If Sukhbir is not condemning the utterances of his close associates against Jathedar Harpreet Singh it can be very well thought that all this is being done on his behalf
Jaatpaat khatam honi chahidi hai Sikhism whicho sarey pind which 1 Gurdwara Sahib atey 1 Shamshan Ghat hona chahida Garib Sikha de madad karo greeb bachya de fee maaf karo aur Hospital which gareeb Sikha da ilaj free hovey
Badal jundli jinna marji Jor La lave par sikhkaum khalsapanth Kadi V parvaan Nahi karega Beadabi karvaon vale Nu ise Janam Ch ta Maafi Nahi milegi Jeda GURUGRANTH SAHIB JI Da Nahi Banya O Sikhkaum Da ki Savarega
S. Hamir Singh ji Lohri ta Maghi to ik din pehla hi aa jani hy. Hun Badal gang wale Hola Mohalla tak da time mangnge, Fir Wisakhi te fir Diwali Deshera, Usde baad jado dubu ihna da berha. Kissana ch common cause ghat, politics jiyada hy. nahi ta ik cause lai itnia jathebandia kiu. Jitho tak Bhai Tarsem Singh di pardhangi di gall hy ta maaf karna Sikha ne kadi past to lesson nahi sikhiya. 1985 ch assi Baba Joginder Singh di pardhangi dekh lai si. Koi vi kisse soorma da baap hon karke lead ni kar sakda. Baba Joginder Singh ne sabh followers nu politically maar ditta si Barnala naal mil k te elections da bycott karke. Bahut time sanu Badal dalie sanu bycottiye kehnde rahe. So a political party must be led by an educated and political active man. Otherwise it will meet same fate as United Akali Dal.
ਬਹੁਤ ਹੀ ਸੱਚੇ ਪੱਤਰਕਾਰ ਨੇ ਸਰਦਾਰ ਹਮੀਰ ਸਿੰਘ ਜੀ
ਸ ਹਮੀਰ ਸਿੰਘ ਜੀ ਬਾਦਲ ਦਲ ਨੇ ਸਿੱਖ ਕੌਮ, ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਸਿੱਖ ਸਿਧਾਂਤਾਂ ਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਘਾਣ ਕੀਤਾ ਹੈ ਇਹਨਾਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ
🙏
SGPC ਤੇ ਲਗਦਾ ਵਪਾਰੀ ਸਿਆਸਤਦਾਨਾਂ ਦਾ ਕਬਜਾ ਹੋ ਗਿਆ ਹੈ!,ਜਿਸ ਨੂੰ ਆਜਾਦ ਕਰਾਉਣਾ ਬਹੁਤ ਟੇਡਾ ਕੰਮ ਹੈ!,ਜਿਸ ਕਰਕੇ ਸਿਖ ਸੰਸਥਾਵਾਂ ਦਾ ਨੁਕਸਾਨ ਹੋ ਰਿਹਾ ਹੈ!
ਲੱਗਦਾ ਨਹੀਂ ,ਸਾਫ ਹੈ।
ਸ ਹਮੀਰ ਸਿੰਘ ਜੀ ਬਾਦਲ ਦਲ ਐਸ ਜੀ ਪੀ ਸੀ ਨੂੰ ਆਪਣੇ ਹੱਥੋਂ ਨਹੀਂ ਗੁਆਉਣੀ ਚਾਹੁੰਦਾ ਜਿਵੇਂ ਪੰਥ ਨੇ ਇਨਾਂ ਨੂੰ ਰਾਜ ਭਾਗ ਤੋਂ ਦੂਰ ਕਿੱਤਾ ਹੈ ਹੁਣ ਇਹ ਐਸ ਜੀ ਪੀ ਸੀ ਤੋਂ ਵੀ ਦੂਰ ਹੋਣਗੇ ਜੀ
ਸਤਿ ਸ੍ਰੀ ਆਕਾਲ ਜੀ ਸ ਹਮੀਰ ਸਿੰਘ ਜੀ ਬੁਹਤ ਧੰਨਵਾਦ ਇੱਕ ਪੰਜਾਬ ਦੀਆ ਬਰੀਕੀ ਨਾਲ ਸਮਜਿਕ ਧਾਰਮਿਕ ਅਤੇ ਸਿਆਸੀ ਵਿਸ਼ਲੇਸ਼ਣ ਬਹੁਤ ਹੀ ਸਲ੍ਹਣਯੋਗ ਹੈ। ਸਮਾਜ ਤੇ ਕੁਦਰਤ ਆਪ ਦੇ ਉਪਰਾਲੇ ਨੂੰ ਬੱਲ ਬਖ਼ਸ਼ੇ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਸਮਰੱਥ ਧਾਰਮਿਕ ਆਗੂ ਹਨ ਅਤੇ ਉਹ ਇੱਕ ਕਾਮਯਾਬ ਸਿਆਸਤਦਾਨ ਵੀ ਬਣ ਸਕਦੇ ਹਨ ।
ਮੁਕਤਸਰ ਨਿਵਾਸੀ ਸ਼ਹਿਰੀਆਂ ਵੱਲੋਂ ਇਕੱਠੇ ਹੋ ਕੇ ਜੋ ਕੁਝ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਬਾਰੇ ਦੱਸਿਆ , ਉਸਤੋਂ ਬਾਦ ਜਿਹੜੇ ਲੋਕ ਗਿਆਨੀ ਜੀ ਦੀ ਕਿਰਦਾਰਕੁਸ਼ੀ ਕਰਨ ਦੇ ਯਤਨ ਕਰ ਰਹੇ ਹਨ ਉਹ ਸਾਰੇ ਬਾਦਲ ਦਲ ਦੇ ਆਈ ਟੀ ਸੈੱਲ ਦੇ ਬੰਦੇ ਪ੍ਰਤੀਤ ਹੁੰਦੇ ਹਨ । ਇਸ ਵਰਤਾਰੇ ਨੂੰ ਬਾਦਲ ਪੱਖੀ ਲੋਕਾਂ ਦੀ ਬੁਰਛਾਗਰਦੀ ਹੀ ਕਿਹਾ ਜਾ ਸਕਦਾ ਹੈ , ਜਿਹੋ ਜਹੀ ਵੱਡੇ ਬਾਦਲ ਵੇਲ਼ੇ ਪਰੋਫੈਸਰ ਮਨਜੀਤ ਸਿੰਘ ਜੀ ਦੀ ਜਥੇਦਾਰੀ ਵੇਲ਼ੇ ਬਾਦਲ ਵੱਲੋਂ ਲਿਆਂਦੇ ਧਾੜਵੀਆਂ ਨੇ ਉੱਧੜਧੁੰਮੀ ਮਚਾ ਕੇ ਤਖ਼ਤ ਸਾਹਿਬ ਤੇ ਕੀਤੀ ਸੀ । ਸਿੱਖੋ ਆਪਣੀਆਂ ਸੰਸਥਾਵਾਂ ਦੀ ਮਾਣ ਮਰਯਾਦਾ ਨੂੰ ਸੰਭਾਲਣ ਦਾ ਯਤਨ ਕਰੋ। SGPC ਪ੍ਰਧਾਨ ਸਿਆਣਪ ਨਹੀਂ ਕਰ ਰਿਹਾ ਜਿਹੜਾ SGPC ਵੱਲੋਂ ਨਿਯੁਕਤ ਕੀਤੇ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨ ਵਾਲ਼ਿਆਂ ਦੀ ਨਿੰਦਾ ਨਹੀਂ ਕਰ ਰਿਹਾ ।.
