Hits Of Mohammad Sadiq & Ranjit Kaur | Sun Ke Lalkara Tera | Boliyan | Old Punjabi Songs

Поделиться
HTML-код
  • Опубликовано: 15 сен 2024

Комментарии • 48

  • @BaldevSinghBssandhu
    @BaldevSinghBssandhu 2 дня назад

    ਅੱਜ ਕੱਲ ਦੇ ਸਿੰਗਰ ਜਿਹੜੇ ਨਵੇਂ ਉੱਠ ਕੇ ਇੰਜ ਗਾਉਂਦੇ ਹਨ ਜਿਵੇਂ ਗਿੱਦੜ ਹਾਵਾਂਕ ਰਹੇ ਹੋਣ ਕੋਈ ਸੁਰ ਤਾਲ ਨਹੀਂ ਬੱਸ ਮੁੰਡ੍ਹੀਰ ਨੂੰ ਮੂਰਖ ਬਣਾ ਕੇ ਲੁੱਟ ਰਹੇ ਹਨ

  • @BaldevSinghBssandhu
    @BaldevSinghBssandhu 2 дня назад +1

    ਅੱਜ ਕੱਲ ਦੀ ਪੀਹੜੀ ਨੂੰ ਸੁਹਜ ਸੁਆਦ ਦਾ ਕੋਈ ਪਤਾ ਹੀ ਨਹੀਂ

  • @gurmeetsinghraigurmeetsing5521
    @gurmeetsinghraigurmeetsing5521 4 месяца назад +20

    ਹੁਣ ਸਦੀਕ ਜੀ ਫਿਰ ਤੋਂ ਗਾਉਣਗੇ ਇਸ ਵਾਰ ਚੋਣਾਂ ਨਹੀਂ ਲੜਣਗੇ ਹੁਣ ਸੁਰੀਲੀ ਆਵਾਜ਼ ਫਿਰ ਤੋਂ ਸੁਨਣ ਨੂੰ ਮਿਲਦੀ ਬਹੁਤ ਵਧੀਆ ਲੱਗੇ ਗਾ ਮਜ਼ਾ ਆਏ ਗਾ

  • @sukhram662
    @sukhram662 12 дней назад +1

    Old is gold, heart touching songs

  • @sukhwinderharry4674
    @sukhwinderharry4674 18 дней назад +2

    ਬਹੁਤ ਸੋਹਣੇ ਗੀਤ।

  • @GagguGill-f2f
    @GagguGill-f2f 2 дня назад +1

    Very nice

  • @amritsecuritygroupludhiana855
    @amritsecuritygroupludhiana855 Месяц назад +3

    ਮੇਰਾ ਬਾਪ ਸੁਣਦਾ ਹੁੰਦਾਂ ਉਦੋਂ ਅਸੀਂ ਨਿੱਕੇ ਸੀ
    ਅੱਜ ਪਤਾ ਲਗਦਾ ਨਵੇਂ ਤੇ ਪੁਰਾਣਿਆਂ ਦਾ

  • @tarlochanbanger5463
    @tarlochanbanger5463 10 дней назад +3

    ਸੁਪਰਹਿੱਟ ਗੀਤ

  • @avtarsingh2531
    @avtarsingh2531 8 месяцев назад +29

    ਮਾਂ ਬੋਲੀ ਪੰਜਾਬੀ ਦੇ ਖਜ਼ਾਨੇ ਦੇ ਅਣਮੁੱਲੇ ਹੀਰੇ ਮੋਤੀ ਕੀਮਤੀ ਖ਼ਜ਼ਾਨਾ ਹੈ ਇਹ ਗੀਤ ਜੋ ਕਿ ਸੰਭਾਲਣਯੋਗ ਹਨ। ਮਾਂ ਬੋਲੀ ਪੰਜਾਬੀ ਜਿੰਦਾਬਾਦ

