ਪਸ਼ੂਆਂ ਲਈ ਫੁਹਾਰਿਆਂ ਦੀ ਕਿੱਟ ਸਮੇਤ ਟਾਈਮਰ ,ਫਿੱਟ ਖੁਦ ਕਰ ਸਕਦੇ ਹੋ ,ਕੀਮਤ ਵੀ ਜਾਇਜ || fogger system kit price

Поделиться
HTML-код
  • Опубликовано: 12 май 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the RUclips Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    fogger system price
    fogger system for cow shed
    Fogger system kit price near me
    Fogger system kit price in india
    fogger system price in india
    fogger system for dairy farm prices
    fogger kit for animals
    fogger kit for dairy farm
  • НаукаНаука

Комментарии • 170

  • @psjagpal5898
    @psjagpal5898 2 месяца назад +17

    ਬਹੁਤ ਵਧੀਆ ਉਪਰਾਲਾ ਪਸ਼ੂਆਂ ਲਈ

  • @user-sw4kq7dv7p
    @user-sw4kq7dv7p 2 месяца назад +2

    ਬਹੁਤ ਵਧੀਆ ਜਾਣਕਾਰੀ ਜੀ

  • @gurusran838
    @gurusran838 2 месяца назад +1

    ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwantbehniwal2315
    @kulwantbehniwal2315 2 месяца назад +8

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਬਹੁਤ ਵਧੀਆ ਜਾਣਕਾਰੀ

  • @satnam_bhangu.1915
    @satnam_bhangu.1915 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 👍

  • @kesarsingh8305
    @kesarsingh8305 Месяц назад +3

    ਸਿਰਫ ਵਿਊ ਲੈਣ ਵਾਸਤੇ ਪਾਈਂ ਹੈ ਇਸ ਨੂੰ 20ਦਿਨ ਹੋਗੇ ਲਾਰੈ ਲਾਦੈ ਨੂੰ ਇਸ ਕੋਲ ਕੁਝ ਵੀ ਨਹੀਂ ਹੈ

  • @dharambirsingh1792
    @dharambirsingh1792 2 месяца назад +2

    Bilkul ji

  • @gursewaktarksheel1923
    @gursewaktarksheel1923 2 месяца назад +7

    ਬਹੁਤ ਹੀ ਵਧੀਆ ਸੇਵਕ ਜੀ

  • @gurjitsyan843
    @gurjitsyan843 2 месяца назад +1

    ਬਹੁਤ ਵਧੀਆ ਜੀ

  • @harjotbrar4531
    @harjotbrar4531 2 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @JagtarSingh-dp8lf
    @JagtarSingh-dp8lf 2 месяца назад

    Sat shri akala y ji ❤❤

  • @cutebaby357
    @cutebaby357 2 месяца назад +3

    Bai g paani bachaun di gal karni chahidi a. Tusi bahut sujhwan insaan ho mere veer

  • @lovedhillon498
    @lovedhillon498 2 месяца назад

    ਧੰਨਵਾਦ ਵੀਰ ਜੀ

  • @baljinderrai4
    @baljinderrai4 2 месяца назад +10

    ਬਹੁਤ ਵਧੀਆ ਸੰਜੀਵ ਮਦਾਨ ਮਮਦੋਟ ਵਾਲੇ ਤੇ ਵੱਡਾ ਵੀਰ ਸੇਵਕ ਸਾਡੇ ਤੱਕ ਵਧੀਆ ਜਾਣਕਾਰੀ ਪਹੁੰਚਾਉਣ ਲਈ ਤੁਹਾਡਾ ਧੰਨਵਾਦ

