Это видео недоступно.
Сожалеем об этом.

Sanjha Pariwar , ਸਾਂਝਾ ਪਰਿਵਾਰ , Part-41 / SEASON -2 /VICKY PREET , New Punjabi Video 2024

Поделиться
HTML-код
  • Опубликовано: 10 июл 2024
  • #sadapunjab #newvideo #vickypreet
    #sanjapariwar
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG9uqd6/?mibextid...
    INSTAGRAM- mr_and_mrs_bhin...

Комментарии • 573

  • @gurdeepkaur5145
    @gurdeepkaur5145 26 дней назад +117

    ਬਹੁਤ ਵਧੀਆ ਵੀਡੀਓ ਹੈ ਪਰ ਇੱਕ ਮਾਂ ਹੀ ਜਾਣਦੀ ਹੈ ਬੱਚਾ ਦੇਣਾ ਬਹੁਤ ਅੌਖਾ ਹੈ ਪਰ ਜੀਤਾਂ ਦੀ ਗੱਲ ਸਹੀ ਹੈ ਜਦੋਂ ਦੇ ਹੀ ਦਿੱਤਾ ਪੱਕਾ ਕੰਮ ਕਰਨਾ ਚਾਹੀਦਾ

  • @pindervirk9494
    @pindervirk9494 26 дней назад +37

    ਬਹੁਤ ਹੀ ਸੋਹਣੀ ਵੀਡੀਓ ‌ਆ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🥰

  • @NavjotKaur-fe9cd
    @NavjotKaur-fe9cd 26 дней назад +11

    Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji sarbat da pala kro waheguru ji

  • @gurjitsahi4968
    @gurjitsahi4968 26 дней назад +47

    ਸੋਨੁ।ਜੇ।ਕਵਲ।ਨਾਲ।।ਰਲ।ਕੇ।ਕੰਮ।ਕਰਦਾ।।ਤਾਂ।ਵਿੱਕੀ।ਨੁ।ਗੁਂਸਾ। ਕਰਨਾ।ਚਾਹੀਦਾ।ਸੀ।ਹੁਣ।ਤਾਂ।ਕੰਵਲ।ਨੇ।ਕੰਮ।ਸ਼ੁਰੂ।ਕੀਤਾ।ਹੈ।ਹੁਣ।ਕਿ।ਸੜੀ।ਜਾਂਦਾ।ਹੈ

  • @sandeepbatth968
    @sandeepbatth968 26 дней назад +12

    ਸਨਦੀਪ ਦੀਦੀ ਐਵੇਂ ਨਾ ਕਰੋ ਉਹਨਾਂ ਨੂੰ ਰੱਬ ਨੇ ਨਹੀਂ ਦਿੱਤਾ ਜੀਤਾ ਦੀਦੀ ਨੂੰ ਪੁੱਛੋ ਸਨਦੀਪ ਦੀਦੀ ਕੰਮ ਕਰ ਕੇ ਸਿਰ ਸਵਾਹ ਪਾ ਲਈ

  • @sehajpreetsingh7288
    @sehajpreetsingh7288 25 дней назад +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @mr.mrsbatt62
    @mr.mrsbatt62 26 дней назад +14

    ਮੈ ਵੀ ਆਪਣੇ ਵੀਰ ਜੀ ਤੂ ਬੇਟਾ ਲਾਇਆ ਏ ਪਰ ਮੇਰਾ ਵੀਰ ਭਾਬੀ ਬਹੁਤ ਖੁਸ਼ ਹੋਕੇ ਮੇਰੇ ਝੋਲੀ ਵਿੱਚ ਪਾਇਆ ਭੈਣ ਭਰਾ ਬਹੁਤ ਖੁਸ਼ ਹਾਂ

  • @SukhwinderSingh-wq5ip
    @SukhwinderSingh-wq5ip 26 дней назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @Jatinder731
    @Jatinder731 26 дней назад +35

