Babbu Maan - Ohi Ford (Full Song) Adab Punjabi | New Punjabi Songs 2022

Поделиться
HTML-код
  • Опубликовано: 25 апр 2022
  • Album - Adab Punjabi
    Title - Ohi Ford
    Singer /Lyrics/ Music - Babbu Maan
    Full Album
    iTunes - / adab-punjabi-album
    Spotify - open.spotify.com/album/5DYlpY...
    Wynk - wynk.in/music/album/adab-punj...
    Gaana - gaana.com/album/adab-punjabi-...
    Amazon Prime Music - music.amazon.in/albums/B09YMK...
    Kkbox - www.kkbox.com/tw/en/song/CkDx...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 7 тыс.

  • @777SHARMA
    @777SHARMA 2 года назад +142

    ਓ ਬੱਲੇ ਬੇਈਮਾਨਾ❤️ 1995 ਦਾ ਜ਼ਮਾਨਾ ਮੋੜ੍ਹ ਲਿਆਇਆ ਪੂਰੀ ਰੀਲ੍ਹ ਕੱਢਕੇ ,

  • @Gurinder-sangha
    @Gurinder-sangha 2 года назад +16

    ਉਹੀ ਬੱਬੂ ਬਾਈ ਏ
    ਜਿਹਦੇ ਕੱਟੜ ਫੈਨਾ ਨੇ ਦਿੱੜਬੇ ਹੜ ਲਿਆਇਆ ਸੀ 💪

    • @BabbuMaanfans-zq9yy
      @BabbuMaanfans-zq9yy Месяц назад

      ਏਹ ਤਾਂ ਏਦਾਂ ਹੀ ਚੱਲੂ ਬਾਬੇ 💪🏻🔥❤️

  • @saraansaab7
    @saraansaab7 10 месяцев назад +11

    ਇਲਾਕੇ ਵਿੱਚ ਚਰਚਾ ਸੀ ਜਦੋਂ ਏ ਲਿਆਂਦਾ ਸੀ ।
    ਤੇਰੀ ਗੁੱਤ ਵਰਗਾ ਬੰਪਰ ਤੇ ਲਾਲ ਪਰਾਂਦਾ ਸੀ ।
    🎶🚜🌾

  • @armaansonu8811
    @armaansonu8811 2 года назад +59

    ਮਿੱਤਰਾਂ ਦੀ ਛੱਤਰੀ ਗਾਣੇ
    ਦੀ ਯਾਦ ਦੁਆਤੀ ਜਦੋਂ
    ਡੈੱਕ ਲਾ ਕੇ ਸੁਣਦੇ ਸੀ
    ਰਪੀਟ ਤੇ ❤️
    Love you Maan Saab ❤️

  • @jaggikhaira843
    @jaggikhaira843 2 года назад +34

    ਜੱਟ ਮਰਦਾ-ਮਰਦਾ ਮਰਜੂ ਵੀਣੀ ਨਹੀਂ ਛੱਡਦਾ
    ਮੂਹਰੇ ਰੱਬ ਵੀ ਭਾਵੇਂ ਆ ਜਾਵੇ ਮੁਟਿਆਰੇ 🎶 🔥 💣

  • @saidadeewana33
    @saidadeewana33 2 года назад +17

    ਸੱਦਕੇ ਜਾਵਾਂ ਤੇਰੇ ਤੋਂ ਮਾਨਾਂ 🙏
    ਤੈਨੂੰ ਹਮੇਸ਼ਾ ਸੁਣਦਾਂ ਰਹੇ ਜ਼ਮਾਨਾ ❤️❤️❤️❤️

  • @babbumaandsm3893
    @babbumaandsm3893 Год назад +10

    ਚਾਰ ਕੁ ਗਾ ਗਾਣੇ ਅੱਜ ਕੱਲ ਦੇ ਨਿਆਣੇ
    ਮੰਨਦੇ ਨੇ ਅਪਣੇ ਆਪ ਨੂੰ ਖੱਬੀ ਖਾਨ
    1990 ਤੋਂ ਚੱਲਿਆ ਏ ਸੁਣਲੈ ਗੱਲ ਬੱਲਿਆ
    ਕਹਿੰਦੇ ਨੇ ਜਿਨੂੰ ਅੱਜ ਵੀ ਸਾਰੇ ਅਸਤਾਦ ਬੱਬੂ ਮਾਨ
    ਲਾਸਟ ਆਲਾ ਫੈਨ #DSM68

  • @Smile_yt_hub
    @Smile_yt_hub Год назад +4

    ਇਹ ਉਹ ਹੀ ਫੋਰਡ ਐ ਜਿਨੇ ਹੇਟਰਾ ਨੂੰ DJ ਤੇ ਨਚਾਇਆ ਸੀ...

