Podcast | ਗਿਆਨੀ ਹਰਪ੍ਰੀਤ ਸਿੰਘ 'ਤੇ ਅਕਾਲੀਆਂ ਦਾ ਨਵਾਂ ਹਮਲਾ | Bunty Romana | Akali Dal | EP- 36 | News18

Поделиться
HTML-код
  • Опубликовано: 20 янв 2025

Комментарии • 288

  • @HardeepSingh-n4u
    @HardeepSingh-n4u 15 дней назад +7

    ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਣ ਵਾਲੇ ਸ਼ਿਰੋਮਨੀ ਅਕਾਲੀ ਦਲ ਜ਼ਿੰਦਾਬਾਦ

  • @Jaspreetsingh-c2p
    @Jaspreetsingh-c2p 16 дней назад +7

    ਸੁਖਬੀਰ ਸਿੰਘ ਬਾਦਲ ਜੀ ਬਹੁਤ ਹੀ ਚੰਗੇ ਇਨਸਾਨ ਹੈ ਉਹ ਸਦਾ ਪੰਜਾਬ ਦੀ ਭਲਾਈ ਲਈ ਕੰਮ ਕਰਦੇ ਰਹੇ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਵਿੱਚ ਕਈ ਤਰੱਕੀਆਂ ਹੋਈਆਂ ਹਨ।

  • @RajpreetKaur-v2f
    @RajpreetKaur-v2f 16 дней назад +8

    ਦਿੱਲੀ ਦੇ ਦਲਾਲਾਂ ਤੋਂ ਪੰਜਾਬ ਨੂੰ ਬਚਾਉਣ ਲਈ ਅੱਜ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦੇਣਾ ਚਾਹੀਦਾ ਹੈ।

  • @RajpreetKaur-v2f
    @RajpreetKaur-v2f 16 дней назад +7

    ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਆਨ ਬਾਨ ਸ਼ਾਨ ਹਮੇਸ਼ਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ

  • @RajpreetKaur-v2f
    @RajpreetKaur-v2f 16 дней назад +8

    ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਮਾਸਟਰ ਤਾਰਾ ਸਿੰਘ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਨਾਂਅ ਹਮੇਸ਼ਾ ਤਾਰੇ ਵਾਂਗ ਚਮਕਦਾ ਰਹੇਗਾ।

  • @SukhwinderSingh-u4q8e
    @SukhwinderSingh-u4q8e 16 дней назад +8

    ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਹੀ ਬਹੁਤ ਵੱਡੀ ਗੱਲ ਹੈ ਇਹ ਫੈਸਲਾ ਸਿਰਫ਼ ਸੁਖਬੀਰ ਸਿੰਘ ਬਾਦਲ ਜੀ ਵਰਗੇ ਵੱਡੇ ਦਿਲ ਵਾਲੇ ਇਨਸਾਨ ਹੀ ਲੈ ਸਕਦੇ ਹਨ।

  • @SukhmanSingh-sv6sm
    @SukhmanSingh-sv6sm 16 дней назад +8

    ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @PoojaGill-e6q
    @PoojaGill-e6q 16 дней назад +8

    ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਅੱਜ ਤੱਕ ਜਿੰਨਾ ਵੀ ਵਿਦੇਸ਼ਾਂ ਤੋਂ ਫੰਡ ਇਕੱਠਾ ਹੋਇਆ ਹੈ ਉਸ ਵਿੱਚ ਆਪਣੀ ਇਸ ਦੀ ਜ਼ਿੰਦਗੀ ਜੋਈ

  • @RajpreetKaur-v2f
    @RajpreetKaur-v2f 16 дней назад +8

    ਸਿੱਖਾਂ ਦੇ ਇਤਿਹਾਸ ਨੂੰ ਕਾਇਮ ਰੱਖਣ ਵਾਲੀ ਜਮਾਤ ਸ਼ੋਮਣੀ ਅਕਾਲੀ ਦਲ

  • @RajpreetKaur-v2f
    @RajpreetKaur-v2f 16 дней назад +6

    ਸ ਸੁਖਬੀਰ ਸਿੰਘ ਬਾਦਲ ਦੀਆਂ ਕੌਮ ਅਤੇ ਪੰਜਾਬ ਪ੍ਰਤੀ ਲਗਨ ਅਤੇ ਉਸਾਰੂ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਵੱਧ ਚੜ੍ਹ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਾ ਚਾਹੀਦਾ ਹੈ

  • @JagjeetSingh-s6b
    @JagjeetSingh-s6b 16 дней назад +10

    ਅਕਾਲੀ ਦਲ ਨੂੰ ਮਾੜਾ ਦੱਸਣ ਵਾਲ਼ੇ ਢੀਂਡਸੇ ਵਰਗਿਆਂ ਨੂੰ ਬਾਦਲ ਸਾਹਿਬ ਆਪਣੇ ਪਰਿਵਾਰ ਤੋਂ ਵੱਧ ਪਿਆਰ ਤੇ ਸਤਿਕਾਰ ਦਿੰਦੇ ਰਹੇ ਹਨ।

  • @JagjeetSingh-s6b
    @JagjeetSingh-s6b 16 дней назад +7

    ਅਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ਼ ਹਾਂ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਹੈ ਤੇ ਰਹੇਗਾ।⛳

  • @JagjeetSingh-s6b
    @JagjeetSingh-s6b 16 дней назад +10

    ਅਕਾਲੀ ਦਲ ਨੂੰ ਸਫਲਤਾ ਦੀ ਰਾਹ ਤੇ ਤੋਰਨ ਸਾਨੂੰ ਪ੍ਰਧਾਨ ਸਾਬ ਦਾ ਸਾਥ ਦੇਣਾ ਚਾਹੀਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਠੇ ਹੇਠਇੱਕਠੇ ਹੋਣਾ ਚਾਹੀਦਾ

