Reasons behind poor germination of Nursery! ਪਨੀਰੀ ਇੱਕ ਸਾਰ ਨਹੀ ਜੰਮਦੀ! ਚੋਬਾ ਹੋ ਜਾਂਦਾ! ਕੀ ਗਲਤੀ ਹੋਈ!

Поделиться
HTML-код
  • Опубликовано: 13 сен 2024
  • reasons behind poor germination and poor growth of nursery
    ਝੋਨੇ ਦੀ ਪਨੀਰੀ ਦਾ ਜੰਮ ਇੱਕਸਾਰ ਨਹੀ ਹੁੰਦਾ, ਚੋਬਾ ਉੱਗ ਪੈਂਦਾ ਹੈ, ਪੀਲੀ ਪੈ ਜਾਂਦੀ ਹੈ! ਤੁਹਾਡੀਆ ਪਨੀਰੀ ਦੀਆ ਦਿੱਕਤਾ ਅਨੇਕ ਹੋ ਸਕਦੀਆ ਹਨ ! ਪਰ ਇਸਦੇ ਪਿੱਛੇ ਗਲਤੀ ਇੱਕ ਹੀ ਹੋ ਸਕਦੀ ਹੈ!
    #podh #Nursery #selectionofplace #seed #fertilization #irrigation #fym #paniri #wildrice #choba #agruculture #jhona

Комментарии • 69

  • @ChhindasinghChhinda-og2mx
    @ChhindasinghChhinda-og2mx 3 месяца назад +1

    Nic

  • @manjitsidhu3989
    @manjitsidhu3989 3 месяца назад

    ਸਾਡੇ ਪਨੀਰੀ ਕਣਕ ਵਾਲੀ ਥਾਂ ਤੇ ਔਖੀ ਹੁੰਦੀ ਤੇ ਬਰਸੀਮ ਵਾਲੀ ਥਾਂ ਤੇ ਬਹੁਤ ਹਿ ਜਾਦੀ ਵਧੀਆ ਹੁੰਦੀ ਆ

  • @ManpreetSingh-yo4xi
    @ManpreetSingh-yo4xi 3 месяца назад +1

    ਰੂੜੀ ਖਾਦ ਤੇ ਰੋਟਾਵੇਟਰ ਮਾਰ ਕਿ ਬਰੀਕ ਕਰਕੇ ਪਾਓ ਬਹੁਤ ਵਧੀਆ ਨਤੀਜੇ ਆ ਜੀ

  • @gurjotsingh8thb78
    @gurjotsingh8thb78 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @vipanbalsingh9187
    @vipanbalsingh9187 3 месяца назад +1

    ਧੰਨਵਾਦ ਜੀ

  • @satpalsingh604
    @satpalsingh604 3 месяца назад

    ਧੰਨਵਾਦ ਜੀ ਬਹੁਤ ਵਧੀਆ ਸਮਝਾਇਆ

  • @balwindersingh3803
    @balwindersingh3803 4 месяца назад +6

    ਡਗੂੰਰ ਲੱਗੇ ਟਾਇਮ ਪਾਣੀ ਲਾ ਕੇ ਕੱਢਣਾ ਬਹੁਤ ਜਰੂਰੀ ਹੈ

  • @jappysandhu3858
    @jappysandhu3858 3 месяца назад

    Lazer krva k bht vdia hundia paneeri

  • @atindersingh7571
    @atindersingh7571 4 месяца назад +6

    ਡਾਕਟਰ ਸਾਹਿਬ ਪਨੀਰੀ ਦੀ ਨੋਕ ਕਿੰਨੀ ਨਿਕਲੀ ਹੋਣੀ ਚਾਹੀਦੀ, ਇਸ ਤੇ ਇੱਕ ਵੀਡੀਓ ਬਣਾਓ
    ਕਿ ਕਿੰਨੇ ਘੰਟੇ ਪਨੀਰੀ ਪਾਣੀ ਚ ਭਿਓ ਕੇ ਰੱਖਣੀ ਚਾਹੀਦੀ
    ਕਿੰਨੈ ਟਾਇਮ ਬੋਰੀਆ ਥੱਲੇ , ਬੋਰੀਆ ਥੱਲੇ ਕਿੰਨੀ ਮੋਟੀ ਪਨੀਰੀ ਵਛਾਈ ਜਾਵੈ ....
    ਕ‌ਈ ਵਾਰ ਲਾਇਟ ਨਹੀ ਆਉਂਦੀ ਪਨੀਰੀ ਦੀਆ ਨੋਕਾਂ ਜ਼ਿਆਦਾ ਵੱਡੀਆ ਹੋ ਜਾਦੀਆ ਤੇ ਉਹਦਾ ਕਿ ਹੱਲ ਹੋ ਸਕਦਾ, ਪਿਛਲੇ ਸਾਲ ਸਾਡੀ ਪਨੀਰੀ ਦੀਆ ਨੋਕਾ ਲਾਇਟ ਨਾ ਆਉਣ ਕਰਕੇ ਵੱਡੀਆ ਹੋ ਗ‌ਈਆ ...!
    ਇਸ ਤੇ ਪੂਰੀ ਇੱਕ ਵੀਡੀਓ ਬਣਾਓ ....
    ਤੇ ਨੋਕਾ ਜੇ ਵੱਡੀਆ ਹੋ ਜਾਣ ਫਿਰ ਕਿ ਕੀਤਾ ਜਾਵੇ ।।