  • @bhagsingh634
    @bhagsingh634 10 дней назад +1

    Old is gold and sada bahar song

  • @RuchpalSingh-c5t
    @RuchpalSingh-c5t 2 месяца назад +13

    ਜਿੰਨਾ ਮਰਜੀ ਸੁਣ ਲਵੋ ਪਰ ਜੀ ਨਹੀ ਭਰਦਾ।

  • @BITTASandhu-h7u
    @BITTASandhu-h7u 18 дней назад +2

    ਬਹੁਤ ਹਿੱਟ ਜੋੜੀ ਵਾਹ ਜੀ ਵਾਹ

  • @rajinderjakhar7526
    @rajinderjakhar7526 6 месяцев назад +9

    ਇਹੋ ਜਿਹੇ ਗਾਣੇ ਪੰਜਾਬ ਦੀ ਸੱਭਿਅਤਾ ਦੀ ਰੰਗੀਨ ਤਸਵੀਰ ਹਨ

  • @rajinderjakhar7526
    @rajinderjakhar7526 6 месяцев назад +14

    ਮਾਪੇ ਘੱਟ ਰੋਣਗੇ !! ਜ਼ਿਆਦਾ ਰੋਣ ਗੇ ਦਿਲਾਂ ਦੇ ਜਾਨੀ

  • @rajinderpalsingh-gy6bd
    @rajinderpalsingh-gy6bd 4 месяца назад +3

    ਬਹੁਤ ਵਧੀਆ ਗੀਤ ਹਨ ਸਾਰੇ ਦਿਨ ਸੁਣਨ ਨੂੰ ਜੀਅ ਕਰਦਾ ਹੈ

  • @JaswantSingh-sw9qi
    @JaswantSingh-sw9qi 2 месяца назад +3

    ਸਾਰੇ ਪੰਜਾਬੀ singer's ਤੋਂ ਵੱਧ ਸੁਣਿਆ ਜਾਂਦਾ ਹੈ ਮੇਰਾ ਮਨ paunda gayak ਸਦੀਕ ਅਤੇ ਰਣਜੀਤ kaur ਜੀ ਹਨ I

  • @JasvirSingh-nf7ge
    @JasvirSingh-nf7ge 28 дней назад +1

    Tasvira boldiya ❤❤

  • @goria8631
    @goria8631 9 месяцев назад +81

    ❤❤❤❤❤ ਬਹੁਤ ਵਧੀਆ ਗੀਤ ਹਨ,ਸਾਰਾ ਦਿਨ ਸੁਣਦੇ ਰਹਿਨੇ ਆ ਜੀ ਕਰਦਾ ਦੂਰੀ ਦੂਰੀ ਵਾਰ ਸੁਣੀਏ

    • @sunilsolanki6522
      @sunilsolanki6522 Месяц назад +12

      ंौघंचुचम
      चांग ग़णणंूईचं

    • @PUNJABISONGLYRICS-i6t
      @PUNJABISONGLYRICS-i6t Месяц назад

      1

    • @Deepbadesha
      @Deepbadesha Месяц назад

      @@sunilsolanki6522 11:15 11:17 11:19 11:22 11:25 11:27 11:29 11:32 11:34 11:36 11:39 11:42 11:44 11:47 I 11:49 I 11:52 11:54 11:56 11:59 12:02 12:04 32:57 e😮😮😮😢😮😮😮😮😮😮😮😮32:59 33:51 and 12:06 I 12:09 12:11 12:14 12:17 12:19 12:22 12:30 12:31 o 😅😊 😊😊❤😂😂😂 19:10 20:36 21:31 😊 29:35 31:17

