Ranjit Kaur | Raani Echran | Old Punjabi MP3 Song | BY Sidhu Radio

Поделиться
HTML-код
  • Опубликовано: 6 сен 2024
  • #RANJITKAUR...
    Ranjit Kaur is a Punjabi singer of Indian Punjab. She is known for her duets with Muhammad Sadiq, a noted Punjabi singer and politician. She did many Punjabi films as a playback singer and some as a side-actress.
    Link to some more videos of #KULDEEPMANAK...
    Link... • Video
    Link of my second channel #TUNEPUNJABI...
    Link... / tunepunjabi
    #OLDPUNJABIAKHARE...
    Your Own #SIDHURADIO.

Комментарии • 203

  • @JasbirSingh-mw1vr
    @JasbirSingh-mw1vr Год назад +55

    ਸ਼ਾਨਦਾਰ ਅਵਾਜ, ਅਸੀਂ ਛੋਟੇ ਹੁੰਦੇ ਰਣਜੀਤ ਕੌਰ ਦੇ ਸਦੀਕ ਨਾਲ ਅਖਾੜੇ ਕਾਫੀ ਵੇਖੇ ਸਨ। 1975 ਤੋਂ1985 ਤਕ ਅਖਾੜੇ ਵੇਖਣ ਲਈ ੲਸ ਪੰਦਰਾਂ ਕਿਲੋਮੀਟਰ ਤੱਕ ਆਪ ਹੀ ਲੋਕ ਪਹੁੰਚ ਜਾਂਦੇ ਸਨ।

  • @happygoyal496
    @happygoyal496 2 года назад +23

    ਵਾਹ ਵਾਹ ਰਣਜੀਤ ਕੌਰ ਜੀ

  • @kulwindergillgill7772
    @kulwindergillgill7772 2 года назад +10

    ਬਹੁਤ ਘੈਂਟ ਆ ਗਾਣਾ ਬਹੁਤ ਸੋਹਣਾ ਗੀਤ ਨਜ਼ਾਰਾ ਆ ਗਿਆ ਸੁਣਕੇ 👌👌👌👌👌👌👌👌👌👌

  • @bootawarring7005
    @bootawarring7005 3 года назад +11

    Good
    ਇਹ ਪਹਿਲਾ ਪੂਰੀ ਕੈਸੇਟ ਵੀ ਤੁਸੀਂ ਪਾਈ ਸੀ ਜੀ ਸ਼ੁਕਰੀਆ

    • @SIDHURADIO
      @SIDHURADIO  3 года назад +1

      ਧੰਨਵਾਦ ਜੀ

  • @jaspaldhillon5027
    @jaspaldhillon5027 2 года назад +25

    ਨਜਾਰਾ ਆ ਗਿਆ ਬਹੁਤ ਵਧੀਆ ਸੋਹਣੀ ਅਵਾਜ

  • @narajansingh959
    @narajansingh959 3 года назад +16

    ਬਹੁਤ ਬਹੁਤ ਵਧੀਆ ਲੋਕ ਗਾਥਾ। ਆ ਅਵਾਜ਼ ਨੀ ਲੱਭਣੀ ਦੁਨੀਆਂ ਵਿੱਚ।ਬੀਬੀ ਰਣਜੀਤ ਕੌਰ ਨੂੰ ਰੱਬ ਤੰਦਰੁਸਤ ਰੱਖੇ। ਸਿੱਧੂ ਰੇਡੀਓ ਵਾਲਿਓ ਨਹੀਂ ਜਵਾਬ ਪਤਾ ਨਹੀਂ ਕਿੱਥੋ ਲੱਭ ਲੱਭ ਕੇ ਪਾਉਦੇ ਹੋ। ਨਿੱਕੇ ਨਿੱਕੇ ਹੁੰਦੇ ਸੀ ਜਦੋਂ ਦੇ ਸੁਣਦੇ ਆ ਰਹੇ ਹਾਂ। ਅੱਜ ਵੀ ਉਨ੍ਹਾਂ ਹੀ ਪ੍ਰੇਮ ਨਾਲ ਸੁਣਦੇ ਹਾਂ। ਬਹੁਤ ਬਹੁਤ ਧੰਨਵਾਦ ਜੀ🙏🙏🙏🙏🙏🙏