  • @JagjeetSingh-s6b
    @JagjeetSingh-s6b 16 дней назад +8

    ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦਾ

  • @SumanpreetSingh-b1k
    @SumanpreetSingh-b1k 16 дней назад +7

    ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਚਲਾਉਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਇਸ ਲਈ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਹੋਣਾ ਚਾਹੀਦਾ

  • @DavinderSingh-q9j
    @DavinderSingh-q9j 16 дней назад +9

    ਸੁਖਬੀਰ ਸਿੰਘ ਬਾਦਲ ਜੀ ਹੀ ਨੇ ਜੋਂ ਪੰਜਾਬ ਦੀ ਭਲਾਈ ਬਾਰੇ ਸੋਚਦੇ ਹਨ ਉਹਨਾਂ ਬਿਨਾ ਪੰਜਾਬ ਦਾ ਵਿਕਾਸ ਨੀ ਹੋ ਸਕਦਾ।

  • @RajpreetKaur-v2f
    @RajpreetKaur-v2f 16 дней назад +7

    ਜੇ ਸਿਆਸਤ ਦਾ ਸੱਚਾ ਅਰਥ ਹੈ ਲੋਕਾਂ ਦੀ ਸੇਵਾ, ਤਾਂ ਸੁਖਬੀਰ ਸਿੰਘ ਬਾਦਲ ਨੇ ਇਸਨੂੰ ਹਰ ਪਲ ਜਿੰਦਗੀ ਵਿੱਚ ਜਿਊਂਦਾ ਕੀਤਾ

  • @JagjeetSingh-s6b
    @JagjeetSingh-s6b 16 дней назад +6

    ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀ ਪਾਰਟੀਆਂ ਵੱਲੋਂ ਬਦਨਾਮ ਤਾਂ ਪਹਿਲਾਂ ਤੋਂ ਕੀਤਾ ਜਾ ਰਿਹਾ ਹੈ ਪਰ ਹੁਣ ਆਪਣੇ ਬੰਦਿਆਂ ਨੂੰ ਭੀੜ ਦੇ ਰੂਪ ਵਿੱਚ ਹਮਲਾ ਕਰਵਾ ਰਹੇ ਹਨ।

  • @RajpreetKaur-v2f
    @RajpreetKaur-v2f 16 дней назад +7

    ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਦਾ ਵਿਕਾਸ ਕਰ ਸਕਦੀ ਹੈ

  • @AkashdeepSidhu-m8q
    @AkashdeepSidhu-m8q 16 дней назад +7

    ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਨੂੰ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਲੋੜ ਹੈ।

  • @JagjeetSingh-s6b
    @JagjeetSingh-s6b 16 дней назад +7

    ਸੁਖਬੀਰ ਸਿੰਘ ਬਾਦਲ ਬਿਨਾਂ ਕਿਸੇ ਡਰ ਅਤੇ ਦਬਾਅ ਦੇ ਸੱਚਾਈ ਦੀਆਂ ਵਕਤਾਂ ਦੀ ਵੱਕਦੀ ਮੋਹਰੀ ਹਨ। ਉਨ੍ਹਾਂ ਦੀ ਲੀਡਰਸ਼ਿਪ ਅਤੇ ਜੋਸ਼ ਮਾਣਯੋਗ ਹੈ

  • @InderjeetSingh-m5v
    @InderjeetSingh-m5v 16 дней назад +6

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਧ ਪੁਰਾਣੀ ਪੰਥਕ ਪਾਰਟੀ ਹੈ।

  • @DavinderSingh-q9j
    @DavinderSingh-q9j 16 дней назад +9

    ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਤੋਂ ਵੱਧ ਮਿਹਨਤ ਕਰਨ ਵਾਲੇ ਲੀਡਰ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਉਂਗਲ ਉਠਾਉਂਦੇ ਹਨ ਉਹਨਾਂ ਨੇ ਕਿੰਨੀ ਕੁ ਮਿਹਨਤ ਕੀਤੀ ਹੈ ਪਾਰਟੀ ਲਈ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ।

  • @RajpreetKaur-v2f
    @RajpreetKaur-v2f 16 дней назад +8

    ਪੰਥ ਦੀ ਭਲਾਈ ਲਈ ਜਿੱਥੇ ਵੀ ਲੋੜ ਪਈ, ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਆਪਣੀ ਬਲਬਲ ਕੇ ਸੇਵਾ ਕੀਤੀ, ਕਿਉਂਕਿ ਉਹ ਸਿੱਖੀ ਦੇ ਰਾਖੇ ਨੇ

  • @SukhmanDhillon-m3q
    @SukhmanDhillon-m3q 15 дней назад +3

    ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਸਿੱਖਾਂ ਅਤੇ ਪੰਜਬੀਆਂ ਦੇ ਹੱਕਾਂ ਲਈ ਲੜਦਾ ਆਇਆ ਹੈ 🙏⚖️👍

  • @PindaGill-b5d
    @PindaGill-b5d 16 дней назад +7

    ਸੁਖਬੀਰ ਸਿੰਘ ਬਾਦਲ ਬਿਨਾਂ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਪਾਰ ਨਹੀਂ ਹੋ ਸਕਦਾ

  • @HardeepSidhu-k6r
    @HardeepSidhu-k6r 15 дней назад +5

    ਔਖੇ ਸਮੇਂ ਵੇਲੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬੀਆਂ ਦੇ ਨਾਲ ਖੜ੍ਹਾ ਹੈ।

