ਸਕੂਲ ਦੀ ਖਸਤਾ ਵੈਨ ਤੇ ਸ਼ਰਾਬੀ ਡਰਾਈਵਰ ਨੇ ਲਈ 7 ਸਾਲ ਦੇ ਬੱਚੇ ਦੀ ਜਾ।ਨ,ਅੱਕੇ ਲੋਕਾਂ ਨੇ ਘੇਰ ਲਈ ਸੜਕ

Поделиться
HTML-код
  • Опубликовано: 22 окт 2024

Комментарии • 257

  • @jagdeepkaur8855
    @jagdeepkaur8855 2 месяца назад +6

    ਰੱਬ ਦੇ ਰੰਗ,ਨੇ ਪਰ ਸਕੂਲਾਂ ਵਿੱਚ ਸਾਰੀਆਂ ਵੈਨਾਂ ਦਾ ਬਹੁਤ ਮੰਦਾ ਹਾਲ ਹੈ, ਸਚਾਈ ਹੈ ਵੀਰ ਜੀ ਧੰਨਵਾਦ ਤੁਹਾਡਾ

  • @harpreetsinghsingh7934
    @harpreetsinghsingh7934 2 месяца назад +80

    ਸਕੂਲ ਵਾਲਿਆ ਤੇ ਕਾਰਵਾਈ ਕਰੋ

  • @bootasidhuboota5664
    @bootasidhuboota5664 2 месяца назад +62

    ਸਕੂਲਾਂ ਤੇ ਕਾਰਵਾਈ ਹੋਵੇ

    • @tarsembrar9375
      @tarsembrar9375 2 месяца назад +8

      ਸਕੂਲ ਤੇ ਕਾਰਵਾਈ ਕਰਨ ਦੀ ਗੱਲ ਤਾਂ ਸਾਰੇ ਕਰਨਗੇ ਪਰ ਜਦੋਂ ਮਾਪੇ ਵੈਨ ਤੇ ਬੱਚੇ ਚੜਾਉਂਦੇ ਹਨ ਤਾਂ ਉਨ੍ਹਾਂ ਨੂੰ ਨਹੀਂ ਦਿਸਦਾ ਕਿ ਵੈਨ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਅਤੇ ਡਰਾਈਵਰ ਕਿਸ ਤਰ੍ਹਾਂ ਦਾ ਹੈ ਉਦੋਂ ਤਾਂ ਸੌ ਦੋ ਸੌ ਰੁਪਏ ਕਿਰਾਇਆ ਘੱਟ ਦੇਣ ਲਈ ਖਸਤਾ ਹਾਲਤ ਵੈਨ ਅਤੇ ਨਸ਼ੇੜੀ ਡਰਾਈਵਰ ਨਾਲ ਵੀ ਬੱਚੇ ਚੜਾ ਦਿੰਦੇ ਹਨ।

  • @DarshanSingh-j7k
    @DarshanSingh-j7k 2 месяца назад +23

    ਸਕੂਲ ਤੇ ਪਰਚਾ ਦਰਜ ਕੀਤਾ ਜਾਵੇ

  • @karanveerkaranveer1434
    @karanveerkaranveer1434 2 месяца назад +39

    ਬਾਈ ਦੀ ਗੱਲ ਸਹੀ ਹੈ ਏਹ 92 ਦੇ 92 ਗਧੇ ਹੀ ਨਿਕਲੇ

  • @surjitgill6411
    @surjitgill6411 2 месяца назад +15

    ਵਾਕਿਆ ਹੀ ਸਕੂਲ ਵੈਨਾਂ ਬਹੁਤ ਖਸਤਾ ਹਾਲਤ ਵਿੱਚ ਹੁੰਦੀਆਂ ਹਨ ਜਦੋਂ ਕਿ ਵੈਨ ਦਾ ਕਿਰਾਇਆ ਕਿਲੋਮੀਟਰ ਅਨੁਸਾਰ ਠੋਕ ਕੇ ਪਹਿਲਾਂ ਹੀ ਲੈ ਲੈਂਦੇ ਹਨ। ਯਾਰ ਕੋਈ ਪੁਛਦਾ ਹੀ ਨਹੀਂ। ਮਾਪਿਆਂ ਨੂੰ ਸਟੈਂਡ ਲੈਣਾ ਪੈਣਾ।

  • @ViRK-s7u
    @ViRK-s7u 2 месяца назад +7

    ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖ਼ਲ ਕੀਤਾ ਜਾਵੇਂ । ਬਹੁਤ ਜ਼ਿਆਦਾ ਹੀ ਮਾੜਾ ਹੋਇਆ ਵਾਹਿਗੁਰੂ 🙏 ਜੀ।

  • @gurmukhsingh9717
    @gurmukhsingh9717 2 месяца назад +30

    ਸਕੂਲ ਦੇ ਮਾਲਕ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਸਕੂਲ ਵੇਨ ਦੀ ਹਲਾਤ ਖ਼ਰਾਬ ਨਾਂ ਸਕੂਲ ਬੱਸ ਦੀਆਂ ਬਰੇਕਾਂ ਨਹੀਂ ਲੱਗਦੀਆਂ ਖ਼ਰਾਬ ਬੱਸ ਡਰਾਈਵਰ ਵੀ ਸ਼ਰਾਬੀ ਰੱਖੇਂ ਨੇ

