Jathedar ਨੇ ਕੱਢੀਆਂ ਗੰਦੀਆਂ ਗਾਲ੍ਹਾਂ! ਵੀਡੀਓ ਆ ਗਈ ਸਾਹਮਣੇ | RANGLA PUNJAB RADIO & TV

Поделиться
HTML-код
  • Опубликовано: 20 дек 2024

Комментарии • 78

  • @harwindersinghbajwa9570
    @harwindersinghbajwa9570 День назад +20

    ਵਲਟੋਹਾ ਗੰਦਗੀ ਦਾ ਪ੍ਰਮਾਤਮਾ ਹੀ ਨਬੇੜਾ ਕਰਨਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @BALWINDERSINGH-sb7cv
    @BALWINDERSINGH-sb7cv 2 дня назад +16

    ਜੱਥੇਦਾਰਾਂ ਨਾਲ ਕੀਤੀ ਹਰ ਹੁਜੱਤ ਦਾ ਜਵਾਬ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇਣਗੇ । ਕੋਈ ਵੀ ਤਖ਼ਤ ਸਹਿਬਾਨ ਦੇ ਜਥੇਦਾਰਾਂ ਨਾਲ ਮੱਥਾ ਨਾ ਲਾਵੇ । ਬਹੁਤ ਭਿਆਨਕ ਸਜ਼ਾ ਮਿਲਦੀ ਹੈ । ਭਰਾਵੋ ਢਹਿ ਪਵੋ ਜੀ

  • @harwindersingh-jl9mg
    @harwindersingh-jl9mg 2 дня назад +14

    ਬਾਦਲ ਪਰਿਵਾਰ ਨੇ ਸਿੱਖੀ ਬੁਰਾ ਹਾਲ ਕਰ ਦਿੱਤਾ ਜੀ ਰੱਬ ਸਜ਼ਾ ਜਰੁਰ ਸਜ਼ਾ ਦੇਵੇ ਗਾ

  • @gurbindersingh3294
    @gurbindersingh3294 День назад +6

    ਜਥੇਦਾਰ ਬੱਬਰ ਸ਼ੇਰ ਵਾਂਗ ਗਰਜਦਾ
    Sikh have proud

  • @karpal_pannu_12
    @karpal_pannu_12 День назад +8

    🚩🚩 SINGH SAHIB BHAI HARPREET SINGH JE ZINDABAD ZINDABAD 🌹🌹🌹🌹🌹

  • @baldevsinghgill6557
    @baldevsinghgill6557 День назад +5

    ਇਹ ਕਮੀਨਗੀਆਂ ਦਾ ਰੱਬ ਹੀ ਲੇਖਾ ਲਵੇਗਾ ਜੀ

  • @chananrayat7267
    @chananrayat7267 День назад +2

    Harpreet ji, SGPC de president de capable aa ji. People of Punjab love Jathedar Harpreet ji. "Rangrete Guru ke Bete." Waheguru ji.

  • @gurjeetnagra1104
    @gurjeetnagra1104 День назад +3

    ਜਥੇਦਾਰ ਜੀ ਗਾਲਾ ਕਡਣ ਵਾਸਤੇ ਥੋੜਾ ਰੱਖੇ ਨੇ .ਜੇ ਜਥੇਦਾਰ ਹੀ ਗਾਲਾ ਕਡਣ ਗੇ ਫਿਰ ਸਾਡੇ ਬੱਚੇ ਕੀ ਸਿਖਣ ਗੇ

  • @SukhdevVirk-p8m
    @SukhdevVirk-p8m 2 дня назад +4

    ਕਮਾਲ ਹੋ ਗਈ
    ਹੁਣ ਅਸਤੀਫ਼ਿਆਂ
    ਨੂੰ ਵੀ ਕੁਰਬਾਨੀ
    ਕਹਿਣ ਲੱਗ ਗਏ
    ਹੁਣ ਕੌਮ ਦਾ ਗੁਰੂ ਹੀ ਰਾਖਾ