  • @RajpreetKaur-v2f
    @RajpreetKaur-v2f 16 дней назад +7

    ਜਦੋਂ ਸੁਖਬੀਰ ਸਿੰਘ ਬਾਦਲ ਦਾ ਨਾਮ ਆਉਂਦਾ ਹੈ, ਤਾਂ ਇਹ ਸਿਰਫ਼ ਇੱਕ ਸਿਆਸੀ ਲੀਡਰ ਨਹੀਂ, ਇੱਕ ਲੋਕਾਂ ਦਾ ਸੱਚਾ ਦੋਸਤ ਅਤੇ ਸੇਵਕ ਦਿਸਦਾ

  • @RajpreetKaur-v2f
    @RajpreetKaur-v2f 16 дней назад +7

    ਇਸ ਵਾਰ ਹੋਈ ਗਲਤੀ ਨੂੰ ਭੁੱਲ ਕੇ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ

  • @JagjeetSingh-s6b
    @JagjeetSingh-s6b 16 дней назад +6

    ਸ਼੍ਰੋਮਣੀ ਅਕਾਲੀ ਦਲ ਜਥੇਦਾਰਾਂ ਦੀ ਪਾਰਟੀ ਹੈ ਇਹ ਪਾਰਟੀ ਹੀ ਸਿੱਖਾਂ ਨੂੰ ਪੰਥ ਨਾਲ ਜੋੜ ਕੇ ਰੱਖ ਸਕਦੀ ਹੈ

  • @RajpreetKaur-v2f
    @RajpreetKaur-v2f 16 дней назад +8

    ਹੁਣ ਸਾਰਿਆਂ ਨੂੰ ਚਾਹੀਦਾ ਅੱਜ ਜੋ ਪੰਜਾਬ ਦੇ ਹਾਲਾਤ ਹਨ ਉਹਨਾਂ ਹਾਲਤਾਂ ਵਿੱਚੋਂ ਪੰਜਾਬ ਨੂੰ ਕੱਢਣ ਲਈ ਸਾਰੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ।

  • @PardeepSingla-j1j
    @PardeepSingla-j1j 16 дней назад +6

    ਸਰਦਾਰ ਸੁਖਬੀਰ ਬਾਦਲ ਜੀ ਨੇ ਜੋਂ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈਕੇ ਜਾ ਸਕਦੇ ਹਨ।

  • @HardeepSidhu-k6r
    @HardeepSidhu-k6r 15 дней назад +5

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਆਂਦਾ

  • @RajpreetKaur-v2f
    @RajpreetKaur-v2f 16 дней назад +10

    ਚੰਗੇ ਮਾੜੇ ਦਿਨ ਚਲਦੇ ਰਹਿੰਦੇ ਹਨ, ਸ਼੍ਰੋਮਣੀ ਅਕਾਲੀ ਦਲ ਨੂੰ ਸਾਡੇ ਪੁਰਖਿਆਂ ਨੇ ਆਪਣੇ ਖੂਨ ਨਾਲ ਸਿੰਜਿਆ ਹੈ, ਇਹ ਸ਼ਹੀਦਾਂ ਦੀ ਪਾਰਟੀ ਮੁੜ ਆਪਣੇ ਜਲੌਅ ਵਿਚ ਆਵੇਗੀ

  • @JagjeetSingh-s6b
    @JagjeetSingh-s6b 16 дней назад +8

    ਬੰਟੀ ਸਾਬ ਅਸੀ ਪ੍ਰਧਾਨ ਸਾਬ ਤੇ ਅਕਾਲੀ ਦਲ ਦੇ ਨਾਲ ਹਾ ਚੰਗੇ ਮਾੜੇ ਦਿਨ ਚਲਦੇ ਰਹਿੰਦੇ ਨੇ ਪਰ ਅਸੀ ਦੋਗਲੀਆਂ ਵਾਗ ਕਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਾਥ ਨਹੀ ਛੱਡਾਂਗੇ

  • @harpreetsingh-l1h3e
    @harpreetsingh-l1h3e 15 дней назад +5

    ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਨੂੰ ਆਪਣੀ ਮਾਂ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ

  • @PindaGill-b5d
    @PindaGill-b5d 16 дней назад +7

    ਸਰਦਾਰ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਭ ਤੋਂ ਵੱਧ ਹੋਣਹਾਰ ਪ੍ਰਧਾਨ ਹਨ।

  • @gurtejlohara
    @gurtejlohara 15 дней назад +5

    ਅੱਜ ਜੋ ਪੰਥ ਸਾਹਮਣੇ ਚੁਣੌਤੀਆਂ ਹਨ ਉਹਨਾਂ ਦੇ ਮੱਦੇਨਜ਼ਰ ਸਾਰਿਆਂ ਨੂੰ ਚਾਹੀਦਾ ਹੁਣ ਸ਼ੋਮਣੀ ਅਕਾਲੀ ਦਲ ਦੇ ਨਾਲ ਖੜਨਾ ਚਾਹੀਦਾ ਹੈ।

  • @SukhwinderSingh-u4q8e
    @SukhwinderSingh-u4q8e 16 дней назад +7

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਸਾਥ ਕਰਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਸਫਲਤਾਵਾਂ ਵੀ ਹਾਸਲ ਕੀਤਾ ਹੈ ਸੁਖਬੀਰ ਸਿੰਘ ਬਾਦਲ ਜੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜਬੂਤ ਬਣਾਇਆ