ਲੋਕ ਜਥੇਦਾਰਾਂ ਪਾਸੋਂ ਅਕਾਲੀ ਫੂਲਾ ਸਿੰਘ ਵਰਗੇ ਫੈਸਲੇ ਤਾਂ ਕਰਾਉਣਾ ਚਾਹੁੰਦੇ ਪਰ ਇਹ ਨਹੀਂ ਜਾਣਦੇ ਓਹ ਸਮਾਂ ਕਿਹੜਾ ਸੀ । ਓਸ ਵਕਤ ਅੱਜ ਵਾੰਗੂ ਹਰ ਲੰਡੀ- ਬੁੱਚੀ ਜਥੇਦਾਰਾਂ ਨੂੰ ਛੱਜ ਚ ਪਾ ਕੇ ਛੱਟਣ ਦੀ ਜੁੱਰਤ ਵੀ ਨਹੀਂ ਕਰ ਸਕਦਾ ਸੀ ।
ਅੱਜ ਦੋਸ਼ੀ ਆਪ ਆ ਕੇ ਲੱਖਾਂ ਲੋਕਾਂ ਸਾਹਮਣੇ ਆਪਣੇ ਦੋਸ਼ ਸਿਰ ਨਿਵਾ ਕੇ ਮੰਨ ਵੀ ਗਏ ਪਰ ਬਾਹਰ ਜਾਕੇ ਫੇਰ ਢੀਠਾਂ ਵਾਂਗ ਆਪਣੇ ਪਾਲਤੂਆਂ ਨੂੰ ਜਥੇਦਾਰਾਂ ਦੀ ਮਿੱਟੀ ਪਲੀਤ ਕਰਨ ਤੇ ਵੀ ਲਾ ਰਹੇ ਹਨ ।
ਪੰਧੇਰ ਨੇ ਕਿਸਾਨ ਅੰਦੋਲਨ ਨੂੰ ਬਹੁਤ ਢਾਅ ਲਾਈ ਹੈ
ਹਮੀਰ ਸਿੰਘ ਜੀ ਕਿਸੇ ਨੇ ਕੁਝ ਨੀ ਕਰਨਾ ਜਿਨੇ ਮਰਜੀ ਕਿਸਾਨ ਸ਼ਹੀਦ ਹੋ ਜਾਣ ਸੈਟਰ ਨੇ ਨਹੀ ਮੰਨਣੀ ਸਾਡਾ ਏਕਾ ਨਹੀ ਸਾਡੇ ਹੀ ਗਦਾਰ ਹਨ ਜੋ ਨਹੀਹੋਣ ਦਿੰਦੇ ਹਮੀਰ ਜੀ ਕੁਝ ਨੀ ਹੋਣਾ ਬਾਦਲ ਬਿਲਕੁਲ ਅਸਤੀਫੇ ਮਨਜੁੰਰ ਨਹੀ ਹੋਣੇ ਚਾਲ ਹੋ ਇਨਾ ਬਾਦਲ ਤੇ ਚਮਚਿਆ ਦੀ ਬਕਵਾਸ ਬਾਜੀ ਹੈ
ਬਾਈਂ ਪੰਜਾਬ ਨੂੰ msp ਮਿਲ ਰਹੀ ਹੈ ਜੀ , ਯੂ ਪੀ ਚ msp ਨਹੀ ਮਿਲਦੀ , ਉਹ ਯੂ ਪੀ ਵਾਲੇ ਮਰਨ ਵਰਤ ਤੇ ਕਿਉਂ ਨਹੀ ਬੈਠਦੇ ? ਕਿਉਂ ਧਰਨੇ ਨਹੀ ਲਾਉਦੇਂ ?
ਮਾਮਲਾ ਇਕੱਲੇ ਪੰਜਾਬ ਦਾ ਨਹੀ , ਸਾਰੇ ਭਾਰਤ ਦੇ ਕਿਸਾਨਾ ਦਾ ਹੈ ਜੀ ,
ਰਾਜਸਤਾਨ , ਯੂਪੀ , ਹਰਿਆਣਾ , MP ਚ ਵੀ ਬਹੁਤ ਉਪਜਾਉ ਜਮੀਨ ਹੈ , ਕੀ ਉਹ ਅੰਨਦਾਤਾ ਨਹੀ ਹਨ ।
ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਅਪਣੀ ਪਾਰਟੀ ਬਣਾ ਕੇ sgpc ਦੀ ਚੋਣ ਲੜਨੀ ਚਾਹੀਦੀ ਹੈ। ਜਿਸ ਵਿਚ ਉਨ੍ਹਾਂ ਦੀ ਜਿੱਤ ਜਕੀ ਨੀ ਹੈ।
ਸਾਂ ਹਮੀਰ ਸਿੰਘ ਜੀ ਬਾਦਲ ਟੋਲੇ ਬਾਰੇ ਪੰਥ ਦੇ ਇੱਕ ਵੀ ਵਿਅਕਤੀ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਇਹ ਕਦੇ ਵੀ ਕੋਈ ਵੀ ਪੰਥ ਦੇ ਹਿੱਤਾਂ ਵਿੱਚ ਫ਼ੈਸਲੇ ਨਹੀਂ ਮੰਨਣਗੇ। ਹੁਣ ਜੇਂ ਕੋਮ ਦੇ ਜੱਥੇਦਾਰਾਂ ਨੂੰ ਬਾਦਲ ਟੋਲੇ ਦੇ ਖ਼ਾਸੇ ਬਾਰੇ ਪੁਰਾ ਗਿਆਨ ਨਹੀਂ ਹੈ ਤਾਂ ਇਹ ਮੁਸ਼ਕਿਲ ਜਥੇਦਾਰਾਂ ਜੀ ਦੀ ਹੈ। ਅਜੋਕੀ ਕੋਮ ਦੇ ਭੰਬਲਭੂਸੇ ਦੇ ਜ਼ਿੰਮੇਵਾਰੀ ਸਿਰਫ ਤੇ ਸਿਰਫ ਜੱਥੇਦਾਰਾਂ ਦੀ ਹੈ।ਜੇਂ ਇੰਨੀਆਂ ਅਥਾਹ ਤਾਕਤਾਂ ਦੇ ਬਾਵਜੂਦ ਜੇਂ ਉਹ ਉਨ੍ਹਾਂ ਦੀ ਵਰਤੋਂ ਦ੍ਰਿੜਤਾ ਨਾਲ ਨਹੀਂ ਕਰ ਸਕਦੇ ਤਾਂ ਫੇਰ ਦੋਸ਼ ਕਿਸ ਦਾ ਹੈ ਹੁਣ ਇਹ ਕੋਮ ਨੂੰ ਸੋਚਣਾ ਚਾਹੀਦਾ ਹੈ।
ਇਹ ਤਾਂ ਸਿੱਖ ਕੌਮ ਤੇ ਪੰਥ ਸਾਹਮਣੇ ਸਾਫ ਹੋਇਆ ਜੋ ਅਕਾਲ ਤਖਤ ਸਾਹਿਬ ਤੇ ਸੁਖਬੀਰ ਨੇ ਕੀਤੇ ਹੋਏ ਗੁਨਾਹ ਪਾਪ ਖੁਦ ਮੰਨ ਲਏ ਸੀ ਇਨਾਂ ਪਾਪਾਂ ਨੂੰ ਸੁਖਬੀਰ ਹੁਣ ਤੱਕ ਰੈਲੀਆਂ ਚ ਇਲਜ਼ਾਮ ਹੀ ਦਸਦਾ ਸੀ
ਹਮੀਰ ਸਿੰਘ ਜੀ, ਆਪਦਾ ਧੰਨਵਾਦ!
