Ghagre Di Ve Laun-ਘੱਗਰੇ ਦੀ ਲੌਣ-Didar Sandhu Kuldip Kaur-1977-Original Sound--Full VINYLRIP-Pbi song

Поделиться
HTML-код
  • Опубликовано: 15 янв 2025

Комментарии • 219

  • @ajaibsidhu5083
    @ajaibsidhu5083 Год назад +5

    ਵੀਰ ਜੱਸੀ ਮਾਹਲ ਜੀ ਇਹਨਾਂ ਗੀਤਾਂ ਵਿੱਚ ਬੀਨ ਵਜਦੀ,ਹੈ ਸਾਡੀ ਟੇਪ ਤੇ ਇਕ ਸੱਪ ਮੇਲਣ ਲੱਖ ਗਿਆ ਸੀ ਫੇਰ ਸਾਨੂੰ ਓਹ ਮਾਰਨਾ ਪਿਆ ਜੀ ਸੱਚੀ ਘੱਟਨਾਂ,ਹੈ ਜੀ ਥੈਂਕਯੂ ਵੀਰ ਜੀ 📢🥀💐👌❤️🙏🌷👍🪕♥️

  • @SukhdevSingh-up7ed
    @SukhdevSingh-up7ed 17 часов назад

    ਇਸ ਰਿਕਾਰਡ ਦੀ ਬਲੈਕ ਹੋਗੀ ਸੀ । ਅੱਖ ਦੇ ਇਸ਼ਾਰੇ ਉੱਤੇ ਹਾਂ ਕਰਗੀ । ਬੜਾ ਮਸ਼ਹੂਰ ਹੋਇਆ ਸੀ ਇਹ SP ਰਿਕਾਰਡ!!!!! ।ਸੁਖਦੇਵ ਮਿਊਜਿਕ ਸੈਂਟਰ ਬਾਜਾ ਖਾਨਾ!!!!!

  • @jaswantsingh-kv8ep
    @jaswantsingh-kv8ep 2 года назад +10

    ਵਾਹ ਓ ਲੰਬੜਦਾਰਾ ਲੰਬੜਦਾਰ ਵਲੋਂ ਧੰਨਵਾਦ ਬਾਈ

  • @jagsirkhandanaula6936
    @jagsirkhandanaula6936 3 года назад +17

    ਮੈਂ ਉਸ ਸਮੇਂ ਪਹਿਲੀ ਕੱਚੀ ਵਿੱਚ ਪੜਨ ਲੱਗਾ ਸੀ ਅੱਜ 51 ਸਾਲ ਦਾ ਹੋ ਗਿਆ ,ਪਰ ਗੀਤ ਅਜੇ ਵੀ ਜਵਾਨ ਹੈ। ਇਸੇ ਲਈ ਦੁਆ ਵਿੱਚ ਕਿਹਾ ਜਾਂਦਾ ਹੈ ਕਿ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ

  • @ravindergill9225
    @ravindergill9225 4 дня назад

    ਜੀ, ਮੈਂ 70 ਸਾਲ ਦਾ ਹੋ ਗਿਆ ਪੁਰਾਣੇ ਗੀਤ ਮੇਰੇ ਹੱਡਾਂ ਵਿੱਚ ਰਚੇ ਹੋਏ ਨੇ, ਚੰਨਾਂ ਵੇ ਮੇਰੇ ਕੱਦ ਮੇਚ ਦਾ ਬੁਨਣਾ ਦੇ ਦੇ ਪਲ੍ਹਗਾਂ ਨੁਮਾਰੀ, ਗੀਤ ਸੁਨਣ ਬਹੁਤ ਜੀ ਕਰਦਾ,.