  • @gindhsran4409
    @gindhsran4409 2 года назад +86

    ਮਾਨ ਆ ਸਾਨੂੰ ਕਲਮ ਤੇ ਤੁਹਾਡੀ ਸੋਚ ਤੇ ਉਸਤਾਦ ਜੀ। love u mann saab ji 😍😍😍😍😍😍🤟🤟🤟🤟

  • @GurpreetSingh-qu1hk
    @GurpreetSingh-qu1hk 2 года назад +55

    20 saal ho gye Maan Saab nu sunde ajj v poori wait kridi Maan Saab di album di🥰🥰😉😉🥰🥰

  • @mandeepsekhon8885
    @mandeepsekhon8885 Год назад +7

    ਹਾਏ ਓਏ. ਤੇਰਾ ਕੋਈ ਤੋੜ ਨੀ ਬਾਈ.

  • @AmmandeepSingh-ru4gn
    @AmmandeepSingh-ru4gn Год назад +4

    Bar bar suni jane a..man hi ni bhrda🥰"Mitra di chatri waang craze ho gya"🤗 ohi Ford song🎧 da" lv u❤ alwys legend man saab

  • @maniwarismusic6888
    @maniwarismusic6888 2 года назад +66

    ਉਗਲਾਂ ਵਿੱਚ ਫਸਾ ਕੇ ਭੂਕਨੇ ਜੱਟੀਏ ਖਾਇਆਂ ਕਰਦੀ ਸੀ
    ਮੇਰੇ ਘਰ ਦੇ ਕੋਲੋ ਲੰਘਣ ਲੱਗੀ ਗਾਇਆ ਕਰਦੀ ਸੀ 😍
    ਵਾਹ ਉਸਤਾਦ ਜੀ🙏🏻

  • @jaggikhaira843
    @jaggikhaira843 2 года назад +19

    ੳੁਂਗਲਾਂ ਵਿੱਚ ਫਸਾ ਕੇ ਭੂਕਣੇ ਜੱਟੀਏ ਖ਼ਾਇਆ ਕਰਦੀ ਸੀ ❤☺

  • @sukhjitsukhjitdhaliwal
    @sukhjitsukhjitdhaliwal Год назад +6

    Father of the whole music industry babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pb08beat98
    @pb08beat98 Год назад +8

