Размер видео: 1280 X 720853 X 480640 X 360
Показать панель управления
Автовоспроизведение
Автоповтор
Nice
ਇਸ ਸੰਗੀਤ ਦੀ ਆਹੂਜਾ ਸਾਹਬ ਦੀ ਐਂਟ੍ਰੀ ਤੋੰ ਪਹਿਲਾਂ ਪੂਰੀ ਚੜ੍ਹਤ ਰਹੀ ਸੀ , ਸਾਰੇ ਹੀ ਗੀਤ ਇਕ ਤੋਂ ਇੱਕ ਸਿਰੇ ਆ । ਬਹੁਤ ਬਹੁਤ ਸ਼ੁਕਰਾਨਾ ਪੇਸ਼ ਕਰਨ ਲਈ । ਬੜੀ ਮਿਹਨਤ ਲਗਦੀ ਇਸਸਭ ਤੇ
ਉਹ ਸਮਾਂ ਉਹ ਪੁਰਾਣੇ ਗੀਤ ਉਹ ਗਾਇਕ ਅਤੇ ਉਹ ਗੀਤਕਾਰ ਕਦੇ ਵੀ ਉਸ ਤੋਂ ਬਾਅਦ ਆਏ ਤੇ ਇਸ ਤੋਂ ਬਾਅਦ ਆਉਣੇ ਹਨ, ਸੁਰੀਲੇ ਗਾਇਕ ਅਰਥ ਭਰਪੂਰ ਗੀਤ।
@@Randhirsingh-b37 veer jee :: SALAAM TUHADE VICHAARAN NU
ਪੰਜਾਬ ਦੀ ਸਿਖਰ। ਗੀਤਕਾਰੀ।। ਧੰਨਵਾਦ। ਜੀ।।।
Bahut hi sunder geet
Bahut meharbani veer jee
ਜੱਸੀ ਮਾਹਲ ਜੀ ਇਹ ਦੋਵੇ ਸਦੀਕ ਜੀ ਤੇ ਰਣਜੀਤ ਕੌਰ ਜੀ ਕੋਰੇ ਨੂੰਰ ਹੀਰੇ ਨੇ ਸਾਂਭਣ ਯੋਗ ਨੇ ਤੇ ਆਪ ਦਾ ਧੰਨਵਾਦ ਜੀ
Sirra geet
Sound quality is very good
Jawani zad aa gai ❤Bai ji
ਵਾਹ ਵੀਰੇ ਜਿਓਦੇ ਰਹੋ ਜਵਾਨੀ ਦੇ ਦਿਨ ਚੇਤੇ ਕਰਾ ਦਿੱਤੇ ਹਨ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕਯੂ ਵੀਰ ਜੀ 📢🥀💐❤️🙏👍🪕♥️🎙️👌
Sidhu sahib bahut meharbani veer jee
ਇਹ ਤੁਸੀਂ ਵਧੀਆ ਕੀਤਾ ਜਿਹੜਾ ਰਿਕਾਰਡ ਵਰ੍ਹਾ ਲਿਖ ਦਿੱਤਾ ਓਦੋਂ ਸੱਤਵੀਂ ਵਿੱਚ ਪੜਦਾ ਸੀ।
Sadeek v v nice
Vary good old is gold
Very good b ji
ਏ ਗੀਤ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
Yb
Very thankful Bhai g
ਗੀਤ ਸੁਣ ਕੇ ਬੜਾ ਅਨੰਦ ਆਉਂਦਾ ❤
Nazare nazare aagey jassi paaji
Bahut Dhanbad veer jee
Very good Bhai g
Very thx Jassi bro🙏
❤❤ super ji
😊
ਪੰਜਾਬੀਆਂ ਦੀ ਰੂਹ ਦੀ ਖੁਰਾਕ ਸਨ ਈਹ ਪੁਰਾਣੇ ਗਾਣੇ ਸੱਚੀ ਜਦੋ ਸੁਣਦੇ ਹਾਂ 8,,ਕਲਾਸ ਵਿਚ ਪਹੁੰਚ ਜਾਈ ਦਾ ਬਚਪਨ ਯਾਦ ਆ ਜਾਂਦਾ ਹੈ
Thank jassi mahal
ਅਸੀਂ ਉਦੋਂ ਛੇਵੀਂ ਕਲਾਸ ਵਿੱਚ ਪੜ੍ਹਦੇ ਸੀ ਜਦੋਂ ਇਹ ਗੀਤ ਆਏ ਸਨ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