  • @DarshanSingh-se4ct
    @DarshanSingh-se4ct 3 года назад +57

    ਵਾਹ ਜੀ ਵਾਹ ਬਾਈ ਜੀ ਨੇ ਬਚਪਨ ਯਾਦ ਕਰਾ ਦਿੱਤਾ ਨਹੀਂ ਰੀਸਾਂ ਦੀਦਾਰ ਸੰਧੂ ਦੀਆਂ। ਮੁੰਡਾ ਪਿੰਡ ਦਾ ਤੂੰ ਇਕ ਜਿਹੜਾ ਮਿਲਦਾ ਏ ਨਿੱਤ ਇਹ ਗੀਤ ਬਹੁਤ ਹਿਟ ਹੋਇਆ ਸੀ

    • @jassimahallambardar3315
      @jassimahallambardar3315  3 года назад +13

      Veer jee Bahut meharbani

    • @BhupinderSingh-zj5bu
      @BhupinderSingh-zj5bu Год назад +4

    • @SukhjeetKaur-jg3le
      @SukhjeetKaur-jg3le 3 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @chandandeepghumaan8821
    @chandandeepghumaan8821 4 года назад +13

    ਇਸ ਗੀਤ ਵਿੱਚ ਦੀਦਾਰ ਨੇ ਕਈ ਗੱਲਾਂ ਆਪ ਵੀਤੀਆਂ ਵੀ ਲਿੱਖੀਆਂ ਨੇ / ਦੀਦਾਰ ਦੇ ਸਾਹਮਣੇ ਕੁਲਦੀਪ ਕੋਰ ਦੀ ਤੱਲੀ ਉਤੇ ਕਿਸੇ ਨੇ ਖੰਡ ਰੱਖ ਕੇ ਚੱਟ ਚਈ ਸੀ/ ਤਾਂ ਵੀ ਘੱਗਰੇ ਦੀ ਲੌਣ ਭਿੱਜ ਗੀ ਸੀ

    • @jassimahallambardar3315
      @jassimahallambardar3315  4 года назад +2

      Haanji Raj veer Ji:: Didar sahib asliyat te ikk dam gana likh dinde c::: rab raakha 👍👍👍🙏🙏🙏

    • @ajaibsingh1854
      @ajaibsingh1854 3 года назад +1

      Nice song

    • @sonysidhu4694
      @sonysidhu4694 3 года назад

      Yes you are right 👍👍👍

    • @jasmelsingh8819
      @jasmelsingh8819 2 года назад

      ਇੰਦਰਜੀਤ ਹਸਨਪੁਰੀ ਸੀ

    • @ASHWANIKUMAR-vn4tj
      @ASHWANIKUMAR-vn4tj 2 месяца назад

      ਇਹ ਘਟਨਾ ਕਰਕੇ ਹੀ ਇਸ ਗੀਤ ਦਾ ਅਖੀਰਲਾ ਅੰਤਰਾ ਲਿਖਿਆ ਸੀ

  • @sidhuanoop
    @sidhuanoop 6 месяцев назад +3

    ਸੁਪਹਿੱਟ ਗੀਤ ਨੇ ਸੰਧੂ ਸਾਹਿਬ ਜੀ ਦੇ।
    ਪ੍ਰਣਾਮ ਉਸਤਾਦ ਜੀ ਨੂੰ

  • @ajaibsingh8835
    @ajaibsingh8835 3 года назад +7

    ਬਹੁਤ ਹੀ ਪਿਆਰੇ ਗੀਤ ਹਨ ਮਾਹਲ ਵੀਰ ਜੀ

  • @KulwinderSingh-ok9bo
    @KulwinderSingh-ok9bo 2 года назад +10

    ਵਾ.ਵਾ.ਪੁਰਾਣੇ ਜਮਾਨੇ ਦੀ.ਯਾਦ ਆ.ਗੀ.ਗੀਤ ਸੁਣ ਕੇ

  • @harbanssingh7953
    @harbanssingh7953 7 месяцев назад +3

    ਮੈਂ ਦਸ ਸਾਲ ਦਾ ਸੀ, ਜਦੋਂ ਇਹ ਗੀਤ ਆ ਨੇ, ਮੈਂ ਹੁਣ ਵੀ ਸਦੀਕ ਤੇ ਦੀਦਾਰ ਦੇ ਗੀਤ ਸੁਣਦੇ ਹਾਂ, ਬਚਪਨ ਯਾਦ ਆ ਜਾਂਦਾ,ਰੋਣ ਆਉਂਦਾ 6:54

  • @tarsemlaljashotra345
    @tarsemlaljashotra345 2 года назад +6

    ਬਹੁਤ ਵਧੀਆ ਗੀਤ ਦੀਦਾਰ ਸੰਧੂ ਜੀ ਦੇ ਧੰਨਵਾਦ ਲੰਬੜਦਾਰ ਜੀ

  • @baljindersingh-mu3dd
    @baljindersingh-mu3dd 8 месяцев назад +3

    ਮਨ ਭਾਵਕ ਹੋ ਜਾਂਦਾ ਜੀ ਗੀਤ ਸੁਣਕੇ 😢😢 ਕਾਸ ਉਹ ਦਿਨ ਮੁੜਕੇ ਆਉਣ!!!!

