Bemisaal Didar Sandhu | Ankh De Ishare Utte Han | Barin Barsin | Old Punjabi Songs | Punjabi Songs

Поделиться
HTML-код
  • Опубликовано: 21 окт 2024

Комментарии • 86

  • @avtarsingh2531
    @avtarsingh2531 8 месяцев назад +22

    ਦੀਦਾਰ ਸੰਧੂ ਸਾਬ੍ਹ ਦੀ ਗਾਇਕੀ ਅਤੇ ਲੇਖਣੀ ਨੂੰ ਸਲਾਮ ਹੈ। ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @dilbaghsingh4408
    @dilbaghsingh4408 6 месяцев назад +8

    ❤❤ਬਾ ਕਮਾਲ ਕਲਮ ਸੀ ਦੀਦਾਰ ਜੀ ਕੋਲ ਸਾਡੇ ਪਿੰਡਾ ਦਾ ਸਾਫ ਜਿਹਾ ਕਲਚਰ

  • @ParveenKumar-lf4my
    @ParveenKumar-lf4my 6 месяцев назад +2

    ਬੇ-ਮਿਸਾਲ,ਬਾ-ਕਮਾਲ ਅਤੇ ਸਾਦਗੀ ਵਾਲਾ ਗਾਇਕ ----------ਦੀਦਾਰ ਸੰਧੂ 😊

  • @mohindersingh2754
    @mohindersingh2754 3 месяца назад +11

    ਦੀਦਾਰ ਸੰਧੂ ਵਰਗਾਂ ਕੋੲੀ ਗੀਤਕਾਰ ਨਹੀ ਬਣ ਸਕਦਾ ਲਿਖਾਰੀ ਤਾਂ ਬਹੁਤ ਬਣੇ ਫਿਰਦੇ ਨੇ ੲਿਹਦੇ ਵਰਗੀ ਖੋਜ ਨਹੀ ਸਕਦੇ

  • @lalsingh2724
    @lalsingh2724 4 месяца назад +6

    ਕੋਈ ਜਵਾਬ ਨੀ ਦਿਦਾਰ ਸੰਧੂ ਦੀ ਲੇਖਣੀ ਦਾ ਤੇ ਗਾਇਕੀ ਦੀ ਸੁਪਰ ਸਟਾਰ ਪੰਜਾਬੀ ਗਾਇਕੀ ਦਾ ਅੱਜ ਵੀ ਜਿਉਂਦਾ ਐ ਦਿਦਾਰ ਸਾਡੇ ਦਿਲਾਂ ਵਿੱਚ

  • @BaldevSingh-f4h
    @BaldevSingh-f4h Месяц назад +1

    ਵਾਹੋ ਦੀਦਾਰ ਸਿੰਘ ਸੰਧੂ ਕਲਾਂਕਾਰ ਜੀ ਐਕਟਰ ਭਾਈ ਸਾਹਿਬ ਜੀ।

  • @simranjitkaur3912
    @simranjitkaur3912 28 дней назад

    ਇੱਕ ਵਾਰੀ ਰੁੱਸ ਮਿੱਤਰਾਂ
    ਦੀਦਾਰ ਸੰਧੂ ਬੀਬਾ ਸੁਨੇਹਲਤਾ❤

  • @SukhdevSingh-up7ed
    @SukhdevSingh-up7ed 5 месяцев назад +3

    ਦੇਸੀ ਘਿਉ ਵਰਗੇ ਦੀਦਾਰ ਸੰਧੂ ਦੇ ਗੀਤ ਜਿਨਾ ਮਰਜੀ ਸੁਣੀ ਜਾਓ
    ਵੱਖਰਾ ਈ ਨਜ਼ਾਰਾ ਐ ਦੀਦਾਰ ਦੇ ਗੀਤਾਂ ਦਾ ।