    Legend One & Only Babbu maan❤

  • @buntydeol84
    @buntydeol84 2 года назад +214

    ਜਿਉਂਦਾ ਰਹਿ ਮਾਨਾ ਗਉਦਾ ਤਹਾਨੂੰ ਹਮੇਸ਼ਾ ਸੁਣਦੇ ਰਹੀਏ

    • @akshaygupta7165
      @akshaygupta7165 2 года назад

      even our next generation is also going to listen to the living legend.. ❤️

    • @randhawa0boy
      @randhawa0boy 2 года назад +2

      ♥️♥️♥️

  • @kawalrandhawa6961
    @kawalrandhawa6961 2 года назад +36

    ਜਿੱਥੇ ਬਾਕੀਆਂ ਦੀ ਸੋਚ ਖਤਮ ਹੁੰਦੀ ਉਥੋਂ ਮਾਨ ਦੀ ਸੋਚ ਸ਼ੁਰੂ ਹੁੰਦੀ ਹੈ।

  • @jashanmander5700
    @jashanmander5700 Год назад +8

    ਰੱਬ ਲੰਬੀ ਉਮਰ ਕਰੇ ਮੇਰੇ ਵੀਰ ਦੀ...love uu ustaad❤️❤️

  • @menpalmirkan
    @menpalmirkan 2 года назад +15

    Ohi Ford 🚜 Kainttt Ustaad Babbu Maan Saab 🤟🏻😘💯
    ADAB PUNJABI 💿
    ✍🏻❤️👑

  • @navvirk2942
    @navvirk2942 2 года назад +155

    ਇਸ ਗਾਣੇ ਦੀ ਇੱਕ ਇੱਕ ਲਾਈਨ ਤੇ ਮਾਨ ਸਾਬ ਦੇ ਪੁਰਾਣੇ ਗਾਣੇ ਮਿੱਤਰਾ ਦੀ ਛੱਤਰੀ ਦੀ ਰੀਲ ਅੱਖਾਂ ਅਗੇ ਚਲਣ ਲੱਗ ਗਈ ✍🏻💫🌠 old is gold❤

  • @bforbabbu
    @bforbabbu 2 года назад +86

    ਦੋ ਦਹਾਕੇ ਪਹਿਲਾਂ ਕਬਜ਼ੇ ਕੁਬਜੇ ਗਾ ਦਿੱਤੇ
    ਪੰਜ ਚ ਟੋਚਨ ਪਾ ਕੇ ਕਮਲੀਏ ਕੀਲੇ ਲਾ ਦਿੱਤੇ
    ਉਸਤਾਦ ਬੱਬੂ ਮਾਨ ❤️❤️

  • @pagalshayar786
    @pagalshayar786 Год назад +6

    Awesome person awesome voice yaar 😘😘😘😘😘😘😘

  • @royalgill5442
    @royalgill5442 2 года назад +23

    Lion of punjab living legend one man army babbu Maan veera 💕❤️🙏

  • @978025280
    @978025280 2 года назад +21

    😍😍😍🔥🔥🔥Balle balle jattaaa 👌👌
    ਇਕੋ ਗੀਤ ਨਾਲ ਜਿਨੇ
    ਭੇਡੂ ਨੂੰ ਮੋਰ ਬਣਾਇਆ ਸੀ
    😝😝😝
    ਏਹ ਓਹੀ ਜੱਟ ਐ
    ਜਿਨੇ ਘੂਸੇ ਨੂੰ ਰੌਣ ਤੇ ਲਾਇਆ ਸੀ..

    • @jot8457
      @jot8457 2 года назад

      ਦੋ manth ਹੋਗੇ ਇਹ ਗੀਤ ਪਏ ਨੂੰ u tube ਤੇ ਤੇ 5k coment ne

    • @jot8457
      @jot8457 2 года назад

      ਆਵਦੇ ਜੀਜੇ ਦੇ ਚੈੱਕ ਕਰ ਜਾਕੇ
      Je usde ਕਿਸੇ ਵੀ song ਤੇ ਇਸ ਤੋਂ ਘਟ ਹੋਏ ਫੇਰ ਦੱਸੀਂ

    • @jot8457
      @jot8457 2 года назад

      ਕਿਉਂ ਪੱਗਾਂ ਨਾਲ khehnda ਫਿਰਦਾ ਟੋਪੀ ਵਾਲਿਆ
      ਮੈਨੂੰ ਪਤਾ ਤੂੰ ਕਿਉਂ ਲਗਦਾ ਮੂਸੇ ਜੱਟ ਤੇ ਕਿਉਂਕਿ ਤੁ ਦੀਪਕ ਸ਼ਰਮਾ ਏਂ
      ਤੇ ਜਿਸ ਦੀ ਤੂੰ ਤਰੀਫ ਕਰ ਰਿਹਾ ਉਹ ਬੱਬੂ ਚੰਦ ਆ

    • @jot8457
      @jot8457 2 года назад

      ਤੂੰ ਬੱਬੂ ਚੰਦ ਦੀ ਤਰੀਫ ਕਰ ਅਸੀਂ ਕੁਝ ਕਿਹਾ?????????

    • @binderkataria1070
      @binderkataria1070 Год назад

      Don't worry veer ji, enjoy only.....

