Stock ਮਾਰਕਿਟ ਦਾ ਬਾਦਸ਼ਾਹ ਸਰਦਾਰ, ਕਦੇ ਵੇਚਦੇ ਸੀ ਅਖਬਾਰਾਂ ਅੱਜ ਬਣ ਗਏ ਕਰੋੜਾਂ ਦੇ ਮਾਲਕ

Поделиться
HTML-код
  • Опубликовано: 23 янв 2025

Комментарии • 208

  • @HashtagPunjab-sb7qp
    @HashtagPunjab-sb7qp  6 месяцев назад +73

    ਪਰਮਜੀਤ ਸਿੰਘ ਸਚਦੇਵਾ ਜੀ ਨਾਲ ਸੰਪਰਕ ਕਰਨ ਲਈ 9041094111 ਨੰਬਰ ‘ਤੇ ਫੋਨ ਕਰ ਸਕਦੇ ਹੋ

    • @gopichahal3640
      @gopichahal3640 5 месяцев назад +2

      Nice

    • @Neetujatana
      @Neetujatana 5 месяцев назад

      Sir hunn stocks v ds dio tohade hisab de . Jo life Changer honn

    • @parwinder3170
      @parwinder3170 5 месяцев назад

      Sir hunn kii sevice dende...agar sir nal jurdna hoye

    • @manbirmanbir495
      @manbirmanbir495 5 месяцев назад

      Respected sir
      iam from Dasuya ex army man
      Give me some tips

    • @shivanisharma5562
      @shivanisharma5562 5 месяцев назад +1

      ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮

  • @manmeet-Sachdeva.
    @manmeet-Sachdeva. 5 месяцев назад +23

    ਸਾਡੇ ਸੱਚਦੇਵਿਆਂ ਨੇ ਬਹੁਤ ਮੱਲਾਂ ਮਾਰੀਆਂ ਹਨ । ਪਰਮਜੀਤ ਵੀਰ ਜੀ ਤੁਹਾਨੂੰ ਇਸ ਪੁਜੀਸ਼ਨ ਤੇ ਵੇਖਕੇ ਦਿਲ ਬਾਗੋ ਬਾਗ ਹੋ ਗਿਆ। carry on

  • @nurseryskunk0223
    @nurseryskunk0223 27 дней назад +1

    Im from patna city nearby harmandir gurudwara, im hindu but my heart feels very happy whenever i see a sikh sardarji getting successful. I love you sikh brothers from bihar jai ho

  • @9PMTrader
    @9PMTrader 4 месяца назад +6

    Sachdeva ji Tusi Aap Bahut Vadiya te Nek Insaan ho. Apne Bete nu kuch Samjhao Eh Baar Ad karan naal na Tuada SEBI waala Case phir Shuro ho jaana. Sachdeva ji Tuadi Mai Bahut Izzat karda, Bahut Nek te Dyalu Insaan ho. You are Pride of not of Hoshiarpur only But of Whole Punjab

  • @pammiwalia7013
    @pammiwalia7013 5 месяцев назад +14

    ਮਿਹਨਤ ਰੰਗ ਕੇ ਕੇ ਆਉਂਦੀ ਐ, God bless u sir

  • @chanchalsingh9938
    @chanchalsingh9938 6 месяцев назад +17

    ਸਰਦਾਰ ਸਾਹਿਬ ਜੀ ਨੂੰ ਲੰਮੀ ਉਮਰ ਬਖਸਣਾ ਜੀ
    ਵਧੀਆ ਢੰਗ ਨਾਲ ਸਮਝਾਇਆ

  • @Neetujatana
    @Neetujatana 5 месяцев назад +13

    ਦਿਲ ਖੁਸ਼ ਹੋਇਆ ਪਰਮਜੀਤ ਸਰ ਦੀ video ਦੇਖ ਕੇ । ਬੰਦੇ ਨੇ ਆਪਣੇ ਸੁਭਾਅ ਵਿੱਚ ਬਦਲਾਵ ਨਹੀਂ ਕੀਤਾ ।👍

