Babbu Maan : Dhuan | Latest Punjabi Song 2021 | Social Track

Поделиться
HTML-код
  • Опубликовано: 24 июн 2021
  • Song - Dhuan
    Singer / Lyrics / Music - Babbu Maan
    Label - Swag Music
    © Babbu Maan
    Listen Full Audio
    iTunes -apple.co/3AaQlgu
    Gaana -bit.ly/2TbirY5
    Apple Music -apple.co/3vS9IHP
    Spotify - spoti.fi/3qsRV8R
    Amazon Prime - amzn.to/2T6zoD7
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 134 тыс.

  • @OfficialPunjabiindustry
    @OfficialPunjabiindustry 3 года назад +70

    ਨਾਲ ਗਰੀਬਾਂ ਦੇ ਮਾਨਾ ਕੋਈ ਵਿਰਲਾ ਖੜਦਾ ਐ 🙌 ਬਾਕੀ ਜਦੋਂ ਦਾ ਗੀਤ ਆਇਆ ਰਪੀਟ ਤੇ ਚੱਲ ਰਿਹਾ ਅਸਤਾਦ ਜੀ ❤️ ਤਰੀਫ ਲਈ ਸ਼ਬਦ ਨਹੀਂ

    • @ustaad0075
      @ustaad0075 3 года назад +1

      Sare Kattad Fans thiyan do -
      Twitter te trend karwauna a #Dhuan #BabbuMaan , ehh dowe hashtag use kro sare ajjo
      Ta jo National Media tak jawe gal
      #kisaanmajdoorektazindabad

    • @OfficialPunjabiindustry
      @OfficialPunjabiindustry 3 года назад

      @Auto Shop love u bro ❤ thanx for support me 😁

  • @dilpreetsingh7322
    @dilpreetsingh7322 3 года назад +52

    1 ਵੱਜੇ ਤੋਂ ਬਾਦ ਦੇਖਣ ਵਾਲੇ ਲਾਈਕ ਕਰੋ ਨਾਲੇ ਗਾਣੇ ਨੂੰ ਸ਼ੇਅਰ ਕਰੋ ਜੀ

  • @imyaskhan6414
    @imyaskhan6414 2 года назад +220

    ਵਿਆਹ ਜਿੰਨਾਂ ਚਾਅ ਹੁੰਦਾ ਬੱਬੂ ਮਾਨ ਸਾਬ ਦੇ ਗਾਣੇ ਦਾ..😘💪😊

  • @barusingh6871
    @barusingh6871 2 года назад +74

    ਤੁਹਾਡੇ ਭਾਅ ਦਾ ਗਾਣਾ ਏ🎶🎶🎶
    ਮੇਰੇ ਭਾਅ ਦਰਦ ਮਿੱਤਰੋ ਏ🥺🥺🥺
    ਮਾਨ ਬੇਇਮਾਨ 🤗

  • @sanjaybhardwaj911
    @sanjaybhardwaj911 3 года назад +134

    ਲੋਕ ਕਹਿੰਦੇ ਕਿ ਗਾਇਕਾ ਪਿੱਛੇ ਨਾ ਲੜਿਆ ਕਰੋ
    ਇਸ ਸ਼ਖਸੀਅਤ ਲਈ ਕਿਉਂ ਨਾ ਲੜੀਏ ਜਿਹੜਾ ਹਰ ਵਾਰ ਪੱਖ ਪੂਰਦਾ ਪੰਜਾਬ ਦਾ❤️

  • @manviraulakh3847
    @manviraulakh3847 3 года назад +123

    ਅੱਜ ਕਿਸ ਕਿਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਅਸੀਂ ਮਾਨ ਸਾਹਬ ਦੇ 👈ਕੱਟੜ ਫੈਨ ਹਾਂ,
    ਪਲੀਜ਼ ਲਾਈਕ ਜ਼ਰੂਰ ਕਰੋ ਜੀ। 👈👈👈❤️❤️❤️❤️❤️
    👇

  • @guriajrawat5767
    @guriajrawat5767 Год назад +54

    ਝੜੀਆਂ ਦੇ ਵਿੱਚ ਰੋ ਲਿਆ ਕਰ ਉਏ ਅਨਪੜ੍ਹ ਬੇਈਮਾਨਾਂ””
    ਖ਼ਬਰ ਨਾ ਹੋ ਜਾਏ ਪਾਗ਼ਲ ਸ਼ਾਇਰ ਆਖੁ ਫੇਰ ਜਮਾਨਾਂ””
    ਕੱਲਮ-ਕੱਲਾ””🎧❤️‍🔥🌧️ Babbu Maan

  • @naveenwadhwa4511
    @naveenwadhwa4511 2 года назад +118

    Sadiya baad ਆਉਂਦੇ ਨੇ ਇਹੋ ਜਿਹੇ ਇਨਸਾਨ ...Bss lambi umar lyi dua karo Bai Baabu Maan di...Waheguru Uamr lambi kare Mere veer di...Rona aa janda ganeya ch sach sunke....love u Bai..

  • @gurlalgill3669
    @gurlalgill3669 3 года назад +157

    ਗੀਤਾਂ ਵਿੱਚ ਦੂਜੇ ਕਲਾਕਾਰਾਂ ਨੂੰ ਰਿਪਲਾਈ ਦੇਣੀ ਤਾਂ ਬਹੁਤ ਸੌਖੀ ਆ ਪਰ ਇਸ ਤਰਾਂ ਸਰਕਾਰ ਦੇ ਵਿਰੁੱਧ ਗੀਤ ਕੋਈ ਜਿਗਰੇ ਵਾਲ਼ਾ ਬੰਦਾ ਹੀ ਗਾ ਸਕਦੈ

  • @manviraulakh3847
    @manviraulakh3847 3 года назад +84

    ਪੱਗ ਜਿਹਾ ਦੁਨਿਆ ਤੇ ਤਾਜ ਕੋਈ ਨਾ
    ਰਾਜੇ ਰਣਜੀਤ ਜਿਹਾ ਰਾਜ ਕੋਈ ਨਾ
    ਬਾਈ ਬੱਬੂਮਾਨ ਵਰਗਾ ਕਲਾਕਾਰ ਕੋਈ ਨਾ

