Это видео недоступно.
Сожалеем об этом.
ਬਾਈ ਨੇ 18 ਲੱਖ ਚ ਤਿਆਰ ਕੀਤੀ ਕੋਠੀ | ਦੇਖੋ ਬਾਈ ਨੇ ਕਿਵੇਂ ਸੰਭਾਲ ਕੇ ਰੱਖਿਆ ਕੁਦਰਤ ਤੇ ਪੰਜਾਬੀ ਵਿਰਸਾ
HTML-код
- Опубликовано: 26 янв 2023
- ਬਾਈ ਨੇ 18 ਲੱਖ ਚ ਤਿਆਰ ਕੀਤੀ ਕੋਠੀ | ਦੇਖੋ ਬਾਈ ਨੇ ਕਿਵੇਂ ਸੰਭਾਲ ਕੇ ਰੱਖਿਆ ਕੁਦਰਤ ਤੇ ਪੰਜਾਬੀ ਵਿਰਸਾ
#housedesign2023 #haveli #lowcosthouse
𝐅𝐨𝐫 𝐚𝐧𝐲 𝐪𝐮𝐞𝐫𝐲 𝐨𝐫 𝐬𝐮𝐠𝐠𝐞𝐬𝐭𝐢𝐨𝐧
𝐩𝐥𝐞𝐚𝐬𝐞 𝐟𝐞𝐞𝐥 𝐟𝐫𝐞𝐞 𝐭𝐨 𝐦𝐚𝐢𝐥 𝐮𝐬 𝐚𝐭 👉 gurigharangna410@𝗴𝗺𝗮𝗶𝗹.𝗰𝗼𝗺 👈 Whats app-98780-06703
call - 83607-68971,70093-86359
guri,guri gharangna,guri gharangna all video,नया घर कैसे बनाए,न्यू हाउस,न्यू हाउस डिजाइन,न्यू हाउस वीडियो,construction,house design,low cost house design,low cost house construction methods,best house under 30 lakhs,new house under 20 lakhs,house under 30 lakhs,best house design in india,village house,house making video,house making,house in canada,house in canada toronto,home,low budget house design,home tour,house tour,how to save money
ਗਮਲੇ ਜ਼ਿਆਦਾ ਲਗਾਏ ਬਹੁਤ ਵਧੀਆ ਗੱਲ ਹੈ ਵੇਖ ਕੇ ਮਨ ਖ਼ੁਸ਼ ਹੁੰਦਾ ਹੈ ਪਰ ਮੇਨ ਗੱਲ ਹੈ ਅਠਾਰਾਂ ਲੱਖ ਵਿੱਚ ਕੋਠੀ ਬਣਨ ਦੀ ਇਹਦੇ ਬਾਰੇ ਦੱਸੋਂ
ਬਹੁਤ ਵਧੀਆ ਕੋਠੀ ਏ ਵੀਰੇ ਮੈਨੂੰ ਬਹੁਤ ਖੁਸ਼ੀ ਹੋਈ
ਬਾਈ ਜੀ ਇਹ ਕੋਈ ਘੱਟ ਰੂਪੈ ਨਹੀਂ ਲੱਗੇ ਕਿਉਂਕਿ ਕੋਠੀ ਦਾ ਏਰੀਆ ਕੁਲ ਮਿਲਾ ਕੇ 1600 ਸੋ ਸਕੈਰ ਫੁੱਟ ਬਣਦਾ ਹੈ ਜਿਸ ਹਿਸਾਬ ਨਾਲ ਬਾਈ ਦੱਸ ਰਿਹਾ ਹੈ ਉਸ ਗੱਲ ਦੇ ਹਿਸਾਬ ਨਾਲ ਲੱਗਦਾ ਕੁਝ ਕੁ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਘੱਟ ਪੈਸੇ ਲੱਗੇ ਹਨ ਇਨ੍ਹਾਂ ਪੈਸਿਆਂ ਨੂੰ ਕੋਈ ਘੱਟ ਨਾ ਸਮਝੋ ਬਾਕੀ ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਹੋ
Bhut sohni Soch Bai tuhadi bhut sohna bnaia ghar
Sachi gl aa bai g di log nhi pushde dukandara nu
Bahut vdiya Soch Bhut. Vdiya idiya Wahaguru priwar nu chardi kala Bakhshay good luck hovay Ji
Bhut vadea vir ji.