  • @AmritPal-rn4iw
    @AmritPal-rn4iw 5 месяцев назад +6

    ਵੀਰ ਜੀ ਤੁਸੀਂ ਠੀਕ ਆਖਿਆ 1990 ਵਿੱਚ ਕਿਸੇ ਨੂੰ ਦਾਜ਼ ਵਿੱਚ ਹੀਰੋ ਹੋਂਡਾ ਮਿਲੇ ਤਾਂ ਬੜੀ ਵੱਡੀ ਗੱਲ ਹੁੰਦੀ ਸੀ। ਜਿਹਨਾਂ ਨੇ ਪਹਿਲੀ ਵਾਰ ਕਹਾਣੀ ਸੁਣੀ ਉਹਨਾਂ ਵਾਸਤੇ ਵਧੀਆ ਹੋਇਆ। ਬਾਕੀ ਅਗਲੇ ਸਟੈਂਪ ਲਈ ਉਹਨਾਂ ਨੂੰ ਮਜ਼ਾ ਜਿਹਾ ਨਹੀਂ ਆਇਆ। ਧੰਨਵਾਦ ਜੀ।

  • @ManpreetSingh-xm4vv
    @ManpreetSingh-xm4vv 5 месяцев назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ । ਧੰਨਵਾਦ ਜੀ

  • @karamjitsingh6787
    @karamjitsingh6787 5 месяцев назад +14

    ਸਰਦਾਰ ਪਰਮਜੀਤ ਸਿੰਘ ਜੀ ਪ੍ਰਮਾਤਮਾ ਤਹਾਨੂੰ ਚੜ੍ਹਦੀਕਲਾ ਚ ਰੱਖੇ 🙏

  • @varindersingh3057
    @varindersingh3057 5 месяцев назад +6

    ਬਾਈ ਮੈਂ ਸ਼ੁਰੂ ਤੋਂ ਵੀਡਿਓ ਦੇਖੀ ਮੈਨੂੰ ਲੱਗਾ ਬਾਰ ਅਮਰੀਕਾ ਕੈਨੇਡਾ ਦੀ ਆ ਬਿਲਡਿੰਗ ❤ ਕਿਆ ਬਾਤ ਵਾਹਿਗੁਰੂ ਮੇਹਰ ਕਰੇ

  • @jsingh3705
    @jsingh3705 5 месяцев назад +7

    I AM PROUD OF PARAMJIT BHAJI

  • @sarvenderamar9787
    @sarvenderamar9787 4 месяца назад +3

    Nice.....👍🤳....Mr. Sachdeva......Seems Honest with the Profession...✍️💰🤗👍

  • @firstflightsuccess
    @firstflightsuccess Месяц назад

    Very motivational interview. Thank you for sharing this. #Punjab doing great work 👍

  • @ketankumarchoudhary99
    @ketankumarchoudhary99 6 месяцев назад +22

    Hoshiarpur di shaan paramjeet singh sachdeva ji ❤️❤️❤️

    • @Khalsa1699mrsingh
      @Khalsa1699mrsingh 5 месяцев назад +1

      Paise wala vekh k shaan dasti . Wah oye chaploosi karan waleo 😂😂😂😂😂

  • @BabaDeepSinghCargoMovers-fd6qx
    @BabaDeepSinghCargoMovers-fd6qx 5 месяцев назад +3

    ਵਾਹਿਗੁਰੂ ਜੀ 👏

  • @abhishekmangla4845
    @abhishekmangla4845 5 месяцев назад +5

    ਵਾਹਿਗੁਰੂ ਜੀ

  • @laddikhakh9584
    @laddikhakh9584 5 месяцев назад +10

    congratulation Paramjit singh. I am from Washington DC. I am also doing similar business from last 10 years. I am also from Hoshiarpur district, And I will definitely willing to do business with you when I came to Punjab ,only because of your honesty and hard work.