  • @A2Zvideos29
    @A2Zvideos29 2 года назад +54

    Legend Punjabi industry Maan Sahab💚💚💪👌👍✌🦁🙏 (1997).(2022)

  • @mandeepdeep8205
    @mandeepdeep8205 Год назад +4

    Ehde rees nhi hone jo marje kar ie jan Punjab king 👑 Maan saab 💪

  • @gauravmalikofficial2793
    @gauravmalikofficial2793 2 года назад +9

    आवाज का तोड़ नही आज भी खनक अलग ही है

  • @manavdeepsingh7522
    @manavdeepsingh7522 2 года назад +66

    Neither someone believe nor not but he's one of the greatest singer in history of this industry ever.........
    REMEMBER THE NAME
    BABBU MAAN

  • @varindersingh6181
    @varindersingh6181 2 года назад +32

    ਪੰਜਾਬ ਦਾ ਮਾਣ ਬਾਈ ਬੱਬੂ ਮਾਨ
    ਪੰਜਾਬ ਪੰਜਾਬੀਅਤ ਜਿੰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sawantsingh8228
    @sawantsingh8228 Год назад +2

    babbu Maan on fire 🔥 upcoming songs hajay baki aa 💣 bombs

  • @karamveerbhangu9361
    @karamveerbhangu9361 Год назад +1

    ਮੈਂ ਜਦ ਵੀ ਸੋਚਦਾ ਗੀਤ ਵਿੱਚ ਮਗਨ ਮਾਨ ਦੇ like ਕਰਾ ਪਹਿਲਾ ਤੋਂ ਹੀ ਕੀਤਾ ਹੁੰਦਾ ਮੈਂ ਆਂਡੀ ਬਲਦੀ ਹੁੰਦੀ ਆ show👍🏻 te cmnt 💐

  • @singhbains4266
    @singhbains4266 2 года назад +53

    Super duper hit album no other artists break era of Ustaad in 22 century 💯🔥🔥🔥
    Magical Voice 😇

  • @user-tz3ln6su5w
    @user-tz3ln6su5w 2 года назад +442

    ਅੱਖ ਚੜੀ ਆ💀
    ਮੁੱਛ ਖੜੀ ਆ🤘
    ਸ਼ੇਰ ਕੱਲਾ 🦁
    ਕਤੀੜ ਬੜੀ ਆ🐶
    Love you maan saab 💚

    • @yaddibhattal1945
      @yaddibhattal1945 2 года назад +3

      Kya baat aa

    • @laddisingh656
      @laddisingh656 2 года назад +3

      👌👌👌👌

    • @dhillon3846
      @dhillon3846 2 года назад +2

      Spotify te stream karo...30 second watch 1 stream hoju

    • @mTrader1
      @mTrader1 2 года назад

      Kteed hunda bai

    • @punjabtubeyt
      @punjabtubeyt 2 года назад

      m videos paayi aa babbu maan de veham kdde aa te usde fans de dekho 😁😁😁😁😁

  • @geet4488
    @geet4488 2 месяца назад +2

    ਪੁਰਾ ਸਿਰਾ ਹੀ ਲਾਤਾ🎉🎉🎉🎉🎉🎉

  • @sukhdevgrewal978
    @sukhdevgrewal978 Год назад +5

    Still so refreshing ❤
    And will be forever ❤

  • @jaswindersandhu2583
    @jaswindersandhu2583 2 года назад +36

    B< Brand
    A< Awesome
    B< Badshah
    B< Barood
    U< Unbroken
    =≈========
    M< Mind blowing
    A< Always on repeat
    A < Always best
    N< Never give up

    • @balbirbasra3913
      @balbirbasra3913 2 года назад +1

      ਸਹੀ ਕਿਹਾ ਮੇਰੇ ਵੀਰ 👍❤️

  • @royaljatt.435
    @royaljatt.435 2 года назад +38

    1997 to 2022 still on top in game .maan saab

  • @JeevanSingh-ln2sb
    @JeevanSingh-ln2sb 2 года назад +20

    Maan saab ji ਜਵਾਕ ਬੋਲਦੇ ਮਾੜਾ ਚੰਗਾ ਬੋਲ ਲੈਣ ਦਿਓ ਕਿੳੁ ਕੀ ਕੁਤੇ ਭੌਕਦੇ ਹੱਥੀ ਲੱਗ ਜਾਦੇ ਨੇ seera maan saab ji ਦੱਬ ਕੇ ਰੱਖੋ ਕੰਮ ✌🙏🙏

