Kala Kurta : Babbu Maan Ft.Apache Indian | New Punjabi Song 2022 | Album Adab Punjabi 2022

Поделиться
HTML-код
  • Опубликовано: 25 апр 2022
  • Album - Adab Punjabi
    Title - Kala Kurta
    Singer /Lyrics/ Music - Babbu Maan
    Featuring - Apache Indian
    Managed by Shah Jandiali
    Full Album
    iTunes - / adab-punjabi-album
    Spotify - open.spotify.com/album/5DYlpY...
    Wynk - wynk.in/music/album/adab-punj...
    Gaana - gaana.com/album/adab-punjabi-...
    Amazon Prime Music - music.amazon.in/albums/B09YMK...
    Kkbox - www.kkbox.com/tw/en/song/CkDx...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 10 тыс.

  • @vijaykadyan6509
    @vijaykadyan6509 Год назад +18

    घर वालो के ताने और बब्बू मान के गाने सीधे दिल पर लगते हैं 😂😂😂

  • @user-ry7iv8nz2f
    @user-ry7iv8nz2f Год назад +37

    ਇਹ ਹੁੰਦੀ ਆਵਾਜ਼ ਤੇ ਸੰਗੀਤ ਜੋ ਆਪਣੇ ਆਪ ਬੁੱਲਾਂ ਤੇ ਮੁਸਕਾਨ ਲਿਆਉਂਦਾ।

  • @sunnybanger7633
    @sunnybanger7633 Год назад +6

    ਸਾਰੇ ਸਿੰਗਰਾਂ ਦਾ ਭਾਪਾ ਸਾਡਾ ਬੱਬੂ ਮਾਨ ❤️❤️love u ਜੱਟਾ

  • @user-kb1qb7il9r
    @user-kb1qb7il9r 2 года назад +383

    ਮੂਸੇ ਆਲਾ ਜਿਹੜਾ ਪਿਉ ਨਾਲ ਪੰਗੇ ਲੈਂਦੇ ਸੀ , ਬਾਈ ਦੇ ਗੀਤ ਸੁਣ ਸੁਣ ਜਵਾਨ ਹੋਇਆ ਸੀ “ ਜੇ ਨਹੀਂ ਤਾਂ ਦੱਸੋ !

  • @gurlalgill4254
    @gurlalgill4254 2 года назад +90

    *ਸਤਿ ਸ਼੍ਰੀ ਅਕਾਲ ਸੱਭ ਨੂੰ*
    *ਸਾਰੇ ਮਾਨ ਫੈਨਜ਼ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਅੜਬ ਪੰਜਾਬੀ ਐਲਬਮ ਤੇ ਜ਼ਿਆਦਾ ਜ਼ੋਰ ਦਵੋ ਬਾਕੀ ਐਲਬਮਾਂ ਤੇ ਨਾ ਇਹਨਾਂ ਜ਼ੋਰ ਨਾ ਮਾਰਿਆਂ ਜਾਏ ਕਿਉਂਕਿ ਅਜੇ ਬੱਸ 2 ਦਿਨ ਹੋਏ ਐਲਬਮ ਆਈ ਐਦਾਂ ਦੂਜੀਆਂ ਐਲਬਨ ਖਰੀਦਣ ਨਾਲ ਅੜਬ ਪੰਜਾਬੀ ਐਲਬਮ ਦੀ ਰੈੰਕਿੰਗ ਡਿੱਗ ਸਕਦੀ ਏ ਆਪਾਂ ਅੜੀ ਅੜੀ ਚ ਆਪਣੇ ਪੈਰ ਤੇ ਕੁਹਾੜਾ ਨਾ ਮਾਰ ਲਈਏ ਅੜਬ ਪੰਜਾਬੀ ਤੇ ਹੀ ਬੱਸ ਧਿਆਨ ਦਵੋ*
    *ਬੱਸ 5 ਦਿਨ ਹੋਰ ਐਲਬਮ ਪਹਿਲੀ ਰੈਂਕ ਰੱਖਣ ਤੇ ਜ਼ੋਰ ਦਵੋ*

    • @phoolpur.m.d1819
      @phoolpur.m.d1819 2 года назад +3

      Ustaad Maan Saab Ji De All Fan Zindabad 😘💪

  • @Gurinder-sangha
    @Gurinder-sangha 2 года назад +19

    117 ਵਾਰ ਸੁਣ ਲਿਆ ਮਾਨ ਸਾਬ ਨਜਾਰਾ ਹੀ ਵੱਖਰਾ ਏ 🤗

  • @GurpreetSingh-rd5qm
    @GurpreetSingh-rd5qm 9 месяцев назад +10

    ਬੱਬੂ ਮਾਨ ਨਾ ਕਿਸੇ ਬਣ ਜਾਣਾ ਦੂੱਕੀ ਤਿਕੀ ਰੋਜ ਜਮੰਣੀ ਤੇ ਰੋਜ ਮਰਨੀ ਉਸਤਾਦ ਬੱਬੂ ਮਾਨ ❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾❤️🌾🙏