  • @jagatpreetsingh7732
    @jagatpreetsingh7732 3 месяца назад

    Thanks sir ji for giving us good information

  • @desijatt2586
    @desijatt2586 3 месяца назад +3

    ਮੈਂ ਕੱਚੇ ਰਾਹ ਲੱਗੇ ਬੀਜ਼ ਦਾ ਪਨੀਰੀ ਬਰਸੀਨ ਵਾਲਾ ਥਾਂ ਹੁੰਦਾ ਬਹੁਤ ਪਨੀਰੀ ਹੁੰਦੀ ਸਭ ਰੱਬ ਦੇ ਹੱਥ ਭਾਈ 🙏

  • @gurpreetsidhu8166
    @gurpreetsidhu8166 4 месяца назад +1

    Very good

  • @sharanjitshergill1776
    @sharanjitshergill1776 3 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰ ਜੀ। ਧੰਨਵਾਦ ਸਰ ਜੀ ਸਰ 188 6 ਬਾਰੇ ਦੱਸੋ ਕਿੰਨਾਂ ਝਾੜ ਐ।ਕਿਨ੍ਹਾਂ ਸਮਾਂ ਲੈਂਦੀ ਹੈ

  • @hardeepsinghaulakh84
    @hardeepsinghaulakh84 3 месяца назад

    ਧੰਨਵਾਦ😘💕😘💕

  • @sandy45890
    @sandy45890 3 месяца назад +1

    waheguru ji

  • @gunvanshsingh8607
    @gunvanshsingh8607 3 месяца назад

    Good

  • @amardeepsingh1931
    @amardeepsingh1931 4 месяца назад

    Good job Dr sahab ji

  • @JashanSingh-bo4mt
    @JashanSingh-bo4mt 4 месяца назад

    Good information sir

  • @fresh_Punjabi1
    @fresh_Punjabi1 4 месяца назад +3

    Dr sahib punjab seed di cr 321 bare dso please.loni chi di ja nahi

  • @RamandeepSinghSekhonChaudhary
    @RamandeepSinghSekhonChaudhary 4 месяца назад

    Thanks for information Sir 👍

  • @arshgillgill3345
    @arshgillgill3345 4 месяца назад +2

    Sir 1121 dai seed treatment tai video pls add kar doi

  • @jsshergill2443
    @jsshergill2443 4 месяца назад +1

  • @jagjeetharike6257
    @jagjeetharike6257 4 месяца назад

    good 👍👍

  • @amarinderghumaan4111
    @amarinderghumaan4111 4 месяца назад

    Thank you Dr Saab

  • @fatehharike7408
    @fatehharike7408 4 месяца назад

    Thanks ji

  • @SukhpalSingh-xy8pg
    @SukhpalSingh-xy8pg 4 месяца назад

    ਸਹੀ ਜੀ

  • @babbusidhu1711
    @babbusidhu1711 3 месяца назад +1

    ਮੈਂ ਬੀਜੀ ਸੀ ਪਿਛਲੇ ਸਾਲ ਬਰਸੀਨ ਵਾਲੇ ਚ ਪੀਲੀ ਹੋ ਗਈ ਤੁਰੀ ਨਹੀਂ

  • @bindermaanmaan4972
    @bindermaanmaan4972 4 месяца назад +1

    ❤❤❤

  • @japjisidhu8182
    @japjisidhu8182 3 месяца назад +1

    Bai ji hybrid 28p 67 da DSR lai kina beej paea jave

  • @RamSingh-mw5jl
    @RamSingh-mw5jl 4 месяца назад +1

    ਚੋਬਾ ਹੁੰਦਾ ਜੀਵੇ ਬਾਸਮਤੀ ਚ ਹੋਰ ਬੀਜ ਰਲ ਜੇ

  • @mondipsing6338
    @mondipsing6338 4 месяца назад +4

    Dr sahib pr 131 dsr
    De date bara daso
    Fast time lona
    Nall khad kurak bara be daso