  • @hardeepsinghvirk1194
    @hardeepsinghvirk1194 2 года назад +15

    ਬਹੁਤ ਸੋਹਣਾ ਗੀਤ ਹੈ ਐਸੇ ਗੀਤ ਘਟਿ ਹੀ ਮਿਲ ਦੇ ਨੇ ਧੰਨਵਾਦ ।।

  • @PARMINDERSINGH-xx2es
    @PARMINDERSINGH-xx2es 7 месяцев назад +11

    ਅਵਾਜ ਦੀ ਮਲਿਕਾ ਹੈ ਰਣਜੀਤ ਕੌਰ 100 💯 ਸਾਲ ਜੀਓ

  • @gurdevsondhi3458
    @gurdevsondhi3458 Год назад +3

    Wah g wah kaya baat ha

  • @sardulsingh7727
    @sardulsingh7727 Год назад +7

    Super 🎉🎉

  • @ranjitsinghhundal6939
    @ranjitsinghhundal6939 Год назад +4

    Bahut bdia gana Or sundar awaz thanks

  • @jodhasingh6288
    @jodhasingh6288 Год назад +4

    ਬਹੁਤ ਵਧੀਆ ❤

  • @MalkeetSingh-jw6oc
    @MalkeetSingh-jw6oc 2 года назад +4

    Vakiaa hi hitt song hai ji

  • @sukhdevsingh5197
    @sukhdevsingh5197 3 года назад +26

    ਅਵਾਜ ਦੀ ਮਲਿਕਾ ਬੀਬਾ ਰਣਜੀਤ ਕੌਰ ਦਾ ਗਾਇਆ ਬਹੁਤ ਹੀ ਵਧੀਆ ਗੀਤ ਬਹੁਤ ਦੇਰ ਬਾਅਦ ਸੁਣਿਆ ਧੰਨਵਾਦ ਵੀਰ ਜੀ

    • @baljit265
      @baljit265 Год назад

      ਨਹੀਂ ਰੀਸਾਂ ਕਰ ਸਕਦਾ ਕੋਈ, ਅਸਲ ਪੰਜਾਬੀ ਸਭਿਆਚਾਰ, ਦੁਨੀਆਂ ਵਿੱਚ ਵਿੱਚ ਵਸਦੇ ਪੰਜਾਬੀਆਂ ਦੀ ਦਿਲਾਂ ਦੀ ਧੜਕਣ, ਧਨਵਾਦ ਸਾਹਿਤ ਜੀ🙏।

    • @ajaibsingh1165
      @ajaibsingh1165 7 месяцев назад +1

      ​@@baljit265😂😂😅😂😢🎉

  • @kulwinderkaur470
    @kulwinderkaur470 Год назад +4

    Bahut sohna geet a

  • @balwinderpadda2311
    @balwinderpadda2311 Год назад +4

    ਬਹੁਤ ਵਧੀਆ ਗੀਤ ਹੈ

  • @daljitdaljit165
    @daljitdaljit165 2 года назад +3

    Bhai ji kamal karti

  • @gurpalsingh5609
    @gurpalsingh5609 3 года назад +10

    ਬਹੁਤ ਹੀ ਵਧੀਆ

  • @BalwantSingh-gz3kk
    @BalwantSingh-gz3kk Год назад +2

    ਬਹੁਤ ਵਧੀਆ ਗਾਣਾ ਹੈ ਜੀ

  • @jaswantsingh4259
    @jaswantsingh4259 2 года назад +2

    V V Good Ranjeet Kaur Ji

  • @BalveerSingh-uq7oh
    @BalveerSingh-uq7oh 3 месяца назад

    ਬੀਬਾ ਜੀ ਦਾ ਗੀਤ ਬਾਬਲਾ ਦਰਦ ਵੰਡਾਂ ਲੈਣ ਦੀ ਦੇ ਸੁਣਾਇਆ ਜਾਵੇ।ਮੇਰੀ ਤਾਂ ਰੱਬ ਅੱਗੇ ਅਰਦਾਸ ਹੈ ਕਿ ਇਹ ਪੰਜਾਬ ਦੀ ਧੀ ਸਦਾ ਸਲਾਮਤ ਰਹੇ। ਇਸ ਦੀ ਆਵਾਜ਼ ਨੇਂ ਮੁਹੰਮਦ ਸਦੀਕ ਦੀ ਨੂੰ ਪੰਜਾਬ ਦੀ ਪਹਿਚਾਣ ਬਣਾਇਆ।

