Chajj Da Vichar

Поделиться
HTML-код
  • Опубликовано: 29 ноя 2024

Комментарии • 569

  • @preetdhindsa77
    @preetdhindsa77 4 года назад +37

    ਮੇਰੇ ਸਹੁਰੇ ਪਿੰਡ ਬੀਬਾ ਜੀ ਦਾ ਅਖਾੜਾ ਲੱਗਿਆ ਤੇ ਅਗਲੇ ਦਿਨ ਮੇਰੀ ਵਾਇਫ ਦਾ ਜਨਮ ਹੋਇਆ। ਮਾਤਾ ਜੀ ਨੇ ਨਾਮ ਰਣਜੀਤ ਕੌਰ ਹੀ ਨਾਮ ਰੱਖ ਦਿਤਾ। 😍

    • @yadvindermann4334
      @yadvindermann4334 3 года назад +1

      ਕਿਆ ਯਾਦਗਾਰ ਆ ਬਾਈ ਜੀ ਧੰਨਵਾਦ
      ਸੰਨ ਕਿਹੜਾ ਸੀ

    • @preetdhindsa77
      @preetdhindsa77 3 года назад +1

      @@yadvindermann4334 ਸੰਨ 1983 ਦੀ ਗੱਲ ਹੈ ਬਾਈ।

    • @yadvindermann4334
      @yadvindermann4334 3 года назад +1

      good

    • @henrybrar
      @henrybrar 3 года назад +2

      Ronaldo di gharon punjabi aa, balle.

    • @reshamlal2955
      @reshamlal2955 3 года назад

      @@yadvindermann4334 . ...........
      .. ...... . .. ... .....
      .. i

  • @harjapbrar7511
    @harjapbrar7511 5 лет назад +3

    ਜਦੋਂ ਸਾਡੇ ਸਕੂਲ ਆਏ ਸੀ ਮੈ ਛੋਟੀ ਸੀ ਮੈਨੂੰ ਬਹੁਤ ਸੋਹਣੇ ਲਗਦੇ ਸੀ ਇਹਨਾਂ ਨੇ ਮੈਨੂੰ ਪਿਆਰ ਨਾਲ ਆਪਣੇ ਨਾਲ ਲਗਾਇਆ ਸੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ।ਜੰਡ ਸਾਹਿਬ

  • @baldevsinghkular3974
    @baldevsinghkular3974 Год назад +4

    ❤A Wonderfully pleasant & essentially needful talk.Thank you Prime Asia TV,Maanyog Bibi Ranji Kaur Ji,Bibi Harman Thind & ever Gracious Swaran Singh Tehna Ji ❤

  • @gurbaxsingh6043
    @gurbaxsingh6043 3 года назад +11

    ਸਾਡੀ ਉਮਰ 65 ਸਾਲ ਹੋ ਗਈ ।ਬੀਬਾ ਜੀ ਨਹੀਂ ਭੁੱਲੇ ਤੁਹਾਨੂੰ ਨਾਂ ਗੀਤਾਂ ਨੂੰ ,ਬਹੁਤ ਸਾਰੀਆਂ ਸੰਗੀਤ ਮਹਿਫਲਾਂ ਦੇਖੀਆਂ ਤੇ ਸੁਣੀਆ ਬੀਬਾ ਜੀ ਨੂੰ ।ਵਾਹਿਗੁਰੂ ਜੀ ਬੀਬਾ ਜੀ ਲੰਮੀ ਉਮਰ ਦੇਵੇ।ਤੰਦਰੁਸਤੀ ਦੇਹ ਅਰੋਗਤਾਂ ਮਾਲਕ ਦੇਵੇ ਜੀ ।।ਸਤਿ .ਸ਼੍ਰੀ ਅਕਾਲ ਜੀ।

  • @parminderdhillon1345
    @parminderdhillon1345 6 лет назад +21

    ਰੂਹ ਖੁਸ਼ ਕਰ ਦਿੱਤੀ ਬੀਬਾ ਰਣਜੀਤ ਕੌਰ ਜੀ ਦੀ ੲਿੰਟਰਵਿੳੁ ਕਰ ਕੇ ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਅਤੇ ਬੀਬੀ ਧਿੰਦ ਜੀ ਤੇ ਨਾਲ ਪ੍ਰੲੀਮ ੲੇਸ਼ੀਅਾ ਟੀ ਵੀ
    ਟਹਿਣਾ ਸਾਹਿਬ ੲਿਕ ਹੋਰ ਬੀਬੀ ਅਨੀਤਾ ਸਮਾਣਾ ਬੇਹੱਦ ਸੋਹਣੀ ਅਾਵਾਜ਼ ਦੀ ਮਾਲਕ ਦੀ ਵੀ ਜੇ ਹੋ ਸਕੇ ਤਾਂ ਪ੍ਰੲੀਮ ੲੇਸ਼ੀਅਾ ਟੀ ਵੀ ਦੇ ਚੱਜ ਦੇ ਵਿਚਾਰ ਵਿੱਚ ਸੱਦੋ ।

  • @jaggirampura555
    @jaggirampura555 6 лет назад +51

    ਜਿਉਂਦੇ ਰਹਿੰਣ ਰਣਜੀਤ ਕੌਰ ਜਿਹੇ ਸੁਰੀਲੇ ਗਾਇਕ

  • @iqbalsingh2338
    @iqbalsingh2338 6 лет назад +12

    ਬਹੁਤ ਦਮਦਾਰ ਗਾਇਕੀ ਸੀ।ਸੁਣ ਕੇ ਲਲਕਾਰਾ ਤੇਰਾ
    ਬੜਾ ਅਾਨੰਦ ਅਾਉਂਦਾ ਸੀ ਅਤੇ ਅਾਉਂਦਾ ਰਹੇਗਾ।
    God bless you with long life
    ਬਹੁਤ-ਬਹੁਤ ਧੰਨਵਾਦ !

