Sukhwinder ji You always have good interviews to listen I am listening latest interviews Prof Manjit Singh ji He is out of track may be he is in under pressure, his comments doesn't make any since
Professor sahib is taking a wrong position about Jadhedar, according to manjit Singh give free hand to Badal jhundli, they have been doing a big damage to both institutions Akali dal and SGPC , so manjit Singh Ji do want that Badal jhundli is right
Sirs , the govt of the people,by the people and for the people is required to take care of people's grievances which is missing in the present Mankibatwala parbandh led by GUJARAT lobby where Modi is an example of adamant and oppressive management and administration...even dictators n foreign rulers do not conduct this way.The farmers agitation can conclude othetwise as it is good for economic stability of the Nation...
ruclips.net/video/INkXG_Mm6z4/видео.html
ਛੱਡਗੇ ਜਥੇਦਾਰ! ਕੱਢਤਾ ਜਲੂਸ ਬਾਦਲਾਂ ਦਾ? ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ। Jathedar Harpreet Singh | Badal
ਈ
ਸਰਦਾਰ ਸਾਹਿਬ ਬਾਦਲ ਟੋਲੇ ਨੇਟੋ ਦਸੰਬਰ ਦੇ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਤੋਂ ਬਾਅਦ 'ਪਣੇ ਨ ਨਲ "ਹੋਇਆ ਵਰਤਾਓ ਸੰਗਤ ਤੇ ਗੁਰੂ ਸਾਹਿਬ ਅੱਗੇ ਦੱਸਿਆ। ਧੰਨਵਾਦ
ਕੀ ਜਥੇਦਾਰ ਸਿਰਫ ਗਾਲ੍ਹਾਂ ਖਾਣ ਲਈ ਬਣੇ ਨੇ ਮੇਨ ਗੱਲ਼ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਸ਼ੁਰੂ ਹੁੰਦੀ ਹੈ
ਮਨਜੀਤ ਸਿੰਘ ਜੀ ਤੁਸੀ ਸਿਧੇ ਤੌਰ ਤੇ ਬਾਦਲ ਐਡ ਕੰਪਨੀ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਹੋ ਪੰਥ ਦੀ ਗੱਲ ਕਰੋ
ਮਨਜੀਤ ਜੀ ਬਾਦਲਾਂ ਦਾ ਪੱਖ ਪੂਰਦੇ ਲੱਗਦੇ ਨੇ । ਜਥੇਦਾਰ ਨੇ ਅਜੇ ਤੱਕ ਕੋਈ ਰਾਜਨੀਤੀ ਨਹੀਂ ਕੀਤੀ
ਗਲਤ ਲੈਵਲ ਕਿਉਂ ਲਾ ਰਹੇ ਹੋ । ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ
ਨੈਤਿਕ ਤੌਰ ਤੇ 2 ਦਸੰਬਰ ਤੱਕ ਵਰਕਿੰਗ ਕਮੇਟੀ ਬੁਲਾ ਕੇ ਅਸਤੀਫ਼ਾ ਮਨਜ਼ੂਰ ਕਰਨਾ ਚਾਹੀਦਾ ਸੀ
ਨੈਤਿਕਤਾ ਤਾਂ ਕਹਿੰਦੀ ਹੈ
ਬਾਦਲ ਜੁੰਡਲੀ ਤੇ ਢੀਂਡਸਾ ਚੰਦੂਮਾਜਰਾ ਜੁੰਡਲੀ ਸਿੱਖ ਪੰਥ ਨੂੰ ਅਗਵਾਈ ਦੇਣ ਦੇ ਯੋਗ ਨਹੀਂ।
ਇਨ੍ਹਾਂ ਨੂੰ ਰਾਜਨੀਤੀ ਤੋਂ ਪਾਸੇ ਹੋਣਾ ਚਾਹੀਦਾ।
ਬਿਲਕੁੱਲ ਨਹੀਂ
ਸਾਰੀ ਵੀਡੀਓ ਕਹਿਣਾ ਕਿਹੜੀ ਰਾਜਨੀਤੀ ਹੈ ?