    • @manbirmanbir495
      @manbirmanbir495 5 месяцев назад

      Dear sir pl give me some tips iam from Dasuya Hoshiarpur

  • @HarpalSingh-fm2sc
    @HarpalSingh-fm2sc 5 месяцев назад +6

    ਸੇਅਰ ਮਾਰਕੀਟਿੰਗ ਦਾ ਬਾਦਸ਼ਾਹ

  • @NarinderSingh-uy5nq
    @NarinderSingh-uy5nq 4 месяца назад +2

    Good massage s parmjit singh ji

  • @narinderpalsingh5349
    @narinderpalsingh5349 5 месяцев назад +6

    ਪੰਜਾਬ ਦੀ ਸ਼ਾਨ ❤❤❤❤ ਵੀਰ ਜੀ

  • @teamajaysahota3017
    @teamajaysahota3017 4 месяца назад +2

    Great Sir ji 👍

  • @sardulsamra1518
    @sardulsamra1518 Месяц назад

    Proud of Paramjit Bhaji very grateful for the advice of not to do day trading only invest in the mutual funds if you are a beginner. Love you sir. I Studied at the same College as you Govt. College Hoshiarpur. 🙏

  • @m88naveen
    @m88naveen 5 месяцев назад +10

    ਇਹਨੂੰ ਕਹਿੰਦੇ ਨੇ ਮਹਾਂਪੁਰਸ਼ 🙏 ਚੰਗੇ ਵਿਚਾਰ ਤੇ ਵੱਡਾ ਦਿੱਲ, ਸਟਾਫ਼ ਦਾ ਇਹਣੇ ਮਾਨ ਲਈ 🙏

  • @JITENDERARORA-wn1hz
    @JITENDERARORA-wn1hz 5 месяцев назад +2

    Nice you Are getting to awareness for rising Punjab,

  • @ravinderrandhawa2327
    @ravinderrandhawa2327 5 месяцев назад +2

    Thankyou veer ji 👍 tusi ghant o ji

  • @sukhdevsingh8051
    @sukhdevsingh8051 5 месяцев назад +2

    ਬਹੁਤ ਖੂਬ ਬਾਈ ਦੀ ਜਾਣਕਾਰੀ

  • @sandhug3787
    @sandhug3787 5 месяцев назад +3

    ਬਹੁਤ ਵਧੀਆ ਵੀਰ ਜੀ

  • @harbanskaur8146
    @harbanskaur8146 5 месяцев назад +2

    ਬਹੁਤ ਵਧੀਆ

  • @RavinderKumar-qe9kg
    @RavinderKumar-qe9kg 5 месяцев назад +4

    Sir ji ❤🎉

  • @Deepsingh-ak47
    @Deepsingh-ak47 5 месяцев назад +4

    Waheguru trakkiyan bakshe

  • @dhamilightdecoration5994
    @dhamilightdecoration5994 5 месяцев назад +3

    ਬਹੁਤ ਵਧੀਆ ਕੰਮ ਆ ਸਟਾਕ ਮਾਰਕੀਟ

  • @NarinderPal-ul8id
    @NarinderPal-ul8id 5 месяцев назад +4

    ਜਦੋਂ ਵਾਹਿਗੁਰੂ ਜੀ ਨੇ ਤੁਹਾਡੇ ਤਰੱਕੀ ਰਾਹ ਖੋਲ੍ਹਣੇ ਹੁੰਦੇ ਤੁਹਾਨੂੰ ਵਾਹਿਗੁਰੂ ਜੀ ਆਪ ਹੀ ਰੱਸਤੇ ਬਣਾਉਂਦੇ ਰਹਿੰਦੇ ਪਰ ਮਾਈਨੇ ਇਹ ਤੁਸੀਂ ਕਿਸੇ ਦਾ ਕਦੀ ਦਿੱਲ ਨਾ ਦੁਖਾਇਆ ਹੋਵੇਂ ਮਾਂ ਬਾਪ ਨੂੰ ਦੁਖੀ ਨਾ ਕਰੋ ਮਾਂ ਬਾਪ ਦੀ ਸੇਵਾ ਸੱਭ ਤੋਂ ਵੱਡੀ ਸੇਵਾ