    • @warvalstudios4329
      @warvalstudios4329 2 месяца назад +1

      ਫਿਰੋਜ਼ਪੁਰ ਤੋਂ ਹਨ ਵੀਰ ਜੀ

  • @Shoki_brar
    @Shoki_brar 2 месяца назад +2

    Good job brother 💯

  • @RameshKumar-wx8eo
    @RameshKumar-wx8eo 2 месяца назад +1

    very nice

  • @JoginderSingh-up6qz
    @JoginderSingh-up6qz 2 месяца назад +15

    ਬੇਜੁਬਾਨ ਜਾਨਵਰਾਂ ਵਾਸਤੇ ਬਹੁਤ ਹੀ ਵੱਡਾ ਉਪਰਾਲਾ

  • @AmandeepSingh-ze5fs
    @AmandeepSingh-ze5fs 2 месяца назад +2

    Nice bro

  • @ap.68
    @ap.68 2 месяца назад +7

    ਇਸ ਕਿੱਟ ਵਿਚ ਫੁਹਾਰੇ ਦੀ ਧਾਰ ਬਹੁਤ ਮੋਟੀ ਬੂੰਦਾਂ ਸੂਟ ਰਹੀ, ਜੇਕਰ ਹੋਰ ਬਾਰੀਕ ਮਿਸ੍ਟ ਬਣਾਉਣ ਵਾਲੀ ਨੌਜਲ ਮੁਹੱਈਆ ਹੋ ਸਕੇ ਤਾਂ ਦੱਸੋ ਜੀ 🙏🙏

    • @grewal2084
      @grewal2084 2 месяца назад

      Moti thik hundi aa bai jyada bhoor bnon ali ch pashu nu sah len ch dikkat aa jndi aa
      Jive bhado de mahine hummas hundi aa ode lai thik aa