  • @PoojaGill-e6q
    @PoojaGill-e6q 16 дней назад +5

    ਸਾਡੀ ਕੌਮ ਕਿੱਥੋਂ ਸੁਰੱਖਸ ਰਹੇ ਜਦੋਂ ਸਾਡੇ ਅਕਾਲ ਤਖਤ ਦੇ ਜਥੇਦਾਰ ਜਿਹੜੇ ਲੋਕ ਭਲਾਈ ਦੇ ਪੈਸਾ ਆਉਂਦਾ ਸੀ ਉਸ ਨੂੰ ਆਪਣੇ ਘਰਾਂ ਵਿੱਚ ਵਰਤਣ ਲੱਗ ਗਏ

  • @PindaGill-b5d
    @PindaGill-b5d 16 дней назад +7

    ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋ ਹਟਾਉਣ ਲਈ ਉਹਨਾ ਵਿਰੁੱਧ ਸਾਜਿਸ਼ਾ ਹੋ ਰਹੀਆ ਹਨ ਤਾ ਜੋ ਸਿੱਖਾ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਟਾਇਆ ਜਾ ਸਕੇ ਪਰ ਅਸੀ ਪ੍ਰਧਾਨ ਜੀ ਤੁਹਾਡੇ ਨਾਲ ਹਾ ਜਿੰਨਾ ਸਿੱਖ ਪੰਥ ਲਈ ਤੁਸੀ ਕੀਤਾ ਉਹਨਾ ਕੋਈ ਨਹੀ ਕਰ ਸਕਦਾ

  • @RajpreetKaur-v2f
    @RajpreetKaur-v2f 16 дней назад +6

    ਪੰਜਾਬ ਦੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਨੇ ਬਾਦਲ ਸਿੰਘ ਨੂੰ ਕਦੇ ਡਿਗਣ ਨਹੀਂ ਦਿੱਤਾ ਉਹ ਹਮੇਸ਼ਾ ਅਗੇ ਵਧਦੇ ਰਹੇ, ਖੇਤੀਬਾੜੀ ਤੋਂ ਲੈ ਕੇ ਸਿਆਸੀ ਤਕਨੀਕਾਂ ਤੱਕ

  • @SandeepKumar-n2x9w
    @SandeepKumar-n2x9w 16 дней назад +5

    ਜੇ ਕੋਈ ਪੰਜਾਬ ਸਿੱਖਾਂ ਦੀ ਗੱਲ ਕਰਦਾ ਉਹ ਹੈ ਅਕਾਲੀ ਦਲ ਜਿੰਨੀ ਤਰੱਕੀ ਪੰਜਾਬ ਦੀ ਸਾਰੀ ਤਰੱਕੀ ਅਕਾਲੀ ਦਲ ਸਰਕਾਰ ਸਮੇਂ ਹੋਈ ਹੈ

  • @harpreetsingh-l1h3e
    @harpreetsingh-l1h3e 15 дней назад +5

    ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਆਪਣੇ ਵਰਕਰਾਂ ਨੂੰ ਬਣਦਾ ਮਾਣ ਸਨਮਾਨ ਦਿੰਦੀ ਹੈ।

  • @SandeepKumar-n2x9w
    @SandeepKumar-n2x9w 16 дней назад +6

    ਪੰਜਾਬ ਦਾ ਜੇਕਰ ਕੋਈ ਵਿਕਾਸ ਕਰ ਸਕਦਾ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਜੀ ਹੀ ਹਨ ਬਾਕੀ ਸਭ ਸਿਰਫ ਚੁਟਕਲੇ ਤੇ ਕਹਾਵਤਾਂ ਹੀ ਸੁਣਾਉਣ ਵਾਲੇ ਹਨ ।

  • @PindaGill-b5d
    @PindaGill-b5d 16 дней назад +6

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਹੀ ਸ਼੍ਰੋਮਣੀ ਅਕਾਲੀ ਦਲ ਅੱਗੇ ਵੱਧ ਸਕਦਾ।

  • @JagjeetSingh-s6b
    @JagjeetSingh-s6b 16 дней назад +6

    ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸਿੱਖਾਂ ਦੇ ਹੱਕ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਿੱਖ ਪੰਥ ਦਾ ਬੁਰਾ ਨਹੀਂ ਸੋਚ ਸਕਦੀ
    ਬੇਕਸੂਰ ਹੋ ਕੇ ਵੀ ਮਾਫੀ ਮੰਗਣਾ ਸ. ਸੁਖਬੀਰ ਸਿੰਘ ਬਾਦਲ ਦਾ ਵੱਡਪਣ ਹੈ

  • @JagjeetSingh-s6b
    @JagjeetSingh-s6b 16 дней назад +7

    ਜੋ ਸ਼ੋਮਣੀ ਅਕਾਲੀ ਦਲ ਨਾਲ ਕਿਸੇ ਗੱਲੋਂ ਰੁੱਸ ਕੇ ਗਿਆ ਹਨ ਹੁਣ ਪੰਥ ਦੀ ਚੜ੍ਹਦੀ ਕਲਾ ਲਈ ਦੁਬਾਰਾ ਸ਼ੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋਣ ਆਪਣੇ ਗਿਲੇ ਸ਼ਿਕਵੇ ਛੱਡ ਕੇ।

  • @GurtejSingh-h7j
    @GurtejSingh-h7j 15 дней назад +3

    ਪੰਜਾਬ ਦੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਚੜਦੀਕਲਾ ਵਿੱਚ ਵਾਪਸੀ ਕਰ ਰਹੀ ਹੈ।

