Ranjit Kaur interview: ਗੁਰਦੁਆਰੇ 'ਚ ਧਾਰਮਿਕ ਗੀਤਾਂ ਤੋਂ ਸ਼ੁਰੂ ਹੋਇਆ ਸਫ਼ਰ, ਫਿਰ ਦੋਗਾਣਿਆਂ ਨੇ ਬਣਾਇਆ ਸਟਾਰ | 𝐁𝐁𝐂
HTML-код
- Опубликовано: 7 фев 2025
- ਅਖ਼ਾੜਿਆਂ ਅਤੇ ਦੋਗਾਣਿਆਂ ਦੇ ਦੌਰ ਵਿੱਚ ਆਪਣੇ ਵੱਖਰੇ ਅੰਦਾਜ਼ ਨਾਲ ਸਰੋਤਿਆਂ ਨੂੰ ਬੰਨ੍ਹਣ ਦੀ ਕਲਾ ਵਿੱਚ ਸ਼ਾਇਦ ਹੀ ਰਣਜੀਤ ਕੌਰ ਦਾ ਕੋਈ ਮੁਕਾਬਲਾ ਕਰ ਸਕਦਾ ਹੋਵੇ। ਉਨ੍ਹਾਂ ਵੱਲੋਂ ਦਹਾਕਿਆਂ ਪਹਿਲਾਂ ਗਾਏ ‘ਗੀਤ ਤੈਨੂੰ ਮਿਲੂੰ ਪਹਿਰ ਦੇ ਤੜਕੇ’, ‘ਲਾਹ ਲਈ ਓ ਮੁੰਦਰੀ ਮੇਰੀ’, ‘ਮੈਨੂੰ ਭੰਗ ਚੜ੍ਹ ਗਈ’ ਅਤੇ ‘ਆਜਾ ਭਾਬੀ ਝੂਟ’ ਲੈ ਅੱਜ ਵੀ ਲੋਕਾਂ ਦੀ ਜ਼ੁਬਾਨ ਉੱਤੇ ਹਨ। ਉਨ੍ਹਾਂ ਵੱਲੋਂ ਇਕੱਲਿਆਂ ਅਤੇ ਮੁਹੰਮਦ ਸਦੀਕ ਨਾਲ ਜੋੜੀ ਵਿੱਚ ਗਾਏ ਗੀਤ ਅੱਜ ਵੀ ਹਜ਼ਾਰਾਂ ਲੋਕ ਸੁਣਦੇ ਹਨ।
ਰਣਜੀਤ ਕੌਰ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਆਪਣੇ ਗਾਇਕੀ ਸਫ਼ਰ ਤੇ ਨਿੱਜੀ ਜ਼ਿੰਦਗੀ ਕੇ ਕਈ ਕਿੱਸੇ ਸਾਂਝੇ ਕੀਤੇ।
ਰਿਪੋਰਟ - ਨਵਦੀਪ ਕੌਰ ਗਰੇਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ- ਗੁਰਕਿਰਤਪਾਲ ਸਿੰਘ
#punjabisong #punjabisinger #ranjitkaur
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਦਰਸ਼ਕਾ ਦੇ ਪਿਆਰ ਨੇਂ ਰਣਜੀਤ ਕੌਰ ਜੀ ਨੂੰ ਇਮੋਸ਼ਨਲ ਕਰਤਾ💕💕💕💕💕💕🙏🙏🙏🙏
ਬਹੁਤ ਵਧੀਆ ਅਵਾਜ਼ ਦੀ ਧਨੀ ਬੀਬੀ ਰਣਜੀਤ ਕੌਰ ਚੈਨਲ ਦੇ ਪੱਤਰਕਾਰ ਦਾ ਧੰਨਵਾਦ ਪੁਰਾਣੇ ਕਲਾਕਾਰ ਨੂੰ ਸਨਮੁੱਖ ਕਰਨ ਲਈ ❤❤❤❤❤