  • @gursewaksinghbrar1894
    @gursewaksinghbrar1894 2 месяца назад

    Very Nice

  • @GurdasDhillon-go7ko
    @GurdasDhillon-go7ko 2 месяца назад

    Very nice ji

  • @SukhwinderSingh-wq5ip
    @SukhwinderSingh-wq5ip 2 месяца назад

    ਬਹੁਤ ਵਧੀਆ ਬਾਈ ਜੀ ❤

  • @dineshchoudharydcpodvr9
    @dineshchoudharydcpodvr9 2 месяца назад

    Nice information veer g

  • @piaralal3102
    @piaralal3102 2 месяца назад

    V nice 🎉

  • @BholaSingh-nn6lt
    @BholaSingh-nn6lt 2 месяца назад

    Very good ji

  • @shivshaktiAutosBathinda
    @shivshaktiAutosBathinda 2 месяца назад +1

    ਸਕਰੀਨ ਵਾਲ਼ਾ ਫੋਨ ਨੰਬਰ ਹਮੇਸ਼ਾ ਸਵਿੱਚ ਆਫ਼ ਹੀ ਰਹਿੰਦਾ

  • @manjindersinghsidhu1275
    @manjindersinghsidhu1275 2 месяца назад +1

    Good

  • @sandhulahorie604
    @sandhulahorie604 2 месяца назад

    Good 👍👍

  • @ashoksinghmattu8055
    @ashoksinghmattu8055 Месяц назад

    Very good 👍

  • @iqbalsidhu6651
    @iqbalsidhu6651 2 месяца назад

    Well come ji

  • @SS-ct4hv
    @SS-ct4hv 2 месяца назад

    S.S AKAAL SIR JI💙🙏💙

  • @BalwinderSibgh-pt9mo
    @BalwinderSibgh-pt9mo Месяц назад

    Good 👍

  • @harjinderdhaliwal9399
    @harjinderdhaliwal9399 2 месяца назад

    👍👍👍

  • @ramansandhar8022
    @ramansandhar8022 2 месяца назад

    Nice

  • @JazzSingh-gm5nc
    @JazzSingh-gm5nc 2 месяца назад

    👍👍👍👍

  • @rashpalsingh200
    @rashpalsingh200 Месяц назад

    ਸੇਵਕ ਸਿੰਘ ਜੀ ਟਾਈਮਰ ਆਟੋ ਕੱਟ ਬਾਰੇ ਜਾਣਕਾਰੀ

  • @kuldeepsingh-qz7lh
    @kuldeepsingh-qz7lh 9 дней назад

    ❤❤

  • @jaskiratsandhu2730
    @jaskiratsandhu2730 2 месяца назад

    Jehre hawali ch lagghe a jalandher oh daso

  • @bajwa3731
    @bajwa3731 2 месяца назад

    Bhi g ki lag da le lena chiyi de aa

  • @sidhukuljinder1472
    @sidhukuljinder1472 2 месяца назад

    Main lae hoe ro filter wali motar nal khi sall phela

  • @harindergrewal5418
    @harindergrewal5418 2 месяца назад

    Sewak Ji Sanjeev Ji Very Nice 22g Very Good Ok Tks 🎉 🎉 🎉

  • @dhillondairyfarm
    @dhillondairyfarm 2 месяца назад +3

    ਬਹੁਤ ਵਧੀਆ ਸਿਸਟਮ ਜਾਇਜ਼ ਰੇਟ ਤੇ ਅਗਲੀ ਵਾਰ ਇਹੀ ਲਾਵਾਂਗੇ

  • @user-es6dy6rh7p
    @user-es6dy6rh7p 2 месяца назад +2

    ਫੋਨ ਵਿਜੀ ਆਈਂ ਜਾਂਦਾ ਹੈ ਸੈਟ ਕਿਵੇਂ ਮੰਗਵਾਵੇਗਾ 15 ਵਾਰ ਟ੍ਰਾਈ ਕੀਤਾ

  • @hardeepsingh915
    @hardeepsingh915 2 месяца назад

    Sump filter lgao ji ede nal

  • @RameshSingh-qi1kv
    @RameshSingh-qi1kv 2 месяца назад +3

    ਘੰਟੇ ਦਾ ਕਿੰਨਾ ਪਾਣੀ ਲੱਗੇ ਗਾ

  • @parwindersingh4038
    @parwindersingh4038 2 месяца назад +3

    Veer ji sabzi wala Chhota Kisan khet vich laga da... Ta pestiside...organic farming jiv Amrit..waste de composer Pani da chhirkav kar sakda hai

  • @kawalsinghdhothar290
    @kawalsinghdhothar290 2 месяца назад

    Bhai ji alternative dasso eda.sanjeev bhai kol stock khatam h.

  • @_1984-
    @_1984- 2 месяца назад +1

    ਬਾਈ ਨੰਬਰ ਤਾਂ ਲੱਗਦਾ ਨੀਂ ਇਹ ਦੋ ਦਿਨ ਹੋਗੇ ਕਰੀ ਜਾਂਦਿਆ ਨੂੰ,, ਜਾ ਫਿਰ ਬਾਈ ਟਰਪੱਲ ਹੀ ਆ 🤔🤔,,, ਸੇਵਕ ਬਾਈ ਜੀ ਦੱਸਿਓ ਯਰ ਅਸੀਂ ਹੁਣੇ ਹੀ ਲਵਾਉਣੇ ਨੇ ਗਰਮੀ ਬਹੁਤ ਆ ਜਾ ਫੇਰ ਕੋਈ ਹੋਰ ਬੰਦਾ ਲੱਭੀਏ 🙏🙏

  • @RupinderSingh-fq4nz
    @RupinderSingh-fq4nz 2 месяца назад

    Sewak ji phone off aunda daily post ale da ji Mtlb Sanjeev da

  • @preetkherha
    @preetkherha 2 месяца назад

    Mere kol 3 animal ne ki eh 3 shower naal v kam kr jau

  • @BRAR56200
    @BRAR56200 2 месяца назад

    Kitho de aaa bai kida mngvayea ja skda

  • @rashpalsingh200
    @rashpalsingh200 Месяц назад

    ਸੰਜੀਵ ਜੀ ਟਾਈਮਰ ਚਲਾਉਣ ਬਾਰੇ ਉਸ ਦੀ ਵੀਡੀਓ ਬਣਾ ਕੇ ਭੇਜੋ

  • @JayS-iw3vi
    @JayS-iw3vi 2 месяца назад

    Bhaji lokan nu vadh ton vadh ped lagaon layi prero. Ehde naal paani vi waste hona naale eh pakka ilaaj nahi aa.

  • @s.belectricalbhatt6581
    @s.belectricalbhatt6581 2 месяца назад +8

    ਪਹਿਲਾ ਤਾਂ no ਤੇ ਇਨ੍ਹਾਂ ਦਾ ਫੋਨ ਹੀ ਨਹੀਂ ਲਗਦਾ,20 ਵਾਰ ਫੋਨ ਕਰਨ ਤੇ 1 ਵਾਰ ਲੱਗਿਆ ਇਨ੍ਹਾਂ ਨੇ ਆਪਣਾ ਇਕ ਹੋਰ no ਦਿੱਤਾ ਜੋ ਕਿ ਬੰਦ ਰਹਿੰਦਾ ਏ ਗੱਲ ਕਿਸੇ ਤਰੀਕੇ ਨਾਲ ਹੁੰਦੀ ਨੀ ਇਨ੍ਹਾਂ ਨਾਲ, ਜੇ paymt ਕਰ ਦਿਤੀ ਇਕ ਵਾਰ ਤਾਂ ਸਮਜੋ ਫੱਸ ਗਏ

