ਤਕਰਾਰ ਦੇ ਵਿਚਕਾਰ ਨਵਾਂ ਜਥੇਦਾਰ ? PULAANGHTV | LATEST |

Поделиться
HTML-код
  • Опубликовано: 20 дек 2024

Комментарии • 66

  • @balkaransidhu5334
    @balkaransidhu5334 День назад +18

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਧੀਆ ਕੰਮ ਰਹੇ ਹਨ

  • @sahibsinghcheema4151
    @sahibsinghcheema4151 День назад +6

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @KulwinderSidhu-m1x
    @KulwinderSidhu-m1x День назад +9

    ਜਮੀਨ ਨਾਲ ਜੁੜੇ ਪੱਤਰਕਾਰ ਹਮੀਰ ਸਿੰਘ ਜੀ ❤❤❤❤

  • @yadwinder.sekhon
    @yadwinder.sekhon День назад +6

    ਬਹੁਤ ਚੰਗੀ ਵਚਾਰ ਚਰਚਾ । ਭਾਰਤ ਦੇ ਗ੍ਰਹਿ ਮੰਤਰੀ ਨੂੰ ਜੇ ਡਾਕਟਰ ਭੀਮ ਰਾਉ ਅੰਬੇਦਕਰ ਜੀ ਦੇ ਨਾਮ ਤੇਂ ਐਨੀ ਨਫਰਤ ਹੈ ਤੇ ਰਾਮ ਭਗਤੀ ਚੰਗੀ ਲਗਦੀ ਹੈ ਤਾਂ ਅਸਤੀਫਾ ਦੇਕੇ ਕਿਸੇ ਮੰਦਰ ਦਾ ਪੁਜਾਰੀ ਬਣ ਜਾਣਾ ਚਾਹੀਦੈ ।

  • @jasmindersingh8535
    @jasmindersingh8535 День назад +8

    ਜਾਂਦੇ ਜਾਂਦੇ ਜਥੇਦਾਰਾਂ ਸਹਿਬ ਜੀਉ ਨੂੰ ਬੇਨਤੀ ਹੈ ਕਿ ਬਾਦਲਾਂ ਦੇ ਲੁਟੇਰਾ ਗੈਂਗ ਤੋ ਅਕਾਲੀ ਦਲ ਦਾ ਨਾਮ ਵਾਪਸ ਲੈਣ ਦਾ ਹੁਕਮਨਾਮਾ ਜਾਰੀ ਕਰ ਜਾਣ। ॥ਉਸ ਨੂੰ ਸੰਤਾਨ ਲੁਟੇਰਾ ਦਲ ਦਾ ਨਾਮ ਦਿੱਤਾ ਜਾਵੇ

  • @jasmindersingh8535
    @jasmindersingh8535 День назад +7

    ਉਲਟੇ ਜ਼ਮਾਨੇ ਆਏ ਰਾਜਨੀਤਕ ਲਟੇਰਾ ਗੈਂਗ ਕਿਰਤੀ ਕਿਸਾਨਾਂ ਨੂੰ ਸਮਝੇਗਾ ( ਮਤ ਦੇਵੇਗਾ)

  • @amriksinghamriksinghmandau5423
    @amriksinghamriksinghmandau5423 День назад +4

    ਧੰਨਵਾਦ ਜੀ ਸਰਦਾਰ ਹਮੀਰ ਸਿੰਘ ਜੀ ਤੁਸੀਂ ਮਜ਼ਦੂਰਾਂ ਦੇ ਹੱਕਾਂ ਦਾ ਪੱਖ ਰੱਖਿਆ ਜੀ

  • @CharanjitShergill-p6o
    @CharanjitShergill-p6o День назад +7

    ਹਮੀਰ ਸਿੰਘ ਜੀ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਹਟਾਉਣ ਨਾਲ ਸ਼੍ਰੋਮਣੀ ਕਮੇਟੀ ਤੇ ਬਾਦਲਾਂ ਲਈ ਵੱਡੀ ਮੁਸੀਬਤ ਖੜ੍ਹੀ ਕਰੇਗੀ

