Bahout sewa kiti Bibi Ranjit Kaur ji Punjabi Maa boli di thanks shangra singh ji da jehna ne Bibi ji de darshan karwaye ji waheguru Bibi di Omar lambi kare ji
Ranjit kaur I love u Ur straight forward And not telling lies God bless you Waheguru tuhada bhalla kare Tuhadi immar satluj jini hove I wish to donate my life for u. Satsri Akal to all listeners.
Hor ladies singer jinna marji vadhiya gaun pr Ranjit kaur nu pichhe nyee kita ja sakda super star Punjab da maan Punjabi ma boli di shan Punjabian de dilan di dharkan Ranjit kaur ji
Love Thou I didn't have a beard I knew, I checked At the venue was no one I did have a shadow though Never had I been shaven by another I thought I ought to get a shave It looked cool The program had you, Ranjit Beautiful, sweet, melodious you I was mesmerized Hypnotized How awesome I thought you were Today, you're prettier Wiser, sweeter than ever Thank you for being there I love thou I always did I know I always shalt Love pure Love true Love for you I know I loved you Your voice I shalt always love thou
ਮੇਰੀ ਮਨ ਪਸੰਦ ਗਾਇਕ ਹਨ। ਭੈਣ ਗੁੱਡੋ ਜੀ। ਇਹਨਾ ਦੀ ਵਾਹਿਗੁਰੂ ਜੀ ਲੰਮੀ ਉਮਰ ਕਰੈ ਹੇ ਵਾਹਿਗੁਰੂ ਜੀ🙏🙏🙏
ਪੰਜਾਬ ਦੀ ਲਤਾ ਮੰਗੇਸ਼ਕਰ ਰਣਜੀਤ ਕੌਰ ਜੀ। ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਡੇ ਫੈਨ। ਪਿੰਡ ਧੂੜਕੋਟ ਤੋਂ।
Punjab Di Lata Mangeshkar Ranjit Kaur ji
ਬੀਬਾ ਰਣਜੀਤ ਕੌਰ ਜੀ ਬਹੁਤ ਧੰਨਵਾਦ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਹਨ
ਮੈਂ ਇਹ ਇੰਟਰਵਿਊ ਵੇਖਣ ਤੋਂ ਪਹਿਲਾਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਦੇ ਗੀਤ ਹੀ ਸੁਣ ਰਿਹਾ ਸੀ ।
Singh
ਦੁਬਾਰਾ ਫਿਰ ਰਣਜੀਤ ਕੌਰ ਵਰਗੀ ਆਰਟਿਸਟ ਪੈਂਦਾ ਹੋਣਾ ਮੁਸ਼ਕਿਲ ਹੈ ਪਰਮਾਤਮਾ ਰਣਜੀਤ ਕੌਰ ਜੀ ਨੂੰ ਬਹੁਤ ਬਹੁਤ ਜਿਆਦਾ ਲੰਬੀ ਉਮਰ ਬਖਸ਼ੇ ਤੰਦਰੁਸਤੀ। ਬਖਸ਼ਣ ਜੀ
ਮੈ ਬਹੁਤ ਪਸੰਦ ਕਰਦਾ ਸੀ ਏਸ ਗੀਤ ਨੂੰ ਹਾਲ ਵੇ ਬਚਾਈ ਰਬਬਾ ਕਮਲੇ ਟੋਲੇ ਤੋ
ਕੀ ਦਮੁਹਾ ਲੜਗਿਆ ਨੀ ਹਾਸੇ ਵਿਚ ਬੋਲੇ ਤੋ
ਸਿਖ਼ਰ ਦੁਪਹਿਰੇ ਪਾਣੀ ਭਰਦੀ ,ਜਣੀ ਖਣੀ ਕੋਲ ਗੱਲ ਨਾ ਕਰਦੀ,ਉਡ ਜਾਉ ਕੂੰਜ ਵਿਚਾਰੀ ਡਰਦੀ ਝੱਖੜ ਝੋਲੇ ਤੋਂ, ਕੀ ਦਮੂੰਹਾਂ,,,,,
ਬਹੁਤ ਵੱਡੀ ਸੇਵਾ ਹੈ ਬੀਬੀ ਰਣਜੀਤ ਕੌਰ ਜੀ ਦੀ ਮਾਂ-ਬੋਲੀ ਪੰਜਾਬੀ ਵਾਸਤੇ ।
ਪਹਿਲਾਂ ਨਾਲੋਂ ਆਵਾਜ਼ ਬੁਲੰਦ ਹੋ ਰਹੀ ਹੈ ਵਹਿਗੁਰੂ ਜੀ ਬੀਬਾ ਰਣਜੀਤ ਕੌਰ ਜੀ ਦੇ ਗਲੇ ਨੂੰ ਹੋਰ ਠੀਕ ਕਰੇ ਲੰਮੀਆਂ ਉਮਰਾਂ ਬਖਸ਼ੇ 🙏🙏🙏
ਬੀਬਾ ਰਣਜੀਤ ਕੌਰ ਜੀ ਦੀ ਸ਼ਿੰਗਾਰਾਂ ਜੀ ਨਾਲ ਇੰਟਰਵਿਉ ਸੁਣਕੇ ਪੁਰਾਣੀਆਂ ਯਾਦਾ ਫਿਰ ਤਾਜਾ ਹੋ ਗਈਆ ਪੁਰਾਣੇ ਗੀਤ ਅੱਜ ਵੀ ਤਰੋ ਤਾਜ਼ੇ ਲੱਗਦੇ ਹਨ ਵਾਹਿਗੁਰੂ ਜੀ ਲੰਬੀ ਉਮਰ ਕਰੇ ਸਾਡੇ ਗਾਇਕਾ ਦੀ ਹਮੇਸਾ ਚੜਦੀ ਕਲਾ ਵਿੱਚ ਰਹਿਣ
By
ਰੂਹ ਖੁਸ਼ ਹੋ ਗਈ ਜੀ ਰਣਜੀਤ ਕੌਰ ਜੀ ਨੂੰ ਵੇਖ ਕੇ
ਬਹੁਤ ਵਧੀਆ ਲੱਗਿਆ ਇੰਟਰਵਿਊ ਦੇਖ ਕੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
ਨਿੱਜੀ ਜ਼ਿੰਦਗੀ ਬਾਰੇ ਵੀ ਪੁਛਿਆ ਕਰੋ ਜੀ ਕੲੀ ਪਹਿਲੂਆਂ ਬਾਰੇ ਅਜੇ ਵੀ ਪਤਾ ਨਹੀਂ ਜੀ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬੀਬਾ ਜੀ।
ਮੈਂ ਬੜਾ ਹੀ ਖੁਸ਼ ਕਿਸਮਤੀ ਕੋਈ ਸਮਾਂ ਸੀ ਜਦੋਂ ਬੀਬੀ ਰਣਜੀਤ ਕੌਰ ਜੀ ਤੇ ਮੁਹੰਮਦ ਸਦੀਕ ਜੀ ਦੇ ਬੜੇ ਹੀ ਅਖਾੜਿਆਂ ਦਾ ਅਨੰਦ ਮਾਣਿਆ ਓਹ ਸਮਾਂ ਬਹੁਤ ਹੀ ਵਧੀਆ ਤੇ ਸਿਧਾ ਸਾਧਾ ਸੀ ਦੋਸਤੋ ਇਹ ਬੀਤਿਆ ਸਮਾਂ ਕਦੇ ਮੁੜ ਬਾਪਸ ਨਹੀਂ ਆਉਣਾ....….ਇਸ ਮਹਾਨ ਕਲਾਕਾਰ ਜੋੜੀ ਨੂੰ ਆਉਣ ਵਾਲੇ ਪੰਜਾਬੀ ਸਰੋਤੇ ਸਦਾ ਲਈ ਪਿਆਰ ਕਰਦੇ ਰਹਿਣਗੇ ਜੀ.... ਧੰਨਵਾਦ
ਬੀਬੀ ਰਣਜੀਤ ਕੌਰ ਜੀ ਵਰਗੀ ਪੰਜਾਬੀ ਗਾਇਕਾ ਦੁਬਾਰਾ ਕਦੇ ਪੈਦਾ ਹੋਵੇਗੀ ਮਨ ਇਹ ਗੱਲ ਨਹੀਂ ਮੰਨਦਾ ਜੀ!!
