Eh tan sirf story hi banayee hai, real vich te eh sare kafi close han. Aapan nu even lagda k eh real vich ho riha. Vaise real vich v bahut lokan da eh haal hunda hai gharan vich.
Happy birthday sherry putt gbu....aj d episode bht bht zyaada vdea c...bht Khushi mili k vicky vr g v apny saalehaar dy pekea di khushi ch shaamil hoye.....baaki jhra srda onu hor saaro... Sandeep didi smj gye mera kidy vll ishaara aa
Happy birthday putt 🎉..mata Rani always bless you.. Vickey veer ji te kawal veer ji jhad aaye bht vadia lga ...jida Sandeep nu khushi hoyi aaun di ..ohda hi menu khushi hoyi🎉❤❤
Very Beautiful Story Sare kamm Bhen bhara ral mil k kariye ta mja aa janda aa KAWAL TE VICKY NE AA K SONE TE SUAGA HO GIA HAPPY BIRTHDAY SHERRY GOD BLESS U ALL 🎉🎉🎉🎉🎉❤❤❤❤❤❤
Meri saas mainu dhek k bda dukhi hundi te vaddi nuh ton jaan vaardi, Mai v prwah nhi krdi apni jindgi ch bchya naal khush Rahi da,jina khush rahi ohna oh sarde😂😂
Apne Humsafar da sath har aurat pa ke kush hundi aa, Sandeep bhabhi di kushi ona de face te najar aa rahi si, Aunty ji ne negative role bahut vadiya lagda, sari team di acting awesome👏👏
A very happy blessed Birthday Sherri. Beautiful decorations and cake cutting ceremony. Kawal and Vicky sooo sweet of them to join the party Jittan Sonu's and birthday boy really happy and welcomed all the guests . Mummy ji wore a nice color suit. Sandeep her suit look soo pretty. The gifts look nice. Love Vicky's gift he is very thoughtful miss Preety. Last to Sonu Jittan Sherry thank you for allow us joining the party the best ever." To Sherri Tum jio hazaaron saal Har saal kae din ho patchas hazaar".
Kanwal tuhadi acting bhot real hundi bhot vadia lesson dinde ho sab nu te Sandeep v bhot sohni lagdi hai pyar naal Kanwal nal galla krdi bhot wait hundi tuhadi video te vlog di ❤❤❤❤❤
ਜਨਮਦਿਨ ਦੀਆਂ ਵਧਾਈਆਂ ਹੋਣ ਸ਼ੈਰੀ ਪੁੱਤ ਨੂੰ
ਸੋਨੂੰ ਪੁੱਤ ਤੁਸੀਂ ਸੱਚਮੁੱਚ ਹੀ ਸੰਦੀਪ ਨੂੰ ਆਪਣੀ ਧਰਮ ਭੈਣ ਬਣਾ ਲਵੋ ਕਿਉਂਕਿ ਤੁਸੀਂ ਸੱਚਮੁੱਚ ਹੀ ਭੈਣ ਭਰਾ ਲੱਗਦੇ ਹੋ ਤੁਹਾਡਾ ਪਿਆਰ ਦੇਖਕੇ ਬਹੁਤ ਵਧੀਆ ਲੱਗਦਾ ਵੈਸੇ ਵੀ ਵਿਚਾਰੀ ਇਹਨਾਂ ਰਿਸ਼ਤਿਆਂ ਤੋਂ ਵਾਂਝੀ ਹੈ
ਮੇਰਾ ਵੀ ਇੱਕ ਧਰਮ ਭਰਾ ਹੈ ਜੋ ਸਕਿਆਂ ਨਾਲੋਂ ਵੀ ਜ਼ਿਆਦਾ ਮੰਨਦਾ ਹੈ ਮੈਨੂੰ 😇😇❤️❤️
Waheguru ji chardia kala rakhan bhan barava de
ਸੱਚੀਂ ਸੰਦੀਪ ਦਾ ਆਪਣਾ ਕੋਈ ਸਕਾ ਭਰਾ ਹੈ ਨੀ 😢 ???
Eh tan sirf story hi banayee hai, real vich te eh sare kafi close han.
Aapan nu even lagda k eh real vich ho riha.
Vaise real vich v bahut lokan da eh haal hunda hai gharan vich.
