Ameer Bhen Te Gareeb Bhen Lai Bhra De Soch // ਅਮੀਰ ਤੇ ਗਰੀਬ ਭੈਣ ਲਈ ਭਰਾ ਦੀ ਸੋਚ
HTML-код
- Опубликовано: 24 дек 2024
- #ameervsgareeb
#sadapunjab #sabar #jagirdaar #saspardhan
Shoot By- Iphon12 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
HARWINDER KAUR
Rajwinder Kaur
Fateh Singh
Shamsher Singh
DILBAG SINGH
SUKHWINDER Kaur
SANDEEP KAUR
KAWALJOT SINGH
GURPINDER SINGH (Fozi)
PRITPALL KAUR( Preet bhabi)
JATINDER KAIR ( Jeethn)
RAJINDER SINGH (Sonu)
DAVINDER KAUR
SUKHWINDER KAUR (MOM)
HARBHJAN SINGH ( DAD)
BALJIT SINGH (JEETU)
Concept: Preet and Vicky
Script, Dialogues , Sandeep, Kawal and Screenplay: dhanoa07 Multimedia 9815703080
FACEBOOK-fb.watch/hlxHG...
INSTAGRAM- ...
🔥🔥What are you waiting for? Use my promo code Sada and make money with me
🎯 clcr.me/Sada 🍾
Promo: Sada
😅😅
@@KaranSingh-xt8luto aa ta oo kise hor nl
@@nitishchoudhary02❤❤❤44433
ਸੋਨੂੰ ਵੀਰ ਜੀ ਦੀ ਸੋਚ ਬਹੁਤ ਵਧੀਆ ਆ ਫਿਰ ਭਰਾ ਤਾਂ ਭਰਾ ਹੀ ਆ ਤੇ ਭਰਜਾਈ ਭਰਜਾਈ ਆ ਵੈਰੀ ਨਾਈਸ ਫੈਮਿਲੀ ❤❤
ਸੱਚੀ ਕਹਾਣੀ ਹੈ ਮੇਰੇ ਭਰਾ ਨੇ ਮੇਰੇ ਮਾੜੇ ਵਕਤ ਵਿੱਚ ਮੱਦਦ ਕੀਤੀ ਮੇਰਾ ਭਰਾ ਵੀ ਬਹੁਤ ਚੰਗਾ ਹੈ
🙏 ਸੋਨੂੰ ਵਰਗੇ ਭਰਾ ਹੋੜ ਤੇ ਭਰਜਾਈਆਂ ਦੀ ਕਿ ਮਜਾਲ ਨਨਾਣ ਨੂੰ ਕੁਛ ਕਹਿ ਜਾਵੇ ਏਹੋ ਜਹੇ ਭਰਵਾ ਕਰਕੇ ਗਰੀਬ ਭੈੜਾ ਨੂੰ ਹੌਸਲਾ ਮਿਲਦਾ ਹੈ ਓਨਾ ਕੇੜਾ ਘਰ ਨਾਲ ਚੁੱਕ ਕੇ ਲੇ ਕੇ jada ਹੁੰਦਾ ਹੈ 🙏
ਸਨਦੀਪ ਦੀਦੀ ਤੁਹਾਡਾ ਰੋਲ ਬਹੁਤ ਹੀ ਘੈਟ ਹੁੰਦਾ ਹੈ ❤🎉
ਭੈਣ ਅਮੀਰ ਹੋਵੇ ਜਾਂ ਗਰੀਬ ਭੈਣ ਤਾਂ ਭੈਣ ਹੁੰਦੀ ਏ❤❤
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ
ਭਰਾ ਦੀ ਸੋਚ ਵਧੀਆ ਹੋਣੀ ਚਾਹੀਦੀ ਹੈ ਭੈਣ ਗਰੀਬ ਹੋਵੇ ਜਾਂ ਅਮੀਰ 😊
Sahi keha
Veer sahi keha but meri nazar ch ta koi ameer ni koi gareeb ni, dil da ameer hona chahida pese da ameer apni aukaat lod pyi te dikha hi dinda.