  • @mangalsinghkhosa4503
    @mangalsinghkhosa4503 День назад +2

    ਬਹੁਤ ਵਧੀਆ ਸੁਝਾਅ ਦਿੱਤੇ ਗਏ ਹਨ ਇਸ ਵਿਚਾਰ ਚਰਚਾ 'ਚ

  • @ਸ੍ਰਰਣਜੀਤਸਿੰਘਜੀ

    ਬਹੁਤ ਵਧੀਆ ਵਿਚਾਰ ਜੀ

  • @thindthind6700
    @thindthind6700 День назад +1

    ਸੁਖਬੀਰ ਨੂੰ ਸਾਰੇ ਤਖਤ ਸਾਹਿਬਾਨ ਦਾ ਆਪ ਹੀ ਜਥੇਦਾਰ ਬਣਕੇ ਬੈਠ ਜਾਣਾ ਚਾਹੀਦਾ ਫੇਰ ਆਪ ਹੀ ਆਪਣੇ ਬਾਰੇ ਸਾਰੇ ਫੈਸਲੇ ਕਰ ਲਿਆ ਕਰਨ

  • @jarnailsingh1731
    @jarnailsingh1731 День назад +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ।

  • @baljeetsingh5966
    @baljeetsingh5966 День назад +14

    ਬਾਦਲ ਨੇ ਲੀਡਰੀ ਨਹੀ ਛੱਡਣੀ ਜੋ ਮਰਜੀ ਹੋ ਜਾਵੇ ਗੋਲਕ ਛੱਡਣੀ ਬਹੁਤ ਔਖੀ ਹੈ

    • @HariSingh-o8u
      @HariSingh-o8u День назад +1

      ਅਕਾਲ ਤਖ਼ਤ ਤੇ ਜਾਣਾ ਤਾਂ ਇਕ ਫਾਰਮਿਲਟੀ ਸੀ।ਅਕਾਲ ਤਖ਼ਤ ਦੇ ਜਥੇਦਾਰ ਤਾਂ ਇਹਨਾਂ ਦੀ ਮੋਹਰ ਆ

    • @MewaSingh-q3f
      @MewaSingh-q3f День назад +1

      ਸਾਰਾ ਰੌਲ਼ਾ ਹੀ ਚੌਧਰ ਤੇ ਗੋਲਕ ਦਾ ਵਾਹਿਗੁਰੂ ਜੀ

  • @JarnailSingh-ud5kg
    @JarnailSingh-ud5kg День назад

    ਸਹੀ ਜਾਣਕਾਰੀ ਸਹੀ ਸੋਚ ।

  • @gurmukhsingh6126
    @gurmukhsingh6126 День назад +2

    ਰਣਜੀਤ ਸਿੰਘ ਗੌਹਰ ਜਥੇਦਾਰ ਵਾਸਤੇ ਬਿਲਕੁਲ ਤਿਆਰ ਹਨ ਜਿਹੜੇ ਬਾਦਲ ਲਾਣੇ ਮੁਤਾਬਿਕ ਚੱਲਣ ਵਾਲੇ ਹਨ

  • @gurdeepsidhu4216
    @gurdeepsidhu4216 День назад +3

    ਕਿਸਾਨ ,ਮਜਦੂਰ ਦੁਕਾਨਦਾਰ , ਰੇਹੜੀ ਫੜੀ ਵਾਲਿਆਂ, ਦੀ ਜਥੇਬੰਦੀਆਂ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋਣਾ ਸਮੇਂ ਦੀ ਵੱਡੀ ਮੰਗ ਹੈ। ਇਸ ਤੇ ਅਮਲ ਕਰਨਾ ਅਤਿ ਜਰੂਰੀ ਹੈ। ਧੰਨਵਾਦ।