  • @SukhrajSingh-f1r
    @SukhrajSingh-f1r 13 часов назад

    ਸੋਨੂੰ ਕੀ ਹੱਕ ਐ. ਕਿਸੇ ਤੇ ਉਂਗਲ ਉਠਾਓ. ਗਲਤ ਗੱਲ ਐ

  • @darshansingh-bn1pp
    @darshansingh-bn1pp 9 часов назад

    ਜੱਥੇਦਾਰ ਹਰਪ੍‍ੀਤ ਸਿੰਘ ਨੇ ਸਾਰੇ ਅੱਗੇ ਲਾੲੇ ਅਾ

  • @paramjitkaur1064
    @paramjitkaur1064 День назад +1

    ਵਾਹਿਗੁਰੂ ਇਨਸਾਫ਼ ਜਰੂਰ ਕਰੇਗਾ

  • @jagtarsingh3551
    @jagtarsingh3551 День назад +2

    Very good job

  • @Ooooo-m9n
    @Ooooo-m9n День назад +2

    ਬਿਆਬਦੀਆਂ ਵਾਲਿਆਂ ਵੀਡੀਓ ਵਾਇਰਲ ਕਿਉਂ ਨਹੀਂ ਹੁੰਦੀਆਂ

  • @BindaSingh-xi5ir
    @BindaSingh-xi5ir День назад +1

    ਬਸ ਲੋਕ. ਤਾਂ ਬਾਦਲ. ਬਾਦਲ. ਕਰੀ. ਜਾਂਦੇ ਹੋਰ ਕੋਈ ਜਿੱਠਾ. ਮਰਜੀ ਗੁਨਾਹ ਕਰ. ਲਵੇ ਪਰ ਲੋਕ. ਬਾਦਲ. ਬਾਦਲ. ਬਾਦਲਾਂ ਨੂੰ ਰੱਬ. ਨੇ ਸਜਾ ਦੇਤੀ

  • @gurpejsingh5784
    @gurpejsingh5784 22 часа назад

    ਇਕ ਉਹ ਅਪਰਾਧੀ ਜਿਨ੍ਹਾਂ ਦੇ ਮਰਨ ਤੋਂ ਬਾਦ ਅਵਾਰਡ Award ਫਕਰੇ ਕੌਮ ਵਾਪਸ ਲੈ ਜਾਂਦੇ ਹਨ ।ਇਕ ਓਹ ਜੋ ਸਚੁ ਤੇ ਖੜ ਜਾਂਦੇ ਹਨ ।ਜੀਂਦੇ ਜੀਅ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਪਰ ਮਰਨ ਤੋਂ ਬਾਅਦ ਓਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਹਨ

  • @iqbalsingh7628
    @iqbalsingh7628 День назад +2

    ਅਕਾਲੀ ਪਾਰਟੀ ਦੇ ਲੀਡਰ ਤਾਂ ਸਿਆਸੀ ਬੰਦੇ ਹਨ ਪਰ ਜਥੇਦਾਰ ਵਿੱਚ ਤਾਂ ਸ਼ਹਿਨਸੀਲਤਾ ਲਾਜਮੀ ਹੈ ਪਰ ਗਿਆਨੀ ਹਰਪਰੀਤ ਸਿੰਘ ਤਾਂ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਗਾਲਾਂ ਕੱਢ ਰਹੇ ਹਨ ਲੱਗਦਾ ਹੈ ਕੋਈ ਗਿਆਨੀ ਜੀ ਵਾਲਾ ਕਿਰਦਾਰ ਇਸ ਵਿੱਚ ਮਾੜੇ ਬੰਦੇ ਨੂੰ ਵੀ ਸ਼ੋਹਰਤ ਹਜਮ ਨਹੀ ਹੋਈ

  • @balwindersingh-ii6ef
    @balwindersingh-ii6ef 16 часов назад

    Harpreet singh is great. Sikh panth needs his service. Akali dal should desist targetting jathedar ji

  • @HarvinderkaurKaur-r1i
    @HarvinderkaurKaur-r1i 13 часов назад

    ਬੇੜਾ ਗਰਕ ਹੋਇਆ ਪਿਆ ਤੁਹਾਡਾ ਕੌਮ ਦੇ ਰਖਵਾਲਿਆਂ ਦਾ ਕੀ ਸੰਭਾਲ ਕਰੋਗੇ?

