Neeru Bajwa ਆਪਣੀ ਭੈਣ Rubina Bajwa ਤੇ ਫਿਲਮਾਂ ਦੇ ਮਸ਼ਹੂਰ ਕਲਾਕਾਰਾਂ ਨਾਲ ਆਏ ਮਰੀਜ਼ਾਂ ਦੀ ਮੱਦਦ ਕਰਨ, Live

Поделиться
HTML-код
  • Опубликовано: 25 окт 2024

Комментарии • 420

  • @waheguruji3281
    @waheguruji3281 Год назад +167

    ਪਰਮਾਤਮਾ ਅਨਮੋਲ ਕਵਾਤਰਾ ਜੀ ਨੂੰ ਲੰਮੀ ਉਮਰ ਬਖਸ਼ੇ।

  • @singhnarinder6651
    @singhnarinder6651 Год назад +63

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖਣ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ❤❤❤❤❤

  • @laddisingh2242
    @laddisingh2242 Год назад +23

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ।

  • @amandipsingh7448
    @amandipsingh7448 Год назад +25

    ਅਨਮੋਲ ਵੀਰ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਵੀਰ ਜੀ ਜਦੋਂ ਮੈਂ ਤੁਹਾਡੀ ਵੀਡੀਓ ਦੇਖ ਦੀ ਹਾਂ ਤਾਂ ਭਾਵੁਕ ਹੋ ਜਾਂਦੀ ਹਾਂ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਬਹੁਤ ਤਰੱਕੀ ਦੇਵੇ

  • @anuragsingh7151
    @anuragsingh7151 Год назад +27

    ਵਾਹਿਗੁਰੂ ਜੀ ਅਨਮੋਲ ਵੀਰ ਨੂੰ ਚੜ੍ਹਦੀਕਲਾ ਬਖਸ਼ਣ

  • @sonusamrai
    @sonusamrai Год назад +36

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਸਭ ਨੂੰ🙏🏽🙏🏽

  • @gagan2013
    @gagan2013 Год назад +11

    ਜ਼ਿੰਦਗੀ 'ਚ ਜੇ ਮੈਂ ਕਿਸੇ ਨੂੰ ਕੁਝ ਦੇਣ ਜੋਗਾ ਹੋਇਆਂ ਤਾਂ ਰੱਬਾ ਮੇਰੇ ਹੱਥ ਖਾਲੀ ਨਾਂ ਹੋਣ 😭ਮੈਂ ਵੀ ਐਦਾਂ ਹੈਲਪ ਕਰਨੀਂ ਚਾਹੁੰਦਾ 😔

  • @ravisapkota6935
    @ravisapkota6935 Год назад +10

    ਅਨਮੋਲ ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਬਖ਼ਸ਼ੇ

  • @Suaan_art_13
    @Suaan_art_13 Год назад +9

    ਦਿਲ ਨੂੰ ਬਹੁਤ ਸਕੂਨ ਮਿਲਦਾ ਤੁਹਾਡੀਆਂ ਵੀਡੀਓ ਵੇਖਕੇ ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮਹਿਰ ਭਰਿਆ ਹੱਥ ਰੱਖੇ 🙏💯🤍

  • @komalkaur5767
    @komalkaur5767 Год назад +22

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @gurpreetsngh502
    @gurpreetsngh502 Год назад +13

    ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਬਾਬਾ ਜੀ🙏

  • @kulwantsidhu724
    @kulwantsidhu724 Год назад +5

    ਵਾਹਿਗੁਰੂ ਜੀ ਅਨਮੋਲ ਵੀਰ ਤੇ ਅਪਨਾ ਮੇਹਰ ਭਰਿਆ ਹੱਥ ਰੱਖਿਆ ਕਰੋ

  • @hunterhappy0073
    @hunterhappy0073 Год назад +7

    Waah Anmol Dhan Hai Tu Or Dhan Hun Tere Maa Baap Jinha Tainu Janam Ditta.Jiyo Bache 🎉❤