  • @harjapsingh6945
    @harjapsingh6945 2 месяца назад +38

    ਬੱਚੇ ਸਭ ਦੇ ਨੇ , ਬੱਚੇ ਰੱਬ ਦਾ ਰੂਪ ਨੇ

  • @ParmSidhu-nq4iv
    @ParmSidhu-nq4iv 2 месяца назад +34

    ਆਮ ਪਾਰਟੀ ਗਰੀਬਾਂ ਵਾਸਤੇ ਬਹੁਤ ਮਾੜੀ ਆ ਆਮ ਪਾਰਟੀ ਨੂੰ ਵੋਟ ਨਾ ਪਾਏ ਜੀ

    • @SuchaSadiq
      @SuchaSadiq 2 месяца назад

      Ehde ch kee Bhagwant Maan da dosh

  • @chamkurthind7765
    @chamkurthind7765 2 месяца назад +5

    ਬਾਈ ਜੀ ਮਨ ਬਹੁਤ ਦੁਖੀ ਹੋਇਆ ਮਾਸੂਮ ਬੱਚੇ ਦੀ ਜਾਨ ਚਲੀ ਗਈ ਧੰਨ ਮਾ ਪਿਓ ਕਿਵੇ ਝੱਲਿਆ ਦੁੱਖ ਮਨ ਬਹੁਤ ਦੁਖੀ ਹੋਇਆ ਰੱਬਾ ਮਾ ਪਿਓ ਹੌਸਲਾ ਦਿਓ

  • @user-shama88
    @user-shama88 2 месяца назад +25

    ਬਾਈ ਜੀ ਮਾਫ਼ ਕਰਨਾ ਜਦੋਂ ਪਤਾ 40ਸਾਲ ਪੁਰਾਣੀ ਗੱਡੀ ਹੈ 65ਸਾਲ ਦੀ ਉਮਰ ਡਰਾਈਵਰ ਗੱਡੀ ਚਲਾ ਨਹੀਂ ਸਕਦਾ ਬਾਕੀ ਆਪਾ ਉਸ ਵੈਨ ਬੱਚੇ ਨਭੇਜੋ

  • @Gagandeepg7960
    @Gagandeepg7960 2 месяца назад +14

    ਸਕੂਲ ਦੀ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਉਤੇ ਪਰਚਾ ਦਰਜ ਹੋਣਾ ਚਾਹੀਦਾ, ਇਹ ਲੋਕ ਸਿਰਫ ਆਪਣਾ ਮੁਨਾਫ਼ਾ ਵੇਖਦੇ ਨੇ, ਆਪਣੀ ਬੱਚਤ ਵੇਖਦੇ ਨੇ

  • @jaskaranbrar1697
    @jaskaranbrar1697 2 месяца назад +22

    ਸਕੂਲ ਦੇ ਪ੍ਰਿੰਸੀਪਲ ਤੇ ਡਰਾਈਵਰ ਦੇ ਪਰਚਾ ਕਰਵਾਉ ਜਿਸ ਨੇਂ ਇਹ ਬੱਸਾਂ ਪਾਸ ਕੀਤੀਆਂ ਉਸ ਤੇ ਵੀ ਪਰਚਾ ਹੋਣਾ ਚਾਹੀਦਾ ਹੈ ਜੀ।

    • @AvtarGujjar-je8hj
      @AvtarGujjar-je8hj 2 месяца назад

      Veer ji je driver ne shrab piti hoi ae ta bilkul parcha hona chahida je driver ne nsha nhi kita fr school te RTO te katal da parcha hona chahida

    • @JatinderJatt-wn4jx
      @JatinderJatt-wn4jx 2 месяца назад

      ​@@AvtarGujjar-je8hj RYT VEER G

  • @PBwalegs
    @PBwalegs 2 месяца назад +28

    ਐਸ ਸਰਕਾਰ ਨਾਲ ਤਾ ਬੰਗਲਾਦੇਸ਼ ਵਾਲੀ ਹੋਜੇ ਰੱਬਾ

    • @navinavi266
      @navinavi266 2 месяца назад +2

      Sai gal aa

    • @beantsingh4684
      @beantsingh4684 2 месяца назад

      Bai. Jaldi. Hon. Vala. Janvani. Mangal. Vani. Di. 06.07.2024.viedio.dekhia.karo.

  • @RajeshKumar-yx4bf
    @RajeshKumar-yx4bf 2 месяца назад +22

    AAP ਮੁਰਦਾਬਾਦ

  • @Gamerboy-s3e
    @Gamerboy-s3e 2 месяца назад +4

    ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਸਕੂਲ ਦੇ ਮਾਲਕ ਤੇ ਪਰਚਾ ਦਰਜ ਕਰਵਾਓ

  • @AmandeepSingh-bu4wn
    @AmandeepSingh-bu4wn 2 месяца назад +16

    ਫੇਲ ਸਰਕਾਰ ਏ

  • @NirmalSingh-kk3kv
    @NirmalSingh-kk3kv 2 месяца назад +44

    ਆਪ ਦੇ 92 ਐਮ ਐਲ ਏ ਵਿਚੋਂ 91 ਗਧੇ ਹਨ। ਸਿਰਫ ਇਕ ਐਮ ਐਲ ਏ ਗੌੜਾ ਹੈ ਉਸ ਦਾ ਨਾਂ ਹੈ ਕੰਵਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ। ਗਧਿਆਂ ਦਾ ਰਾਜ ਹੈ। ਘੌੜੇ ਨੂੰ ਕੋਈ ਨਹੀਂ ਪੁੱਛਦਾ।

  • @shivanisharma5562
    @shivanisharma5562 2 месяца назад +35

    ਕੋਈ ਨਹੀਂ ਪੁੱਛਦਾ ਝਾੜੂ ਮਾਰਦੇ ਹਾਂ ਪਿਛਲੇ ਤਿੰਨ ਸਾਲਾਂ ਤੋਂ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @parminderjhajj11931
      @parminderjhajj11931 2 месяца назад +3

      Veer lok awaaj tv valai maninder sidhu naal sampark kar oh is muddai nu loka sahmnai lai k avega mai v tera comment regular he jyadater video ch vekhda ja fir kisai Kissan union naal sampark kar oh tera masla hall kara den gai