  • @Rajvirsinghbatth
    @Rajvirsinghbatth 2 месяца назад +2

    ਇਹ ਫੋਨ ਚੱਕਦੇ ਨੀ ਐਵੇਂ ਨੰਬਰ ਦੇ ਕੇ ਲੋਕਾਂ ਨੂੰ ਮੂਰਖ ਕਿੳ ਬਣਾਉਂਦੇ ਓ ਅਗਲਾ ਹੋਰ ਹੀਲਾ ਕਰੇ

  • @SarbjeetSingh-ss2op
    @SarbjeetSingh-ss2op Месяц назад

    ਪਸ਼ੂ ਇਹਦੇ ਨਾਲ ਗਰਮ ਸਰਦ ਨਹੀਂ ਹੋਣ ਗੇ ਜੈ ਤੁਸੀਂ ਪਹਿਲਾ ਓਹਨਾ ਤੇ ਪਾਣੀ ਪਾਹ ਦਵੋ ਪਾਏਪ ਦੇ ਨਾਲ ਜਿਸ ਨਾਲ ਓਹਦਾ temperature shi rave ga
    ਕੋਈ ਬਿਮਾਰੀ ਨਹੀਂ ਹੋਵੇ ਗਈ ਧੰਨਵਾਦ

  • @pardeepjhajj365
    @pardeepjhajj365 2 месяца назад

    ਬਾਈ ਐਡਰੈੱਸ ਕਿੱਥੇ ਆ ਇਨ੍ਹਾਂ ਦਾ

  • @IqbalSingh-eu4zr
    @IqbalSingh-eu4zr 2 месяца назад

    Veer g eh bhai sahib taan phn i nhi chkde

  • @jattlegend5911
    @jattlegend5911 2 месяца назад

    Bai ji phone te na Message dekhde aa naa call

  • @avtarsinghphagura2121
    @avtarsinghphagura2121 2 месяца назад

    Product ਕੋਲ ਹੈ ਨਾਹੀ add ਕਿਉ ਕਰ ਰਹੇ

  • @RupinderSingh-fq4nz
    @RupinderSingh-fq4nz 2 месяца назад

    Phone off a ji buy Keva karne a fogger system

  • @mangatranjeet2
    @mangatranjeet2 2 месяца назад

    bai ji kehre area sanjeev ji da

  • @vijayjosan5547
    @vijayjosan5547 2 месяца назад

    Veer g 7 fuhare tay 50 fitt pipe kinne d milu

  • @gurpreetsuksham8864
    @gurpreetsuksham8864 2 месяца назад

    Veer g eh bohot low quality aa...ASI lagwaei aa ..bohot vadia quality de....Puri fog ban di aaa ...eh ta dangra nu gilla karange ....jis naal bimar ho jaan ge.....

  • @harmindersinghdhanoa2016
    @harmindersinghdhanoa2016 2 месяца назад

    Esh rate te naal nahi hai answer by this man now after video

  • @user-jd6id6ts6j
    @user-jd6id6ts6j 2 месяца назад

    Eh ta sidha pani sutda dund banni cyidee

  • @coontent-tv
    @coontent-tv 2 месяца назад +2

    Punjab da paani hor jaldi khatam karn di nawi machine

  • @AkhtarAli-it5qm
    @AkhtarAli-it5qm 2 месяца назад +2

    1st view

  • @amanvirsingh-ip5yw
    @amanvirsingh-ip5yw 2 месяца назад

    Y phn ta chk da ni aha kda off kr dna phn

  • @jagbir0751
    @jagbir0751 Месяц назад

    Reasonable price a

  • @ManpreetSingh-dk2mo
    @ManpreetSingh-dk2mo 2 месяца назад

    ਬਾਈ ਜੀ ਜਿਹੜਾ ਨੰਬਰ ਦਿੱਤਾ ਗਿਆ ਹੈ ਜੀ ਉਹ ਲੱਗ ਨਹੀ ਰਿਹਾ ਜੀ

  • @PreetLove07
    @PreetLove07 2 месяца назад +4

    Veer ji makhiya bahut tang kardiya ne ohna da koi hal daso

    • @AmanBakhorakhurd-oc2ow
      @AmanBakhorakhurd-oc2ow 2 месяца назад +2

      ਜ਼ਰੂਰ ਦੱਸੋ ਜੀ

    • @KulwinderSingh-hq5qn
      @KulwinderSingh-hq5qn 2 месяца назад +1

      ਓਨਾ ਦਾ ਹੋਰ ਤਾਂ ਕੋਈ ਹੱਲ ਹੈ ਨੀ ਹੁਣ ਲੋ ਚੱਲ ਪਈ ਆ ਕੁਦਰਤ 2 ਦਿਨਾਂ ਵਿੱਚ ਆਪੇ ਹੀ ਖਤਮ ਕਰ ਦੇਣੀਆਂ ਨੇ

  • @laddi5557
    @laddi5557 2 месяца назад

    Bai g mai use kita bekar sodha koi grantee ni dinda

  • @paddadairyfarm
    @paddadairyfarm 2 месяца назад

    Price?