ਰਣਜੀਤ ਕੌਰ ਅਤੇ ਮੁਹੰਮਦ ਸਦੀਕ ਹੋਰਾਂ ਨੇ ਦੋਗਾਣਿਆਂ ਨੂੰ ਲੋਕਾਂ ਦੇ ਮਨਾਂ ਵਿੱਚ ਡੂੰਘਾਂ ਉਤਾਰ ਦਿੱਤਾ ਇੰਨਾਂ ਦੇ ਗੀਤ ਸੁਣਕੇ ਮਨ ਸਰਸਾਰ ਹੋ ਜਾਂਦਾ ।ਉਹ ਦਿਨ ਵੀ ਵੇਖੇ ਹਨ ਜਦੋਂ ਇਹਨਾਂ ਦੇ ਅਖਾੜਿਆਂ ਵਿੱਚ ਹੱਡ ਚੀਰਵੀਂ ਠੰਡ,ਲੋਹੜੇ ਦੀ ਗਰਮੀ,ਜ਼ੋਰਦਾਰ ਮੀਂਹ ਵਿੱਚ ਵੀ ਲੋਕਾਂ ਦੇ ਸਾਹ ਲੈਣ ਦੀ ਅਵਾਜ ਨਹੀਂ ਆਉਂਦੀ ਸੀ ਇਹਨਾਂ ਦੀ ਅਦਾਕਾਰੀ ਤੇ ਬੋਲ ਗੂੰਜਦੇ ਸਨ।
ਬੀਬਾ ਰਣਜੀਤ ਕੌਰ ਜੀ ਪੰਜਾਬੀ ਦੀ ਮੰਨੀ ਪ੍ਰਮੰਨੀ ਗਾਇਕਾ ਹਨ ਵਾਹਿਗੁਰੂ ਜੀ ਤੰਦਰੁਸਤੀਆਂ ਬਖਸਣ
ਸੱਚ ਬਿਆਨ ਕੀਤਾ ਮੈਡਮ ਰਣਜੀਤ ਜੀ ਨੇ ਕਿੰਨਾ ਵਧੀਆ ਲੱਗ ਰਿਹਾ ਹੈ ਸਾਨੂੰ ਵੀ ਆਪਣਾ ਪਿਛੋਕੜ ਆਪ ਜੀ ਵਾਂਗ ਯਾਦ ਆ ਰਿਹਾ ਹੈ 🤗🤗😍😍🥰
ਵਿਆਹ ਵਾਲੇ ਦਿਨ ਮਿੱਤਰਾ
ਮਿਲੂ ਪਹਿਰ ਦੇ ਤੜਕੇ ਵੈ।
ਇਹ ਗੀਤ, ਜਦੋਂ ਵੀ ਸੁਣੀਂਦਾ ਐ।
ਬੀਤ ਗਏ ਵਕਤ ਯਾਦ ਤਾਜ਼ਾ ਹੋ ਜਾਂਦੀ ਹੈ।❤💕🙏
ਬਹੁਤ ਖੁਸ਼ੀ ਹੋਈ ਰਣਜੀਤ ਕੌਰ ਜੀ ਦੀ ਇੰਟਰਵਿਊ ਸੁਣ ਕੇ।
Ranheet kaur bholi ha
ਮੈਨੂੰ ਯਾਦ ਐ,
ਗੱਲ 80 ਦੇ ਦਹਾਕੇ ਦੀ ਐ, ਜਨਾਬ ਮੋਹੰਮਦ ਸਦੀਕ ਜੀ ਦੀ ਮੇਰੇ ਫਾਦਰ ਸਾਬ੍ਹ ਨਾਲ਼ ਨੇੜਤਾ ਹੋਣ ਕਰਕੇ ਏਹ ਜੋੜੀ ਦਾ ਕਈ ਵਾਰ ਸਾਡੇ ਘਰ ਵੀ ਆਉਣਾ ਹੋਇਆ।
ਸਾਡਾ ਘਰ ਸਾਈਕਲ ਮਾਰਕੀਟ, ਲੁਧਿਆਣਾ ਵਿਖੇ ਹੁੰਦਾ ਸੀ।
ਬਹੁਤ ਹੀ ਵਧੀਆ ਰਣਜੀਤ ਕੌਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਸਦਾ ਮੇਹਰ ਭਰਿਆ ਹੱਥ ਰੱਖਣ
🙏🙏🙏🙏🙏