  • @RajpreetKaur-v2f
    @RajpreetKaur-v2f 16 дней назад +8

    ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਚੱਕ ਸਕਦਾ ਉਹ ਹੈ ਸੁਖਬੀਰ ਬਾਦਲ

  • @gurtejlohara
    @gurtejlohara 15 дней назад +4

    ਸੁਖਬੀਰ ਸਿੰਘ ਬਾਦਲ ਸਿਰ ਹਾਰ ਦਾ ਠੀਕਰਾ ਭੰਨ ਦੇਣਾ ਗ਼ਲਤ ਗੱਲ ਇੱਕਲੇ ਇੱਕ ਬੰਦਾ ਨਾ ਜਿੱਤਾ ਸਕਦਾ ਨਾ ਹਰਾ ਸਕਦਾ ਸੁਖਬੀਰ ਸਿੰਘ ਬਾਦਲ ਇੱਕੋ ਇਨਸਾਨ ਜਿਸ ਨੇ ਸਭ ਤੋਂ ਵੱਧ ਮਿਹਨਤ ਕੀਤੀ।

  • @RajpreetKaur-v2f
    @RajpreetKaur-v2f 16 дней назад +6

    ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ ਸ਼ੋਮਣੀ ਅਕਾਲੀ ਦਲ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ ਪੰਜਾਬ ਦੇ ਲੋਕ ਦੁਬਾਰਾ ਅਕਾਲੀ ਦਲ ਦਾ ਸਾਥ ਦੇਣਗੇ 🚩🚩🚩🙏

  • @harpreetsingh-l1h3e
    @harpreetsingh-l1h3e 15 дней назад +4

    ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪਾਰਟੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਇਸ ਕਰਕੇ ਲੋਕਾਂ ਨੂੰ ਅਕਾਲੀ ਦਲ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ

  • @AkashdeepLohara-g3g
    @AkashdeepLohara-g3g 15 дней назад +4

    ਇਹਨਾਂ ਪੰਜ ਸੱਤ ਬਾਗੀ ਧੜੇ ਦੇ ਬੰਦਿਆਂ ਦੇ ਪੱਲੇ ਕੁਝ ਨਹੀਂ ਆਪਣੀ ਮਾੜੀ ਮੋਟੀ ਇੱਜ਼ਤ ਬਚਾਉਣ ਲਈ ਹੱਥ ਪੱਲੇ ਮਾਰ ਰਹੇ ਹਨ ਪਰ ਇਹਨਾਂ ਦਾ ਹੋਣ ਕੋਈ ਵਾਜੂਦ ਨਹੀਂ ਰਿਹਾ ਗਿਆ।

  • @RajpreetKaur-v2f
    @RajpreetKaur-v2f 16 дней назад +8

    ਇਕੋ - ਇਕ ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜਿਸਨੇ ਸਿੱਖ ਧਰਮ ਦੇ ਇਤਿਹਾਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ।

  • @PindaGill-b5d
    @PindaGill-b5d 16 дней назад +7

    ਸੁਖਬੀਰ ਬਾਦਲ ਜੀ ਤੇ ਓਨਾ ਦੇ ਪਰੀਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ...

  • @SukhwinderSingh-u4q8e
    @SukhwinderSingh-u4q8e 16 дней назад +6

    ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਹੀ ਵਿਰੋਧੀਆਂ ਵਲੋਂ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਪਰ ਕਹਿੰਦੇ ਨੇ ਸੱਚਾਈ ਦੇ ਰਸਤੇ ਤੇ ਚੱਲਣ ਵਾਲੇ ਕਦੇ ਵੀ ਕਮਜ਼ੋਰ ਨਹੀਂ ਹੁੰਦੇ।

  • @JagjeetSingh-s6b
    @JagjeetSingh-s6b 16 дней назад +5

    ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ

  • @GurjinderSingh-q2w
    @GurjinderSingh-q2w 16 дней назад +4

    ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਤੋਂ ਬਿਨਾਂ ਪੰਜਾਬ ਨਹੀਂ ਚਲ ਸਕਦਾ ਤੁਸੀਂ ਹਮੇਸ਼ਾ ਹੀ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਚਟਾਨ ਵਾਂਗ ਖੜੇ ਆਏਂ ਹੋ।

  • @HarpreetSingh-q8b
    @HarpreetSingh-q8b 16 дней назад +7

    ਸਾਨੂੰ ਮਾਣ ਆ ਸੁਖਬੀਰ ਸਿੰਘ ਬਾਦਲ ਤੇ,,,,ਅਸੀਂ ਪ੍ਰਧਾਨ ਸਾਬ ਦੇ ਨਾਲ ਹਾਂ!

  • @akashdeepsingh-sd9xb
    @akashdeepsingh-sd9xb 15 дней назад +5

    ਅਕਾਲ ਤਖਤ ਸਾਹਿਬ ਦਾ ਫੈਸਲਾ ਸਿਰ ਮੱਥੇ, ਇਸ ਤੋ ਸਾਬਤ ਹੁੰਦਾ ਕਿ ਧਾਮੀ ਸਾਹਿਬ ਇੱਕ ਬਹੁਤ ਉਚੀ ਤੇ ਸੁੱਚੀ ਸ਼ਖਸੀਅਤ ਦੇ ਮਾਲਕ ਨੇ

  • @SandeepKumar-n2x9w
    @SandeepKumar-n2x9w 16 дней назад +5

    ਜੱਥੇਦਾਰ ਸੱਚੀ ਨਹੀਂ ਇਸ ਪੋਸਟ ਦੇ ਲਾਇਕ ਹੈਗਾ। ਹੌਲੀ ਹੌਲੀ ਸਾਰੇ ਘਪਲੇ ਬਾਹਰ ਆ ਰਹੇ ਆ। ਜੋਂ ਪੈਸਾ ਏਨਾਂ ਨੂੰ ਵਿਦੇਸ਼ਾਂ ਤੋਂ ਚੜਾਵਾ ਮਿਲਦਾ ਸੀ ਓਹ ਅਕਾਲ ਤਖ਼ਤ ਸਾਹਿਬ ਕਮੇਟੀ ਵਿੱਚ ਜਮਾ ਕਰਵਾਣਾ ਚਾਹੀਦਾ ਸੀ ਓਹ ਆਪਣੀ ਪ੍ਰਾਪਰਟੀ ਬਣਾਉਣ ਵਿੱਚ ਖਰਚਿਆ।