ਮੈਂ ਬੀਬਾ ਜੀ ਦਾ ਫੈਨ ਐ ਮੈਂ ਉਹਨਾਂ ਨਾਲ ਇੱਕ ਯਾਦਗਾਰੀ ਫੋਟੋ ਵੀ ਕਰਵਾਈ ਐ
ਅਸੀਂ ਸਕੂਲੋਂ ਭੱਜ ਭੱਜ ਕੇ ਆਪ ਜੀ ਦੇ ਅਖਾੜੇ ਸੁਣਿਆ ਕਰਦੇ ਸਾਂ।ਅੱਜ ਵੀ ਸੋਚ ਸੋਚ ਬੜਾ ਅਨੰਦ ਆਉਦਾ ਹੈ।ਜੰਗੀਰਾਣਾ ਜਿਲ੍ਹਾ ਬਠਿੰਡਾ
Ver ji. M. Ranjar. Ji .nal gal. Karne. Calx
Salute to Biba Ranjit Kaur ji.Myself a retired Lecturer from Punjab Education Deptt.Thanks for nice interview.
ਬੀਬਾ ਰਣਜੀਤ ਕੌਰ ਜੀ ਮੈਂ ਤਵਾਨੂ ਬਚਪਨ ਤੋਂ ਹੀ ਸੁਣਦਾ ਆ ਰਿਹਾ ਹਾਂ ਪਰਮੇਸ਼ਰ ਨੇ ਤੁਹਾਡੀ ਆਵਾਜ ਬੁਲੰਦ ਮਿਠਾਸ ਭਰੀ ਹੋਈ ਹੈ ਮੈ ਬਹੁਤ ਧਨਵਾਦ ਕਰਦਾ ਰਣਜੀਤ ਸਿੰਘ ਗਿੱਲ ਗਗੜ ਭਾਣਾ
ਗੱਗੜ ਤੇਰੀ ਗਾਂਡ ਚ ਬੱਗੜ
Bahout sewa kiti Bibi Ranjit Kaur ji Punjabi Maa boli di thanks shangra singh ji da jehna ne Bibi ji de darshan karwaye ji waheguru Bibi di Omar lambi kare ji
ਪੁਰਾਣੇ ਗੀਤਾਂ ਨੇ ਪੁਰਾਣਾ ਵੇਲਾ ਯਾਦ ਕਰਵਾ ਦਿਤਾ
ਪਰਮੇਸ਼ੁਰ ਰਣਜੀਤ ਕੌਰ ਦੀ ਉਮਰ ਲੰਮੀ ਕਰੇ ਤਾਂ ਜੋ ਪੰਜਾਬੀ ਮਾਂ ਬੋਲੀ ਦੀ ਹੋਰ ਸੇਵਾ ਕਰ ਸਕੇ🙏🙏🙏
Thanks Brother Singara Ji Biba Ji De Naal Roo wroo Darshan Karwaun Te ❤❤❤❤❤
ਪੰਜਾਬ ਚੇ ਿੲਕ ਯੁਗ ਸੀ ਅਖਾਿੜਅਾਂ ਦਾ ਜਿਸ ਨੂੰ ਰਣਜੀਤ ਕੌਰ ਤੇ ਮੁਹੰਮਦ ਸਦੀਕ ਦਾ ਯੁਗ ਕਿਹਾ ਜਾਂਦਾ ਅਾ।
,,ਬਹੁਤ ਬਹੁਤ ਧੰਨਬਾਦ ਬੀਬਾ ਰਣਜੀਤ ਕੋਰ ਜੀ ਲਛਮਨ ਬੈਸ ਬਠਿੰਡਾ ਵਲੇ ਤੁਹਾਡੀਆ ਪੁਰਾਣੀਆ ਗਲਾ ਸੁਣੀਆ ਜੀ ਮਨ ਖੁਸ ਹੈ ਗੇਆ ਜੀ
ਬਹੁਤ ਵਧੀਆ ਗਾਇਕਾਂ ਸਿੱਧੇ ਸਾਦੇ ਸੁਭਾਅ ਦੀ ਮਾਲਕ
Jo interview lay rahe hai...bo b bahut hi intelligent hai
ਬਹੁਤ ਵਧੀਅਾ ਗਾੲਿਕ ਨੇ ਜੀ