  • @IM_FARMER_BSB
    @IM_FARMER_BSB 2 года назад +132

    lion of Punjabi industry 💫💯ਪੰਜਾਬੀ ਇੰਡਸਟਰੀ ਦਾ ਸ਼ੇਰ 💯💫

  • @sushilsaabu2871
    @sushilsaabu2871 2 года назад +17

    Ustaad ji 🙏
    Maan saab zindabad 💪
    Kissan mazdoor ekta zindabad 🌾
    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️

  • @demoncustoms4014
    @demoncustoms4014 2 года назад +2

    ਹੁਣ ਤਾਂ ਢੋਲਕੀ ਵਜਾਕੇ ਮੰਗਣ ਵਾਲੇ ਗੀਤਾਂ ਵਾਲਾ ਕੰਮ ਹੋਗਿਆ ਏਹਦਾ🤣🤣

  • @hp12walimundeer9
    @hp12walimundeer9 2 года назад

    ਕੈਂਥ ਸੋਂਗ ਹੋ ਬਾਈ ਦਾ ਫੁਲ support ਕਰੋ ਕਰੋ ਬਾਈ ਨੂੰ ❤️❤️❤️😍😍😍😍

  • @harshbeniwal9794
    @harshbeniwal9794 2 года назад +14

    ਉਸਤਾਦ ਤਾਂ ਫਿਰ ਉਸਤਾਦ ਆ
    ਕੋਈ ਤੌੜ ਨੀ ਜੱਟਾ
    ਬਾਈ ❤️ luv u aa

  • @gauravchumber3162
    @gauravchumber3162 2 года назад +68

    ਹਸ਼ਰ ਵਾਂਗੂੰ ਖੁਤੀ ਪਾ ਦਿਤੀ ਗਾਣੇ ਨੇ ਬੇਈਮਾਨ ਸਾਬ,,❤️❤️❤️❤️

  • @jodhasingh5092
    @jodhasingh5092 2 года назад +3

    Att c att hai att honi eh lali shali ni ustaad maan saab di gaoni hai

  • @zzzzz4954
    @zzzzz4954 Год назад +3

    Wa oye mana jann tu apni love uu jatta always 😘🎈🎈🤲😘😍

  • @pb02wala89
    @pb02wala89 2 года назад +24

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪 love you ❤️ Maan Saab 💪

  • @gurwinderSingh-rv7id
    @gurwinderSingh-rv7id 2 года назад +25

    Love You ustaad ji.❤️✅
    Kisan Mazdoor ekta zindabad.🌾👊
    ਸਦਾ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਖੰਟ ਵਾਲੇ ਮਾਨ ਨੂੰ.❤️❤️

  • @ranjitsinghranjitsingh5351
    @ranjitsinghranjitsingh5351 2 года назад +1

    ਉਹੀ ਮਾਨ ਏ ਜਿੰਨੇ ਸਾਰੇ ਸਿੰਗਰ ਥੱਲੇ ਲਾਏ ਨੇ।🤭🧿❤🤟🔥🔥#beimaan 😉

  • @sukhjitsukhjitdhaliwal
    @sukhjitsukhjitdhaliwal Год назад +1

    Real Legend babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼👏👏👏👏👏👏👏👏👏👏👏👏👏👏👏👏👏👏👏👏👏👏👏👏👏🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @Ustaad11196
    @Ustaad11196 2 года назад +55