    Dekhn toh pehla like krta asi

  • @rajinderkaur9099
    @rajinderkaur9099 26 дней назад +40

    ਮਾਂ ਵਾਸਤੇ ਆਪਣਾ ਬੱਚਾ ਦੇਣਾ ਬਹੁਤ ਹੀ ਮੁਸ਼ਕਲ ਹੈ

  • @sushmadogra-oo3pk
    @sushmadogra-oo3pk 26 дней назад +16

    Jita da red suit kmaal lgdaaa acting v kmaal h ❤❤

  • @seemasuri6284
    @seemasuri6284 26 дней назад +15

    Janam Dene Wale se palne wala mahaan hai .Devki Maa ka Laal Yashoda ka lalla kehlaay .Jai Shri Krishna

  • @gurkamalbansal9668
    @gurkamalbansal9668 26 дней назад +40

    ਨਾਂ ਵਿੱਕੀ ਤੂੰ ਹੋਖਾ ਤਾ ਇੰਦਾ ਜ਼ਿੰਦਾ ਤੂ ਪੇਸੈ ਦਿੱਤੇ ਹੁੰਦੇ 😅😅

  • @ManpreetKaur-fn1bd
    @ManpreetKaur-fn1bd 26 дней назад +7

    ਅੱਜ ਵਧੀਆ ਲੱਗੀ ਵੀਡੀਉ 🎉❤ ਪਹਿਲਾਂ ਸ਼ੁਰੂ ਤੋਂ ਜਦੋਂ ਦੇਖੀ ਵੀਡੀਉ ਉਦੋਂ ਐਨੀ ਵਧੀਆ ਨਹੀਂ ਸੀ ਲੱਗੀ ਵੀਡੀਉ ਅੱਜ ਤੇ ਮਜ਼ਾ ਆ ਗਿਆ ਵੀਡੀਉ ਦੇਖਣ ਦਾ 🎉❤ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 🙏🙏

  • @rashmisharma4699
    @rashmisharma4699 26 дней назад +7

    Very beautiful video ❤❤❤ Guru Ji bless you always hmeshaaaaa khush raho rub tuhanu chadi klaa ch rkhe buri najar to bachhay ❤❤❤❤❤❤❤

  • @Gurnoorvirk-9822
    @Gurnoorvirk-9822 26 дней назад +211

    ਅੱਜ ਜ਼ਿਆਦਾ ਮਜ਼ਾ ਆਈਆਂ ਸਟੋਰੀ ਵੇਖਣ ਵਿੱਚ 😂😂ਆਪਣਾਂ ਧੀ ਪੁੱਤਰ ਕਿਸੇ ਨੂੰ ਦੇਣਾ ਬਹੁਤ ਅਔਖਾ ਹੁੰਦਾ ਮੇ ਸੰਦੀਪ ਦਾ ਦਰਦ ਸਮਝ ਸਕਦੀ ਹਾ😢😮

    • @armanjotsandhawalia9068
      @armanjotsandhawalia9068 26 дней назад +11

      Nothing is impossible

    • @anmolkahlon1974
      @anmolkahlon1974 26 дней назад +23

      ਜਦੋ ਦਿਲ ਕੱਡ ਕੇ ਦੇ ਦਿਤਾ ਫਿਰ ਕੋਈ ਮੁਸ਼ਿਕਲ ਨਹੀ ਫਿਰ ਲਿਖਤੀ ਹੋਣਾ ਬਹੁਤ ਜਰੂਰੀ ਲੈ ਜੀਤਾ ਦੀਦੀ ਸਹੀ ਕਿਹ ਰਹੀ ਵਿਕੀ ਪਰੀਤ ਨਹੀ ਸੁਧਰ ਸਕਦੇ

    • @jyotivashisht-tx1vs
      @jyotivashisht-tx1vs 26 дней назад +5

      Te jinu de k aas ditti ohde ki bitti eh v socho yrrr

    • @user-bq1rj9vz5g
      @user-bq1rj9vz5g 26 дней назад +2

      Jeeta galat aa

    • @happyhappysidhu923
      @happyhappysidhu923 26 дней назад

      Ryt​@@jyotivashisht-tx1vs

  • @rajwantkaur2937
    @rajwantkaur2937 26 дней назад +78

    ਆਪਣਾ ਬੱਚਾ ਦੇਣਾ ਬਹੁਤ ਮੁਸ਼ਕਿਲ 😢

    • @Malwa_pb_29
      @Malwa_pb_29 26 дней назад

      Ryt g

    • @rajzoya1412
      @rajzoya1412 26 дней назад +1

      I will never give my child to anybody... Bache jine marji hon kudi ya munda ..it's not easy

