Sanjha Pariwar , ਸਾਂਝਾ ਪਰਿਵਾਰ , Part-40 / SEASON -2 /VICKY PREET , New Punjabi Video 2024

Поделиться
HTML-код
  • Опубликовано: 6 окт 2024
  • #sadapunjab #newvideo #vickypreet
    #sanjapariwar
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG...
    INSTAGRAM- ...

Комментарии • 393

  • @bikramjitsingh7435
    @bikramjitsingh7435 2 месяца назад +65

    ਮੈਨੂੰ ਵੀ 12ਸਾਲ ਬਾਅਦ ਧੰਨ ਧੰਨ ਬਾਬਾ ਦੀਪ ਸਾਹਿਬ ਜੀ ਨੇ ਪੁੱਤਰ ਦੀ ਦਾਤ ਬਖਸ਼ੀ
    ਬਹੁਤ ਸੋਹਣਾ ਪੁੱਤਰ ਹੈ ਅੱਜ ਇਕ ਮਹੀਨੇ ਦਾ ਹੋ ਗਿਆ ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰਿਆਂ ਤੇ 🙏❤

    • @amanpreetkaur5301
      @amanpreetkaur5301 2 месяца назад +4

      God bless you putt baba ji na meri v 11 saal baad putt dita

    • @satnamji__waheguriji
      @satnamji__waheguriji 2 месяца назад +3

      ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ

    • @satnamji__waheguriji
      @satnamji__waheguriji 2 месяца назад +1

      ​@@amanpreetkaur5301ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ

    • @gursewakdarapuri4988
      @gursewakdarapuri4988 2 месяца назад +1

      Congratulations dear 🎂

    • @bikramjitsingh7435
      @bikramjitsingh7435 2 месяца назад

      @@amanpreetkaur5301 🙏🙏

  • @Maninder_brar
    @Maninder_brar 2 месяца назад +22

    ਜੀਤਾ ਦੀ ਗੱਲ ਬਿਲਕੁਲ ਸਹੀ ਹੈ ਕਾਗਜੀ ਕਾਰਵਾਈ ਤਾਂ ਜਰੂਰੀ ਆ ਵੈਸੇ ਵੀ ਸੰਦੀਪ ਨੂੰ ਕੋਈ problem ਨਹੀਂ ਹੋਣੀ ਚਾਹੀਦੀ ਓਹਨਾ ਨੇ ਆਪ ਹੀ ਆਵਦਾ ਬੱਚਾ ਦਿੱਤਾ ਓਹਨਾ ਨੂੰ,,, ਕਮਲ ਦੀਆਂ ਸਾਰੀਆਂ ਗੱਲਾਂ ਸਹੀ ਆ ❤❤❤❤ਬਹੁਤ ਵਧੀਆ episode 💞💞

  • @kamalshergill818
    @kamalshergill818 2 месяца назад +7

    Sandeep ਹੁਣ ਤੂੰ ਦੂਜੀ ਪ੍ਰੀਤਿ ਨਾ ਬਣ ਆਪਣੀ ਜ਼ਬਾਨ ਤੇ ਰਹਿ ਏਹੀ ਤੇਰੇ ਵਾਸਤੇ ਚੰਗਾ ਹੈ ਜਿੰਨਾ ਦਮਾਕ ਹੈ ਓਨਾ ਚਲਾ ਵਾਦੁ ਹੋਸ਼ਿਆਰ ਨਾ ਬਣ

  • @prabhdhillon2348
    @prabhdhillon2348 2 месяца назад +117

    ਇਸ ਗੱਲ ਵਿਚ ਸੰਦੀਪ ਗਲਤ ਆ ਜਾ ਤਾਂ ਪਹਿਲਾਂ ਹੀ ਨਾ ਦਿੰਦੀ ਜੇਕਰ ਦਿਤਾ ਆ ਤਾਂ ਫਿਰ ਸੰਦੀਪ ਨੂੰ ਜਰਨਾ ਚਾਹੀਦਾ ਐ ❤❤