  • @ajabsingh2610
    @ajabsingh2610 День назад

    ਹਮੀਰ ਸਿੰਘ ਜੀ ਧਾਮੀ ਆਪ ਦੋਸ਼ੀ ਹੈ ਉਹ ਕਿਵੇਂ ਮਤਾ ਪਾਸ ਕਰ ਰਿਹਾ ਹੈ ਪਹਿਲੇ ਧਾਮੀ ਨੂੰ ਕਢਿਆ ਜਾਵੇ

  • @malkitsidhu8098
    @malkitsidhu8098 День назад +4

    ਜ ਹਰਪ੍ਰੀਤ ਸਿੰਘ ਇਕ ਜੁਰਤ ਵਾਲਾ ਜਥੇਦਾਰ ਹੈ ਜੀ

  • @SurjitSingh-tp8im
    @SurjitSingh-tp8im День назад

    ਸ ਹਮੀਰ ਸਿੰਘ ਜੀ ਜੇ ਮੁੱਖ ਮੰਤਰੀ ਕਹਿੰਦੇ ਹਨ ਕੇ ਅਸੀਂ ਕਿਸਾਨ ਆਗੂਆਂ ਨੂੰ ਸਮਝਾ ਦਿਆਗੇ ਇਸ ਤੋਂ ਸਾਫ ਨਜ਼ਰ ਆ ਰਿਹਾ ਕੇ ਸਰਕਾਰ ਇਸ ਪਾਲਸੀ ਨੂੰ ਮੰਨ ਚੁੱਕੀ ਇਹ ਮੀਟਿੰਗ ਤਾਂ ਖਾਨਾ ਪੂਰਤੀ ਹੈ।

  • @piarasingh7405
    @piarasingh7405 День назад

    ਸ੍ਰ ਹਮੀਰ ਸਿੰਘ ਜੀ ਪਿੰਡਾਂ ਵਿੱਚ ਵੀ ਇਹੋ ਗੱਲ ਚਲਦੀ ਹੈ ਕਿ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਤਾਂ ਲਾਉਂਦੀਆਂ ਨੇ ਪਰ ਮਜ਼ਦੂਰਾਂ ਨੂੰ ਨਾਲ਼ ਲੈਕੇ ਨਹੀਂ ਚਲਦੀਆਂ। ਇਸ ਕਰਕੇ ਮਜ਼ਦੂਰਾਂ ਦਾ ਵੱਡਾ ਵਰਗ ਕਿਸਾਨਾਂ ਦੇ ਚੱਲਦੇ ਅੰਦੋਲਨਾਂ ਦਾ ਕਾਫ਼ੀ ਹੱਦ ਤਕ ਵਿਰੋਧ ਕਰਦਾ ਹੈ। ਤੇ ਇਸੇ ਕਰਕੇ ਖਿੱਝ ਵਿਚ ਮਜ਼ਦੂਰ ਵਰਗ ਭਾਜਪਾ ਦਾ ਗੁਣਗਾਨ ਕਰਦਾ ਹੈ। ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਕਿਸਾਨ ਜਥੇਬੰਦੀਆਂ ਨੂੰ ਪਤਾ ਹੁੰਦੇ ਹੋਏ ਵੀ ਇਨ੍ਹਾਂ ਮਜ਼ਦੂਰਾਂ ਵੱਲ ਧਿਆਨ ਕਿਉਂ ਨਹੀਂ ਦਿੰਦੀਆਂ। ਕੲੀ ਵਾਰ ਤਾਂ ਸਾਡੇ ਵਰਗਿਆਂ ਨੂੰ ਵੀ ਕਿਸੇ ਨਾਂ ਕਿਸੇ ਸੱਥ ਵਿੱਚ ਇਸ ਤਰ੍ਹਾਂ ਦੇ ਵਿਰੋਧਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਗੱਲਾਂ ਵੱਲ ਧਿਆਨ ਨਾਂ ਦਿੱਤਾ ਤਾਂ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਜਾਂ ਇਸ ਤਰਾਂ ਵੀ ਕਿਹਾ ਜਾ ਸਕਦਾ ਹੈ ਕਿ 27 ਵਿੱਚ ਭਾਜਪਾ ਦੀ ਸਹਿਮਤੀ ਤੋਂ ਬਿਨਾਂ ਸਰਕਾਰ ਨਹੀਂ ਬਣ ਸਕਦੀ। ਇਸ ਸਮੱਸਿਆਂ ਦੇ ਸਭ ਤੋਂ ਵੱਡੇ ਜ਼ਿੰਮੇਵਾਰ ਕਿਸਾਨ ਲੀਡਰ ਹੋਣਗੇ।