  • @dawindersingh5824
    @dawindersingh5824 6 месяцев назад +2

    ਧੰਨਵਾਦ sir ਜੀ

  • @tarasingh4848
    @tarasingh4848 6 месяцев назад +6

    Great 👍

  • @Grchaa
    @Grchaa 6 месяцев назад +2

    ਬਹੂਤ ਵਧੀਆ ਜੀ

  • @SukhwinderKaur-yd7qt
    @SukhwinderKaur-yd7qt 6 месяцев назад +3

    God bless you long happy and prosperous life.thank you patarkar sahib ji for this interview.z😊

  • @lakhvindersidhu386
    @lakhvindersidhu386 5 месяцев назад +2

    Waheguru ji 💐

  • @avtarsingh-cm3vc
    @avtarsingh-cm3vc 6 месяцев назад +4

    Sachdeva saab is legend & well wisher of all,may God bless him.
    The man who was taking interview should pay more respect to him as he deserves a lot.

    • @Khalsa1699mrsingh
      @Khalsa1699mrsingh 5 месяцев назад

      Why ,just because he is rich .😂😂😂😂

    • @manmeetkaur5078
      @manmeetkaur5078 5 дней назад

      @@Khalsa1699mrsingh No,because of his humbleness.

  • @AmandeepSingh-bu4wn
    @AmandeepSingh-bu4wn 6 месяцев назад +2

    ਬਹੁਤ ਵਧੀਆ ਜੀ

  • @darshans8147
    @darshans8147 6 месяцев назад +6

    Sachdeva ji da number send karn vale nu v, Salute ji

  • @sukhjinderathwal357
    @sukhjinderathwal357 5 месяцев назад +2

    Good sardar ji God bless you

  • @darshans8147
    @darshans8147 6 месяцев назад +2

    Excellent Excellent sachdeva ji

  • @arshpreetkaur143
    @arshpreetkaur143 5 месяцев назад

    Sir g tusi ne sachdeva da no suru wich hi das dita ..bahut hi changi gall hai🙏🙏

  • @AbhinoorTutorial
    @AbhinoorTutorial 4 месяца назад +1

    I am lost everything in trending😔.i am in depth of 15 lacs now.pankhe k bina aab kush nazer nahi aa rha.
    Please take risk accordingly guys 🙏🙏

  • @shellysharma3600
    @shellysharma3600 6 месяцев назад +3

    Great sir ji
    God bless you

  • @Ajayrajputt
    @Ajayrajputt 6 месяцев назад +9

    Business hi power aa.... naukri naukri hi hai or sarakari sabse bekar kyuki salary de naal aah bhi aundi kise greeb di 😢

  • @kirpalsingh1737
    @kirpalsingh1737 6 месяцев назад +2

    ਬਹੁਤ ਸੋਹਣਾ ਸਰਦਾਰ ਜੀ 💐👍

  • @shindersamra4020
    @shindersamra4020 6 месяцев назад +3

    Risk is lif,”nothing ventured nothing gained.” Just remember that words

  • @ANcouple912
    @ANcouple912 5 месяцев назад +1

    Sir great a poore🎉

  • @harkiratsingh7279
    @harkiratsingh7279 29 дней назад

    👌👌👌👍👍👍

  • @somparkash7851
    @somparkash7851 5 месяцев назад +2

    Easy come easy go,always remember.