ਵਲਟੋਹਾ ਦੱਲਾ ਬੰਦੈ ਜੋ
ਸਰਦਾਰ ਹਮੀਰ ਸਿੰਘ ਜੀ, ਤੁਸੀਂ ਸਿਰਫ ਦੋ ਬੰਦਿਆਂ ਦੇ ਟੋਲੇ ਨੂੰ ਅਕਾਲੀ ਦਲ ਨਹੀਂ ਕਹਿ ਸਕਦੇ ਹੋ ਜੀ
ਹੁਣ ਸਿਰਫ ਸੁਖਬੀਰ ਅਤੇ ਚੀਮੇ ਦੀ ਜੁੰਡਲੀ ਨੂੰ ਅਕਾਲੀ ਦਲ ਨਹੀਂ ਕਹਿ ਸਕਦੇ ਹੋ
ਰੱਬ ਰਾਖਾ ਸਾਡੀ ਕੌਮ ਅਤੇ ਪੰਜਾਬ ਦਾ।
ਹਮਾਮ ਵਿੱਚ ਸਭ ਇਕੋ ਹੀ ਹਨ।
ਹਮੀਰ ਸਿੰਘ ਬਹੁਤ ਵਧੀਆ ਰਬ ਮੇਹਰ ਕਰੇ ਸਚ ਬੋਲਣ ਦਾ ਧੰਨਵਾਦ
Very good Hamir singh ji keep it up
ਦੋ ਦਸੰਬਰ ਬਾਪ ਫੈਸਲਾ ਜੋ ਹੋਣਾ ਸੀ ਹੋ ਗਿਆ ਹੁਣ ਉਸ ਤੋਂ ਹੋਰ ਆਸ ਨਾ ਰੱਖੋ ਇਹ ਬਾਦਲ ਲਾਣਾ ਬਹੁਤ ਹੀ ਚਲਾਕ ਤੇ ਬੇਈਮਾਨ ਹੈ
WaheGuru nice program thanks
ਸਾਰੇ ਕਿਸਾਨਾਂ ਦਾ ਇੱਕ ਲੀਡਰ ਇਮਾਨਦਾਰ ਹੋਣਾ ਚਾਹੀਦਾ
ਵੀਰ ਜੀ ਅਸਲ ਗੱਲ ਹੀ ਲੀਡਰ ਬਣ ਕੇ ਪੈਸਾ ਕਮਾਉਣ ਦੀ ਹੈ ਲੱਖੋਵਾਲ ਵੱਲੋਂ ਕਿਸਾਨ ਲੀਡਰ ਬਣ ਗਏ ਬਣਾਈ ਗਈ ਕਰੋੜਾਂ ਦੀ ਜਾਇਦਾਦ ਦੇਖ ਕੇ ਹੀ ਸਾਰੇ ਕਿਸਾਨ ਲੀਡਰ ਬਣੇ ਹੋਏ ਹਨ
ਬਹੁਤ ਖੂਬ ਕਿਹਾ ਵੀਰ ਹਮੀਰ ਸਿੰਘ।
ਬਹੁਤ ਵਧੀਆ ਜਾਣਕਾਰੀ ਸਰਦਾਰ ਹਮੀਰ ਸਿੰਘ।
ਸਮਝ ਨਹੀ ਆ ਰਹੀ ਕਿ ਕਿਹੜੀ ਕਿਸਾਨ ਯੂਨੀਅਨ ਸਰਕਾਰੀ ਹੈ ਤੇ ਕਿਹੜੀ ਸਹੀ ਹੈ ।ਸਾਰੇ ਕਿਸਾਨ ਪ੍ਰਧਾਨਾਂ ਦੀ ਪਿਛਲੇ 10 ਸਾਲ ਦੀ ਤੇ ਹੁਣ ਤੱਕ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ
ਮੈ ਹਮੀਰ ਸਿੰਘ ਜੀ ਨੂੰ ਬਹੁਤ ਸੁਲਝੇ ਹੋਏ ਪੱਤਰਕਾਰ ਸਮਝਦਾ ਸੀ ਪਰ ਇਹ ਵੀ ਪੱਖਪਾਤੀ ਹੀ ਨਿਕਲੇ ਦੂਜੇ ਪੱਤਰਕਾਰਾਂ ਵਾਂਗ ਤੁਸੀਂ ਵੀ ਸਿਰਫ ਅਕਾਲੀ ਦਲ ਨੂੰ ਭੰਢਣ ਤੇ ਹੀ ਆਪਣਾ ਸਾਰਾ ਜੋਰ ਲਾਇਆ ਹੋਇਆ """
Giani Harpreet Singh ji aaj de Akali Phoola Singh
ਜਥੇਦਾਰ ਸਾਹਿਬ ਜੀ ਨੂੰ ਇੱਕ ਮੁੱਠ ਰਹਿਣਾ ਚਾਹੀਦਾ ਹੈ ਜੀ, ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਤਿਕਾਰਮਾਨ ਬਹਾਲ ਰਹਿ ਸਕਦਾ ਹੈ। ਵਰਨਾ ਇਕੱਲੇ 2 ਨੂੰ ਝੱਟਕਣਗੇ। ਕੰਧ ਤੇ ਲਿਖਿਆ ਪੜ੍ਹ ਲੈਣ ਸਾਰੇ ਹੀ ਤਖ਼ਤਾਂ ਦੇ ਜਥੇਦਾਰ ।
*ਪੰਥਕ ਧਿਰਾਂ ਵਿੱਚ ਇਮਾਨਦਾਰੀ ਨਾਲ ਏਕਤਾ ਬਹੁਤ ਜ਼ਰੂਰੀ ਹੈ* ….
ਸਾਂਸਦ ਅੰਮ੍ਰਿਤਪਾਲ ਸਿੰਘ ਧਿਰ ਨੂੰ ਏਕਤਾ ਲਈ ਸਭ ਧਿਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਤਾਨਾਸ਼ਾਹੀ ਤਰੀਕਾ ਸਫਲ ਨਹੀਂ ਹੋਣਾ !