  • @karnailbains9993
    @karnailbains9993 День назад +1

    WaheGuru Sukhar he Veerji thanks for nice program

  • @sandhurasingh9470
    @sandhurasingh9470 День назад +1

    ਧੰਨਵਾਦ ਜੀ🙏

  • @raghbirsinghdhindsa3164
    @raghbirsinghdhindsa3164 День назад +1

    ਹਰਮੀਤ ਸਿੰਘ ਜੀ,ਤੁਸੀਂ ਮੌਜੂਦਾ ਹਾਲਾਤ ਤੇ ਵਧੀਆ ਵਿਚਾਰ ਦਿੱਤੇ ਹਨ।ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਸਟੈਂਡ ਦੀ ਪ੍ਰੋੜ੍ਹਤਾ ਕਰਦੇ ਹਾਂ

  • @bittumahay8195
    @bittumahay8195 День назад +1

    Very fair analysis

  • @gurdeepsinghofficial1961
    @gurdeepsinghofficial1961 День назад +1

    ਹਮੀਰ ਸਿੰਘ ਜੀ, ਅਕਾਲੀ ਦਲ ਦਾ ਫੈਸਲਾ ਪਹਿਲਾਂ ਵੀ ਸੰਗਤ ਨੇ ਕੀਤਾ ਸੀ ਅਤੇ ਅੱਗੋਂ ਵੀ ਸੰਗਤ ਫੈਸਲਾ ਕਰ ਦਵੇਗੀ। ਅਕਾਲੀ ਦਲ ਭਲਕ ਭਾਗੋਆਂ ਦਾ ਟੋਲਾ ਹੈ, ਇਹ ਭਾਈ ਲਾਲੋਆਂ ਦੀ ਕੋਈ ਗੱਲ ਨਹੀਂ ਸੁਣਨਗੇ।।।

  • @bhupindersinghmann5096
    @bhupindersinghmann5096 День назад +2

    ਕੌਮ ਦਾ ਬੇੜਾ ਗਰਕ ਕਰ ਦਿੱਤਾ ਇਨਾ ਅਖੌਤੀ ਅਕਾਲੀ ਲੀਡਰਾ ਨੇ

  • @indersivian1598
    @indersivian1598 День назад

    ਧਰਨੇ ਲਾਉਣ ਲਈ ਤਾਂ ਮਜ਼ਦੂਰ ਚਾਹੀਦੇ ਆ ਉਦਾਂ ਉਹਨਾਂ ਦੀ ਕੋਈ ਲੋੜ ਨਹੀਂ

  • @karmjitsingh2081
    @karmjitsingh2081 День назад +1

    ਸਤਿ ਸ੍ਰੀ ਅਕਾਲ

  • @harmeetsinghghumaan8601
    @harmeetsinghghumaan8601 День назад +1

    ❤se very tru welcome for healthy views mr hamir singh ji life is move on

  • @unitedpanjabi
    @unitedpanjabi День назад

    ਜੇ ਗਿਆਨੀ ਜੀ ਨੂੰ ਅੱਗੇ ਪਿੱਛੇ ਕੀਤਾ ਗਿਆ ਤਾਂ ਫਿਰ ਧਾਮੀ ਜੀ ਵੀ ਸੰਭਲ ਜਾਣ , ਬੀਬੀ ਜਗੀਰ ਕੌਰ ਜੀ ਵੀ ਤਿਆਰੀ ਚ ਆ

