮੀ ਪਾਰਟੀ,,, ਇੱਕ ਝੂਠ ਦਾ ਪੁਲੰਦਾ