    • @GurcharnBrar-s2o
      @GurcharnBrar-s2o Месяц назад

      ​⁰⁰.,⁰,@@sunilsolanki6522ppppp⁰⁰⁰q⁰⁰⁰⁰⁰⁰⁰⁰⁰⁰0⁰⁰⁰⁰⁰⁰⁰⁰⁰⁰ààa

    • @SharmaGuri-u1v
      @SharmaGuri-u1v 21 день назад +1

      😅u​

  • @Paramjit3190-i8h
    @Paramjit3190-i8h 20 дней назад

    Good

  • @niranjansinghjhinjer1370
    @niranjansinghjhinjer1370 5 месяцев назад +10

    Shukriya 🙏
    Sab toh vadhia jori

  • @KulwinderSingh-zw5wr
    @KulwinderSingh-zw5wr 8 месяцев назад +7

    ਬਹੁਤ ਵਧੀਆ ਅਵਾਜ ਸਦੀਕ ਜੀ ਤੇ ਰਣਜੀਤ ਕੌਰ ਜੀ ਦੀ ਬਹੁਤ ਹੀ ਵਧੀਆ composition ❤❤❤

    • @MeraNaseeb1971
      @MeraNaseeb1971 5 месяцев назад

      555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555444444444

  • @beantsingh5108
    @beantsingh5108 Месяц назад

    Nice Song ge ❤❤

  • @sunniebrar1005
    @sunniebrar1005 8 месяцев назад +11

    ਮਰਜੇ ਵਿਚੋਲਾ ਵੈਲੀ ਨੂੰ ਵਿਆ ਤੀ ਮੈਂ ਚੰਦਰੇ ਨੇ ਕੁੰਜ ਕਾਗ ਪਿਛੇ ਲਾ ਤੀ ਮੈ song name please

  • @sarjeetsingh8329
    @sarjeetsingh8329 9 месяцев назад +5

    May fevret song ❤❤

  • @rakeshgarg952
    @rakeshgarg952 4 месяца назад

    Very Romantic and enjoy full... Old is Gold❤❤❤❤

  • @BaldevSinghBssandhu
    @BaldevSinghBssandhu 2 дня назад

    ਇਹ ਕੋਈ ਗੀਤ ਹੈ lehnge ਤੇ ਸ਼ਰਾਬ ਡੋਲ੍ਹ ਦੁੰ

  • @bansilal-un6sd
    @bansilal-un6sd 4 месяца назад +1

    Old is gold

  • @mohansingh-vj2wt
    @mohansingh-vj2wt 9 месяцев назад +3

    Ajj de singer ki han family song❤

  • @DEEP-GILL855
    @DEEP-GILL855 9 месяцев назад +6

    ❤❤❤❤❤❤❤😘😘😘😘👍👍👍👍

  • @ranjeetsaini9616
    @ranjeetsaini9616 6 месяцев назад

    👍👍👍👍👍👍

  • @Gupp_Shupp_with_Sandhu
    @Gupp_Shupp_with_Sandhu 4 месяца назад

    Real song of Punjab

  • @jagnarsingh3005
    @jagnarsingh3005 9 месяцев назад +3

    I love these all songs.....

  • @sunniebrar1005
    @sunniebrar1005 8 месяцев назад +2

    Hauli hauli hoyi payi jammen fakk ve killeyan ton pujh gayi kanalan tak ve song name plz

    • @ajaibsingh3524
      @ajaibsingh3524 6 месяцев назад

      ਹੋਈ ਪਈ ਜ਼ਮੀਨ ਫੱਕ -ਗੀਤ ਚੁੱਲ੍ਹੇ ਤੇ ਪਤੀਲਾ ਖੜਕੇ

  • @Bhupindersingh-gq9br
    @Bhupindersingh-gq9br 7 месяцев назад +1

    10:22

  • @bhupindersingh-iy6ui
    @bhupindersingh-iy6ui 9 месяцев назад +1

    Sad behaar song

  • @user-cy1xe4if8t
    @user-cy1xe4if8t 6 месяцев назад

    CDC
    Cr

  • @KDGAMERZ500
    @KDGAMERZ500 8 месяцев назад +1

    So nice