Dr saab niva khet a je june ch johna na lyea ta july ch koi johna ni lgna kyu k mihh pyn lag jande a sara pani mere khet ch aunda darker jammen a es lai othe hi pili pusha launi a hor sari 126 launi a plz ds deo v sodh k beej diye ya badal layie beej
ਡਾਕਟਰ ਸਾਬ ਸ਼ੁਕਰੀਆ ਤੁਹਾਡਾ ਕਣਕ ਚ ਤੁਹਾਡੀਆਂ ਦੱਸੀਆਂ ਸਪਰਿਆਂ ਕੀਤੀਆਂ ਚ ਕਣਕ ਦਾ ਝਾੜ ਬਹੁਤ ਵੱਧ ਨਿਕਲਿਆ।
ਬਹੁਤ ਸ਼ੁਕਰਾਨੇ
ਸ਼ੁਕਰੀਆ ਜੀ
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ। 👍👍👍👍👍
ਸਤਿ ਸ਼੍ਰੀ ਅਕਾਲ ਜੀ
ਡਾਕਟਰ ਸਾਹਬ ਜਾਣਕਾਰੀ ਦੇਣ ਲਈ ਧੰਨਵਾਦ ਜੀ ਸਤਿ ਸੀ੍ ਅਕਾਲ
Thanks so much dr Saab ji 🙏
For this information
Very good information dr saab
Bai asi 13 nu bizi c te dap ekali pai a thale te hun ki paya jwe
Thanks Dr sahib
Nice informationa
ਧੰਨਵਾਦ ਵੀਰ ਜੀ ਇਨਫਰੋਮੇਸ਼ਨ ਦੇਣ ਲਈ
Satshriakal Dr Saab g
DR THANKS 🙏
Good information ji
Paji chari ch dap pa ke Pani lata hai ji hun npk 1919 di sapray Karan di lod hai ja nahi ji
Beej pungran to lai k pattn tkk 22 din di pneeri honi chidai ji dso
Dr. Saab supreme 110 bare v daso
Paniri vali tha ch kanak de nad nu aag layiye ja nhi
Dr veer kanak wich dap+super payi a 1,1 bag ki hunn jiri wich super hor pada 1 bag per acre
Sptocycline nl ni sod krni beez di??????
Bai ji last year sadi pannere hard ho gi si ode li koi hall daso vi this year hart na hove
ਤਤਾ wali spray kehri krni
Gud G
Last year me khet pr 126 22 July nu laia si 92 Mann per acre. Sirf 25 din paniri nall
Veer change yield lyi kile ch kine kilo beej di pneeri loni chahidi hai, tussi kini londe ho
Thank you
Veere 1viswe chkine marle hunde ne plz dso
3X3 ਕਰਮਾਂ ਦਾ ਇੱਕ ਮਰਲਾ ਹੁੰਦਾ ਜੀ..🙏
Sir eh v dso k kinne jgha vich kinna beej pauna aa or marla kidda measure kreye
1885 Bare we dso
1acre vich kina beej paiye pr 126 da g ...
Hr da bij laiye punjab ch k pb da kehra vest aa 126
Sir Khad(urea,super,zinc) paniri beejan toh kine din pehla paune a????
A1❤
24ਘੰਟੇ ਬੀਜ ਨੂੰ ਸੌਧਣ ਬਾਦ,ਬੋਰੀ ਵਿੱਚ ਭਰ ਕੇ 24 ਘੰਟੇ ਤੁੜੀ ਵਿੱਚ ਦੱਬ ਦੈਣ ਨਾਲ ਵੀ ਬੀਜ ਸਹੀ ਫੁਗਰ ਜਾਂਦਾ ਹੈ।
ਟੇਬੋਕੋਨਾਜੋਲ ਨਾਲ਼ ਸੋਦ ਸੱਕਦੇ ਹਾਂ
ਵੀਰ ਪੀਲੀ ਪੂਸਾ ਦੀ ਪਨੀਰੀ ਵੱਧ ਤੋਂ ਕਿੰਨੇ ਦਿਨਾ ਦੀ ਲਾ ਸਕਦੇ ਆ
ਪੁੰਗਰੇ ਬੀਜ ਦਾ ਛਿੱਟਾ ਦੇ ਕੇ ਪਾਣੀ ਲਾਉਣਾ ਜਾ ਪਹਿਲਾ ਪਾਣੀ ਭਰ ਕੇ ਬਾਅਦ ਵਿੱਚ ਛਿੱਟਾ ਦੇਣਾ
ਸਰ ਆਪਣੇ ਵਿੱਸਵੇ ਚੱਲਦੇ ਨੇ ਇੱਕ ਵਿੱਸਵੇ ਚ ਪਨੀਰੀ ਦਾ ਕਿੰਨੇ ਕਿਲੋ ਬੀਜ ਪਾ ਸਕਦੇ ਆ
5 kg ji🙏
@@jotsingh4475ek kile vaste kine kilo beej chahida
ਡਾਕਟਰ ਸਾਬ ਮੈਂ PR 126 ਦਾ ਬੀਜ ਲੇ ਕੇ ਆਇਆ ਹਾਂ ਓਹਨਾ ਬੀਜ ਦੀ ਸੋਧ ਲਈ ਮੈਨੂੰ IPL company ਦੀ Sanjeevni ਦਵਾਈ ਦਿੱਤੀ ਐ ਜੀ ਬੀਜ ਸੋਧਣ ਲਈ ਪ੍ਰਤੀ ਕਿੱਲੋ ਬੀਜ ਨੂੰ 10 ਗ੍ਰਾਮ ਲਗਾਉਣ ਦੀ ਸਿਫਾਰਸ਼ ਕੀਤੀ ਓਹਨਾ ਨੇ
ਕੀ ਇਹ ਦਵਾਈ ਅਤੇ ਮਾਤਰਾ ਠੀਕ ਹੈ ਜੀ?