  • @RupinderSingh-fq4nz
    @RupinderSingh-fq4nz 2 месяца назад

    Phone off aunda y

  • @Gerryshayar
    @Gerryshayar 2 месяца назад +1

    ਫੋਨ ਤਾਂ ਚਕਦਾ ਨਹੀਂ ਕੋਈ

  • @sharud1
    @sharud1 Месяц назад

    No tan chlda nhi kde vi

  • @SukhpalSingh-pp2of
    @SukhpalSingh-pp2of 2 месяца назад +5

    ਦੋ ਪਸ਼ੂਆਂ ਤੇ ਲੱਗ ਸਕਦਾ ਹੈ ਜੀ

  • @warisbal4403
    @warisbal4403 2 месяца назад

    Eda kro pani pena te nhaona v bnad kardo syed pani buch je

  • @gurwindersinghkhosa1089
    @gurwindersinghkhosa1089 2 месяца назад

    2 ਪਸ਼ੂਆ ਲਈ

  • @mrsingh1384
    @mrsingh1384 2 месяца назад

    ena de number te call hi ni lgdi lgg je chukde ni

  • @amanbrar503
    @amanbrar503 2 месяца назад +2

    ਇਕ ਦਿਨ ਵਿਚ ਕਿੰਨਾ ਪਾਣੀ use hunda

  • @indiantalks1428
    @indiantalks1428 Месяц назад

    A ta phone he ne chakda y

  • @GurjantBatuha
    @GurjantBatuha 2 месяца назад

    Y ehda no tan lgda he nai

  • @dhainchand1643
    @dhainchand1643 2 месяца назад +1

    ਘਰ ਵਿੱਚ ਕਾਰ, ਮੋਟਰ‌ਸਾਇਕਲ ਧੋਣ ਵਾਸਤੇ ਵੀ ਜੁਗਾੜ ਬਣ ਸਕਦਾ ?

    • @damandeep6291
      @damandeep6291 2 месяца назад

      Veer g, battery wale double motor pump best hai washing laee. Par jet wali gun layio. Maen use karda haan. Pani di bachat v hundi hai. Washing v vadhia hundi hai.

  • @sukhwantkahlon1907
    @sukhwantkahlon1907 2 месяца назад +1

    Phone ta chk de henne

  • @harpreetchahal8584
    @harpreetchahal8584 2 месяца назад

    ਬਾਈ ਜੀ ਫੋਨ ਤਾ ਚੱਕਦਾ ਨੀ ਇਹ ਬਾਈ

  • @user-kl8hk6vy1y
    @user-kl8hk6vy1y 2 месяца назад

    22 g phone ta chakde hi nhi

  • @interiorart3675
    @interiorart3675 2 месяца назад +2

    ਅਸਲੀ ਤੰਗੀ ਤਾਂ ਮੱਖੀਆਂ ਕਰਦੀਆ ਨੇ । ਦਰੱਖ਼ਤ ਦੀ ਛਾਂ ਹੇਠ ਗਰਮੀ ਤਾਂ ਨਹੀਂ ਲਗਦੀ ਮੱਖੀ ਦਾ ਇਲਾਜ ਦੱਸੋ

    • @BhagwanSingh-ky8ep
      @BhagwanSingh-ky8ep 2 месяца назад

      TELE WALI SUKI DAWAI 2 SAAL HO GE 5 DIN BAITHN SAAR MAR JANDIA NE SAMET BADDI AJE TAK KISE PASHU TE KOI ASAR NI PEHILE WALI TAA MAKHI TON BADH DAWAI HI TARFAA DINDI SI