  • @HarpreetSingh-q8b
    @HarpreetSingh-q8b 16 дней назад +7

    ਵਕਤੀ ਤੌਰ ਤੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਚੱਲ ਸਕਦਾ ‌।

  • @ManpinderSingh-k9i
    @ManpinderSingh-k9i 16 дней назад +4

    ਸੁਖਬੀਰ ਸਿੰਘ ਬਾਦਲ ਬਹੁਤ ਵਧੀਆ ਪ੍ਰਧਾਨ ਨੇ ਜਿਨਾ ਸੁਖਬੀਰ ਨੇ ਕੰਮ ਕੀਤਾ ਉਹ ਕਿਸੇ ਤੋ ਨਹੀ ਹੋਣੇ

  • @GurtejSingh-h7j
    @GurtejSingh-h7j 15 дней назад +3

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @RajanKumar-j2c9p
    @RajanKumar-j2c9p 16 дней назад +6

    1ਇਕੋ - ਇਕ ਸ੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਜਿਸਨੇ ਸਿੱਖ ਧਰਮ ਦੇ ਇਤਿਹਾਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ।

  • @SukhmanSingh-sv6sm
    @SukhmanSingh-sv6sm 16 дней назад +4

    ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਪੰਥਕ ਗਲਤੀਆ ਕੀਤੀਆਂ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਕਾਲੀ ਫੂਲਾਂ ਸਿੰਘ ਨੇ ਉਸ ਨੂੰ ਸਜਾ ਤਾਂ ਦਿੱਤੀ ਪਰ ਰਾਜ ਗੱਦੀ ਤੋਂ ਲਾਂਬੇ ਕਰਨ ਦੀ ਗਲਤੀ ਨਹੀਂ ਕੀਤੀ ਕਿਉਂਕਿ ਉਹ ਸਿੱਖਾਂ ਤੇ ਪੰਜਾਬ ਨੂੰ ਰਾਜਨੀਤਕ ਤੌਰ ਤੇ ਕਮਜੋਰ ਨਹੀ ਕਰਨਾ ਚਹਾਉਂਦਾ ਸੀ ਤੇ ਅੱਜ ਦੇ ਜਥੇਦਾਰ ਅਕਾਲੀ ਦਲ ਦੇ ਪ੍ਰਧਾਨ ਨੂੰ ਰਜਨੀਤੀ ਤੋਂ ਪਾਸੇ ਕਰਨ ਲਈ ਹੋਰਾਂ ਪਾਰਟੀਆ ਦੀ ਸਲਾਹ ਲੈ ਰਹੇ ਹਨ ਜੋ ਬਹੁਤ ਹੀ ਨੁਕਸਾਨਦਾਇਕ ਸਿੱਧ ਹੋ ਸਕਦੇ ਹਨ

  • @DavinderSingh-q9j
    @DavinderSingh-q9j 16 дней назад +5

    ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ

  • @shanjeetBrar-z5u
    @shanjeetBrar-z5u 15 дней назад +1

    ਪੰਜਾਬ ਦੇ ਭਾਇਚਾਰੇ ਸਾਂਝ ਨੂੰ ਸ਼੍ਰੋਮਣੀ ਅਕਾਲੀ ਦਲ ਹੀ ਕਾਇਮ ਰੱਖ ਸਕਦਾ ਹੈ

  • @HarpreetSingh-q8b
    @HarpreetSingh-q8b 16 дней назад +7

    ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦੱਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪਾਰਟੀ ਲਈ

  • @AkashdeepLohara-g3g
    @AkashdeepLohara-g3g 15 дней назад +3

    ਸਿੱਖ ਪੰਥ ਲਈ ਆਵਾਜ਼ ਹਮੇਸ਼ਾਂ ਅਕਾਲੀ ਦਲ ਨੇ ਬੁਲੰਦ ਕੀਤੀ ਹੈ।

  • @ArmanDeep-l9b
    @ArmanDeep-l9b 15 дней назад +3

    ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਹਮੇਸ਼ਾਂ ਤੋਂ ਹੀ ਪੰਥਕ ਰਹੀ ਹੈ।

  • @RajpreetKaur-v2f
    @RajpreetKaur-v2f 16 дней назад +4

    ਇਸ ਵਿਚ ਕੋਈ ਸ਼ੱਕ ਨਹੀਂ ਕਿ ਪੂਰੇ ਮਾਲਵੇ ਦੇ ਲੋਕ ਅਕਾਲੀ ਦਲ ਪਾਰਟੀ ਨੂੰ ਚਾਹੁੰਦੇ ਹਨ

  • @KuldeepSingh-n1r4y
    @KuldeepSingh-n1r4y 15 дней назад +1

    ਅੱਜ ਉਹ ਹਰ ਇਕ ਵਰਕਰ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੋੜ੍ਹ ਹੈ ਜਿਸ ਨਾਲ ਖੇਤਰੀ ਪਾਰਟੀ ਨੂੰ ਮੁੜ ਤੋਂ ਮਜ਼ਬੂਤੀ ਮਿਲ ਸਕੇ।

  • @JagjeetSingh-s6b
    @JagjeetSingh-s6b 16 дней назад +4

    ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸਿੱਖਾਂ ਦੇ ਲਈ ਹੱਕ ਸੱਚ ਦੀ ਲੜਾਈ ਲੜੀ ਹੈ