  • @KarnailSingh-f5s
    @KarnailSingh-f5s 16 часов назад

  • @mohanjitsinghbhatti4801
    @mohanjitsinghbhatti4801 2 дня назад +5

    Don't blame to Gaynee Harpreet Singh ji I Respect Jathadar

  • @balbindrasinghbalbindra5692
    @balbindrasinghbalbindra5692 День назад +2

    Sukhbir Da media it Cell PTC Jathedaar Saab Di kirdaar Kushi kar Rahe ne Sukhbir Insa karva Riha

  • @SurjitSingh-qg6fs
    @SurjitSingh-qg6fs День назад +1

    ਦਿਖਾਓ ਵੀਡੀਓ , ਜਥੇਦਾਰ ਨੂੰ ਕਿਹਨੇ ਹੱਕ ਦਿੱਤਾ ਗਾਲਾ ਕੱਢਣ ਦਾ

  • @JagdishSingh-cw3du
    @JagdishSingh-cw3du День назад

    ਜੈਥੋਦਾਰ ਜਿਹਥੈ ਮਰਜ਼ੀ ਜਾਂ ਸਕਦੇ ਨੇ ਪਰ ਮਹਤੜੋ ਦੇ ਘਰ ਸੀ ਅਖੰਡ ਪਾਠ ਸਾਹਿਬ ਹੋਵੇ ਤਾਂ ਉਹਥੋ ਵੀ ਜਾਵਾਂ ਇਹ ਨਹੀਂ ਪੈਸੇ ਵਾਲੇ ਦੇ ਜਾਵਾਂ ਗਰੀਬਾਂ ਦੇ ਨਾਂ ਜਾਵੇ

  • @jagtarbrar7236
    @jagtarbrar7236 День назад +2

    [[ WE WITH HARPREET SINGH Ji ]]

  • @balbindrasinghbalbindra5692
    @balbindrasinghbalbindra5692 День назад +2

    Badla da Rahna kakkh Nahi Harsimrat Di Ardas Puri hoe Hai Badla Nu Narkka ch V toi Nahi milni

  • @SurinderKaur-co9ji
    @SurinderKaur-co9ji День назад +1

    Shrm naal mr ja jthedar in these days when all Sikhs around world mourning sahib jade

  • @dalbirsingh8424
    @dalbirsingh8424 День назад

    Jathedar di duty te sukhbir badal karda hai

  • @iamnotalonemywaheguruiswit7715
    @iamnotalonemywaheguruiswit7715 День назад +1

    ਬਾਈ ਸੁਰਤ ਕਰ ਅਖੇ ਗਾਲ਼ ਨਿਕਲ ਜਾਦੀ ਹੈ ਐਵੇ ਕਿਵੇਂ ਨਿਕਲ ਜਾਦੀ ਹੈ ਇਸ ਤੋਂ ਪਹਿਲਾਂ ਜਥੇਦਾਰ ਹੋਏ ਨਹੀਂ ਰੋਹਬ ਅੱਡ ਚੀਜ਼ ਹੈ ਤੇ ਗਾਲਾਂ ਅੱਡ ਮੈ ਵੀ ਗਾਲਾਂ ਕੱਢ ਲੈਣਾ ਫੇਰ ਮੈ ਵੀ ਇਸ ਓਹਦੇ ਦਾ ਹਕਦਾਰ ਬਨ ਸਕਦਾ ਹਾਂ ਕਦੇ ਵੀ ਨਹੀਂ ਵਾਹਿਗੁਰੂ ਮਾਫੀ ਦੇਣ ਮੈ ਪਾਪੀ ਬੰਦਾ ਤਾਂ ਉਸ ਓਹਦੇ ਦੀ ਸਾਫ਼ ਸਫ਼ਾਈ ਕਰਨ ਦੇ ਯੋਗ ਵੀ ਨਹੀਂ ਔਹਦਾ ਤਾ ਬਹੁਤ ਉੱਚਾ ਸੁੱਚਾ ਹੈ। ਤੁਸੀਂ ਉਸ ਦੀ ਗਾਲ ਨੂੰ ਜਸਟੀ ਫਾਈ ਕਰਦੇ ਹੋ ਕਿ ਕੋਈ ਨਾਂ ਜਥੇਦਾਰ ਗਾਲਾਂ ਕੱਢ ਸਕਦਾ ਹੈ ਹੱਦ ਹੈ ਚਾਪਲੂਸੀ ਦੀ