  • @prabhjotsinghsingh6906
    @prabhjotsinghsingh6906 2 года назад +10

    ਕੋਈ ਤੋੜ ਨੀ ਉਸਤਾਦ ਬੱਬੂ ਮਾਨ ਦਾ। ਜਿਹੜਾ ਇਸ ਕਮੈਂਟ ਨੂੰ ਪੜ ਰਿਹਾ ਹੈ ਪਰਮਾਤਮਾ ਕਰੇ ੳਹਨਾਂ ਦੇ ਮਾਂ ਬਾਪ ਦੀ ਲੰਮੀ ਉਮਰ ਕਰੇ 😌😌😌😌😌☺️☺️☺️☺️☺️☺️☺️☺️☺️☺️

  • @mehakgoraya302
    @mehakgoraya302 2 года назад +96

    ਪਹਿਲਾ ਕਲਾਕਾਰ ਆ ਦੁਨੀਆ ਦਾ ਮਾਨ ਸਾਬ੍ਹ ਜੋ ਸੱਚ ਬੋਲਣ ਦਾ ਦਮ ਰੱਖਦਾ ਜਿਉ ਮਾਨਾ ❤️❤️❤️

    • @user-sh6qo7vh2d
      @user-sh6qo7vh2d 6 месяцев назад +1

      ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾਅ ਦਿੱਤੇ✍️

  • @sonylohtia2087
    @sonylohtia2087 3 года назад +90

    ਮੈਂ ਸਿਕਊਰਟੀ ਦੀ ਨੋਕਰੀ ਕਰਦਾ ਸਵੇਰੇ 8ਵਜੇ ਤੋ ਰਾਤ ਦੇ 8ਵਜੇ ਤੱਕ ਮੇਰੇ ਫੋਨ ਤੇ ਬੱਬੂ ਮਾਨ ਹੀ ਚੱਲਦਾ ਹਰ ਰੋਜ਼ 💪💪💪❤❤❤❤ਲਵ ਯੂ ਮਾਨ ਬਾਈ

    • @jagdeepsingh5666
      @jagdeepsingh5666 3 года назад +4

      ਬਾਰਾਂ ਘੰਟੇ ਡਿਊਟੀ ,, ਖੁਸ਼ ਰਿਹੇ ਯਾਰਾਂ ❤️

    • @Prince-je9hn
      @Prince-je9hn 3 года назад +1

      Suscribe babbumaan channel RUclips or Spotify insta buy original song nd ik khas gl k babbu nu pyar krn wale kde v koi v halat hoye oh bhed moose di channel Te Nhi jana tuci ohdi promotion kr dine A controversy oh jan k krda fir song released krda tuci sab ja aam log dekhde ja sochde k pta ni ki hou controversy hoyi c bhedu de channel Te jande aa oh khach nu fame milda 2 4 di. Lyi eve ohda song ni chlda ..babbu da nam lye bina bhedu moose da song ni chlda

    • @user-lu3ri5fp8q
      @user-lu3ri5fp8q 3 года назад +1

      OK

    • @shindachahal1829
      @shindachahal1829 3 года назад +2

      Ok

    • @sonylohtia2087
      @sonylohtia2087 3 года назад +1

      @@jagdeepsingh5666 hnji

  • @HardevSingh-tr8pi
    @HardevSingh-tr8pi 3 года назад +90

    ਯਾਰ ਮਾਨਾ ਸਾਰੇ trending ਗੀਤ ਸੁਣ ਲਏ , ਪਰ ਸਕੂਨ ਤੇ ਸਵਾਦ ਐਥੇ ਆ ਕਿ ਮੁੱਕਿਆ। ਯਾਰ ਲਵ ਯੂ ਦਿਲੋਂ❤️

  • @paramjitsinghpammy
    @paramjitsinghpammy Год назад +6

    ਬਾਈ ਜੀ ਇਹ ਗੱਲ ਕੋਇ ਪੁਛਣ ਵਾਲੀ ਨਹੀਂ ਹੈ
    ਬਾਈ ਜੀ ਨੂੰ ਤਾਂ ਪਿਆਰ ਉਸ ਦਿਨ ਤੋਂ ਹੀ ਕਰਦੇ ਹਾਂ ਜਿਸ ਦਿਨ ਤੋਂ ਬਾਈ ਦਾ ਗੀਤ ਆਅ ਸੀ ਪਿੰਡ ਪੇਰਾ ਲਗਦਾ ਬਾਈ I love you so so much 😍😍😍

  • @ruvalnk
    @ruvalnk 5 месяцев назад +6

    ਬੱਬੂ ਮਾਨ ਸਾਬ ਜੀ ਦੀ ਉਮਰ ਲੋਕ ਗੀਤ ਜਿੰਨੀ ਹੋਵੇ ❤😊

  • @ginnibai870
    @ginnibai870 3 года назад +140

    ❤❤Kon kon maan saab da katad fan aa ethe😜😜
    🔥Only BABBU MAAN🔥
    👇

  • @AmandeepSingh-qm3ld
    @AmandeepSingh-qm3ld 3 года назад +86

    4 days hoge tah v trending te chlda bina parmotion to eh hundi a klakari jisnu kde v lod nhi kise sath d 👌👌👌👌 thoko like maan fans

  • @RajeevSharma-sy9ks
    @RajeevSharma-sy9ks 8 месяцев назад +9

    ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਜਿਉਂਦਾ ਵਸਦਾ ਰਹਿ ਜੱਟਾ ਮੇਰੀ ਵੀ ਉਮਰ ਲੱਗ ਜਾਵੇ ਆਪ ਜੀ ਨੂੰ love you maan saab ji❤️❤️❤️❤️❤️❤️❤️❤️❤️❤️🙏🙏🙏🙏🙏