  • @jagbirdhanda6579
    @jagbirdhanda6579 4 месяца назад

    रूडी दी जगह ते तूड़ी नाल ढक दो। नदीन भी कम उगेगा और germinaton 100% होगा। पानी भी घट लगेगा।

  • @jagmelsingh5177
    @jagmelsingh5177 3 месяца назад

    Veer g harr ik thele ja bori ote beij daa name likh laina chida h ta k bejai vele dekh k bejeaa ja sakee

  • @buttarrecords6349
    @buttarrecords6349 3 месяца назад

    Wahguru ji 1692 biji se hun us tha te 110 te 131 biji sakde ha

  • @harmamdeepkhaira
    @harmamdeepkhaira 3 месяца назад

    ਬੀਜ ਘਰ ਵਿੱਚ ਸਟੋਰ ਕਰਨ ਤੌ ਬਾਅਦ ਉਸ ਵਿਚ ਇਕ ਪਰਚੀ ਰਖ ਦੇਵੋ ਬੀਜ ਦੀ ਕਿਸਮ ਲਿਖ ਕੇ ਫਿਰ ਨਹੀਂ ਰਲਦਾ ਬੀਜ

  • @pindlandwale4725
    @pindlandwale4725 3 месяца назад

    Doctor Saab ਰੁੱਖ de niche beez skde aa

  • @zaildarsahb1831
    @zaildarsahb1831 4 месяца назад +2

    Saathi dvai kini pauni knaal di koi 60 gram kehnda koi 20 gram

  • @japjisidhu8182
    @japjisidhu8182 3 месяца назад +1

    Hybrid 28p 67 DSR vare video jrur pau ji

  • @BhupinderSingh-yk6qo
    @BhupinderSingh-yk6qo 4 месяца назад +2

    ਡਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੈਂ ਜਿਆਦਾ ਤਰ ਝੋਨਾ ਪਹਿਲੀ ਵਾਰ ਲਾਊਣ ਹੈ ਕਿਓ ਕੇ ਪਿਛਲੇ ਦੋ ਸਾਲ ਤੋਂ ਨਰਮੇ ਦੀ ਫਸਲ ਚੰਗੀ ਨਹੀਂ ਹੋ ਰਹੀ ਕਿ ਮੈਂ ਝੋਨੇ ਦੀ ਲਵਾਈ ਵੇਲੇ chelated zc and chelated fe ਦੀ ਵਰਤੋਂ ਕਰ ਸਕਦਾ ਹੈ ਜੇ ਕਰ ਸਕਦਾ ਹੈ ਤਾ dosage ਕਿੰਨੀ ਪਾਈ ਜਾਞੇ ਸਾਡੇ ਇਰੀਆ ਵਿੱਚ ਪਾਣੀ ਮਾੜੇ ਹਨ ਕਿਰਪਾ ਕਰਕੇ ਜਞਾਞ ਜਰੂਰ ਦੇਣਾ

    • @KulwinderSingh-xg9ie
      @KulwinderSingh-xg9ie 3 месяца назад

      21%ਜਿੰਕ ਜਾਂ 33% ਜ਼ਿੰਕ ਪਾ ਬਾਈ ਚਿਲੇਟਿਡ ਨਹੀਂ

  • @arshgillgill3345
    @arshgillgill3345 4 месяца назад

    Sir panneri nui water Kiva Lona chai dai o vi juara das doi sir

  • @Passion_Kheti
    @Passion_Kheti 3 месяца назад

    नरमे की लकडी के पास लगा सकते हैं?