ਵਿੱਕੀ ਤੇ ਕਵਲ ਭਾਜੀ ਦਾ ਧੰਨਵਾਦ,ਤੁਸੀ ਸੰਦੀਪ ਦੀਦੀ ਨੂੰ ਖੁਸ਼ ਕੀਤਾ 👍
❤ ਵਿੱਕੀ ਨੇ ਸਨਦੀਪ ਨੂੰ ਬਹੁਤ ਵੱਡੀ ਖੁਸ਼ੀ ਦਿਤੀ ਏ ਕਿਸੇ ਨੂੰ ਖੁਸ਼ੀ ਦੇਣੀ ਬਹੁਤ ਵੱਡੀ ਗੱਲ ਏ❤❤ ਸਨਦੀਪ ਦੀ ਸੱਸ ਇਹਨੀਂ ਗ਼ਰਮ ਏ ਭਾਵੇਂ ਰੋਟੀ ਪਕਾ ਲਵੋ 😂😂😂😂😂
ਜੇ ਪਤੀ ਨਾਲ ਹੋਵੇ ਤਾਂ ਦੁਨੀਆ ਦੀ ਹਰ ਖੁਸ਼ੀ ਮਿਲ ਜਾਂਦੀਆਂ ਇਦਾ ਹੀ ਇੱਕ ਦੂਜੇ ਦਾ ਸਾਥ ਦਿੰਦੇ ਰਹੋ❤❤❤❤❤❤
Shiiii glll
ਬਹੁਤ ਬਹੁਤ ਵਧਾਇਆ ਪੁੱਤ ਜੀ🎉🎉🎉🎉❤❤ਗੁਰਨੂਰ ਸਿੱਧੂ❤❤
ਜਨਮ ਦਿਨ ਦੀਆ ਵਧਾਈਆ ਬਹੁਤ ਸਾਰੀਆ
ਭਾਜੀ,ਬਹੁਤ,ਸੋਣਾ,ਕਿਹਾ,ਇਸ,ਤਰਾ,ਮੇਰੇ,ਨਾਲ,ਵੀ,ਹੁਦਾ,ਜਦੋ,ਕੀਤੇ,ਜਾਣਾ,ਹੁਦਾ,ਉਦੋ,ਲੜਾਈ,ਹੋ,ਜਾਦੀ,ਹੈ
ਸਾਰੀਆਂ ਸੱਸਾਂ ਇਕੋ ਜਿਹੀਆਂ ਨਹੀਂ ਹੁੰਦੀਆਂ
ਜਨਮ ਦਿਨ ਮੁਬਾਰਕ ਹੋਵੇ ਬਈ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਮਾਝੇ ਦੇ ਇਲਾਕੇ ਵਿੱਚ ਹਰ ਖੁਸ਼ੀ ਦੇ ਮੌਕੇ ਪਕੌੜਿਆਂ ਦਾ ਬਹੁਤ ਰਿਵਾਜ ਹੈ
Hi di 00p0⁹
😊😊😅😮.
1
❤ llm
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੈਰੀ ਬੱਚੇ ਵਹਿਗੁਰੂ ਜੀ ਤੰਦਰੁਸਤ ਰੱਖਣ 🎉🎉
ਬਹੁਤ ਬਹੁਤ ਵਾਧਾਈ ਹੋਵੇ ਪੁੱਤ ਜੀ ਵਾਹਿਗੁਰੂ ਜੀ ਵੱਡੀ ਵੱਡੀ ਉਮਰ ਕਰਨ ਜੀ🙏🏻🙏🏻❤️❤️ਹੈਪੀ ਹੈਪੀ ਬਾਥਡੇ ਜੀ
Main v nal hi khush ho gai aa jive kawal te vicky Sade Ghar aa gye hunde ne
Happy birthday sherry putt gbu....aj d episode bht bht zyaada vdea c...bht Khushi mili k vicky vr g v apny saalehaar dy pekea di khushi ch shaamil hoye.....baaki jhra srda onu hor saaro... Sandeep didi smj gye mera kidy vll ishaara aa
ਵਿੱਕੀ ਤੇ ਕਮਲ਼ ਆ ਗਏ ਮਜ਼ਾ ਆਇਆ ਸੱਸ ਦਾ ਮੂੰਹ ਉੱਤਰ ਗਿਆ ਦੇਖਕੇ 😂😂😂😂
ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਬੇਟੇ ਨੂੰ ਅਤੇ ਸਾਰੀ ਟੀਮ ਨੂੰ। ਅਜ ਦੀ ਸਟੋਰੀ ਬਹੁਤ ਵਧੀਆ ਸੀ ਪਤਾ ਹੀ ਨਹੀਂ ਲੱਗਾ ਕੀ ਸੀਰੀਅਲ ਹੈ ਕਿ ਘਰ ਵਿੱਚ ਪੋ੍ਗਰਾਮ ਹੈ। ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ।
very nyc ji perdaan.sass ta srhi ja rai ਸਸਾ ਨੂੰ ਤੇ ਫਹਿਮ ਨੇ ਖਾ ਲੈਣਾ👍👍👍👍👍👌👌👌👌👌😂😂😂
ਬਹੁਤ ਬਹੁਤ ਵਧੀਆ ਲੱਗਿਆ । ਮੈਂ ਕੰਵਲ ਭਾਜੀ ਤੇ ਵਿੱਕੀ ਨੂੰ ਆਇਆ ਨੂੰ ਦੇਖ ਬਹੁਤ ਖੁਸ਼ ਹੋਈ ।
Mera naal v hamesha eda hunda meri v sas pardhan
ਵਾਹ ਕਿਆ ਐਕਟਿੰਗ ਏ ਸੱਸ ਪ੍ਰਧਾਨ ਜੀ ਦੀ ❤❤❤❤❤🎉
ਲੈ ਖਾਂ ਅੱਜ ਤਾ ਸੱਸ ਪ੍ਰਧਾਨ ਪਿੱਛੇ ਬਹਿ ਗਯੀ ਕਿਉਕਿ ਅੱਜ ਜਵਾਈ ਨੇ ਬਹਿਣਾ ਸੀ ਮੂਹਰੇ
ਕੀ ਗੱਲ ਸੰਦੀਪ ਓਹਦੀ ਕੁਜ ਨਈ ਲਗਦੀ?
ਕੰਵਲ ਵੀਰ ਜੀ ਤੁਸੀਂ ਸੰਦੀਪ ਦਾ ਸਾਥ ਦੇ ਕੇ ਮੰਮੀ ਨਾਲ ਬਹਿਸ ਕੀਤੀ ਬਹੁਤ ਵਧੀਆ ਲੱਗਾ ਮੰਮੀ ਤੁਹਾਡੀ ਤਾਂ ਸੰਦੀਪ ਦੇ ਨਾਲ ਜਾ ਕੇ ਵੀ ਸੋਨੂੰ ਘਰੇ ਸੜੀ ਗਈ ਸੱਸਾ ਕਦੇ ਨਹੀਂ ਸੁਧਰ ਸਕਦੀਆਂ ਪਰੀਤ ਘਰੇ ਦਿੰਦੀ ਰਜਦੀ ਨਹੀਂ ਕੰਵਲ ਤੇ ਵਿੱਕੀ ਨੇ ਪੇਸੈ ਸੋਨੂੰ ਘਰੇ ਦਿੱਤੇ ਬਾਹ ਫੜ ਫੜ ਕੇ ਲੜਦੀ ਪਈ ਫਰੀਦਕੋਟ ਤੋਂ
Happy birthday ਸੈਰੀ ਸਨਦੀਪ ਦੀਦੀ ਸੱਚੀ ਸੋਨੂ ਵੀਰੇ ਦੀ ਭੈਣ ਲੱਗਦੀ ਹੈ ਦੋਵੇ ਭੈਣ ਭਰਾ ਗੋਰੇ ਰੰਗ ਦੇ ਨੇ ਸਕਲ ਵੀ ਇਕੋ ਜਿਹੀ ਹੈ
Pati sath Den vala Hona chida aa ❤❤❤❤
ਕਮਾਲ ਕਰਤੀ ਤੁਸੀਂ ਸਾਰਿਆਂ ਨੇ
ਵਿਕੀ ਵੀਰ ਸਾਨੀ ਠੀਕ ਵਾ ਕਿ ਤੁਹਾਨੁ ਪਤਾ ਲਗਜੇ ਕਿ ਪਰੀਤ ਭੈਣ ਨੇ ਭਾਬੀ ਨਾਲ ਕਵਲ ਵੀਰ ਨਾ ਜਾਈਂ ਤਾਂ ਕਿਆ ਗਡੀ ਬੋਕ ਵਾਸਤੇ ਕਵਲ ਵੀਰ ਨੁ ਖੜੋ 👍🙏
Jo log dil ke ache hote hai un ka har program bina kisi planning ke bhi bohat acha hota hai.