  • @pappubrar8006
    @pappubrar8006 3 года назад +21

    ਦੀਦਾਰ ਸੰਧੂ ਤੇ ਕੁਲਦੀਪ ਕੌਰ ਰਾਜਸਥਾਨ ਤੋਂ ਅਖਾੜਾ ਲਾ ਕੇ ਵਾਪਸ ਆ ਰਹੇ ਸੀ ਰਸਤੇ ਵਿੱਚ ਢਾਬੇ ਤੇ ਰੁਕੇ ਸੀ ਰੁਲਦੀਪ ਕੌਰ ਦੇ ਕਾਲਾ ਸੂਟ ਪਾਇਆ ਸੀ ਉਹ ਬਾਥਰੂਮ ਜਾ ਕੇ ਆਈ ਸੀ ਦੀਦਾਰ ਸੰਧੂ ਕਹਿੰਦਾ ਇੱਕ ਫਿਰ ਦੁਬਾਰੇ ਆਉਣਾ ਉਧਰੋ ਉਸ ਟਾਇਮ ਲਿਖਿਆ ਸੀ ਕਾਲੀ ਬੋਲੀ ਰਾਤ ਵਿੱਚ ਇੰਜ ਆਉਦੀ ਲੱਗੇ ਜਿਵੇ ਹਨੇਰਿਆ ਚੋ ਅੱਗ ਦੀ ਲਕੀਰ ਨੀ

    • @jassimahallambardar3315
      @jassimahallambardar3315  3 года назад +1

      Haanji veer jee::: bilkul theek::: main vee ehi suniya

    • @sonysidhu4694
      @sonysidhu4694 3 года назад +1

      Hnjii kuldeep jii ne dssya interview ch

    • @ASHWANIKUMAR-vn4tj
      @ASHWANIKUMAR-vn4tj 2 месяца назад

      ਇਸ ਗੀਤ ਦੇ ਅਖੀਰਲਾ ਅੰਤਰੇ ਵਾਰੇ ਵੀ ਸ਼ਮਸ਼ੇਰ ਸੰਧੂ ਸਾਹਿਬ ਨੇ ਦਸਿਆ k ਇਹ ਦੀਦਾਰ ਜੀ ਨੇ ਕਿਉ ਲਿਖਿਆ ਸੀ।

  • @charanjeetsingh6138
    @charanjeetsingh6138 3 года назад +6

    ਪੁਰਾਣੀ ਯਾਦ ਤਾਜੀ ਹੋ ਗੲਈ।

  • @sidhurecords9290
    @sidhurecords9290 4 года назад +9

    ਨਹੀਂ ਰੀਸਾਂ ਦੀਦਾਰ ਸੰਧੂ ਜੀ ਦੀੇਅਾਂ ਲੰਬੜਦਾਰ ਜੀ ਬਣੇ ਰਹੋ ਬਾਈ ਜੀ

    • @jassimahallambardar3315
      @jassimahallambardar3315  4 года назад

      Sidhu sahib::: bahut meharbani Ji:: Rab raakha::: 🙏🙏🙏🙏🙏🙏❤️❤️❤️❤️

  • @dalipkumar4565
    @dalipkumar4565 Год назад +1

    बहुत ही पसंद है गीत छोटे होते बहुत सुनता था, भाई जी HMV record's आज भी मिलते है क्या 💞💞💞💞

  • @AffectionateCoastalBeach-tz4dz
    @AffectionateCoastalBeach-tz4dz 5 месяцев назад +2

    ਕੁਲਦੀਪ ਕੌਰ ਦੀ ਅਵਾਜ਼ ਕਰੰਟ ਵਰਗੀ ਹੈ ਇਹ ਗੀਤ ਬਹੁਤ ਹਿੱਟ ਹੋਏ ਸਨ ਬਾਕਮਾਲ
    ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

  • @amanrai5904
    @amanrai5904 11 месяцев назад +3

    Old is alway gold dil se

  • @singhamli2479
    @singhamli2479 3 года назад +5

    Jo veer chamkila ji didaar ji sadiq manak ji nu sunde ne oh nawe song nhi sun sakde sade lae eh gold a thanks for uploading

  • @chamkaurpandher2673
    @chamkaurpandher2673 Год назад +6

    ਇਹ ਗੀਤ ਮੇਰੇ ਪਿੰਡ 1976 ਵਿੱਚ ਗਾਇਆ ਸੀ .....