ਬਿਲਕੁੱਲ ਸਹੀ
ਅਮੀਰ ਅਤੇ ਗਰੀਬ ਤਾਂ ਰੱਬ ਦੇ ਬਣਾਏ ਹਨ ਭਰਾ ਵਾਸਤੇ ਸਾਰੀਆਂ ਭੈਣਾਂ ਇੱਕ ਬਰਾਬਰ ਹੋਣੀਆਂ ਚਾਹੀਦੀਆਂ ਹਨ ਬਾਕੀ ਰੱਬ ਤੋਂ ਡਰਨਾ ਚਾਹੀਦਾ ਇੱਕ ਪਲ ਵਿੱਚ ਭਿਖਾਰੀ ਤੋਂ ਰਾਜਾ ਅਤੇ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਇਸ ਕਰਕੇ ਕਦੀ ਵੀ ਅਹੰਕਾਰ ਨਹੀਂ ਕਰਨਾ ਚਾਹੀਦਾ 🙏🙏
ਦਿਨ ਤਾ ਚੰਗੇ ਮਾੜੇ ਆਉਂਦੇ ਜਾਦੇ ਰਹਿੰਦੇ ਹਨ ਗਰੀਬ ਦੀ ਮੱਦਦ ਵੀ ਕੋਈ ਕੋਈ ਕਰਦਾ ਹੈ ਸੋਨੂੰ ਭਾਜੀ ਦੀ ਸੋਚ ਬਹੁਤ ਵਧੀਆ ਹੈ
ਸੋਨੂੰ ਤੇ ਸੰਦੀਪ ਦਾ ਵੈਰੀ ਨਾਈਸ ਰੋਲ 🙏❤🙏
ਬਹੁਤ ਕੁਝ ਸਿਖਾਉਂਦੇ ਨੇ ਇਹ ਸਾਨੂੰ ਧੰਨਵਾਦ
ਜੀਤਾ ਭਾਬੀ ਦਿਨੋਂ ਦਿਨ ਨਿਖਰ ਦੀ ਅੳਦੀ ਸੋਹਣੀ ਹੁੰਦੀ ਜਾਂਦੀ
ਸੋਨੂੰ ਵੀਰ ਜੀ ਦੀ acting bhut vidhia se
ਸੋਨੂੰ ਵੀਰੇ ਦੀ ਸੋਚ ਵਧੀਆ ਭਰਾ ਭਰਾ ਹੀ ਹੁੰਦਾ ਭਰਜਾਈਆ ਇਵੇ ਦੀਆ ਹੀ ਹੁੰਦੀਆ ਦਸ ਗਰੀਬੀ ਕਿਸੇ ਦੇ ਵੱਸ ਥੋੜੀ ਵਿੱਕੀ ਪ੍ਰੀਤ ਬਹੁਤ ਹੰਕਾਰੀ ਨੇ ਵਿਚਾਰੀ ਸੰਦੀਪ ਦੀਦੀ ਨੂੰ ਹਰ ਵਾਰੀ ਇਵੇ ਦਾ ਰੋਲ ਮਿਲਦਾ ਬਹੁਤ ਵਧੀਆ ਵੀਡੀਓ 👍👌❤🥰
Sandip simple hoke bhi preety se jyada sunder lg rhi hai preety chahe itni bhi tyar hai
ਬਿੱਕੀ ਇੰਨਾ ਮਾਣ ਨਹੀਂ ਕਰੀਦਾ ਵਾਹਿਗੁਰੂ ਜੀ ਤੋ ਡਰਨਾ ਚਾਹੀਦਾ🙏🙏
sandeep di te sonu veer ji di bhen pra di jodi bohat vadiya lagda aa
Buhut vdia bhra bhan da eda e sath deve te garibi di koi gal nhi Sonu veer di acting buhut vdia❤👍👍👍👍
Bahi ho to sonu beer jaisa god bless you ❤❤❤❤❤❤❤❤❤❤❤
Sonu veer ji ni gal belkul sai akhi ❤👌
ਪ੍ਰਤੀ ਭੈਣ ਏ ਤੇਰੀ ਤੇਰੇ ਕੋਲ ਗੱਲਾ ਕਰ ਰਿਹਾ ਪ੍ਰੀਤ ਵਰਗੀਆ ਭੈਣਾ ਵੀ ਹੁੰਦੀਆ ਨੇ ਮਗਰੋ ਲਾਵੋ ਐਵੇ ਦੀ ਭੈਣ ਨੂੰ
Sonu veer ji❤ di bahut vadiya acting ❤ sahi keha veere gareeb nu kio nhi dekhda👌👌🌷🌿🌷🌿🌷🌿🌷🌿🌷🌿🌷🌿🌷🌿🌷
ਯਾਰ,ਹਮੇਸ਼ਾ ਸੰਦੀਪ ਨੂੰ ਹੀ sad,greebi ਵਾਲੇ ਰੋਲ ਦਿੰਦੇ ਹੋ ,ਮੇਰੇ ਕੋਲੋ ਦੇਖਿਆ ਨਹੀਂ ਜਾਂਦਾ ਸੰਦੀਪ ਦਾ ਇਹ ਰੋਲ,please ਅਗਲੇ episode ਚ ਸੰਦੀਪ ਦਾ role ਬਦਲ ਦਿਓ ,God bless you all team members 🥰😘🙏
Shi ਗਲ਼ ਆ ਵੀਰੇ ਮੇਰੇ ਕੋਲੋ ਵੀ ਸੰਦੀਪ eda dekhi nhi jndi
Shi gl a mere kol v nhi dekhya jnda sandip di vl
@@ManinderKaur-wr8oi ਹਾਂਜੀ ਸੰਦੀਪ ਵਿਚਾਰੀ ਦਾ ਰੋਣਾ ਧੋਣਾ ਦੇਖ ਕੇ ਮਨ ਉਦਾਸ ਹੋ ਜਾਂਦਾ ਮੇਰਾ ਮਨਿੰਦਰ ਕੌਰ di 🙏
Ryt change the role
ਬਹੁਤ ਵਧੀਆ ਸਟੋਰੀ ਅੱਜ ਕੱਲ੍ਹ ਅਮੀਰਾਂ ਨੂੰ ਹੀ ਪਛਾਣਦੇ ਨੇ ਗਰੀਬਾਂ ਨੂੰ ਕੌਣ ਪੁੱਛਦਾ 🙏🙏
Sonu sandeep di bhen bhra di jori bhut sohni hai is tra lagda jive real bhen bhra hunde ne waheguru ji najar na lage
ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ ਸਭਨਾਂ ਤੇ
kawal veer ji tuc hmesha sandeep didi nu eho jahe rol kyu dinde aa vekhn saar hi sanu ronna aa jnda series hje mgro start hundi akha meria pehlo ronn lgg jndia ❤❤