    • @gurnamsingh8800
      @gurnamsingh8800 26 дней назад +1

      ))

    • @namanpreet6003
      @namanpreet6003 26 дней назад

      Ryt m v apna bacha apne deor nu detta

    • @ManpreetsinghJalalabad-yy4bn
      @ManpreetsinghJalalabad-yy4bn 26 дней назад +3

      @@namanpreet6003 ਹਾਂਜੀ ਮੈਂ ਵੀ ਆਪਣੇ ਜੇਠ ਦੀ ਬੇਟੀ ਲਈ ਆ ਉਹ ਹੁਣ ਨੌ ਸਾਲ ਦੀ ਆ ਪਰ ਮੇਰੇ ਜੇਠ ਜਠਾਣੀ ਨੇ ਕਦੇ ਵੀ ਇਸ ਤਰਾਂ ਨਹੀਂ ਕੀਤਾ ਜਿਦਾਂ ਸੰਦੀਪ ਕਰਦੀ ਆ

  • @balkarsinghbakhora
    @balkarsinghbakhora 26 дней назад +17

    Sira acting sari team members di best of luck

  • @JassiKaur-qp8zy
    @JassiKaur-qp8zy 26 дней назад +14

    ਸੰਦੀਪ ਇਥੇ ਬਹੁਤ ਬਹੁਤ ਗਲਤ ਆ ਸੰਦੀਪ ਜਿਸ ਤਰ੍ਹਾਂ ਜੀਤਾ ਨੂੰ ਬੋਲ ਰਹੀ ਮੈਨੂੰ ਤਾਂ ਬਹੁਤ ਗੁੱਸਾ ਆ ਰਿਹਾ ਚਲੋ ਠੀਕ ਹੈ ਆਪਣੇ ਜਿਗਰ ਦਾ ਟੁਕੜਾ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਪਰ ਅਗਰ ਦੇਹੀ ਦਿੱਤਾ ਤਾਂ ਸੰਦੀਪ ਦਾ ਕਿਉ ਬੋਲ ਰਹੀ ਮੇਰਾ ਜੀ ਕਰਦਾ ਸੰਦੀਪ ਦਾ ਮੂੰਹ ਤੋੜਵਾ

  • @bikramjitsingh7435
    @bikramjitsingh7435 26 дней назад +76

    ਵਿਕੀ ਵੱਲ ਦੇਖ ਕੇ ਲੱਗਦਾ ਜਿਦਾਂ ਲੁਧਿਆਣਾ ਤੋ ਆਇਆ ਹੈ 😅😊

  • @HappySingh-sf4pz
    @HappySingh-sf4pz 26 дней назад +4

    Aaj jeeta te sonu ne matching kiti aa bht vdiya lgg rhe aa ❤❤

  • @karmitakaur3390
    @karmitakaur3390 26 дней назад +48

    Miss you Sidhu moose wala 😭😭😭ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