ਅਸੀ ਦੇਵਾਂਗੇ ਅੰਮ੍ਰਿਤਪਾਲ ਸਿੰਘ ਦਾ ਸਾਥ “ ਕਿਉਂਕਿ ਪੁਰਾਣੇ ਅਕਾਲੀ ਦਲ ਦਾ ਪ੍ਰੇਮੀ ਸੁਖਬੀਰ ਬਾਦਲ ਨੇ ਭੋਗ ਪਾ ਦਿੱਤਾ
ਅਗਰ ਝੋਨੇ ਦੀ MSP ਸੈਂਟਰ ਸਰਕਾਰ ਖਤਮ ਕਰ ਦੇਵੇ। ਤਾਂ ਪੰਜਾਬ ਸਰਕਾਰ ਬਿਨਾ ਝੋਨੇ ਤੋਂ ਸਾਰੀਆਂ ਫ਼ਸਲਾਂ MSP ਰਾਹੀਂ ਖਰੀਦ ਸਕਦੀਆਂ ਹਨ।
ਜੇ ਸਭ ਕੁਝ ਸਟੇਟ ਸਰਕਾਰਾਂ ਨੇ ਕਰਨਾ ਹੈ ਤਾਂ GST ਦਾ ਕੀ ਮਤਲਵ ਸੀ ਜੀ। ਟੈਕਸ ਤਾਂ ਸਾਰੇ ਸੈਂਟਰ ਕੋਲ ਜਾਣ ਤੇ MSP ਪੰਜਾਬ ਸਟੇਟ ਦੇਵੇ । ਡਿਸਕਿਸ ਕਰੋ ।
ਬਹੁਤ ਵਧੀਆ ਵਿਸ਼ਲੇਸ਼ਣ ਅੱਜ ਦੇ ਹਾਲਾਤ ਤੇ ।
🙏🌾 ਹਮੀਰ ਸਿੰਘ ਜੀ ਹਰ ਮਸਲੇ ਦਾ ਬੜੀ ਬਰੀਕੀ ਨਾਲ ਵਿਸ਼ਲੇਸਣ ਕਰਦੇ ਹੋ ਜੀ, ਜਿਸ ਪ੍ਰੋਗਰਾਮ ਨਾ ਦੇਖਿਆ ਜਾਵੇ। ਉਸ ਦਿਨ ਅਧੂਰਾ ਅਧੂਰਾ ਮਹਿਸੂਸ ਹੁੰਦਾ,,ਕਿਸਾਨ ਮਜਦੂਰ ਏਕਤਾ ਜਥੇਬੰਦੀਆ ਗੁਰਦਾਸਪੁਰ ਪੰਜਾਬ 🙏🌾🌻🌳
ਸਰਦਾਰ ਹਮੀਰ ਸਿੰਘ ਜੀ ਤੁਹਾਡਾ ਸਾਥੀ ਬੋਲਣ ਤੇ ਧੰਨਵਾਦ
ਜਥੇਦਾਰ ਹਰਪ੍ਰੀਤ ਸਿੰਘ ਪੰਥ ਦੇ ਯੋਗ ਆਗੂ ਹਨ
ਕਿਉ ਕੀ ਘਾਟ ਹੈ
ਲਿਖ ਕੇ ਦਸੋ ਨਹੀ ਚੁੱਪ ਰਹੋ
ਜਥੇਦਾਰ ਹਰਪ੍ਰੀਤ ਸਿੰਘ ਜੀ ਪੰਥ ਦੀ ਚੜਦੀ ਕਲਾ ਪ੍ਰਤੀਕ ਹਨ
ਕੋਈ ਕਮੀ ਨਹੀ
ਬਹੁਤ ਚੰਗਾ ਉਪਰਾਲਾ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਿੰਦਾਬਾਦ 👍
ਜਥੇਦਾਰ ਸਾਹਿਬ ਜੀ ਨੂੰ ਇੱਕ ਪਾਸਾ ਕਰ ਦੇਣਾ ਚਾਹੀਦਾ ਹੈ।
ਸ੍ਰ ਹਮੀਰ ਸਿੰਘ ਜੀ ਫੇਸਬੁੱਕ ਤੇ ਯੂਟੂਬ ਤੇ ਮੇਰੇ ਵਰਗੇ ਬਹੁਤ ਵੱਡੇ ਵਿਦਵਾਨ ਬਣਕੇ ਜਥੇਦਾਰ ਸਹਿਬਾਨਾ ਨੂੰ ਮੱਤਾਂ ਦਿੰਦੇ ਜਥੇਦਾਰ ਐ ਕਰਨ ਓ ਕਰਨ ਆ ਫੈਸਲਾ ਲੈਣ ਤੇ ਹੁਣ ਜਥੇਦਾਰ ਸਹਿਬਾਨਾ ਨੇ ਜੇ ਥੋੜ੍ਹੀ ਜਿਹੀ ਸਖ਼ਤੀ ਕੀਤੀ ਤਾਂ ਸੰਗਤ ਨੂੰ ਸੋਚਣਾ ਪੳਊ ਕਿਵੇਂ ਬਾਦਲ ਦਲ ਤੇ ਉਨ੍ਹਾਂ ਦੇ ਚਾਪਲੂਸੀਆ ਦੇ ਕਿਵੇਂ ਅੱਗ ਲੱਗੀ ਹੋਈ ਹੈ ਜਥੇਦਾਰ ਸਹਿਬਾਨਾ ਨੂੰ ਬਦਲਾ ਖੋਰੀ ਦੀ ਭਾਵਨਾ ਨਾਲ ਸਾਰੀ ਸਿੱਖ ਕੌਮ ਦਾ ਸਿਰ ਨੀਵਾਂ ਕਰਨ ਲੱਗੇ ਹੋਏ ਨੇ ਹੁਣ ਸਿੱਖ ਸੰਗਤਾਂ ਨੂੰ ਸਿੰਘ ਸਹਿਬਾਨਾਂ ਦੇ ਨਾਲ ਇੱਕ ਜੁੱਟ ਹੋਕੇ ਬਾਦਲਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਬਾਦਲ ਤੇ ਬਾਦਲਾਂ ਦਾ ਆਈ ਟੀ ਸ਼ੈਲ ਸਿੰਘ ਸਹਿਬਾਨਾ ਬਦਨਾਮ ਕਰਕੇ ਡਰਾਉਣਾ ਚਾਹੁੰਦੇ ਨੇ ਵੀ ਅੱਗੇ ਵਾਸਤੇ ਕੋਈ ਜਥੇਦਾਰ ਸਹਿਬਾਨ ਸਾਡੇ ਖਿਲਾਫ ਫੈਸਲਾ ਨਾ ਕਰੇ ਤੇ ਸਾਡੇ ਮੁਤਾਬਕ ਗਦਾਰ ਗਰਬਚਨ ਇੰਸਾਂ ਵਾਂਗੂੰ ਜਿਵੇਂ ਅਸੀਂ ਕਿਹਾ ਉਸੇ ਤਰ੍ਹਾਂ ਜਥੇਦਾਰ ਫੈਸਲਾ ਕਰਨ ਭਰਾਵੋ ਹੁਣ ਸੋਚਣ ਦਾ ਵੇਲਾ ਨਹੀ ਸਾਰੀ ਸਿੱਖ ਕੌਮ ਨੂੰ ਜਥੇਦਾਰ ਸਹਿਬਾਨਾ ਦੇ ਨਾਲ ਡਟਕੇ ਖੜਨ ਦੀ ਲੋੜ ਹੈ ਤਾਂ ਹੀ ਬਾਦਲਾਂ ਦੇ ਨੱਥ ਪਾਈ ਜਾ ਸਕਦੀ ਏ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਥੇਦਾਰ ਸਾਹਿਬ ਨੂੰ ਇਕ ਬਾਰੀ ਕੰਮ ਨਬੇੜ ਦੇਣਾ ਚਾਹੀਦਾ ਸੁਖਬੀਰ ਨੂੰ ਪੰਥ ਵਿੱਚੋਂ ਛੇਕ ਦੇਣ ਸਾਰੀ ਬਿਮਾਰੀ ਖਤਮ ।
ਬਿਲਕੁਲ ਜੀ yes
ਸਰਦਾਰ ਹਮੀਰ ਸਿੰਘ ਜੀ ਬਾਦਲਾਂ ਨੇ ਪਹਿਲਾਂ ਅਕਾਲੀ ਦਲ ਦਾ ਭੋਗ ਪਾ ਦਿੱਤਾ ਸੀ ਤੇ ਹੁਣ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਦਾ ਭੋਗ ਪਾ ਰਹੇ ਹਨ।
Very balanced journalist Sardar Hamir Singh Jì . Very disciplined and foresighted person. God bless him all the successes