  • @Balwindersingh-oj2eb
    @Balwindersingh-oj2eb День назад +2

    ਸਤਿ ਸ੍ਰੀ ਅਕਾਲ ਜੀ

  • @maninderbandesha5476
    @maninderbandesha5476 День назад +1

    Nice sir ji.

  • @rajkumar-ft6ow
    @rajkumar-ft6ow День назад +2

    ਹਮੀਰ ਸਿੰਘ ਜੀ ਗੋਲਕ ਚੋਰ ਕੁਝ ਵੀ ਕਰ ਸਕਦੇ ਹਨ

  • @harbansbrar1946
    @harbansbrar1946 День назад

    ਜੇਕਰ ਗਿਆਨੀ ਹਰਪ੍ਰੀਤ ਸਿੰਘ ਦੀ ਅਹੁੱਦੇ ਤੋ ਛੁੱਟੀ ਕਰਤੀ ਤਾਂ ਸਮਝੋ ਗੱਲ ਨਿੱਖਰਕੇ ਸਾਹਮਣੇ ਆਜੂ ਤੇ ਬਾਦਲਾਂ ਦਾ ਬੇੜਾ ਗ਼ਰਕ ਹੋਜੂ ਜੇਕਰ ਅਜਿਹਾ ਹੁੰਦਾ ਤਾਂ ਅਕਾਲ ਪੁਰਖ ਬਾਦਲਾਂ ਦਾ ਬੇੜਾ ਗ਼ਰਕ ਇਸ ਜ਼ਰੀਏ ਕਰੂਗਾ ….

  • @Harmailsingh5125-1
    @Harmailsingh5125-1 День назад +1

    Excelent

  • @MehakPreet-g9g
    @MehakPreet-g9g День назад +1

  • @kuldipsinghgrover1306
    @kuldipsinghgrover1306 День назад +1

    Sat siri akal ha.mir si ngh ji

  • @harmanpreetvirk6724
    @harmanpreetvirk6724 День назад +1

    🙏🙏🙏🙏

  • @ujagardhaliwal1480
    @ujagardhaliwal1480 День назад +1

    ਹਮੀਰ ਸਿੰਘ ਪਜਾਬ ਦੇ ਅਸਲ ਮੁੱਦੇ ਤੇ ਗੱਲ ਕਰਨ ਲਈ ਹਿਮਤ ਕਰੋ ਹੁਣ .

  • @HarbansSingh-zs7vz
    @HarbansSingh-zs7vz День назад

    Good ji

  • @harindersingh6922
    @harindersingh6922 День назад +1

    Keep up the good work ji 👍 you guys way of presenting is very organic (easy to understand) thanks

  • @kanwaljitsingh3248
    @kanwaljitsingh3248 День назад

    ਪੰਜਾਬੀ ਦਾ ਕਿੰਨਾ ਵਧੀਆ ਅਖਾਣ ਹੈ ਪਰਨਾਲਾ ਉਥੇ ਦਾ ਉਥੇ

  • @indersivian1598
    @indersivian1598 День назад

    👍

  • @gamdoorsingh7975
    @gamdoorsingh7975 День назад

    🙏🙏🙏🙏🙏🙏🙏🙏

  • @manjitsinghmatharu
    @manjitsinghmatharu День назад

    🙏

  • @MewaSingh-q3f
    @MewaSingh-q3f День назад +1

    ਇਹ ਸਭ ਡਰਾਮਾ ਚੱਲ ਰਿਹਾ

  • @JattMediaਜੱਟਮੀਡੀਆ
    @JattMediaਜੱਟਮੀਡੀਆ День назад +2

    ਸੱਤ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਕਬੂਲ ਕਰਿਓ ਜੀ

  • @kanwaljitsingh3248
    @kanwaljitsingh3248 День назад

    🎉

  • @hardevsingh6545
    @hardevsingh6545 День назад +1

    Now Sikh jagat should think Sikh Matt Faith future while the Massand minded people are adamant to accept supremacy of Akal Takhat & order. We have got to much loss of spirituality.

