ਝੋਨੇ ਦੀ ਪਨੀਰੀ ਦੇ ਜਲਦੀ ਵਾਧੇ ਲਈ ਜਰੂਰ ਪਾਉ ਇਹ ਖਾਦ | Fertilizers application to Paddy nursery

Поделиться
HTML-код
  • Опубликовано: 5 ноя 2024

Комментарии • 49

  • @MadeinPanjab1699
    @MadeinPanjab1699 Год назад +14

    ਅਸੀਂ ਵੀ ਏਸ ਸਾਲ ਪੂਸਾ,,,ਪੀਲ਼ਾ ਪੂਸਾ ਜਾਂ ਹੋਰ ਕੋਈ ਵੀ ਲੰਬਾ ਟੈਮ ਲੈਣ ਵਾਲ਼ੀ ਕਿਸਮ ਨੀ ਲਾਉਣੀ,,ਨਾ 121 122 ਹੀ ਲਾਉਣੇ ਸਿਰਫ਼ ਹਾਈਬ੍ਰਿਡ ਜਾਂ 126 ਜਾਂ 1847 ਬਸ ਓਹੀ ਕਿਸਮਾਂ ਲਾਉਣੀਆਂ ਜੋ ਘੱਟ ਸਮਾਂ ਲੈਂਦੀਆਂ ਪਾਣੀ ਬਚਾਉਣਾ

    • @Jatt673
      @Jatt673 Год назад +2

      Tagdi soach

    • @parmindersingh1763
      @parmindersingh1763 Год назад

      😅ਖ

    • @karnailsingh2554
      @karnailsingh2554 Год назад +1

      Kina din TK pilli pussa pniri LG Java vr

    • @jeetgill3362
      @jeetgill3362 Год назад +1

      12੨ ਤੇ ਠੀਕ ਅਾ 27ਜੂਨ ਨੂੰ ਲਈਦਾ 126 ਹਰ ਕਿਸੇ ਜਮੀਨ ਚ ਨਹੀਂ ਹੁੰਦਾ ਇਹ ਸਮੱਸਿਆ ਝਾੜ ਬਹੁਤ ਘੱਟ ਜਾਂਦਾ

    • @Jatt673
      @Jatt673 Год назад

      @@jeetgill3362 Duniya pyi 126 magar par eih v 303 vaang bahuta kamyaab nhi hona

  • @RohitSharma-qx9pi
    @RohitSharma-qx9pi Год назад +1

    ਜਾਣਕਾਰੀ ਦੇਣ ਲਈ ਧੰਨਵਾਦ ਜੀ

  • @RaghvirSinghDhesi
    @RaghvirSinghDhesi 4 месяца назад

    Bai ji PR126 di paneeri 24 din di ho gai growth poori aa but labour keh rahi aa haje 4 din ruk jao soft a bot , rukna chahida ja eh ida hi narm hundi aa ine dina di

  • @dilfrandhawa5111
    @dilfrandhawa5111 Год назад

    ਭਰਾ ਜੀ 1509 ਦੀ ਪਨੀਰੀ ਬਾਰੇ ਵੀਡੀਓ ਪਾ ਕੇ ਭਰਪੂਰ ਜਾਣਕਾਰੀ ਦਿਓ ਦੂਸਰਾ ਕੀ ਡਾਈ ਦੀ ਅੱਧੀ ਬੋਰੀ ਪੋਟਾਸ਼ ਨਾਲ ਪਾ ਸਕਦੇ ਵਾਹਨ ਵਿਚ ਕੱਦੂ ਕਰਨ ਤੋਂ ਇਕ ਦਿਨ ਪਹਿਲਾਂ

  • @malkeetbrar8814
    @malkeetbrar8814 Год назад

    Haryana gorv variety te video pao haryana ch kaafi area es naal lag rha ha 🙏please 111 di shod aa eh variety 126 to 15 din pehle lagda eh jhona

  • @uttamsinghjattana9872
    @uttamsinghjattana9872 Год назад +2

    Veer ji paniri beejan wali palli meeh nal gili ho gayi hai te hun beej sakde aa

  • @AmitSharma-md2kp
    @AmitSharma-md2kp Год назад +1

    Satshriakal Dr Saab g

  • @sakattarsingh7114
    @sakattarsingh7114 Год назад +1

    Dhanvaad G Dr Saab

  • @virendersihag9357
    @virendersihag9357 Год назад

    Super se bhi uper sr ji....❤❤
    Sarso ki khali niche nhi dal ska to 8-10 din me daal du kya yes or no