  • @nomadicnayyar
    @nomadicnayyar 5 месяцев назад +5

    *ਕਾਸ਼ Reporter ਵੀਰ ਬਾਰ ਬਾਰ ਪਰਮਜੀਤ ਜੀ ਨੂੰ ਵਿਚੋਂ ਰੋਕਦਾ ਟੋਕਦਾ ਨਹੀਂ ਤੇ ਧਿਆਨ ਨਾਲ ਓਹਨਾ ਦੀ ਗੱਲ ਪੂਰੀ ਸੁਣਦਾ।*
    Plus, ਕਾਸ਼ Reporter ਵੀਰ Financial Reporter ਹੁੰਦਾ *ਤਾਂ ਜੋ ਉਹ irrelevant response ਨਾ ਦੇ ਕੇ ਕੁਝ to-the-point te specific ਸਵਾਲ ਪੁੱਛਦਾ* so that ਸਾਡੀ Financial knowledge 'ਚ ਇਜ਼ਾਫਾ ਹੁੰਦਾ।
    Sorry to say but very unimpressive. 😐😣

  • @InderMaan-jt1ng
    @InderMaan-jt1ng 6 месяцев назад +1

    ਬਹੁਤ vdya ji

  • @maharajaevents4802
    @maharajaevents4802 6 месяцев назад +2

    Very motivated to see Sachdeva Viji. GuruPatshaha ji Aap ji nu Chardikala Bakhshish karan ji. Please share the address with location. I will come from Delhi to meet you 🥰

  • @learnenglish699
    @learnenglish699 5 месяцев назад +1

    very motivating ....

  • @avtarsingh-ee6en
    @avtarsingh-ee6en 5 месяцев назад +1

    Great sir

  • @SukhjinderSingh-kb5fr
    @SukhjinderSingh-kb5fr 6 месяцев назад +2

    HOSHIARPUR DI SHAN.👌

  • @harbanssingh4665
    @harbanssingh4665 5 месяцев назад +1

    Both badye page

  • @METHER_WORLD
    @METHER_WORLD 5 месяцев назад +1

    Very gud

  • @SukhjinderSingh-kb5fr
    @SukhjinderSingh-kb5fr 6 месяцев назад +1

    VERY NICE. 👍

  • @as8529
    @as8529 Месяц назад

    Bahut acchi baat ki

  • @tarbinkumar4969
    @tarbinkumar4969 5 месяцев назад +2

    He is right person for learning he tells truth about stock market

  • @GurpreetSingh-mx7oi
    @GurpreetSingh-mx7oi 6 месяцев назад +1

    No words brother ❤

  • @SonuKaler-ou8xx
    @SonuKaler-ou8xx 5 месяцев назад +1

    Best vloger ji

  • @Amritpalsingh-ti3ev
    @Amritpalsingh-ti3ev 6 месяцев назад +2

    Very good sir 👍

  • @ArshDeepsingh-xe6wq
    @ArshDeepsingh-xe6wq 5 месяцев назад +1

    ❤❤❤❤❤❤

  • @AvtarSingh-kz2xs
    @AvtarSingh-kz2xs 4 месяца назад +1

    nice sir

  • @HoneyKang-yf4uc
    @HoneyKang-yf4uc 5 месяцев назад +2

    Salute 🫡 sir

  • @VinayGUPTA-mf5sh
    @VinayGUPTA-mf5sh 5 месяцев назад +1

    ❤🙏❤🙏

  • @rickjohn526
    @rickjohn526 5 месяцев назад +1

    Too good

  • @SonuSingh-mx2dy
    @SonuSingh-mx2dy 5 месяцев назад +1

    Good person

  • @harshaangill742
    @harshaangill742 6 месяцев назад +1

    Wah sardar ji

  • @harbhjansingh3653
    @harbhjansingh3653 5 месяцев назад +1

    Good luck ji

  • @BhupinderSingh-kd1sw
    @BhupinderSingh-kd1sw 6 месяцев назад +1

    Good job

  • @GurpreetSingh-mx7oi
    @GurpreetSingh-mx7oi 6 месяцев назад +1

    Shri waheguru ji ❤

  • @amandeepsinghbhullar192
    @amandeepsinghbhullar192 5 месяцев назад +2

    Haar koi mehnat karoo 1 dinn ch koi vi crore pati nahi banda jo kamm karde hoo kari chalooo❤❤❤