  • @gouravchumber2099
    @gouravchumber2099 2 года назад +54

    ਇਹ ਗੀਤ ਹੁੰਦੇ ਨੇ real tay ਇਸ ਤਰਾਂ ਦੇ ਗੀਤਾ ਨੂੰ ਪੂਰੀ support kriya ਕਰੋ ਯਰ ਬਾਕੀ ਇਹ ਗੀਤ ਨਾਲ ਪਤਾ ਲਗ ਜਾਂਦਾ ਆ ਕੀ ਮਾਨ ਸਾਬ ਕਿਸਾਨਾਂ ਬਾਰੇ ਕਿੰਨਾ ਸੋਚਦੇ ਆ 💗

  • @babbusroay1286
    @babbusroay1286 3 года назад +47

    ਇਕ ਸੀ ਪਾਗਲ ਗੀਤ ਦੀ ਵੀਡੀਓ ਦੀ ਕੌਣ ਕੌਣ ਊਡੀਕ ਕਰ ਰਿਹਾ ਹੈ ? 😍

  • @manukambo4465
    @manukambo4465 3 года назад +173

    13no trending Dubai🇦🇪🇦🇪🇦🇪🇦🇪🇦🇪

  • @gauravsaraan
    @gauravsaraan 2 года назад +19

    ਪਹਿ ਗਿਆ ਏ ਪਰਛਾਵਾਂ ਮਿੱਤਰੋਂ ਰਾਹੁ ਕੇਤੂ ਦਾ ।
    ਇਥੇ ਹਰ ਕੋਈ ਚਮਚਾ ਮਿੱਤਰੋਂ ਜੇਤੂ ਦਾ ।
    👌🏼✍🏼
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🏼🌾
    ਅੱਜ ਬਲਾਚੌਰ ਚ ਮੇਲਾ 😎🏹

  • @guriajrawat5767
    @guriajrawat5767 Год назад +2

    😘ਬੇਈਮਾਨਾਂ 💭ਸੁਪਨਾ 👉ਮੇਰਾ ਇੱਕ ਰਹਿੰਦਾ #ਤੇਰੇ ਨਾਲ 🖼️ਫੋਟੋ ਪਾਉਣੇ ਦਾ.....

  • @user-mq9nf8iv8i
    @user-mq9nf8iv8i 3 года назад +163

    ਬੱਬੂ ਬਾਈ ਤੇ ਕਰਨ ਔਜਲੇ ਨੂੰ ਦਿੱਲੋ ਸਪੋਟ ਏ ਮਾਨਾ ਤੇਰੀ ਕਲਮ ਨੂੰ ਸ਼ਲਾਮ ਕਰਦੇ ਹਾਂ

    • @ustaad0075
      @ustaad0075 3 года назад +9

      ethe bai bas maan di gal hi chalni a...aujla apni jagah thik hai par ethe maan hi chalne evergreen

  • @lovegill8406
    @lovegill8406 3 года назад +64

    ਮੰਗੀਏ ਭਲਾਈ ਮਜ਼ਦੂਰ ਦੀ
    ਸੁੱਖ ਮੰਗੀਏ ਗਰੀਬੜੇ ਜੇ ਜੱਟ ਦੀ ,

    • @Prince-je9hn
      @Prince-je9hn 3 года назад

      Spotify Te v suno Te buy jrur kro original song jo Nhi kr skde oh share jrur kro original link Te ha ik hor
      ਬੇਈਮਾਨ ਨੂੰ ਰੰਜ ਬੜਾ ♥️Te nal ਇਹ ਵੀ ਕੇ ਤੁਸੀ ਐਡੇ ਵੱਡੇ ਫ਼ਨਕਾਰ ਲੇਖਕ ਬੁੱਧੀਜੀਵੀ ਬਗਾਵਤੀ ਬੰਦੇ ਦੇ ਫੈਨ ਹੋ ਕੇ ਵੀ ਉਹ ਭੇਡੂ 🐏mosse de channel Te jane o ਤੁਹਾਨੂੰ ਤਾ ਚਾਹੀਦਾ ਕੇ ਤੁਸੀ ਬਲਾਕ ਕਰ ਦੋ ਹਰ ਥਾਂ ਤੋਂ ਮਾਨ ਦਾ ਨਾਮ ਲਏ ਬਿਨ ਓਹਦੇ ਗਾਣੇ ਨੀ ਚਲਦੇ ਪਹਿਲਾ ਕੰਟਰੋਵਰਸੀ ਕਰਦਾ ਚਵਲ ਉਹ ਤੇ ਫਿਰ ਗਾਣਾ relese ਕਰਦਾ 36 promotion ਕਰ ਕੇ ਤੁਸੀ ਭੱਜ ਕੇ ਚਲੇ ਜਾਣੇ ਕੇ ਦੇਖਦੇ ਕਿ ਗਾਇਆ ਓਹਨੇ ਇਗਨੋਰ ਕਰੋ ਉਹ ਭੇਡ ਨੂੰ ..ਓਹਦਾ ਨਾਮ ਵੀ ਨਾ ਲਿਆ ਕਰੋ ਸੋਸ਼ਲ ਮੀਡਿਆ ਤੇ ਨਾ ਹੀ ਓਹਨੂੰ publicity ਦਿਆ ਕਰੋ ਤੁਸੀ ਮਾਨ ਫੈਨ ਓਹਨੂੰ ਫੈਮ ਦਿੰਦੇ ਆ ਐਵੇ ਤਾ ਸੁਣਦਾ ਨੀ ਕੋਈ

    • @harrysharma4667
      @harrysharma4667 3 года назад

      @@Prince-je9hn sahi keha vire saada USTAAD BABBU MAAN mea taa app ignore dee gall karda o kehda sidhu asee kise sidhu suddhu nuu nahi jande bass maan de chelle haan te hamesha rhange saade USTAAD DI KALAM NUU 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏.......Harry sharma kattad fan USTAAD G

  • @channidhaliwal1541
    @channidhaliwal1541 2 года назад +33

    organic view + organic comments+trending+without add&prmotion = USTAD BABBU MAAN 🔥