    • @majorsinghbrar7129
      @majorsinghbrar7129 9 часов назад

      ਬਾਈ ਜੀ ਇਹਨਾਂ ਦੀ ਜਥੇਦਾਰ ਸਾਹਿਬ ਨਾਲ ਕੋਈ ਹਮਦਰਦੀ ਨਹੀਂ ਹੈ ਇਹਨਾਂ ਦਾ ਮਤਲਬ ਸਿਰਫ ਬਾਦਲਾਂ ਦੀ ਖ਼ਿਲਾਫ਼ਤ ਕਰਨੀ ਹੈ ਹੋਰ ਕੁਝ ਵੀ ਨਹੀਂ ਹੈ

  • @chananrayat7267
    @chananrayat7267 День назад

    Jathedar di quality haigi aa ji Harpreet ji ch. Ehi Badal nu changa ni lagda. Saude Sadh nu muafi de dio, de ditti ji. Na dio, ni ditti ji. Ejehe Jathedar chahide aa ji Badalan nu. Waheguru ji.

  • @rsingh3453
    @rsingh3453 День назад +1

    Ena Mota free da paisa milda c, Badlan ne Band karata 😢

  • @BindaSingh-xi5ir
    @BindaSingh-xi5ir День назад +1

    ਜਦੋਂ ਸਰਕਾਰ ਸੀ ਉਦੋਂ ਸਾਰੇ ਪੱਤਰਕਾਰ ਕਹਿੰਦੇ ਸੀ ਬਾਦਲ. ਨੇ ਆ. ਬਣਾਤਾ ਉਹ ਬਣਾਤਾ

  • @BindaSingh-xi5ir
    @BindaSingh-xi5ir День назад

    ਪੱਤਰਕਾਰ ਬੀ. ਜਿਦਰ. ਨੂੰ ਹਵਾ ਹੁੰਦੀ ਉਧਰ. ਦੀ ਗਲ. ਕਰਦੇ

  • @ShankarSingh-zs2ed
    @ShankarSingh-zs2ed День назад

    Jo marji hove Voltoha Naberdar nhi ban sakda😂😂😂

  • @SukhvinderDhillon-o3r
    @SukhvinderDhillon-o3r 8 часов назад

    Badal pariwar ne Sikh koum di hor kini bayizatee karani a

  • @GurutejSingh-v5m
    @GurutejSingh-v5m День назад

    Bhai Jo kissan morcha laayi bathe aa ohna baare........

  • @jagirsingh1040
    @jagirsingh1040 День назад

    Papa Tha Garay Bharay Hun Fatangay ::::::?

  • @jeetsinghkharoud9514
    @jeetsinghkharoud9514 День назад

    Shikh kom nu shikh Kom khud hi badnam karan te tulli hoye hai.Wehguru hi rakha hai esh kom da

  • @JodhsinghcardealerSingh
    @JodhsinghcardealerSingh День назад

    Par jathedar TN lifafe vicho niklde ha

  • @chananrayat7267
    @chananrayat7267 День назад

    Pati - Patni da rishta, Nuah - Maas da rishta, kissda c ji BJP nal? BADALAN DA. Harpreet ji te gussa kion? Ghatia Soch. Waheguru ji.

  • @jagirsingh1040
    @jagirsingh1040 День назад

    Amalia Tha Ta BJP+Rss Nal Nahumass Tha Rista She Udo Home Minster Chainga She::: ?

  • @majorsingh4115
    @majorsingh4115 День назад

    jathedar v ik insan ne aakali tan jathedar nu galan kad sakde ne' jathedar na bolan?

  • @harbhindersingh8950
    @harbhindersingh8950 2 дня назад +2

    Sat Sri akal very good God bless all

  • @SurinderKaur-co9ji
    @SurinderKaur-co9ji День назад

    Durphite muh jthedara es mhene wich eho jhe dramas krde

  • @himmatbhullar.jpskhalsa7755
    @himmatbhullar.jpskhalsa7755 2 дня назад

    Vir ji sera di ginti chhoti hi hundi ha,bheda de ijr hi hunde ne.

  • @HardeepSinghIlahi
    @HardeepSinghIlahi День назад

    😂

  • @SurinderKaur-co9ji
    @SurinderKaur-co9ji День назад

    Shrm naal mr ja jthedar in these days when all Sikhs around world mourning sahib jade