  • @kaur6222
    @kaur6222 Год назад +4

    ਮੇਰਾ ਮਾਨ ਮਲੰਗ ਮਿੱਤਰੋ😎😘😘😘👍👍👍🙏🙏🙏🙏🔥🔥🔥

  • @manviraulakh3847
    @manviraulakh3847 2 года назад +137

    ਸੱਚੇ ਬੰਦੇ ਤੇ ਸਹੀ ਗੱਲ ਨਾਲ ਖੱੜਨਾ ਆਪਣਾ ਫਰਜ਼ ਬਣਦਾ ਆ,,
    Babbu maan love you ❤️❤️❤️❤️❤️
    ਜੇ ਤੁਸੀਂ ਵੀ ਸਹਿਮਤ ਹੋ ਤਾਂ ਕੁਮੈਂਟ ਤੇ ਸ਼ੇਅਰ ਵੀ ਜ਼ਰੂਰ ਕਰੋ ਜੀ

  • @beantsingh3679
    @beantsingh3679 2 года назад +53

    ਮਾਨ ਜਿਆਦਾ ਬੋਲਦਾ ਨੀ 🤫
    ਜਦ ਬੋਲੇਂ ਫੇਰ ਲਾਉਦਾ 🤨
    ਸੱਟ ਕਰਾਰੀ🔥🔥#babbumaan #ਬੱਬੂਮਾਨ

  • @sukhdevsinghdhaliwal3468
    @sukhdevsinghdhaliwal3468 Год назад +5

    God bless u babbu maan sahib ji 🙏🙏🙏🙏🙏

  • @sandeepmuwal6176
    @sandeepmuwal6176 Год назад +8

    Haryana Wale fan Babbu Maan de

  • @bmfrajvir8206
    @bmfrajvir8206 2 года назад +15

    ਕਾਲਾ ਰੰਗ ਨੀ ਪਸੰਦ ਚੱਲ ਕੋਈ ਗੱਲ ਨੀ.....
    ਜੇ ਬੱਬੂ ਮਾਨ ਨੀ ਪਸੰਦ ਫਿਰ ਅੱਗੇ ਚੱਲ ਨੀ ☑️💥

  • @3_ashish_chahal_
    @3_ashish_chahal_ 2 года назад +322

    किसान आंदोलन हरियाणा के पिपली से शुरू होकर पंजाब तक पहुँचा व पंजाब वाले भाईयों ने पुरा साथ दिया जान तक दी Love you punjab walo
    हरियाणा पंजाब भाईचारा जिंदाबाद❤️✌️💪💪
    किसान मजदूर एकता जिंदाबाद🌾🌾🌾👑👑👑

    • @amarjotpanesarramgarhia5633
      @amarjotpanesarramgarhia5633 2 года назад +12

      🦁Punjab 🤝Haryana🦁 always united

    • @kisanabc555
      @kisanabc555 2 года назад +5

      Nice 👌

    • @3_ashish_chahal_
      @3_ashish_chahal_ 2 года назад +3

      @@amarjotpanesarramgarhia5633 bilkull sardar ji ❤️❤️❤️❤️🌾🌾🌾🌾👑👑👑👑👑

    • @satnamkaler8236
      @satnamkaler8236 2 года назад +4

      Love you bro

    • @3_ashish_chahal_
      @3_ashish_chahal_ 2 года назад +3

      @@satnamkaler8236 same to you bro 😘 kya aap Punjab se ho bhai

  • @rommygurm9488
    @rommygurm9488 2 года назад +8

    Bai babbu maan wargaa ajj takk legend nhi kise nee bann jana bai love u

  • @japjeetsingh9539
    @japjeetsingh9539 2 года назад +58

    Baap of industry 🔥 Babbu Maan 🔥

    • @bachhi100
      @bachhi100 Год назад +1

      Jis ne ghar bitha dita si ......... Bachere dobara jann pai gai

  • @GagandeepSingh-li4fq
    @GagandeepSingh-li4fq 2 года назад +100

    ਪੰਜਾਬੀ ਇੰਡਟਰੀ ਦਾ ਹੀਰਾ ਸਾਡਾ ਮਾਨ ਖੰਟ ਵਾਲਾ ਜਿਉਂਦਾ ਰਹੇ ਰੱਬਾ ਲੰਬੀ ਉਮਰ ਦੇਵੀ ਐਵੇ ਹੀ ਸਾਨੂੰ ਆਪਣਾ ਪਿਆਰ ਗੀਤਾਂ ਰਾਹੀਂ ਦਿੰਦੇ ਰਹਿਣ ਹਰ ਇੱਕ ਗੀਤ ਦਿਲ ਤੋ ਲਿਖਿਆ ਹੁੰਦਾ ਹੈ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ Love you Maan saab jiii ❤️❤️❤️❤️❤️❤️