  • @rameshbansal1991
    @rameshbansal1991 Год назад +2

    ਬਹੁਤ ਵਧੀਆ ਆਵਾਜ਼ ਬੀਬੀ ਰਣਜੀਤ ਕੌਰ

  • @chamkaursingh331
    @chamkaursingh331 Год назад +8

    ਰਣਜੀਤ,ਜੀ ਮੁਢ,ਤੋ,ਸੁਣਦੇ,ਆ,ਰਹੇ,ਹਾ,ਅੱਜ,ਵੀ,ਸੁਣਦੇ,ਆ,ਸਾਰੀ,ਰਿਕਾ,ਡਿੰਗ,ਸੁਪਰ,ਟੋਪ,ਆ,ਕੋਈ, ਮੁਕਾਬਲਾ, ਨੀ,ਕਰ,ਸਕਿਆ, ਅੱਜ,ਤੱਕ

  • @shivcharansingh550
    @shivcharansingh550 Год назад +5

    Biba Ranjit ji 🙏🙏🙏 God bless you🏆💪

  • @MalkeetSingh-jw6oc
    @MalkeetSingh-jw6oc 2 года назад +2

    Bahout hi sunder ghaint awaj hai ranjeet kaur di

  • @ruliram7420
    @ruliram7420 2 года назад +3

    सुपर हिट सॉन्ग

  • @kashmirkaur8273
    @kashmirkaur8273 2 года назад +8

    God bless Bibi Ranjit kaur very nice and heart touching song

  • @sawinderkaur406
    @sawinderkaur406 2 года назад +2

    ਕਿਆ ਬਾਤਾਂ

  • @amarjitshergill2690
    @amarjitshergill2690 Год назад +4

    Waheguru ji ka khalsa Waheguru ji ki Fatch to Sidhu Radio All of you live longest happy healthy lifemany many years to come

  • @darbarasinghbajwa3195
    @darbarasinghbajwa3195 Год назад +2

    Nice song ji

  • @kanwaljitsingh5918
    @kanwaljitsingh5918 2 года назад +5

    VERY.GOOD.SONG.BABI.RANJIT.KAUR.JI

  • @sukhasinghsarari6699
    @sukhasinghsarari6699 15 дней назад

    ਵਾਹ ਕਮਾਲ ਏ ਬੀਬੀ ਰਣਜੀਤ ਕੌਰ ਜੀ

  • @Mr.Night07
    @Mr.Night07 3 года назад +4

    ਬਹੁਤ ਚੰਗੀ video

  • @manvirmaan9265
    @manvirmaan9265 Год назад +2

    Good ਅਵਾਜ ਬੀਬੀ ਰਣਜੀਤ ਕੌਰ

  • @dilbagbassi5952
    @dilbagbassi5952 Год назад +7

    ਬਹੁਤ ਵਧੀਆ ਆਵਾਜ ਸੀ ਰਣਜੀਤ ਕੌਰ ਜੀ ਦੀ

  • @RajinderSingh-vz8vk
    @RajinderSingh-vz8vk Год назад +5

    ਪਰਮਾਤਮਾ ਆਪ ਜੀ ਲੰਬੀ ਉਮਰ ਕਰੇ

  • @gyanijogasinghkavisharbhag9258
    @gyanijogasinghkavisharbhag9258 Год назад +4

    ਇਹ ਗੀਤ ਜਲੰਧਰ ਰੇਡੀਓ ਤੋਂ ਬਹੁਤ ਪਹਿਲਾਂ ਸੁਣਦੇ ਰਹੇ ਹਾਂ।

  • @user-pf1qm3ip1l
    @user-pf1qm3ip1l 6 месяцев назад +1

    Hmare bachpn me Ranjit Kaur ji mashoor the ji।।।।।

  • @palwindersingh7833
    @palwindersingh7833 2 месяца назад

    Bahut badhia.