Wonderful I like it too much ❤
👌🏻👌🏻👌🏻
❤,, Hmv, ਦਾ, ਦਾਦਾ,ਸਦੀਕ22❤
❤❤supr good❤❤
❤❤
ਇਹੋ ਗਾਣੇ ਸੁਣਨ ਨੂੰ ਹੁਣ ਨਹੀਂ ਮਿਲਣੈ
Cr . E😅😅 🎉❤😅😅 🎉😅.😮😅😅😅
ਨਵੀਂ ਕਤੀੜ ਨੂੰ ਕੀ ਪਤਾ ਇਹ ਬੋਲ ਅਤੇ ਇਹ ਗੱਲਾਂ ਕਿਹੜੇ ਹਾਲਾਤ ਨਾਲ ਸਬੰਧਿਤ ਨੇ ਨਵੀਂ ਲਗੋੜ ਨੇ ਦੰਦੀਆਂ ਹੀ ਕੱਢਣੀਆਂ , ਵਾਹਿਗੁਰੂ ਜੀ ਇਹ ਸਮਾ ਭੋਲਾ ਭਾਲਾ ਵਾਪਿਸ ਲੇ ਆਓ
ਬੀਬਾ ਰਣਜੀਤ ਕੌਰ ਜੀ ਕਿਥੇ ਰਹਿ ਰਹੇ ਹਨ। ਕਿਰਪਾ ਕਰਕੇ ਕੋਈ ਦੱਸ ਸਕਦਾ ਐਂ।ਤਾ ਦਸਣਾ ਜੀ।ਚਾਰ ਸਾਲ ਪਹਿਲਾਂ ਮਿਲ਼ੇ ਸੀ ਪਿੰਡ ਠੁੱਲੇਵਾਲ ਵਿਖੇ ❤
ਮਾਹਲ ਸਾਹਬ ਸ਼ਿਟਿਆ ਦੀ ਅੱਗ ਨਾਂ ਬਲੇ ਫੂਕਾਂ ਮਾਰੇ ਨੀਂ ਲਿਆਓ ਛੜਾ ਫੜਕੇ ਤੇਰੇ ਵਾਲੇ ਰੋਗ ਚੱਕ ਦਿਉ ਜਦੋਂ ਆਗਿਆ ਕਿਸੇ ਦੀ ਪੌੜੀ ਚੜਕੇ ਇਹ ਰਿਕਾਰਡ ਪਾਓ ਵੀਰ ਜੀ ਧੰਨਵਾਦ
ਐ ਲਗਦਾ ਜਿਵੇਂ ਮੁਹੰਮਦ ਸਦੀਕ ਦੇ ਕੋਲ ਬੈਠੇ ਹੁੰਦੇ ਹਾਂ ਪਿੰਡ ਰੋੜੀ ਵਿਖੇ ਅਸੀਂ ਮੁਹੰਮਦ ਸਦੀਕ ਦੇ ਅਖਾੜੇ ਬਹੁਤ ਵਾਰ ਲਗਵਾਏ ਸੀ ਜਦੋਂ ਠੇਕਾ ਸ਼ਰਾਬ ਦਾ ਬਦਲਦਾ ਹੁੰਦਾ ਤਾਂ ਅਸੀਂ ਅਖਾੜਾ ਲਵਾਉਦੇ ਹੁੰਦੇ ਸੀ ।
. ❤❤❤❤❤❤❤❤❤❤❤❤❤❤❤❤❤❤❤❤
ਇਨਾ ਗੀਤਾਂ ਨੇ ਬਹੁਤ ਡਾਗਾਂ ਪਵਾਈਆਂ ਚੜੀ ਜਵਾਨੀ ਵਾਲਿਆ ਦੇ ,,,😂😂😂
Menu kal de niane nal viah shadeya😂😂😂
Paaji tere mare ne viah na karwaya mohd..sadiq jai da song load kro..
Jaroor veer jee
Mestime11saldacuatimesadegharkanedatontushibac0mpanydeetapeiseebadebhaisadeekakharhabarkeleaesangeetcleMenterekesbandeeamerenitdeeasarabyazara
Good
Very nice bhai g

ਅਸੀਂ ਉਦੋਂ ਛੇਵੀਂ ਕਲਾਸ ਵਿੱਚ ਪੜ੍ਹਦੇ ਸੀ ਜਦੋਂ ਇਹ ਗੀਤ ਆਏ ਸਨ
ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
Wonderful I like it too much ❤
👌🏻👌🏻👌🏻
❤,, Hmv, ਦਾ, ਦਾਦਾ,ਸਦੀਕ22❤
❤❤supr good❤❤
❤❤
ਇਹੋ ਗਾਣੇ ਸੁਣਨ ਨੂੰ ਹੁਣ ਨਹੀਂ ਮਿਲਣੈ
Cr . E😅😅 🎉❤😅😅 🎉😅
.😮😅😅😅