ਉਹ ਸੱਚ ਕੀ ਹੈ ਝੂਠ ਕੀ ਹੈ ਗੱਲ ਇਹ ਹੈ ।
ਅੱਜ ਮਨਜੀਤ ਨੇ ਨਿਰਾਸ਼ ਹੀ ਕੀਤਾ
ਪ੍ਰੋਫੈਸਰ ਸਾਹਿਬ ਥੋੜਾ ਖਿਆਲ ਕਰੋ ਵਲਟੋਹਾ ਸਿੰਘ ਸਾਹਿਬ ਦੇ ਘਰ ਜਾ ਕੇ ਕਹਿੰਦਾ ਜੇ ਸੁਖਵੀਰ ਨੂੰ ਸਖਤ ਫੈਸਲਾ ਸੁਣਾਇਆ ਤਾਂ ਖੰਡਾ ਖਾੜਕੂ,ਪ੍ਰੀਸਦ ਦੀ ਗਲ ਕਰਦੇ ਸਮੇ ਛੇਵੇਂ ਗੁਰਾਂ ਨੂੰ ਵੀ ਯਾਦ ਕਰੋ ,ਧਰਮ ਸਿਆਸਤ ਮੀਰੀ ਪੀਰੀ ਹੈ
ਇਹ ਸਵਾਲ ਪੁਛਣ ਦਾ ਅਧਿਕਾਰ ਵਿਰਸੇ ਕੋਲ ਨਹੀਂ ਕਿ ਅਮਿਤ ਸ਼ਾਹ ਨਾਲ ਕੀ ਗਲ ਹੋਈ ਇਹ ਕੰਮ ਧਾਰਮਕ ਜਥੇਬੰਦੀਆਂ ਦਾ ਜਿਵੇਂ ਦਲ ਖਾਲਸਾ ਮੁਅੱਤਲ ਕੀਤੇ ਪੰਜ ਪਿਆਰੇ ਗੁਰਦਵਾਰਾ ਕਮੇਟੀਆਂ ਜਾ ਟਕਸਾਲਾ ਦਾ ਵੋਟਾਂ ਲੜਨ ਵਾਲਾ ਕੋਈ ਵੀ ਸਵਾਲ ਨਹੀਂ ਪੁਛ ਸਕਦਾ
ਸੁਖਵਿੰਦਰ ਜੀ pr ਸਾਹੇਬ ਤੋਂ ਅਕਾਲ ਤਖ਼ਤ ਤੋਂ ਮੀਰੀ ਪੀੜੀ ਦੇ ਕੀ ਮਾਇਨੇ ਨੇ ਵਾਰੇ ਪੁਛਿਓ ।
ਮਨਜੀਤ ਸਿੰਘ ਕੀ ਜਥੇਦਾਰ ਬਾਦਲ ਪਰਿਵਾਰ ਦੀਆਂ ਤੇ ਉਹਨਾਂ ਦੇ ਚਰਚਿਆਂ ਪ੍ਰਤੀ ਹੀ ਜੁਆਬ ਹਨ।
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🌹🌹🌹🌹❤️❤️❤️❤️
ਭਾਈ ਕੁਝ ਵੀ ਕਹੋ ਪਰ ਸਾਡੇ ਸਿਰਮੌਰ ਸੰਸਥਾ ਦੇ ਆਗੂਆਂ ਚ ਨਿਮਰਤਾ, ਮਿਠਾਸ, ਸਹਿਣ਼ੀਲਤਾ, ਦਯਾ ਭਾਵਨਾ ਦੀ ਘਾਟ ਨਜ਼ਰ ਆ ਰਹੀ ਹੈ
ਸਿਖਾਂ ਨੂੰ ਸਾਡਾ ਸਵਧਾਨ ਨਹੀਂ ਕਹਿਣਾ ਚਾਹੀਦਾ
ਪਰੋਫੈਸਰ ਸਾਹਿਬ ਬੀ - ਜੇ - ਪੀ ਨਾਲ ਗੱੱਲ ਕਰਨਾ ਕੀ ਪਾਪ ਹੈ? ਬੀ ਜੇ ਪੀ ਨਾਲ ਰਲ ਕੇ ਪੰਜਾਬ ਕੀ ਬਾਾਦਲਾਂ ਨੇ ਨਹੀਂ ਡੋਬਿਆ? ਪੂਰੀ ਬੀ - ਡੀ - ਓ ਰੀਲੀਜ਼ ਕਿਉ ਨਹੀ ਆਖ ਰਹੇ? 😊
Jugraj SINGH Gill. Press Reporter USA
Prof. Manjit you are wrong
Sir you not see full video you don't know situation
ਇਹ ਮਨਜੀਤ ਸਿੰਘ ਵੀ ਬਾਦਲਾਂ ਦੀ ਬੋਲੀ ਬੋਲ ਰਿਹਾ ਹੈ। ਇਹ ਦੱਸੂ ਜਥੇਦਾਰ ਨੇ ਕਿਵੇਂ ਬੋਲਣਾ ਹੈ??