  • @rajindersingh1625
    @rajindersingh1625 2 года назад +25

    ਕਿੱਥੇ ਆਜੂ ਤੋੜ ਕਮਲੀਏ
    ਦੱਸ ਮਾਨਾ ਦੇ ਮੁੰਡੇ ਦਾ
    ਆਉਖਾ ਆਉਂਦਾ ਹੁੰਦਾ ਸੂਤ
    ਕੰਮ ਛੜਿਆਂ ਦੇ ਚੂੱਲੇ ਦਾ
    ਛੱਡ ਗੱਲ ਤੂੰ ਅੜਬ‌ ਪੰਜਾਬੀ ਦੀ
    15 ਸਾਲ ਪੁਰਾਣੇ ਵੀ trending ਚਲਾ ਦਿੱਤੇ
    ਆ ਦੇਖਲਾ ਆਕੇ ਨੈੱਟ ਤੇ ਬੀਬਾ
    Record ਕੱਟੜਾ ਨੇ ਖੂੰਜੇ ਲਾ ਦਿੱਤੇ ❤️
    Buttar 👈 🥰🥰🥰

  • @tarvindersingh7552
    @tarvindersingh7552 Год назад +9

    ਕਿਦਰੋ ਲਿਆਂਦਾ ਮਾਨਾਂ ਤੂੰ ਬੋਲ ਕਾਇਲ ਤੇਰੀ ਆਵਾਜ਼ ਦੇ

  • @sukhdevsinghdhaliwal3468
    @sukhdevsinghdhaliwal3468 Год назад +4

    ਲਵ ਯੂ ਬੱਬੂ ਮਾਨ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @amanammy5449
    @amanammy5449 2 года назад +99

    ਇਤਿਹਾਸ ਹੀ ਸਿਰਜਿਆ ਉਸਤਾਦ ਜੀ ਨੇ ਇਸ ਕੈਸੇਟ ਰਾਹੀਂ ਦੋ ਪੁਰਾਣੇ ਖੁੰਡ ਇਸ ਗੀਤ ਵਿਚ ਲਵ ਯੂ ਮਾਨ ਸਾਬ ❤

  • @gobindpreetchaudhari3227
    @gobindpreetchaudhari3227 2 года назад +122

    ਬੱਲੇ ਓਏ ਜੱਟਾ
    ਹਰ ਵਾਰ ਦੀ ਤਰ੍ਹਾਂ ਦਿਲ ਟੁੰਬਦੀ ਆਵਾਜ਼।
    ਪੰਜਾਬੀ ਮਾਂ ਬੋਲੀ ਦਾ ਅਨਮੋਲ ਹੀਰਾ ਬੱਬੂ ਮਾਨ ।
    ਪੰਜਾਬੀ ਜ਼ਿੰਦਾਦਾਬਾਦ ਪੰਜਾਬੀਅਤ ਜ਼ਿੰਦਾਬਾਦ

  • @AmmandeepSingh-ru4gn
    @AmmandeepSingh-ru4gn Год назад +3

    🔥Dhakad geet💪 dhakad album adab punjab🙌💪" repeat valli dukkkiii gad rkhiii ah" ustaad babbu maan🥰

  • @gurpreetkamboj3170
    @gurpreetkamboj3170 2 года назад +16

    ਐਵੇ ਨਹੀਂ ਪੁਰਾਣਾ ਖੁੰਡ ਕਹਿੰਦੇ ਜੱਟ ਨੂੰ ❤️❤️❤️ਜਿਉਂਦਾ ਰਹਿ ਮਾਨਾ ❤️❤️❤️❤️ ਸੁਣ ਲਓ haters

    • @Diljitvloges
      @Diljitvloges 3 месяца назад

      Khund purane album v aagi fer

  • @decenttips5361
    @decenttips5361 2 года назад +9

    ਸਿਰਾ ਲਾ ਤਾ ਬਾਬੇ 4 ਐਲਬਮਸ trending ਕੱਟੜ ਪਾਵਰ 👌🏻🔥🔥❤❤❤❤❤❤👌🏻👌🏻👌🏻🔥🔥🔥🔥🔥👌🏻🔥

  • @maniwarismusic6888
    @maniwarismusic6888 2 года назад +182

    ਇਹਨੂੰ ਮਸਤ ਹੀ ਰਹਿਣ ਦਿਉ
    ਛੇੜ ਲਿਆ ਪੈ ਜੂ ਮੁਸੀਬਤ ਭਾਰੀ
    ਉਸਤਾਦ ਬੱਬੂ ਮਾਨ ਲਵ ਯੂ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾

  • @narendradev750
    @narendradev750 3 месяца назад +3

    Ustad babbu maan king of music industry ❤from maharashtra

  • @husanpreet316
    @husanpreet316 2 года назад +5

    Babbu ਮਾਨ ਸਾਬ ਦੀ ਲੱਲੂ ਪੱਜੂ ਕੀ ਰੀਸ ਕਰੁਗੇ👌🏻👌🏻💪💪ਮਾਨ ਸਾਬ ਜਿੰਦਾਬਾਦ

  • @mamtamehra7019
    @mamtamehra7019 2 года назад +42

    Tejinder Singh Maan 👌👌👌👌👍👍👍👍👍👍👍👍
    B- Brand
    A- Admirable
    B- बादशाह
    B- Brave
    U- Unbroken
    M- Melodious
    A- Always on repeat
    A- Always mind-blowing
    N- Never give-up ☺
    👏👏👏👏

  • @inderjit9492
    @inderjit9492 2 года назад +136

    ਜੇ ਵਖਤ ਕਦੇ ਮਿਲਿਆ ਤੈਨੂੰ ਦਰਦ ਸੁਣਾਦੂਗਾ
    ਤੂ ਖਾਬ ਨਾ ਦੇਖਿਆ ਕਰ, ਖਾਬਾਂ ਵਿੱਚ ਆਜੂਗਾ
    ਮੈਂ ਪਾਗਲ ਸ਼ਾਇਰ ਹਾਂ, ਤੈਨੂੰ ਇਸ਼ਕ ਤੇ ਲਾਦੂਗਾ
    #ਕਿਸਾਨ_ਮਜ਼ਦੂਰ_ਏਕਤਾ_ਜ਼ਿੰਦਾਬਾਦ

  • @deepusialka6440
    @deepusialka6440 2 года назад +4

    ਬਲਦਾਂ ਨ੍ਹੀ ਦੀਵਾ ਚੰਨ ਚਾਰਦਾ 😍❤️

  • @husanpreet316
    @husanpreet316 2 года назад +4

    ਆਪਣਾ ਉਸਤਾਦ ਮਾਨ ਸਾਬ

  • @ravinderwarring01
    @ravinderwarring01 2 года назад +68

    ਆਹ ਗੀਤ ਮੇਰਾ ਆ ਕਾਲਾ ਕੁੜਤਾ ਚਾਦਰਾਂ , ਇਹ ਗੀਤ ਮੇਰੇ ਲਈ ਉਸਤਾਦ ਜਈ , ਐਲਬਮ ਬਿਲਬੋਰਡ ਲੈ ਕੇ ਆਵੇ ਗਈ ਇਸ ਵਾਰ 🥰😘😘😘 ਲਵ ਯੂ ਜਾਨ ਜੀ

    • @sukhdeepbal1758
      @sukhdeepbal1758 2 года назад +1

      vr g worldwide albums itunes chart te #4 te aa chuki aa

    • @meetkaler1535
      @meetkaler1535 2 года назад +1

      ਸੁਪਨਾ 😂😂😂😂

  • @OfficialPunjabiindustry
    @OfficialPunjabiindustry 2 года назад +25

    ਸਿਰਫ਼ ਮਾਨ ਸਾਬ ਦੀਆਂ ਵਿਡੀਓ ਦੇਖਣ ਲਈ ਚੈਨਲ ਨੂੰ ਸਪੋਰਟ ਕਰੋ ਜੀ ਅੱਜ ਮਾਨ ਸਾਬ ਕਰਕੇ ਰੋਜੀ ਰੋਟੀ ਚੱਲ ਰਹੀ ਹੈ ਜੀ 👍👍👍

  • @Smile_yt_hub
    @Smile_yt_hub Год назад +7

    ਅੜਬ ਪੰਜਾਬੀ ਜੀ ਲੱਤ ਦੱਸ ਪਾ ਦਿੱਤੀ ਕਾਸਤੋਂ ਇਹਨਾਂ ਦੁੱਖ ਲੱਗਿਆ ਕਾਸਤੋ ਭੇਡਾਂ ਰੋਣੋ ਨੀ ਹੱਟ ਦੀਆ ਕਾਸਤੋਂ ਬਿਸ਼ਨੋਈ ਨੇ ਪਾੜ ਦਿੱਤੀ ਕਾਸਤੋਂ 😂