  • @vijaykumar21129
    @vijaykumar21129 2 года назад +32

    " पागल शायर "सॉन्ग रिलीज होने के 16 वे दिन ये गाना झुंझुनूं राजस्थान मे ट्रेंडिंग #7 पर है ,,वो भी बिना किसी एड, प्रमोशन के ❌❌ ,बहुत जल्द बब्बू मान साहब के ऑफिशियल यूट्यूब चैनल पर ओरिजनल 30 लाख subscribers होने वाले हैं , सभी कट्टड्स को बधाई ❤️❤️
    लव यू मान साब ❤️❤️

  • @mrlover5310
    @mrlover5310 3 года назад +120

    ਹੈਲੋ bro+sis ਮੈ ਪੰਜਾਬ ਹੁਸ਼ਿਆਰਪੁਰ ਤੋ ਹਾ ਅਸੀ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਤੇ ਨਾਲ ਖੜੇ ਰਹਾਂਗੇ 🙏

  • @LOVESTATUSZ1
    @LOVESTATUSZ1 3 года назад +127

    ਸ਼ੁਕਰ ਆ ਰੱਬ ਦਾ ਕੋਈ ਸਿੰਗਰ ਤਾਂ ਚੱਜਦਾ ਹੇਗਾ ਪੰਜਾਬ ਵਿੱਚ ਮਾਨ ਤੇ ਮਾਣ ਆ ਪੁਰਾ 💓💓💓

    • @i_jazbaati1916
      @i_jazbaati1916 3 года назад +3

      Sahi keha bai

    • @karanaujla2388
      @karanaujla2388 3 года назад +3

      ਸ਼ਿੰਗਰ ਨਹੀ ਬਾਈ ਸਿੰਗਰ ਹੁੰਦਾ 😂😂😂😂😂

    • @LOVESTATUSZ1
      @LOVESTATUSZ1 3 года назад +3

      karan aujla sorry bai😅

    • @anupreetkaur1533
      @anupreetkaur1533 3 года назад +1

      Good thought

  • @goodthink2783
    @goodthink2783 2 года назад +53

    Babbu man is father of punjabi industry and best 💯👍 🎤singer in world

    • @pargat103
      @pargat103 10 месяцев назад +1

      Waheguru ji waheguru ji waheguru ji waheguru ji 🙏 ❤❤❤❤❤❤❤❤❤❤❤❤❤❤❤❤❤❤❤❤❤❤Love you so much Ustad ji 🙏 ❤️

  • @luckytaneja5252
    @luckytaneja5252 2 года назад +11

    Maan saab sade kol ek dil hai thonu kinni vaar daiye daso☺️☺️☺️☺️

  • @lovepreetharry2130
    @lovepreetharry2130 3 года назад +109

    ਸੱਚ ਲਿਖਦਾ ਤੇ ਸੱਚ ਗਾਉਂਦਾ ਹੈ
    ਤਾਹੀਂ ਬੱਬੂ ਮਾਨ ਸਾਨੂੰ ਭਾਉਂਦਾ ਹੈ ❤️🙏

    • @punjabsingh6465
      @punjabsingh6465 3 года назад +2

      Ryt bro

    • @Gursaini0007
      @Gursaini0007 3 года назад +1

      Great

    • @baljeetsingh3697
      @baljeetsingh3697 9 месяцев назад +1

      ਕਿਸਾਨ ਬਿਨਾ ਦਾਣੇ ਨਹੀ.. ਬੱਬੂ ਮਾਨ ਬਿਨਾ ਗਾਣੇ ਨਹੀ... love you Mann sabb Zindabad ❤

    • @lakhwindersingh-mn5yf
      @lakhwindersingh-mn5yf 7 месяцев назад +1

      ਅੱਤ ਮਾਨ ਸਾਬ

  • @user-mq9nf8iv8i
    @user-mq9nf8iv8i 3 года назад +124

    ਗ਼ਦਰੀ ਬਾਬਿਆਂ ਵਾਰੇ ਦੱਸਣ ਲਈ ਧੰਨਵਾਦ ਕੱਲ੍ਹ ਪੜੀਆਂ ਸੀ ਬਾਬਿਆਂ ਵਾਰੇ

  • @amanpuri41
    @amanpuri41 8 месяцев назад +3

    Ena dina ch is gaane di yaad aa jandi aa Nov 2023

  • @arshgill7608
    @arshgill7608 2 года назад +31

    I would say this is the most underrated song of punjabi industry!!!!

  • @AmrikSingh-mz4cg
    @AmrikSingh-mz4cg 3 года назад +65

    ਚੜਕੇ ਪਹਾੜ ਉਤੇ ਨੱਚਦਾ , ਅੰਬਰਾ ਨੂੰ ਹਥ ਲਾਉਣਾ ਲੋਚਦਾ ... ਰੌਟੀ ਜੌਗੀ ਪਿੰਡ ਏ ਜਮੀਨ ਬਾਈ , ਬੁਹਤਾ ਪੰਜਾਬ ਵਾਰੇ ਸੌਚਦਾ....👌👌👌👌👌

  • @narinder760
    @narinder760 3 года назад +55

    ਵਿੱਚ ਲੋਕ ਕਹਿਣਗੇ ਵੀ ਤੁਸੀਂ ਬੱਬੂ ਮਾਨ ਦੇ ਵਾਹਲੇ ਫੈਨ ਉਹ ਉਹਦੇ ਪਿੱਛੇ ਲੜਦੇ ਕਿਉਂ ਹੋ ਉਹਨੇ ਕੀ ਸੋਨੂੰ ਕੁੱਝ ਦੇਣਾ ਮਤਲਬ ਪੈਸਾ ਉਹ ਕਮਾਈ ਕਰਕੇ ਲੈ ਜੂ ਸੋਨੂੰ ਉਹਨੇ ਕੁੱਝ ਨੀ ਦੇਣਾ,,
    ਮੈਂ ਉਹਨਾਂ ਨੂੰ ਸਿਰਫ ਇਹਨਾਂ ਪੁੱਛਣਾ ਚਾਹੁੰਦਾ ਵੀ ਆ ਜਿਹੜਾ ਹਰ ਗਾਣੇ ਵਿੱਚ ਜਿਹੜਾ ਗਿਆਨ ਦਾ ਡੋਜ ਮਿਲਦਾ ਹੈ ਉਹ ਤਾਂ ਪੈਸਿਆਂ ਜਾਂ ਦੁਨੀਆਂ ਦੀ ਕਿਸੇ ਵੀ ਕੀਮਤੀ ਸਹਿ ਤੋਂ ਸੌ ਗੁਣਾ ਜਿਆਦਾ ਕੀਮਤੀ ਆ