  • @sukhdevsinghchahal8547
    @sukhdevsinghchahal8547 4 года назад +2

    ਮੈਂਨੂੰ ਅੱਜ ਭੈਣ ਜੀ ਨੂੰ ਸੁਣ ਕੇ ਏਨਾ ਅੱਛਾ ਲਗਯਾ ਕੇ ਬਿਆਨ ਕਰਨਾ ਮੁਸ਼ਕਲ ਹੈ .Thanks Chaj da vichar.

  • @PawanKumar-zd4br
    @PawanKumar-zd4br 2 года назад +3

    ਬਾਈ ਜੀ ਮੈਂ ਮੈਡਮ ਜੀ ਸਤਿਕਾਰ ਯੋਗ ਬੀਬਾ ਰਣਜੀਤ ਕੌਰ ਜੀ ਦਾ ਬਹੁਤ ਬਹੁਤ ਸਤਿਕਾਰ ਕਰਦਾ ਇਹ ਬਹੁਤ ਹੀ ਵਧੀਆ ਗਾਇਕ ਆ ਜੀ 🙏🙏🙏🙏🙏🙏🙏

  • @sidhutinkoniwalaPb03
    @sidhutinkoniwalaPb03 6 лет назад +28

    ਮਾਤਾ ਜੀ ਨੂੰ ਰੋਦਿਆਂ ਵੇਖਿਆ ਨਹੀ ਜਾਦਾ ਹੇ ਮੇਰੇ ਮੌਲਾ ਸਮੇ ਸਮੇ ਦੀ ਗੱਲਾਂ ਕਾਸ਼ ਰਣਜੀਤ ਕੌਰ ਅੰਦਰੋ ਖੁਸ਼ ਹੋ ਜਾਣ ਉਹਨਾਂ ਦਾ ਉਤੋ ਉਤੋ ਹੱਸਣਾ ਵਿਚੋ ਬਹੁਤ ਕੁਝ ਕਹਿੰਦਾ ।

  • @baldevsinghbuttar8293
    @baldevsinghbuttar8293 2 года назад

    ਬੀਬੀ ਰਣਜੀਤ ਕੌਰ ਜੀ ਬਹੁਤ ਵਧੀਆ ਗੀਤ ਗਾਏ ਹਨ। ਧੰਨਵਾਦ ਜੀ।

  • @22deepbathinda
    @22deepbathinda 3 года назад

    ਬੀਬੀ ਰਣਜੀਤ ਕੌਰ ਦੀ ਆਵਾਜ ਦਿਲਾਂ ਵਿੱਚ ਘਰ ਕਰ ਜਾਂਦੀ ਸੀ । ਜੋ ਇਹਨਾਂ ਨੇ ਗਾਇਆ ਹੋਰ ਕੋਈ ਅਜਿਹਾ ਨਹੀ ਗਾ ਸਕਦਾ ।

  • @Sukh.Samridhi
    @Sukh.Samridhi 2 года назад +1

    Ranjit g te sadik g di jodi nmbr one hai

  • @jagseernumberdar8827
    @jagseernumberdar8827 3 года назад +1

    ਅਸੀਂ ਬੜੇ ਹੀ ਖੁਸ਼ ਕਿਸਮਤ ਵਾਲੇ ਹਾਂ ਜੋ ਸਾਡੀ ਜ਼ਿੰਦਗੀ ਵਿੱਚ ਬੀਬੀ ਰਣਜੀਤ ਕੌਰ ਤੇ ਮੁੰਹਮਦ ਸਦੀਕ ਵਰਗੇ ਹੀਰੇ ਕਲਾਕਾਰ ਆਏ

  • @madamgurpreetshergill2846
    @madamgurpreetshergill2846 6 лет назад +54

    ਮੇਰੇ ਪੂਜਨੀਕ ਉਸਤਾਦ ਜੀ ਬੀਬੀ ਰਣਜੀਤ ਕੌਰ ਬੁਹਤ ਚੰਗਾ ਲੱਗਾ ਰੱਬ ਖੁਸ਼ ਅਤੇ ਚੰਗੀ ਸਿਹਤ ਬਖਸ਼ੇ ਜੀ

    • @shaganlalgawri2466
      @shaganlalgawri2466 5 лет назад

      Madam Gurpreet Shergill jee aap bhi gayka he

    • @kalamannkalamann2328
      @kalamannkalamann2328 4 года назад

      @@shaganlalgawri2466 ਮੇਰੇ ਪਿੰਡ ਦੇ ਆ ਮੈਡਮ ਗੁਰਪ੍ਰੀਤ ਸ਼ੇਰਗਿੱਲ

    • @sonysidhu4694
      @sonysidhu4694 3 года назад

      Jii madam🥰🥰

  • @hartejsingh8939
    @hartejsingh8939 3 года назад +3

    Excellent programme

  • @sidhutinkoniwalaPb03
    @sidhutinkoniwalaPb03 6 лет назад +24

    ਧੰਨਵਾਦ ਜੀ ਟਹਿਣਾ ਸਾਹਬ ਖੁਸ਼ ਕੀਤਾ ਮੇਰੀ ਫੇਬਰਿਟ ਸਿੰਗਰ ਮਾਤਾ ਰਣਜੀਤ ਕੌਰ ਵਧਾਈ ਦੇ ਪਾਤਰ ਹੋ ਤੁਸੀ ਵਾਹਿਗੁਰੂ ਤੁਹਾਨੂੰ ਖੁਸ਼ੀਆ ਦੇਵੇ ।