  • @maurocarobello
    @maurocarobello 2 года назад +13

    I had been a DJ until I met an accident. I love your work. I'm a teacher now and I listen to a lot of remixes. Dear Adarsh, may God bless u and may u soar high in life. Perfect mix

  • @jatindersingh4296
    @jatindersingh4296 2 года назад +15

    ❤❤❤ਮਾਨਾ ਮੈ ਖੁਸ਼ ਨਸੀਬ ਹਾ ਜੋ ਤੂੰ ਮੇਰੇ ਹਿੱਸੇ ਵੀ ਆਇਆ 💐💐💐👌👌👌ਕੋਈ ਤੋੜ ਨਹੀਂ ਤੇਰਾ🔥🔥🔥

  • @amansarwara5221
    @amansarwara5221 10 месяцев назад +4

    He posses all qualities of good singer awaaz, likht, hek ,dunga gyan ❤

  • @anayashows8054
    @anayashows8054 Год назад +11

    Babbu Is only name of the punjabi music industry who is ruling from two decades on our hearts 💕. M growing old every day man in a wish I’ll meet u … respect love n lots of love 💕 ❤

  • @armaanboysvlogs6544
    @armaanboysvlogs6544 2 года назад +247

    ਅੱਖ ਚੜੀ ਆ😎
    ਮੁੱਛ ਖੜੀ ਆ🤟
    ਸ਼ੇਰ ਕੱਲਾ ਆ💪
    ਕਤੀੜ ਬੜੀ ਆ🤗
    Love you Maan Saab ❤️

  • @jeetajeeta4227
    @jeetajeeta4227 4 месяца назад +4

    ਸਕੇ ਨਾ ਸਹਾਰ
    ਮੇਰੀ ਕਲਮ ਦਾ ਭਾਰ
    ਬੱਚੇ ਦੂਰ ਰਹਿਣ

  • @gaganpreetsingh7660
    @gaganpreetsingh7660 Год назад +4

    Babbu Maan is Best Singer

  • @punjabrecord6470
    @punjabrecord6470 2 года назад +9

    ਇਹਦਾ ਲੱਭੋ ਟਿਕਾਣਾ ਬਈ 🤔
    ਹੌਸਲੇ ਬੜਕ ਕਿਦੇ ਇਹਨੇ ਮਾਰੀ💪

  • @IM_FARMER_BSB
    @IM_FARMER_BSB 2 года назад +25

    lion of Punjabi industry (ਪੰਜਾਬੀ ਇੰਡਸਟਰੀ ਦਾ ਸ਼ੇਰ ) 💫💯

  • @kaur6222
    @kaur6222 Год назад +15

    All Time living Legend 😎
    ਮਾਨ ਬੇਈਮਾਨ 💗💗😘😘😘

  • @harrygsd7561
    @harrygsd7561 Год назад +3

    Maana teri kalam da koi tod ni tahi fan a tera maana te rhuga love you babbu maan only

  • @teradeepbeimaan2922
    @teradeepbeimaan2922 2 года назад +125

    🙏੧ੳ ਬਾਬਾ ਮਿਹਰ ਕਰੇ ਪੰਜਾਬ ਦੇ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟਮਾਨਪੁਰ ਦਾ ਇਕ ਫੁੱਲ ਜੋ ਪੂਰੀ ਦੁਨੀਆ ਵਿਚ ਖਿੜਿਆ ਹੋਇਆ ਹੈ

    • @officialmaan2279
      @officialmaan2279 Год назад +1

      🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍ

    • @bindaghoman9938
      @bindaghoman9938 Год назад +1

      ❤🎧🎶

    • @BarjinderSingh-fd7cz
      @BarjinderSingh-fd7cz 11 месяцев назад +1

      Paji Tara msg na khus krta love you bro

  • @ramanbenipal
    @ramanbenipal 2 года назад +10

    ਜੱਟ ਜਦੋਂ ਆਇਆ ਅੜ੍ਹਬ ਪੰਜਾਬੀ ਭੇਡਾਂ ਖੂੰਜੇ ਲਾ ਦਿੱਤੀਆਂ itunes trending check krlo jis nu weham a

  • @Rajhanda250
    @Rajhanda250 Год назад +4

    Hr singer apni jagah wadiya h....jiven bagh ch hr tra da flower hunda....ewi hr singer apni jagah wadiya...bs apna enjoy kro...