  • @paramjeetgrewal3222
    @paramjeetgrewal3222 4 года назад +17

    ਮੇਰੇ ਕੋਲ ਇਹ ਗੀਤ ਰਿਕਾਰਡ ਵਿੱਚ ਕੈਸਿਟ ਵਿੱਚ ਸੀ ਡੀ ਵਿੱਚ ਤੇ ਪੈੱਨ ਡਰਾਈਵ ਵਿੱਚ ਮੌਜੂਦ ਹਨ

    • @jassimahallambardar3315
      @jassimahallambardar3315  4 года назад

      Bahut vadhiya Ji::::🙏🙏🙏🙏

    • @singsarwan286
      @singsarwan286 3 года назад +2

      Very nice ji thank you ji janab ਪੁਰਾਣੀਆਂ ਯਾਦਾਂ ਤਾਜ਼ਾ ਰੱਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨਾਮ ਕੀ ਹੈ ਅਤੇ ਪਤਾਂ ਵੀ ਦੱਸਣਾ ਚਾਹੀਦਾ ਹੈ ਜੀ

    • @akshaydeepsingh4111
      @akshaydeepsingh4111 3 года назад +1

      @@jassimahallambardar3315 lĺQqPpppppĺ

    • @gurmeetsingh2654
      @gurmeetsingh2654 3 года назад +2

      ਜਿਉਂਦਾ ਰਹਿ ਬਾਈ ਪੁਰਾਣੇ ਗੀਤਾਂ ਨੂੰ ਪਿਆਰ ਕਰਦੇ ਹੋ

    • @reetgill8697
      @reetgill8697 13 дней назад

      You are a great man

  • @RuchpalSingh-c5t
    @RuchpalSingh-c5t 7 месяцев назад +1

    ਵਾਹ ਜੀ ਵਾਹ ਵਾਰ-ਵਾਰ ਸੁਣਨ ਨੂੰ ਜੀ ਕਰਦਾ ।ਇਕ ਗੱਲ ਤੈਨੂੰ ਦਸਣੀ ਪਊ ਕਚ ਦੇ ਸਮਾਨ ਵਾਂਗੂੰ ਰੱਖਣੀ ਪਊ।

  • @VijayKumar-ke8le
    @VijayKumar-ke8le 9 месяцев назад +1

    बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @nishansidhu330
    @nishansidhu330 4 года назад +5

    ਵਾਹ ਬੲੀ ਵਾਹ ਕਿੰਨਾ ਸੋਹਣਾ ਗਾੲਿਅਾ

  • @avtar781
    @avtar781 3 года назад +2

    Beet Gye WAQT di YAAD taza ho gyi 👍

  • @bahadursingh5720
    @bahadursingh5720 4 месяца назад +1

    Kuldeep kaur very nice voice

  • @vernbhangu6141
    @vernbhangu6141 2 года назад +3

    Wow Jassi Ji thank you so much reminiding my childhood, remembering sleeping on the roof top in village and had pleasure to hearing these songs at night. God bless you veer ji.

