Aaj da episode ta Mahabharat e bnn gya . Sare laddi jande aa . Sandeep di saas pardhan da dilog 'dass g ' 😂😂😂😂 bhaut e mja Aya . ultimate.nxt level performance. God bless all team members....
Vicky vr ny preet di nu bht vdea treeky nl smjaaea....ty sass prdhaan vichaari nl jo biti oh v vdea hoea jive oh apni nuhh nl maada krdi ovy e rbb ny rng dikhaa dity.....mzaa aa gea ty dil khush hogea aj d eh episode dekh k ❤❤❤❤❤
ਕਵਲ ਵੀਰ 👌ਬੋਤ ਵਦੀਆ ਜਿਦਾ ਰਿਛਤੇਦਾਰੀਆ ਚ ਹੁੰਦਾ ਬਿਲਕੁਲ ਓਦਾਂ ਹਿਆ ਆਨਟੀ ਜੀ ਕਵਲ ਵੀਰ ਵਿਕੀ ਵੀਰ ਤੁਸੀਂ ਛਾਗੇ ❤ਤੋ ਸਾਰਿਆ ਨੂ 🙏 Dillon
ਵਿੱਕੀ ਹਾਥੀ ਜੋੜਾਂ ੲਇਸ ਤੋਂ ਸੋਹਣਾ ਲਿਆ ਦਿੳ ਜ਼ਰੂਰ 🎉🎉🎉🎉❤❤❤❤❤
ਮੁਕਬਲੇ ਵਿਚ ਹਾਥੀ ਮਾਰੇ ਗੲਏ😂😂😂😂😂ਵਿਕੀ।ਵੀ ਸਿਰਾ ਲਗੳੳਦਾ ਪਰੀਤ ਨਹੀ ਸੁਧਰਦੀ ਪੈਰਾ ਤੇ ਪਾਣੀ ਨਹੀ ਪੈਣ ਦਿੰਦੀ
Sahi gal a 😂😂
ਸਹੀ ਗੱਲ ਏ ਜੀ je ਘਰਵਾਲ਼ਾ ਨਾਲ ਹੋਵੇ ਕੋਈ ਕੁਝ ਨੀ ਕਹਿ ਸਕਦਾ।।ਕੋਈ ਉਂਗਲ ਨੀ ਚੱਕ ਸਕਦਾ
ਅੰਟੀ ਜੀ ਦੀ ਐਕਟਿੰਗ ਬਹੁਤ ਹੀ ਜਿਆਦਾ ਵਧੀਆ ਏ 👌👌👌👌👌👌👌👍👍👍👍👍👍👍ਪਰਮਾਤਮਾ ਜੀ ਮੇਹਰ ਕਰਨ ਪਰਿਵਾਰ ਤੇ 🙏🙏🙏🙏🙏🙏🙏🙏🙏🙏🙏🙏❤️❤️❤️❤️❤️❤️
ਇਹਨਾਂ ਮਾਂਵਾ ਧੀਆਂ ਨੂੰ ਜਿਹੜਾ ਕੋਈ ਅੱਗੇ ਤੋਂ ਜਵਾਬ ਦਿੰਦਾ ਫੇਰ ਮਿਰਚਾਂ ਲੱਗਦੀਆਂ
ਇੰਨੇ ਸੋਹਣੇ ਹਾਥੀਆਂ ਦੀ ਕਤਲ ਦੀ ਸਜ਼ਾ ਤੋਂ ਹੋਣੀ ਚਾਹੀਦੀ ਹੈ ਵਿੱਕੀ ਨੂੰ
ਬਹੁਤ ਵਧੀਆ ਸਟੋਰੀ ਸੀ
Aunty g di bhut vdiya acting ❤mnu bhut pasand aa aunty g d acting ❤video dekhn lgea mjaa a jnda🎉
Rab Thanu hamesha Khush rakhe tusi Ede hi video banade raho❤❤❤❤
Very nice video 👍🏻 God bless ਹਾਥੀ ਭਾਰੇ ਗੲਏ
Very nice video 👍🏻 God bless you
ਵਿੱਕੀ ਵੀਰ ਜੀ ਤੁਸੀਂ ਬਹੁਤ ਸੁਣੀਆਂ ਗੱਲਾਂ ਕਰ ਦਿਲ ਖ਼ੁਸ਼ ਕਰ ਦਿੱਤਾ
Saii gll aa g tuhaadi
Sandeep de sas de suite bhut sohn hunde a 😊
ਹਾਥੀ ਸੱਚੀ ਬਹੁਤ ਸੋਹਣੇ ਸੀ❤
ਪ੍ਰਧਾਨ ਮੰਤਰੀ ਵਾਲੀ ਤਨਖਾਹ ਆਓਂਦੀ ਪ੍ਰੀਤ ਦੀ😂😂😂😂😂😂😂😂😂😂😂😂😂😂😂😂😂😂😂😂😂
Nice❤
❤❤
ਬਹੁਤ ਵਧੀਆ ਸਟੋਰੀ
ਬਹੁਤ ਵਧੀਆ ਸਟੋਰੀ❤❤😂😂🎉🎉
Very nice 👍 God bless you all family members 🌹🌹
ਵਿਕੀ ਵੀ ਜ਼ਿਆਦਾ ਹੀ ਕਰਦਾ।ਪ੍ਰੀਤ ਨਾਲ ਬਦਸਲੂਕੀ
ਪਰੀਤ ਤੇਰੀ ਕਿਸੇ ਨੇ ਨਹੀ ਮੰਨਣੀ
Aaj da episode ta Mahabharat e bnn gya . Sare laddi jande aa . Sandeep di saas pardhan da dilog 'dass g ' 😂😂😂😂 bhaut e mja Aya . ultimate.nxt level performance. God bless all team members....