ਬੀਬੀ ਰਣਜੀਤ ਕੌਰ ਕਲਾਕਾਰ ਐਕਟਰ ਭੈਣ ਜੀ ਨੂੰ ਬੁੱਟਰ ਬਠਿੰਡਾ ਵੱਲੋਂ ਪਦਮਨੀਲ ਤੱਕ ਮੁਬਾਰਕਾਂ ਦਿੰਦਾ ਹਾਂ ਜੀ।🌹👌🌹🙏🌹
ਬੀਬਾ ਰਣਜੀਤ ਕੌਰ ਜੀ ਨੂੰ ਅਸੀਂ ਬਹੁਤ ਸੁਣਿਆ ਇਹ ਇੱਕ ਗਾਇਕਾ ਤਾਂ ਬਹੁਤ ਵਧੀਆ ਹੈ ਹਨ ਇਹ ਸੰਗੀਤ ਦੀ ਯੂਨੀਵਰਸਿਟੀ ਹਨ। ਦਿਲੋਂ ਸਤਿਕਾਰ ਇਹਨਾਂ ਦਾ ਰੱਬ ਕਰੇ ਇਹਨਾਂ ਦੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ ਤੇ ਇਸੇ ਤਰ੍ਹਾਂ ਹੱਸਦੇ ਰਹਿਣ। ❤❤❤❤❤
ਬਹੁਤ ਖੂਬਸੂਰਤ
ਬਹੁਤ ਹੀ ਮਹਾਨ ਗਾਇਕਾ ਸੀ ਬੀਬਾ ਰਣਜੀਤ ਕੌਰ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ
ਲੱਖਾਂ ਦਿਲਾਂ ਤੇ ਰਾਜ਼ ਕਰਨ ਵਾਲੀ ਬੁਲੰਦ ਆਵਾਜ਼ ਬੀਬੀ ਰਣਜੀਤ ਕੌਰ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ 🙏🙏
ਅਵਾਜ਼ ਵਿਚ ਕਾਫ਼ੀ ਫ਼ਰਕ ਪੈ ਗਿਆ। ਗਾਇਕਾ ਸਾਹਿਬ ਤੰਦਰੁਸਤ ਰਹਿਣ ਇਹੀਂ ਦਵਾ ਕਰਦੇ ਆ। ਬਹੁਤ ਉੱਚੀ ਸੁਰਾਂ ਦੀ ਮਾਲਕ ਹੈ ਰਣਜੀਤ ਕੌਰ।
ਬੀਬਾ ਰਣਜੀਤ ਕੌਰ ਜੀ ਤੁਹਾਡੀ ਕੋਈ ਵੀ ਰੀਸ ਨਹੀਂ ਕਰ ਸਕਦਾ,,,,,ਤੁਹਾਡੇ ਗੀਤ ਅਸੀਂ ਅੱਜ ਵੀ ਸੁਣ ਰਹੇ ਹਾਂ ❤❤❤❤
ਬਹੁਤ ਵਧੀਆ ਵਿਚਾਰ, ਹਰ ਦਿਲ ਅਜੀਜ ,ਸਾਡੇ ਹਰਮਨ ਪਿਆਰੇ ਸਿੰਗਰ, ਪ੍ਰਮਾਤਮਾ ਰਣਜੀਤ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ। ।ਧੰਨਵਾਦ
ਅਸੀੰ ਬਹੁਤ ਅਖਾੜੇ ਸੁਣਦੇ ਸੀ ਆਪਣੇੰ ਸਾਇਕਲ ਨੂੰ ਲਾਵਾਰਸ ਹੀ ਸੁੱਟਕੇ
ਕਹਿੰਦੇ ਸੀ ਜੇ ਮਿਲ ਗਿਆ ਤਾੰ ਠੀਕ ਹੈ ਨਹੀੰ ਤਾੰ ਰੱਬ ਰਾਜੀ। ਪਰ ਅਖਾੜਾੰ ਨਹੀ ਛੱਡਦੇ ਸੀ।
voice of Punjab biba ranjit kaur