  • @ArshSidhu-g7y
    @ArshSidhu-g7y 15 дней назад +5

    ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਸੁਖਬੀਰ ਬਾਦਲ ਹੀ ਚੱਕ ਸਕਦੇ ਹਨ

  • @DhillonDeep-b7p
    @DhillonDeep-b7p 15 дней назад +3

    ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪੰਜਾਬ ਲਈ

  • @GurtejSingh-h7j
    @GurtejSingh-h7j 15 дней назад +3

    ਮੇਰੀ ਤੁੱਛ ਬੁੱਧੀ ਅਨੁਸਾਰ
    ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
    ਰੱਬ ਰਾਖਾ

  • @ArmanDeep-l9b
    @ArmanDeep-l9b 15 дней назад +3

    ਪੰਥ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਅਕਾਲ ਤਖਤ ਦਾ ਸਤਿਕਾਰ ਕੀਤਾ ਹੈ

  • @SumanpreetSingh-b1k
    @SumanpreetSingh-b1k 16 дней назад +3

    ਮੇਰੀ ਨਜ਼ਰ ਵਿਚ ਹਮੇਸ਼ਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜ਼ਿੰਦਾਬਾਦ ਹਨ ਤੇ ਹਮੇਸ਼ਾਂ ਰਹਿਣਗੇ।

  • @PindaGill-b5d
    @PindaGill-b5d 16 дней назад +4

    ਜਿਨੇ ਵਾਰ ਵੀ ਪੰਜਾਬ ਦੇ ਹੱਕਾ ਦੀ ਗੱਲ ਹੋਈ ਹੈ ਸੁਖਬੀਰ ਸਿੰਘ ਬਾਦਲ ਜੀ ਨੇ ਹਮੇਸ਼ਾ ਮੋਢੇ ਨਾਲ ਮੋਢਾ ਲਾਕੇ ਖੜੇ

  • @Jaspreetsingh-c2p
    @Jaspreetsingh-c2p 16 дней назад +3

    ਸੁਖਬੀਰ ਬਾਦਲ ਵਰਗੇ ਇਮਾਨਦਾਰ ਲੀਡਰਾਂ ਤੇ ਸਾਨੂੰ ਮਾਨ ਮਹਿਸੂਸ ਹੁੰਦਾ ਸਾਨੂੰ ਮਾਣ ਹੈ ,,,ਅਸੀਂ ਅਕਾਲੀ ਦਲ ਦੇ ਨਾਲ ਹਾਂ

  • @GurtejSingh-h7j
    @GurtejSingh-h7j 15 дней назад +3

    ਸ੍ਰੋਮਣੀ ਅਕਾਲੀ ਦਲ ਨੇ ਸਿੱਖ ਧਰਮ ਦੇ ਇਤਿਹਾਸ ਤੇ ਕੁਰਬਾਨੀਆਂ ਦੀਆ ਯਾਦਾਂ ਨੂੰ ਸਾਂਭਣ ਲਈ ਹਰ ਸੰਭਵ ਕਦਮ ਚੁੱਕਿਆ

  • @Jassjaskaransingh-j2y
    @Jassjaskaransingh-j2y 15 дней назад +2

    ਸਾਰੀਆਂ ਰਾਸਟਰੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਹਨ, ਇਕੱਲਾ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚੱਲਦਾ।

  • @JagjeetSingh-s6b
    @JagjeetSingh-s6b 16 дней назад +4

    ਪੰਜਾਬ ਤੋਂ ਚੱਲਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @RohanpreetSingh-b4u
    @RohanpreetSingh-b4u 16 дней назад +3

    ਸੁਖਬੀਰ ਬਾਦਲ ਨੇ ਪੰਜਾਬ ਦੇ ਭਲੇ ਅਤੇ ਵਿਕਾਸ ਦੇ ਲਈ ਜੋ ਕੰਮ ਕੀਤੇ ਆ ਹੋਰ ਕੋਈ ਲੀਡਰ ਨਹੀਂ ਕਰ ਸਕਦੇ

  • @HarpreetSingh-q8b
    @HarpreetSingh-q8b 16 дней назад +7

    ਸੁਖਬੀਰ ਸਿੰਘ ਬਾਦਲ ਵਿੱਚ ਕੋਈ ਤੇ ਖ਼ਾਸ ਗੱਲ ਹੈ ਜਿਸਦੇ ਕਿਰਦਾਰ ਨੂੰ ਖ਼ਰਾਬ ਕਰਨ ਲਈ ਨੈਸ਼ਨਲ ਪਾਰਟੀਆਂ ਤੇ ਪਾਰਟੀ ਵਿੱਚ ਬੈਠੇ ਗ਼ਦਾਰ ਜ਼ੋਰ ਲਾ ਰਹੇ ਹਨ।

  • @harpreetsingh-l1h3e
    @harpreetsingh-l1h3e 15 дней назад +3

    ਜਿਹੜੇ ਵੀ ਅੱਜ ਸੁਖਬੀਰ ਬਾਦਲ ਦੀ ਕਿਦਾਰਕੁਸੀ ਕਰਦੇ ਹਨ ਉਹਨਾ ਨੂੰ ਡਰ ਹੈ ਕਿ ਪੰਜਾਬ ਖੇਤਰੀ ਪਾਰਟੀ ਕਿਤੇ ਮਜਬੂਤ ਨਾ ਹੋ ਜੇ