    • @NavpreetKaur-qt2hh
      @NavpreetKaur-qt2hh 26 дней назад +5

      Tu fir shuru ho gyi drama krn ethe

    • @RajniKumari-tj4be
      @RajniKumari-tj4be 26 дней назад

      😂😂

    • @KuljeetkourVirk-nr9px
      @KuljeetkourVirk-nr9px 26 дней назад +1

      ਭੈਣ ਤੇਰੇ ਆਪਣੇ ਬੱਚੇ ਨੀ ਹੈਗਾ ਐਵੇ ਦੂਜੇ ਨੂੰ ਰੋਈ ਜਾਇਆ ਕਰ

    • @boparai1480
      @boparai1480 26 дней назад +1

      ਇਹਨਾ ਕੋਲੋਂ ਬੱਸ ਦੋ ਹੀ msg ਹੁੰਦੇ ਆ😂😂

    • @vishalsingh-qb3ng
      @vishalsingh-qb3ng 26 дней назад

      @@NavpreetKaur-qt2hhright

  • @Rajbeerkaur1234-c9y
    @Rajbeerkaur1234-c9y 26 дней назад +15

    ਜਦੋਂ ਤੂੰ ਸਾਰੇ ਟੱਬਰ ਸਦਾਈ ਬਣਾਇਆ ਸੀ ਪਰੀਤ ਕੋਰੈ

  • @PreetSingh-lm6rt
    @PreetSingh-lm6rt 26 дней назад +4

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ

  • @ManpreetsinghJalalabad-yy4bn
    @ManpreetsinghJalalabad-yy4bn 26 дней назад +28

    ਸੰਦੀਪ ਜਿਦਾਂ ਤੂੰ ਬਚਾ ਦੇ ਕੇ ਦਖਲ ਅੰਦਾਜੀ ਕਰਨੋਂ ਨਹੀਂ ਹਟਦੀ ਉਸੇ ਤਰਾਂ ਇਕ ਦਿਨ ਐਸਾ ਵੀ ਆਉਣਾ ਸੀ ਕਿ ਤੂੰ ਬਚਾ ਖੋਹ ਵੀ ਸਕਦੀ ਸੀ

  • @satnamhundal7933
    @satnamhundal7933 26 дней назад +21

    ਸੰਦੀਪ ਨੇ ਚੰਗਿਆਈ ਨਕਾਬ ਪਾਇਆਂ ਸੀ ਅੱਜ ਉਤਰ ਗਿਆ ਮਿਸਣੀ

  • @maninderkaur8408
    @maninderkaur8408 26 дней назад +5

    Kawel bhut hi samjhdari kerda bless you beta weldon

  • @Sant.sipahi
    @Sant.sipahi 26 дней назад +20

    Tuhade sari family nu dekh Ke sare mnu apne parivar varge lagde aa Waheguru ji tuhanu hor rehmatha bakshan 👏👏👏👏

  • @PrabhjotKaur-iu9fp
    @PrabhjotKaur-iu9fp 26 дней назад +5

    Boht vdia episode c aj ❤

  • @gillbrother7786
    @gillbrother7786 26 дней назад +1

    Dhan Dhan baba deep singh ji mehar karo sab ta ❤❤❤❤

  • @Ishamn
    @Ishamn 26 дней назад +9

    Sonu veer te jeeta te bht tars aya

    • @user-du7eg7zx2r
      @user-du7eg7zx2r 26 дней назад +1

      Hor sandeep hun kyu boldi aa pehla sochna c k dena k nhi . J dey deta ta koi ahsaan ni keta . Hun kyu tappdi aa

    • @jaswindersinghbarring4310
      @jaswindersinghbarring4310 24 дня назад

      Ha ji paln wali maa ve bahut dil nu pyaar nal phar k te ohnu vadi wadi aas nal paldi aa ...mai palya e ji ek beta hun 7 saal ho gye bahut dukh lagda jado koi eve bolda ji 😢.... Sukhvinder kaur Barnala 🙏🏻🌹

  • @sunnybains1304
    @sunnybains1304 18 дней назад

    . Kamle sandeep . God bl❤

  • @AmanjotSingh-uu1dc
    @AmanjotSingh-uu1dc 26 дней назад +5

    ਜ ਮਜ਼ਾ ਆਇਆ ਦੇਖਣ ਤੇ

  • @palwinderkaur5461
    @palwinderkaur5461 23 дня назад

    Excellent work all team members

  • @NavjotKaur-fe9cd
    @NavjotKaur-fe9cd 25 дней назад +1

    Sahi kah rahe kawal Veer g ne loka nu message dita vadia tuc.