ਬਹੁਤ ਹੀ ਮਹਾਨ ਗਾਇਕਾ ਬੀਬੀ ਰਣਜੀਤ ਕੌਰ ਜੀ ਸਾਡੇ ਦਿਲਾਂ ਵਿੱਚ ਵਾਸ ਹੈ ਰਣਜੀਤ ਕੌਰ ਜੀ 👍🙏
ਮੁਹੰਮਦ ਸਦੀਕ,ਰਣਜੀਤ ਕੌਰ ਅਤੇ ਬਾਬੂ ਸਿੰਘ ਮਾਨ, ਇਸ ਤਿੱਕੜੀ ਦਾ ਕੋਈ ਮਕਾਬਲਾ ਨਹੀਂ ਸਕਿਆ।
ਰਣਜੀਤ ਕੋਰ ਦੀਆਂ ਸੱਚੀਆਂ ਗੱਲਾਂ ਰਣਜੀਤ ਦੇ ਕੱਦ ਨੂ ਹੋਰ ਵੀ ਉੱਚਾ ਕਰਦੀਆਂ ਹਨ
Love you ranjeet kaur aunty ji lok gayaki bahut pyari si te aaj v pyari lagdi aa legend singar ho tuc guru maharaj lambi Umar den tuc aaj v bahut pyare o te sone o❤❤❤❤❤
Great Great punjabi singer bibi ranjit kour jee ❤❤❤
Very nice Bibi Ranjit Kaur
So sweet Bibi Ranjeet Kaur ji
Jionde wasde raho punjabi 🙏
Bot vadhia uprala
Great singer
੍ਬੀਬਾ ਰਣਜੀਤ ਕੌਰ ਦੀ ਆਵਾਜ਼ ਵਿਚ ਦਮ ਹੈ ਇਸ ਕਰਕੇ ਅੱਜ ਵੀ ਇਹ ਜੋੜੀ ਪੰਜਾਬੀਆ ਦੇ ਦਿਲਾਂ ਤੇ ਰਾਜ ਕਰਦੀ ਹੈ ਬੀਬੀ ਜੀ ਕੋਲ ਭੋਰਾ ਵੀ ਗੁਮਾਨ ਨਹੀਂ ਹੈ ਸਾਦਗੀ ਹੈ ਤਿਸ ਨੂੰ ਅਸੀਂ ਸਰੋਤੈ ਪਿਆਰ ਕਰਦੇ ਹਾਂ
ਵਾਓ ਮੈਡਮ ਜੀ ਪਰਮਾਤਮਾ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਚੜ੍ਹਦੀ ਕਲਾ ਬਖਸ਼ੇ ❤ ਸਲੂਟ 🌹🙏 ਮੈਡਮ ਰਣਜੀਤ ਕੌਰ ਜੀ
ਰਣਜੀਤ ਕੌਰ ਜੀ ਲੰਮੀ ਉਮਰ ਜੀਓ ਵਾਹਿਗੁਰੂ ਤਹਾਨੂੰ ਚੜਦੀਕਲਾ ਵਿਚ ਰੱਖੇ
ਬੀਬੀ ਰਣਜੀਤ ਕੌਰ ਦੀਆ ਗਲਾ ਵਿੱਚ ਭੌਰਾ ਵੀ ਹੰਕਾਰ ਠਹੀ ਝਲਕਦਾ
Ranjeet behnjee SSA jee.