    • @HarjeetSingh-sr9cf
      @HarjeetSingh-sr9cf 2 месяца назад +1

      ਕਿਨੇਂ ਸਾਲ ਹੋ ਗਏ ਇਸ ਵੀਰ ਦੀ ਵੀ ਕੋਈ ਨਹੀਂ ਸੁਣਦਾ ਇਸ ਨੇ ਵੀ ਸੋਚਿਆ ਹੋਵੇਗਾ ਕਿ ਹੁਣ ਬਦਲਾਓ ਆਉਗਾ ਪਰ ਨਹੀਂ ਵਾਹਿਗੁਰੂ ਜੀ ਕਿਰਪਾ ਕਰਨ ਇਸ ਵੀਰ ਦਾ ਮਸਲਾ ਹੱਲ ਹੋਵੇ

  • @jindersinghjindersingh8402
    @jindersinghjindersingh8402 2 месяца назад +32

    ਬਦਲਾ ਏ ਆਪ ਪਾਰਟੀ ਦਾ

  • @ssbdiary5258
    @ssbdiary5258 2 месяца назад +16

    ਐਮ ਐਲ ਏ ਤਾਂ ਕੋਠੀ ਦੇਖ ਦੇ ਹੋਣੀ ਆ ਬਈ ਕਿਹੜੀ ਦੱਬੀਏ

  • @dhariadalla4976
    @dhariadalla4976 2 месяца назад +9

    ਵਾਹਿਗੁਰੂ ਜੀ

  • @amriksinghaulakh3965
    @amriksinghaulakh3965 2 месяца назад +3

    ਪੰਜਾਬ ਪੁਲਿਸ ਪੰਜਾਬ ਸਰਕਾਰ ਦਾ ਬੈੜਾ ਗ਼ਰਕ ਐ ਜੀ

  • @amriksingh9589
    @amriksingh9589 2 месяца назад +5

    ਬਾਈ ਜੀ ਸਰਕਾਰ ਕਿਉ ਦੇਵੇ ਜਿਨਾ ਜ਼ੁਰਮਾਨਾ ਦੇਣਾਂ ਹੈ ਸਕੂਲ ਵਾਲੇ ਦੇਣ ਕਰੋੜ ਦੋ ਕਰੋੜ ਰੁਪਏ ਸਕੂਲਾਂ ਵਾਲੇ 5,6, ਹਜ਼ਾਰ ਤੋਂ ਵੱਧ ਤਨਖਾਹ ਨਹੀਂ ਦੇਂਦੇ ਡਰਾਈਵਰ ਨੂੰ ਮਜ਼ਬੂਰੀ ਵਿੱਚ ਸਕੂਲ ਬੱਸਾਂ ਚਲਾਉਣੀਆਂ ਪੈਂਦੀਆਂ ਨੇ😂😂😂

  • @DarshanSingh-j7k
    @DarshanSingh-j7k 2 месяца назад +5

    ਪਿਰੇਸਿਪਾਲ ਤੇ ਪਰਚਾ ਦਰਜ ਕੀਤਾ ਜਾਵੇ

  • @ManjitSingh-nc7dy
    @ManjitSingh-nc7dy 2 месяца назад +3

    ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਉਹ ਬੱਸਾਂ ਦੀ ਤੇ ਡਰਾਈਵਰ ਦੀ ਪੂਰੀ ਤਰ੍ਹਾਂਜਾਣ ਕਾਰੀ ਕਰਨ ਫੇਰ ਬੱਚੇ ਭੇਜੇ ਜਾਣ ਮਾਪੇ ਦਿਆਨ ਦੇਣ

  • @AmrinderSingh-tq5ci
    @AmrinderSingh-tq5ci 2 месяца назад +4

    ਸਕੂਲ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਪਰਿਵਾਰ ਨੂੰ ਦੋ ਕਰੋੜ ਰੁਪਈਆ ਮੁਆਵਜ਼ਾ ਦੇਣਾ ਚਾਹੀਦਾ

  • @CharanjitSingh-f6p
    @CharanjitSingh-f6p 2 месяца назад +13

    ਜੇਕਰ ਸਸਤੇ ਡਰਾਈਵਰ ਰੱਖਣਗੇ ਫਿਰ ਲੋਕਾਂ ਨੂੰ ਨਤੀਜੇ ਭੁਗਤਣੇ ਪੈਣਗੇ ਸਕੂਲ ਨੂੰ ਤਾਂ ਗੱਡੀਆਂ ਚਲਦੀਆਂ ਚਾਹੀਦੀਆਂ ਹਨ ਡਰਾਈਵਰ ਭਾਵੇਂ ਕਿਹੋ ਜਿਹਾ ਹੋਵੇ ਨਸ਼ੇੜੀ ਜਾਂ ਸ਼ਰਾਬੀ ਸਕੂਲ ਨੂੰ ਪਰੋਫਿਟ ਚਾਹੀਦਾ ਹੈ

    • @DhaliwalReaction
      @DhaliwalReaction 2 месяца назад +1

      Sehi gl h bai sarkar nu ess gal ta v dyan dena chieda ess gal nal bht fark peo nla kam milo vdiya babdiya nu

  • @Harpreet-tp4ok
    @Harpreet-tp4ok 2 месяца назад +4

    , ਬੱਚੇ, ਦਾ, ਬਹੁਤ ਹੀ,ਦੁੱਖ, ਲੱਗਿਆ, ਦੇਖਕੇ,,,,, ਬਾਕੀ,, ਗਲਤੀ, ਸਾਡੇ, ਲੋਕਾਂ, ਦੀ, ਵੀ ਆ,,ਬੱਸ,ਮਾੜੀ, ਸੀ, ਤਾਂ ਇੱਕ,ਦਿੱਨ,, ਲਈ ਸਾਰੇ, ਬੱਚੇ,ਨਾ,ਭੇਜਦੇ,,, ਦੂਸਰੇ ਦਿਨ, ਗੱਡੀ, ਬਦਲਕੇ,ਆ,ਜਾਣੀ, ਸੀ,,,,