  • @sahij-ld9fg
    @sahij-ld9fg Год назад +3

    Surinder Singh fan Maan Saab Da

  • @saggusabb6209
    @saggusabb6209 2 года назад +12

    Maan ji Love you bro ⚘

  • @manviraulakh3847
    @manviraulakh3847 3 года назад +64

    ਬੱਬੂ ਮਾਨ ਦਾ ਹਰ ਇਕ ਗਾਣਾ ਦਿਲ ਨੂੰ ਮੋਹ ਲੈਂਦਾ, ਉਏ ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਂਦਾ,❤️❤️❤️👇👇

  • @nishans1713
    @nishans1713 3 года назад +137

    ਪਰਮਾਤਮਾ ਬੱਬੂ ਮਾਨ ਬਾਈ ਦੀ ਉਮਰ ਲੰਮੀ ਕਰੇ

  • @Virenvlogscharuni
    @Virenvlogscharuni 2 года назад +22

    Support by Army maan saab ❤️❤️👍👍

  • @BaljeetKaur-lh7yt
    @BaljeetKaur-lh7yt Год назад +3

    ਲਓ ਜੀ ਹੁਣ ਵੀ ਤੁਸੀਂ ਆਪਣੇ ਹੀ ਹੈ ਜੀ ਬਹੁਤ ਵਧੀਆ ਹਨ FRiend

  • @HardevSingh-tr8pi
    @HardevSingh-tr8pi 3 года назад +73

    ਆਹੀ ਗੱਲਾਂ ਕਰਕੇ ਜੱਟਾ ਤੈਨੂੰ ਸੁਣਦੇ ਆ ਤੇ ਦਿਲੋਂ ਪਿਆਰ ਕਰਦੇ ਆ ❤️❤️। ਕੋਈ 25 ਗੀਤਾਂ ਦੀ ਐਲਬਮ ਕਰ ਰਿਹਾ ਕੋਈ 30 ਦੀ , ਜੱਟ ਨੇ ਇੱਕ ਸੌਂਗ ਹੀ 30 ਦੇ ਬਰਾਬਰ ਕਡ ਦਿੱਤਾ। ਲਵ ਯੂ ❤️

    • @bemaan
      @bemaan 3 года назад +5

      Right veer 🤗

  • @GurdeepSingh-ye2zs
    @GurdeepSingh-ye2zs 3 года назад +52

    ਕਿਸਾਨਾਂ ਨੂੰ ਸਮਰਪਿਤ ਗੀਤ waheguru ਚੜਦੀ ਕਲਾ ਵਿਚ ਰਖੇ ਮਾਨ ਸਾਹਬ ਨੂੰ

  • @user-sh6qo7vh2d
    @user-sh6qo7vh2d 6 месяцев назад +1

    ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾਅ ਲੈਂਦੇ ✍️

  • @gurmeet643
    @gurmeet643 3 года назад +53

    ਹਰ ਜੁਆਕ ਗੀਤਾਂ ਚ ਬਦਮਾਸ਼ੀ ਕਰਦਾ ਏ,,
    ਸਰਕਾਰਾਂ ਅੱਗੇ ਤਾਂ ਬੱਸ USTAD BABBU MAAN ਈ ਖੜ੍ਹਦਾ ਏ ✍🏻ਬੇਈਮਾਨ 😊😊🙏🏻

    • @Prince-je9hn
      @Prince-je9hn 3 года назад

      Chibe muh ala hun fail ho gya loka nu smjh aa gyi k ehda km chgl da ehi k controversy kro song released kro eve ta koi sunda ni khach nu ..maan fan ignor kr. Do bhed nu jma hi sun na hi Nhi khach nu j tuci ohde channel Te jande o swaad lende o jan jan fir ohda fayda hunda hun flop hoya piya hun fir na tuci ohnu sun n lg jayeo

    • @Prince-je9hn
      @Prince-je9hn 3 года назад

      Ignor kro bhedu moose nu jma oh fail j tuci promotion krde o jan kr ohdi oh controversy krda apa ohnu dekhn lg jane fir fame milda ohnu

    • @gurmeet643
      @gurmeet643 3 года назад

      @@Prince-je9hn hn y

    • @struggleryaar4569
      @struggleryaar4569 3 года назад

      @@Prince-je9hn sakalo ਕਿੱਸੇ ਨੂੰ ਨੀ jaaz krna chaida song suno nazare levo na babbu maan ne ਖਾਣੇ ਨੂੰ ਦੇਣਾ ਨਾ ਮੂਸੇ ਵਾਲੇ
      Ina nu ta EA v ni pta ke tu kon
      Main Kon ena sirf gana te paisa kamona buss koi v hove
      All singar
      Song suno buss

  • @jayeye47
    @jayeye47 3 года назад +57

    97 ਤੋਂ ਗਾਣੇ ਜਿਹਦੇ ਬੱਚੇ ਬੱਚੇ ਦੀ ਜੁਬਾਨ ਤੇ ਅਸੀ ਹੇਟਰ ਨੀ ਕਿਸੇ ਦੇ ਬਸ ਫੈਨ ਬੱਬੂ ਬਾਈ ਦੇ ❤ਲੁਵ ਜੂ ਬਾਈ ਜੀ

  • @BaljeetKaur-uz1ee
    @BaljeetKaur-uz1ee Год назад +1

    💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕😘😘😘😘😘😘💕💕💕💕 ਹੈ ਇਸ ਦੇ ਨਾਲ ਹੀ ਅਸੀਂ ਸਾਰੇ ਹੀ

  • @hemant88h
    @hemant88h 8 месяцев назад +3

    Happy Dussehra to all ....Badnam ta asi lok aa , Ravan ta mahan te bhut vidvan c ...koun koun ajj de din sun reha