    • @user-nd7ig7bh6f
      @user-nd7ig7bh6f 2 месяца назад +6

      @@prabhdhillon2348 kiu jare sandeep v sahi a jeeta glt a bhen magar lag gyi

    • @Progang-pt6oz
      @Progang-pt6oz 2 месяца назад +6

      ​@@user-nd7ig7bh6f nhi g j kawal har gal kagji Krna theek samjhdar fer ethe jeeta Galt kive aa oh v theek aa apni jagah

    • @user-nd7ig7bh6f
      @user-nd7ig7bh6f 2 месяца назад +2

      @@Progang-pt6oz je gl krni a tareeke nal Aram nal hundi a eve nhi bande de mgr hi pejo

    • @Bhavnarajvlogs
      @Bhavnarajvlogs 2 месяца назад +3

      Sandeep ਅਜੈ ਵੀ ਆਪਣਾ ਪੁੱਤ ਕਹੀ ਜਾਂਦੀ ਆ 😮

    • @kkpunjabpolice89
      @kkpunjabpolice89 2 месяца назад

      Right

  • @JaggiKhattra-ip2qw
    @JaggiKhattra-ip2qw 2 месяца назад +29

    ਜੀਤਾ 😂ਪੁੱਤ ਬਚ ❤ਪ੍ਰਰਿਤੋ ❤ ਤੌ😂❤🩷❤️🩷ਸੱਦਕੇ

    • @Cheema310
      @Cheema310 2 месяца назад

      😂😂😂😂😂

  • @manjitkaurpanku7845
    @manjitkaurpanku7845 2 месяца назад +82

    ਕਵੱਲ ਵੀਰ ਬਹੁਤ ਸਿਆਣੀ ਗੱਲ ਕਰਦੇ ਨੇ

  • @HappihappiHappi-ho8cy
    @HappihappiHappi-ho8cy 2 месяца назад +4

    Very good story

  • @navreetdhillonnavreetdhill5696
    @navreetdhillonnavreetdhill5696 2 месяца назад +3

  • @hheejdhdejdjfjf4578
    @hheejdhdejdjfjf4578 2 месяца назад +1

    Jeeta didi da suit one de bed , bedsheet, room tay curtains nal matching Hunda peya

  • @NavjotKaur-fe9cd
    @NavjotKaur-fe9cd 2 месяца назад +42

    Dhan Dhan guru Ram das ji Dhan Dhan Baba deep singh ji Dhan Dhan Baba Sheri chand ji mhr kirpa kro waheguru ji

    • @sukhdialsinghcheema2016
      @sukhdialsinghcheema2016 2 месяца назад

      ਵਾਹਿਗੁਰੂ ਜੀ ਕਿਰਪਾ ਕਰਨੀ ਜੀ 🙏 🙏

  • @Harmankaur358
    @Harmankaur358 2 месяца назад +7

    ਇਹਦੇ ਚ ਲੜਨ ਵਾਲੀ ਕੀ ਗੱਲ ਸੀ
    ਪ੍ਰੀਤ ਦਾ ਤਾਂ ਓਹੀ ਹਾਲ ਆ
    ਹੁਣ ਤਾਂ ਵਿੱਕੀ ਵੀ ਪ੍ਰੀਤ ਦੇ ਨਾਲ ਰਲ ਗਿਆ

  • @sandeepkular4371
    @sandeepkular4371 2 месяца назад +3

    Good message ❤❤

  • @RanjeetkaurBhullar-n6z
    @RanjeetkaurBhullar-n6z 2 месяца назад +5

    Dhan dhan baba deep Singh ji waheguru ji 🎉🎉

  • @user-cs2bk8sm3cAmanat
    @user-cs2bk8sm3cAmanat 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @GurpreetKaur-1234
    @GurpreetKaur-1234 2 месяца назад +15