  • @sunilkailey9142
    @sunilkailey9142 Год назад +1

    Kinz tareef kara anmol veera di ,mara kolo Lafaz muk gye ❤to salute verra nu

  • @SandeepSingh-bv3js
    @SandeepSingh-bv3js Год назад +1

    ਅਨਮੋਲ ਔਰ ਇਸ ਦੀ ਪੂਰੀ ਟੀਮ ਨੂੰ ਰੱਬ ਚੜਦੀਕਲਾ ਬਖਸ਼ੇ

  • @Anu_Bharti22
    @Anu_Bharti22 Год назад +6

    Ek Zaria schi tirth stahn hai jithe aake sbde dukh door hunde ne.. Te Anmol Sir rabb da oh roop ne jo loka de dukha nu sunke ohna nu door kakre ohna nu khushiya de rahe ne.. Salute to u sir 🙏 Parmatma hamesha tainu khush te tandrust rakhe te tusi hamesha aise tarha sbde chahre te khushiyan lainde raho🙏

  • @Sidhujass657
    @Sidhujass657 Год назад +8

    Waheguru lambiyan umra te tandarustiya bakshan mere anmol veere nu 😊🥰🙏

  • @HarneetKalas-nf8nd
    @HarneetKalas-nf8nd Год назад +2

    ਵਾਹਿਗੁਰੂ ਜੀ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @xrxygamingyt7017
    @xrxygamingyt7017 Год назад +3

    Anmol vir tusi sachi rabb da roop oo dilo respect thode li rabb sab nu khush rakhe🙏🙏❤

  • @sukhjeetkaur4019
    @sukhjeetkaur4019 Год назад

    ਬਹੁਤ ਵਧੀਆ ਲਗਿਆ ਜੀ ਨੀਰੂ ਵਾਜਵਾ ਬੇਟੀ ਨੂੰ ਐਨ ਜੀ ਓ ਵਾਚ ਵੇਖ ਕੇthanku

  • @MandeepDeep-cg9cn
    @MandeepDeep-cg9cn Год назад +1

    ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਵੱਡਾ ਜਿਗਰਾ ਚਾਹੀਦਾ ਮੇਰੇ ਵਰਗਾ ਇੰਨੇ ਦੁੱਖੀ ਪੇਸ਼ਨਟ ਕੇ ਮੇਰਾ ਤਾਂ ਰੋਣਾ ਹੀ ਬੰਦ ਨੀ ਹੋਣਾ ਗੋਡ ਬਲੈਸ ਜੀ

  • @bainsjeet
    @bainsjeet Год назад +2

    ਪਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ..

  • @pb61_wale_94
    @pb61_wale_94 Год назад +1

    ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖ਼ਸ਼ਣ ਅਨਮੋਲ ਹੀਰੇ ਵੀਰ ❤❤

  • @shivdeepkartik5032
    @shivdeepkartik5032 Год назад +3

    ਬਹੁਤ ਵਧੀਆ ਕੰਮ ਕਰ ਰਹੇ ਹੋਂ, ਜਿਉਂਦੇ ਵਸਦੇ ਰਹੋ ਵੀਰੇ।

  • @sukhmanjotsingh7427
    @sukhmanjotsingh7427 Год назад +2

    ਬਹੁਤ ਵਧੀਆ ਹੈ 🙏🙏

  • @sandeepsidhu2619
    @sandeepsidhu2619 Год назад

    ਵੀਰ ਜੀ ਧੰਨਵਾਦ ਜੀ

  • @BalwinderSingh-mc1lq
    @BalwinderSingh-mc1lq Год назад +1

    Bhaji anmol saab great nice person thanks

  • @NavjotKaur-l5l
    @NavjotKaur-l5l Год назад +1

    ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ।

  • @pbo7vale496
    @pbo7vale496 Год назад +4

    Tusi te tuhadi teem nu dilo slam a

  • @parmjeetkaur5256
    @parmjeetkaur5256 Год назад +8

    Waheguru kvatra bete and all team members nu chadicla bakse ❤

  • @livsharankaurbutter7111
    @livsharankaurbutter7111 Год назад +4

    waheguru ji anmol veere nu te donars nu hmesha chrdikla ch rkhyo🙏🤲sarbt da bhlla waheguru jiii🙏🙏