Please part 59 Preeti Didi and Vicky veer ji tade acting very funny and amazing 😂😂❤️❤️😍l am your big fan sweet family members 🥰😍 l love u family 🎉❤️
Vicky ta Preet de acting bhout soni aa god bless you all family members
sachi vicky preet ne sira krvaey pea 😂👍🙏👌❤
Aj ta mza a gya apisod dekh k 👌👌👌👌👌👌👌👌👌👌👌
Aunty ji de acting ta ajj bahut vadia se god bless u ❤❤❤❤
ਗੁੱਸਾ ਵੀ ਤਾਂ ਆਪਣਿਆ ਤੇ ਹੀ ਹੁੰਦਾ🙏🏻👍
ਮਾਤਾ ਜੀ ਤੇ aunty ਨੇ ਵੀਡੀਓ ਚ ਜਾਨ ਪਾਤੀ ❤❤❤😊😊
ਮੰਮੀ ਜੀ ਨੂੰ ਸੂਟ ਸੋਹਣਾ ਲੱਗ ਰਿਹਾ ਸੀ
Kawal di mummy de acting siraa super duper 👌👌
ਬਹੁਤ ਬਹੁਤ ਹੀ ਸੋਹਣੀ ਵੀਡੀਓ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰
Bhutt nyc video a preet te vicky di fight hor v nycc menu bhutt maja aundaa a di ladai vikh ke
ਹਾਥੀ ਦੀ ਕੋਈ ਗਲਤੀ ਨਹੀਂ ਸੀ 😂😂😂😂😂
Excellent acting from everyone, though, especially Sundeep di sass di.
ਬਹੁਤ ਵਧੀਆ ਕੀਤਾ ਥੱਪੜ ਮਾਰਿਆ ਇਕ ਹੋਰ ਮਾਰੋ
Sabar da imtehaan nhi, sabar da bhandh tutt gya , very nice acting
ਬਹੁਤ ਹੀ ` ਵਧਿਆ ਹੈ ਜੀ ਵਿੱਕੀ ਪ੍ਰੀਤ ਵਾਲਾ ਸੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਅੱਜ ਤੇ ਮਜਾ ਹੀ ਆ ਗਿਆ episode ਦੇਖ ਕੇ ❤❤❤❤❤❤
Vicky vr ny preet di nu bht vdea treeky nl smjaaea....ty sass prdhaan vichaari nl jo biti oh v vdea hoea jive oh apni nuhh nl maada krdi ovy e rbb ny rng dikhaa dity.....mzaa aa gea ty dil khush hogea aj d eh episode dekh k ❤❤❤❤❤
ਵਿੱਕੀ ਭਰਾ, ਕੰਵਲ ਵੀਰ ਨੇ ਤਾਂ ਸਪੈਸ਼ਲ ਵੀਡਿਓ ਬਣਾਇਆ ਸੀ ਪ੍ਰਮੋਸ਼ਨਾਂ ਲਈ, ਉਹੀ ਦੇਖ ਲਓ ਪ੍ਰੋਮੋਟ ਕਰਨ ਤੋਂ ਪਹਿਲਾਂ। ਪੈਸਾ ਬੇਸ਼ੱਕ ਜ਼ਰੂਰੀ ਆ ਪਰ ਕੋਸ਼ਿਸ਼ ਕਰੋ ਤੁਹਾਡੀ ਕੀਤੀ ਕੋਈ ਪ੍ਰਮੋਸ਼ਨ ਲੋਕਾਂ ਲਈ ਹਾਨੀਕਾਰਕ ਨਾ ਹੋਵੇ
Sat Shri akal ji all family very very nice video God bless you 🌟🌟🌟🌟🌟