  • @rupindersidhu
    @rupindersidhu 4 года назад +3

    Bhaji bahut vadhia EP

  • @sukhipannu5738
    @sukhipannu5738 4 года назад +3

    bhaaji Maja Aagaya,Eh Jada ne Didar ji Diya

  • @GurjantSingh-iw3hf
    @GurjantSingh-iw3hf 2 года назад +2

    Very nice song didar siraa c didar sandhu

  • @sukhwinderbhangu898
    @sukhwinderbhangu898 3 года назад +5

    ਬਹੁਤ ਵਧੀਆ ਗੀਤ

  • @HoneyRose12618
    @HoneyRose12618 Месяц назад

    میوزک اور آواز
    کیا بات ہے۔
    کیسی جادو بھری آواز ہے

  • @muhammadkaif672
    @muhammadkaif672 2 месяца назад

    Dil khush kar dita Veer ji

  • @ShaukatAli-qe9ye
    @ShaukatAli-qe9ye 2 месяца назад +1

    ਸਭਿਆਚਾਰਿਕ ਸੁੰਨੇ ਕਰ ਗਿਆ

  • @ਪਿੰਡ62
    @ਪਿੰਡ62 3 года назад +4

    Very very very very very very very nice👍👍😊😊

  • @GurbaxSingh-v6n
    @GurbaxSingh-v6n Год назад +1

    V v good singer dedar

  • @bhagwansingh511
    @bhagwansingh511 3 года назад +2

    Very nice old geet ,Didar sandhu de

  • @NAVDEEPKAUR-qn5wf
    @NAVDEEPKAUR-qn5wf Год назад +1

    Very nice old is gold Lakhbir singh from Chandigarh

  • @karamjeetsingh2352
    @karamjeetsingh2352 4 дня назад

    ਪੱਕੀਆਂ ਸ਼ਹਿਤੂਤੀਆਂ ਦਾ ਰਸ ਮੇਰੀ ਬੁੱਲੀਆਂਤੇ
    ਅਸੀਂ ਭੌਰ ਬੁੱਲਾ ਤੇ ਬੈਠਾ ਲਿਆ

  • @dharampaulkabarwal6251
    @dharampaulkabarwal6251 3 года назад +1

    Well done Jassi

  • @sonysidhu4694
    @sonysidhu4694 3 года назад +2

    Siraa Kuldeep Kaur jii 🥰🥰🥰🥰🥰🥰😎😎😎😎😎😎

  • @suchasingh7129
    @suchasingh7129 3 года назад +4

    ਦੀਦਾਰ ਜੀ ਨੇ ਨੂਰੀ ਜੀ ਨਾਲ ਵੀ ਵਧੀਆ ਗੀਤ ਗਾਏ ਹਨ

  • @narinderpal6091
    @narinderpal6091 3 года назад +2

    Mera sabh ton best song ghagre di ve lon bhij gayi narinder mionwalia

  • @sandhusaab624
    @sandhusaab624 3 года назад +15

    ਪੱਟਕੇ ਵਗਾਤਾ ਲੰਬੜਾਂ ਦਾ ਪੁੱਤ ਨੀਂ,,,, ਚਰਨਾਂ ਨੰਬਰਦਾਰ ਪਿੰਡ ਪੰਜਗਰਾਈਂ ਕਲਾਂ

  • @charanjeetsingh6138
    @charanjeetsingh6138 3 года назад +3

    V.good.song.ji

  • @AvtarSingh-mc8en
    @AvtarSingh-mc8en Год назад

    Very good didar Sandhu old is gold music kesar singh Narula ji Very good

  • @sdeb3470
    @sdeb3470 8 месяцев назад +1

    Nice songs.

  • @karamjitagoul9828
    @karamjitagoul9828 3 года назад +7

    Evergreen Artist,
    Sandhu Saab Ji,
    So Thanks, Nambardaar Ji.
    Lyrics Karam Agoul (Nabha)
    👍👍👌👌👌👌

  • @niranjansinghjhinjer1370
    @niranjansinghjhinjer1370 3 года назад +5

    Ustad Didar ji da sdabahaar Tawa bai ji

  • @zulfkarali7188
    @zulfkarali7188 6 месяцев назад

    Wah ji wah bahut khoob

  • @pawandeepsingh5295
    @pawandeepsingh5295 3 года назад

    Sura 😎😎😎😎😎👌👌👌👌👌👌👌👌🏻👌🏻👌👌👌👌👌👌👌🏿👌🏿👌🏿👌🏿👎👎👎👎👎🏼👎😂😂😂😂😂😂😋😋😋😋😋

  • @sdeb3470
    @sdeb3470 Год назад +1

    Very nice songs.