  • @harjeetsra320
    @harjeetsra320 3 года назад +11

    ਸਿੱਧੂ ਰੇਡੀਓ ਬੇਟਾ ਜੀ ਇਹ ਆਵਾਜ਼ ਨੂੰ ਮੈ ਸੁਣਦਾ ਹੀ ਰਿਹਾ ਹਾਂ ਇਹ ਆਵਾਜ਼ਾਂ ਨੂੰ ਇਹ ਪਹਿਲੀ ਕੂਲੈਸਨ ਮੈਂ ਤਰਸਦਾ ਮਰ ਗਿਆ ਪਰ ਬੇਟਾ ਨਹੀਂ ਮਿਲੀ ਪਰ ਬੇਟਾ ਰੂਹ ਖੁਸ਼ ਕਰ ਦਿੱਤੀ ਸਮਰਾਟ ਫ਼ੋਨ 2007 ਲਿਆ ਪਰ ਬੇਟਾ ਨਹੀਂ ਮਿਲਿਆ ਪਰ ਬੇਟਾ ਧੰਨਵਾਦ ਬਹੁਤ ਹੀ ਬਹੁਤ ਼

  • @sukhdarshansingh2978
    @sukhdarshansingh2978 Год назад +2

    Very good

  • @user-ix7zs5mm7z
    @user-ix7zs5mm7z Месяц назад

    ਬਹੁਤ ਵਧੀਆ ਗੀਤ ਜੇਕਰ ਨੇੜੇ ਪਿੰਡ ਵਿੱਚ ਅਖਾੜਾ ਲੱਗਦਾ ਸਕੂਲੋਂ ਭਜ ਜਾਂਦੇ ਅਗਲੇ ਦਿਨ ਫਿਰ ਮਾਸਟਰ ਜੀ ਬਹੁਤ ਕੁੱਟਦੇ ਸਨ।ਉਹ ਵੀ ਦਿਨ ਹੁੰਦੇ ਸੀ।ਜਿੰਨੀ ਵਾਰੀ ਸੁਣ ਲਉ ਪਰ ਦਿਲ ਨਹੀ ਭਰਦਾ ।

  • @SukhdevSingh-cv3ge
    @SukhdevSingh-cv3ge Год назад +4

    Old is gold Ranjeet kour

  • @KulwantSingh-gt5pv
    @KulwantSingh-gt5pv 20 дней назад

    बहुत ही प्यारी आवाज। मन करता है सुनता ही रहूं यह गाना।

  • @Amarjitsingh-cu9nm
    @Amarjitsingh-cu9nm 6 месяцев назад +1

    Good My sister Ranjit kaur.From Lyrics Amarjit Singh Bahla.

  • @ShamLal-bb2fh
    @ShamLal-bb2fh 4 месяца назад

    Wah ranjeet ji jo tuhadi awaj c oh kise di ni honi

  • @rachhpalsinghsingh4465
    @rachhpalsinghsingh4465 2 месяца назад

    ਵਾਹ ਜੀ ਵਾਹ ਕਿਹਾ ਬਾਤਾਂ ਪੰਜਾਬ ਦੀ ਕੋਇਲ ਦੀਆ?

  • @ruliram7420
    @ruliram7420 2 года назад +3

    वाह वाह रणजीत कौर जी थैंक यू गुड लक यू

  • @baljitsingh8394
    @baljitsingh8394 2 года назад +6

    Old is gold 👌👌👌👌❤️❤️❤️❤️❤️

  • @avtarsinghsidhu2245
    @avtarsinghsidhu2245 Год назад +2

    Veri good

  • @user-pc5tt6gz6i
    @user-pc5tt6gz6i 7 месяцев назад +3

    Achi Awaaj Beatui Sundrata Vi Koi Kam Nahi Si Aaj Voh Pehle Wali Baat Nahi Awaaj Vi Chlegi Beatui Sundrata Vi Chegi Sada Ek Jaise Din Nahi Raihte Eh Sachi Gal

  • @user-lz3cd8zm9g
    @user-lz3cd8zm9g 8 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @s.tarsemsingh4733
    @s.tarsemsingh4733 4 месяца назад