  • @AkashdeepLohara-g3g
    @AkashdeepLohara-g3g 15 дней назад +4

    ਸੁਖਬੀਰ ਸਿੰਘ ਬਾਦਲ ਖਿਲਾਫ਼ ਬੋਲਣ ਵਾਲੇ ਢੀਂਡਸਾ ਚਰਨਜੀਤ ਸਿੰਘ ਬਰਾੜ ਮੂਲਕਾ ਵਾਡਲਾ ਜਗੀਰ ਕੌਰ ਦੱਸਣ ਸਰਕਾਰ ਵਿੱਚ ਹੁੰਦਿਆਂ ਆਪਣੇ ਮੁੰਡਿਆਂ ਨੂੰ ਕਿਹੜੇ ਅਹੁਦੇ ਦਿਵਾਏ ਸਨ ਉਸ ਸਮੇਂ ਪਰਿਵਾਰਵਾਦ ਇਹਨਾਂ ਬੰਦਿਆਂ ਨੂੰ ਕਿਉਂ ਨਹੀਂ ਦਿਸਿਆ ਉਸ ਸਮੇਂ ਸੁਖਬੀਰ ਬਾਦਲ ਚੰਗਾ ਸੀ।

  • @SumanpreetSingh-b1k
    @SumanpreetSingh-b1k 16 дней назад +3

    ਪੰਜਾਬ ਦਾ ਜੋ ਵਿਕਾਸ ਸੁਖਬੀਰ ਸਿੰਘ ਬਾਦਲ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਹੋਇਆ, ਉਹ ਕੋਈ ਕੋਈ ਵੀ ਪਾਰਟੀ ਨਹੀਂ ਕਰ ਸਕਦੀ।

  • @HardeepSingh-n4u
    @HardeepSingh-n4u 15 дней назад +3

    ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਹੀ ਬਾਗੀ ਧੜੇ ਵਾਲਿਆਂ ਨੇ ਕੀਤਾ

  • @DhillonDeep-b7p
    @DhillonDeep-b7p 15 дней назад +3

    ਸੁਖਬੀਰ ਬਾਦਲ ਖੇਤਰੀ ਪਾਰਟੀ ਦੇ ਮਜ਼ਬੂਤ ਲੀਡਰ ਹਨ , ਪਰ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ

  • @DavinderSingh-q9j
    @DavinderSingh-q9j 16 дней назад +3

    ਸਿੱਖਾਂ ਦੇ ਸਿਰਮੌਰ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਪਦਵੀ ਤੇ ਬੈਠੇ ਸ਼ਖਸ ਨੂੰ ਕੌਮ ਦਾ ਫਿਕਰ ਹੋਣਾ ਚਾਹੀਦਾ ਨਾ ਕਿ ਆਪਣੇ ਘਰ ਦਾ

  • @AkashdeepSidhu-m8q
    @AkashdeepSidhu-m8q 16 дней назад +4

    ਬਾਦਲ ਸਾਬ ਨੇ ਲੰਬੇ ਅਰਸੇ ਦੌਰਾਨ ਬੜੇ ਉਤਰਾਅ-ਚੜਾਅ ਦੇਖੇ ਹਨ ਅਤੇ ਸਰਕਾਰੀ ਜਬਰ ਦਾ ਮੁਕਾਬਲਾ ਕੀਤਾ ਹੈ

  • @SumanpreetSingh-b1k
    @SumanpreetSingh-b1k 16 дней назад +3

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵਰਗਾ ਲੀਡਰ ਨਾ ਕੋਈ ਹੈ ਅਤੇ ਨਾ ਹੀ ਕੋਈ ਬਣ ਸਕਦਾ

  • @GurtejSingh-h7j
    @GurtejSingh-h7j 15 дней назад +1

    ਅਸੀਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ,ਹਾਂ ਅਤੇ ਹਮੇਸ਼ਾ ਖੜੇ ਰਹਾਂਗੇ
    ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵਧੀਆ ਪ੍ਰਧਾਨ ਹਨ ਬਾਦਲ ਸਾਬ

  • @gurpreetsingh-i2s3e
    @gurpreetsingh-i2s3e 15 дней назад +2

    ਜਿੱਥੇ ਮਰਜ਼ੀ ਭੱਜੀ ਫਿਰਨ ਪਰ ਅਕਾਲੀ ਦਲ ਬਿਨਾਂ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ‌

  • @harpreetsingh-l1h3e
    @harpreetsingh-l1h3e 15 дней назад +5

    ਪੰਜਾਬ ਦੇ ਲੋਕ ਸੁਖਬੀਰ ਬਾਦਲ ਦੀ ਮਾਫੀ ਤੋ ਬਾਅਦ ਉਸਨੂੰ ਚਾਹੁੰਣ ਲੱਗ ਗਏ ਤਾਹੀ ਵਿਰੋਧੀ ਉਸਦੀ ਕਿਦਾਰ ਕੁਸੀ ਕਰਨ ਲੱਗੇ ਹੋਏ

  • @harpreetsingh-l1h3e
    @harpreetsingh-l1h3e 15 дней назад +5

    ਬਾਗ਼ੀ ਧੜੇ ਵਿੱਚ ਪੰਜ ਸੱਤ ਬੰਦੇ ਹਨ ਆਪ ਹੀ ਪ੍ਰਧਾਨ ਬਣ ਜਾਂਦੇ ਆਪ ਹੀ ਇੱਕ ਦੂਜੇ ਨੂੰ ਅਹੁਦੇ ਵੰਡ ਦਿੰਦੇ ਹੈ।😀😀

  • @HarpreetSingh-q8b
    @HarpreetSingh-q8b 16 дней назад +6

    ਪੰਜਾਬ ਦੇ ਬੰਦ ਪਏ ਵਿਕਾਸ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਸ਼ੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਦੁਬਾਰਾ ਲਿਆਉਣਾ ਸਮੇਂ ਦੀ ਲੋੜ ਹੈ।