  • @harjindersinghharjinder6365
    @harjindersinghharjinder6365 2 месяца назад

    ਨੰਬਰ ਨਹੀ ਲੱਗ ਦਾ ਬਾਈ ਜੀ

  • @shonkisidhu1104
    @shonkisidhu1104 2 месяца назад

    Bai ji a ta phone hi ni chkda bnda

  • @manpreetmaniana11
    @manpreetmaniana11 Месяц назад

    ਸੇਵਕ ਬਾਈ ਪਲੀਜ਼ ਏਦਾ ਦੇ ਲੋਗਾ ਦੀ ਵੀਡਿਉ ਨਾ ਪਾਇਆ ਕਰ ਜਿਹੜੇ ਕਹਿੰਦੇ ਕੁਝ ਹੋਰ ਆ ਨਿਕਲ ਦਾ ਕੁਝ ਹੋਰ ,ਮੈਂ ਆਰਡਰ ਕੀਤੇ ਸੀ ਇਹਨਾਂ ਤੋ ਮੈਨੂੰ ਕਹਿੰਦੇ ਕਿ 50-55 ਫੁੱਟ ਪਾਇਪ ਅਉਂ ਓਹ ਨਿਕਲੀ 28 ਫੁੱਟ, ਕਹਿੰਦੇ ਸੀ ਲੱਕੜ ਦੇ ਫੱਟੇ ਤੇ ਜੜ ਕੇ ਦੇਵਾਗੇ ਹੁਣ ਬਾਕਸ ਨਹੀਂ ਆਇਆ ਕੁਝ v ਨਹੀਂ ਸਿੱਧੀ ਮੋਟਰ e ਦਿੱਤੀ,ਮੋਟਰ ਵੀ ਟੁੱਟੀ ਹੋਈ, ਇੱਥੇ ਕੋਈ ਨਾ ਫਸ ਜੀ o ਮੈਂ ਤਾਂ ਕਰਨੇ ਸੀ ਕਰਾਬ ਕਰ ਤੇ 2000/- , ਆਪਣੇ ਲੋਕਲ ਸ਼ਹਿਰ ਚੋ ਲਵੋ

  • @shaminderdhillonji10
    @shaminderdhillonji10 2 месяца назад

    Phone lagda nai j lagda chakde nai

  • @kulbirbatth1190
    @kulbirbatth1190 2 месяца назад +2

    ਵੀਰ ਜੀ ਟਾਈਮਰ ਦੀ ਜਾਣਕਾਰੀ ਚੰਗੀ ਤਰ੍ਹਾਂ ਦੋ। ਮਤਲਬ ਕਿ ਕੀ ਜੇਕਰ 5 ਮਿੰਟ ਦਾ ਟਾਈਮਰ ਲਾ ਦਿੱਤਾ ਜਾਵੇ ਤਾਂ ਇਹ 5 ਮਿੰਟ ਚੱਲੇਗਾ ਜਾਂ 5 ਮਿੰਟ ਬੰਦ ਹੋਕੇ ਫੇਰ ਲਗਾਤਾਰ ਚੱਲਣਗੇ🙏

    • @sewakmechanical
      @sewakmechanical  2 месяца назад +1

      ਇਹ ਤੁਹਾਡੀ ਮਰਜੀ ਜਿੰਨਾ ਮਰਜੀ ਸਮਾਂ ਸੈਟ ਕਰੋ ਚਾਲੂ ਦਾ ਬੰਦ ਕਰਨ ਦਾ

    • @jagmeetsinghmuhar1486
      @jagmeetsinghmuhar1486 2 месяца назад

      Bai number off aunda sanjeev ji da ​@@sewakmechanical

    • @jagmeetsinghmuhar1486
      @jagmeetsinghmuhar1486 2 месяца назад

      ​@@sewakmechanical karo koi hall

  • @RanjeetSingh-ks4lh
    @RanjeetSingh-ks4lh 2 месяца назад

    Bai ehna da address dsso gi ya koi hor contract number deo ehh number sara dinn busy aunda. Kafi vaar contact krya par koi response nhi

  • @user-es6dy6rh7p
    @user-es6dy6rh7p 2 месяца назад

    ਫੋਨ ਤਾਂ ਚੁਕਦੇ ਨਹੀਂ

  • @jatinderdevsingh326
    @jatinderdevsingh326 2 месяца назад

    Sir reply nahi dete

  • @JatinderSingh-qg9hp
    @JatinderSingh-qg9hp 2 месяца назад

    Eh Kam na karna
    Shimla te nahi doctor kol jange

  • @toyfactory3203
    @toyfactory3203 2 месяца назад

    Phone ta switch off hunda

  • @amritdhother1446
    @amritdhother1446 2 месяца назад

    Add ਕੀਤੀ number band hai