ਹਮੀਰ ਸਿੰਘ ਜੀ ਦੋ ਨਵੇਂ ਜਥੇਦਾਰ ਤਿਆਰ ਹੋ ਰਹੇ ਹਨ ਜੋਂ ਸੁਖਬੀਰ ਬਾਦਲ ਦੀ ਪੂਰੀ ਚਾਪਲੂਸੀ ਕਰਨ ਗੇ ਦੇਖ ਲੈਣਾ ਆਉਣ ਵਾਲੇ ਸਮੇਂ ਵਿੱਚ
ਮਹਾਂ ਸਿੰਘ ਨਾਰੋਮਾਜਰਾ ਮਲੇਰਕੋਟਲਾ
ਬਹੁਤ ਵਧੀਆ ਵਿਚਾਰ
ਅਸਲ ਵਿੱਚ ਪੰਜਾਬ ਸੁਹਿਰਦ ਲੀਡਰ ਤੋਂ ਵਾਂਝਾ ਏ
ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਆਤਮਾ ਸਟਾਫ਼ ਦਾ ਧਰਨਾ ਹੋਇਆ ਦੂਜੇ ਦਿਨ ਸ਼ਾਮਿਲ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ 60:40 ਦੇ ਅਨੁਪਾਤ ਵਿੱਚ ਚੱਲ ਰਹੀ ਆਤਮਾ ਸਕੀਮ ਅਧੀਨ ਕੰਮ ਕਰ ਰਹੇ ਸਟਾਫ਼ ਦਾ ਧਰਨਾ ਦੂਜੇ ਦਿਨ ਸ਼ਾਮਿਲ ਹੋ ਗਿਆ ਹੈ।
ਆਤਮਾ ਸਟਾਫ ਦੇ ਸਟੇਟ ਪ੍ਰਧਾਨ ਸ੍ਰ: ਗੁਰਪ੍ਰਤਾਪ ਸਿੰਘ ਔਲਖ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਅੱਜ ਪੰਜਾਬ ਸਰਕਾਰ ਨਾਲ਼ ਲਿਖਤੀ ਰੂਪ ਵਿੱਚ ਮੀਟਿੰਗ ਫਿਕਸ ਕਰਵਾਉਣ ਦਾ ਭਰੋਸਾ ਦਵਾਇਆ ਗਿਆ ਸੀ ਪ੍ਰੰਤੂ ਹੁਣ ਤੱਕ ਓਹਨਾਂ ਨੂੰ ਪ੍ਰਸ਼ਾਸਨ ਵਲੋਂ ਇਸ ਬਾਰੇ ਕੋਈ ਸੂਚਨਾ ਨਹੀ ਦਿੱਤੀ ਗਈ ਹੈ ਉਹਨਾਂ ਆਖਿਆ ਕਿ ਜਦੋਂ ਤੱਕ ਪ੍ਰਸ਼ਾਸਨ ਉਹਨਾਂ ਦੀ ਮੀਟਿੰਗ ਮੁੱਖ ਮੰਤਰੀ ਦਫ਼ਤਰ ਨਾਲ਼ ਫ਼ਿਕਸ ਕਰਵਾਉਣ ਦਾ ਲਿਖਤੀ ਭਰੋਸਾ ਨਹੀ ਦਿੰਦਾ ਉਸ ਵੇਲੇ ਤੱਕ ਸਮੂਹ ਸਟਾਫ਼ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਇੰਝ ਹੀ ਡਟਿਆ ਰਹੇਗਾ। ਅਤੇ ਇਸ ਸਘੰਰਸ਼ ਨੂੰ ਹੋ ਤਿੱਖਾ ਕੀਤਾ ਜਾਵੇਗਾ
ਜਿਹੜੇ ਜਥੇਦਾਰਾਂ ਨੂੰ ਬਾਦਲਾਂ ਦੇ ਤੋਤੇ ਕਹਿੰਦਾ ਸੀ ਅੱਜ ਇਹੀ ਚੈਨਲ ਉੱਨਾ ਨੂੰ ਹੀਰੋ ਸਮਝਦੇ ਨੇ
ਬਹੁਤ ਧੰਨਵਾਦ ਵੀਰ ਜੀ
ਰਾਜਨੀਤੀ ਦਾ ਕੰਮ ਰਾਜਨੀਤਕ ਲੋਕ ਹੀ ਕਰ ਸਕਦੇ ਨੇ ਜੇਕਰ ਕੋਈ ਧਾਰਮਿਕ ਲੋਕ ਇਸ ਵਿੱਚ ਦਖ਼ਲਅੰਦਾਜ਼ੀ ਕਰਨਗੇ ਤਾਂ ਰਾਜਨੀਤਕ ਲੋਕ ਮਿਲਕੇ ਉਹਨਾਂ ਦੀ ਫੱਟੀ ਪੋਚ ਦਿੰਦੇ। ਹਨ।
Ssa ji,🙏,
Good Hamir s ji Dhangera
ਪਰਿਵਾਰਵਾਦ ਦੀ ਅਲੋਚਨਾ ਕਰਨ ਵਾਲੇ ਹੁਣ ਅੰਮ੍ਰਿਤਪਾਲ ਦੇ ਪਿਉ ਨੂੰ ਹੀ ਪ੍ਰਧਾਨ ਹੀ ਬਣਾ ਹੀ ਦਿੱਤਾ
ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਨ ਤੇ ਜੋਰ ਲੱਗਿਆ ਪਿਆ ਸਾਰਿਆਂ ਦਾ (ਸਰਕਾਰੀ ਚਮਚੇ) ਪੱਬਾਂ ਭਾਰ ਹੋਏ ਫਿਰਦੇ ਕਿ ਕਦੋ ਭਾਜਪਾ ਦੀ ਪੰਜਾਬ ਵਿੱਚ ਸਰਕਾਰ ਬਣੇ """"""""
BJP nu Punjab ch stand kis ne kita iss nu vi dasso li
Malik tuhade te hath rakhe g
ਹੁਣ ਮਾਘੀ ਆ ਗਈ ਫਿਰ ਵਿਸਾਖੀ ਆ ਜਾਣੀ ਹੈ ਕੁਤੇ ਦੀ ਪੂਛ ਤਾਂ ਸਿੱਧੀ ਹੋ ਸਕਦੀ ਹੈ ਪਰ ਇਹਨਾ ਨੇ ਨਹੀ ਬਦਲਣਾ
Dr Saab satriakla ji
❤❤❤❤❤
ਰਘਬੀਰ ਨੂੰ ਮੈਂ 2 ਤਾਰੀਕ ਤੋਂ ਪਹਿਲਾਂ ਜਥੇਦਾਰ ਮੰਨਦਾ ਸੀ ਪਰ ਹੁਣ ਨਹੀ ਮੰਨਦਾ ।ਮੈਂ ਜਾਣ ਬੁੱਝ ਕੇ ਸਿੰਘ ਨਹੀ ਲਾਇਆ ਸਿੱਖ ਕੌਮ ਨੇੰ ਇਹਨਾ ਡੂੰਘੇ ਖੂਹ ਵਿੱਚ ਸੁਟ ਦਿਤਾ ਹੈ ।
ਹਮੀਰ ਸਿੰਘ ਜੀ ੲਿਵੈ ਲਗਦਾ ਹੈ ਕਿ ਅੰਨੀ ਗੲੀ ਗਲੇਲੋ ਅਾੲੀ ਵਾਲੀ ਗਲ ਹੋਣ ਵਾਲੀ ਹੈ ਨਵੀੰ ਪਾਰਟੀ ਵੀ ਪਹਿਲੀਅਾਂ ਪਾਰਟੀਅਾਂ ਵਾਲੀ ਹਾਲਤ ਵਿਚ ਹੀ ਹੋਣ ਜਾਣ ਵਾਲੀ ਹੈ
Very good information delivered by u
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
Execelent
ਹਰਚਰਨ ਬੈਂਸ ਦੀ ਇੱਕ ਚੈਨਲ ਨਾਲ ਇੰਟਰਵਿਊ ਸਾਰਾ ਕੁਝ ਸਾਫ਼ ਕਰ ਰਹੀ ਹੈ
ਪਿਛਲੇ ਕਿਸਾਨ ਅੰਦੋਲਨ ਵਿੱਚ ਹੀ ਪਤਾ ਲਗ ਗਿਆ ਸੀ ਕਿ ਪੰਧੇਰ ਭਾਜਪਾ ਸਰਕਾਰ ਦਾ ਬੰਦਾ ਹੈ।
Watching from Holland.