    ਸੰਦੀਪ ਤੇ ਉਸਦੀ ਮਾਂ ਦੀਆਂ ਗੱਲਾਂ ਦਾ ਅਸਰ ਹੋਇਆ ਲੱਗਦਾ

  • @TalwinderKaur800
    @TalwinderKaur800 2 месяца назад +3

    ਪ੍ਰੀਤੀ ਬਹੂਤ ਚਲਾਕ ਆ ਸਾਰੇ ਪਾਸੇ ਠੱਗਿਆ ਮਾਰਨ ਨੂੰ ਫਿਰਦੇ ਆ ਦੋਨੋ ਜੀ ਵਿੱਕੀ ਵੀ ਚਲਾਕੀਆਂ ਕਰਦੇ ਸੋਨੂੰ ਨਾਲ਼ ਵੀ ਏਸੇ ਤਰ੍ਹਾਂ ਲੱਗੇ ਸੀ ਕਰਨ ਪਰ ਉਹ ਨਾਂ ਕਰ ਗਿਆ

  • @JaspalGuraya-m8e
    @JaspalGuraya-m8e 2 месяца назад +30

    Kawal veer g bhut vdya lehje naal gall krde ne

  • @ranjitgosal5868
    @ranjitgosal5868 2 месяца назад +3

    Waheguru ji mehar.karan sab.te❤🙏🏻🙏🏻🙏🏻🙏🏻🙏🏻

  • @brownmunde444
    @brownmunde444 2 месяца назад +6

    Kawal ਬਹੁਤ ਸੋਚ ਸਮਝ ਕੇ ਗੱਲ ਕਰਦਾ

  • @Ravinderjeetkaur-ov6fw
    @Ravinderjeetkaur-ov6fw 2 месяца назад +11

    ਕਵਲ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਨੂੰ ਹੈਂਡਲ ਕੀਤਾ ਪਰ ਹਾਂ ਹੁਣ ਸੰਦੀਪ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਪੁੱਤ ਤਾਂ ਸਾਡਾ ਹੀ ਆ ਇਹ ਹੱਕ ਤਾਂ ਉਸ ਦਿਨ ਹੀ ਖਤਮ ਹੋ ਗਿਆ ਸੀ ਜਦੋਂ ਮੁੰਡਾ ਜੀਤਾਂ ਦੀ ਝੋਲੀ ਪਾ ਦਿੱਤਾ ਸੀ ਹੁਣ ਮੇਰਾ ਪੁੱਤ ਕਹਿਕੇ ਹੱਕ ਨਹੀ ਜਿਤਾਉਣਾ ਚਾਹੀਦਾ

    • @RashwinderKaur-c7q
      @RashwinderKaur-c7q 2 месяца назад

      Eh bhut lok emotional ho ke krde ne pr Baad vich sahi nhi rhnda

  • @Sukhrajsingh0804
    @Sukhrajsingh0804 2 месяца назад +8

    Barbaadi ਬਰਬਾਦੀ Season 2 vii ਲੈ ke aayo plz ji 🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip 2 месяца назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @rajwindersandhu2043
    @rajwindersandhu2043 2 месяца назад +15

