1980 | ਸੁਣੋ ਸਦਾਬਹਾਰ ਗੀਤ Mohd Sadiq Ranjit Kaur ਤੋਂ | Live Show

Поделиться
HTML-код
  • Опубликовано: 5 сен 2024
  • LABEL - Eknoor Singh
    PRESENTED BY - EKNOOR SINGH {9778000100}

Комментарии • 48

  • @ravindersingh1365
    @ravindersingh1365 Месяц назад +8

    ਇਹੋ ਜਿਹੀਆਂ ਜੋੜੀਆਂ ਰੋਜ਼ ਰੋਜ਼ ਪੈਦਾ ਨਹੀਂ ਹੁੰਦੀਆਂ।ਇਹ ਮੇਰੀ ਪਸੰਦੀਦਾ ਜੋੜੀ ਹੈ। ਗੀਤ ਦੇ ਨਾਲ ਨਾਲ ਇਨ੍ਹਾਂ ਦੇ ਜਿਹੜੇ ਐਕਸ਼ਨ ਹੁੰਦੇ ਨੇ, ਉਹ ਬੰਦੇ ਨੂੰ ਕੀਲ ਕੇ ਬਿਠਾ ਦਿੰਦੇ ਨੇ। ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ।

  • @rajindersingh2098
    @rajindersingh2098 Месяц назад +7

    🎉ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਅਤੇ ਤਰੱਕੀ ਬਖਸ਼ੇ ਜੀ 🎉ਵਾਹਿਗੁਰੂ

  • @balbirsinghkainth2836
    @balbirsinghkainth2836 Месяц назад +3

    ਮੈਂ ਇਹ ਗੀਤ 1975 ਚ ਸੁਣਿਆ ਸੀ।

  • @gurmeetsinghsanghera5232
    @gurmeetsinghsanghera5232 16 дней назад +4

    ਬੋਦੀ ਵਾਲ਼ਾ ਤਾਰਾ ਚੜ੍ਹਿਆ 1975 ਤੋਂ ਪਹਿਲਾਂ ਦਾ ਗੀਤ ਆ ਨਾਂ ਕੇ 1980 ਦਾ.

  • @inderdeeptoor4447
    @inderdeeptoor4447 Месяц назад +8

    ਮੇਰਾ ਮਨ ਪਸੰਦ ਗਾਇਕ ਸਦੀਕ ਰਣਜੀਤ ਕੌਰ ਬਹੁਤ ਵਧੀਆ ਜੋੜੀ

  • @hardevchahal5976
    @hardevchahal5976 Месяц назад +5

    ਨੰਬਰ ਵਨ ਆ ਗਏ ਕਸਾਬ ਤੋਂ ਪਹਿਲੇ ਨੰਬਰ ਦਾ ਗਾਇਕਾ ਰਣਜੀਤ ਕੌਰ ਤੇ ਮੁਹੰਮਦ ਸਦੀਕ ਇਹੋ ਜਿਹੇ ਬਾਲ ਨਹੀਂ ਹਰੇਕ ਪਾਉਂਦਾ

  • @GurmeetSingh-xu1sj
    @GurmeetSingh-xu1sj Месяц назад +5

    ਲਾਸਾਨੀ ਜੋੜੀ, ਜੁਗ ਜੁਗ ਜਿਉ।❤

  • @deshpremi6295
    @deshpremi6295 Месяц назад +4

    ਪੁਰਾਣੇ ਗੀਤ।

  • @harmindersingh1872
    @harmindersingh1872 Месяц назад +6

    ਭਰਿੰਡ ਲਾਲ ਹੁੰਦੀ ਹੈ ਜਾਂ ਪੀਲੀ
    ਇਸ ਤਰ੍ਹਾਂ ਹੀ ਗੀਤ ਹੈ ਵੱਡ ਕਣਕ ਬੀਜ ਲੈ ਡੋਡੇ ਜਦ ਕਿ ਡੋਡੇ ਕਣਕ ਨਾਲ ਹੀ ਬੀਜੇ ਜਾਂਦੇ ਹਨ