  • @balkaranpakapendu8229
    @balkaranpakapendu8229 5 месяцев назад +3

    ਕੋਈ ਦੱਸ ਸਕਦਾ ਏਸ ਕੋਲ ਜੋ ਲੜਕੀਆਂ ਜੌਬ ਕਰਦਿਆ ਉਹ 5 ਸਾਲ ਤੋਂ ਵੱਧ ਟਾਈਮ ਤੋਂ ਹੋਣਗੀਆਂ ਫੇਰ ਉਹ ਕਿਉ ਨਹੀ ਅਮੀਰ ਹੋਇਆ ਬਾਈ ਸ਼ੇਅਰ ਮਾਰਕਿਟ ਇਕ ਸਟਾ ਜਨੀ ਕਿ ਜੁਆ ਹੈ ਜੋ ਲੋਂਦਾ ਬਰਬਾਦ ਹੀ ਹੁੰਦਾ ਆ ਪਰ ਹਾ ਜੇ ਸੱਚਦੇਵਾ ਜੀ ਵਾਂਗੂੰ ਆਪਣੇ ਕੋਲ ਹੀ ਪੈਸੇ ਲਵਾਵੇ ਚਾਹੇ 90 ਲੋਕਾਂ ਨੂੰ ਲੋਸ ਹੋਵੇ ਤੇ 10 % ਨੂੰ ਪ੍ਰੋਫਿੱਟ ਏਨਾ ਦਾ 6% ਕਮਿਸ਼ਨ ਪੱਕਾ ਆਵੇਗਾ ਤਾਹਿ ਤਾ ਆਪਣੇ ਗਾਹਕ ਨੂੰ 5 ਸਾਲ ਸਬਰ ਕਰਨ ਨੂੰ ਕਹਿੰਦਾ ਪੰਜ ਸਾਲ ਚ ਉਸ ਦਾ ਸਾਰਾ ਕੁਸ਼ ਵਿਕ ਜੁ ਓਸਨੇ 5 ਸਾਲ ਬੋਲਣਾ ਵੀ ਨਹੀਂ ਏਨਾ ਨੇ ਪਹਿਲਾ ਹੀ ਕਹਿ ਦਿੱਤਾ ਪਰ ਆਪਣੇ ਲੋਕ ਖੂਹ ਦੇਖ ਕੇ ਵੀ ਛਾਲ ਲਾਜ਼ਮੀ ਮਾਰਦੇ ਆ ਜਿਵੇਂ ਕੈਨੇਡਾ ਦੀ ਡੋਂਕੀ 😅😅😅

    • @kulvinderhappy8671
      @kulvinderhappy8671 5 месяцев назад +1

      ਗੱਲ ਤਾਂ ਬਾਈ ਠੀਕ ਆਖਦਾਂ ਫੇਰ ਬਾਈ ਬੈਂਕ ਆਲ਼ੇ ਠੀਕ ਆ 6% ਤਾਂ ਮਿਲਦਾ ਨਾਲ਼ੇ ਨੀਂਦ ਆਉਂਦੀ

  • @gamechanger7242
    @gamechanger7242 6 месяцев назад +1

    True lines

  • @jugrajsingh7775
    @jugrajsingh7775 5 месяцев назад +4

    ਪਰਮਜੀਤ ਸਿੰਘ ਜੀ ਨੇ ਕੁੱਝ ਸਮਾਂ ਝਾੜੂ ਵੀ ਫੜਿਆ ਸੀ?