    ਪੁਰਾਣੀਆਂ ਯਾਦਾਂ,, ਵਹਿਗੁਰੂ ਚੱੜਦੀ ਕਲਾ ਵਿੱਚ ਰੱਖੇ।

  • @sukhmandersinghsandhu8217
    @sukhmandersinghsandhu8217 2 года назад +4

    Good song g

  • @tarsemsinghsingh6002
    @tarsemsinghsingh6002 Год назад +3

    Good🌹🌹🌹🌹🌹🌹🌹🌹

  • @manjeetkaurghuman2283
    @manjeetkaurghuman2283 6 месяцев назад +2

    👌👌👌👌👍

  • @gurdeepsinghsidhu42
    @gurdeepsinghsidhu42 Год назад +13

    God gifted awaaz

  • @sardulsingh7727
    @sardulsingh7727 Год назад +7

    Very nice and sweet ❤❤
    Heart touching song❤❤

  • @dalbirsingh4094
    @dalbirsingh4094 3 года назад +14

    Old is Gold........Excellent ......Evergreen......Cannot forget........I miss very much old songs & singers.....!

  • @tehlasingh-jt4kx
    @tehlasingh-jt4kx Год назад +1

    Nice song,ranjit kaur sukhram taprian wali

  • @BalvirSingh-pw1fq
    @BalvirSingh-pw1fq 2 месяца назад

    ਕਿਆ ਅਵਾਜ਼ ਐ ਪਰਮਾਤਮਾ ਤੰਦਰੁਸਤ ਰੱਖੇ ਇਹ ਅਵਾਜ ਨੀ ਲੱਭਣੀ।। ਜਿਉਦੀ ਰੈ।

  • @SurjitSingh-vl3vx
    @SurjitSingh-vl3vx Год назад +2

    My favourite singer

  • @iqbalsingh2623
    @iqbalsingh2623 3 года назад +5

    Beautiful song biba Ranjit Kaur ji,

  • @jaspaldhillon5027
    @jaspaldhillon5027 2 года назад +5

    Old is gold

  • @amolaksingh1065
    @amolaksingh1065 Год назад +2

    ਛੋਟੇ ਹੁੰਦੇ ਸੀ ਜਦੋ ਸਕੂਲ ਤੋਂ ਚੋਰੀ ਨੱਠ ਕੇ। ਰਣਜੀਤ ਕੌਰ ਨੂੰ ਦੇਖਣ ਜਾਂਦੇ ਸੀ

  • @kirandeepkaur8860
    @kirandeepkaur8860 2 года назад +11

    ਇਹੋ ਜਿਹੇ ਗੀਤ ਤੇ ਅਵਾਜ਼ ਨਹੀਂ ਲੱਭਣੀ

    • @kirandeepkaur8860
      @kirandeepkaur8860 2 года назад +2

      ਵਾਹਰਣਜੀਤਕੌਰਜੀ, ਅਸੀਂ ਤੁਹਾਨੂੰ ਅੱਵੀ, ਵੀ ਬਹੁਤ ਸੁਣਦੇ ਹਾਂ

  • @manidersingh5591
    @manidersingh5591 7 месяцев назад +1

    Very best g 🎉🎉🎉🎉❤❤❤

  • @chanansinghwalia1701
    @chanansinghwalia1701 3 месяца назад +1

    Very very very nice song ji

  • @gurwindersohi7214
    @gurwindersohi7214 6 месяцев назад +2

    Good voice and a ❤❤❤❤❤

  • @user-zy2jq5rv8n
    @user-zy2jq5rv8n 9 месяцев назад +3

    ਇਹਨਾਂ ਸਿਫ਼ਤ ਵਿੱਚ ਸ਼ਬਦ ਹੀ ਨਹੀਂ ਹਨ ਸਾਡੇ ਕੋਲ

  • @TarsemSingh-rx6rt
    @TarsemSingh-rx6rt Год назад +2

    Oldisgold

  • @user-ux6yp1qt8b
    @user-ux6yp1qt8b Год назад +1

    Right ge

  • @rajindernanu1354
    @rajindernanu1354 11 месяцев назад +2

    So proud😢😢🎉

  • @Kamal1969Kamal-uh7mh
    @Kamal1969Kamal-uh7mh Год назад +2

    Hun koi nahin gas sakda Lok geet

  • @KarnailSingh-dq5qp
    @KarnailSingh-dq5qp 6 месяцев назад +2

    Very very nice song

  • @amarjitshergill2690
    @amarjitshergill2690 Год назад +2

    Waheguru ji ka khalsa Waheguru ji ki fateh to you 🙏 and Sidhu Radio 📻 🙏 our Ardass prayer for all of you live long long happy healthy life many many years to come ❤ 🙏 ✋ 💖 i love ❤ to death respect this video 📹 thanks for all the hard work you did it in your life's journey ❤ 💙 💜 💖

  • @meetkhara9568
    @meetkhara9568 2 года назад +3

    Rooh kush ho jandi sun k

  • @kalasingh5034
    @kalasingh5034 2 года назад +2

    Nice ranjit k

  • @hardevsingh4036
    @hardevsingh4036 2 года назад +2

    Hardev Singh Old is Gold.