ਅਸੀਂ ਤੁਹਾਡੇ ਰਿਣੀ ਹਾਂ ਬੇਬੇ ਰਣਜੀਤ ਕੌਰ ਜੀ ... ਨਹੀਂ ਰੀਸਾਂ ਤੁਹਾਡੀਆਂ
Bibi ranjeet Kaur ji legend of panjab
Most.most.very.good
Ranjit.kaur.❤🎉
Mata ji jionde rho tusi Sade dillan te hmesa Raaj krde o tuhadi bhut lmmi umr howe❤
Very very good 👍🏻 Ranjit kaur zee sat shri Akal zee maharaja great ❤❤❤❤❤
Nightingale of punjab Queen of five river s
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧਹਾਡੀ ਸੇਹਤ ਤੰਦਰੁਸਤ ਰੰਖਣ ❤
ਰਣਜੀਤ ਕੌਰ=ਸੁਰ ਅਤੇ ਸੰਗੀਤ
ਭੈਣ ਰਣਜੀਤ ਕੌਰ ਤੇ ਮੁਹੰਮਦ ਸਦੀਕ ਸਾਡੇ ਕੋਲ ਪਿੰਡ ਰੋੜੀ ਵਿਖੇ ਸਾਡੇ ਆਪਣੇ ਪਰਿਵਾਰ ਵਾਂਗ ਬੈਠ ਕੇ ਗਲਾਂ ਵਾਤਾ ਕਰਦੇ ਸਨ ।ਜਿਲਾ ਸਰਸੇ ਵਿੱਚ ।
Thanks BBC
Waheguru lambi umar bakhashe biba ranji kaur ji
ਰਣਜੀਤ ਕੌਰ, ਤੇ ਸਦੀਕ ਨੂੰ ਸੁਣਦੇ, ਬਚਪਨ ਤੋਂ ਬੁਢਾਪੇ ਤੱਕ ਪਹੁੰਚ ਗਏ ਹਾਂ।
Legend punjabi artist
Thanks bbc
The great artist till now
Good mam ji ssa ji❤🎉🙏
Ranjit Kaur=Sur and Sangeet
❤❤❤❤❤mata ji love you
Bibi Ranjir Kaur very good punjabi singer
Good interview,, Good singer,, God bless her age🎉🎉
ਪੈਰੀ ਹੱਥ ਲਾ ਕੇ ਸਤਿਕਾਰ ਕਰਦਾ ਭੈਣ ਨੂੰ
ਸਤ ਸੀ ਅਕਲ ਬੀਬਾ ਜੀ ❤❤
Very very nice biba Ranjit kaur ji
Bahut ghaint jori si waheguru bhalla kre
Good interview
Mashalllah Subhanallah
I’m 65 years old but Everyday I’m listening your songs 🙏
Biba Ranjit Kaur is 73 years old now, she was 16 years old when her first duet came with Amar Singh Sherpuri and second duets came with Mohd. Sadique
ਰਣਜੀਤ ਕੌਰ ਦੇ ਪੈਰ ਵਰਗੀ ਵੀ ਨਈ ਸੁੱਖੀ ਬਰਾੜ
May she live long great artist
❤❤❤❤
Ranjit kaour ji me tuhanu pahli wari jammu ek prograam ch gaounde sunia c,je tuhanu yaad hove oh Kalsi gun Factory c 1971 ya 72 thaa time c
Waheguru
Very.verygoodsinger
Panjabi legend
Live long
हमारे पंजाबी कलाकार
ਇੱਹੇ ਵੀ ਅਵਦੇ ਟੈਮ ( ਮੂਸੇ ਵਾਲੀ ਸੀ ) ਤੂਤੀ ਬੋਲਦੀ ਸੀ
Tuc ta biba ji punjab da man ho waheguru ji mehr krn tuade te
Legend
❤
Dunia de sab to vadia bast awaj aa biba je de
Nice
Good biba ji dilon satikar
Good ne maam
ਲਾਸ ਉਮਰ ਆ ਅੰਮ੍ਰਿਤ ਛੱਕੋ ਵਾਹਿਗੁਰੂ ਗੁਰੂ ਆਲੇ ਬਣੋ ਲੋਕ ਤੇ ਪਰੋਲ। ਸੁਹੇਲੇ ਬਣੇ ਜੀ ਬਹੁਤ ਵਧੀਆ ਕਲਾਕਾਰ ਨੇ3_4 ਸਾਲ ਗਰਾਉਂਡ ਸੁਣਿਆ ਆ
ਅਵਾਜ਼ ਦੇ ਧਨੀ ਸਨ ਰਣਜੀਤ ਕੌਰ ਜੀ ਅਤੇ ਜੋੜੀ ਮੁਹੰਮਦ ਸਦੀਕ ਜੀ ਦੀ ਮੰਨੀ ਪਰਮੰਨੀ ਸੀ ਲੋਕ ਤੁਰੇ ਜਾਂਦੇ ਖੜ ਜਾਂਦੇ ਸੀ ਉਸ ਵੇਲੇ ਲੋਕ ਬਨੇਰਿਆ ਤੇ ਬੈਠ ਜਾਂਦੇ ਸਨ ਪਰ ਹੁਣ ਅੱਜਕੱਲ ਕਲਾਕਾਰ ਬਨੇਰਿਆ ਤੇ ਬੈਠੇ ਆ
Nice..!
