'ਕੱਠੀਆਂ ਹੋਣਗੀਆਂ ਕਿਸਾਨ ਜਥੇਬੰਦੀਆਂ? NEWS THAT MATTERS

Поделиться
HTML-код
  • Опубликовано: 18 дек 2024

Комментарии • 10

  • @HarkrishanLal-f9r
    @HarkrishanLal-f9r Час назад +1

    Satshiree akal ji 🙏 🌷 ⚘️ 🌺 ❤️ 👌

  • @vikramjitsingh7710
    @vikramjitsingh7710 Час назад +1

    ਸਾਡੇ ਜਲੰਧਰ ਵਾਰਡ ਨੰਬਰ 12 ਬਡਿੰਗ ਵਿਚ ਅਕਾਲੀ ਔਹਦੇਦਾਰਾਂ ਨੇ ਕੋਈ ਉਮੀਦਵਾਰ ਹੀ ਖੜਾ ਨਹੀਂ ਕਿਤਾ ਸਿਰਫ ਹੋਰ ਪਾਰਟੀਆਂ ਨੂੰ ਸਪੋਰਟ ਕਿਤੀ ਜਾ ਰਹੀ. ਬੀਜੇਪੀ, ਕਾਂਗਰਸ, ਆਪ ਤੇ ਆਜ਼ਾਦ ਦਾ ਹੀ ਮੁਕਾਬਲਾ ਯਾ. ਅਕਾਲੀ ਦਲ ਆਪਣੇ ਉਮੀਦਵਾਰ ਨਾ ਖੜੇ ਕਰ ਗ਼ਲਤੀ ਕਿਤੀ ਜਾ ਰਹੀ. ਵਰਕਰ ਟੁੱਟ ਕੇ ਦੂਜਿਆਂ ਪਾਰਟੀਆਂ ਵਿਚ ਚੱਲੇ ਗਏ

  • @Madan_Mirpuria
    @Madan_Mirpuria 6 минут назад

    ਜੈ ਭੀਮ ਜੈ ਭਾਰਤ ਜੈ ਸੰਵਿਧਾਨ ❤❤❤❤❤❤❤

  • @JaswantSingh-du6yf
    @JaswantSingh-du6yf 25 минут назад

    ਉਹਨਾਂ ਵਾਸਤੇ ਡਾ: ਸਾਹਿਬ ਈਸ਼ਵਰ ਤੋ ਘਟ ਨਹੀਂ ਹੈ।

  • @vikramjitsingh7710
    @vikramjitsingh7710 Час назад +1

    ਤਖਤਾਂ ਦੀ ਜਗਾਹ ਕੌਮ ਵਿਚ ਬਹੁਤ ਉੱਚੀ ਯਾ ਪਰ ਏਨਾ ਤਖਤਾਂ ਤੇ ਬੇੜ੍ਹਨ ਵਾਲੇ ਭੀ ਤਾ ਇਨਸਾਨ ਹਿਆ. ਤੇ ਜੇ ਕੋਈ ਇਨਸਾਨ ਗ਼ਲਤੀ ਨਾ ਕਰੇ ਤਾ ਉਹ ਰਬ ਨਾ ਬਣ ਜਾਵੇ. ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਦੇ ਮੁਦੇ ਤੇ ਨਿਰਪੱਖ ਜਾਚ ਕਰਨੀ ਚਾਹੀਦੀ ਤੇ ਸਾਰਾ ਸੱਚ ਜੁੜ ਸੰਗਤ ਮੋਹਰੇ ਰੱਖਣਾ ਚਾਹੀਦਾ. ਵਾਰ ਵਾਰ ਜੇ ਕਿਸੇ ਤੇ ਇਲਜ਼ਾਮ ਲਾਗ ਰਹੇ ਕੁਛ ਤਾ ਗੱਲ ਹੋਊਗੀ. ਸੋਸ਼ਲ ਮੀਡਿਆ ਤੇ ਸਾਰੀ ਗੱਲ ਜਾਨ ਕੇ ਅਕਾਲੀ ਦਲ ਤੇ ਪਈ ਜਾ ਰਹੀ. ਬਿਨਾਂ ਇਹ ਸੋਚੇ ਏਨੀ ਸਜ਼ਾ ਬੁਗਤ ਕੇ ਦੁਬਾਰਾ ਅਕਾਲੀ ਦਲ ਵਾਲੇ ਗ਼ਲਤੀ ਨਹੀਂ ਕਰੂਗੇ. ਦਿੱਲੀ ਦੀਆ ਪਾਰਟੀਆਂ ਦਾ ਰੋੜਾ ਖੇਤਰੀ ਪਾਰਟੀ ਯਾ ਜੇ ਖੇਤਰੀ ਪਾਰਟੀ ਨਾ ਹੋਈ ਤਾ 3 ਖੇਤੀ ਕਾਨੂੰਨ ਵਰਗੇ ਫੈਸਲੇ ਸੋਖੇ ਲੇ ਹੋ ਜਾਣੇ

  • @surjitpremi5885
    @surjitpremi5885 Час назад

    Time to see if Jathedar Raghbir Singh can stay SANMUKH to Guru Hargobind Sahib ji. As a humble sikh pray to Satguru hi to save Panth.

  • @subasingh6660
    @subasingh6660 31 минуту назад

    Jhuth. Nu. Ena Parcharo. Ke. JHUTH. SACH Sabat. Ho. Jave. Vaheguru. Mehar. Kare

  • @LakhwinderSingh-n1l
    @LakhwinderSingh-n1l Час назад

    Sat shri Akaal Jasveer ji