    ਇਹ ਕੋਈ ਗੱਲ ਨੀ ਮੈ ਵੀ ਬੇਟੀ ਦਿਤੀ ਹੈ ਤੇ ਓਹ ਦੇ ਨਾਮ ਵੀ ਕੀਤਾ ਹੈ

  • @naureenkayani9638
    @naureenkayani9638 2 месяца назад +3

    it is hard to give someone their child mothers are right men don't understand

  • @sidhu-6558
    @sidhu-6558 2 месяца назад +39

    ਪਰੀਤ ਥੱਥੋ

  • @guneetkaursidhu8959
    @guneetkaursidhu8959 2 месяца назад +34

    ਪਰੀਤਬੁਹਤਚਲਾਕ

    • @Shilpa-w8f
      @Shilpa-w8f 2 месяца назад +1

      Bohot jada aa

    • @groverelectrical1289
      @groverelectrical1289 2 месяца назад +1

      Ek gal note kiti tuci preet jado boldi bhout zyada boldi

    • @Shilpa-w8f
      @Shilpa-w8f 2 месяца назад

      Hnji bohot boldi aa sara din fukriaa hi marrde rehnde

  • @navpretkaur8120
    @navpretkaur8120 2 месяца назад +1

    🎉🎉🎉🎉

  • @lakhvirkaur9461
    @lakhvirkaur9461 2 месяца назад +25

    jdo baccha de hi dita ta phir ona de nam krona huda a😊

  • @Amritpalsinghbuttar86
    @Amritpalsinghbuttar86 2 месяца назад +26

    Jeetha good❤

  • @kuldeepgarcha-2457
    @kuldeepgarcha-2457 2 месяца назад +11

    ਪ੍ਰੀਤ ਥੋੜੀ ਦੇਰ ਹੀ ਚੰਗੀ ਰਹੀ ਹੁਣ ਫੇਰ ਲੱਗ ਪਈ ਚੁਟਕੀਆਂ ਵਜਾਉਣ ਇਹ ਨੀ ਸੁਧਰ ਸਕਦੀ

    • @jassbrar477
      @jassbrar477 2 месяца назад

      ਪ੍ਰੀਤੀ ਨੂੰ ਛਿੱਤਰ ਖਾਣ ਦੀ ਆਦਤ ਪਈ ਹੈ, ਛਿੱਤਰ ਖਾ ਕੇ ਖੁਸ਼ ਰਹਿੰਦੀ ਐ

    • @PoojaSharma-ig4yw
      @PoojaSharma-ig4yw 2 месяца назад

      Oh tuhanu kyu nahi samjh lagdi ah video aa reality nahi ok

    • @PoojaSharma-ig4yw
      @PoojaSharma-ig4yw 2 месяца назад

      ​@@jassbrar477kite tere v na vaj jan 😅

    • @jassbrar477
      @jassbrar477 2 месяца назад

      @@PoojaSharma-ig4ywpooja dear ਮੇਰੇ ਕਿਉ?🥺🥺🥺

    • @jassbrar477
      @jassbrar477 2 месяца назад

      @@PoojaSharma-ig4ywਪਤਾ ਤਾਂ ਹੈ , ਉਪਰ ਵਾਲ਼ੇ ਕਮੈਂਟ ਦਾ reply dita si Puja dear

  • @harsimratkaur6384
    @harsimratkaur6384 2 месяца назад +8

    End te bhut vadia te sayani gall kiti Kawal ne

  • @kamalshergill818
    @kamalshergill818 2 месяца назад +2

    ਪ੍ਰੀਤਿ ਦਾ ਤੇ। ਓਹੋ ਕਾਮ ਹੈ ਨਾਲੇ ਚੋਰ ਨਾਲੇ ਚਤਰ ਪ੍ਰੀਤਕੋਰੇ ਸਕੀਮ ਪੁੱਠੀ ਪੈਗੀ 😅

  • @JaspreetKaur-q2s
    @JaspreetKaur-q2s 2 месяца назад

    Very good veer ne sandeep nu bhot vadia samjaya

  • @savitarani9191
    @savitarani9191 2 месяца назад +3

    Very good Kawal bahut vadia kiha Sandeep nu

  • @kiranpreetKaur-v9b
    @kiranpreetKaur-v9b 2 месяца назад +16

    Very good 👍 kyo ki jo marji karlo jena cher Vicky and preet te Sandeep nu na dekh li aye chan nhi melda❤