ਗਾਏ ਸਾਰੇ ਲੁੱਚੇ ਗੀਤ ਹੀ ਨੇ ਇਹਨੇ
ਬਾ ਕੁਮਾਲ ਗਾਇਕੀ ਅਤੇ ਜੋੜੀ, ਪ੍ਰਮਾਤਮਾ ਸਦਾ ਸਲਾਮਤ ਰੱਖੇ।
ਬੀਬਾ ਰਣਜੀਤ ਜੀ ਤੁਹਾਨੂੰ ਟਿੱਬੀ ਕਲਾਂ ਫ਼ਿਰੋਜ਼ਪੁਰ ਵਿਖੇ ਦੇਖਿਆ ਸੀ ਮੈ 4 ਸਾਲ ਦਾ ਸੀ ਉਸ ਵੇਲੇ
ਅਸੀਂ ਤੁਹਾਨੂੰ ਆਖਾੜਿਆ ਵਿੱਚ ਵੇਖ ਸੀ। ਪਰੋਗਰਾਮ ਖਤਮ ਹੁੰਦਾ ਸੀ ਤਾ ਸਾਡਾ ਕਈ ਕਈ ਦਿਨ ਦਿਲ ਨਹੀ ਲੱਗਦਾ ਸੀ।
ਮੇਰੀ ਤਾਂ ਪਰਮਾਤਮਾ ਦੇ ਅੱਗੇ ਇਹ ਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਪਹਿਲਾਂ ਵਾਲੀ ਆਵਾਜ਼ ਵਾਪਸ ਦੇ ਦੇਣ ਲੰਬਾ ਸਮਾਂ ਪਰਮਾਤਮਾ ਸੇਵਾ ਕਰਨ ਦਾ ਮੌਕਾ ਬਖ਼ਸ਼ੇ ਜੀ 🙏🙏
1973 vich kamal si ranjit bhaine ji
ਰਣਜੀਤ ਕੌਰ ਨੇ ਰਿਸ਼ਤਿਆਂ ਦੀ ਅਹਿਮੀਅਤ ਦਾ ਬੜਾ ਮਾਨ ਰੱਖਿਆ
Ranjit k jindabad
ਬਾਈ ਬੀਬਾ ਜੀ ਦੀ ਮੁਲਾਕਾਤ ਪੇਸ਼ ਕਰਨ ਲਈ ਸ਼ੁਕਰੀਆ
ਪਿੰਡ ਭੁੱਖਿਆਂ ਵਾਲੀ ਦੇ ਲੋਕਾਂਨੂੰ ਬਹੁਤ ਮਾਣ ਤੇ ਸਤਿਕਾਰ ਹੈ ਬੀਬੀ ਰਣਜੀਤ ਕੌਰ ਉਪਰ ਬਹੁਤ ਬਹੁਤ ਵਧੀਆ ਜੀ
ਨਾਇਸ
ਬੀਬਾ, ਜੀ, ਤੁਹਾਡਾ, ਗੀਤ, 100,ਦਾ,ਨੋਟ,ਬੱੜਾ,ਪਿਆਰਾ,ਲੱਗਦਾ,ਹੈ,ਲਖਵੀਰ,ਸਿਘ,ਸੰਘਾ,ਪਿਡ,ਕੋਰੇ,ਵਾਲਾ,ਜਿਲਾ,ਮੋਗਾ,ਤੁਹਾਡੇ,ਖਾੜੇ,ਡਰੋਲੀ,ਭਾਈ,,ਵੱਡੇ, ਘਰ, ਤੇ, ਗੱਜਣ, ਵਾਲੇ, ਆਦਿ, ਵੇਖੇ, ਮੈ, ਤੁਹਾਡਾ, ਖਾੜਾ, ਨੇੜੇ, ਦੂਰ, ਕਦੇ, ਵੀ, ਨਹੀ, ਸਕਿਆ, ਜਰੂਰ, ਜਾਦੇ, ਵੇਖਣ, ਲਈ
ਕਿਸੇ ਅਖਾੜੇ ਦੀ ਵੀਡੀਓ ਹੋਵੇ ਤਾ ਪਲੀਜ਼ ਦੱਸਿਓ ।
ਪੁਰਾਣੇ ਦਿਨ ਯਾਦ ਆਵੇ ਬੂਟਾ ਸਿੰਘ ਮੱਖੂ
Very good Ranjit Kaur ji God bless you Sadik hi nal song karka karo ji
ਪੈਹਲੀ ਪੇਸੀ਼ ਯਾਰ ਛੁਟ ਜਾਏ
ਇਕ ਗੱਲ ਦੀ ਅਸੀਂ ਕਮਾਲ ਮੰਨਦੇ ਹਾਂ,, ਪਹਿਲੀ ਵਾਰ ਰਣਜੀਤ ਕੌਰ ਜੀ ਨੂੰ 1975 ਵਿੱਚ ਵੇਖਿਆ ਸੀ ਜਦੋਂ ਅਸੀਂ ਬਚਪਨ ਵਿਚ ਸਾਂ ਹੁਣ ਅਸੀਂ ਬੁਢਾਪੇ ਵੱਲ ਜਾ ਰਹੇ ਹਾਂ,, ਰਣਜੀਤ ਕੌਰ ਹੁਣ ਵੀ ਉਹੋ ਜਿਹੇ ਹੀ ਲੱਗ ਰਹੇ ਹਨ,,,,