  • @kashmiraujla360
    @kashmiraujla360 Месяц назад +11

    ਸਭ ਤੋਂ ਮਨ ਪਸੰਦ ਜੋੜੀ ਸੀ ਇਸ ਤਰਾਂ ਦੀ ਜੋੜੀ ਕਦੇ ਵੀ ਨਹੀ ਹੋ ਸਕਦੀ।

  • @KuldeepSingh-jk2sk
    @KuldeepSingh-jk2sk Месяц назад +3

    Waheguru Chadiklla Ch Rakhay Super Joddi Nice Song 👌👌👌👌👌👌👍👍👍👍💯

  • @RandhirSingh-hq8os
    @RandhirSingh-hq8os 21 день назад +1

    Old is gold, gold never Old ❤❤

  • @swarengill9466
    @swarengill9466 2 месяца назад +10

    Looking good 👍

  • @makhansidhu1693
    @makhansidhu1693 Месяц назад +3

    ਬਹੁਤ ਵਧੀਆ ਜੋੜੀ ਹੈ

  • @Shamsher-vr3xg
    @Shamsher-vr3xg Месяц назад +2

    Very nice g lajwab Akhada waiting for more

  • @GurpreetSingh-jd7is
    @GurpreetSingh-jd7is Месяц назад +5

    Very good sango

  • @amritlal5132
    @amritlal5132 Месяц назад +2

    ਨਜ਼ਰਾਂ ਨਾ ਲਾਏ ਕੋਈ

  • @gurbachan46singh56
    @gurbachan46singh56 Месяц назад +5

    Old is gold

  • @LachmanSingh-ht1my
    @LachmanSingh-ht1my Месяц назад +1

    Very very nice jori ji

  • @sukhmandersinghbrar1716
    @sukhmandersinghbrar1716 Месяц назад +3

    bestsong and singer Jodino 1
    aal timesuperhit

  • @darbarasinghbajwa3195
    @darbarasinghbajwa3195 Месяц назад +3

    Nice song 👍👍

  • @panesarsingh-kk6py
    @panesarsingh-kk6py Месяц назад +1

    Buland awaz evergreen ghaint singer duet jori

  • @Ranjeetsingh-lp4wi
    @Ranjeetsingh-lp4wi 21 день назад

    ਕੋਈ ਸਾਨੀ ਨੀ ਜੋੜੀ ਦਾ।

  • @Jarnailsingh-u6n
    @Jarnailsingh-u6n Месяц назад

    Very very nice

  • @Suman-xw9jd
    @Suman-xw9jd 18 дней назад

    S,rai walo good 👍

  • @ButaDoctor
    @ButaDoctor Месяц назад

    Old.song.is.veri.good.

  • @YashveerSharda-js3dt
    @YashveerSharda-js3dt Месяц назад

    Super duper jorhi nu salaam thanku

  • @user-qr8te7yx1k
    @user-qr8te7yx1k Месяц назад +1

    Old is gold🙏🙏🙏🙏🙏

  • @shivindersingh7289
    @shivindersingh7289 Месяц назад +4

    Ranjit kaur khura hi lagadi ae

  • @nazarsingh1123
    @nazarsingh1123 Месяц назад +5

    ਨਹੀਂ ਰੀਸਾਂ ਕਲਾਕਾਰ ਤਾਂ ਬਹੁਤ ਬਣੇ ਫਿਰਦੇ ਨੇ

  • @BholaSinghBPM
    @BholaSinghBPM Месяц назад +3

    Bhola Singh Lamberdar

  • @daljindersumra3473
    @daljindersumra3473 23 дня назад

    ❤❤❤❤❤❤❤❤❤❤❤❤❤❤❤❤

  • @SukhwinderSingh-di9dj
    @SukhwinderSingh-di9dj Месяц назад +2

    Jawani wela jad aa gia

  • @sukhmandersinghbrar1716
    @sukhmandersinghbrar1716 Месяц назад +3

    nahi risa sadik. ranjitkaur diya

  • @SukhwinderSingh-di9dj
    @SukhwinderSingh-di9dj 8 дней назад

    1973 da geet aa

  • @dharamsingh5541
    @dharamsingh5541 Месяц назад +1

    Aman ji bahut purani te saf suthri vdo pai he ji vdo di quality bahut vadhia he.
    Aman ji chamkile da mela aa reja he
    Shut krn pohach rhe ho ki nhi
    Jehda mela 25 July nu ho reha he

  • @bb-vi5db
    @bb-vi5db Месяц назад +15

    ਰਫੀਕ ਜੀ 44.ਸਾਲ ਪਰਾਣਾ ਗਾਣਾ ਹੈ ਸਦੀਕ ਦਾ ਸਰੀਰ ਅਵਾਜ ਉਵੇ ਹੈ ਕਿਸਮਤ ਦਾ ਬਲੀ ਹੈ

  • @drsarvjeetbrarkundal2858
    @drsarvjeetbrarkundal2858 26 дней назад

    ਚੋਟੀ ਦੇ ਕਲਾਕਾਰ

  • @GagandeepSingh-be7wy
    @GagandeepSingh-be7wy Месяц назад

    ❤❤❤❤❤❤❤❤❤❤❤❤❤🎉