  • @papoosayth3342
    @papoosayth3342 3 года назад +5

    long live ranjit kaur ji wish you all the best to you

  • @prabhdyalsingh4722
    @prabhdyalsingh4722 2 года назад +1

    ਟਹਿਣਾ ਸਾਹਿਬ...! ਮਜਾ ਆ ਗਿਆ, ਮੈ 3/4 ਅਖਾੜੇ ਵੇਖੇ ਹਨ। ਜਿਸ ਪਿੰਡ ਚ ਰਣਜੀਤ ਕੌਰ ਜੀ ਦਾ ਅਖਾੜਾ ਲੱਗਦਾ ਸੀ, ਉਹ ਪਿੰਡ ਵੀ ਸੁਰਖੀਆਂ ਚ ਆ ਜਾਦਾ ਹੁੰਦਾ ਸੀ।

  • @22virkvlogs
    @22virkvlogs 2 года назад +1

    ਬਹੁਤ ਖੂਬਸੂਰਤ ਪ੍ਰੋਗਰਾਮ ਜੀ 🤗🤗🥰🥰🥰

  • @rsingh3453
    @rsingh3453 4 года назад +6

    Ranjit kaur koi nai ban sakda, lambi umar kre rab

  • @dsingh8513
    @dsingh8513 2 года назад +2

    पंजाब में पुराने सभी गानों का प्रचार करना बहुत जरूरी है ताकि आज की जनरेशन अपने गोल्डन गायकों से रूबरू हो सके व उनसे जुड़ सकें।

  • @BALWINDERSINGH-xy5we
    @BALWINDERSINGH-xy5we 4 года назад +3

    ਇੱਕ ਕਲਾਕਾਰ ਪੰਜਾਬੀ ਗ਼ਜ਼ਲ ਗਾ ਰਿਹਾ ਸੀ, ਅਨਪੜ੍ਹ ਬੰਦਾ ਉਠਿੱਆ, ਕਹਿੰਦਾ ਇਹ ਕੀ ਲਾਇਆ ਯਾਰ, ਕੋਈ ਪੰਜਾਬੀ ਗੀਤ ਸੁਣਾ ਯਾਰ ।😃😄😁

  • @BalwinderSingh-jw5ws
    @BalwinderSingh-jw5ws 2 года назад

    ਨਹੀਂ ਜੰਮਣੀ ਬੀਬਾ ਰਣਜੀਤ ਕੌਰ ਵਰਗੀ ਕਲਾਕਾਰ ਟਣਕਦੀ ਤੇ ਬੁਲੰਦ ਆਵਾਜ਼ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗਾਇਕਾ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾ ਬਖਸ਼ੇ ਜੋੜੀ ਦੀ ਵਿਲੱਖਣ ਕਾਰਗੁਜ਼ਾਰੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਕਿਆ ਬਾਤਾਂ ਜਦੋਂ ਤੱਕ ਦੁਨੀਆ ਰਹੇਗੀ ਯਾਦ ਕਰਦੀ ਰਹੇਗੀ

  • @sewakdeon4134
    @sewakdeon4134 4 года назад +2

    ਪੰਜਾਬ ਦੀ ਕੋਇਲ ਐ ਰਣਜੀਤ ਕੌਰ ਜਿਉਂਦੇ ਰਹੋ

  • @gurbajmaan9605
    @gurbajmaan9605 5 лет назад +18

    ਮੈਂਡਮ ਨੇ ਜੋਂ ਵੀ ਗਾਇਆ ਬਹੁਤ ਹੀ ਸੋਹਣਾ ਗਾਇਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @sahilbaisal7374
    @sahilbaisal7374 6 лет назад +33

    ਭੈਣ ਰਨਜੀਤ ਕੌਰ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਤਾਂ ਤੂਹਾਨੂੰ ਬਹੁਤ ਸੁਣਿਆ ਵੇਖਿਆ ਤੁਸੀਂ ਆਏ ਤਹਾਡੀਆਂ ਗੱਲਾਂ ਗਾਣੇ ਸੁਣੇ ਬਹੁਤ ਵਧੀਆ ਲੱਗਿਆ ਪਰਾਈਮੇਸ਼ਿਆ ਟੀਵੀ ਦਾ ਬਹੁਤ ਬਹੁਤ ਧੰਨਵਾਦ

  • @samsungmobile1634
    @samsungmobile1634 6 лет назад +7

    ਧੰਨਵਾਦ ਰਣਜੀਤ ਜੀ ਦੇ ਦਰਸ਼ਨ ਕਰਵਾਏ

  • @palsingh5740
    @palsingh5740 5 лет назад +8

    Legend bibi Ranjit Kaur...YOU are Great....