  • @rabbibaroliya1125
    @rabbibaroliya1125 6 месяцев назад +3

    ANCHORING IS GREAT HASTAG PUNJAB

  • @sukhsidhu9557
    @sukhsidhu9557 6 месяцев назад +2

    Good job sir ji

  • @manpreetsingh1157
    @manpreetsingh1157 6 месяцев назад +3

    Vir g year 2000 ch 22 lakh loss and banda us nu sahen kr gya
    Ja ta eh drama ja actual ch banda hero aa
    2004 ch 300 Rs milde se ghar to pocket money menu and inni satisfaction hundi c kio k oh bus fair and thoda bahuta khaan peen nu hunda c and best c k Ludhiana ch us time peeliyan meaning yellow buses hundiya c johar ohna diya and rent only rs 02 jithe marji javo par Asi is lai v lad de hunde c k we r student.. 03 banana with black salt only Rs 05.. eh sadi diet c and oh menu meri Ajj to sabb di best life Lagdi aa.. Ajj Jo v aa bahut kuj face krke e aa.. best of luck sir hope kde milage..

  • @parmjeetkaur7265
    @parmjeetkaur7265 4 месяца назад +1

    Nice

  • @shahbazsingh9366
    @shahbazsingh9366 5 месяцев назад +6

    ਆੜ੍ਹਤੀਏ ਦਾ ਬੇਟਾ ਹੈ ਸਚਦੇਵਾ ਅੰਕਲ... 😂 ਜਾਣ ਬੁੱਝ ਕੇ ਖੁਦ ਨੂੰ ਗਰੀਬ ਸ਼ੋਅ ਕਰ ਰਿਹਾ ਕਿ ਕੁਸ਼ ਹੈ ਨੀ ਸੀ ਕੋਲ... ਚਲੋ ਖੈਰ ਮਿਹਨਤ ਬਹੁਤ ਕੀਤੀ ਅੰਕਲ ਨੇ , thanks for video

    • @kulvinderhappy8671
      @kulvinderhappy8671 5 месяцев назад +2

      ਪੱਤਰਕਾਰ ਉਸ ਤੋਂ ਕਾਹਲਾਂ ਗਰੀਬੜਾ ਬੰਦਾ ਦੱਸਣ ਨੂੰ

    • @lakhbirsinghgill8724
      @lakhbirsinghgill8724 Месяц назад

      ਇਹਨਾਂ ਦੇ ਪੁਰਖੇ ਸਬਜ਼ੀ ਮੰਡੀ ਵਿੱਚ ਫੜ੍ਹੀ ਲਾਉਦੇ ਸੀ । ਇਹ ਆੜ੍ਹਤੀ ਨਹੀ ਸੀ । ਬਾਕੀ ਇਹ ਪਾਕਿਸਤਾਨ ਤੋਂ ਬਟਵਾਰੇ ਟਾਇਮ ਆਏ ਹਨ । ਇਹ ਸਾਮਰਾਜ ਇਹਨਾਂ ਆਪਣੀ ਮਿਹਨਤ ਨਾਲ ਕਾਇਮ ਕੀਤਾ ਹੈ । ਬਹੁਤ ਚੰਗੇ ਇਨਸਾਨ ਹਨ । ਅਸੀਂ ਕਾਫੀ ਸੱਜਣ ਮਿੱਤਰ ਇਹਨਾਂ ਤੋਂ ਸਲਾਹ ਲੈ ਕੇ ਨਿਵੇਸ਼ ਕਰ ਰਹੇ ਹਨ । ਚੰਗੇ ਨਤੀਜੇ ਮਿਲ ਰਹੇ ਹਨ ।

  • @Ranjitsingh-bm9fw
    @Ranjitsingh-bm9fw 5 месяцев назад +1

    👌👍

  • @ashokkumargupta9714
    @ashokkumargupta9714 5 месяцев назад +1

    Gem

  • @GurmailSingh-k2m
    @GurmailSingh-k2m 5 месяцев назад +1

    Very nice bro

  • @kksgrocerystorekks1805
    @kksgrocerystorekks1805 6 месяцев назад +3

    This is a business and business Karan li pessa nahi mind chahida bro

  • @bestniwadha9930
    @bestniwadha9930 3 месяца назад +1

    bai ji tusi ehna to vadia swaal nh kite, hor v boht kuj sikh skde c apa ehna to, hor interview bnao and questions vdia bna ke pushyo.