Sonu veer di acting bhut vdiya video
Bhut vdia suneha dita tusi sareya ne te meri najar vich ta oh ameer aa jehda kise di help kare paise naal ameeri garibi da koi laina dena nhi aa bs tuhada dil ameer hona chahida aa
Proud of sonu veer d thinking... story d theam bhout wadia aa🎉🎉🎉🎉
Kise ne sach kiha hai jidi kothi Dane ohde kamle vi siane
Good msg God bless you all ❤❤❤❤🎉🎉🎉🎉🎉
ਭਰਾ ਦੀ ਸੋਚ ਨਹੀਂ ਭਰਜਾਈ ਦੀ ਸੋਚ ਲਿਖਣਾ ਸੀ ਭਰਾ ਦੀ ਸੋਚ ਤਾਂ ਬਹੁਤ ਵਧੀਆ ਹੈ
Sonu Paji tusi great ho bhut vadia
ਅੱਜ ਤੇ ਪੀ੍ਤ ਦੀ ਬਹੁਤ ਟੋਰ ❤❤
Sonu veerji Bilkul shi kandy ne🎉❤ Heart touching story line keep it up good job by member teams 👏👏
ਜੀਤਾ ਤੂੰ ਤੇ ਚਾਵਾਂ ਚੂਲਾ ਸੋਨੂੰ ਬਹੁਤ ਸੋਹਣਾ ਵੀਰ ਰਬ ਸਭ ਨੂੰ ਦੇਵੈ
Heart tuching video veer ji❤❤
ਸੋਨੁ ਵੀਰ 👌👌ਛਾਗੀਆ Dillon
ਅਸੀਂ ਤਾਂ ਸਾਰੇ ਭੈਣ ਭਰਾ ਇਕ ਦੂਜੇ ਦੀ ਖੂਬ ਮਦਦ ਕਰਦੇ ਹਾਂ ,ਕੋਈ ਮਾਣ ਹੰਕਾਰ ਨਹੀਂ ਕਰਦਾ ।
God bless you
Kele vi 120 darjan hai .... gallan bhut vdiya vdiya marde tuhiii
ਇਸ ਤਰ੍ਹਾਂ ਵੀਰ ਸਭ ਨੂੰ ਦੇਵੇ ਵਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Sonu paji jeeta didi di nature te acting dekh ke bhut vadhiya lagda a lots of love
Jeeta da dialogue bht funny 😂😂meri ek akh kad du 😂😂
ਸੋਨੂੰ ਭਾਜੀ ਦੀ ਸੋਚ ਬਹੁਤ ਵਧੀਆ ਹੈ
ਭੈਣ ਵਾਸਤੇ ਭਾਰ ਦੀ ਸੋਚ ਬਹੁਤ ਵਧੀਆ
Ajj ta lalu preet v bahut sohni lgdi pyi aa❤
Sandeep bechari nu eda de hi roll milde aa 😢preetu nu kinne dina vaad tohar kade dekhiya aaj nhi ta kamli jihi bani c baki series vich , bht sohni lag rahi preet aaj
Bhutt vdia video aa bhen Ameer Howe ja grib pra bhabi dii soch vdia honi chidi aa❤❤❤
Sonu veer ji di acting veery nic 💗❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏
Dil nu chho len wali story aa g❤
Sonu di soch jinda baad ❤❤❤❤❤
Continue kro es episode nu plssss Again it will Rock ❤❤❤❤❤❤❤❤❤❤❤❤❤❤❤❤❤
Manu sonu veer d bout sohni akting lagi Sachi gall greeb ne hona chieda koi bout gallan sunniea pandia😢
Bhut vadiya story
Good sonu veera
ਜੀਤਾ ਭੈਣ ਇੰਝ ਨਹੀ ਬੋਲਦੀ ਜੇ ਕੋਈ ਗਰੀਬ ਹੋਏ ਤਾ ਫਿਰ ਕੀੰ ਸੋਨੋ ਵੀਰ ਬਹੁਤ ਵਧੀਆ ਗਲਾ ਕਰਦਾ ਜੀਤਾ ਜੀ ਅਮੀਰ।ਨੂੰ ਕੀ ਦੇਣਾ ਦੇਣਾ ਤਾ ਕਿਸੇ ਗਰੀਬ ਭੈਣ ਭਰਾ ਦੀ ਮਦਦ ਕਰੋ nyc story
preet ne anni garmi vich a kehra suit paya
Bahut vadiya story a emotional
Bht vadia video aa g Sonu virji bht vadia gl kiti aa g
ਗਰੀਬ ਦੀ ਹਾਅ ਬਹੁਤ ਮਾੜੀ ਹੁੰਦੀ ਆ ਕਦੇ ਵੀ ਗਰੀਬ ਦਾ ਮਜ਼ਾਕ ਨਹੀਂ ਉਡਾਈਦਾ