  • @DevSingh-tl8jn
    @DevSingh-tl8jn 2 месяца назад +1

    ਕਿਧਰ ਡਰਾਈਵਰ ਦੀ ਗ਼ਲਤੀ ਫੜੀ ਜਾਂਦੇ ਓ ਮੁੱਖ ਮੰਤਰੀ ਨੂੰ ਜਿਸਦੀ ਗ਼ਲਤੀ ਏ ਉਸਨੂੰ ਸਜ਼ਾ ਦਿਵਾਓ

  • @AmandeepSingh-x2u
    @AmandeepSingh-x2u 2 месяца назад +2

    ਬਹੁਤ ਮਾੜੀ ਗੱਲ ਹੋਈ ਆ

  • @user-shama88
    @user-shama88 2 месяца назад +11

    60ਸਾਲ ਤੋ ਬਾਦ ਗੱਡੀ ਨਹੀਂ ਚਲਾ ਸਕਦਾ ਮੈ ਬੱਸ ਚਲਾਈ ਮੈਨੂ ਪਤਾ

  • @harjinder.s.cheema6757
    @harjinder.s.cheema6757 2 месяца назад +3

    ਅਗਰ ਗੱਡੀ ਪਾਸਿਗ ਨਹੀਂ ਹੈ ਤਾਂ ਸਕੂਲ ਤੇ ਕਾਰਵਾਈ ਹੋਵੇ

  • @ranbirsingh.8373
    @ranbirsingh.8373 2 месяца назад +5

    Waheguru waheguru waheguru waheguru waheguru jii

  • @Gagandeepg7960
    @Gagandeepg7960 2 месяца назад +4

    ਲੋਕਾਂ ਨੂੰ ਡਰਾਇਵਰ ਬਾਰੇ ਜਾਂਚ ਕਰਨੀ ਚਾਹੀਦੀ ਹੈ ਤੇ ਪੁਰਾਣੀਆਂ ਬੱਸਾਂ ਵਿਚ ਬੱਚੇ ਨਹੀਂ ਚਾੜਣੇ ਚਾਹੀਦੇ । ਸਕੂਲ ਵਾਲੇ ਕਬਾੜ ਬੱਸ ਕਿਉਂ ਚਲ ਰਹੇ ਹਨ ?

  • @amriksingh9252
    @amriksingh9252 2 месяца назад +20

    ਸਕੂਲ ਤੇ ਕਾਰਵਾਈ ਹੋਣੀ ਚਾਹੀਦੀ ਆ ਘੱਟ ਤੋਂ ਘੱਟ 50 ਲੱਖ ਬੱਚੇ ਦੇ ਮਾਂ ਬਾਪ ਨੂੰ ਮਿਲਣਾ ਚਾਹੀਦਾ

  • @NikkuDj-c7d
    @NikkuDj-c7d 2 месяца назад +3

    ਸਕੂਲ ਤੇ ਕਰਵਾਈ ਕਰੋ
    CM ਦਾ ਇਸ ਵਿੱਚ ਕੀ ਰੋਲ ਆ

    • @SuchaSadiq
      @SuchaSadiq 2 месяца назад

      Bai ji eh chenel hi aap party da virodhi hai

  • @gurjindersingh956
    @gurjindersingh956 2 месяца назад +5

    ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮਾਲਿਕ ਦੀ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ ਬਾਕੀ ਪ੍ਰਿੰਸੀਪਲ ਅਤੇ ਉਸ ਸ਼ਰਾਬੀ ਡਰਾਈਵਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਜਿਨਾ ਦੀ ਵਜ੍ਹਾ ਨਾਲ ਇਕ ਘਰ ਦਾ ਚਿਰਾਗ ਬੁਜ ਗਿਆ ਇਸ mla ਤੋ ਕੋਈ ਆਸ ਨਾ ਰੱਖੋ ਇਹ ਤਾਂ ਗਲ਼ਤੀ ਨਾਲ ਠੱਗ ਅਤੇ ਅਨਪੜ੍ਹ ਬੰਦੇ ਜਿਤਾਤੇ

    • @gaggidhandra
      @gaggidhandra 2 месяца назад +2

      Driver da madical ho gyea veer
      Jisnu sarabi da cirtifecte deyi jana
      Hoyea bahut mada
      Hona nee chayieda c

  • @SukhwinderHans-y7y
    @SukhwinderHans-y7y 2 месяца назад +5

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY SO SAD GJ

  • @premmakkar3428
    @premmakkar3428 2 месяца назад +1

    Waheguru ji

  • @SukhwinderSingh-uz2ln
    @SukhwinderSingh-uz2ln 2 месяца назад +1

    Satnam waheguru ji

  • @vatandeep9010
    @vatandeep9010 2 месяца назад +2

    ਸਕੂਲ ਤੇ ਕਾਰਵਾਈ ਹੋਣੀ ਚਾਈਦੀ ਆ !