  • @Sarab-ne1hx
    @Sarab-ne1hx 2 месяца назад +3

    ਬੱਚਿਆਂ ਦੇ ਨਾਂ ਕਿਉ ਨਹੀਂ ਦੱਸਦੇ ,ਨਿਕਾ ਜਿਹਾ ਨਿਕਾ ਜਿਹਾ ਕਰਦੇ ਰਹਿੰਦੇ ਜੇ

  • @sandeepkaur2442
    @sandeepkaur2442 2 месяца назад +4

    ਮੈਨੂੰ ਲਗਦਾ ਹੁਣ ਰੈਸਟੋਰੈਂਟ ਦੀ ਪ੍ਰਮੋਸ਼ਨ ਹੋਣੀਂ 😊😊

  • @Smartkingyt7
    @Smartkingyt7 2 месяца назад +11

    ਪ੍ਰੀਤ ਕੈਨਦੀ ਛੈਡ ਡੋਨ😂😂😂😂

  • @balkarsingh-nn5le
    @balkarsingh-nn5le 2 месяца назад

    ਬਾਕੀ ਕੋਈ ਨਵਾਂ ਕੰਮ ਸ਼ੁਰੂ ਕਰਨ ਲਈ ਟਾਇਮ ਤੇ ਲੱਗਦਾ ਪਰ ਕੋਸ਼ਿਸ਼ ਕੀਤੀ ਵਿਅਰਥ ਨਹੀਂ ਜਾਂਦੀ ❤❤❤❤

  • @user-nd7ig7bh6f
    @user-nd7ig7bh6f 2 месяца назад +2

    Kaval veere ne meri akha khol tia kholtia aj v kise nu v apa muh nal jawab nhi Dena kam nal devange ❤

  • @satpalsapna3054
    @satpalsapna3054 2 месяца назад

    Kamal veer ji new karda block bhi padho karda kam kitho Tak pahuncha

  • @balwinderkaur1483
    @balwinderkaur1483 2 месяца назад

    Sandeep dey suit da colour bahut wdia lga hai bahut wdia lga hai Amritsar

  • @jogajoga8134
    @jogajoga8134 2 месяца назад +22

    ਪਰੀਤ ਬਹੁਤ ਚਲਾਕ

  • @DaljitSingh-pv3to
    @DaljitSingh-pv3to 2 месяца назад +3

    Hello ji Love you all beautiful family members ji ❤❤🎉

  • @RamandeepKaur-fi5zs
    @RamandeepKaur-fi5zs 2 месяца назад +8

    shukar aa video aye 🙏

  • @baljindersinghbrar5138
    @baljindersinghbrar5138 2 месяца назад +10

    Asi wait krde rene a veer

  • @ranjitkaur6445
    @ranjitkaur6445 2 месяца назад

    Very meaningfull Story God bless u all❤❤❤❤❤🎉🎉🎉🎉🎉🎉

  • @shai0003
    @shai0003 2 месяца назад +2

    ਕੰਵਲ ਵੀਰ ਜੀ ਬਹੁਤ ਸਿਆਣੇ

  • @Harmankaur358
    @Harmankaur358 2 месяца назад +1

    ਪ੍ਰੀਤ ਦੀ ਤਾਂ ਪਹਿਲਾਂ ਵਾਲਾ ਹਾਲ ਆ

  • @NandaniSharma-s1o
    @NandaniSharma-s1o 2 месяца назад +12

    Mera gall karn nu bahut Ji karda hai tuhada nal Mera koi veer te didi nahi hai tuhade witch menu apna pan lagda hai

    • @GurpreetSingh-wj5bj
      @GurpreetSingh-wj5bj 2 месяца назад +1

      Didi ana nu koi fark nahi pada ma bhut var MSG kita Milan lyi vi pind das do par kada reply ni kita MSG da