  • @BhupinderSingh-ik2dh
    @BhupinderSingh-ik2dh 5 месяцев назад

    ਮੈਨੂੰ ਇਸ ਬਾਰੇ ਗਿਆਨ ਦਿੱਤਾ ਜਾਵੇ

  • @BhupinderSingh-ik2dh
    @BhupinderSingh-ik2dh 5 месяцев назад +1

    Ook

  • @rajinderSingh-k5n7r
    @rajinderSingh-k5n7r 5 месяцев назад +2

    Sir ji mai v tohade kolo sikhna chahuda ha

  • @bootasingh9117
    @bootasingh9117 6 месяцев назад +2

    👍

  • @sumanlata8950
    @sumanlata8950 5 месяцев назад +4

    There is a lot of wealth in Punjab, people are willing to pay 40 to 50 lakh rupees to send their child to America, Australia and other countries. If all of them know about share marketing then there is a lot of scope to earn money sitting at home.

  • @Gurwindervlogs
    @Gurwindervlogs 6 месяцев назад +1

    ❤❤❤❤❤❤

  • @bigboylive
    @bigboylive 6 месяцев назад +4

    ਜਿਹੜਾ ਬੰਦਾ ਆਵਦੇ ਕੰਮ ਦੀ ਬਜਾਏ ਆਵਦਾ ਲਾਈਫ ਸਟਾਇਲ ਜਾਂ ਕਾਰਾਂ ਦਿਖਾਵੇ ਤਾਂ ਸਮਝ ਜੋ ਉਹ ਪੌਂਜੀ ਸਕੀਮ ਮਾਸਟਰ ਆ ...

    • @deepsingh8878
      @deepsingh8878 6 месяцев назад

      ਕਿਵੇਂ ਬਾਈ? ਕੀ ਇਹ ਵੀ ਸਹੀ ਨਹੀਂ?

    • @sachdevahsp
      @sachdevahsp 5 месяцев назад +1

      God bless you with a positive mindset and a better thought process..

    • @deepsingh8878
      @deepsingh8878 5 месяцев назад +1

      @@sachdevahsp ਸਤਿ ਸ਼੍ਰੀ ਅਕਾਲ ਜੀ option trading ਬਾਰੇ ਵੀ ਦੱਸੋ ਜੀ ਕੁੱਝ।

    • @bigboylive
      @bigboylive 5 месяцев назад

      @@deepsingh8878 no comment ਬਾਈ.. ਲੋਕ ਗੁੱਸੇ ਹੋਣ ਲੱਗ ਜਾਂਦੇ ਆ

    • @deepsingh8878
      @deepsingh8878 5 месяцев назад

      @@bigboylive ਠੀਕ ਐ ਬਾਈ।

  • @harmindersingh2641
    @harmindersingh2641 5 месяцев назад

  • @sainibadwal12
    @sainibadwal12 5 месяцев назад +2

    ਸੱਚ ਦੇ ਬਾਰੇ ਇਕੱਲਾ ਸਟਾਫ ਦਾ ਖਿਆਲ ਨਹੀਂ ਰੱਖਦੇ ਆਲੇ ਦੁਆਲੇ ਦੀਆਂ ਸੰਗਤਾਂ ਦਾ ਵੀ ਖਿਆਲ ਰੱਖਦੇ ਹਨ ਅਤੇ ਹਰੇਕ ਲੋੜਵੰਦ ਦੀ ਮਦਦ ਵੀ ਕਰਦੇ

  • @kksgrocerystorekks1805
    @kksgrocerystorekks1805 6 месяцев назад +2

    Sir kya python language me algo use kar sakte for emotional control li