Vadea soch tuhadi 🙏
Gapp mari janda bai 18lakh ali sade ik parvasi veer ne single story 2biswa nu bnon lai 10lakh laye ne koi mehngi cheej ni lai normal lake hi chalya
19 ਲੱਖ ਲੈ ਲਵੀ ਬਣਾਦੇ ਬਾਈ
20 lelo y 😂
😂😂😂😂
ਆ ਮੁਲਾਕਾਤ ਦੀ ਕੋਈ ਖਾਸ ਲੋੜ ਨੀ ਸੀ ਵੈਸੇ
ehne bai ne sare dukandar rwa dite hune....ik number wala garahk aa bai
Beautiful house
Really love the garden..i too love nature❤❤❤❤
lok kothia bharli shakal nu hi kehnde lagde ne mere hisab nal je ghar da inch inch varton ch aun wala hove fer hi saho kothi bandi sofe kithe rakhe jan dining table kithe lago stairs kitte anderla sara tha hi na khrab kar dena ena cheexan da vi dhian rakhna chahida bahut ghat ghran dian lobyian es tra hundia ne jithe proper soffe laun nu thha hove
ਐਡੇ ਵੀ ਕਲੰਨ ਨੀ ਲੋਕ ਜਿੱਡੇ ਇਹ ਸਮਝ ਰਿਹਾ
Very nice
Bahut badhiya jankari deti hai ji 👌👍
V nice 👌
ਬਹੁਤ ਵਧੀਆ ਬਾਈ ਜੀ
ਬਾੲੀ ਜੀ ਪਿੱਙੇ ਸਾਰੀ ਸਲਾਬ ਅਾੲੀ ਹੋੈ
ਬਾਕੀ ਤਾਂ ok ਆ ਸਬਜੀਆਂ ਆਪ ਆਰਗਏਨਿਕ ਖਾਓ ਲੋਕਾਂ ਨੂੰ ਜ਼ਹਿਰ ਖਲਾਓ ,
Tu na kha tanu kisa. Na card. Pha
Tu na kha tanu kisa. Na card. Pha
Veer ji front kinna a ji tuhadi kothi da?
Salute veer nu
Veer bhut sohni A ❤
ਕੋਠੀ ਵਾਲੇ ਬਾਈ ਜੀ ਦਾ ਮੋਬਾਈਲ no. ਵੀ ਦਸੋ ਜੀ ਹੈ ਗੱਲਬਾਤ ਕਰਨੀ ਹੋਵੇ
ਜਿਸ ਨੇ ਬਾਗ਼ ਬਨਵਾਉਣੇ ਨੇ ਮੇਰੇ ਨਾਲ ਸੰਪਰਕ ਕਰ ਸਕਦੇ ਨੇ
Bai salab kyo ayi room ch , Baki house 🏡 beautiful. Good job 👏 mubarka bai g
🙂 V 🙂 Nice 🙂 video 🙂 bro 🙂🙂
Bhut Sohni aa ji
🤙🤙👍👍🙏
ਬਾਈ ਦੀ ਨਕਸ਼ਾ ਕਿੱਥੋਂ ਬਣਿਆ ਹੈ ਕਿੰਨੇ ਪੈਸੇ ਲਏ ਨੇ
Bai ji Rajasthan to Tayal ketho
Lye h veer ji.mnu chahedi h address dasyo Bai ji
bhai sahab tuhadi room wall nu ta salaab aa gyi ate khar
paint das riha ha
oh v eni jaldi
aje new ha
Ahh veer Sarkari Teacher lagda
18 impossible veer ajj kal , 7 8 lakh tan neehan ch lag janda
20 lakh lelo bnado bhai
Guri bai asi Haveli banoni hai koi vdiya ja architecture bare jankari devo….