  • @binderbrar3244
    @binderbrar3244 3 года назад +10

    Beautiful song

  • @bittuarora8786
    @bittuarora8786 3 года назад +5

    I saw her in 1978

  • @nurmitke9324
    @nurmitke9324 2 года назад +17

    ਹੁਣ ਤਾਂ ਬਸ,ਉਲਡ ਇਜ਼ ਗੋਲਡ ਬੀਂਡੇ ਵਰਗੀ ਆਵਾਜ਼ ਰਣਜੀਤ ਕੌਰ ਦੀ

  • @KsjoharJohar
    @KsjoharJohar 3 месяца назад

    Very nice an old song. Thank s

  • @amarjitshergill2690
    @amarjitshergill2690 Год назад +2

    Waheguru ji ka khalsa Waheguru ji ki fatch to SIDHU RADIO and our sister our Arrdas Prayer for all of you live long Happy life many many years to come Waheguru ji bless to all of you

  • @nirmalkaur8789
    @nirmalkaur8789 Год назад +1

    Very nice ❤

  • @jaswantbrar6458
    @jaswantbrar6458 2 года назад +1

    . Rajiana very nice song

  • @sarbjitsahota8112
    @sarbjitsahota8112 Год назад +1

    No words

  • @daljeetsinghsekhon7017
    @daljeetsinghsekhon7017 3 года назад +12

    Very good ranjeet didi

  • @amarjitshergill2690
    @amarjitshergill2690 2 года назад +4

    Waheguru ji ka khalsa waheguru ji ki fatch to all you you are a blessed by Waheguru ji in the world our prayer for you and Happy New Year to all of You for many year's to come

  • @amarjitshergill2690
    @amarjitshergill2690 8 месяцев назад

    Waheguru ji ka khalsa Waheguru ji ki Fatch to allof you our Ardass Prayer for all of you live long Happy Healthy Life Many Many More years to come⛲🏩🏩🏩

  • @sobhasingh8764
    @sobhasingh8764 Год назад +1

    A❤❤❤❤❤❤❤❤ very nice

  • @ravjitsingh3207
    @ravjitsingh3207 3 года назад +6

    Beautyful song

  • @kuldeepdhillon797
    @kuldeepdhillon797 10 месяцев назад +1

    ❤❤❤❤❤

  • @sukhvinder5221
    @sukhvinder5221 2 года назад +1

    God bless ranjeet kour ji

  • @Jasmeen119
    @Jasmeen119 2 года назад +1

    Verry nice g

  • @amarjitshergill2690
    @amarjitshergill2690 Год назад +1

    Waheguru bless to all of you live long long happy healthy life many many years to comet thank's to all of you

  • @chamkaursingh331
    @chamkaursingh331 Год назад +3

    ਉਮਰ,ਮੇਰੀ,60,ਸਾਲ,ਆ,ਤੇਰੀ,ਮਿਠੀ,ਅਵਾਜ,ਅੱਜ,ਕੰਨਾ,ਵਿਚ,ਰਸ,ਘੋਲਦੀ,ਆ

  • @amarjitshergill2690
    @amarjitshergill2690 8 месяцев назад

    Waheguru ji ka khalsa Waheguru ji ki fatch to all of you and Happy Holiday Happy New Year and manymany more to come Waheguru ji ka khalsa Waheguru ji ki fatch

  • @shingarasingh8817
    @shingarasingh8817 2 года назад +1

    Motherlove

  • @amarjitshergill2690
    @amarjitshergill2690 2 года назад +2

    waheguru ji ka khalsa Waheguru ji ki Fatch to all of you very good true song my Ardass aii of you live long happy healthy life many year's to come Waheguru ji bless to all of you