  • @kuldipsingh4609
    @kuldipsingh4609 3 месяца назад +3

    ਦੀਦਾਰ ਦੇ ਗੀਤ ਦੇਸੀ ਘਿਉ ਵਾਂਗ ਮਨ ਦਾ ਥਕੇਵਾਂ ਲਾਹ ਦਿੰਦੇ ਆ

  • @kuldipsingh4609
    @kuldipsingh4609 2 месяца назад +3

    ਦੀਦਾਰ ਸੰਧੂ ਤੇ ਪਰਮਿੰਦਰ ਸੰਧੂ ਦੀ ਬੇਮਿਸਾਲ ਜੋੜੀ

    • @gillshavinder9790
      @gillshavinder9790 2 месяца назад +1

      ਜੋੜੀ ਤਾਂ ਦੀਦਾਰ ਸੰਧੂ ਦੀ ਸਨੇਹਲਤਾ ਨਾਲ ਸੀ ਜੇ ਨਾ ਟੁੱਟਦੀ ਤਾਂ ਗੱਲ ਕੁੱਝ ਹੋਰ ਹੀ ਹੋਣੀ ਸੀ

  • @rajusidhu6143
    @rajusidhu6143 5 месяцев назад +2

    ਦੀਦਾਰ ਸੰਧੂ ਸੰਧੂ ਸੀ।ਜਿਨੇ ਵੀ ਗੀਤ ਸੁਣੇ ਹਿੱਕ ਨਾਲ ਲਾਕੇ ਸੁਣੇ ਨੇ। ਅੱਧੀ ਰਾਤ ਗਈ ਮੇਰੀ ਮਾਹੀਂ ਮਾਹੀਂ ਕਹਿੰਦੀ ਦੀ ਜ਼ੁਬਾਨ ਸੁੱਕ ਗਈ। ਬਹੁਤ ਮਨ ਖ਼ੁਸ਼ ਕਰਨ ਵਾਲੇ ਗੀਤ ਗਾਏ ਹਨ।

  • @kuldipsingh4609
    @kuldipsingh4609 2 месяца назад +2

    ਦਿਲ ਵਿੱਚ ਵੱਸਦਾ ਦੀਦਾਰ ਸੰਧੂ

  • @kuldipsingh4609
    @kuldipsingh4609 3 месяца назад +1

    ਦੀਦਾਰ ਸੰਧੂ ਅਜੇ ਵੀ ਦਿਲਾਂ ਵਿੱਚ ਵੱਸਦਾ ਹੈ

  • @jugrajsingh9152
    @jugrajsingh9152 9 месяцев назад +64

    ਬਹੁਤ ਵਧੀਆ ਗ਼ੀਤ ਹੈ ਜੀ ❤ ਦੀਦਾਰ ਦੇ ਸਾਰੇ ਗੀਤ ਹਿੱਟ ਸੀ ਜ਼ੀ ਸੁਣ ਕੇ ਟੈਂਸ਼ਨ ਦੂਰ ਹੋ ਜਾਂਦੀ ਹੈ ਜੀ 🙏 🙏♥️

  • @Rwa260
    @Rwa260 2 месяца назад +1

    ਦੀਦਾਰ ਸੰਧੂ ਕੁਲਦੀਪ ਕੋਰ ਬਹੁਤ ਵਧੀਆ ਗੀਤ ਹਨ good ji Slough

  • @KuldeepKeepa-pi5du
    @KuldeepKeepa-pi5du 8 дней назад

    Didar ji de gane jma mohabre e aa

  • @surjitkhosasajjanwalia9796
    @surjitkhosasajjanwalia9796 11 дней назад

    ਦੀਦਾਰ ਸੰਧੂ the great

  • @sukhmander-mu8th
    @sukhmander-mu8th 3 месяца назад +1

    Besmisaal ਲਿਖਿਆ ਹੈ bemisaal ਲਿਖਣਾ ਚਾਹੀਦਾ ਜੀ

  • @virinderkaushal3906
    @virinderkaushal3906 5 месяцев назад

    Patti pattni de wishy te geet Didar warge suthre koi hor ne likh sakya
    Phoolan de guldast wargi naar teri da cha ve tainu bukda wekhna ho ke shrabi a ve. Wah kiya baat aa
    Legend ❤❤❤

