WISKY DE PEG VARGI-ਵਿਸਕੀ ਦੇ ਪੈਗ ਵਰਗੀ DIDAR SANDHU KULDIP KAUR-1978-FULL EP VINYLRIP ORIGINAL OLD PBI

Поделиться
HTML-код
  • Опубликовано: 17 окт 2024
  • LYRIC:: DIDAR SANDHU
    MUSIC:: CHARANJIT AHUJA
    FULL EP VINYL RECORD
    ORIGINAL SOUND RECORDING MUSIC
    FOUR TRACKS:
    VE WISKY DE PEG VARGI
    JAD SAAL SOHLVAN CHARH JANDA- BATEELOON
    LIYA BHABI TERA MAAL
    VE MAIN MAR GAYI HANIYAN
    ਪੁਰਾਣੇ ਪੰਜਾਬੀ ਸੋਨ ਨਗਮੇ
    ਅਣਮੁੱਲੇ ਪੁਰਾਣੇ ਪੰਜਾਬੀ ਸਦੀਵ ਨਗਮੇ
    ਵਿਸ਼ਵ-ਵਿਆਪੀ ਅਨੋਖਾ,ਵਿਲੱਖਣ ਅਤੇ ਦੁਰਲੱਭ ਪੰਜਾਬੀ ਸੰਗੀਤ-ਸਰਬ ਜੀਅ ਭਲਾ ਹੋਵੇ

Комментарии • 49

  • @amarjeetdhillon6350
    @amarjeetdhillon6350 2 года назад +3

    ਹੁਣ ਤਾਂ ਸਿਰਾ ਲਾਤਾ ਬਹੁਤ ਬਦੀਆਂ👌👌👌👌👌👌

  • @BudhSingh-pb2es
    @BudhSingh-pb2es 6 месяцев назад +1

    ❤🎉🎉 ਬਹੁਤ ਵਧੀਆ ਕਦੇ ਨਾ ਪੁਰਾਣੇ ਹੋਂਣ ਵਾਲੇ ਗੀਤ ਹਨ ❤🎉🎉🎉

  • @sardoolsingh6634
    @sardoolsingh6634 2 года назад +2

    ਦੀਦਾਰ ਸੰਧੂ ਦੀ ਲੇਖਣੀ ਕਮਾਲ ਦੀ ਸੀ

  • @chamkaurpandher2673
    @chamkaurpandher2673 2 года назад +4

    1974 ਵਿੱਚ ਸਾਡੇ ਪਿੰਡ ਲੱਗੇ ਆਖਾੜੇ ਵਿੱਚ ਨੇੜਿਉਂ ਸੁਣੇ ਇਹ ਗੀਤ.... ਅੱਜ ਵੀ ਮੇਰਾ ਮਨ ਭਾਉਂਦਾ ਦੀਦਾਰ ਸੰਧੂ ਜੀ ।ਕੀ ਇਹ ਤਵੇ ਅੱਜ ਕੱਲ੍ਹ ਕਿਤੋਂ ਮਿਲ ਸਕਦੇ ਨੇ ..... ਧੰਨਵਾਦ ।

  • @charanjeetsingh6138
    @charanjeetsingh6138 2 года назад +1

    ਵਾਹ ਜੀ ਵਾਹ ਬਹੁਤਹੀ ਵਧੀਆ। ਚਰਨ ਜੀਤ ਸਿੰਘ ਮਾਂਗਟ ਜੁਲਕਾਂ ਪਟਿਆਲਾ।

  • @jagrajsinghpirkot6708
    @jagrajsinghpirkot6708 2 года назад +2

    ਕੋਈ ਨਹੀਂ ਦੀਦਾਰ ਵਰਗਾ ਼ਧੰਨਵਾਦ ਨੰਬਰਦਾਰ ਸਾਹਿਬ

  • @manjitsingh7488
    @manjitsingh7488 Год назад

    ਬਹੁਤ ਕਲਾਕਾਰ ਦੇਖੇ ,ਉਨ੍ਹਾਂ ਦੇ ਗੀਤ ਸੁਣੇ ,ਪਰ ਦੀਦਾਰ ਵਰਗੇ ਕਿਸੇ ਦੇ ਵੀ ਨਹੀਂ ਗੀਤ ,ਸਾਰੇ ਇੱਕ ਤੋਂ ਵੱਧ ਕੇ ਇੱਕ ਨੇ ,ਸਾਰੇ ਸੁਪਰ ਹਿੱਟ ,ਬਾਕੀ ਕਲਾਕਾਰਾਂ ਦਾ ਤਵੇ ਵਿਚ ਇੱਕ ਗੀਤ ਹਿੱਟ ਹੁੰਦਾ ਸੀ ਬਾਕੀ ਫਿਲਪ ,,ਦੀਦਾਰ ਜੀ ਦੇ ਸਾਰੇ ਹੀ ਸੁਪਰ ਹਿੱਟ

  • @manjitsingh7488
    @manjitsingh7488 3 года назад +2

    ਮੈਨੂੰ ਤਾ ਇੰਝ ਲੱਗਦਾ ਦੀਦਾਰ ਜੀ ਦੇ ਗੀਤ ਬੱਟਈਲੂ ਬੱਟਇਲੂ ਨੂੰ ਹਿੰਦੀ ਫਿਲਮ ਵਿਚ ਗੀਤ ਈਲੂ ਈਲੂ ,,,,ਇਹ ਦੀਦਾਰ ਜੀ ਦੇ ਗੀਤ ਦੀ ਨਕਲ ਕੀਤੀ ,