  • @karamjitsingh3923
    @karamjitsingh3923 4 года назад

    ਮੈਡਮ ਮੈਂ ਪਹਿਲੀ ਵਾਰ ਤੁਹਾਡਾ ਪ੍ਰੋਗਰਾਮ ਪਿੰਡ ਸੰਦੋਹਾ ਵਿਖੇ ਸਾਇਦ 1984 ਚ ਮੈਂ ਛੇਵੀਂ ਚ ਪੜ੍ਹਦਾ ਸੀ ਮੇਰਾ ਪਿੰਡ ਬੁਰਜ ਮਾਨਸਾ ਹੈ ਬਹੁਤ ਵਧੀਆਂ ਗਾਉਂਦੇ ਓ ਤੁਸੀਂ । ਸਾਉਣ ਦਾ ਮਹੀਨਾ । ਵਾਹ ਕਿਆ ਬਾਤ ਐ

    • @vickynumberdar6088
      @vickynumberdar6088 3 года назад

      ਬਾਈ ਤੇਰੇ ਪਿੰਡ ਇਕ ਵਾਰ ਹਰਦੇਵ ਮਾਹੀਨੰਗਲ ਵੀ ਆਇਆ ਸੀ

  • @ਪਿੰਡਾਂਦੀਭੜਾਸ

    I have no words for Ranjeet Kaur ji

  • @parwinderkaur4413
    @parwinderkaur4413 Год назад +1

    One of my favorite singers respected mam Ranjeet kaur ji

  • @KKumar-bo8hg
    @KKumar-bo8hg 2 года назад

    I like biba ranjeet'sj old all songs, I like from 55 years( Mai bali, village Tuto mazara) Hoshiarpur. My today age is65. Thanks🙏🙏🙏 Prime Asia.

  • @sarabjitkaur9894
    @sarabjitkaur9894 4 года назад +3

    Best Punjabi female singer with most beautiful face and nightingale voice. Evergreen singer.

  • @ag487
    @ag487 6 лет назад +17

    bahut vadhia voice ji ranjit kaur di..mai bachpan to ajj tak ranjit kaur dei song sun da aa

  • @AngrejSingh-xl3xc
    @AngrejSingh-xl3xc 2 года назад

    ਬੀਬਾ ਰਣਜੀਤ ਕੌਰ ਜੀ ਦੀ ਸਦੀਕ ਜੀ ਦੇ ਨਾਲ ਬਹੁਤ ਹੀ ਵਧੀਆ ਜੋੜੀ ਬਣੀ ਸੀ ਏਨਾ ਚਿਰ ਕਿਸੇ ਦੀ ਨਹੀਂ ਨਿਬੀ ਹੋਣੀ

  • @advocatesandeep4294
    @advocatesandeep4294 6 лет назад +44

    ਭੈਣ ਜੀ ਤੁਹਾਡੇ ਗਾਣੇ ਅੱਜ ਵੀ ਚਲਦੇ ਆ ਅੱਜ ਕੱਲ ਦੇ ਕਲਾਕਾਰ ਜੇ ਦਸ ਦਿਨ ਗਾਣਾ ਨਾ ਕੱਢਣ ਤਾਂ ਲੋਕ ਭੁੱਲ ਜਾਂਦੇ ਹਨ।
    ਤੁਹਾਡੇ ਗਾਣੇ ਸਦਾਬਹਾਰ ਨੇ ਰਾਹਿੰਦੀ ਦੁਨੀਆਂ ਤੱਕ ਰਹਿਣਗੇ ਵੀ।।

  • @B_R_A_R
    @B_R_A_R 6 лет назад +42

    22 ਅੱਜ ਤਾਂ ਸਿਰਾਂ ਲਾਤਾ 👌👌👌 ਦਿੱਲ ਦੀਆਂ ਮੁਰਾਦਾ ਪੂਰੀਆਂ ਕਰਤੀਆ👌👌👌

  • @jagsidhu1
    @jagsidhu1 6 лет назад +7

    very nice i love Ranjit kaur forever

  • @ਜਗਦੇਵਸਿੰਘਬੱਛੋਆਣਾ

    ਬਹੁਤ ਵਧੀਆ ੲੲਇੰਟਰਬਿਓ ਧੰਨਵਾਦ

  • @amangrewal2235
    @amangrewal2235 4 года назад +1

    puranay punjabi singers bout simple jameen nall jhuday hoye si tey apne app nu ek aam insan samag de si....Waheguru ji mata Ranjit kaur ji nu hamesha tandrust tey kush rakhay.......

  • @KKumar-bo8hg
    @KKumar-bo8hg 2 года назад

    Aaj da program bibi ranjit j nal bahut changa lgya j. Ithankful sh Tehna sahib& biba sindh j da

  • @YAARMALANG
    @YAARMALANG 6 лет назад +15

    ਅਜਿਹੀਆਂ ਸਖਸ਼ੀਅਤਆ ਦੀ ਬਹੁਤ ਜਰੂਰਤ ਆ ਅੱਜ ਦੇ ਦੌਰ ਵਿੱਚ ਬੀਬਾ ਰਣਜੀਤ ਕੌਰ ਦੀਆ ਗੱਲਾਂ ਸੁਣਨ ਨੂੰ ਮਿਲੀਆਂ ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਜੀ

  • @honeygill8556
    @honeygill8556 6 лет назад +25

    ਬਹੁਤ ਚੰਗਾ ਸੁਨਿਹਾ ਦਿੱਤਾ ਅੱਜ ਦੇ ਗਾਇਕਾ ਨੁੰ।ਰਣਜੀਤ ਜੀ ਪਰਮਾਤਮਾ ਤੁਹਾਨੁੰ ਚੜਦੀ ਕਲਾ ਚ ਰੱਖੈ।

  • @JaswinderButtar-oq2tg
    @JaswinderButtar-oq2tg 6 месяцев назад

    Ranjit ji, today I had listen your 12 solo songs and Sadique ji were playing Tumbi and he was delivering introduction. Kia baat ha ji.
    Ranjit ji, you are not only great artist you are a great and positive human being. You never criticize to any artist. You give good feedback to everyone. God bless you and provide good health. ❤❤❤❤❤❤❤