ਮੈਂ ਅਜੀਤ ਸਿੰਘ ਪਿੰਡ ਜਮਾਲਪੁਰਾ ਮਲੇਰਕੋਟਲਾ ਪੰਜਾਬ ਮੈਂ ਹਰ ਰੋਜ ਇੱਕ ਵਾਰ ਦਿਨ ਵਿੱਚ ਰਣਜੀਤ ਕੌਰ & ਮੁੰਹਮਦ ਸਦੀਕ ਦਾ ਅਖਾੜਾ ਸੁਣਦਾ ਹਾਂ ਜੀ ਮੈਨੂੰ ਬਹੁਤ ਵਧੀਆ ਲਗਦੇ ਹਨ ਜੀ ਮੇਰੀ ਉਮਰ 53 ਸਾਲ ਦੀ ਹੈ ਜੀ Ok bay
Jogmohan. Kaur. Ji. And. Ranjit. Kaur. Ji. Very. Beautiful. Gaikama. Si
Pehli pesi jar sut jai bht vadhia
ਬਹੁਤ ਖੂਬ ਜਨਾਬ
Meri sohni gayaka .jindi rawe rab lambyean umran bakshe
ਮੇਰਾ ਨਾਂ ਵੀ ਰਣਜੀਤ ਸਿੰਘ ਹੈ ਮੈਂ ਰਣਜੀਤ ਕੌਰ ਦੇ ਤਕਰੀਬਨ ਸਾਰੇ ਹੀ ਗੀਤ ਸੁਣੇ ਨੇ,ਕਿਸੇ ਵੀ ਗੀਤ ਵਿੱਚ ਇੱਕ ਵੀ ਸ਼ਬਦ ਉਲਟਾ ਪੁਲਟਾ ਨਹੀਂ ਬੋਲਿਆ,ਕਮਾਲ ਦੀ ਗਾਇਕੀ ਹੈ ਰਣਜੀਤ ਕੌਰ ਦੀ। ਕਿਸੇ ਹੋਰ ਦੀ ਨਹੀਂ ਹੈ।
Ranjeet Kaur ji Top Class singer hai
ਬਹੁਤ ਖੂਬਸੂਰਤ
ਰਣਜੀਤ ਕੌਰ ਜੀ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ !
I.m.fan.g..Avtar.singh.Hong..king..
@@kartarpur6075 xxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxcc
Ranjit kaur
I love u
Ur straight forward
And not telling lies God bless you
Waheguru tuhada bhalla kare
Tuhadi immar satluj jini hove
I wish to donate my life for u.
Satsri Akal to all listeners.
?
शिंगारा सिंह जी बहुत बहुत धन्यवाद
Love you so much mata g
Janak maur dholak upretr ਬਹੁਤ ਵਧੀਆ .ਜੀ
Very very very good singer Ranjit Kaur g
May god bless you a healthy and long life.