  • @jeetajeeta4227
    @jeetajeeta4227 Год назад +2

    Babbu maan saab bohat hi vadhia insaan ne, maan saab ne apne gaanean vich desh da itihaas darshaya hai te sanu sambhlan lai keha nakli babe ya marhe rajneta ton, maan saab da koi muqabla nai, kehnda ethe haavi chand gharane kyu te beghar hoye seyane kyu ehe jhande choon asmanaa nu eh nang dharange neyane kyu, wah maan saab

  • @mramanbuttar4734
    @mramanbuttar4734 2 года назад +114

    🤘👌ਸਿਰਾ ਹੀ ਲਾ ਦਿਤਾ🎧🎵 ਐਲਬਮ ਨੇ ਫੇਰ ਤੋ ਇੰਡਸਟਰੀ ਹਿਲਾ ਤੀ 💪ਅਸਤਾਦ ਮਾਨ ਸਾਬ #4worldwide itunes 25+countries top 3trend

    • @tejinderbajwa7
      @tejinderbajwa7 2 года назад +4

      Pyass
      Talash
      Hashar
      Adab punjabi sariya hii word wide music ch treding vich a
      Burrrraaaaa

    • @rupindersinghghuman2086
      @rupindersinghghuman2086 2 года назад +2

      Very nice song brother

    • @rupindersinghghuman2086
      @rupindersinghghuman2086 2 года назад +2

      Very nice song brother

    • @luckysandhu3557
      @luckysandhu3557 2 года назад +3

      bai g worldwide 15 te a gyi aa khicho km nu yr

    • @mramanbuttar4734
      @mramanbuttar4734 2 года назад +2

      @@luckysandhu3557 shi kiha bri agr billboards le ke janii fer to ta 2din hor top #10ch rkhni peni album lok vi puraniya buy kri jande 🤔pr pura jor new adab punjabi album nu dena chahida c 😏

  • @sukhjitsingh2897
    @sukhjitsingh2897 2 года назад +46

    ORIGINAL PUNJABI STYLE ... HOYE HOYE HOYE 🔥😍

  • @subhktl
    @subhktl 2 года назад +2

    Single word just awesome...

  • @styleseivie9554
    @styleseivie9554 2 года назад +42

    I cannot decide for good, but I think this is my favorite song from Adab Punjabi album

  • @manviraulakh3847
    @manviraulakh3847 2 года назад +19

    ਕੋਈ ਤੋੜ ਨੀ ਕੱਟੜ ਫੈਨਾ ਦਾ ❤️
    🌾 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🚜🚩
    👌💯💥🦅🎧

  • @gurinderkaur501
    @gurinderkaur501 Год назад +13

    This was an unexpected surprise to his fans by maan Saab, as he usually doesn’t do collabs but Apache Indian made it though, impressive!!! Whole album is great especially this and Chandigarh then also adab Punjabi pt2 and gal ni hoyi. Gave some old vibes which I’m sure we will get in his upcoming music as he has recorded some songs on alcohol, he’s coming back to commercial songs after singing about social matters past few years.

    • @Babbumaan7401
      @Babbumaan7401 Год назад +3

      He goona do collab with Bohemia aswell soon ❤

  • @jageetsingh1880
    @jageetsingh1880 Год назад +7

    Ustaad babbu maan ji zindabaad 🔥 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @StatusQueen13
    @StatusQueen13 2 года назад +292

    *B - Brand*
    *A - Awesome*
    *B - Badshah*
    *B - Barood*
    *U - Unbroken*
    *M - Mind blowing*
    *A - Always on repeat*
    *A - Always best*
    *N - Never give up*

  • @kamaljitsingh4061
    @kamaljitsingh4061 2 года назад +207

    ਸਾਰੀ ਕੈਸਟ ਦੀ ਹੀ ਲੰਬ ਕੱਢੀ ਪਈ ਉਸਤਾਦ ਜੀ ਨਹੀਂ ਰੀਸਾ love you 💖💖💖🔥🔥🔥🔥🔥🔥

  • @ekamsingh1907
    @ekamsingh1907 2 года назад +2

    Kattad fan Rj13 aale 💪
    Love you ustaad ji ❤️❤️👍

  • @menpalmirkan
    @menpalmirkan 2 года назад +5

    Kainttt Ustaad Babbu Maan 😘
    #Kala_Kurta 🖤
    ADAB PUNJABI 2 💿

  • @11record45
    @11record45 2 года назад +8

    Old babbu maan ayya gya next level track industry zamana change 💥💫✍🔥🔥

  • @sukhdevsinghdhaliwal3468
    @sukhdevsinghdhaliwal3468 Год назад +1

    Legend babbu maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @armaansonu8811
    @armaansonu8811 2 года назад +41

    The Lagend of punjabi industry
    And
    Really great parson
    Maan saab
    ਕੋਈ ਜਵਾਬ ਨਹੀ ਮਾਨ ਸਾਬ ਜੀ ❤️