  • @kewalkrishan7673
    @kewalkrishan7673 3 года назад

    ਟਹਿਣਾ ਸਾਹਿਬ ਅਤੇ ਬੀਬੀ ਹਰਮਨ ਜੀ ਦਾ ਧੰਨਵਾਦ ਬੀਬੀ ਰਣਜੀਤ ਕੌਰ ਜੀ ਨੇ ਵੀ ਬੜੇ ਵਧੀਆ ਅੰਦਾਜ਼ ਵਿਚ ਸੱਚੀ ਇੰਟਰਵਿਊ ਦਿੱਤੀ ਕੋਈ ਫੁਕਰੀ ਨਹੀਂ ਮਾਰੀ ਬੀਬੀ ਜੀ ਦਾ ਆਖਰੀ ਗੀਤ ਤਾਂ ਮੈਂ 100 ਦਾ ਨੋਟ ਹੀ ਸੁਣਿਆ ਹੈ ਸ਼ਾਇਦ ਉਸ ਦਾ ਇਹ ਗੀਤ ਹੀ ਆਖਰੀ ਹੋਵੇ

  • @GurmeetSingh-tf8wc
    @GurmeetSingh-tf8wc 5 лет назад +3

    Ranjit Kaur ji your songs still listened in all over the world by Punjabis

  • @harjindertoor5371
    @harjindertoor5371 6 лет назад +6

    Ranjit kaur ji di sifth karn lai shbad ni labde....ajj vi sare geet taze lagde ne..rab lami umar bakshe ehna nu..

  • @jagtargill7098
    @jagtargill7098 4 года назад +3

    ਭੈਣ ਜੀ ਦੀਆਂ ਅੱਖਾਂ ਵਿੱਚ ਹੰਜੂ ਦੇਖ ਕੇ ..ਮਨ ਬਹੁਤ ਦੁਖੀ ਤੇ ਉਦਾਸ ਹੋਇਆ। ਬਹੁਤ ਈ ਭੋਲੀਆਂ ਭਾਲੀਆਂ ਗੱਲਾਂ ਕਰਦੇ ਨੇ।ਮਨ ਦੇ ਸਾਫ਼ ਨੇ।।
    ਰੱਬ ਅੱਗੇ ਇਹੀ ਅਰਦਾਸ ਹੈ ਕਿ ਬਾਕੀ ਦੀ ਰਹਿੰਦੀ ਜ਼ਿੰਦਗੀ ਤੱਕ..ਇਹ ਦਿਲੋਂ ਖ਼ੁਸ਼ ਰਹਿਣ.. ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਤੁਰਸ਼ੀ ...ਨਾ ਆਵੇ...
    ਭੈਣ ਜੀ ਰੱਬ ਤੁਹਾਨੂੰ ਸਦਾ ਖੁਸ਼ ਰੱਖੇ.. ਲੰਬੀਆਂ ਉਮਰਾਂ ਬਖਸ਼ੇ...

  • @harmeshsingh4085
    @harmeshsingh4085 2 года назад

    ਬਹੁਤ ਹੀ ਖੂਬਸੂਰਤ ਇੰਟਰਵਿਊ

  • @baljitcheema3829
    @baljitcheema3829 6 лет назад +36

    How sweet....what a innocence in her nature...😊

  • @mannubrar8138
    @mannubrar8138 2 года назад

    Mein ena nu bahut jayada ta nhi suneya....but jinna suneya hai bahut kamaal de singer hai...biba Ranjeet Kaur ji🙏....galaan wich jo saadgi hai .bahut kamaal hai .....waah....bahut khushi hoi interview dekh k ..

  • @balwindersinghkalsi360
    @balwindersinghkalsi360 4 года назад +5

    Thanks to Really innocent legendary singer (Ranjit Kaur ji )proud of our Punjab

  • @arshdeep8914
    @arshdeep8914 3 года назад +1

    ❤️🙏🙏🙏 ਬੀਬੀ ਰਣਜੀਤ ਕੌਰ ਜੀ ❤️🙏🙏🙏

  • @jaswinder257
    @jaswinder257 3 года назад

    ਮੈਨੂੰ ਵੀ ਬੱਗੀੀ ਤੀਤਰੀ ਗਾਣਾ ਬੁਹਤ ਪਸੰਦ ਹੈ ਮੇਰੇ ਪਿੰਡ ਪੇਕੇ ਕਪੂਰੇ ਖਾੜਾ ਲਾਈਆ ਸੀ ਰਣਜੀਤ ਕੋਰ ਜੀ

  • @Sonasandhu-gx7vo
    @Sonasandhu-gx7vo 4 года назад +2

    ਮੈ ਤਾ 100 ਵਿੱਚੋਂ 101 ਨੰਬਰ ਦੇਦਾ ਦਰਵੇਸ਼ ਗਾਇਕਾ ਨੂੰ

  • @baghali1940
    @baghali1940 4 года назад +3

    Madam Ranjeet kour ji you are great singer, we still love you as a great Punjabi singer

  • @sohansinghgill9088
    @sohansinghgill9088 3 года назад +4

    Very talented, strong personality.