ਬਹੁਤ ਵਧਿਆ ਵਾਡਿਉ
ਸਬਰ ਦਾ ਇਮਤਿਹਨ੍ ਟੁਟ ਗਿਆ ਏ
ਬਹੁਤ ਵਧੀਆ
Vicky veerji and Preeti didi acting bhaut vadia ji rabb khush raho ji 🎉🎉🎉
Kawal veer bhut vadia story bani a bilkul sachi story a dekh k laga e ne story a bilkul ik sach se 😢
ਵਾਹਿਗੁਰੂ ਤੂਹਾਨੂੰ ਸਾਰਿਆਂ ਨੂੰ ਹਮੇਸ਼ਾਂ ਖ਼ੁਸ਼ ਰੱਖਣ ਬਹੁਤ ਹੀ ਹੱਸਮੁੱਖ ਸੁਭਾਅ ਦੇ ਹੋ ਸਾਰੇ ਪਰਿਵਾਰ❤❤❤
❤
P ll❤ lu at
Very interesting seen👌👌god bless you always ❤️
ਮੁੱਢ ਤੋਂਵਿਗੜੇ ਨਹੀਂ ਸੂਧਰ ਸਕਦੇ ਇਹ ਹਾਲ ਪ੍ਰੀਤੀ ਦਾ ਜਵਾਨ ਚਲਦੀ ਬਹੁਤ 😂😂😂😂😂😂
Kawal patti dharm bhut vadiya nibaa reha 😂😂😂😂😂😂❤❤❤
ਬਹੁਤ ਬਹੁਤ ਹੀ ਸੋਹਣੀ ਵੀਡੀਓ ਆ
😂😂😂😂❤❤❤❤bot soniyaa vedeo tuhadiyaa verry nice good 👍
Bohat sohni video a
Bohaat mzy ki episode h aj ki
ਹਾਥੀਆਂ ਦੀ ਗਲਤੀ ਕੋਈ ਨਹੀਂ ਸੀ ਤੇ ਪ੍ਰੀਤ ਦੀ ਗਲਤੀ ਸੀ।
Nice g love you all of you 😍
ਵਿੱਕੀ ਕਹਿ ਦਾ ਸਬਰ ਦਾ ਇਮਤਿਹਾਨ ਟੁੱਟ ਗਿਆ 😂😂
Bhut hi fantastic lrrai superhit
Aunti g and preet always best acting
Ajj di video dakh k majja aa giya
ਸਿਰਾ ਐਕਟਿੰਗ ਸਰਦਾਰ ਵੀਰ ਦੀ
ਬਹੁਤ ਵਧੀਆ ਵੀਡੀਓ❤❤🎉🎉
ਮਨਪ੍ਰੀਤ ਦੀਦੀ ਦੀ ਐਕਟਿੰਗ ਬਹੁਤ real ਲੱਗਦੀ
Very nice video g God bless you all family members g
Zbrdst
ਪਹਿਲਾਂ ਜਮਾਨਾ ਵਿੱਚ ਇੱਕ ਦੂਜੇ ਵਿੱਚ ਬਹੁਤ ਪਿਆਰ ਤੇ ਸਤਿਕਾਰ ਸੀ
ਹੁਣ ਤਾਂ ਪੈਸੇ ਨਾਲ ਰਿਸ਼ਤੇਦਾਰੀਆਂ ਰਹਿੰਦੀ ਹੈ ਜੀ 💯
ਪ੍ਰੀਤ ਨਹੀਂ ਸੁਧਰਦੀ ਜੀ😂😂😂😂
ਨਹੀਂ ਬਾਈ ਲਾਲਚ ਜ਼ਮਾਨਾ ਨੀਂ ਦੇਖਦਾ
ਮੇਰੇ ਘਰ ਆਲੀ ਦੀ ਭੂਆ 75/80 ਸਾਲ ਦੀ ਉਮਰ ਚ ਭਰਜਾਈ ਦੇ ਮਰਨ ਮਗਰੋਂ ਪੇਕਿਆਂ ਦਾ ਘਰ ਚੋਰੀ ਗਵਾਂਢੀ ਚਾਚੇ ਨੂੰ ਵੇਚ ਗਈ
ਦਲਜੀਤ ਦੋਸਾਂਝ ਦੇ ਪਿੰਡ ਕੋਲ ਪਿੰਡ ਆ ਨਾਨੋ ਮਜਾਰਾ ਭੂਆ ਦਾ ਪੇਕਾ ਪਿੰਡ
Nice 👍 story ji 🙏🙏 God bless you all the team 👍👌👌
Vadiya hoya preet is laike hi a❤❤
ਮਨਪ੍ਰੀਤ ਭਾਬੀ ਦੀ ਐਕਟਿੰਗ ਬਹੁਤ ਵਧੀਆ ਹੈ ਇਹਨਾਂ ਹਰ ਵੀਡੀਓ ਵਿੱਚ ਲਿਆ ਕਰੋ
So sweet kawal veer ji