  • @manpreethayerkalatibba7192
    @manpreethayerkalatibba7192 Год назад +2

    ਵੀਰ ਪੀਲੇ ਪੂਸੇ ਦੀ ਪਨੀਰੀ ਵੱਧ ਵੱਧ ਕਿੰਨੇ ਦਿਨਾਂ ਦੀ ਲਾ ਸਕਦੇ ਆ

  • @baljindersandhu7094
    @baljindersandhu7094 Год назад +1

    ਸਰੋਂ ਦੀ ਖਲ ਪਾਉਣ ਦਾ ਢੰਗ ਕੀ ਹੈ ਵੀਰ ਜੀ

    • @AgricultureInformationPunjabi
      @AgricultureInformationPunjabi  Год назад

      ਸਭ ਕੁਝ ਦੱਸਿਆ ਹੋਇਆ ਜਨਾਬ ਛਿੱਟਾ ਦੇ ਕੇ ਸਪਰੇਅ ਪੂਰੀ ਜਾਣਕਾਰੀ ਸੁਣੋ ਜੀ

  • @MalwaKheti
    @MalwaKheti Год назад +2

    ਡਾਕਟਰ ਸਾਹਿਬ ਜੀ......ਕੀ ਜੇਕਰ ਪਨੀਰੀ ਬੀਜਣ ਵੇਲੇ ਮਾਈਕੋਰਾਈਜਾ ਵੀ ਪਾ ਦੇਈਏ ਤਾਂ ਇਹ ਹਰੇਕ ਪੌਦੇ ਨਾਲ ਖੇਤ ਵਿਚ ਚਲਾ ਜਾਵੇਗਾ ਜੀ??

  • @manpreethayerkalatibba7192
    @manpreethayerkalatibba7192 Год назад +2

    ਪਨੀਰੀ ਜੜ ਨਾ ਮਾਰੇ ਉਸ ਤੋਂ ਕੀ ਹਲ ਕਰ ਸਕਦੇ ਆ

  • @manpreetsingh-zr4ye
    @manpreetsingh-zr4ye Год назад +1

    Paji 126 di paneeri Dakar vahan ch beej sakde ha ji

  • @rasalsinghvirk8666
    @rasalsinghvirk8666 Год назад +2

    Kanal de ghl karia kro ji

  • @varinderdhindsa5750
    @varinderdhindsa5750 Год назад +1

    Good job 👍 😊

  • @modernkheti8702
    @modernkheti8702 Год назад

    Potash uppro pa skda aa

  • @tajindersingh4482
    @tajindersingh4482 Год назад

    Sir zink kdo tkk paa skde aa ji doojia khada de nll hi ponni aaa ke ohna nllo ki difference honna chahida

  • @kuldeepnain7362
    @kuldeepnain7362 Год назад +1

    Good information ji

  • @balbirsingh627
    @balbirsingh627 Год назад +2

    bhai tuc potash bare nhi detail diti ki kinni poni aa

  • @jaschahal9682
    @jaschahal9682 Год назад

    3 din hoge ji fak lie nu khabl vase ki krie ji

  • @arshpannu7524
    @arshpannu7524 Год назад

    Pr 130 Bare dso

  • @sukhjatt4802
    @sukhjatt4802 Год назад

    Pr130 bare dso

  • @darshandhamu8937
    @darshandhamu8937 Год назад

    Potash urea kine dina bad paniri nu paiye

  • @prahladkaswan876
    @prahladkaswan876 Год назад +1

    Good 👍

  • @BhagwanSingh-nd7ix
    @BhagwanSingh-nd7ix Год назад

    ਪਨੀਰੀ ਨੂ19,19,19 ਦੀ ਸਪਰੇਅ ਕਰ ਸਕਦੇ ਹਾ?

  • @gurmeetsingh1214
    @gurmeetsingh1214 Год назад

    ਡਾਕਟਰ ਸਾਹਿਬ ਪੀ ਆਰ 126 ਮਾੜੇ ਵਾਹਣ ਚ ਠੀਕ ਰਹੂ ਜੀ?

  • @SandeepKumar-dn7hk
    @SandeepKumar-dn7hk Год назад +1

    Cotton fertilizer sir

  • @kulwindergill3122
    @kulwindergill3122 6 месяцев назад

    126 131. 110

  • @balwindersinghgill833
    @balwindersinghgill833 Год назад

    🙏🙏🙏

  • @davindersidhu2082
    @davindersidhu2082 Год назад

    first view sir