ਇੱਕ ਅਮਲੀ ਦੀ ਜੀ ਹਜ਼ੂਰੀ ਕਰਦੇ ਕਰਦੇ ਇਹ ਮੀਸਣੇ
ਜਥੇਦਾਰ ਦਾ ਰੁਤਬਾ ਹੀ ਭੁੱਲ ਗਏ ||
ਜਥੇਦਾਰ ਹਰਪ੍ਰੀਤ ਸਿੰਘ ਬਿਲਕੁਲ ਸਹੀ ਬੰਦਾ ਤੇ ਊਨਾ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ||
ਜਦੋ ੨ ਕਨਾਲ ਜਮੀਨ ਜਾ ਕੰਡਕਟਰ ਦੀ ਨੌਕਰੀ ਕਰਨ ਵਾਲੇ ੫੦੦- ੭੦੦ ਕਿਲੇ ਜਮੀਨ ਬਣਾ ਸਕਦੇ (ਹੋਰ ਬੜੇ ਹਨ )
ਉਦੋਂ ੧੦ ਸਾਲ ਸਰਕਾਰ ਬੀਜੇਪੀ ਨਾਲ ਮਿਲ ਕੇ ਬਣਦੀ ਰਹੀ ||
ਬੇਈਮਾਨ ਹੱਥ ਖੜ੍ਹੇ ਕਰਕੇ ਬਾਹਰ ਆਇਆ ||
DGP ਸੈਣੀ,ਇਜ਼ਹਾਰ ਆਲਮ ਵਰਗੇ ਵੱਡੇ ਔਹਦਿਆ ਤੇ ਲਗੇ ਤਾ
ਇਹ ਗੂੰਗਾ ਰਿਹਾ || ੨ ਕਨਾਲ ਤੋਂ ੫੦੦ ਕਿਲੇ ਕਿਵੇਂ ਬਣਦੇ ?
ਕੌਮ ਨਾਲ ਗਦਾਰੀ ਕਰਕੇ ਬੀਜੇਪੀ ਨਾਲ ਸਰਕਾਰ ਬਣਾਕੇ -ਮੰਤਰੀ ਬਣਕੇ ||
ਪੌਪ ਦੀ ਜਥੇਦਾਰ ਨਾਲ ਕੀ ਤੁਲਨਾ
Sukhwinder ji
You always have good interviews to listen
I am listening latest interviews Prof Manjit Singh ji
He is out of track may be he is in under pressure, his comments doesn't make any since
Pro clip no mukh rkh nuktachine kr riha
I can't listen him anymore I am going to stop listening in after 17 minutes
Professor sahib is taking a wrong position about Jadhedar, according to manjit Singh give free hand to Badal jhundli, they have been doing a big damage to both institutions Akali dal and SGPC , so manjit Singh Ji do want that Badal jhundli is right
Pehlan Babian da bera Gark te hun Jathedar da bera Gark Lok kithe Jan?????
Sukhbir 20 saal bjp nal nahu mass bne hoe si . Tenu manjit samjh hi nahi ,
Prof Sahib wrong
Bharhe da Tatu This Person
Sirs , the govt of the people,by the people and for the people is required to take care of people's grievances which is missing in the present Mankibatwala parbandh led by GUJARAT lobby where Modi is an example of adamant and oppressive management and administration...even dictators n foreign rulers do not conduct this way.The farmers agitation can conclude othetwise as it is good for economic stability of the Nation...
Pro. Sahib,
You are mixing two personalities
One , a poor employ ( Granthi ) and a jathedaar
Oh bhai manjite,,, eh sab Badal dallha karva riha. Badal di pardhangi bachon lai kde Dhami kde Valtoha. Jthedar ute chikkar sutt rhe aa. Siasat samjo bhai.
ਅਫਸੋਸ! ਬਾਕੀ ਜਥੇਦਾਰ ਕਿਓਂ ਨਹੀਂ ਬੋਲੇ ਜਦ ਇਹ ਗਾਲਾਂ ਕੱਢੀ ਜਾ ਰਿਹਾ ਸੀ?
ਜਥੇਦਾਰ ਰਣਜੀਤ ਸਿੰਘ ਤੇ ਇਹ ਜਥੇਦਾਰ ਦਾ ਕੀ ਮੁਕਾਬਲਾ ਹੈ ਇਸਨੂੰ ਹੁਣ ਘਰ ਬੈਠ ਜਾਣਾ ਚਾਹੀਦਾ ਹੈ
Prof sahib seems to have joined badal akali dal,his biased one side version vouches so . All his arguments are hopelessly illogical
Totally bakwas
ਬਿਲਕੁਲ ਠੀਕ ਹੋ ਪ੍ਰੋਫੈਸਰ ਸਾਹਿਬ! ਜਥੇਦਾਰ ਵਾਲੀ ਹੈਸੀਅਤ ਨਹੀਂ ਅਜਿਹੇ ਬੰਦੇ ਵਿੱਚ?