  • @SatinderKaur-vp1zk
    @SatinderKaur-vp1zk 26 дней назад +2

    Sonio ne bilkul sahi kia very emotional story waheguru ji mehar kran ji

  • @SmilePreet-nn3ks
    @SmilePreet-nn3ks 26 дней назад +2

    Bhaut vdia video aa thank you ❤❤

  • @Kuljitkaur-qu3tb
    @Kuljitkaur-qu3tb 26 дней назад +4

    Vadia story aa god bless you all family members

  • @amanpreetkaur9386
    @amanpreetkaur9386 26 дней назад +2

    Bhot vadia episode 👌👌👌👌

  • @786brar
    @786brar 26 дней назад +12

    ਵੀਡੀਓ ਬਹੁਤ ਸੋਹਣੀ ਹੈ ਪਲੀਜ਼ ਵਿੱਕੀ ਦਾ ਰੋਲ ਨੈਗੇਟਿਵ ਨਹੀਂ ਪੋਜੀਟਿਵ ਰੋਲ ਕਰਦੋ

  • @ramansandhu2626
    @ramansandhu2626 26 дней назад +6

    Apna bache Apna hi a par jita v bilkul shi a

  • @Rajbeerkaur1234-c9y
    @Rajbeerkaur1234-c9y 26 дней назад +11

    ਜੀਤਾ ਦੀ ਐਕਟਿੰਗ ਜਿਆਦਾ ਹੀ ਅੋਵਰ ਹੋ ਰਹੀ ਵਾ

  • @SmilingFjord-vb4ji
    @SmilingFjord-vb4ji 26 дней назад +1

    Bohot vadia video va thank you

  • @SushmaMehta-ro8th
    @SushmaMehta-ro8th 26 дней назад +4

    Heart touching and Emotional Story

  • @user-rh3uc9pn3k
    @user-rh3uc9pn3k 26 дней назад +5

    ਦਿੱਲੀਉ ਜਹਾਜ ਤੇ ਆਇਆ ਘਰੇ ਹੀ ਉਤਰ ਗਿਆ

  • @vanshutaak2177
    @vanshutaak2177 26 дней назад +9

    ❤❤❤love you all family members

  • @user-qm2kr1zz2c
    @user-qm2kr1zz2c 26 дней назад +1

    ਸੰਦੀਪ ਨੂ ਦਿਲ❤❤❤❤ ਤੇ ਦੁਖ ਹੇ ਰਿਹਾ ਬਸਰਾਵਾ ਖੂਨ ਰੇ ਰਿਹਾ

  • @sakkatarsingh760
    @sakkatarsingh760 26 дней назад +3

    Kamal veer bahut samjdaar

  • @kuldeepkaur2959
    @kuldeepkaur2959 26 дней назад +1

    Jithe apna bacha 🎉kise nu dena bhut okha othe dooje da lena v bhut okha.bvyt nyc story 🎉

  • @gorakalsi5558
    @gorakalsi5558 26 дней назад +1

    Bhut wadia❤

  • @writermangabhagowalmusic4235
    @writermangabhagowalmusic4235 26 дней назад

    Bahot vadia video ji congratulations all teem nu ji

  • @bribjotchawla6475
    @bribjotchawla6475 26 дней назад +3

    Waise v Baki stories naalo kuch alag role hai. Sandeep lyi❤

  • @Anitarani.........
    @Anitarani......... 26 дней назад +1

    God aching family members g🎉🎉🎉🎉

  • @HarjeetSingh-op6zd
    @HarjeetSingh-op6zd 26 дней назад +2

    Ghant story sat Sri akal ji

  • @Seerat.kaur9319
    @Seerat.kaur9319 25 дней назад +2

    Ajj sandeep ta preety da fass bhut chamk da bhut shain lgdi a

  • @navneetthakurrani2073
    @navneetthakurrani2073 26 дней назад +3

    Mata ji di gal da Manu buhat maja

  • @Nirbhay828
    @Nirbhay828 26 дней назад

    Bahut vadiya story God bless you all beautiful family ❤❤❤❤❤❤❤❤❤❤❤

  • @Bhavnarajvlogs
    @Bhavnarajvlogs 26 дней назад +45

    ਸੰਦੀਪ ਤਾਂ ਪੂਰੀ ਬੇਬੇ ਆ😂

  • @ramindersandhu1948
    @ramindersandhu1948 26 дней назад +10

    Har ghar ch jannannia he gharra ch pangy paunddeeaa patta nahi ihna jannaniaa ch ghatteea soch kio hunddi aa.ohu e veer hundy aa jihary pahilla ikethy hundy badd ch marriage toe badd ih jannanniaa kio vakh kar dendeeaa ne