  • @rajwantkaur1408
    @rajwantkaur1408 3 года назад +1

    Old is gold god bless you big sister ji 🙏🙏🙏🙏🙏🙏🙏🙏🙏🙏

  • @laddisingh2839
    @laddisingh2839 6 лет назад +22

    ਅੱਜ ਵੀ ਦੁਬਈ ਦਿਆਂ ਗੱਡੀਆਂ ਚੇ ਚਲਦੇ ਗਾਣੇਂ

  • @pawanjitsingh5435
    @pawanjitsingh5435 4 года назад +7

    Soo sweet our legend ranjit kaur ji ,god bless u forever

  • @DarshanSingh-iw2od
    @DarshanSingh-iw2od 4 года назад +3

    ਮਾਨ ਯੋਗ ਰਣਜੀਤ ਕੌਰ ਜੀ ਤੁਸੀਂ ਕਨੇਡਾ ਵਿੱਚ ਅਮਰੀਕਾ ਵਿੱਚ ਸਾਰੀ ਦੁਨੀਆਂ ਵਿੱਚ ਸਭ ਟਰਾਲਿਆਂ ਵਿੱਚ, ਘਰਾਂ ਵਿਚ ਅੱਜ ਵੀ ਗਾਣਿਆਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹੋ ( ਕੂੰਮਕਲਾਂ)

  • @bawasinghmahrok7838
    @bawasinghmahrok7838 2 года назад +1

    ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਭਰਯਾ ਜੀਵਨ ਬਖਸ਼ਣ ਜੀ।

  • @SatishKumar-qs8qk
    @SatishKumar-qs8qk 4 года назад +8

    Ranjit Kaur ji, so simple and so graceful. Sounds like an affectionate family member. May she live long!

  • @VickySingh-qz8lq
    @VickySingh-qz8lq 6 лет назад +6

    ਅੱਜ ਵੀ ੲਿਹਨਾਂ ਦੇ ਗੀਤ ਸਾਂਭ ਕੇ ਬੈਠੇ ਅਾਂ

  • @pbx0325
    @pbx0325 6 лет назад +9

    ਬਹੁਤ ਸੋਹਣਾ ਇੰਟਰਵਿਉ legend singer

  • @JaspalSingh-fo9hh
    @JaspalSingh-fo9hh 4 года назад +3

    Very nice interview 👌👍love you 🙏🙏

  • @davindersingh-89
    @davindersingh-89 6 лет назад +26

    ਟਹਿਣਾ ਸਾਹਿਬ , ਹਰਮਨ ਜੀ ਜੀਓ ।ਬੀਬਾ ਜੀ ਤਾਂ ਹੈ ਈ ਰੂਹਦਾਰੀ ਵਾਲੀ ਅਵਾਜ ਨੇ

  • @MohdJamil-kp8ih
    @MohdJamil-kp8ih 5 лет назад +8

    For This interview- old is gold, Govt should pay pension to old recognized/ renowned artist like Ranjit kaur

    • @harinderkaur5296
      @harinderkaur5296 3 года назад +1

      Very nice interview with Ranjit kaur nice voice.

  • @gurdipram5242
    @gurdipram5242 3 года назад

    ਹੁਣ ਤਾ ਰਣਜੀਤ ਕੌਰ ਜੀ ਵਰਗੀ ਤਾ ਬਹੁਤ ਮੁਸ਼ਕਿਲ ਹੈ ਬਹੁਤ ਹੀ ਸਮਾ ਬਦਲ ਗਿਆ ਹੈ

  • @ramamsandhu3143
    @ramamsandhu3143 3 года назад

    Kahli gohrri hinakdi top song si Bibi ji da

  • @surjitkang6844
    @surjitkang6844 6 лет назад +15

    She was a queen singer of our time, their duet songs were on top of any single or pair singers. Salute to Ranjit Kaur ji.

  • @SukhchainSingh-ee3ij
    @SukhchainSingh-ee3ij 3 года назад +4

    Super star singar 🙏 waheguru ji mehar Kare GA 🌹💯

  • @skfarm05
    @skfarm05 6 лет назад +7

    ranjit kaur ji god bless you

  • @RameshKumar-py9oh
    @RameshKumar-py9oh 3 года назад

    ਰੱਬ। ਦੀ। ਰੂਹ। ਏ। ਆਵਾਜ। ਬੀਬਾ। ਰਣਜੀਤ। ਕੋਰ। ਉਰਫ। ਕੋਈਲ

  • @gurutegricenangal
    @gurutegricenangal 6 лет назад +1

    ranjit kaur ji bahut badhia kalakar han , main ena nu us wele dekhea see jad lokan di bheerh ena nu dekhn lai tarsdi hundi see ...

  • @AmanpreetSingh-jf9rg
    @AmanpreetSingh-jf9rg 4 года назад +1

    Ranjit kaur g bhut vdia singer a mere favourite a great singer koi jwab ni ehna da

  • @harvindersekhon8424
    @harvindersekhon8424 3 года назад +2

    Very nice interview. God bless u ranjit kaur ji

  • @deepakteja686
    @deepakteja686 6 лет назад +12

    ਸ਼ਾਬਾਸ਼ ਟਹਿਣਾ ਸਾਹਿਬ, ਮੁਲਾਕਾਤ ਬਹੁਤ ਵਧੀਆ ਲੱਗੀ।

  • @princesingla6146
    @princesingla6146 6 лет назад +6

    ਬਹੂਤ ਵਧੀਅਾ ਜੀ

  • @satwantbilling4521
    @satwantbilling4521 6 лет назад +16

    ਕਿਅਾ ਬਾਤਾਂ ਨੇ ਜੀ ਰਣਜੀਤ ਕੌਰ ਜੀ ਦੀਅਾਂ ਬਹੁਤ ਵਧੀਅਾ ਪ੍ੋਗਰਾਮ ਟਹਿਣਾ ਜੀ

  • @gurmitsingh5106
    @gurmitsingh5106 6 лет назад +53

    ਰਣਜੀਤ ਕੌਰ ਜੀ ਥੋੜਾ ਸੰਕੋਚ ਕਰਕੇ ਗਾ ਰਹੇ ਹਨ, ਤੁਸੀ ਚਿੰਤਾ ਨਾ ਕਰੋ ਮੈਡਮ ਜੀ ਲੋਕ ਤੁਹਾਡੇ ਗੀਤਾਂ ਦੇ ਤੇ ਤੁਹਾਡੇ ਦੀਵਾਨੇ ਨੇ ,ਤੁਸੀ ਕੁਝ ਵੀ ਸੁਣਾਉਗੇ ਲੋਕਾਂ ਨੂੰ ਚੰਗਾ ਹੀ ਲਗੇਗਾ।
    ਰੱਬ ਤੁਹਾਨੂੰ ਰਾਜੀ ਰੱਖੇ।