Right
ਨਹੀ ਜੀ ਹਰ ਕਿਸੇ ਦੀ ਕਿਸਮਤ ਐਨੀ ਚੰਗੀ ਨਹੀ ਹੁੰਦੀ ਭਾਵੇ ਉਹ ਦਿਲ ਦੇ ਕਿੰਨੇ ਵੀ ਚੰਗੇ ਕਿਉ ਨਾ ਹੋਣ 😢
Happy birthday🎉🎉🎉🎉 sarry putt.... Duniya diya sariya khusiya sarry putt nu mile 😇😇😇😇
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਸਨਦੀਪ ਭਾਬੀ ਜੀ ਮੈਂ ਵੀ ਆਪਣੀ ਜਿੰਦਗੀ ਵਿੱਚ ਬਹੁਤ ਦੁਖੀ ਹਾਂ😔😔
Mian v
Ki ho gya ji thaunu
ਮਜ਼ਾ ਆ ਗਿਆ ਵੀਡਿਉ ਵੇਖ ਕੇ ਮੰਮੀ ਬਹੁਤ ਤਪੀ ਪੲਈ 😂😂
ਮਾਰੋ ਫੂਕਾਂ ਫ਼ਾਕਾ ਚੱਲੋ bhutt vadia veer ji ☺️
Happy birthday putt 🎉..mata Rani always bless you.. Vickey veer ji te kawal veer ji jhad aaye bht vadia lga ...jida Sandeep nu khushi hoyi aaun di ..ohda hi menu khushi hoyi🎉❤❤
Very Beautiful Story Sare kamm Bhen bhara ral mil k kariye ta mja aa janda aa KAWAL TE VICKY NE AA K SONE TE SUAGA HO GIA HAPPY BIRTHDAY SHERRY GOD BLESS U ALL 🎉🎉🎉🎉🎉❤❤❤❤❤❤
Har ghar vich asi sas hundi hi h😮
ਸੱਸ ਪ੍ਰਧਾਨ ਹੋ ਥੱਲੇ ਥੱਲੇ ਸਨੀਪ ਦੀ ਹੋ ਗਈ ਬੱਲੇ ਬੱਲੇ 😂😂
😂😂😂
ਸਭ ਤੋ ਪਹਿਲਾ ਘਰਵਾਲੇ ਦਾ ਸਾਥ ਜਰੂਰੀ ਹੁੰਦਾ ਹੈ ਸੱਸਾ ਕੋਲੋ ਨੂੰਹਾ ਦੀਆਂ ਖੁਸੀਆ ਬਰਦਾਸਤ ਨਹੀਂ ਹੁੰਦੀਆਂ ਜਦੋਂ ਆਪਣੇ ਰਿਸਤੇਦਾਰਾ ਦੇ ਜਾਦੀਆ ਹਨ ਉਦੋ ਆਉਣ ਦਾ ਨਾ ਨਹੀਂ ਲੈਦੀਆਮੇਰੀ ਸੱਸ ਵੀ ਮੇਰੇ ਰਿਸਤੇਦਾਰਾ ਦੇ ਜਾਦੀ ਨਹੀਂ ਮੈ ਉਸਦੇ ਹਰੇਕ ਰਿਸਤੇਦਾਰੀ ਵਿਚ ਜਾਦੀ ਹਾ
Very nice video maa nu kion etna gussa nuh v khush hon da heck hunda
Happy birthday puttu God bless you Rab tuhanu tarakian bakhshe 🎉🎉🎂🎂🎂 bhut shoni story aa ji love you all team members 💕💕💞♥️♥️💓💓❤️❤️❣️❣️❣️
ਇੱਕ ਅੋਰਤ ਹਮੇਸ਼ਾ ਚਾਹੁੰਦੀ ਹੈ ਕਿ ਮੇਰੀ ਖੁਸ਼ੀ ਵਿੱਚ ਮੇਰਾ ਪਤੀ ਤੇ ਮੇਰੇ ਬੱਚੇ ਮੇਰੇ ਨਾਲ ਹੋਣ ਬੱਚਿਆਂ ਤੇ ਪਤੀ ਬਿਨਾਂ ਉਸ ਦੀ ਖੁਸ਼ੀ ਅਧੂਰੀ ਹੁੰਦੀ ਹੈ ਭਾਵੇਂ ਕਿਤੇ ਘੁੰਮਣ ਜਾਣਾ ਹੋਵੇ ਭਾਵੇਂ ਕੋਈ ਹੋਰ ਖੁਸ਼ੀ ਆਦਮੀ ਹਮੇਸ਼ਾ ਆਪਣੇ ਯਾਰਾਂ ਦੋਸਤਾਂ ਨਾਲ ਘੁੰਮ ਕੇ ਖੁਸ਼ ਹੁੰਦੇ ਹਨ
Bilkul sahi aa
@user-lf3th8zx5o 😊😊😊😊
Very nice veideo God bless all family good job🙏🙏🙏🙏🙏🙏🙏
Theek keha bheine
Right
God bless you all team members 🙏❤
ਸੱਸ ਤੋਂ ਦੂਜੇ ਦੀ ਖੁਸ਼ੀ ਬਰਦਾਸ ਨਹੀਂ ਹੁੰਦੀ ਸੰਦੀਪ ਡਰਾਮੇ ਕਰੀ ਜਾਂਦੀ ਸੜੀ ਪਈ ਹੈ 😂😂😂😂😂😂😂
Sonu te jeeta di nature te acting bahut vadia vaise v oh bahut simple v ne v. Nice
Sas pardhan amazing acting and all members very funny 😂😂and amazing acting 🥰🥰🥰 Babaji Tanu hmash khush rkhn 🙏🏻🙏🏻❤️❤️l am your big fan
ਮਾਤਾ ਨੂੰ ਪਾਣੀ ਦੀ ਘੁੱਟ ਦੇ ਦਿਉ ਪਕੌੜੇ ਗਲ ਵਿਚ ਲੱਗ ਗਏ 😂😂