Jathedar Harpreet Singh is honest, devoted , dedicated and pro panthic Jathedar of Sikh Panth. Sikh Sangat will not support anti panthic Dal
Tax chori, videshi dharati te ikhate hoye maya khud rakh leni te heraferi karni Giani harpreet singh de honesty hai te dusre kare sab nu pata ne.
Bhaji Saab eko jye ne…
ਸੁਖਬੀਰ ਬਾਦਲ ਨੇ ਆਪਣੀ ਪ੍ਰਧਾਨਗੀ ਬਚਾਉਣ ਲਈ ਡੇਰਾ ਬਿਆਸ ਦੇ ਮੁੱਖੀ ਨੂੰ ਦਲਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਡੇਰਾ ਮੁੱਖੀ ਤਾਂ ਆਪ ਹੀ ਸਾਡੇ ਗੁਰੂ,ਸ਼੍ਰੀ ਗੁਰੂ ਗ੍ਰੰਥ ਦਾ ਸ਼ਰੀਕ ਬਣ ਕੇ ਬੈਠਾ ਹੈ।
❤❤ Giyani Harpreet Singh Ji Jindabad ❤❤❤❤❤
ਸਤਿ ਸ੍ਰੀ ਅਕਾਲ ਜੀ
🙏🙏🙏🙏🙏🙏🙏🙏
ਇਹ ਸਭ ਕੁੱਝ ਦੇ ਪਿਛੇ ਕੌਣ ਹੈ ਕਿਓ ਹੈ ਇਹ ਜਾਨਣਾ ਜਰੂਰੀ ਹੈ ਇਸ ਵਿਛੇ ਤੇ ਕੋਈ ਨਹੀਂ ਗੌਰ ਕਰਦਾ ਵੈਸੇ ਇਹ ਸਭ ਗੁਰੂ ਦੀ ਗੋਲਕ ਉਪਰ ਨਜਰ ਟਿਕਾਈ ਬੈਠੇ ਹਨ ਇੰਨਾਂ ਨੂੰ ਹੋਰ ਕੁੱਝ ਨਹੀਂ ਦਿਖਾਈ ਦਿੰਦਾ ਗੁਰੂ ਦੀ ਗੋਲਕ ਤੋਂ ਇਲਾਵਾ ਇਹ ਸਭ ਇੱਕ ਹੀ ਰਾਹ ਤੇ ਚੱਲ ਰਹੇ ਹਨ ਲੱਗਦਾ ਹੈ ਇਹ ਸਭ ਕੁੱਝ ਸੁਖਵੀਰ ਦੇ ਇਸ਼ਾਰੇ ਉੱਤੇ ਹੀ ਧਾਮੀ ਰਾਹੀਂ ਲਿਫਾਫੇ ਵਿੱਚੋਂ ਨਿਕਲੇ ਪ੍ਰਦਾਨ ਤੇ ਹੁਕਮ ਚਲਾਇਆ ਜਾ ਰਿਹਾ ਹੈ
Very Good 👍👍 ho tuc Sir Ji 🎉🎉
ਹਮੀਤ ਸਿੰਘ ਜੀ ਗੁਰੂ ਫਹਿਤਿ। ਜੀ ਇਹ ਪ੍ਰਧਾਨਗ ਜੀ ਸਿੱਖੀ ਬਾਰੇ ਤਾ ਕੋਈ ਗਲ ਹੀ ਨਹੀਂ ਕਰਦਾ ਬਸ ਅਪਣਾ ਬਿਜਨਸ ਬਣਾੲਆ ਹੋਇਆਇਹਨਾ ਕੁਝ ਮੈਂਬਰ ਕੁਛ ਚੰਗੇ ਪਾਸੇ ਸੋਚ ਦੇਆ
ਲੱਗਦਾ ਇਹੀ ਹੈ ਆਪ ਸਰਕਾਰ ਨੇ ਪੈਸੇ ਦਿੱਤੇ ਲੱਗਦੇ ਅਕਾਲੀਆਂ ਨੂੰ ਬਦਨਾਮ ਕਰਕੇ ਆਪ ਪਾਰਟੀ ਨੂੰ ਨੰਬਰ 2 ਬਣਾਉਣਾ ਪੰਜਾਬ ਵਿੱਚੋ
ਹਮੀਰ ਸਿੰਘ ਜੀ ਜੋ ਐਮ ਪੀ ਸਰਬਜੀਤ ਸਿੰਘ ਤੇ ਆਪਣੇ ਬਾਪ ਕਰ ਕਿ ਬਣ ਗਿਆ ਤੇ ਇਹ ਤੇ ਪਹਿਲੇ ਹੀ ਪਰਿਵਾਰਕ ਬਣ ਰਹੀ ਹੈ
ਭਾਜੀ ਹਮੀਰ ਸਿੰਘ ਜੀ ਜਿਹੜੇ ਕਹਿੰਦੇ ਕਿ ਜਥੇਦਾਰ ਸਾਹਿਬ ਦੀ ਕੋਠੀ ਦੀ ਗੱਲ ਕਰਦੇ ਦੱਸ ਦਿੳ ਉੱਨਾਂ ਟੁਚੇ ਲੰਡੇ ਲੁੱਚੇ ਲੀਡਰਾਂ ਨੂੰ ਕਿ ਕੋਮ ਦਾ ਜਥੇਦਾਰ ਆ ਸਿੱਖ ਸੋਨੇ ਦੇ ਮਹਿਲ ਬਣਾਕੇ ਦੇਣ ਦੇ ਸਮਰੱਥ ਨੇ ਕੋਮ ਤਾ ਲੋਕਾ ਨੂੰ ਜੋ ਕੋਮ ਨਾਲ ਸਬੰਧਤ ਸੀ ਜਦ ਉੱਨਾਂ ਨੂੰ ਬਣਾਕੇ ਦੇ ਸਕਦੇ ਤਾ ਕਿਸੇ ਦਾ ਢਿੱਡ ਕਿਉਂ ਦੁਖਦਾ ਮੇਰੀ ਕੋਠੀ ਜਲੰਧਰ ਪਈ ਮੈ ਕਹਿੰਦਾ ਹਿਣ ਜਥੇਦਾਰ ਉੱਥੇ ਦੋ ਕਰੋੜ ਦੀ ਆ ਲਾਹਣਤ ਜੋ ਇਸ ਤਰਾਂ ਕਹਿੰਦੇ ਨੇ
🌷💟🌷🙏🌷🌷
ਹਮੀਰ ਜੀ ਲੋਹੜੀ ਮਾਘੀ ਤੋ ਪਹਿਲੀ ਰਾਤ ਹੀ ਹੁੰਦੀ ਐ
ਹਮੀਰ ਸਿਘ ਜੀ ਡਾਕਟਰ ਗਰਗ ਨੇ ਮੋਰਚੇ ਬਾਰੇ ਕਾਫੀ ਕਲੀਅਰ ਕੀਤਾ ਹੈ ਪਰ ਤੁਸੀਂ ਬੁੱਕਲ ਚ ਗੁੜ ਭੰਨਦੇ ਹੋ ਕੁਝ ਨਹੀ ਬੋਲਦੇ ਕੌਣ ਗਲਤ ਕੌਣ ਸਹੀ ।
ਨੀਵੇ ਥਾਂ ਪਰਨਾਲਾ ਹੈ ਕੰਮ ਕਢਦਾ ਡੰਡੇ ਵਾਲਾਂ ਹੈ ( ਕਹਾਵਤ ਹੈ ਇਕ)
ਹਮੀਰ ਜੀ Bantty Romana ਕਿਸ ਦੇ ਕਹਿਣ ਤੇ jathedar Harpreet ਸਿੰਘ ਨੂੰ target ਕਰ
Ria
ਸਤਿ ਸ੍ਰੀ ਆਕਾਲ ਜੀ ,
ਹੁਣ , ਵਿਸਾਖੀ ਤੱਕ ਰੁਝੇਵੇਂ ਜਾਰੀ ਰਹਿਣਗੇ 😡
❤❤❤❤❤ Bhai Amritpal Singh Khalsa Ji Di Aguvai Ch Akalidal Anandpur sahib panthak party Banega ❤❤❤❤❤❤❤❤❤❤❤❤❤
Sukhbir Insa Sikh Nahi Sikh Bhagoda Nahi Hunda Akaltakht Sahib Ji De Hukamname to
ਹਮੀਰ ਸਿੰਘ ਜੀ ਖਬਰ ਦੇ ਡਾ
Ih hun ZMaghi jormele da lokan da Hungary dekhna chahunde ne. Jathedar Sahib nu Akal Takhat de bhagoria. Te sakhat action Lena chahida hai.
Jathedar Raghbir Singh is very much lenient towards Badal and Co ,Dhami should have been summoned at Akal Takht for disobeying/noncompliance of orders