    EVERY WEDDING IS INCOMPLETE WITHOUT BABBU MAAN SONGS❤️

    • @preetk6561
      @preetk6561 Год назад +2

      Mitra di chtri confirm

    • @sethisaa948
      @sethisaa948 Год назад +1

      ​@@preetk6561 pind pehra te shounk hathyaran da vi

  • @parmjeet6808
    @parmjeet6808 2 года назад +8

    ਨਈਓੁ ਆਉਣਾ ਕੋਈ ਤੇਰਾ ਤੋੜ ਮਾਨਾਂ,,✍️
    ਕਿੱਥੋਂ ਕੱਢ ਕੱਢ ਕੇ ਸ਼ਬਦ ਲਿਆਈ ਜਾਨਾਂ..📖

  • @prabhhanjraa4319
    @prabhhanjraa4319 2 года назад +3

    all time favourite ,,,,,,,,,,,,,BABBU MANN,,,,,,,,,,,,,,

  • @narinderkumar3709
    @narinderkumar3709 2 года назад +3

    Ustad Babbu man sir ❤❤❤❤straight forward person love you Legend✊✊💪💪💪💪

  • @lakhbirgill5590
    @lakhbirgill5590 2 года назад +8

    Sirrraaaaa aa Ustaad ਤੁਹਾਡੀ ਕਲਮ ਨੂੰ ਸਲਾਮ ਆ ✍️🙏

  • @Location_Doaba_area
    @Location_Doaba_area 2 года назад +26

    Soh rab di, rooh khush krti ah bai ne, jeonda reh maana, sadi umar b tenu lag jave , love u maan saab

    • @punjabtubeyt
      @punjabtubeyt 2 года назад

      m videos paayi aa babbu maan de veham kdde aa te usde fans de dekho 😁😁😁😁😁

    • @Location_Doaba_area
      @Location_Doaba_area 2 года назад

      @@punjabtubeyt all the best ,

    • @dhillon3846
      @dhillon3846 2 года назад +1

      Spotify te stream karo...30 second watch karo 1 stream hoju

    • @Location_Doaba_area
      @Location_Doaba_area 2 года назад

      @@dhillon3846 ok jrur

  • @rajveersingh424
    @rajveersingh424 Год назад +2

    babu man to vada.singer all world ch hai ne king of music

  • @piyushsingh0858
    @piyushsingh0858 2 года назад +7

    Na koi usted Na koi chela Only 2022❣️♥️❤️ Babbu Maan da song🎧 da Mela enjoy full everyone 🤟

  • @GurpreetSingh-qb8hf
    @GurpreetSingh-qb8hf 2 года назад +28

    King of punjabi industry ustad Babbu mann jindabad

  • @DeepSingh-gd5kw
    @DeepSingh-gd5kw 2 года назад

    ਜਾ ਉਏ ਬਾਈ ਇਨ੍ਹਾਂ ਸਿਰਾ ਗਾਣਾ ਤੇ ਇਨ੍ਹਾਂ ਛੋਟਾ ਕਿਓ ਲਿਖਿਆਂ " ਸਿਰਾ ਗੀਤ "

  • @fan_khant_vale_maan_de
    @fan_khant_vale_maan_de 10 месяцев назад +2

    Feeling poori good aandi sheli yaad agi😂😂😂❤❤❤❤njare liate bai ji

  • @fununlimitedsachhi4340
    @fununlimitedsachhi4340 2 года назад +20

    Father of music industry 🔥🔥🔥 back again maan Saab 🔥🔥🔥🔥

  • @armaan5435
    @armaan5435 2 года назад +26

    King 👑 of industry 🔥 love you Ustaad ji

  • @sukhdevgrewal978
    @sukhdevgrewal978 2 года назад +3

    ਗਾਣਾ ਛੇਤੀ ਖਤਮ ਹੋ ਗਿਆ ਹੋਰ ਕੋਈ ਕਮੀਂ ਨਹੀਂ

  • @hardeepgill3941
    @hardeepgill3941 Год назад +1

    Maan saab .... The legend

  • @RitikKumar-pp9wj
    @RitikKumar-pp9wj 2 года назад +18

    Keep calm and listen to Babbu Maan 😘😘🔥🔥🔥

  • @GURDEEPSINGH-pu7xo
    @GURDEEPSINGH-pu7xo 2 года назад +41

    Living legend Babbu Maan 🙏

  • @rakeshsansaniwal1034
    @rakeshsansaniwal1034 2 года назад +11

    Living Legend ❤️

  • @Kuch.Aam.Kuch.Khaas.rk.Fzr.
    @Kuch.Aam.Kuch.Khaas.rk.Fzr. 2 года назад +4

    The Great Babbu Maan ❤️❤️❤️❤️❤️ Jeounda Reh Manaa ❤️❤️❤️❤️ Love you ❤️❤️❤️❤️❤️

  • @kaushikrj02creation18
    @kaushikrj02creation18 2 года назад +29

    AMAZING LYRICS & VOICE
    SEERA LA TA BAABU MAAN NE 👌👍🙏🔥🇮🇳🎶🎶🖋️💯💯💗🖋️🇮🇳🔥🔥🔥

  • @lakshitofficial
    @lakshitofficial 2 года назад +19

    Ledend is back with those Retro vibes best wishes for the album " I am I.C.O.N 💥💥