  • @kuldeepSingh-db8ss
    @kuldeepSingh-db8ss 3 месяца назад

    ਡਾ ਸਾਹਿਬ ਪਨੀਰੀ ਦੇ ਚਾਰੇ ਪਾਸੇ ਜਗ੍ਹਾ ਛੱਡ ਕੇ ਗਿਲਾ ਰਖਣਾ ਚਾਹੀਦਾ ਹੈ

  • @animexworld910
    @animexworld910 3 месяца назад

    Kanha seeds 1718 vadia a ja nhi

  • @simersidhu1418
    @simersidhu1418 4 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਅਸੀਂ ਮੂੰਗੀ ਬੀਜੀ ਸੀ 25/4/2024 ਨੂੰ ਵੀਰੇ ੳਸ ਨੂੰ ਸੁੰਡੀ ਜ਼ਿਆਦਾ ਪੈ ਗਈ ਲੇਕਿਨ ਸੁੰਡੀ ਵਾਲੀ ਸਪਰੇਅ ਵੀ ਕਰ ਦਿੱਤੀ ਪਰ ਹੁਣ ਲਗਦਾ ਮੂੰਗੀ ਹੋਣੀ ਹੀ ਨਹੀਂ ਵੀਰੇ ਕੋਈ ਹੱਲ ਦੱਸੋ

    • @BaljitSingh-rt1ik
      @BaljitSingh-rt1ik 3 месяца назад

      ਸਪਰੇਅ ਕਿਹੜੀ ਕੀਤੀ

  • @user-tp4xd4hv9i
    @user-tp4xd4hv9i 3 месяца назад

    Dr,, saab superme 110 di paniri kini tarik nu biji jaye or retli jamin vich ho jayega 110,

    • @farmerzone791
      @farmerzone791 3 месяца назад

      Beejla veer me ta aj paani cho kd lea beej prso beej deni bd ch pkda ne kehnde jldi 110

  • @ramanjeetsingh4838
    @ramanjeetsingh4838 4 месяца назад

    panneri to makki kinni door chi di a

  • @PritGill-i3p
    @PritGill-i3p 3 месяца назад

    1718 looni v pani di Bachan v hoo

  • @bageechasingh2721
    @bageechasingh2721 4 месяца назад

    ਡਾਕਟਰ ਜੀ ਬੀਜ ਨੂੰ ਸੋਧਣਾ ਦੀ ਵੀਡੀਓ ਜਲਦੀ ਪਾਅ ਦਿੱਤੀ ਜਾਵੇ ਜੀ

    • @sainiamarjeet
      @sainiamarjeet 4 месяца назад

      Bavistin 2gm per 2kg seed and for organic seed treatment using gaumutr/humic acid 100ml per kg of seed

  • @harwindermann5384
    @harwindermann5384 3 месяца назад

    Video late na kro sir ji

  • @balwinderbauranalisingh8666
    @balwinderbauranalisingh8666 3 месяца назад

    Thnx veer

  • @rohiram8696
    @rohiram8696 4 месяца назад

    ਡਾਕਟਰ ਸਾਹਿਬ ਜੀ 13045 ਨਾਲ ਸੋਧ ਲਈਏ ਜੀ 1401 ਦੀ ਪਨੀਰੀ ਬੀਜਣੀ 21 ਤਰੀਕ ਨੂੰ

    • @rohiram8696
      @rohiram8696 3 месяца назад

      @MAXIMHOT786 ਬਾਈ ਜੀ ਓਹ ਅਲਗ ਮੈਟਰ ਹੈ ਫੰਗੀਸਾਈਡ ਨਾ ਸੋਧਣਾ ਅਤੇ ਤੱਤ ਨਾਲ ਸੋਧਣਾ

  • @pappusidhu3462
    @pappusidhu3462 4 месяца назад +1

    ਚੋਬਾ ਕੀ ਹੁੰਦਾ

    • @atindersingh7571
      @atindersingh7571 4 месяца назад

      ਡੂੰਘੀ ਇੱਕ ਪਾਸੇ ਦੀ ਜਗਾ ,

    • @baldevsama
      @baldevsama 3 месяца назад

      ਪਿਛਲੇ ਸਾਲ ਦਾ ਹੋਰ ਕਿਸਮ ਦਾ ਬੀਜ

    • @jagvirbrar12
      @jagvirbrar12 3 месяца назад +1

      @@atindersingh7571 ਨਹੀਂ ਜੀ ਚੋਬਾਂ ਬਾਸਮਤੀ ਵਿੱਚ ਹੁੰਦਾ ਜੰਗਲੀ ਝੋਨਾ ਹੁੰਦਾ ਜਿਸ ਦੇ ਦਾਣੇ ਬਹੁਤ ਛੋਟੇ ਹੁੰਦੇ ਜਿਸ ਦਾ ਰੇਟ ਤੇ ਬਹੁਤ ਅਸਰ ਪੈਦਾ

  • @JagjitSingh-uw6wk
    @JagjitSingh-uw6wk 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurtejsinghsohal1979
    @gurtejsinghsohal1979 4 месяца назад +1

    Very good