  • @anmolkahlon1974
    @anmolkahlon1974 26 дней назад +42

    Sandeep jdo da dita fr paper vich lhken vich ki problam etha sandeep glt a jeeta bilkul sahi

  • @Sant.sipahi
    @Sant.sipahi 26 дней назад +10

    Ssa saria nu episode jaldi pa diya karo pls

  • @user-dg4sb2wr2b
    @user-dg4sb2wr2b 26 дней назад +10

    Viky te bhaya vagu bag chk ke lyA😂

  • @inderpreetkhalsa5383
    @inderpreetkhalsa5383 26 дней назад

    Sonu veer ji awesome, bhut vadiya

  • @amandeepmangat2501
    @amandeepmangat2501 26 дней назад +3

    ਬਹੁਤ ਵਧੀਆ

  • @DineshDinesh-nv3bn
    @DineshDinesh-nv3bn 26 дней назад +2

    V nyc video god bless u

  • @user-ou3jf4ot2w
    @user-ou3jf4ot2w 26 дней назад +3

    ਜੀਤਾਂ ਸੋਨੂੰ ਸਹੀ ਹਨ❤❤

  • @gurvinderkullar5431
    @gurvinderkullar5431 25 дней назад

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍

  • @karamsingh8792
    @karamsingh8792 26 дней назад +1

    Very good veer Ji jeonda reh

  • @BhullarPreet-
    @BhullarPreet- 26 дней назад

    Bhut vadia story ❤❤ God bless you ❤❤

  • @SandeepKaur-wu8eh
    @SandeepKaur-wu8eh 26 дней назад +1

    ਬਹੁਤ ਵਧੀਆ ਸਟੋਰੀ

  • @ParvinderKour-es7eb
    @ParvinderKour-es7eb 26 дней назад +3

    Very beautiful video 🙏🙏🙏

  • @user-rz7bc1hu2x
    @user-rz7bc1hu2x 26 дней назад +1

    Bahut vadia

  • @manrajsamra2444
    @manrajsamra2444 26 дней назад +13

    Kamal veer Sahi gl krde aa 🙏

  • @Mehakpreet-786
    @Mehakpreet-786 26 дней назад +17

    Sandeep didi da ah roop pehli waar dekhya ਲੜਾਈ ਵਾਲਾ

  • @Paramjeetdevi03
    @Paramjeetdevi03 26 дней назад +4

    Very beautiful video 👌👌👌👌👌👌👌

  • @RavinderKaur-gd7wt
    @RavinderKaur-gd7wt 26 дней назад +1

    Wmkji 🙏🙏💯💯❤❤

  • @RajwinderKaur-ek6ce
    @RajwinderKaur-ek6ce 26 дней назад +1

    God bless you all family 💕😊

  • @sekhon6344
    @sekhon6344 26 дней назад +33

    ਵਿੱਕੀ ਤਾ ਝੋਲਾ ਚੱਕ ਬਣਾਇਆ ਫਿਰਦਾ 😂😂😂😂

  • @gillbrother7786
    @gillbrother7786 26 дней назад

    Buhat buhat soni video god bless you ❤❤❤❤❤

  • @bikramgill5035
    @bikramgill5035 26 дней назад +36

    ਜੀਤਾ ਸਹੀ ਹੈ ਬੱਚੇ ਨੂੰ ਝੋਲੀ ਵਿੱਚ ਪਾਉਣ ਲੱਗੇ ਨਾਮ ਕਰਵਾ ਲਈਦਾ

    • @user-nd7ig7bh6f
      @user-nd7ig7bh6f 26 дней назад +2

      Ini v kahli c jeeta apni bhen de mgr lgi a

    • @profDeepsukhdeol
      @profDeepsukhdeol 26 дней назад

      ​@@user-nd7ig7bh6f6-7 mhine de bache da adhar card bn janda,othe parents da name likhna painda
      Jeeta sahi c