  • @rashpalrashpal480
    @rashpalrashpal480 2 месяца назад +6

    ਪ੍ਰੀਤ ਤੇ ਜੀਤਾ ਦੀ ਲੜਾਈ ਬਹੁਤ ਵਧੀਆ ਲਗਦੀ ਆ

  • @JaspreetKaur-q2s
    @JaspreetKaur-q2s 2 месяца назад

    Kawal veer bhot sohni te sianp wali gal karde

  • @Virk-2022
    @Virk-2022 2 месяца назад +11

    ਪ੍ਰੀਤ ਕੋਰੇ ਤੂੰ ਨੀ ਸੁਧਰਦੀ

  • @NarinderKaur-y7o
    @NarinderKaur-y7o 2 месяца назад

    ਕਵਲ ਭਾਜੀ ਬਹੁਤ ਵਧੀਆ ਜਵਾਬ ਬਸਰਾਵਾ

  • @kulwantkaur6515
    @kulwantkaur6515 23 дня назад

    ❤️❤️❤️❤️👌👌

  • @profDeepsukhdeol
    @profDeepsukhdeol 2 месяца назад +1

    Same suit mere kol a Sandeep didi ji

  • @gurpreetsekhon6694
    @gurpreetsekhon6694 2 месяца назад

    Bhutt vdia ❤🎉❤

  • @DavinderSingh-b6g
    @DavinderSingh-b6g 2 месяца назад

    Bahut sohni story all members blessings wheguru ji

  • @dhillonsardarni7864
    @dhillonsardarni7864 2 месяца назад +7

    Waheguru ji mehar kro sab te ❤

  • @balwinderkaur1483
    @balwinderkaur1483 2 месяца назад

    Betey dey nam tey restaurant da nam rkhuo ji Baba ji kirpa kernge ji Amritsar

  • @MithuSohal-n2q
    @MithuSohal-n2q 2 месяца назад +1

    ❤❤❤❤❤❤❤

  • @HarjinderBains-o7p
    @HarjinderBains-o7p 2 месяца назад

    Me tuhadey Sare vlogs dekhdi..bot sohniaa stories hundia tuhadey.. love from Italy ❤

  • @balbeernahal8419
    @balbeernahal8419 2 месяца назад +25

    sandeep jinni positive c oni hun nagtive ho gai lagda hun sandeep da krke ghr ch kalesh hou

  • @saabsandhusaabsandhu6096
    @saabsandhusaabsandhu6096 2 месяца назад

    ਕਵਲ ਵੀਰ ਜੀ ਬਹੁਤ ਸਿਆਣੇ ਹਨ

  • @MdJekdip
    @MdJekdip 2 месяца назад +1

    Vicky paji tusi same mere mamu varge lagde o ❤❤😊😊

  • @Manpreet936
    @Manpreet936 2 месяца назад +11

    ਬਹੁਤ ਵਦੀਆ

  • @Chanderjitsinghx0
    @Chanderjitsinghx0 2 месяца назад

    ਜੀਤਾ ਦੀਦੀ ਤੁਸੀਂ ਗੋਹਾਂ ਕੋੜਾ ਚੱਕਦੇ ਅੱਛੇ ਨਹੀਂ ਲੱਗਦੇ ਤੁਸੀਂ ਬਹੁਤ ਘੈਂਟ ਆ 😮

    • @bajwapb07
      @bajwapb07 2 месяца назад

      Kyu veer ji dudh nahi pende jeeta😂

  • @harvinderkaur7557
    @harvinderkaur7557 2 месяца назад

    Bhut Vadia Story God bless you all family members 🙏

  • @amneetkaur6469
    @amneetkaur6469 2 месяца назад +1

    Shi h ji pinda vale ta sachi ai karde h Lata khichde h ji

  • @palwinderkaur5461
    @palwinderkaur5461 2 месяца назад

    Excellent work all team members ❤❤❤❤

  • @surinderkaur1247
    @surinderkaur1247 2 месяца назад

    Maa bahut vadhia lgi

  • @paramsubh3326
    @paramsubh3326 2 месяца назад +10

    first like

  • @brownmunde444
    @brownmunde444 2 месяца назад +1

    Preet dian chalakian ਫੇਰ start ਹੋ ਗਈਆਂ a ਨਹੀਂ ਸੁਧਰ ਸਕਦੀ

  • @surinderkaur1247
    @surinderkaur1247 2 месяца назад

    Shabash kamal gal theek a

  • @gillbrother7786
    @gillbrother7786 2 месяца назад

    Buhat buhat soni video god bless you family members ❤❤❤

  • @AmandeepSingh-bu4wn
    @AmandeepSingh-bu4wn 2 месяца назад +2

    ਪ੍ਰੀਤ ਬਹੁਤ ਤੇਜ ਏ

  • @gamingzonebikerspistols6299
    @gamingzonebikerspistols6299 2 месяца назад +1