  • @manpreetkelowna
    @manpreetkelowna 3 года назад +1

    Veer record mil jandea ji kiss passa. To

  • @ManmohanSingh-kr8bx
    @ManmohanSingh-kr8bx 3 года назад +2

    HMV,,ਸਦਾਬਹਾਰ,HMV,,

  • @gurdipsingh7369
    @gurdipsingh7369 8 месяцев назад +1

    Very good

  • @JAGJEETSingh-lv1dm
    @JAGJEETSingh-lv1dm 3 года назад +18

    ਮਾਹਲ ਸਾਹਿਬ!!
    ਬਹੁਤ ਸਾਫ ਅਵਾਜ਼ ਆ,ਵਾਰ -2 ਸੁਣਨ ਨੂੰ ਜੀਅ ਕਰਦਾ।ਵੀਰ ਜੀ ਇਹ ਸੈੱਟ ਕਿੰਨੇ ਕੂ ਪੈਸਿਆਂ ਦਾ ਮਿਲ ਸਕਦਾ?
    ਧੰਨਵਾਦ ਜੀ।

  • @sukhmindersingh3610
    @sukhmindersingh3610 3 года назад +1

    Old is gold bai ge

  • @sonysidhu4694
    @sonysidhu4694 3 года назад +2

    Very nice 👌👌👌👌👌 jii

  • @AvtarSingh-ep3zr
    @AvtarSingh-ep3zr 3 года назад +4

    Didar is very good singer and songs salute to you dhanwad thanks old is gold

  • @gurcharansingh4855
    @gurcharansingh4855 3 года назад +4

    Ina gita ne ta dil te gerhi sat mari hoi a weldan

  • @NAVDEEPKAUR-qn5wf
    @NAVDEEPKAUR-qn5wf Год назад

    Very nice old record thank you verr Lakhbir singh chandigargh

  • @subashsalaria2978
    @subashsalaria2978 2 года назад +1

    Old is Gold

  • @santokhsingh1301
    @santokhsingh1301 3 года назад +3

    Super song very good

  • @nachhattarsinghgill4968
    @nachhattarsinghgill4968 2 месяца назад

    ❤ old is gold ❤

  • @lakhveersingh6190
    @lakhveersingh6190 3 года назад +2

    ਬਹੁਤ ਵਧੀਆ ਜੀ

  • @VijayKumar-uh6yj
    @VijayKumar-uh6yj 3 года назад +5

    Best punjabi songs.

  • @baldevsingh2317
    @baldevsingh2317 3 года назад +6

    ਕੌਨ ਕੌਦਾ ਸ਼ਧੂ ਗੌਨਾ ਨਹੀ ਉਦਾ ਹਿਟ ਕਲਾਕਾਰ ਸ਼ੀ ਅਜ ਹੈ

    • @jagmailsongh3904
      @jagmailsongh3904 Год назад

      PR

    • @sidhuanoop
      @sidhuanoop 6 месяцев назад +1

      ਸੰਧੂ ਸਾਹਿਬ ਬਹੁਤ ਵਧੀਆ ਗੀਤਕਾਰ ਅਤੇ ਬਹੁਤ ਵਧੀਆ ਗਾਇਕ ਸਨ। ਬਹੁਤ ਖੂਬਸੂਰਤ ਗੀਤ ਨੇ ਸੰਧੂ ਸਾਹਿਬ ਜੀ ਦੇ।
      ਕਰੋੜਾਂ ਵਾਰ ਪ੍ਰਣਾਮ ਉਸਤਾਦ ਜੀ ਨੂੰ