  • @karamjeetsingh2352
    @karamjeetsingh2352 9 месяцев назад +1

    ਵਾਹ ਜੀ ਵਾਹ
    ਪ੍ਰਮਿੰਦਰ ਸੰਧੂ ਇੱਕ ਵਾਰੀ ਰੁੱਸ ਮਿੱਤਰਾ

  • @reshampalsingh5471
    @reshampalsingh5471 Месяц назад

    Very very nice didar Sandhu ji

  • @naibbath4088
    @naibbath4088 Месяц назад

    Sirra song c jaata tere

  • @harwindersingh9348
    @harwindersingh9348 2 месяца назад +1

    ਸਦਾ ਬਹਾਰ ਗੀਤ

  • @inderjitsingh8364
    @inderjitsingh8364 7 месяцев назад

    ਬਹੁਤ ਵਧੀਆ ਢੰਗ ਨਾਲ ਪੇਸ਼

  • @chamkaurdhaula6167
    @chamkaurdhaula6167 7 месяцев назад

    ਬਹੁਤ ਵਧੀਆ ਗੀਤ ਨੇ ਜੀ

  • @NirmalSingh-bz3si
    @NirmalSingh-bz3si 7 месяцев назад +1

    ਗੀਤਾਂ ਦਾ ਸਿਵ ??😢😢😢😢😢😢

  • @paramjitalwaysmyfavoritesi5725
    @paramjitalwaysmyfavoritesi5725 9 месяцев назад