Very nice story God bless you all family member
ਕਮਾਲ ਕਰਤੀ ਜੀ wah😅
❤❤❤
Preeti di t Vicky paji thde acting bht vadia hundi aa mainu tn bht hasa aunda ae
God bless u all team🙏🙏
All members good acting 👌👌👌👌👌
Very nice video 👍 all family members 💖💖 god bless you ❤❤❤❤
ਪ੍ਰੀਤ ਭਾਬੀ ਦੀ ਵੀ ਬਹੁਤ ਜ਼ੁਬਾਨ ਏਂ ਇਹ ਵੀ ਉਦਾਹਰਣ ਦੇ ਦੇ ਗੱਲਾਂ ਕਰਦੀਂ ਗੱਲ ਨੂੰ ਲੰਮੀ ਖਿੱਚ ਖਿੱਚ ਕੇ ਦਸਣੀ ਪ੍ਰੀਤ ਭਾਬੀ ਨੇ ਪੂਰਾ ਮਤਰਿਆ ਵਾਲਾ ਰੋਲ ਕੀਤਾ ਅਸਲ ਤੇ ਸੱਚ ਏਂ ਭਰਾ ਮਾੜਾ ਨਹੀਂ ਜਿਹੜੀਆਂ ਮਾੜੀਆ ਆਉਂਦੀਆਂ ਉਹ ਹੀ ਭੈਣ ਭਰਾ ਨੂੰ ਦੂਰ ਕਰ ਦਿੰਦਿਆ ਨੇਂ
ਭਰ੍ਹਭੂੰਜਾ😂😂😂😂
ਬਹੁਤ ਸੋਹਣੀ video 😊
God bless you all family members didi
ਵਿੱਕੀ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌👌
Very good job vicky God bless you🙏👶🌹❤❤❤
Kaval veer g di mom di acting to much🥰🥰
❤❤❤❤
ਪੀ੍ਤ ਸਹੁਰੇ ਲੜਾਈ ਪਾੲਈ ਉਹਦੀ ਮਾਂ ਨੇ ਪੇਕੇ ਜਾ ਕੇ ਪਾੲਈ😂😂😂😂😂😂😂😂😂
Vicky boots hasa Prada ha😂😂😂😂😂🎉🎉🎉🎉🎉😢😢😢😢😢😮😮😮😅😅😅😊😊😊😊
ਬਹੁਤ ਹੀ ਵਧੀਆ ਕਹਾਣੀ ਆ ਪ੍ਰੀਤ ਨੇ ਬਾਜ ਨਹੀ ਆ ਸਕਦੀ
Sass vala role superb kr rahe hahah
Bahut bahut zyada vadiya acting karde sare
Nice g
Buhat vadiya veeky ne sahi kita preet buhat vegde hui hai👌👌
ਹਾਏ ਵਿੱਕੀ ਪ੍ਰੀਤ ਤੇ ਇਸ ਵਾਰ ਸੱਚ ਕਹਿਣ ਦਈ ਸੀ ਜਦੋਂ ਉਨੇ ਹਾਥੀ ਵਿਚ ਪੈਸੇ ਪਾਏ ਸੀ ਉਦੋਂ ਵਿਚਾਰੀ ਕਹਿੰਦੀ ਸੀ ਲੱਖ ਰੁਪਿਆ ਜੋੜ ਕੇ ਵਿੱਕੀ ਨੂੰ ਦਉਗੀ 😂😂😂😂😂😂😂
But ਪ੍ਰੀਤ ਨੇ ਆਪਣਾ ਟਰੱਸਟ ਗਵਾ ਲਿਆ ਹੁਣ ਸੱਚ ਵੀ ਬੋਲੇ ਫਿਰ ਵੀ ਵਿੱਕੀ ਨੂੰ ਯਕੀਨ ਨਹੀਂ ਆਉਣਾ 😅
@@sardarni5505ਸਹੀ ਕਿਹਾ
Very nice acting all members and video 📷📷 is very superb
Very nice video 👌all family members ❤❤❤
Waheguru Maher karn ji app te ❤❤
Vadiya. Hai. Aada. Hi. Hoda. Hai.
Gbu waheguru ji hamasa Kush rakna tahanu
Bhout bhout nice video ji
Very nice video good acting all members god bless you 👌👌👍👍🙏🙏❤❤❤❤