Kina sohna dikhaya ki paji kida treat krde a Apna kam chad ke etho kina Kuch sikhn nu milda thnku team ❤
Buhat hi vadia vadia Story hy
Lykin aik aysi bhi banian jis main sab aik dosry ka khyal rakhian aur fazool ki interfaier na karian
Very nice video rabb thuno kush rakhe God bless you happy birthday putter 🎂🎂🎂🎂🥰🎈🎈🎈🎈❤❤
Sanu pta sas eho jihi nhi but negative rol ch boldi bht sohni lagdi a
Very nice story sandeep di kamal bro nice acting god bless you very very good ❤👌👌🌺🌺🌿🌺🌺🌿🌺🌺🌿🌺🌿🌺🌺🌿🌺🌺🌿🌺🌺🌿
sandeep diddi tuc bhot lucky ho jo kawal veer ji tuhade partner ne tuhade jodi bhit sohni ha❤❤❤❤ god bless u ji❤❤🎉🎉
Rishte saf dila nal hi nibhye jande aa.... Sarh bhuj ke nhi.. God bless you all team🎉🎉
ਜਨਮ ਦਿਨ ਦੀ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ
ਸੱਸਾਂ ਤੋਂ ਨੂੰਹਾ ਦੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਹੁੰਦੀਆਂ ਜਈ😢😢
Dhyaan d khushi hundi a bardasht
Sahi gal aa
Meri saas mainu dhek k bda dukhi hundi te vaddi nuh ton jaan vaardi,
Mai v prwah nhi krdi apni jindgi ch bchya naal khush Rahi da,jina khush rahi ohna oh sarde😂😂
Tuhadian maavan v tan kisay dian sassa ne
100%truth
ਸੱਸ ਪ੍ਰਧਾਨ
ਜਿੰਨਾ ਕੁੜੀਆਂ ਦੇ husband ਕੰਵਲ ਵੀਰ ਜੀ ਵਰਗੇ ਹੁੰਦੇ, ਉਹ ਹਰ ਮੁਸਕਿਲ ਚੱ ਨਿੱਕਲ ਸਕਦੀਆਂ ਹਨ।
Happy birthday beta God bless you always ❤❤ birthday dean bahut bahut vadiyana sari team nu
Good kawal ji...nice dialogs....aap jaise bete har ghar me ho to ..kabhi koi ladki akela na mehsus kare
Happy Birthday bachhe ❤🎉Guru ji bless you always ❤hmesha khush rho hmesha hasde vasde rho ❤❤
Happy birthday putt
Very nice video God bless you 🙏🏻 happy birthday sarry 🎉🎉🎉🎉🎉🎉❤❤❤❤❤❤❤ਸੜਨ ਵਾਲਾ ਸੜ ਮਚ ਕੇ ਆਵਦਾ ਖੂਨ ਘਟਾੲਈ ਰੱਖਦਾ ਖੁਸ਼ ਰਹਿਣ ਵਾਲਾ ਆਪ ਵੀ ਤੰਦਰੁਸਤ ਰਹਿੰਦਾ ਦੂ ਜੇ ਵੀ ੳਉਹਨੂੰ ਵੇਖਕੇ ਖੁਸ਼ ਹੁੰਦੇ
Happy Birthday puttu ji God bless you 🎉🎉❤❤
Boht vdia lgya sandeep didi khush dekh k........🎉🎉😊😊
Moto jehiye teri preet bahut sohni aa sandeep nalo
Apne Humsafar da sath har aurat pa ke kush hundi aa, Sandeep bhabhi di kushi ona de face te najar aa rahi si, Aunty ji ne negative role bahut vadiya lagda, sari team di acting awesome👏👏
Nyc happy birthday bache God bless you waheguru lami Omar kre 🎂