  • @AjitSingh-hz9ze
    @AjitSingh-hz9ze Год назад +9

    Parmatma tuhanu lambi umr bakshan Anmol Kwatra ji 🙏🙏 Waheguru tuhanu chardi kala vich rakhan 🙏🙏 Tusi great ho 👍 jini sewa tusi kar rahe ho koi kar nahi sakda 🙏🙏👍

  • @raghubindra
    @raghubindra Год назад +3

    No words for your kindness, thanks and lots of love and respect

  • @kiranhargovindsinghkaur323
    @kiranhargovindsinghkaur323 Год назад

    ਅਨਮੋਲ ਜੀ ਇਨ੍ਹਾਂ ਨੂੰ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਵੀਰ ਜੀ ਕੋਲ ਜ਼ਰੂਰ ਭੇਜੋ

  • @manjotkaur9977
    @manjotkaur9977 Год назад +1

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @JoginderSingh-ms8kr
    @JoginderSingh-ms8kr Год назад

    ਬਹੁਤ ਸੋਹਣਾ ਵੀਰ ਜੀ

  • @Amzik-ds5bo
    @Amzik-ds5bo Год назад +1

    ਵਾਹਿਗੁਰੂ ਜੀ,ਮੇਹਰ, ਕਰੇ

  • @gagansekhon8064
    @gagansekhon8064 Год назад +7

    Bht vdia uprala mam and all team best of luck great personalities special thx veere anmol g tuhade krke badlav a reha Punjab ch gbu brother ❤️

  • @amarjeetkaur6357
    @amarjeetkaur6357 Год назад

    Vedio dekh k enj mehsus hoya ki saada janam te vyarth hi beet rya hai Asli janam safalaa te e Wahegurru ji de sewadaar krr rye ne manukhtaa di sewa krrke.Wahegurru ji sb nu sewa da mauka bakshan.Anmol bachey di saari team nu aseesaan.

  • @Sach_De_Raah
    @Sach_De_Raah Год назад +3

    🌸 ਹਮ ਨਹੀਂ ਚੰਗੇ ਬੁਰਾ ਨਹੀਂ ਕੋਇ || 🙌🏻

  • @ravioad8832
    @ravioad8832 Год назад +5

    ਸਦੀਆਂ ਚ ਮਾਵਾਂ ਅਨਮੋਲ ਜਿਹੇ ਪੁੱਤ ਜੰਮਦਿਆਂ
    ਹਰ ਕੋਈ ਇਨ੍ਹਾਂ ਨੇਕ ਕੰਮ ਨੀ ਕਰ ਸਕਦਾ🙏🙏

  • @gurpreetsinghjohal2231
    @gurpreetsinghjohal2231 Год назад +3

    🙏 ਵਾਹਿਗੁਰੂ ਜੀ 🙏

  • @SukhwinderSingh-wq5ip
    @SukhwinderSingh-wq5ip Год назад +1

    ਵਾਹਿਗੁਰੂ ਜੀ

  • @RamanDeep-pd4zs
    @RamanDeep-pd4zs Год назад +3

    🙏🙏🙏wahguru sonu hmesha khush rkhe veer g

  • @varindersharmavarinderchan5172
    @varindersharmavarinderchan5172 Год назад +1

    Bht wadhia ...Great Anmol veere nd Neeru maam ❤❤❤❤

  • @rajnibala7816
    @rajnibala7816 Год назад +1

    Sachi anmol veere..tuhde vrga koi ni....surat or seerat de malk o tusi....rabb lambi umer kre tuhdi...tuhde vrgi soch sbb di howe....love u verre🙏🙏God bless you always 🙏

  • @jaspreetfitness2
    @jaspreetfitness2 Год назад +2

    Bhut khoob Anmol veere Waheguru ji tuhnu hor chardikala, himmat te sewa Dan bakshan , jog jog jeyo sewa krde raho bhut khoob❤❤❤❤❤❤❤