Please 🙏😊
Aman bhucho
+91 88728 59111
18 Lakh SIRF Ni hunda Bai
Thanks you paji so much ❤️🥰❤️❤️❤️❤️❤️
sat shri akal guri bai ji
bhutt swaad onda tuhadi video dekh k ji…
Right
Sade ta mistri le jande ne 1500 rs bai ne boht smjhdari nal km kitta
Y. Di Har ģall sachhi
ਪਾਣੀ ਵਿੱਚ ਮਧਾਣੀ ਪਾ ਦਿੱਤੀ 😂😂😂😂 ਇੱਕ ਗੱਲ ਨੀ ਚੱਜ ਦੀ
ਬਾਈ ਤੁਸੀ ਆਪਣੇ ਘਰ ਤਕੜੇ ਹੋਣੇ ਆ ਮੇਨੂੰ ਲੱਗਦਾ ਗੱਲਾ ਤੁਸੀ ਸਮਝ ਨਹੀ ਸਕੇ
@PB50 ਆਲੇ💪💪 ਤਾਹੀ ਸਿੱਧੂ ਭਰਾ ਨੂੰ MLA ਬਣਾ ਦਿੱਤਾ ਤੁਹਾਡੇ ਵਰਗੇ ਦੋਗਲੇਆ ਨੇ। ਸੰਗਰੂਰ ਸੀਟ ਤੇ ਹਰ ਕੋਈ ਸੰਗਰੂਰ ਵਾਲੇਆ ਦੀ ਮਰਜ਼ੀ ਨਾਲ ਬੈਠਦਾ।
ki bakwas c ehe koi gal hai jisda koi matlab hove
jisnu koi kam nhi ohh patarkar ban janda
ਵੀਰ ਇਹਨੇ ਬਹੁਤ ਸਹੀ ਗੱਲ ਦੱਸੀ ਆ ਕੇ ਤੁਸੀ ਛੋਟੀ ਛੋਟੀ ਚੀਜ਼ਾ ਤੋਂ ਕਿਵੇਂ ਖਰਚਾ ਬਚਾ ਸਕਦੇ ਹੋ।।।
bai ohi puratan look ali haveliyan vkhaya kro eh ali video ch koi eni knowledge ni mildi
Han adani deyan putran nu ki samajh auni
ਏਰੀਆ ਕਿਨੇ ਫੁਟ ਐ ਇਹ ਤਾ ਦਸਿਆ ਨੀ
Nice house 🏠
230 gaj ch
Kina sakayer futt kina aa
Bai g tuhade nale Jada vadi te sohni koti m 12 lakh vich payi h dek sakde h village Burj Hanuman garh dust fazilka te tehsil fzk
Kinne sq feet area ch hai kothi Or kehre year ch paayi c?
Bhai kithy bni hai 12lakh vich kothi
Sora te shlab shruru ho gyi bhai g
Bhai kina Karcha huya ga
ਬਾਈ ਨਕਸ਼ੇ ਦੀ ਕਾਪੀ ਦੇਵੇਗਾ
ਇਹ ਕਿੰਨੇ ਏਰੀਏ ਵਿਚ ਬਣੀ ਐ
Guri bai, very uncourteous. Do bande khare ne. Ik nu name push k dusre ignore karna, is not a good manner. Dona nu push lende ta kini ku khechal e.
Shi kiha g
Y g agge ton dhyan rakhage g
nira jhoot 2400 sq ft bnai single 30 lakh lag gya ajy v km rehnda
sidha kai de y knjoos aa😂😂
Please put caption in hindi
💯🙏🙏
18 lakh is just a joke
22 g ma 20 ਲੱਖ Dina bna deo kothi
Y hun 2023 chal reha ohnay 20ch ਬਣਾਈ a
Sahi a
18 nai tahi ta 20 daa riha bro
Aewe faltu gal aa
ਸਲਾਬਾ ਬੁਹਤ ਹੈ
Gap Mari jada ga
Bhai g ma koti Tayer karni
20 lakh ch bna ke dikha do ..18 door di gal ...jhoot jine marji boli jao
Fudhu gallan ch koi dm
Mai dina 18 lakh bna de ajjja
22 daPhone number daso
Veer ji tuhada contact no. Plz
Veer ji number sand karna
Very nice