Bahut ghaint Surprise ditta
❤😂
❤❤gbu all of you ❤️☺️
ਸੰਦੀਪ ਦਾ ਸੂਟ ਬਹੁਤ ਹੀ ਸੋਣਾ ❤,🎉
Very very nice 👍 God bless you all family members 🌹🌹
ਮੈਰੀ ਸਸ ਵੀ ਸ਼ਰੀਕਾ ਕਰਦੀ ਰਹਿੰਦੀ ਮੇਰੇ ਨਾਲ ਗੱਲ ਗਲ ਤੇ
Main Delhi main rehti hu aaj aapki viedo bhut acchi lgi jb aap ek patni ki ijjat ki bat ki use kush rkha uske liye ❤ se Thanks 🎉
A very happy blessed Birthday Sherri. Beautiful decorations and cake cutting ceremony. Kawal and Vicky sooo sweet of them to join the party Jittan Sonu's and birthday boy really happy and welcomed all the guests . Mummy ji wore a nice color suit. Sandeep her suit look soo pretty. The gifts look nice. Love Vicky's gift he is very thoughtful miss Preety. Last to Sonu Jittan Sherry thank you for allow us joining the party the best ever." To Sherri Tum jio hazaaron saal Har saal kae din ho patchas hazaar".
Nice video ji 🤗🤗💖💖💖💖👌👌👌👌🙏🙏
Bht bht mbrka g sherry put g 🙏❤️🎂🎉🎉🥰
HAPPY BIRTHDAY
Bahut vadia❤❤❤
Very nice God bless you all family ❤
Happy birthday sharry ❤❤❤❤❤ ਬਾਕੀ video ਤੇ ਸਿਰਾ ਹੀ ਹੁੰਦੀ ❤❤❤❤❤❤❤❤
Bahut wait Si video di
ਹੈਪੀ ਬਰਥ ਡੇ ਸ਼ੈਰੀ ਪੁਤ 🎂🍰🎉🎈🎁❤❤
Happy birthday beta ji🎂💐💐god bless you all team
Happy birthday to 🎂🎂🎂putt good biess you 🎉🎉🇴🇲✈️🇮🇳
Bhut bhut khusi hoyi tusi a gye bete🌹🎂
Bhut hi maza aaie video dekh k
ਵਿੱਕੀ ਭਾਜੀ ਪ੍ਰੀਤ ਮੱਚਣ ਡੇਈ ਹੋਣੀ
Sari teem very nice g god bless
Happy birthday beta God pless you ❤️❤️❤️🎉🎉🎉🎉🎊🎊🎊🎁🎁🎁🎂🎂🎂🎂🎂
Hahahahaha... sandeep de expression..jdo o aunty g nu khndi a wait krlo 10 mint 😂😂😂😂❤
Happy birthday Sherry God bless him
Very nice vlog
Happy birthday Sharry putt Bahut vadia story chal Rahi a bro 🎉
Happy birthday ji 🎉🎉🎉🎂🎂🎂🎈🎈🎈
ਅੰਟੀ ਜੀ ਬਹੁਤ ਗਲਤ ਹੂੰਦਾ ਖੂਨ ਸਾੜਨਾ😅😅😅😅
Koi lafaj nahi hai gbu
Amz
ਮੰਮੀ ਜੀ ਗੁੱਸੇ ਵਿੱਚ ਪਰਸ ਲਿਜਾਣ ਭੁੱਲ ਗਏ 😂😂
A
Happybirthdayď🎉🎉🥰🤩🥳💯💋💝💔💫💅👄🎉
Janam din mubark serry
Sat Shri akal ji all family very very nice video God bless you
Kanwal tuhadi acting bhot real hundi bhot vadia lesson dinde ho sab nu te Sandeep v bhot sohni lagdi hai pyar naal Kanwal nal galla krdi bhot wait hundi tuhadi video te vlog di ❤❤❤❤❤
vicky ta hai hi bhut nice ..reallty vich v