Bahut vadia story ji👌👌
Sonu bhut hi veddia acting kerde ho bless you both beta
Sonu verr ji tadi soch bhut vadia a garib di jhoor help krni chaidi a kyuki okha vala jada passa vala nhi laga lagda
Bahut sohni video aa ji sonu veer di soch bahut vdiya hai God bless you all
Very very amazing video 🥰😘❤️❤️🤝😔😔 Sandeep didi tade acting very amazing 😍🤩😍 l love u family members 🙏🏻🎶❤️ l am your big fan sweet family 🎉❤️
ਵਾਹਿਗੁਰੂ ਜੀ
Nahi assi vi 4 sisters haan, hamesha ik dujhe naal khadiyan.Sade ghar vich sab nu same treat kita janda hai.ikko ghar jame pale koi fark nahi support all brother and sisters ❤
Sonu veer superb
Sandeep bhabhi di acting bahut vadiya a
Sonu veer ji bouth wadia great o tusi God bless you😊😊😊😊😊😊
It's so marvelous video...😊❤
Very very very beautiful story 👌👌👍💕💕💞💞♥️❤️💓❣️❣️❣️❣️
Hye sonu bhaji kini care krde so nyc
Bahot bahot vadia video Ji 🙏🙏👌♥️♥️👌
Bhut vdiaa story ❤❤❤
Thaudi Video Dak ka bahut Khushi hodi aa ji😊😊😊
🙏kal ji sarya nu ma tuhadi sari vedio dekhde aa preet de Sandeep de tuhada pind khra tuhadi sari vedio boat sohni hundi aa jeeta de vedio v att hundi aa
Video dekhn too pehla like
New series start wow👌👌
Heart touching story sonu beta bilkul sahi kendy ne love you beta ji god bless you 👍👍❤❤🙏🙏
Good acting jeeta di
Boht vdia message dita video ch. Viky paju te preet didi da aj tohrrr e boht c njr na lgje❤
Preet didi ajj bhutt sohne lgde pye oo eda e bnn k reha karo har video vh god bless you 💖
Sonu veer tusi Sahi gal kite 👍👍👍👍🙏🙏🙏🙏💞💞💞💞💞
Bht vdia story ❤
Sandeep di nu dekh ke 😢😢😢 mai emotional ho gayi
ਜੀਤਾ ਵਿੱਕੀ ਤੇ ਫੁਕਰਾ ਬੰਦਾ
Sonu veer ne sahi keha.👌👌
Sonu Veer ji bahot vadia a
Wah g wah good thought ❤❤❤ God bless all of you ❤❤❤❤❤
Waiting for next episode
Hyyyyy new storyyyy....thnku soo O muchh 😊😊😊😊
Sandeep didi so cute bhut jachdi simple b
Very good sonu bhut hi veddia soch he maded us di kero jis nu jrurt hove veeky pretty te bhut hunkari ne 😢
God bless you ❤👍👌
Jita te Sonu ver nyc a supr acter tyc kde na video ch sdke jayeo bht vdya lgde ho
ਬਹੁਤ ਵਧੀਆ
God bless you 🙏
Bhut vdia story veer ji
Vicky veer ta preet di acting bahut vdyia a ladai bhut vdyia krde a😂😂😂😂