ਕਿਰਪਾ ਕਰਕੇ ਦੱਸੋ ਜੀ
Dr sab ਪੁਟਾਸ਼ ਕਿੰਨੀ ਪਾਅ ਸਕਦੇ ਆ ਜੀ ਪ੍ਰਤੀ ਮਰਲਾ
ਰੂੜੀ ਪੂਰੀ ਪਾਉ ਦੱਸੇ ਅਨੁਸਾਰ ਜਰੂਰਤ ਨਹੀਂ ਜੇ ਨਹੀਂ ਪਾਈ ਫਿਰ 150 ਗਰਾਮ
ਡਾ ਸਾਬ ਮੇਰੇ ਖੇਤ ਨੂੰ ਪਹੀ ਦੀ ਚੋੜਾਈ ਘੱਟ ਹੋਣ ਕਰਕੇ ਮਸ਼ੀਨ ਨੀ ਜਾਂਦੀ ਜਦ ਤੱਕ ਮੁਹਰੇ ਝੋਨਾ ਵੱਡਿਆਂ ਨਾ ਜਾਵੇ ਤੇ ਮੁਹਰੇ ਵੱਧ ਟਾਈਮ ਖੜਨ ਵਾਲੀ ਜੀਰੀ ਹੁੰਦੀ ਪੀਲ਼ੀ ਪੂਸਾ ਪੂਸਾ 44,ਮੈ ਇਸ ਵਾਰ 126 ਲਾਉਣਾ ਚਾਹੁੰਦਾ ਹਾਂ ਕਿਸ ਟਾਈਮ ਪਨੀਰੀ ਬੀਜੀ ਜਾਵੇ ਤੇ ਝੋਨਾ ਕਿਸ ਟਾਈਮ ਲਗਾਇਆ ਜਾਵੇ ਤਾਂ ਕੇ ਉਹਨਾਂ ਦੇ ਬਰਾਬਰ ਝੋਨਾ ਕੱਟਿਆ ਜਾਵੇ ਧੰਨਵਾਦ ਜੀ
20 June nu paniri ty 15 July nu jhona lga deo.., October 15 de near cutan wala ho jaugaa❤️
😢
90 din ch cut jandi 26
@@amanrandhawa6729 🙏🏿
@@dilbagsinghmaan3155 ok 👍
De saab mere kol pili pussha da ghr da beej chad k rakhyea hoyea hai te pichli vr haldi roog bhut c dso mai ohi beej lga lva ya hor beej lva
ਕਿਰਪਾ ਕਰਕੇ ਪੂਰੀ ਵੀਡੀਓ ਸੁਣੋ ਜੀ🙏🙏
Dr saab niva khet a je june ch johna na lyea ta july ch koi johna ni lgna kyu k mihh pyn lag jande a sara pani mere khet ch aunda darker jammen a es lai othe hi pili pusha launi a hor sari 126 launi a plz ds deo v sodh k beej diye ya badal layie beej
ਪੂਸਾ 44 ਵੀ 28 ਦਿਨ ਦੀ ਪਨੀਰੀ ਤਿਆਰ ਕਰਕੇ ਲਾਈ ਆ ਅਸੀਂ।
ਹੁਣ ਛੱਡ ਦਿੱਤੀ ਲਾਉਣੀ ਹੁਣ ਪੀ ਆਰ 129 ਲਾਉਂਨੇ ਆ,ਉਹ ਤਾਂ 22-23 ਦਿਨ ਚ ਹੀ ਤਿਆਰ ਹੋ ਜਾਂਦੀ ਆ।
ਪਨੀਰੀ ਹਾਲੇ ਤੇ 30 ਮਈ ਨੂੰ ਲਾਵਾਂਗੇ ਜਦ ਤੱਕ ਮੌਸਮ ਚ ਸਿੱਲ ਵੀ ਆ ਜਾਂਦੀ ਥੋੜੀ ਥੋੜੀ,ਅਤੇ 25 ਜੂਨ ਨੂੰ ਬਿਜਾਈ ਕਰ ਦੇਣੀ ਆ।