    nyc

  • @PalakMehra-rh2fd
    @PalakMehra-rh2fd 2 месяца назад +5

    ❤❤ dekh to pehla hi like kar dita

  • @SHARAN387
    @SHARAN387 2 месяца назад

    Ramandeep Kaur 👌 👌 SHARANPREET BRAR 🎉🎉🎉

  • @harfateh208
    @harfateh208 2 месяца назад +11

    Jeeta sachii glll kehdiii aaa

  • @satraj3219
    @satraj3219 2 месяца назад +1

    Fer ohi kmm ho gya

  • @sarleenkaur3343
    @sarleenkaur3343 2 месяца назад +3

    Eho je maa putt hone te ghr swarg bn jnda

  • @daljitkaurkhalsa4148
    @daljitkaurkhalsa4148 2 месяца назад

    Aai keha kawal ne hun bda sada sada kran lggi sandeep aa e gyi gll dill ch

  • @Sikhi-x5s
    @Sikhi-x5s 2 месяца назад +1

    Miss pooja❤❤❤❤❤❤

  • @NarinderSingh-xk2ks
    @NarinderSingh-xk2ks 2 месяца назад +2

    So beautiful story g

  • @NavjotKaur-fe9cd
    @NavjotKaur-fe9cd 2 месяца назад +2

    Kawal Veer bhut seyana aa

  • @kirandeepkour8654
    @kirandeepkour8654 2 месяца назад +6

    2.05 am in Canada 😅😅 but waiting for your new episode 🫶🏻❤️

  • @HarpreetKaur-m9m
    @HarpreetKaur-m9m 2 месяца назад +7

    Dekhn to phla e like krti

  • @Harman_Waraich_7
    @Harman_Waraich_7 2 месяца назад +4

    Good morning to all ❣️

  • @Nirbhay828
    @Nirbhay828 2 месяца назад

    Love you all family members God bless you ❤❤❤❤❤❤❤❤❤❤❤❤❤❤

  • @RamSharma-p2l
    @RamSharma-p2l 2 месяца назад

    Sandeep di suit bhot hi sona va kitho by keta

  • @honeysingh2982
    @honeysingh2982 2 месяца назад +5

    SSA ji daki sab theek h ji per silver de berten na berto ji😮

  • @YuvrajSingh-gz3iz
    @YuvrajSingh-gz3iz 2 месяца назад

    Sandeep n jadu kawal nal gl kiti t kawal veer n bilkul sahi kha

  • @ranjitdeol1799
    @ranjitdeol1799 2 месяца назад +4

    ਪ੍ਰੀਤ ਜੀਤਾ ਮਗਰ ਪੲਈ 😂😂

    • @RajwinderKaur-yf4pk
      @RajwinderKaur-yf4pk 2 месяца назад

      ਪਿਹਲਾ ਸੰਦੀਪ ਮਗਰ ਪਾਈ ਸੀ

  • @dilrajsingh6943
    @dilrajsingh6943 2 месяца назад +1

    Good❤

  • @KesarSingh-qh6ou
    @KesarSingh-qh6ou 2 месяца назад

    Kawal veer g bhut vdiya naal gal krde ne

  • @harpiekaur1968
    @harpiekaur1968 2 месяца назад

    Waheguru waheguru ji 📄🗒️

  • @surjitkaur1948
    @surjitkaur1948 2 месяца назад

    Bhut vadhiya story

  • @DHILLON_VLOGGER725
    @DHILLON_VLOGGER725 2 месяца назад +1

    ਮੈਨੂੰ ਬਹੁਤ ਵਧੀਆ ਲੱਗੀ ਸੋਟਰੀ❤❤❤❤

  • @gurjaapgurjaap4763
    @gurjaapgurjaap4763 2 месяца назад

    pehla vi sandeep de karke sare vakhre hoye c te hun v inj hitam lagda aw