  • @nitishkumarsharma5969
    @nitishkumarsharma5969 2 месяца назад +9

    ਬਾਈ ਬਦਲਾਅ ਇਹੀ ਆ

  • @RameshKumar-fr1vz
    @RameshKumar-fr1vz 2 месяца назад +4

    ਇੱਕ ਪੁਲਸੀਆ ਤਾਂ ਹੁਸ਼ਿਆਰਪੁਰ ਦਾ ਹੈ ਸ਼ਾਇਦ ਉਹ ਵੀਡੀਓ ਇੰਝ ਦਿਖਾਵਾ ਕਰ ਰਿਹਾ ਜਿਵੇਂ ਪੂਰਾ ਪੰਜਾਬ ਦਾ ਟਰੇਫੀਕ ਹੀ ਸੁਧਾਰ ਤਾ ਪਰ ਤੁਸੀਂ ਵੋਟਾਂ ਝਾੜੂ ਨੂੰ ਹੀ ਪਾਏਓ ਸੁੱਟ ਬੋਤਲਾਂ ਦਾ ਸਵਾਦ ਵੀ ਲੈਣਾ ਹੂੰਦਾ ਬਾ ਦ ਚ ਹਿਸਾਬ ਕਿਤਾਬ ਬਰਾਬਰ

  • @JaspreetSingh-it3qh
    @JaspreetSingh-it3qh 2 месяца назад +3

    WaheGuru Ji 🙏

  • @harjapsingh6945
    @harjapsingh6945 2 месяца назад +11

    ਸਰਕਾਰੀ ਸਕੂਲ ਵਿੱਚ ਬੱਚੇ ਪੜਨ ਪਾਓ ਜੀ

    • @ManjeetSingh-qv6ej
      @ManjeetSingh-qv6ej 2 месяца назад +2

      ਤੁਸੀਂ ਆਪਣੇ ਬੱਚੇ ਕਿਥੇ ਪੜਨੇ ਪਾਏ ਹਨ 🙏🙏

    • @AvtarSingh-pw7fv
      @AvtarSingh-pw7fv 2 месяца назад +4

      ਡੂਬੀ ਤਾਂ ਜੇ ਸਾਹ ਨਹੀਂ ਆਇਆ
      ਜੇ ਸਰਕਾਰੀ ਸਕੂਲਾਂ ਵਿੱਚ ਚੰਗੀ ਪੜ੍ਹਾਈ ਹੁੰਦੀ ਹੋਵੇ ਤਾਂ ਕਿਸ ਦਾ ਦਿਲ ਕਰਦਾ ਪ੍ਰਾਈਵੇਟ ਸਕੂਲਾਂ ਵਿੱਚ ਛਿੱਲ ਉਤਰਵਾਉਣ ਦਾ

    • @JatinderJatt-wn4jx
      @JatinderJatt-wn4jx 2 месяца назад

      ​@@AvtarSingh-pw7fvSAHI GAL AA 22 G

  • @karnailchahal6833
    @karnailchahal6833 2 месяца назад +1

    ਇਹ ਸਕੂਲ ਵਾਲੇ ਵੈਨਾਂ ਤੇ ਇੱਕ ਰੁਪਿਆ ਨੀ ਲਾਉਦੇ ਕੋਈ ਕੰਮ ਨੀ ਕਰਾਉਦੇ ਬੱਸ ਪੀਲਾ ਰੰਗ ਕਰਕੇ ਉੱਤੇ ਸਕੂਲ ਵੈਨ ਲਿਖ ਦਿੰਦੇ ਨੇ ਬਾਕੀ ਡਰਾਇਵਰ ਘੱਟ ਤਨਖਾਹ ਵਾਲੇ ਰੱਖ ਲੈਦੇ ਨੇ ਵਧੀਆ ਡਰਾਇਵਰ ਤਨਖਾਹ ਵੱਧ ਮੰਗੂਗਾ ਏਸੇ ਕਰਕੇ ਨੀ ਰੱਖਦੇ

  • @kuldipkaurkalsi923
    @kuldipkaurkalsi923 2 месяца назад

    ਬਹੁਤ ਗਲਤ ਹੇ ਸ਼ਰਾਬੀ ਬੱਦਾ ਡਰਾਈਵਰ ਬਨਾਤਾ ਬੇੜਾ ਗਰਜਿਆ ਹੇ ਨਸ਼ੇ ਪੀਣ ਵਾਲਿਆਂ ਦਾ ਪੱਤਰਕਾਰ ਸਹੀ ਖ਼ਬਰ ਦੇ ਰਿਹਾ ਹੇ

  • @Thegreatfamliy
    @Thegreatfamliy 2 месяца назад

    ਇਹ ਪਬਲਿਕ ਨੂੰ ਪਹਿਲਾਂ ਨਹੀਂ ਦਿਖਦਾ ਹੁੰਦਾ ਕਿ ਜਦੋਂ ਆਪਦੇ ਘਰੇ ਅੱਗ ਲੱਗਦੀ ਆ ਉਹਦੇ ਹੀ ਸਾਰਾ ਕੁਝ ਦੀਦਾ ਆਏ ਚਿੱਟੇ ਵਾਲਿਆਂ ਦੀ ਗੱਲ ਆ ਪਿੰਡ ਪਿੰਡ ਸ਼ਹਿਰ ਸ਼ਹਿਰ ਸਾਰੇ ਵੇਚਦੇ ਆ ਨਾਲ ਦੇ ਆੜ ਗਵਾਣ ਜਮਾਂ ਨੀ ਵੀ ਬੋਲਦੇ ਜਦੋਂ ਆਪ ਤੇ ਧੀ ਪੁੱਤ ਲਾਉਣ ਲੱਗਦੇ ਨਾ ਉਦੋਂ ਇਹਨਾਂ ਦੀ ਸਾਰਿਆਂ ਦੀ ਜਾਨ ਨਿਕਲਦੀ ਹੈ ਉਦੋਂ ਪਤਾ ਲੱਗਦਾ ਵੀ😮 ਹਾਂ ਬਈ ਇਹ ਜਿਹੜੀ ਅੱਗ ਲੱਗੀ ਆ ਇਹ ਹੁੰਦੀ ਪਤਾ ਲੱਗਦਾ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਸੀ ਵੈਨ ਪੁਰਾਣੀਆਂ ਟਾਇਰ ਗਲੇ ਆ ਟੁੱਟੇ ਆ ਉਦੋਂ ਨਹੀਂ ਕੋਈ ਬੋਲਿਆ ਇਹ ਸਭ ਕੁਝ ਵੀਰੇ ਆਪ ਦੇ ਹੱਥ ਵਿਚ ਹੁੰਦਾ