  • @JaswinderSingh-jd9bd
    @JaswinderSingh-jd9bd 3 года назад +42

    ਗੁਰੂ ਸਾਹਿਬ ਕਰਕੇ ਇਸ ਗੀਤ ਬਹੁਤ ਵਧੀਆ ਨਤੀਜੇ ਹਾਸਲ ਦਿਲ ਤੋਂ ਪਿਆਰ ਕਰਨ ਵਾਲਾ ਮਾਨ ਨੂੰ

  • @jassimangrha3547
    @jassimangrha3547 3 года назад +58

    ਗੀਤਾ ਦੀ ਮਸ਼ੀਨ ਨਾ ਕੋਈ ਗੀਤਾ ਵਾਲੀ ਤੋਪ ਆ different ਕਲਮ ਆ different ਸੋਚ ਆ

  • @amithr9349
    @amithr9349 2 года назад +3

    Ehnu kon samjaawe ehhnu enna pyaar karda aa punjab, fr v enna niwwa aa... Apne kar da member hi lagda hun te, lov u to v jyaada pyaar aa babbu Bai

  • @jimmysingh1660
    @jimmysingh1660 2 года назад +5

    Maan Saab tuhada eh geet repeat ch chalda . Is nu kehande Punjab da Dard .

  • @Jotkalyanofficial
    @Jotkalyanofficial 3 года назад +289

    ਗੀਤ ਸੁਣਦਾ ਸੁਣਦਾ comment ਕੌਣ ਪੜ੍ਹ ਰਿਹਾ👍👍❣️

  • @AdabPunjabiMedia
    @AdabPunjabiMedia 3 года назад +82

    ਮਾਨ ਸਾਬ੍ਹ ਦੀ ਸੋਚ ਨੂੰ ਕੋਣ-ਕੋਣ ਸਲਾਮ ਕਰਦਾ like ਕਰਕੇ ਦੱਸੋ !

  • @ravindersharma9770
    @ravindersharma9770 2 года назад +11

    Love you always maan saab❤️❤️

  • @OhiSandhu
    @OhiSandhu Год назад +3

    Yr ah gaana under rated rehgya..bht sirraa purana roop maan da.. apa fans nu koi vdia ji video isdi bnoni chahidi j maan saab nhi bnonde tn

  • @happypurbakotkapura7587
    @happypurbakotkapura7587 3 года назад +73

    ਲੱਲੀ ਛੱਲੀ ਕਿੱਥੇ ਤੇਰੀ ਰੀਸ ਕਰਲੂ ਜਦੋਂ ਤਕ ਸਾਹ ਚਲਦੇ ਆ ਜੱਟਾ ਤੈਨੂੰ ਹੀ ਸੁਣਾਂਗੇ love you maan sahab

  • @pithowala4720
    @pithowala4720 3 года назад +58

    ਐਵੀਂ ਸਾਲੇ ਓ ਜੋ ਓ ਜੋ ਕਰੀ ਜਾਨਗੇ ਉਸਤਾਦ ਸੁਣ ਕੇ ਦੇਖੋ ਨਿਕਲਦਾ ਨਾ ਇਕ-ਇਕ ਗੱਲ ਦਾ ਅਰਥ❤️❤️❤️❤️❤️❤️❤️

  • @user-qv5ut8tb6q
    @user-qv5ut8tb6q 8 месяцев назад +2

    Jatt bena Dane ni 🌾❤te Maan bena ganna ni📖❤❤❤❤❤🎉

  • @sunnysingh-hf3jo
    @sunnysingh-hf3jo 8 месяцев назад +4

    Me daave naal keh skda.... Duniya de mahaan ton mahaan geetkar AA jaayun.... Magar Jo sachayi apni Kalam ton babbu maan likh gya... Oh universe ch koi ni likh skya.. na likh skda...
    Mahaan da mahaan...Babbu maan❤

  • @kaurtv7626
    @kaurtv7626 3 года назад +3548

    ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏

  • @santokhsinghsidhu6394
    @santokhsinghsidhu6394 3 года назад +59

    ਕਲ੍ਹ ਦਾ repeat ਤੇ ਚਲ ਰਿਹਾ ਏ
    ਹੋਰ ਕਿੰਨੇ ਜਣੇ repeat ਤੇ ਸੁਣ ਰਹੇ ਨੇ
    Comment ਕਰਕੇ ਦਸੋ

  • @mannuaujla1525
    @mannuaujla1525 8 месяцев назад +2

    Love you Ustaad maan ❤❤❤❤❤❤❤

  • @lakhwindersingh-mn5yf
    @lakhwindersingh-mn5yf 6 месяцев назад +1

    ਲਿਖਤ ਬੰਦੇ ਦੀ ਸਿਰਾ ਹੁੰਦੀ ਯਰ ❤❤❤❤❤

  • @mandeepmandeep9352
    @mandeepmandeep9352 3 года назад +42

    ਮਾਨ ਤੇ ਮਾਨ ਏ
    ਗੀਤਾਂ ਵਿਚ ਪੋਂਦਾ ਜਾਨ ਏ
    ਕਿਸਾਨਾਂ ਦੀ ਸ਼ਾਨ ਏ
    ਪੰਜਾਬ ਨੂੰ ਮਾਨ ਉੱਤੇ ਪੂਰਾ ਮਾਣ ਏ 💯

  • @randhawa772
    @randhawa772 3 года назад +425

    ਕਿਹੜਾ ਕਿਹੜਾ ਸਾਡੇ ਬਾਈ ਦੀ ਸੋਚ ਲਿਖਤ ਤੇ ਮਾਣ ਕਰਦਾ ਅਾ.....