Ikk zamana enha de geetan ne dekhia.Bahut salan baad dekhan,sunan nu milia.Waheguru tandrusti bakhshe.
SSA G
ਰਣਜੀਤ ਕੌਰ ਗਾਇਕੀ ਦਾ ਥੰਮ੍ਹ
।
❤❤ sat Sree akal g darshan sardars wala ❤❤
758th like Jarnail Singh Khaihira Retired C H T V P O Nalh Via Loheeyan Khaas Jalandhar.
❤❤😮
Very nice
ਭੈਣ ਜੀ ਕਿਥੇ ਰਹਿੰਦੇ ਹਨ ਅੱਜ ਕੱਲ੍ਹ
Menu jaroor milo sachi kahNi
🎉
Bibi jati sati pooran bhagat wargi
🙏🏼🙏🏼🙏🏼👌👌👌👌👍👍👍👍
ਆਹ ਲੈ ਸੋਟਾ ਅੱਗੇ ਲਾਕੇ ਲੈਜਾ ਮਾਨ ਨੂੰ
Ranjeet. Hamaji. Ako. Lale. Ha.. Dunno. Kalakar. Loka. Nu. Sakhai. Sane. Walay 2:19
ਸੱਚ ਮੁੱਚ ਮੈ ਵੀ ਬੀਬਾ ਜੀ ਦੇ ਬਹੁਤ ਅਖਾੜੇ ਸੁਣੇ ਆਪਣਾ ਬੀਤਿਆ ਸਮਾਂ ਚੇਤੇ ਆਗਿਆ
BOHUT HI VADIA INTERVIEW JADON VI MOHAMMAD SIDIQ TE RANJEET KAUR DA AKHARHA HUNDA SI OS TIME BOHUT TIME SCHOOL TON CHORI CHALE JANA MASTER TE BHAIN G TON VI KUT KHADHI IHNA DA AKHARHA SUNAN VASTE KYA BAAT HAI IHNA DE GEETAN DE
Chandarkot village near Nankana Saheb is the birth place of Chandar cour the youngest queen of .Maharaja Ranjitsingh mother of kharaksingh.Her Kamara is along with other w queens at
Lahore.
ਬੀਬਾ ਰਣਜੀਤ ਕੌਰ ਜੀ ਤੁਸੀ ਝੂਠ ਬੋਲਦੇ ਹੋ l ਆਪ ਤਾਂ ਹਿਸਾਬ ਵਿੱਚ ਬਹੁਤ ਹੁਸ਼ਿਆਰ ਹੋ 100 ਦਾ ਨੋਟ ਗੀਤ ਵਿੱਚ ਪੂਰਾ-ਪੂਰਾ ਹਿਸਾਬ ਲਿਆ ਸੀ ਅੱਜ ਦੇ ਐਮ ਪੀ ਸਾਹਿਬ ਤੋਂ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ ਇਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ l
ਵੀਰ।ਜੀ
Ref9:52
By zsd
ਸਭ ਤੋਂ ਸਾਈਡ ਗੀਤ ?( ਡੂੰਘੇ ਡੁੱਬ ਗਏ ਜਿਗਰੀਆ ਯਾਰਾ ਮੈਂ ਪਤਣਾ ਤੇ ਭਾਲਦੀ ਫਿਰਾਂ)
RANJIT KAUR JEE TUSI APNA MOB NO BHEJ DO
❤