  • @Amarpreet-Dhindsa
    @Amarpreet-Dhindsa 2 года назад +8

    kala kurta favourite out of all songs from this album🔥🔥🔥

  • @arshgill7608
    @arshgill7608 Год назад +3

    Bhut sohni collab Maan sahab te Apache Indian

  • @ravsandhu5203
    @ravsandhu5203 2 года назад +84

    LEGEND SINCE 1997...... EVERGREEN ❤️

  • @singhbains4266
    @singhbains4266 2 года назад +31

    No other artists break era of Ustaad in 22 century 💯🔥🔥🔥🔥🔥

  • @JeevanSingh-ln2sb
    @JeevanSingh-ln2sb 2 года назад +53

    ਅਨਮੋਲ ਹੀਰਾ ਉਸਤਾਦ ਜੀ ਕਿਤੇ ਤੌੜ ਨੀ ਮਾਨਾ ਦੇ ਮੁੰਡੇ ਦਾ 🙏🙏✌✌👌👌

    • @beantsingh3279
      @beantsingh3279 2 года назад

      Y trending lyeao song nu Shere nd suno all time❤️

  • @officialmaan2279
    @officialmaan2279 Год назад +1

    😍😘 ਮੇਰੀ ਜਾਨ BABBU MAAN❤💕

  • @keshbrar0012
    @keshbrar0012 2 года назад +4

    Kala kurta vala sohna lagda babbu maan g tuhade te

  • @OfficialPunjabiindustry
    @OfficialPunjabiindustry 2 года назад +16

    ਸਿਰਫ਼ ਮਾਨ ਸਾਬ ਦੀਆਂ ਵਿਡੀਓ ਦੇਖਣ ਲਈ ਚੈਨਲ ਨੂੰ ਸਪੋਰਟ ਕਰੋ ਜੀ ਅੱਜ ਮਾਨ ਸਾਬ ਕਰਕੇ ਰੋਜੀ ਰੋਟੀ ਚੱਲ ਰਹੀ ਹੈ ਜੀ।

  • @deeshdaburji1138
    @deeshdaburji1138 2 года назад +41

    ਵਾਅ ਜੀ ਵਾਅ ਕਿਆ ਬਾਤ ਹੈ ਜੀ ਬਹੁਤ ਵਧੀਆ ਗੀਤ ਪੰਜਾਬੀ ਮਾਂ-ਬੋਲੀ /ਪੰਜਾਬੀ ਸੱਭਿਆਚਾਰ ਦੀ ਨਿਰੰਤਰ ਸੇਵਾ ਕਰਦੇ ਆ ਰਹੇ ਜਨਾਬ "ਬੱਬੂ ਮਾਨ" ਜੀ ਨੂੰ ਅਤੇ ਸਭ ਦੋਸਤਾਂ ਮਿੱਤਰਾਂ, ਪ੍ਰਸ਼ੰਸਕਾਂ ਨੂੰ ਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ।
    ਦੀਸ਼ ਦਬੁਰਜੀ...

  • @lovepreetsingh-kz2vt
    @lovepreetsingh-kz2vt 2 года назад +12

    Maan saab bhut sara pyaar te respect
    Rabb tuhanu chardi kala ch rakhe te lammbbi umar bakhshe🙏

  • @armandeep3002
    @armandeep3002 2 года назад +5

    Maan ji best'singer in earth 🌎🌎🌎👍👍👍👍👍👍❤️❤️❤️❤️❤️❤️

  • @sukhwindermultani7243
    @sukhwindermultani7243 2 года назад +263

    ਫੈਨ ਬਾਈ ਦੇ ਦੁਨੀਆਂ ਲਈ ਮਿਸਾਲ ਹੋ ਗਏ,
    ਤੋੜ ਜੱਟ ਦਾ ਆਇਆ ਨੀ 25 ਸਾਲ ਹੋ ਗਏ । 🙏
    ਜੀਓ ਅਸਤਾਦ ਦਿਲੋਂ ਪਿਆਰ ਸਤਿਕਾਰ ਦੁਆਵਾਂ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @Ss68424
      @Ss68424 2 года назад

      @Punjabii Kalam ਪੰਜਾਬੀ ਕਲਮ Cde aga

    • @Ss68424
      @Ss68424 2 года назад

      @Punjabii Kalam ਪੰਜਾਬੀ ਕਲਮ +]

    • @fhfg1041
      @fhfg1041 Год назад

      5911 vrga koi ni

    • @iproudtofarmer8023
      @iproudtofarmer8023 Год назад

      @@fhfg1041 acha sanu ni c pta ds ta changi gl a

  • @honeycheema663
    @honeycheema663 2 года назад +24

    God Father🦅 of Music industry🔥❤️

  • @brandedjaat4075
    @brandedjaat4075 2 года назад +1

    Ustaad jii 🙏
    Inko kehte hai song 😍😍
    HIT LIKE 👍

  • @GurDeepSiNGh-oh9gv
    @GurDeepSiNGh-oh9gv 2 года назад +5

    Original Punjabi style 🔥🔥🔥🔥❤️

  • @gurnoorsingh7368
    @gurnoorsingh7368 2 года назад +63

    Old Babbu Maan is back with old music vibes along with old looks

  • @BUNTYSOHAL
    @BUNTYSOHAL 2 года назад +5

    TRENDING WORLDWIDE 🔥

  • @sandeepsinghmanmangat
    @sandeepsinghmanmangat Год назад +1

    Babbu Maan king of industry..