  • @lakhvinderchahal6436
    @lakhvinderchahal6436 2 месяца назад +1

    ਕੋਈ. ਛੜਾ ਕੋਈ ਸਰਾਬੀ ਕੋਈ ਸਾਦ ਏਹੇ ਤਾਂ ਸਾਢੇ ਨਮਾਈਦੇ ਬਾਈ ਕੀਥੌ ਸਾਨੂੰ ਤਰਕੀ

  • @harjindersandhu2433
    @harjindersandhu2433 2 месяца назад +3

    Waheguru ji ❤

  • @gurvindersingh-li8oy
    @gurvindersingh-li8oy 2 месяца назад +3

    School band hona cahida hai..bhut dukh lgeyaaa a news vekh k

  • @GurtarSingh-o5b
    @GurtarSingh-o5b 2 месяца назад +1

    MLA ਨੂੰ ਚਾਹੀਦਾ ਸੀ ਪਰਿਵਾਰ ਨਾਲ ਖਰਨਾ ਪਰ ਇਹ ਲੋਕ ਕੁਰਸੀਆ ਦੇ ਭੁੱਖੇ ਨੇ ਲੋਕਾ ਨੂੰ ਇਸ ਬੱਚੇ ਨੂੰ ਇਨਸਾਫ ਦਿਵਾਉਣ ਤੇ MLA ਨੂੰ ਜਦੋ ਇਹ ਲੋਕਾ ਤੋ ਬੋਟਾ ਮੰਗਣ ਉਣ ਤੇ ਲੋਕ ਇਹੋ ਲੋਕਾ ਨੂੰ ਪਿੰਡ ਵਿੱਚ ਨਾ ਵੜਨ ਦੇਣ

  • @RajbirSingh-qh7gg
    @RajbirSingh-qh7gg 2 месяца назад

    Waheguru ji 💐🌹

  • @NavdeepSingh-g6o
    @NavdeepSingh-g6o 2 месяца назад

    Waheguru Ji waheguru ji

  • @rooftopgardenpunjab8116
    @rooftopgardenpunjab8116 2 месяца назад +1

    ਸਾਬਾਸ਼ cm. Sa

  • @harneksingh3845
    @harneksingh3845 2 месяца назад

    RIGHT JI

  • @gursewak180
    @gursewak180 2 месяца назад

    ਸਾਰੇ ਹੀ ਸਕੂਲਾਂ ਦੀਆਂ ਬੈਨਾਂ ਦੀ ਪੂਰੀ ਤਰ੍ਹਾਂ ਚੈਕਿੰਗ ਹੋਣੀ ਚਾਹੀਦੀ ਹੈ ਤੇ ਜੋ ਬਹੁਤ ਹੀ ਛੋਟੀਆਂ ਹਨ ਜਾਂ ਖਸਤਾ ਹਾਲਤ ਹਨ ਉਹ ਬਦਲੀਆਂ ਜਾਣੀਆਂ ਚਾਹੀਦੀਆਂ ਹਨ।

  • @darbarasingh5526
    @darbarasingh5526 2 месяца назад

    Waheguru ji 🙏🏻🙏🏻🙏🏻🙏🏻🙏🏻

  • @RamanSaggu-k9r
    @RamanSaggu-k9r 2 месяца назад

    Oh waheguru bohat Mada hoyea

  • @RavinderSidhu-i6o
    @RavinderSidhu-i6o 2 месяца назад

    Waheguru jiii

  • @harpreetsinghsra7253
    @harpreetsinghsra7253 2 месяца назад

    ਬਹੁਤ ਮੰਦਭਾਗੀ ਖਬਰ

  • @shivanisharma5562
    @shivanisharma5562 2 месяца назад +11

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @ManavdeepSharma-tv8iv
      @ManavdeepSharma-tv8iv 2 месяца назад +1

      चाल बिख मांगिया

    • @shivanisharma5562
      @shivanisharma5562 2 месяца назад +1

      @@ManavdeepSharma-tv8iv ਧਨਵਾਦ ਜੀ

    • @russelwiper3112
      @russelwiper3112 2 месяца назад +7

      ਤੁਹਾਡਾ ਮਸਲਾ ਹੱਲ ਨਹੀਂ ਹੋਇਆ 5 ਸਾਲ ਤੋਂ ਤੁਹਾਡਾ ਇੱਕ ਹੀ ਕੰਮੈਂਟ ਚੱਲ ਰਿਹਾ

    • @shivanisharma5562
      @shivanisharma5562 2 месяца назад +1

      @@russelwiper3112 ਮਸਲਾ ਸਰਕਾਰ ਨੇ ਹਲ ਕਰਨਾਂ ਹੈ, ਸਰਕਾਰੀ ਬੰਦਾਂ ਇਸ ਦੀ ਇਨਕੁਆਰੀ ਕਰੇਂ, ਜੋਂ ਇਕ ਲੱਖ ਰੁਪਏ ਕੈਸ਼ ਲੈਂਦਾ ਹੈ ਕੈਸ਼,cash lenda hai cash Sarkar Di nose 👃 de ਥੱਲੇ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਕਰੋਂ ਇਨ੍ਹਾਂ ਗੂਡਿਆ ਨੂੰ ਨੰਥ ਪਾਉਣੀ ਚਾਹੀਦੀ ਹੈ

    • @shivanisharma5562
      @shivanisharma5562 2 месяца назад +3

      @@russelwiper3112 ਸਰਕਾਰ ਸੂਤੀ ਪੲਈ ਹੈ, ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,