  • @jeetmansa4034
    @jeetmansa4034 2 года назад +1

    sidhu moose wala jindabaaaad always 💥💥💥💥💥💥💯

  • @Officialpreetdhillon8692
    @Officialpreetdhillon8692 2 года назад +11

    The legend babbumaan 💪🔥

  • @gurpreepsandhu7586
    @gurpreepsandhu7586 2 года назад +13

    ਸਾਰੇ ਗਾਣੇ ਘੈਂਟ ਮਾਨ ਸਾਬ ਲਵ ਯੂ ❤️❤️❤️❤️

  • @GurpreetSingh-qb8hf
    @GurpreetSingh-qb8hf 2 года назад +27

    Legend of punjabi industry ustad Babbu

  • @sukhdevsinghdhaliwal3468
    @sukhdevsinghdhaliwal3468 Год назад +1

    Legend babbu maan sahib ji 🙏❤️🙏🙏🙏❤️🙏🙏🙏❤️🙏🙏🙏❤️🙏🙏🙏❤️🙏🙏🙏❤️🙏🙏🙏❤️🙏🙏🙏❤️🙏🙏🙏❤️🙏🙏

  • @sukhjitsukhjitdhaliwal
    @sukhjitsukhjitdhaliwal Год назад +1

    God bless u babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @jaspreetsingh-ey5sj
    @jaspreetsingh-ey5sj 2 года назад +5

    Adab Punjabi #1
    Talaash #2
    Hashar #3
    Pyaas #4
    Trending on itunes

  • @gurjeetbagri9692
    @gurjeetbagri9692 2 года назад +714

    ituens or Spotify ਤੇ ਵੀ ਪੂਰੀ ਧੱਕ ਪਾ ਰੱਖੀ ਆ ਐਲਬਮ ne

    • @Sunil-pw5hl
      @Sunil-pw5hl 2 года назад +24

      Nokia 1100 te kiwen kariye

    • @meet-xt3rv
      @meet-xt3rv 2 года назад +2

      🤭🤭🤭😂😂😂😂😂😃😃😃

    • @sukhjeetsingh5726
      @sukhjeetsingh5726 2 года назад +22

      @@jandsohal6093 2 -2 mint de gane bas koi kado 24 mint da

    • @vickySingh-qr8hc
      @vickySingh-qr8hc 2 года назад +42

      @@jandsohal6093 ਉਹਦੇ ਗੀਤ ਘੱਟ ਤੇ ਮਾੜੀ ਗਵਾਂਡਣ ਵਾਂਗ ਮੇਹਣੇ ਜ਼ਿਆਦਾ ਹੁੰਦੇ

    • @jandsohal6093
      @jandsohal6093 2 года назад

      @@sukhjeetsingh5726 lun 24 mint sidhu ne kiha se 3 mint da gana ode ch ikk paiara kafi dhk pon lyi disde na sare treding te pehla tin Gane tin number tk ikk to tin te baby man nee adb Punjabi same compjition pehla tppa ohi ga dita dubra ikk kuj world change krke gaanne ch dm bais honi chidi do pair kafi hunde kake kdi ghr bath ke ja gaddi ch bathke sidhu de gaanebza ke dekho

  • @tsmovieexplainer7147
    @tsmovieexplainer7147 2 года назад +1

    Babbu Maan , Te Babbu Maan aa

  • @Sukhpb
    @Sukhpb 2 года назад

    ਵਾਹ ਮਾਨਾ ਵਾਹ ਤੇਰੀ ਕਲਮ ਦੇ ਸਦਕੇ ਜਾਵਾਂ❤️❤️❤️❤️

  • @keshavroy7360
    @keshavroy7360 2 года назад +29

    Punjab industry da sabto gaint bnda..
    Babbu Maan❤️
    (Are you agree)