  • @Babbumaan7401
    @Babbumaan7401 Год назад +4

    19 lakh soon ❤

  • @tannusaini9440
    @tannusaini9440 2 года назад +153

    Babbu Maan is working different than others there is, no comparison no competition always legend Ustaad Babbu Maan 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @mandeep7763
    @mandeep7763 2 года назад +21

    Forever punjabi legend..kalam da jwab nii Maan Maa punjabi boli da grand solute Maan sahib

  • @rs-techz3748
    @rs-techz3748 2 года назад +4

    those who likes the BEATS🔥 more than the lyrics, Give a👍🏻!

  • @deepusialka6440
    @deepusialka6440 2 года назад +5

    ਪੈਲਸਾਂ ਨੇ ਕਿੱਥੇ ਲੋੜ ਚਕਣਾ ਮੰਡੀਆ ਚ ਜੱਟ ਦੇ ਅਖਾੜੇ ਨੇ

  • @rinukhichii45
    @rinukhichii45 2 года назад +37

    Legend Babbu maan ji ❤️
    No words for you ji ❤️❤️❤️

  • @jasbeerbrar6334
    @jasbeerbrar6334 2 года назад +34

    King of punjabi industry ☺

  • @deepusialka6440
    @deepusialka6440 2 года назад +1

    ਸਾਢੇ ਸੱਤ ਦਾ ਤੂਫ਼ਾਨ ਥਮ ਨੀ ਕੋਈ ਸਕਦਾ
    ਇੱਥੇ ਬੱਬੂ ਮਾਨ ਜਿਹਾ ਜਮ ਨੀ ਕੋਈ ਸਕਦਾ

  • @sukhdevsinghdhaliwal3468
    @sukhdevsinghdhaliwal3468 Год назад +1

    Babbu Maan sahib ji zindabad 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @ramsingh972
    @ramsingh972 2 года назад +28

    The Baap Of Punjabi music industry Ustad Babbu maan

  • @gouravsheoran3306
    @gouravsheoran3306 2 года назад +62

    Ustaad maan saab never disappoint

  • @sukhnamsingh8049
    @sukhnamsingh8049 2 месяца назад +1

    ❤❤ONLY ਬੱਬੂ ਮਾਨ SABB❤❤

  • @sannymakker7996
    @sannymakker7996 2 года назад

    Wah oh jatta is war keh k ghuti payi aa 13 albuma 💿 from top 🔝 1 to 13 ajj takk eh kise ne soche aa wi nhi c joo tu kartaa wah oh jatta wahh

  • @navdeeppb0352
    @navdeeppb0352 2 года назад +13

    ਹਰ ਵਿਸ਼ੇ ਤੇ ਗਾਇਆ 💽ਜੱਟ ਨੇ, ਸਲਾਮ 👏👍ਆ ਮਾਨਾ ਤੇਰੀ ਕਲਮ✏️📝ਨੂੰ।

    • @SandeepSingh-qx7dn
      @SandeepSingh-qx7dn 2 года назад

      Nhi bhai sirf jatt te hi gaya te jatt nu ucha dikhaya eh jaat da hankari e unj kehnda mera baba bachitter singh mera hero e

  • @Maanvlogs577
    @Maanvlogs577 2 года назад +24

    Worldwide trends Maan saab rocks 🔥🔥🔥❤️❤️❤️❤️itunes and every where

  • @officialmaan2279
    @officialmaan2279 2 года назад +1

    ⁱᴀᵐ≛🇨🇰 ⃟💛 ⃢🇫 🇦 🇳 🦅ਖੰਟਵਾਲੇ ਦਾᵖᵃᵗⁱᵃˡᵃ✺͜🕊🧑ʟɪᴠᴇ ᴋɪɴɢ👑ʙᴀʙʙᴜ ᴍᴀᴀɴ

  • @sukhjitsukhjitdhaliwal
    @sukhjitsukhjitdhaliwal Год назад +3

    God bless u babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kuldeepkaurchahal9898
    @kuldeepkaurchahal9898 2 года назад +26

    ਜਿੰਦ ਜਾਨ ਬੱਬੂ ਮਾਨ
    With love 😍
    Simrat Chahal