  • @HAPPY_TALKS_00
    @HAPPY_TALKS_00 2 месяца назад

    Oho waheguru ji

  • @manibhatthal734
    @manibhatthal734 2 месяца назад

    Wahe guru

  • @harmanbadesha5138
    @harmanbadesha5138 2 месяца назад

    Waheguru Ji Mehar Karni iss parvar te

  • @manoharlal-kz4uz
    @manoharlal-kz4uz 2 месяца назад +4

    बहुत माडा होया जी😢😢😢

  • @muskanrana-gz5ky
    @muskanrana-gz5ky 2 месяца назад +4

    10,000ਹਜਾਰ,ਵਾਲੇ ਸੱਸਤੇ ਡਰਾਈਵਰ ਨਾ,,ੱਰੱਖੋ, ਵਧੀਆ, ਡਰਾਈਵਰ, ਰੱਖੋ,ਜੀ

    • @JAIDEEPSran-e8u
      @JAIDEEPSran-e8u 2 месяца назад

      7500 ਸੋ ਤੇ ਡਰਾਈਵਰ ਰੱਖੇ ਆ ਵੀਰੇ

  • @user-shama88
    @user-shama88 2 месяца назад +4

    ਦੁਕਾਨਾਂ ਕੀ ਸਕੂਲ ਨਹੀਂ ਆਪਾ ਅੰਗਰੇਜ਼ੀ ਨੂੰ ਭਾਲੇ ਭੱਜ ਲਏ

    • @KuldeepSingh-p6e4v
      @KuldeepSingh-p6e4v 2 месяца назад

      Veere simple Punjabi ch commet kro tajo sab nu samjh a jave

  • @gurvindersingh-li8oy
    @gurvindersingh-li8oy 2 месяца назад +1

    Good patrkar saaab

  • @HardeepkaurDhaliwal-n1w
    @HardeepkaurDhaliwal-n1w 2 месяца назад

    Waheguruji Waheguruji 😢😢

  • @rashpalsinghkhakh4635
    @rashpalsinghkhakh4635 2 месяца назад

    ਇਹਨਾਂ ਦੀ ਜਿੰਮੇਵਾਰੀ ਸਾਰੀ ਪ੍ਰਸ਼ਾਸਨ ਦੀ ਹੈ ਜੀ ਜਿਨਾਂ ਦੀ ਮਿਲੀ ਭੁਗਤ ਦੇ ਨਾਲ ਗੱਡੀਆਂ ਇਹ ਚੱਲ ਰਹੀਆਂ ਸਿੱਧੀ ਗੱਲ ਉਸ ਦਿਨ ਚੱਲ ਹੀ ਨਹੀਂ ਸਕਦੀਆਂ ਸਾਰੇ ਪੁਰਾਣੀਆਂ ਗੱਡੀਆਂ ਕਿਹਦੀ ਮਿਲੀ ਭੁਗਤ ਨਾਲ ਚੱਲ ਰਹੀਆਂ ਟ੍ਰਾਂਸਪੋਰਟ ਮੰਤਰੀ ਤੇ ਕਾਰਵਾਈ ਹੋਣੀ ਚਾਹੀਦੀ

  • @PeetaBrar-t5f
    @PeetaBrar-t5f 2 месяца назад +2

    ਵਾਹਿਗੁਰੂ ਜੀ ਕਿਰਪਾ ਕਰੋ ਬੱਚਿਆਂ ਤੇ

  • @sahilgaming9116
    @sahilgaming9116 2 месяца назад +3

    So sad

  • @BalwinderKaur-py8jt
    @BalwinderKaur-py8jt 2 месяца назад +1

    ਕੰਵਰ ਵਿਜੇ ਕੁਮਾਰ ਜੋਂ ਕੁਝ ਕਰਨਾ ਚਾਹੁੰਦਾ ਸੀ ਉਸਦੀ ਕੋਈ ਗਲ ਹੀ ਕਰਨ ਦਾ ਮੌਕਾ ਹੀ ਨਹੀਂ ਦਿੰਦੇ

  • @sonusidhu3728
    @sonusidhu3728 2 месяца назад

    Waheguru Ji 😢

  • @bhagsingh9035
    @bhagsingh9035 2 месяца назад

    ਹੁਣ ਵਿਚਾਰਾ ਗਰੀਬ ਬੱਚਾ ਮਰ ਗਿਆ ਹੈ ਤੇ ਹੁਣ ਬੱਸ ਦਾ ਪਤਾ ਲੱਗਾ ਹੈ ਬੱਸ ਪੁਰਾਣੀ ਹੈ।

  • @Harmanpreet-ml2jl
    @Harmanpreet-ml2jl 2 месяца назад +1

    Wahguruji wahguruji wahguruji wahguruji wahguruji

  • @NarinderPal-ul8id
    @NarinderPal-ul8id 2 месяца назад +1

    ਹਾਲੇ ਤੱਕ ਇਹ ਨੀ ਪਤਾ ਲੱਗਾ ਐਕਸੀਡੈਂਟ ਹੋਇਆ ਕਿਦਾਂ ਕਿਸੇ ਨੂੰ ਬਚਾਉਣ ਲੰਗਿਆ ਹੋਇਆ ਜੇ ਬਰੇਕ ਫੇਲ ਹੋ ਗਈ

  • @Randhawa336
    @Randhawa336 2 месяца назад

    ਬਿਨਾ ਪਾਸਿੰਗ ਬਿਨਾ ਕਾਗਜਾ ਤੋਂ ਗੱਡੀਆਂ ਚੱਲਦੀਆ ਨੇ ਸਕੂਲਾਂ ਦੀਆਂ।

  • @harpreetsinghmangat2568
    @harpreetsinghmangat2568 2 месяца назад

    ਵਾਹਿਗੁਰੂ ਜੀ 🙏

  • @GurdevsinghDebimoga-ko3dm
    @GurdevsinghDebimoga-ko3dm 2 месяца назад

    Waheguru ji waheguru ji mehar kro sareya te so sad😢😢😢😢😢😢😢😢😢😢😢😢😢😢😢😢😢😢

  • @sahibsinghsaran5008
    @sahibsinghsaran5008 2 месяца назад

    Waheguru Ji pariwar nu bhana manan da bhal bhakshe

  • @kuldeepSingh-zu9pt
    @kuldeepSingh-zu9pt 2 месяца назад

    Patrkar ji bilkul right ne

    • @SuchaSadiq
      @SuchaSadiq 2 месяца назад

      Jdo ta deep bus badal dal di nehar ch diggi odo ta eh deep bus walea de khilaf bolea nhi kasor pul walea da kaddi gea te hun bacha private school di galti te aam Aadmi party nu dosh balle tere patarkara