If Sukhbir is not condemning the utterances of his close associates against Jathedar Harpreet Singh it can be very well thought that all this is being done on his behalf
Dhami should have been summoned at Akal Takht for disobeying/noncompliance of orders and suitably punished
Harmeet singh tusi bilkul chita na karo jede swaal hon ge ona da jwaab serial wise ditta jayega.
Sukhbir & co (P) ltd varge jwaab nahi hon ge 😂
Jaatpaat khatam honi chahidi hai Sikhism whicho sarey pind which 1 Gurdwara Sahib atey 1 Shamshan Ghat hona chahida Garib Sikha de madad karo greeb bachya de fee maaf karo aur Hospital which gareeb Sikha da ilaj free hovey
Dynasor Vapas A Sakte Par Sukhbir Insa Vapsi Nahi kar Sakta
Badal jundli jinna marji Jor La lave par sikhkaum khalsapanth Kadi V parvaan Nahi karega Beadabi karvaon vale Nu ise Janam Ch ta Maafi Nahi milegi Jeda GURUGRANTH SAHIB JI Da Nahi Banya O Sikhkaum Da ki Savarega
Nissan Morcha is not united God knows why So we have no hopes only God can help 🙏🏼
Hamir Ji ki koe bimar banda bina kujj khan peen toh bina jeoda reh sakda Ji
Badal family is a Party proved to be disastrous for Punjab
S. Hamir Singh ji Lohri ta Maghi to ik din pehla hi aa jani hy. Hun Badal gang wale Hola Mohalla tak da time mangnge, Fir Wisakhi te fir Diwali Deshera, Usde baad jado dubu ihna da berha. Kissana ch common cause ghat, politics jiyada hy. nahi ta ik cause lai itnia jathebandia kiu. Jitho tak Bhai Tarsem Singh di pardhangi di gall hy ta maaf karna Sikha ne kadi past to lesson nahi sikhiya. 1985 ch assi Baba Joginder Singh di pardhangi dekh lai si. Koi vi kisse soorma da baap hon karke lead ni kar sakda. Baba Joginder Singh ne sabh followers nu politically maar ditta si Barnala naal mil k te elections da bycott karke. Bahut time sanu Badal dalie sanu bycottiye kehnde rahe. So a political party must be led by an educated and political active man. Otherwise it will meet same fate as United Akali Dal.
ਇਹ ਅਕਾਲੀ ਦਲ ਨੂੰ ਹੀ ਕਿਉ ਬਦਨਾਮ ਕਰਦੇ ਨੇ ਦੂਸਰਿਆ ਪਾਰਟੀਆ ਬਾਰੇ ਗੱਲ ਕਿਉ ਨਹੀਂ ਕਰਦੇ , ਸਾਰੀਆ ਪਾਰਟੀਆਂ ਦੇ ਚੰਗੇ ਮਾੜੇ ਕੰਮ ਦੱਸਣੇ ਚਾਹੀਦੇ ਨੇ ਕੰਮ ਕਿਸ ਨੇ ਕੀ ਕੀ ਕੀਤੇ ਫਿਰ ਲੋਕਾਂ ਤੇ ਛੱਡ ਦੇਣ ਲ਼ੋਕ ਆਪੇ ਵੋਟਾ ਪਾ ਦੇਣਗੇ
ਬਦਨਾਮੀ ਜਾਂ ਤਾਰੀਫਾਂ ਉਸ ਪਾਰਟੀ ਦੀਆਂ ਹੁੰਦੀਆਂ ਹਨ ਜਿਹੜੀ ਪਾਵਰ ਵਿੱਚ ਹੋਵੇ ਅਤੇ ਉਸਨੇ ਕੰਮ ਕੀਤੇ ਹੋਣ ਜਿਹੜੇ ਮਾੜੇ ਜਾਂ ਚੰਗੇ ਹੋਣ । ਜਿਹੜੀ ਪਾਰਟੀ ਨੂੰ ਪਬਲਿਕ ਨੇ ਪਾਵਰ ਵਿੱਚ ਹੀ ਨਹੀਂ ਲਿਆਂਦਾ ਤੇ ਉਸਨੂੰ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲ਼ਿਆ ਉਸ ਪਾਰਟੀ ਦੀ ਸਿਫ਼ਤ ਜਾਂ ਨਿੰਦਾ ਕਿਸ ਅਧਾਰ ਤੇ ਕੀਤੀ ਜਾਵੇ ।
ਬਾਦਲ 1978 ਤੋਂ ਹੀ ਕੌਮ ਨੂੰ ਮਰਵਾ ਰਹੇ ਹਨ , ਬਲੂ ਸੰਚਾਰ ਵਿੱਚ ਏਹਨਾ ਦਾ ਹੱਥ ਰਿਹਾਂ !