    Didar Sandhu amazing lyrics no one can use like this

  • @ParveenKumar-lf4my
    @ParveenKumar-lf4my 6 месяцев назад

    ......... amazing and incredible-----👋👋👋👋👋

  • @gurpalpawar8577
    @gurpalpawar8577 2 месяца назад

    ਸ ਗੁਰਪਾਲ ਸਿੰਘ ਦਿਆਲ ਪੁਰਾ ਮਿਰਜਾ

  • @akmalkhan4890
    @akmalkhan4890 5 месяцев назад

    Yar koi WhatsApp group hai in songs ka

  • @gurnamsingh6036
    @gurnamsingh6036 2 месяца назад

    ਬਹੁਤ ਵਧੀਆ ਜੀ

    • @manjeetsinghbrarbrar606
      @manjeetsinghbrarbrar606 Месяц назад

      ਹੁਣ ਦੇ ਜਵਾਕਾਂ ਨੂੰ ਟਿੱਬਾ ਨੀ ਪਤਾਂ ਹੋਣਾ ਘਟਾਂ ਵਰਨੀ ਤਾਂ ਦੂਰ ਦੀ ਗੱਲ ਹੈ

  • @DEEP-GILL855
    @DEEP-GILL855 9 месяцев назад +5

    Thank you ❤❤❤❤❤

  • @BalwinderSingh-nk2cd
    @BalwinderSingh-nk2cd 3 месяца назад +1

    Very nice song g

  • @JagtarSingh-bd8dr
    @JagtarSingh-bd8dr Месяц назад

    ਆ ਚੀਜ਼ ghint a

  • @SarbjitSingh-ec3li
    @SarbjitSingh-ec3li 12 дней назад

    Very nice song

  • @amanbhatti3034
    @amanbhatti3034 2 месяца назад

    I love it ❤❤❤❤

  • @labhsingh4370
    @labhsingh4370 4 дня назад

    ਦਿਦਾਰ ਸੰਧੂ ਦੇ ਗੀਤ ਬੇਮਿਸਾਲ ਨੇ ਪਰ ਜੋ ਯੂ ਟੂਬ ਤੇ ਪੇਸ ਕਰਦੇ ਹਨ ਤੋੜ ਕੇ ਨਾਪੇਸ ਨਾ ਕਰੋ ਜੀ

  • @harjeetsingh1160
    @harjeetsingh1160 Месяц назад

    Very. Good. Sab. Ji

  • @balkarsingh-wd5bp
    @balkarsingh-wd5bp 7 месяцев назад +1

    Very nice songs evergreen

  • @manjindergrewal1774
    @manjindergrewal1774 4 месяца назад

    Legend never died

  • @hardevsingh5654
    @hardevsingh5654 Месяц назад

    All song very nyc

  • @SukhdevSingh-s5h
    @SukhdevSingh-s5h 4 месяца назад

    ਗੁੱਡ ਲੱਕ ਗੀਤ

  • @manjotdhaliwal4223
    @manjotdhaliwal4223 9 месяцев назад +2

    Nzer mahmdaed some kad de rural te wuteaa

  • @JagjeetSingh-b6x
    @JagjeetSingh-b6x 2 месяца назад +1

    ❤❤❤❤❤❤❤❤❤❤❤

  • @sidhurureke
    @sidhurureke 9 месяцев назад +5

    Very good song bae ji ❤❤❤❤❤

  • @kuldipsingh4609
    @kuldipsingh4609 2 месяца назад

    Super star jori

  • @jaspalsangha1512
    @jaspalsangha1512 9 месяцев назад +1

    Good

  • @Jaswindersingh-zg3ug
    @Jaswindersingh-zg3ug 4 месяца назад

    Sandu. Warga. Hor.aòuna.i.miss.u.

  • @jasminderpal1804
    @jasminderpal1804 9 месяцев назад +4

    OLD IS GOLD❤❤❤❤❤❤❤

  • @zulfkarali7188
    @zulfkarali7188 9 месяцев назад

    Old is gold

  • @gurpalpawar8577
    @gurpalpawar8577 2 месяца назад

    Sr gurpal singh Pawar dialpura mirza bathinda

  • @HardevChahal-uu4wi
    @HardevChahal-uu4wi 6 месяцев назад

    ❤❤❤❤

  • @dilaulakh4422
    @dilaulakh4422 6 месяцев назад

  • @BhaderChand
    @BhaderChand 7 месяцев назад

    Very good nice song

  • @RAJINDER_SAMRA
    @RAJINDER_SAMRA 9 месяцев назад

    Music 🎵🎶 lives on after death

  • @NanakSingh-u7r
    @NanakSingh-u7r 8 месяцев назад

    Hello

  • @varindersharma7222
    @varindersharma7222 9 месяцев назад

    Naban no din purana so din old is gold

  • @AvtarSingh-vp8pk
    @AvtarSingh-vp8pk 9 месяцев назад +1

    i miss you Didar Sindhu g .

  • @NirmalSingh-sl2ee
    @NirmalSingh-sl2ee Месяц назад

    🚜🥀♥️✌️

  • @JAGTARSINGH-s8o
    @JAGTARSINGH-s8o 9 месяцев назад +1

    ❤❤😊

    • @palsingh9253
      @palsingh9253 9 месяцев назад +1

      Old is Gold ❤❤❤❤❤

  • @narindersinghgill3656
    @narindersinghgill3656 3 месяца назад

    Lajaab

  • @BikaHayer
    @BikaHayer 9 месяцев назад +1

    Nice

  • @BaljeetSingh-dg1wd
    @BaljeetSingh-dg1wd 3 месяца назад

    ॥.. ।।।
    ।।।

    ..
    .
    .
    .
    .
    AQQQQ bbbbbbbb bssssss
    B, bvbvb bbv nhiiiiii bv xbbobbhcvbbbvhgbg nhiiiiii hubvbvbbb

  • @BansaMode
    @BansaMode 9 месяцев назад

    Harbans.maur.good.difdar.sandhu

  • @ransinghjanga5023
    @ransinghjanga5023 23 дня назад

    ❤🎉❤

  • @sukhdevsukhi2032
    @sukhdevsukhi2032 2 месяца назад

    I love it ❤❤❤❤❤

  • @BikaHayer
    @BikaHayer 9 месяцев назад +3

    ❤❤❤❤❤❤❤❤❤❤❤❤

  • @jagtarsinghjaipuria
    @jagtarsinghjaipuria 8 месяцев назад

    Good

  • @gurpreet6316
    @gurpreet6316 7 месяцев назад

    ❤❤❤❤❤

  • @kewaldhaliwal6129
    @kewaldhaliwal6129 9 месяцев назад

    Old is Gold♥️♥️♥️