  • @narinderpalsingh6406
    @narinderpalsingh6406 2 года назад +4

    Best👍 wishes Punjab football⚽❤ team playing Santosh trophy🏆 in Kerala

  • @sukhvirsinghss5461
    @sukhvirsinghss5461 2 года назад +1

    Oye hoye mere jaan maan bai pehla ta karaya c sirra hun fer karwata love u bai😘😘😘

  • @hp16freefire.comdoypuddpy
    @hp16freefire.comdoypuddpy 2 года назад +1

    कोई भी इस वक्त मेरा कमेंट. पढ़ रही है/पढ़ रहा है फिर भी भगवान से प्रार्थना करती हूं कि भगवान आपको हमेशा खुश रखे. आपके जीवन की हर दूख गायब हो जाए

  • @ravinderkaurritu6096
    @ravinderkaurritu6096 2 года назад +17

    Waheguru ji tuhanu hamesha khush rakhe Maan bai ji 👌👌👌❤️❤️❤️❤️❤️❤️❤️

    • @dhillon3846
      @dhillon3846 2 года назад

      Spotify te stream karo...30 second watch 1 stream hoju

  • @jaat_gaming1988
    @jaat_gaming1988 2 года назад +18

    ਲਮੀ ਦੌੜ ਦਾ ਕੌੜਾ ustad babbu maan ❣️❣️
    Aa song ta ਜਮੀ Bumb aa🥰

  • @buntyrattu062
    @buntyrattu062 2 года назад

    ਵਾਹ ਬਾੲੀ, ਪਹਿਲੀ ਵਾਰੀ ਕੋਕਾ ਜੱਟੀੲੇ ਮੋਰਿੰਡੇ ਤੋਂ ਦਵਾਇਆ ਸੀ..ਜਿਊਦਾ ਰਹਿ ਮਾਨਾਂ

  • @sukhdevsinghdhaliwal3468
    @sukhdevsinghdhaliwal3468 Год назад +1

    God bless u babbu maan sahib ji 🙏🙏🙏🙏🙏

  • @kaur6222
    @kaur6222 2 года назад +13

    ਵਾਹ ਉਸਤਾਦ ਜੀ 😘😘😘😍😍😍😍💗💗💗💗🌹🌹🌹🌹🌹

  • @Thealtafmalik_
    @Thealtafmalik_ 2 года назад +140

    Very nice song Bubbu Maan Saab 👌👌I love u Babbu Maan Saab

  • @YouTubechannel25688
    @YouTubechannel25688 Год назад +2

    Meri jaan babbu maan bhai

  • @deepusialka6440
    @deepusialka6440 2 года назад

    ਬਲਦਾਂ ਨ੍ਹੀ ਦੀਵਾ ਚੰਨ ਚਾਰਦਾ 😍❤️

  • @ishqpurapb0712
    @ishqpurapb0712 2 года назад +12

    Babbu maan sadi jaan aa ❤ 👇👇👍👍

  • @ksidhu4254
    @ksidhu4254 2 года назад +17

    ❤❤ I will treat this song as a Mitra di chatri 2...❤❤

  • @babbumaanmusicgang6747
    @babbumaanmusicgang6747 2 года назад +1

    ਖੰਟਿਆਂ ਮਾਨ ਨੀ ਜੱਟ ਦੀ ਜਾਨ 😍😘😘😘

  • @dimpysinghdimpy8612
    @dimpysinghdimpy8612 Год назад +1

    ❤Only ❤maan❤saab❤

  • @kiratbeimaan6881
    @kiratbeimaan6881 2 года назад +82

    ਬੜੇ ਆਏ , ਬੜਿਆਂ ਨੇ ਆਉਣਾ
    ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ
    ਪਰ ਸੌਖਾ ਨੀ ਬੱਬੂ ਮਾਨ ਜਿਹਾ ਰੁਤਬਾ ਕਮਾਉਣਾ !
    love you ਜਾਨੇ ਮੇਰੀੲੇ ਮਾਨ ਸਾਬ ਜੀ ❤❤

  • @ManishKumar-oq2sh
    @ManishKumar-oq2sh 2 года назад +15

    🔥🔥on the way to billboard.. waheguru mehar kre ji 🙏🏼🙏🏼💓