  • @sidhurecords9290
    @sidhurecords9290 3 года назад +2

    ਫੁੱਲ ਈ ਪੀ ਦੀਦਾਰ ਸੰਧੂ ਤੇ ਕੁਲਦੀਪ ਕੌਰ ਜੀ ਦਾ ਅੱਪ ਲੋਡ ਕਰਨ ਲਈ ਤਹਿ ਦਿਲੋਂ ਸ਼ੁਕਰੀਅਾ ਬਾਈ ਲੰਬੜਦਾਰ ਜੀ ਯੁਗ ਯੁਗ ਜੀਓ

  • @sukhwindersran2154
    @sukhwindersran2154 Год назад +1

    ਬੜ੍ਹਾ ਵਧੀਆ ਮਿਊਜਿਕ ਹੈ

  • @paramjeetgrewal3222
    @paramjeetgrewal3222 3 года назад +8

    ਬਹੁਤ ਹੀ ਸੋਹਣਾ ਗੀਤ ਪੰਜਾਬ ਦੇ ਨਾਮਵਰ ਗਾਇਕ ਦੀਦਾਰ ਸੰਧੂ ਜੀ ਦੁਆਰਾ ਗਾਇਆ ਹੋਇਆ ।

  • @AmeeraBali-wq9zk
    @AmeeraBali-wq9zk Год назад +1

    didar sandhu ji sadabahar kalakar /ak bar phir ao ji *

  • @armanatkaur4819
    @armanatkaur4819 3 года назад +1

    ਬਹੁਤ ਵਧੀਆ ਗੀਤ ਦਿਦਾਰ ਸੰਧੂ ਜੀ ਦੇ, ਵੀਰ ਜੀ, 45 ਮਿੰਟਾਂ ਦੀ ਵੀਡੀਓ ਪਾਓ ਦਿਦਾਰ ਸੰਧੂ ਤੇ ਸਨੇਹ ਲਤਾ ਦੇ ਸੁਪਰਹਿੱਟ ਗੀਤਾਂ ਦੀ, ਆਪ ਜੀ ਦਾ ਬਹੁਤ-ਬਹੁਤ ਧੰਨਵਾਦ, ਇਹ ਵੀ ਚਾਰ ਗੀਤ ਬਹੁਤ ਹੀ ਵਧੀਆ ਨੇ, ਧੰਨਵਾਦ।

  • @ਪ੍ਰਸ਼ੋਤਮਪੱਤੋ

    ਦੀਦਾਰ ਸੰਧੂ ਨੂੰ ਸਲਾਮ ਜੀ।

  • @BhupinderSingh-uj6hb
    @BhupinderSingh-uj6hb 2 года назад

    Wah kya baat hai,bohut hi vadhia ji,bohut dhanyvaad ji

  • @budhsingh7016
    @budhsingh7016 2 года назад +1

    ਗੁਡ ਬਹੁਤ ਵਧੀਆ

  • @balveersinghsandhu1577
    @balveersinghsandhu1577 2 года назад +1

    ਬਹੁਤ ਵਧੀਆ ਗੀਤ ਹਨ ਹੋਰ ਵੀ ਬਹੁਤ ਸਾਰੇ ਪੁਰਾਣੇ ਗੀਤ ਹਨ ਉਹ ਵੀ ਸੁਣਾਉ ਜੀ ਗੀਤ ਦੇ ਨਾਲ ਸੰਨ ਲਿਖਣ ਲਈ ਧੰਨਵਾਦ ਕਰਦੇ ਹਾਂ

  • @charanjitrandhawa4695
    @charanjitrandhawa4695 Год назад

    These old songs remember remember old times to see old generation.Good efforts in music world.

  • @GURMITSingh-n5p
    @GURMITSingh-n5p 3 месяца назад

    Very nice song

  • @BalvirSingh-pl4zt
    @BalvirSingh-pl4zt 4 месяца назад

    VERY NICE SONG ❤

  • @GurmeetSingh-se3ct
    @GurmeetSingh-se3ct 3 года назад +2

    👌👍👍👍bhut vadea y ji

  • @bootawarring7005
    @bootawarring7005 3 года назад +1

    ਬਹੁਤ ਹੀ ਵਧੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ

  • @punajbsingh4764
    @punajbsingh4764 2 года назад +3

    ਵਧੀਆ ਲੱਗਾ ਹੈ

  • @mohindersingh9059
    @mohindersingh9059 Год назад

    Didar legends singer

  • @SukhdevSingh-lw8gx
    @SukhdevSingh-lw8gx 2 года назад

    Hit. Geet. Bai ji.

  • @ManmohanSingh-kr8bx
    @ManmohanSingh-kr8bx 2 года назад

    HMV,,ਦਾ,,ਫੂਫੜ,,1980

  • @RamLal-lh4hm
    @RamLal-lh4hm 3 года назад

    Very nice

  • @naeemmanshapardise2970
    @naeemmanshapardise2970 3 года назад +1

    Good.song

  • @lallylallybhaleria3927
    @lallylallybhaleria3927 2 года назад

    Amar gayAk

  • @ਤੂੰਮੇਰਾਰਾਖਾਸਭਨੀਥਾਈ

    👌👌👌👌👌👌👌👌👌🌹🌹🌹🌹🌹❤️

  • @ਤੂੰਮੇਰਾਰਾਖਾਸਭਨੀਥਾਈ

    👌👌👌😂😂😂😂😂😂😂❤️🌹

  • @jugrajsingh9711
    @jugrajsingh9711 2 года назад

    Z

  • @BaldevSingh-rq3iw
    @BaldevSingh-rq3iw 3 года назад

    Deleted.