  • @guri_raa7812
    @guri_raa7812 2 года назад +8

    Love Babbu Maan 🥰🥰🥰🥰🥰🥰🥰 big fan

  • @lovelysharma1568
    @lovelysharma1568 8 месяцев назад +2

    2023ch hazaar

  • @gurigaming7594
    @gurigaming7594 3 года назад +4302

    ਕਿਹੜਾ ਕਿਹੜਾ ਬੱਬੂ ਦੇ ਗਾਣਿਆਂ ਤੋਂ ਪਹਲਾਂ ਬੱਬੂ ਬਾਈ ਦੀ ਸੋਚ ਦਾ ਫ਼ੈਨ ਆ 😘😘😘😘😘😘

    • @akshaygill8691
      @akshaygill8691 3 года назад +34

      Sare hi aa bro ese li ta apa katad fan khonde aa

    • @mintusingla7666
      @mintusingla7666 3 года назад +18

      Big fan

    • @bindajatt5749
      @bindajatt5749 3 года назад +17

      Bai g maan de har ik gaane ch v kuch sikhan nu hi milda aa

    • @simransidhuproduction
      @simransidhuproduction 3 года назад +14

      🙏🙏🙏❤❤
      Ha hage aa

    • @Prince-je9hn
      @Prince-je9hn 3 года назад +13

      Original buy kro Te Spotify Te v suno share kro yr

  • @ekamarman5807
    @ekamarman5807 3 года назад +81

    ਕਮਲਿਓ ਹੱਥ ਹਜੇ ਕਿੱਥੇ ਦੇਖਿਆ ਏ ਪੈਸ਼ਨ ਦਾ 💪ਨਫਰਤੀਆ ਲਈ ਮਿੱਤਰੋ ਤੋਹਫ਼ਾ ਹੈ ਡਿਪਰੈਸ਼ਨ ਦਾ, 😅
    ਕੱਟੜ ਫੈਨ ਚੈਨਲਾਂ ਵਰਗੇ ਲੋੜ ਨਹੀਂ ਪਰਮੋਸ਼ਨਾ ਦੀ ❤

    • @mandeepsingh1895
      @mandeepsingh1895 3 года назад +4

      "ਤੂੰ ਤੇ ਮਾਰ ਦਿੱਤਾ ਸੀ ਬਚਾਉਣ ਵਾਲੇ ਮਿਲ ਗਏ, ਤੇਰੇ ਨਾਲੋਂ ਵੱਧ ਸਾਨੂੰ ਚਾਹੁਣ ਵਾਲੇ ਮਿਲ ਗਏ”.😘😍 Kaler jatt

  • @pardeeprathi206
    @pardeeprathi206 2 года назад +2

    Bhai ji jo bhi kisan hai or kisano ke sath hai wo like or comment jaruar Karo or yes dislike wale kisano ke dusman hoge jaruar

  • @gurasingh6444
    @gurasingh6444 2 года назад +1

    ਮੈਨੂੰ ਤਾ ਬਾਈ ਅਵਾਜ ਬਹੁਤ ਸੋਹਣੀ ਲੱਗਦੀ ਐ ਬੱਬੂ ਮਾਨ ਦੀ

  • @jassbhairupajass7712
    @jassbhairupajass7712 3 года назад +453

    ਕੱਦੂ ਕਰਨ ਚੱਲਾ ਆਹੀ ਗੀਤ ਚੱਲਣਾ ਉਸਤਾਦ ਜੀ ਦਾ ਸ਼ਾਮ ਤੱਕ ਜ਼ਿਉਦਾ ਰਹਿ ਮਾਨਾ ਲਵ ਯੂ ਬਾਈ 🥰😘

    • @ishanthakur728
      @ishanthakur728 3 года назад +8

      Babbu Maan ❤️ Karan Aujla ❤️

    • @HappySingh-ge9ve
      @HappySingh-ge9ve 3 года назад +4

      @@ishanthakur728 sidhu moose wala ❤babbu maan❤😘

    • @jassbhairupajass7712
      @jassbhairupajass7712 3 года назад

      @@ishanthakur728 ਜੀ ਪ੍ਰੀਤ ਜੀ ।

    • @ishanthakur728
      @ishanthakur728 3 года назад +5

      @@HappySingh-ge9ve SIDHU no Allowed Ethe 🐑

    • @ishanthakur728
      @ishanthakur728 3 года назад +2

      @@HappySingh-ge9ve oo Bnda Tempu. Aaa bss te ohh tempu hi rahuga

  • @jassaaujla
    @jassaaujla Год назад +1

    ਬੱਬੂ ਮਾਨ ਦੀ ਸੋਚ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ❣️❣️❤️❤️

  • @bachitarsinghaulakh2219
    @bachitarsinghaulakh2219 Год назад +2

    Kon Kon 2022ch search kar ke sunreya he

  • @sukhjitsingh4480
    @sukhjitsingh4480 3 года назад +47

    ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ 👌👌🙏

  • @ravbhinder8876
    @ravbhinder8876 3 года назад +42

    ਏਹੋ ਜਿਹੇ ਗਾਣੇ ਬੱਬੂ ਮਾਨ ਈ ਲਿਖ ਸਕਦੇ ਤੇ ਗਾ ਸਕਦਾ 👌
    ਏਹੀ ਲਾ ਸਕਦਾ ਸਰਕਾਰਾ ਨਾਲ ਮੱਥਾ 👍

  • @JasjitSingh-k
    @JasjitSingh-k Год назад +2

    Asi babbu bai da fan 1996 da

  • @lakhwindersingh-mn5yf
    @lakhwindersingh-mn5yf 6 месяцев назад +1

    ਕੋਈ ਤੋੜ ਨੀ ਗਾਣੇ ਦਾ ਯਰ ❤❤❤❤

  • @dailypunjabupdate3478
    @dailypunjabupdate3478 2 года назад +179

    22 ਦੀ ਕਲਮ ਦਾ ਕੋਈ ਤੋੜ ਨਹੀ
    ਕੌਣ ਕੌਣ ਸਹਿਮਤ ਆ
    22 ਦੇ ਫੈਨ ਆਪਣੇ ਚੈਨਲ ਨੂੰ ਵੀ ਸਪੋਰਟ ਕਰਦੋ
    ਉਸਤਾਦ ਜੀ ਕਰਕੇ ਹੀ ਸਾਡਾ ਤੋਰੀ ਫੁਲਕਾ ਚਲਦਾ