Bahut hi vadia interview
ਇੰਗਲੈਂਡ ਦੇ ਹੋਰ ਦਰਜਨ ਕਰਵਾਇਆ ਕਰੋ ਜੀ
RANJIT is very sweet vol Singer.
Great
Aunty g tusi mera dil beimaan kr dita
Ranjit kaur is perfect figure of Punjabi music.May she return with her melodious voice.All the best.
Bhrma dea patea sag tor ke leai ve
@@NishanSingh-pn7yn madam ji vi class civh parrdi c jad ape khalra bodar te aia c army na school vich khrra laga c
@@NishanSingh-pn7ynkehdiya kamma vicho aayi ni
ਉਸਤਾਦ ਗਾਇਕਾ ਬੀਬਾ ਰਣਜੀਤ ਕੌਰ ਨੂੰ ਵਹਿਗੂਰੂ ਸਿਹਤਯਾਬ ਰੱਖੇ
Top class singer Ranjit Kaur Ma'am
Sabkde favourite
ਬਹੁਤ ਹੀ ਵਧੀਆ ਘੈਟ ਘੈਟ ਘੈਟ
HMV,,ਸਦਾਬਹਾਰ,,HMV
You are the best 😍😍😍😍
Hor ladies singer jinna marji vadhiya gaun pr Ranjit kaur nu pichhe nyee kita ja sakda super star Punjab da maan Punjabi ma boli di shan Punjabian de dilan di dharkan Ranjit kaur ji
Ranjit
Viva
Ji
Sade
Kol
Words
Bai
Han
Awaj bhut thik ha rabb da shuker ha
Very sweet voice
ਸੁਰਾ ਦੀ ਮਲਕਾ ਬੀਬਾ ਰਣਜੀਤ ਕੋਰ
ਬਹੁਤ👍 ਖੂਬ ਜੀ 🙏
Bilkul sache suche Insan ne
Punjab top class singer and awaz Ranjit Kaur and Mohammad Sadik top class jodi punjab
Bhut hi sohni awaz di malik ❤
Love Thou
I didn't have a beard
I knew, I checked
At the venue was no one
I did have a shadow though
Never had I been shaven by another
I thought I ought to get a shave
It looked cool
The program had you, Ranjit
Beautiful, sweet, melodious you
I was mesmerized
Hypnotized
How awesome
I thought you were
Today, you're prettier
Wiser, sweeter than ever
Thank you for being there
I love thou
I always did
I know I always shalt
Love pure
Love true
Love for you
I know I loved you
Your voice
I shalt always love thou
ਤੇਰੀ ਗਾਂਡ ਮਾਰੀ ਵਡਾ ਅੰਗਰੇਜ਼
मलकी,कीमा बहुत बडीया गीत ?
Lajwab Ranjit Kaur g
Madam jado tusi thodi awaz te gaonde o ta pehln wali same awaz nikkldi aw 90,91 wali
ਸਾਦਗੀ ਭਰਪੂਰ ਗਾਇਕਾ ਬੀਬਾ ਰਣਜੀਤ ਕੌਰ ਜੀ 🙏
Nice
Great I always respect
Bht vadhia
Great 👍
She sung 4 18:33 9 solo tracks, I saved all solo
ਟੈਲੀਵੀਜ਼ਨ ਲੈਹ ਦੇ ਵੇ ਤਸ਼ਵੀਰਾ ਬੋਲ ਦੀਆ
❤❤👍👍💯💯🙏🙏
ਬੀਬੀ ਰਣਜੀਤ ਕੌਰ ਵਰਗੀ ਗਾਇਕਾ ਦੁਬਾਰਾ ਪੈਦਾ ਨੀ ਹੋਣੀ
Ranjit kaur ji very very nice
I'm fan ba kamaal 🙏🌹🥀🥀🌹🙏
Very nyc ji
Good singer
Very nice
Main Ranjit Kaur ji nu school ton bhagaura ho kay sunda see.
Good g
❤,Hmv,ਦੀ,, ਮਾਂ ❤
Hale ta tuc bhut kush karna ranjeet ji
Great Beautiful
Good mata ji
wahuguru ji mehar.kre. Ranjit. kaur.ta
Super hit singer bibi Ranjit Kaur