ਪੰਜਾਬ ਵਿੱਚ ਪੰਜ ਵਾਰ ਪਾਵਰ ਵਿੱਚ ਆਏ । ਉਨਾਂ ਦਾ ਪੰਜ ਵਾਰੀ ਰਾਜ ਕਰਨ ਦਾ ਰਿਕਾਰਡ ਤੇ ਨਤੀਜੇ ਸਾਡੇ ਸਾਹਮਣੇ ਹਨ ਕਿ ਸਰਕਾਰੀ ਤੌਰ ਤੇ ਵੀ ਤੇ ਧਾਰਮਕ ਤੌਰ ਤੇ ਵੀ ਖਾਧਾ ਹੀ ਹੈ ਪੰਜਾਬ ਨੂੰ ਵੀ ਕੇ ਗੁਰੂ ਕੀਆਂ ਗੋਲਕਾਂ ਨੂੰ ਵੀ । ਸ਼੍ਰੋਮਣੀ ਕਮੇਟੀ ਦੀ ਆਮਦਨ ਹਰ ਸਾਲ ਬਹੁਤ ਵੱਧ ਰਹੀ ਹੈ ਪਰ ਇਹਨਾਂ ਦੇ ਸਕੂਲਾਂ ਕਾਲਜਾਂ ਤੇ ਹਸਪਤਾਲਾਂ ਦੀ ਹਾਲਤ ਦਿਨੋ ਦਿਨ ਮਾੜੀ ਹੋ ਰਹੀ ਹੈ ਅਧਿਆਪਕਾਂ ਨੂੰ ਪ੍ਰੋਫੈਸਰਾਂ ਨੂੰ ਤਨਖ਼ਾਹਾਂ ਵੀ ਪੁਰੀਆਂ ਨਹੀਂ ਦਿੱਤੀ ਆਂ ਜਾ ਰਹੀਆਂ ਪਰ ਜੇ ਦਿੱਤੀਆਂ ਵੀ ਜਾਣ ਤਾਂ ਕਈ ਕਈ ਮਹੀਨੇ ਲੇਟ ਦਿੱਤੀਆਂ ਜਾਂਦੀਆਂ ਹਨ । ਸਰਾਂਵਾਂ ਦੇ ਕਮਰੇ ਬਜ਼ਾਰਾਂ ਵਿੱਚ ਵਿਕ ਰਹੇ ਹਨ । ਜਣਾ ਖਣਾਂ ਬੰਦਾ ਜਥੇਦਾਰ ਸਾਹਿਬਾਨ ਤੇ ਚਿੱਕੜ ਸੁੱਟੀ ਜਾਂਦਾ ਹੈ ਤੇ ਕਮੇਟੀ ਕੁਝ ਬੋਲਦੀ ਹੀ ਨਹੀਂ । ਬੀੜਾਂ ਗੁਆਚ ਰਹੀਆਂ ਤੇ ਸੜ ਰਹੀਆਂ ਹਨ , ਦੁਰਲੱਭ ਪੁਸਤਕਾਂ ਖਰੜੇ ਵੇਚ ਵੱਟ ਕੇ ਖੁਰਦ ਬੁਰਦ ਕਰ ਛੱਡੇ ਹਨ ।
@ ਹਣ ਕੀ ਪੰਜਾਬ ਵਿੱਚ ਵਿਕਾਸ ਹੋ ਗਿਆ ਸਾਰਾ ਪੈਸਾ ਦਿੱਲੀ ਵਾਲੇ ਖਿੱਚ ਰਹੇ ਨੇ,ਸਾਡੇ ਲੋਕ 5 ਜਾ 10 ਰੂਪੈ ਮੱਥਾ ਟੇਕਦੇ ਜਦੋ ਗੁਰੂਦੁਆਰੇ ਜਾਣਾ ਹੋਵੇ ਤਾ ਘਰ ਵਿੱਚ ਸਭ ਤੋ ਛੋਟਾ ਨੋਟ ਭਾਲਦੇ ਨੇ ਮੱਥਾ ਟੇਕਣ ਵਾਸਤੇ
ਨਵੇਂ ਅਕਾਲੀ ਦਲ ਚੋਣਾਂ ਜਿੱਤਣ ਲਈ ਥੋੜੇ ਬਣ ਰਹੇ ਇਹ ਵਿਰੋਧੀਆਂ ਵੱਲੋਂ ਅਕਾਲੀ ਦਲ ਦੀ ਵੋਟ ਖਰਾਬ ਕਰਨ ਲਈ ਬਣ ਰਹੇ ਪਰ ਪੰਜਾਬ ਦੇ ਲੋਕ ਮਨ ਬਣਾਈ ਬੈਠੇ ਅਕਾਲੀ ਦਲ ਤੋ ਬਿਨਾਂ ਹੋਰ ਕਿਸੇ ਦੀ ਸਰਕਾਰ ਨਹੀਂ ਬਣਾਉਣੀ ਬਹੁਤ ਤਜਰਬੇ ਕਰਕੇ ਦੇਖ ਲਏ ਹੁਣ
Sikh problem has become tedious due to leader selfishness. Situation is "" pind nu agg lagee kutte roodi tae""
ਕੀ ਜੇ ਹਰਪ੍ਰੀਤ ਸਿੰਘ ਸਾਲਾ ਕਹਿ ਸਕਦੇ ਲੋਕਾਂ ਨੂੰ ਫਿਰ ਪਿੰਡਾਂ ਦੇ ਗ੍ਰੰਥੀ ਵੀ ਸਾਲਾਂ ਸ਼ਬਦ ਪਿੰਡਾਂ ਦੇ ਲੋਕਾਂ ਨੂੰ ਵੀ ਕਹਿ ਸਕਦਾ
IT cell ਬਾਦਲ insa
@ ਮੇਰਾ IT cell ਨਾਲ ਤੋਈ ਵਾਸਤਾ ਨਹੀ
Jo be badl da vrod bolda oh b j p da agant ha
ਵਿਰੋਧੀ ਖੁਸ਼ ਨਹੀਂ ਹੋ ਸਕਦੇ ਲੋਕ ਸੁਖਬੀਰ ਬਾਦਲ ਨੂੰ ਤਿਆਰ ਬੈਠੇ ਮੁੱਖ ਮੰਤਰੀ ਬਣਾਉਣ ਨੂੰ ਪਹਿਲਾ ਹੀ ਕਾਂਗਰਸ ਝਾੜੂ ਨੇ ਪੰਜਾਬ ਦਾ ਬਹੁਤ ਨੁਕਸਾਨ ਕਰ ਦਿੱਤਾ
ਤੁਸੀ ਡਿਪਟੀ CMਬਣ ਜਾਇਉ।
ਲੋਕਾਂ ਨੇ ਮੇਅਰ ਤਾਂ ਕੋਈ ਬਣਾਇਆ ਨਹੀਂ ਮੁੱਖ ਮੰਤਰੀ ਜਰੂਰ ਬਣਾਉਣਗੇ ਸੁਪਣੇ ਲਈ ਜਾਔ