  • @gopirai9582
    @gopirai9582 3 года назад +54

    ਜਦੋਂ ਮਾਨ ਗਾਉਂਦਾ ਗੀਤ ਦੱਸੋ ਫੇਰ ਕਿਉਂ ਸੱਪ ਲੜਦਾ ਹੈ 💉💉💉💉💉💉

    • @Prince-je9hn
      @Prince-je9hn 3 года назад +2

      ਇਸ ਗਾਣੇ ਦੀਆਂ ਕਲਿਪ ਬਣਾ ਬਣਾ fb insta Twitter ਹਰ ਬੰਦਾ ਜੋ ਬੱਬੂ ਮਾਨ ਨੂੰ ਪਿਆਰ ਕਰਦਾ ਜਾ ਚੰਗੀ ਲਿਖਤ ਦਾ ਦੀਵਾਨਾ ਜਰੂਰ share ਕਰੋ ਤਾਂ ਜੋ ਹਰ ਬੰਦੇ ਤਕ ਗਾਣਾ ਪੁਹੰਚ ਜਾਇ- ..Spotify itune Te jrur suno Te original buy kro yr Te oh bhed mosse nu publicity na dea kro tuci .oh bhed controversy krda fir song released krda tuci dekhde aa roule rappe ch ki dekhde ki bolia ohne ja amm log vi eda sochde k kuch hoya oh ehde channel Te jande ehnu fame milda .normal ni sunda hun koi ehnu maan bina ehde song ni chlde .so tuci ignor kro jma hi nam naLia kro social media Te bus ignor

  • @jaatdagarharish4936
    @jaatdagarharish4936 2 года назад +2

    Bhai maan gaye re tere Jasii aawaj aaj bi kise ki na h bhai tu aapna babhu maan
    Royal Jaat Dagar

  • @officialmaan2279
    @officialmaan2279 2 года назад +2

    😍😘 ਮੇਰੀ ਜਾਨ BABBU MAAN❤💕

  • @singhsukhwinder
    @singhsukhwinder 3 года назад +46

    ਧੁੰਆਂ ਵੀ ਕਿੰਨਾ ਅਜੀਬ ਹੈ ਕਿਸਾਨ ਪਰਾਲ਼ੀ ਨੂੰ ਅੱਗ ਲਾਵੇ ਤਾ ਦਿਲੀ ਚਲਾ ਜਾਂਦਾ ਜੇ ਕਿਸਨ ਦੀ ਫਾਸਲ ਨੂ ਅੱਗ ਲਗੇ ਤਾ ਤਹਿਸੀਲ ਵੀ ਨੀ ਪੁੱਜਦਾ #ਮਜਦੂਰਕਿਸਾਨਏਕਤਾਜਿੰਦਾਬਾਦ

  • @kaurtv7626
    @kaurtv7626 3 года назад +550

    💝 ਨਾਲ ਗਰੀਬਾਂ ਦੇ ਕੋਈ ਮਾਨਾ ਵਿਰਲਾ ਖੜਦਾ ਐ ✍️ ਬੇਈਮਾਨ ❤️

  • @sanjeevrathi9873
    @sanjeevrathi9873 2 года назад +2

    Babbu Maan is best singer

  • @harman92singh
    @harman92singh 2 года назад +2

    Ajj status paunghe kattad fans 😀😀👍👍💪💪

  • @jasssandhu8585
    @jasssandhu8585 3 года назад +40

    ਗਾਉਣਾ ਤੇ ਸਭ ਜਾਣਦੇ ਆ ਪਰ ਗਾਉਂਦਾ ਨਾ ਕੋਈ ਬੱਬੂ ਮਾਨ ਵਰਗਾ ਉਹ ਗਾਣੇ ਲਿਖਣਾ ਤਾਂ ਸਭ ਜਾਣਦੇ ਪਰ ਗਾਣਾ ਲਿੱਖਦਾ ਦਾ ਨਾਂ ਕੋਈ ਬੱਬੂ ਮਾਨ ਵਰਗਾ Love you so much ਉਸਤਾਦ ਜੀ

  • @kaurtv7626
    @kaurtv7626 3 года назад +495

    ਵਾਹਿਗੁਰੂ ਜੀ ਦੀ ਕਿਰਪਾ ਨਾਲ ਪੂਰਾ ਸਾਲ ਇਹ ਇਵੇ 22 ਦੇ ਹਰ ਦੂਜੇ ਦਿਨ ਗੀਤ ਆਉਂਦੇ ਰਹਿਣ 😘😘❤️❤️

  • @universalsmarteducation5243
    @universalsmarteducation5243 2 года назад +1

    Ajj dushere wale din kon kon sun rea eh gana

  • @yatendrayadav8660
    @yatendrayadav8660 2 года назад +6

    Babbu Maan is the legend of Punjabi music industry love you Maan sahab❤❤❤❤

  • @ishquraviahusanpura4958
    @ishquraviahusanpura4958 3 года назад +115

    Trending no 1 Still on iTunes ✅

  • @laddimaan81
    @laddimaan81 3 года назад +41

    ਅੱਜ ਕੱਲ ਦੇ ਜਵਾਕ ਕਿਥੇ ਸਮਜ ਲੈਣ ਗੇ ਮਾਨਾ ਤੇਰੀ ਡੁਗੀ ਲਿਖਤ ਨੂੰ ❤️ only on babbu maan

  • @yadmundapind
    @yadmundapind 2 года назад +3

    Babbu maan jindabad love u maan saaab..

  • @Gurlove0751
    @Gurlove0751 2 года назад +14

    4 ton 5 saal baad ustaad de geetan di samaj aundi aaa, hauli hauli janta de dimag ch panda geet, es layi khant vale harr ikk song trending aaa

  • @jattanajattana2502
    @jattanajattana2502 3 года назад +88

    KING OF PUNJAB AND PUNJABI MUSIC INDUSTRY 👑🙏

  • @DeepSingh-do4ly
    @DeepSingh-do4ly 3 года назад +46

    Best Wishes Ustaad Babbu Maan
    Kisaan Majdoor Ekta Zinda 🙏