  • @surindersinghuppal2892
    @surindersinghuppal2892 Год назад +1

    ਨਾਨਕ ਦੁਖੀਆ ਸਭ ਸੰਸਾਰ ਵਾਹਿਗੁਰੂ ਮੇਹਰ ਕਰਨ

  • @urmilachoudhary9969
    @urmilachoudhary9969 Год назад +5

    Waheguru ji tuhanu sab nu hmesha khush rkhn🙌😍🤗❤️

  • @sandeepkt7668
    @sandeepkt7668 Год назад

    💎ਹੀਰਾ ਬੰਦਾ ਅਨਮੋਲ ਵੀਰ🙏🙏

  • @Harleenbal-m6c
    @Harleenbal-m6c Год назад +2

    ਪਰਮਾਤਮ ਆਪ ਨੂੰ ਖੁਸ਼ ਰੱਖਣ

  • @arjansingh2798
    @arjansingh2798 Год назад +3

    Waheguru ji Anmol putt nu hamesha Anmol hi rakhna ji 🙏🙏🙏🙏🙏🙏

  • @gursimranjeetsingh8331
    @gursimranjeetsingh8331 Год назад

    ਵਾਹਿਗੁਰੂ ਮੇਹਰ ਕਰੇ

  • @SoniKaur-jw4rq
    @SoniKaur-jw4rq Год назад

    ਵਾਹਿਗੁਰੂ ਸਰਬੱਤ ਦਾ ਭਲਾ ਕਰੀ 🙏🙏

  • @DeepakKumar-ro5rl
    @DeepakKumar-ro5rl Год назад

    Waheguru mehr ਕਰਨ

  • @randhawa9601
    @randhawa9601 Год назад +2

    Waheguru Sach da sath app De De aa 🙏

  • @manjinderkour
    @manjinderkour Год назад +4

    ❤ waheguru ji Mehar kro ji

  • @sandhu_0079
    @sandhu_0079 Год назад +1

    Koi shabd nahi aa veer ji boloan lai .veer ji tahanu waheguru ji chardi kla vich rakhn. Dhan ho thusi

  • @JaideepKaur-d7r
    @JaideepKaur-d7r Год назад +2

    Anmol and all team members nu guru maharaj chrdi kla ch rakhe god bless all

  • @AnilArora-hh3so
    @AnilArora-hh3so Год назад +1

    Bhai you are God Gifted

  • @parmeetsingh4804
    @parmeetsingh4804 Год назад

    Veer ji sada khush rakhe aap nu rabb

  • @monikaraj566
    @monikaraj566 Год назад +2

    ਸੱਚੇ ਦਿਲੋਂ ਸਲਾਮ ਆ ਵੀਰੇ ਤੈਨੂੰ, ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ 🙏🙏

  • @pawanpreetsingh5792
    @pawanpreetsingh5792 Месяц назад

    veere salute aa yr tenu soh lge mere to ai dkhya ni jnda schi rona niklda bai me in words thodi tareef ni kr skda bai parmatma meri umar v tenu lade mere vdde bai

  • @manpreetsaini5602
    @manpreetsaini5602 Год назад +1

    Tuhadi 8 ਸਾਲਾਂ ਦੀ ਮਿਹਨਤ ਰੰਗ ਲਿਆਈ ❤❤❤❤❤❤

  • @harpreetsingh-pi4is
    @harpreetsingh-pi4is Год назад

    Bhut vediy veer Anmol veer g good job

  • @simerjeetkaur1270
    @simerjeetkaur1270 Год назад

    First time anmol veere tuhanu dekhiya hai bhut vaddi seva h veere tuhadi es society de lai bhut Khushi hondi h veere tuhade vrge veer dekh k GBU happiness with healthy be safe and take care veer ji,🙏🙏