    • @ArjunSingh-ju3mf
      @ArjunSingh-ju3mf 5 месяцев назад

      ​@@jagmailsongh3904²²²222²²2²²²

    • @GurjantSingh-qg8yu
      @GurjantSingh-qg8yu 5 месяцев назад

      😊

  • @rajinderpalsingh969
    @rajinderpalsingh969 3 месяца назад

    Very good sandhu

  • @gurpyarmaan9204
    @gurpyarmaan9204 4 года назад +6

    ਹਰਚਰਨ ਗਰੇਵਾਲ -ਸੀਮਾਂ ਨੂੰ ਵੀ ਯਾਦ ਕਰੋ ਜੀ

  • @kashmirsandhu1199
    @kashmirsandhu1199 2 года назад +2

    Very Very nice 👌 Very old Songs I like 👍 Thanks Sandhu Sahib So much

  • @KalvetSingh
    @KalvetSingh 6 месяцев назад +1

    के❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂😂😂😂 ठीक हैजी

  • @SatishKumar-gx9zz
    @SatishKumar-gx9zz 3 года назад +6

    Excellent Voice

  • @jagdev5863
    @jagdev5863 2 года назад +1

    Old is Gold 👍👌

  • @gondaragamerz6873
    @gondaragamerz6873 3 года назад +4

    Good. G. Good. Didar

  • @pavittergill265
    @pavittergill265 3 года назад +4

    Very nice song👍👍 🌹🌹

  • @AmanDeep-h8h
    @AmanDeep-h8h 5 месяцев назад +1

    😊

  • @jaswantsingh4259
    @jaswantsingh4259 3 года назад +1

    V.V.Nice Song

  • @khushbrar7951
    @khushbrar7951 3 месяца назад

    ਸਰਪੰਚ ਸਾਬ

  • @BachiterSingh-j8q
    @BachiterSingh-j8q 10 дней назад

    Old But Super Song

  • @VijayKumar-ke8le
    @VijayKumar-ke8le 10 месяцев назад +1

    बाऐ

  • @subashsalaria2978
    @subashsalaria2978 2 года назад

    22g music director b likhya kro

    • @paramjeetgrewal3222
      @paramjeetgrewal3222 2 года назад

      ਲਿਖਿਆ ਤਾਂ ਹੋਇਆ ਹੈ, ਕੇ ਐੱਸ ਨਰੂਲਾ ਜੀ, ਜਸਪਿੰਦਰ ਨਰੂਲਾ ਦੇ ਡੈਡੀ ਅਤੇ ਮੋਹਣੀ ਨਰੂਲਾ ਦੇ ਪਤੀ।

  • @jawaharsinghbhatti9343
    @jawaharsinghbhatti9343 3 года назад +2

    Very nice song ji

  • @MandeepKaur-gu7fp
    @MandeepKaur-gu7fp 2 месяца назад

    Nice 👍

  • @sukhpalsingh1342
    @sukhpalsingh1342 Год назад

    Thanks ji 🙏 ❤

  • @RoopSingh-gn1sk
    @RoopSingh-gn1sk Месяц назад

    Bacan pan yad karwata nabar dara dhanwad

  • @GagandeepSingh-en3we
    @GagandeepSingh-en3we 3 года назад +3

    Good song BS

  • @joginderpal7349
    @joginderpal7349 Год назад

    God,blees,you,g😊

  • @bootawarring7005
    @bootawarring7005 4 года назад +3

    👌👌👌

  • @avtarsingh2531
    @avtarsingh2531 2 месяца назад

    ਮਾਂ ਬੋਲੀ ਪੰਜਾਬੀ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @gurchainsingh5138
    @gurchainsingh5138 3 года назад +3

    Good.geet

  • @gurdipsidhu3727
    @gurdipsidhu3727 3 года назад

    Excellent song. Ghagre di ve laun Bhijgaye.

  • @jasspalsingh141
    @jasspalsingh141 3 года назад +5

    Good.song

    • @shamlal3162
      @shamlal3162 3 года назад

      I uni iiiiiiiiiiii on my phone number or a ino people in a couple or the contents won't be disappointed to be in a couple or on my part time possible possible that possible that I paid on popular items to your own

  • @ArjunSingh-sq9yj
    @ArjunSingh-sq9yj 3 года назад +8

    Old is gold

  • @LalSingh-rr1zt
    @LalSingh-rr1zt 3 года назад +2

    Sad mood hun asse get nahi

  • @ShamLal-bb2fh
    @ShamLal-bb2fh 8 месяцев назад

    Bhaut acha per sandu saab nu kitho le k aye

  • @DevKumar-up1bb
    @DevKumar-up1bb 3 года назад +3

    Thanks you g

  • @ਤੂੰਮੇਰਾਰਾਖਾਸਭਨੀਥਾਈ

    👌👌👌👌👌👌

  • @nishansidhu330
    @nishansidhu330 4 года назад +2

    supar het

  • @buntydeol84
    @buntydeol84 Год назад

    ਜਿਦੇ ਚਟੇ ਹੋਣ ਰੁਖ ਵੀ ਨ ਹਰੇ ਤੂੰ ਉਦੇ ਤੋ ਤਲੀਆ ਚਟਾ ਲਈਆ