  • @khushdeep7172
    @khushdeep7172 2 месяца назад +1

    ਭਰਾਵੋ ਆਪ ਪਾਰਟੀ ਵਾਲੇ ਬਦਲਾ ਲੈਦੇ ਆ ਪੰਜਾਬੀਆ ਤੋ

    • @SuchaSadiq
      @SuchaSadiq 2 месяца назад

      Kahda badla ehde ch ki kassor cm da

  • @Bhangu-f6f
    @Bhangu-f6f 2 месяца назад

    Satnam shri waheguru ji mehar kro parivar te

  • @BaliChahal-i9y
    @BaliChahal-i9y 2 месяца назад +3

    ਭਗਵੰਤ ਮਾਨ ਚਲਾਉਂਦਾ ਸੀ ਵੈਨ

    • @Gagandeepg7960
      @Gagandeepg7960 2 месяца назад +1

      ਹੋਰ ਕੀ ਰੁਪਏ ਇਕੱਠੇ ਕਰਨ ਲਈ ਬਣਿਆ ? ਸਕੂਲ ਦੀਆਂ ਬੱਸਾਂ ਤੋਂ ਟੈਕਸ ਇਕੱਠਾ ਸਰਕਾਰ ਹੀ ਕਰਦੀ ਹੈ

  • @Bhullar22
    @Bhullar22 2 месяца назад +1

    60 ਸਾਲ ਦੀ ਉਮਰ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਰੀਨਿਊ ਨਹੀਂ ਹੁੰਦਾ ਏ ਡਰਾਈਵਰ ਸਕੂਲ ਵੈਨ ਚਲਾ ਰਿਹਾ ਏ

  • @DhanwantSingh-qx9pm
    @DhanwantSingh-qx9pm 2 месяца назад +3

    Principal ta parcha Karo

  • @ajaibsingh9738
    @ajaibsingh9738 2 месяца назад +1

    ਸਕੁਲ ਬੰਦ ਕਰਵਾਓ ਪਸੁ ਦਾ 😂ਹਾਂਲ ਬਣਾਓ

  • @rotihukdi9591
    @rotihukdi9591 2 месяца назад +1

    Bahut jada bura hoya so sad 😢

  • @hardipsingh6387
    @hardipsingh6387 2 месяца назад

    Waheguru waheguru waheguru

  • @navinavi266
    @navinavi266 2 месяца назад +2

    ਬੋਲਣਾ ਤੇ ਨੀ ਚਾਹੀਦਾ ਅਵੇ ਪਰ ਫੇਰ ਵੀ ਜੇ ਮਾਨ ਦੇ ਬੱਚੇ ਹੁੰਦੇ ਤਾਂ ਫੇਰ v ਏ ਹੋਣਾ c
    . ਕਾਰਵਾਈ ਮਾਨ ਕਰ ਸਕਦਾ ਪਰ ਮਾਨ ਤੇ ਕਾਰਵਾਈ ਕੌਣ ਕਰੁ ?

  • @Kimmygill-e8e
    @Kimmygill-e8e 2 месяца назад

    ਪ੍ਰਿੰਸੀਪਲ ਉਤੇ 302ਦਾਪੰਰਚਾਹੋਣਾਚਹਿਦਾ

  • @KartarSingh-es8mo
    @KartarSingh-es8mo 2 месяца назад

    ਹਫਤਾ ਲੈਦੇ ਆ ਟ੍ਰੈਫਿਕ ਵਾਲੇ ਸਕੂਲ ਵਾਲੀਆਂ ਗੱਡੀਆਂ ਤੋ ਇਹਨਾਂ ਵੱਲੋਂ ਕੋਈ ਕੱਲ ਮਰਦਾ ਅੱਜ ਮਰ ਜਾਵੇ ਇਹਨਾਂ ਨੂੰ ਰਿਸ਼ਵਤ ਚਾਹੀਦੀ ਏ

  • @RanjitKumar-y7w6n
    @RanjitKumar-y7w6n 2 месяца назад

    ਇਹਨਾਂ ਦਾ ਹਰਜਾਨਾ ਸਕੁਲ ਤੇ ਪਾਇਆਂ ਜਾਵੇਂ ਇਹ ਸਕੁਲ ਬੰਦ ਕਰਾਇਆ ਜਾਵੇ ਇਹ ਸਰਾਬੀ ਡਰਾਇਵਰ ਕਿਉ ਰੱਖਦੇ ਨੇ

  • @prithamgill6350
    @prithamgill6350 2 месяца назад +1

    School walea te cash thoko

  • @kamalsandhu8681
    @kamalsandhu8681 2 месяца назад

    Chlo jo hoya bhot ਮਾੜਾ ਹੋਇਆ ਇਦੇ ਚ ਸਰਕਾਰ ਦਾ ਕੀ ਦੋਸ਼ ਆ
    ਇਕ ਮਿੰਟ ਲੋਕ ਬੋਲਦੇ ਨੇ ਪੈਸੇ ਦੇ ਦੇਣ ਲੋਕਾਂ ਦੀ ਸੋਚ ਦੇਖੋ ਗਲਤੀ ਸਕੂਲ ਦੀ ਸਰਕਾਰ ਦੀ ਨੀ

  • @baljitsingh374
    @baljitsingh374 2 месяца назад

    Lok awaz tv da jagraon vich welcome 🙏