  • @kulwinderkaur6315
    @kulwinderkaur6315 26 дней назад

    Bhot bhediya video ji
    ❤❤❤❤❤❤❤

  • @manjitkaur6747
    @manjitkaur6747 24 дня назад

    Bohur vdia apisode🎉❤sandeep tu bacha de dita hun sabber kr❤❤bacha ghar vich hi rehna aa🎉❤

  • @japnoorsingh72
    @japnoorsingh72 26 дней назад +1

    Sirra story g❤❤❤❤

  • @bhinderbhuller2599
    @bhinderbhuller2599 26 дней назад +5

    ❤❤❤

  • @Harjotbrareditz
    @Harjotbrareditz 26 дней назад +31

    ਸੰਦੀਪ ਨੇ ਸਾਰੀ ਕੀਤੀ ਕਰਾਈ ਤੇ ਮਿੱਟੀ ਪਾ ਦਿੱਤੀ ਪਹਿਲਾਂ ਨਾ ਦਿੰਦੀ ਬੱਚਾ 😒😒

    • @smile-qv8mz
      @smile-qv8mz 26 дней назад

      Madum nu pushiya nhi😂😂😂

  • @anhadsinghrandhawa312
    @anhadsinghrandhawa312 26 дней назад +9

    ਖਸਮ ਨੂੰ ਪਾਰਲਰ ਦਾ ਵੀ ਦਸ ਦਿੰਦੀ ਫੋਨ ਲਾਕੇ 😂

  • @sarabjeetkaur910
    @sarabjeetkaur910 25 дней назад +2

    ਚਾਚੀ ਬੜੀ ਚੰਗੀ ਲੂਤੀਆ ਲਾਉਣੀ ਅੱਗ ਲਾਉਣੀ ਸਨਦੀਪ ਅਕਲ ਨੂੰ ਹੱਥ ਮਾਰ ਸਨਦੀਪ ਜੇ ਇੱਕ ਵਾਰ ਦੇ ਦਿੱਤਾ ਤਾਂ ਫਿਰ ਐਦਾਂ ਨੀ ਕਰੀ ਦਾ❤❤

  • @user-dx4uc3qj9y
    @user-dx4uc3qj9y 26 дней назад +2

    Vadiya story hai

  • @urmalgill3590
    @urmalgill3590 26 дней назад +4

    👍👍

  • @arsheenkaur6670
    @arsheenkaur6670 26 дней назад +9

    Suit kitho stich krone oo Preeti massa ve ne sohne bne hunde.

  • @daljitkaur5276
    @daljitkaur5276 26 дней назад +1

    Waiting for next

  • @user-be3fk6vg1o
    @user-be3fk6vg1o 26 дней назад +5

    ❤❤

  • @Aanikasaroya
    @Aanikasaroya 26 дней назад +5

    ❤❤❤❤❤❤❤❤❤❤

  • @reetabhutani7869
    @reetabhutani7869 26 дней назад +1

    Very interesting story ❤👌👌

  • @SukhwinderKaur-qf6bs
    @SukhwinderKaur-qf6bs 25 дней назад +2

    ਏਥੇ ਸੰਦੀਪ ਗਲਤ ਆ

  • @bribjotchawla6475
    @bribjotchawla6475 26 дней назад +2

    Sandeep nu eh role vadiya lagga❤

  • @UMP_GAMER001
    @UMP_GAMER001 26 дней назад +1

    Super 😍

  • @harwinderkaur6932
    @harwinderkaur6932 26 дней назад +1

    Sai kita jeeta ne jad Sundeep ne bacha de dita te sine karn vich ke problem hai ❤ you all family members 🙏🙏

  • @ManpreetKaur89076
    @ManpreetKaur89076 26 дней назад +10

    Kawal paaji...sonu ne dsya c taanu..vicky bre...slah hoyi c restraunt di....vicky sai a apni jga...ya sonu dsda vicky nu..ya u dsde...dowa ne dsya ni onu kuj v

  • @gursahibsinghturbanator7178
    @gursahibsinghturbanator7178 26 дней назад

    ਬਹੁਤ ਵਧੀਆ ਸਟੋਰੀ ਹੈ ਵੀਰ ਜੀ ❤