  • @vikramjeetsingh3297
    @vikramjeetsingh3297 3 года назад

    DidiRanjeetKaorJiNuSalout🙏🙏🙏🙏🙏🙏

  • @mukhtiarsingh6334
    @mukhtiarsingh6334 4 года назад +2

    To-day I watch interview with my favourite singer Biba Ranjeet kour ji
    Thx prime Asia tv

  • @ਮਾਨਮਾਨ-ਵ7ਲ
    @ਮਾਨਮਾਨ-ਵ7ਲ 6 лет назад +3

    Bahut hasa aya
    Mja v bahut
    Tehna sahb
    Tenks

  • @Baljitkaur-jd2ph
    @Baljitkaur-jd2ph 6 лет назад +3

    Bohat hi wadheya interview. Kiti..mann karda vaar2 galan suno
    Ranjit kaur ji wadheya singer ta.hai hi..insan v bohat.wadheya ne....uou r.still very beautiful ..nd beautiful awaj v..god bless you...bibi g..

  • @kewalkrishan7673
    @kewalkrishan7673 3 года назад +1

    ਰਣਜੀਤ ਕੌਰ ਜੀ ਤੁਹਾਡੇ ਸਾਰੇ ਗੀਤ ਹੀ ਸਦਾ ਬਹਾਰ ਹਨ ਬਾਬੂ ਸਿੰਘ ਮਾਨ ਤੇ ਸਦੀਕ ਸਾਹਿਬ ਰਲ ਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ਗੀਤ ਤੇ ਅੈਕਟਿੰਗ ਵਧੀਆ ਹੁੰਦੀ ਸੀ ਖਾਸ ਕਰਕੇ ਮਲਕੀ ਖੂਹ ਤੇ ਭਰਦੀ ਸੀ ਪਾਈ ਪਾਣੀ ਅੱਜ ਵੀ ਤੁਹਾਡੀ ਜੋੜੀ ਦੇ ਗੀਤਟਰੈਕਟਰਾਂ ਤੇ ਆਮ ਹੀ ਚਲਦੇ ਹਨ ਮਾਹੀ ਵੇ ਮਾਹੀ ਮੈਂ ਨੂੰ ਭੰਗ ਚੜਗੀ ਲਾਹਕੇ ਲੈ ਗਿਆ ਦਿਉਰ ਕਚਰਾ ਨੀ ਮੈਂ ਲੈਣ ਮੁਕਲਾਵਾ ਤੇਰਾ ਆ ਇ ਆ ਬੱਲੀਏ ਜੇ ਤੂੰ ਸਨਿਆਰੇ ਕੋਲੋਂ ਨੱਤੀਆਂ ਘੜਾਉਣੀਆਂ ਨਹੀਂ ਮੁੰਦਰੀ ਵਿੱਚ ਨਗ ਘੜਵਾ ਦੇ ਹਾਣੀਆ ਤੁਹਾਡੇ ਇਹ ਸ਼ੁਰੂਆਤੀ ਗੀਤ ਸਨ ਮੈਨੂੰ ਪੂਰੀ ਸੁਰਤ ਹੈ ਸਾਡੇ ਪਿੰਡ ਸਰਕਾਰੀ ਹਾਈ ਸਕੂਲ ਮਹਿਮਾਸਰਜਾ ਜਿਲਾ ਬਠਿੰਡਾ ਵਿਖੇ ਟੂਰਨਾਮੈਂਟ ਸਨ ਤੇ ਸਦੀਕ ਸਾਹਿਬ ਅਤੇ ਤੁਹਾਡਾ ਪਰੋਗਰਾਮ ਸੀ ਅਤੇ ਉਸ ਵਕਤ ਆਪ ਦੀ ਉਮਰ 18 ਸਾਲ ਦੇ ਲਗਭਗ ਹੋਵੇਗੀ ਭਾਂਵੇ ਮੈਂ ਵੀ ਮਸਾਂ 12ਜਾਂ13 ਸਾਲ ਦਾ ਹੀ ਹੋਵਾਂਗਾ ਮੈਨੂੰ ਪੂਰੀ ਜੱਜ ਮੈਂਟ ਤਾਂ ਨਹੀਂ ਪਰ ਤੁਹਾਡੇ ਪ੍ਰੋਗਰਾਮ ਵਿੱਚ ਇਕੱਠ ਬੇਹਿਸਾਬ ਸੀ ਅਤੇ ਲੋਕ 20 ਕਿਲੋਮੀਟਰ ਦੇ ਘੇਰੇ ਦੇ ਪਿੰਡਾਂਵਿੱਚੋ ਆ ਏ ਸਨ ਕਲਾਕਾਰ ਸਾਰੇ ਹੀ ਵਧੀਆ ਹੁੰਦੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੀ ਮੰਗ ਅਨੁਸਾਰ ਪਰੋਸਣਾ ਪੈਂਦਾ ਹੈ ਪਰ ਉਸਤਾਦ ਯਮਲਾ ਜੀ ਤੂੰਬੀ ਦਾ ਬਾਦਸ਼ਾਹ ਗੁਰਦਾਸ ਮਾਨ ਅਤੇ ਸਦੀਕ ਸਾਹਿਬ ਅਤੇ ਬੀਬੀ ਰਣਜੀਤ ਕੌਰ ਦੇ ਗੀਤ ਸਦਾ ਬਹਾਰ ਰਹਿਣਗੇ ਕਿਉਂਕਿ ਬਾਬੂ ਸਿੰਘ ਮਾਨ ਨੇ ਵੀ ਲੋਕਾਂ ਦੀ ਨਬਜ਼ ਨੂੰ ਨੇੜੇ ਤੋਂ ਪਛਾਣ ਕੇ ਹੀ ਗੀਤ ਲਿਖੇ ਸਨ ਜੋ ਕਿ ਸ਼ੁੱਧ ਪੰਜਾਬੀ ਖਾਸ ਕਰਕੇ ਮਲਵ ਈ ਬੋਲੀ ਵਿੱਚ ਸਨ