  • @amarjitdhillon4636
    @amarjitdhillon4636 День назад +1

    ਜਾਗ ਪਿਆ ਇਨਕਲਾਬੀ ?

  • @Nanakpanthi
    @Nanakpanthi День назад +1

    Kise ne ta sheesh var te. Koi apna ahankar ni var sakeya.
    Panch pardhani di importance hun koi nahi, ik hi kabza nahi chadna chahnda.

  • @harbansbrar1946
    @harbansbrar1946 День назад

    ਬਾਦਲ ਟੱਬਰ ਨੇ ਅਕਾਲੀ ਦਲ ਤੇ ਐਸਜੀਪੀਸੀ ਤੇ ਅਤੇ ਸਾਰੀਆਂ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਕੇ ਸਭ ਨੂੰ ਐਨੇ ਨੀਵੇਂ ਪੱਧਰ ਤੇ ਲੈ ਆਦਾ ਸਿੱਖ ਕੌਮ ਨੂੰ ਇਨਾ ਸਭ ਨੂੰ ਸਿੱਖਰਾ ਤੇ ਲੈ ਜਾਣ ਲਈ ਬਹੁਤ ਹੀ ਜੌਖਮ ਚੱਕਣਾ ਪਉ ਤੇ ਬਾਦਲਾਂ ਨੇ ਇਨਾ ਸੰਸਥਾਵਾਂ ਚ ਰਸਸ ਦੀ ਦਖਲ ਅੰਦਾਜੀ ਐਨੀ ਕਰਵਾ ਦਿੱਤੀ ਕਿ ਸਿੱਖ ਕੌਮ ਚ ਹਿੰਦੂ ਰਵਾਇਤਾਂ ਦਾਖਲ ਕਰਤੀਆ ਤੇ ਸੰਸਥਾਵਾਂ ਚ ਨਕਲੀ ਸਿੱਖ ਕਾਬਜ਼ ਕਰਾਤੇ ਸਾਰਾ ਮਸਲਾ ਹੱਲ ਕਰਨ ਲਈ ਬਾਦਲ ਟੱਬਰ ਰੂਪੀ ਅਮਰਵੇਲ ਦਾ ਫਸਤਾ ਵੱਢਣਾ ਪਉ ਲੇਲੇ ਪੇਪੇ ਨਾਲ ਕੰਮ ਸੂਤ ਨੀ ਹੋਣਾ …..!!!!

  • @mithigill6529
    @mithigill6529 День назад +1

    Ki dhandariya daa naam ta nai je oh hoeya da punjab da jahaz dubb geya samjo

  • @James-Prinsep
    @James-Prinsep День назад

    ਪ੍ਰਵਾਸੀਆਂ ਨੂੰ ਕਣਕ, ਬਿਜਲੀ, ਮੋਦੀ ਕਾਰਡ ਬੰਦ ਕਰੋ ਪੰਜਾਬ ਚ

  • @jeetasingh9510
    @jeetasingh9510 День назад

    SGPC is headed by Badal family even today. Unless and until this control is with new team things are unlikely to improve.

  • @AmarjitSingh-lc8qx
    @AmarjitSingh-lc8qx День назад

    Is war agar badal tola kamyab ho janda hai tan akal takhat da rutba zero samajho naal hi jathedar raghbir singh vi kini ku takat rakhde han