ਬਹੁਤ ਵਧੀਆ ਜੀ
ਵੀਰ ਪੀਲੀ ਪੁਸਾ ਦੀ ਪਨੀਰੀ ਲਾਉਣ ਦਾ ਟਾਇਮ ਹੈ ਹਾਲੇ ਜਾਂ ਲੇਟ ਏ ਹੁਣ, ਜੇ ਹੈ ਤਾਂ ਕਿੰਨੇ ਕੁ ਦਿਨਾਂ ਤੱਕ ਲੇਟ ਨਹੀਂ ਇਹ, ਮੈ ਯੁਪੀ ਤੋ ਬੀ ਲੈਣ ਆਇਆ ਹੋਇਆ ਪੰਜਾਬ
ਛੱਡ ਖਹਿੜਾ ਬਾਈ ਪੀਲੀ ਪੂਸਾ ਦਾ,ਕੀ ਲੈਣਾ ਇਸ ਤੋਂ ਬਹੁਤ ਜ਼ਿਆਦਾ ਲੰਬਾ ਸਮਾਂ ਲੈਂਦੀ ਆ,ਜੇ ਅੱਜ ਪਨੀਰੀ ਬੀਜੇਂ 15 ਨਵੰਬਰ ਤੋਂ ਪਹਿਲਾਂ ਨੀ ਵੱਢ ਹੁੰਦੀ ਲੇਟ ਭਾਵੇਂ ਹੋ ਜਾਵੇ।
Pr 126 to bina pr varieties wicho hor kehri variety changi aa jo launi chahidi aa
PR 113, 114, 122,129, 130, 131
20 ਦਿਨ ਦੀ ਤਿਆਰ ਹੋ ਜਾਂਦੀ ਆ 2ਜੂਨ ਨੂੰ ਬੀਜ ਕੇ 24,25 ਜੂਨ ਨੂੰ ਬੀਜ਼ ਦਈ ਦੀ ਆ
ਕੀ ਕੁੱਝ ਵਰਤ ਦੇ ਉ
ਪੋਟਾਸ਼ 60% ਵਾਲੀ ਮਿਲਦੀ ਨਹੀਂ ਸੀ ਕਹਿੰਦੇ ਬਾਇਓ ਵਾਲੀ ਲੈਜੋ
ਪੀ ਆਰ 126 ਦਾ ਬੂਟੇ ਤੋਂ ਬੂਟੇ ਦਾ ਗੈਪ ਕਿੰਨੇ ਇੰਚ ਦਾ ਰੱਖਿਆ ਜਾਵੇ।
Veer change yield lyi kile ch kine kilo beej di pneeri loni chahidi hai jankari hai?, tussi kini londe ho
@@SukhaSingh-vt8oc ਮੈਂ ਤੇ 5 ਕਿਲੋ ਬੀਜ ਵਰਤ ਰਿਹਾ 2 ਮਰਲੇ ਦਾ ਵੀਰ ਪਹਿਲੀ ਵਾਰ ਲਾ ਰਿਹਾ 126
@@akaalsahaye1 ਵੀਰ ਮੈ ਪਨੀਰੀ ਬੀਜਨ ਵਾਲੀ ਜਗ੍ਹਾ ਦੀ ਗੱਲ ਨਹੀਂ ਕੀਤੀ ਮੈ ਪੁਛਿਆ ਸੀ ਕਿ ਜਿਹੜਾ ਵੀ ਝੋਨਾ ਲਾਉਣਾ ਉਹਦੇ ਕਿੰਨੇ ਬੀਜ ਦੀ ਪਨੀਰੀ ਕਿਲੇ ਚ ਲੱਗਣੀ ਚਾਹੀਦੀ ਹੈ, ਸਾਡੀ ਲੇਵਰ ਤਾਂ ਲਗਭਗ 4ਕੁ ਕਿਲੋ ਦੀ ਪਨੀਰੀ ਕਿੱਲੇ ਚ ਪੂਰੀ ਕਰ ਦਿੰਦੀ ਹੈ
@@SukhaSingh-vt8oc 4 ਕਿਲੋ ਹੀ ਲਗਦਾ ਹੈ ਕਿਲੇ ਦਾ ਬੀਜ ਵੀਰ ਜੀ ਬਿਲਕੁਲ ਸਹੀ ਹੈ।
@@akaalsahaye1 👍
First❤❤❤❤
126 ਦਾ ਝਾੜ ਕੀ ਏ ਵੀਰ ਜੀ
70-90 ਮਨ ਤੱਕ
आपका फोन नम्बर दे जानकारी चाहिए
Thanks 🙏