  • @ksdd5586
    @ksdd5586 3 года назад +2

    Old is always gold.

  • @surjeetuppal1466
    @surjeetuppal1466 2 года назад

    M 1975 to is jori nu vekh riha ha m rojana is jori de feet Sunda ha I am fan Mohmd sadiq and Ranjitkaur good wishes

  • @satnambhullar_333
    @satnambhullar_333 6 лет назад +3

    Sukhjinder Kaur Bhullar from very nice interview ranjeet kaur and Muhammad said DE jori na loka da dila ta. 40 years Raj kita ajj ve soda dil karda tuhadi jori vakhn nu.

  • @vanshuvanshu7645
    @vanshuvanshu7645 6 лет назад +14

    ਭੈਣ ਜੀ ਆਪ ਜੀ ਪੰਜਾਬੀ ਸੰਗੀਤ ਜਗਤ ਦੇ ਉਸ ਮੁਕਾਮ ਤੇ ਹੋ ਜੋ ਬਹੁਤ ਘੱਟ ਲੋਕਾੰ ਨੂੰ ਨਸੀਬ ਹੈ,,,ਪਰਮਾਤਮਾ ਆਪ ਨੂੰ ਹਮੇਸਾ ਚੜਦੀ ਕਲਾ ਚ ਰੱਖੇ,,,,

    • @gurdassingh1977
      @gurdassingh1977 2 года назад

      Very nice adakari gurdassingh Gosal dhadi

  • @shayarpaal3142
    @shayarpaal3142 6 лет назад +5

    bahut achaa episode tehna saab

  • @rajdes9524
    @rajdes9524 6 лет назад +15

    ਬਹੁਤ ਹੀ ਵਧੀਆ ਪ੍ਰੋਗਰਾਮ ਟਹਿਣਾ ਸਾਬ ਜੀ ਅਤੇ ਮੈਡਮ ਥਿੰਦ ਜੀ, ਖਿੱਚ ਲੈ ਚੁਬਾਰੇ ਵਿੱਚ ਬਾਂਹ ਫੜਕੇ,,,,।

  • @arslubana9157
    @arslubana9157 3 года назад

    ਬਹੁਤ ਵਧੀਅਾ ਕਲਾਕਾ ਜੀ ਬੀਬੀ ਰਣਜੀਤ ਕੋਰ ਜੌ ਬਹੁਤ ਬਹੁਤ ਧਨ ਵਾਦ ਜੀ ਇਸ ਜੋੜੀ ਨੂੰ ਬਹੁਤ ਸੁਨੀਅਾ ਜੀ 🙏👍👌🙏🙏🙏🙏🙏🙏🙏

  • @surindersingh1314
    @surindersingh1314 6 лет назад +5

    Bhut gane sune ne biba g de so nice

  • @gurteksingh8339
    @gurteksingh8339 2 года назад

    ਟੈਂ ਹੁਣਾਂ ਸਾਹਿਬ ਤੇ ਮੈਡਮ ਥਿੰਦ ਬਹੁਤ ਚੰਗੇ ਸੁਭਾਅ ਵਾਲੇ ਹਨ - ਖੁਸ ਰਹਿੰਦੇ ਹਨ ਤੇ ਸਾਨੂੰ ਵੀ ਖੁਸ ਕਰ ਦਿੰਦੇ ਹਨ ਠੇਠ ਪੰਜਾਬੀ ਚ ਗੱਲਾਂ ਕਰ ਕੇ ਸਦੀਕ ਵਾਂਗੂ ਇਹ ਜੋੜੀ ਨਾਂ ਕਿਤੇ ਟੁੱਟ ਜੇ ਕਿਉਂਕਿ ਇਹਨਾਂ ਨੂੰ ਵੀ ਲੋਕ ਸਦੀਕ ਰਣ ਜੀਤ ਕੌਰ ਵਾਂਗ ਸਤਿਕਾਰ ਦੇ ਰਹੇ ਹਨ

  • @jagsirsingh8912
    @jagsirsingh8912 5 лет назад +1

    ਟਹਿਣਾ ਜੀ ਤੁਸੀਂ ਗੱਲ ਬਹੁਤ ਤਰਕ ਨਾਲ ਕਰਦੇ ਹੋ ਮਨ ਇੱਕ ਦਮ ਸਹਿਮਤ ਹੋ ਜਾਂਦਾ ਜੀ

  • @harjapbrar7511
    @harjapbrar7511 5 лет назад +1

    ਰਬ ਲੰਬੀਆਂ ਉਮਰਾਂ ਬਖਸ਼ੇ ਰਣਜੀਤ ਜੀ ਨੂੰ

  • @trapboii4870
    @trapboii4870 6 лет назад +18

    Old is gold very nice interview

  • @ripansingh2153
    @ripansingh2153 4 года назад +1

    ਬਹੁਤ ਵਧੀਆ