  • @TheManpreetMani
    @TheManpreetMani Год назад +2

    Anmol Veere Waheguru ji Tuhanu Chardikala Ch Rakhe ❤

  • @JoginderSingh-ms8kr
    @JoginderSingh-ms8kr Год назад

    ਵਾਹਿਗੁਰੂ ਜੀ ਖੁਸ਼ੀਆਂ ਦੇਵੇ

  • @LearnbyAmmie
    @LearnbyAmmie 29 дней назад

    Proud of brother ❤🎉 punjab ch gusse wale log bahut dekhe bt twadde warga koi ni... Lot of respect for u

  • @ranjitsinghsingh4700
    @ranjitsinghsingh4700 Год назад

    ਵੀਰੇ ਮੈਂ ਸੇਵਾ ਤਾਂ ਨਹੀਂ ਕਰਮਾ ਵਿੱਚ। ਪਰ ਵਾਹਿਗੁਰੂ ਜੀ ਮੇਰੀ ਉਮਰ ਤੈਨੂੰ ਲਾ ਦੇਵੇ।ਜੋ ਤੁਸੀਂ ਕਰਦੇ ਸ਼ਾਇਦ ਹੀ ਕੋਈ ਅਜਿਹਾ ਕਰੇ।

  • @MohitSharma-hr1ib
    @MohitSharma-hr1ib Год назад +1

    Waheguru ji mehar kreo ji sab te ❤Anmol respect veer💕

  • @rajmixchannel4843
    @rajmixchannel4843 Год назад

    Wah ji wah Wellcome Neeru ji keep it up

  • @gursimranjeetsingh8331
    @gursimranjeetsingh8331 Год назад

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @rozybhatia1679
    @rozybhatia1679 Год назад

    Bhut wadiya kam kar rheo beta🙏🏻👍

  • @satinderkaur7317
    @satinderkaur7317 Год назад

    ਇਹ ਸਾਰੇ ਮਹਿਮਾਨਾਂ ਨੂੰ ਬੇਨਤੀ ਐ ਜੀ ਇੱਕ ਵਾਰੀ ਪਟਿਆਲੇ ਵਾਲੇ ਪਾਲ ਖਰੋੜ ਦੇ ਆਸ਼ਰਮ ਵਿੱਚ ਵੀ ਹੋ ਕੇ ਆਇਓ 🙏

  • @SunitaDevi-d8n2g
    @SunitaDevi-d8n2g Год назад

    BHut vdiya kam kr reha tusi veer

  • @gurpreetsinghgurpreetsingh5114

    Good work bhai ji God bless you

  • @chanderlata4249
    @chanderlata4249 Год назад +1

    Such a great work doing Anmol Kawatra Sir and Team 🙏🙏🙏

  • @madhuchopra8589
    @madhuchopra8589 Год назад +7

    Waheguru jii ❤️

  • @maandhaliwal82
    @maandhaliwal82 Год назад

    Waheguru Anmol veera ta ode team nu hmesa khush rakhe

  • @sandeepsidhu2619
    @sandeepsidhu2619 Год назад

    ਨਸੇ ਬਾਰੇ ਵੀ ਕੁਛ ਕਰੋ ਜੀ ਬਹੁਤ ਧੰਨਵਾਦ ਹੋਗਾ ਜੀ

  • @gursharansandhu3072
    @gursharansandhu3072 Год назад

    Sab dhukiya tey mehar ala haath rakhi datya. Anmol veer you are gem of person..

  • @preetrandhawa2566
    @preetrandhawa2566 Год назад

    Bale jatta dill khush kita e

  • @veerpalpander7702
    @veerpalpander7702 Год назад +4

    Waheguru ji 👍🏻❤

  • @prabhminhas1837
    @prabhminhas1837 Год назад +4

    Waheguru ji waheguru ji

  • @jagdeepkaur1866
    @jagdeepkaur1866 Год назад +1

    ਪਰਮਾਤਮਾ ਮਿਹਰ ਕਰੇ ਮੈ ਵੀ ਤੁਹਾਡੀ ਟੀਮ ਦੀ ਮੈਂਬਰ ਬਣ ਸਕਾ। 🙏🙏🙏

  • @arman__90-e1q
    @arman__90-e1q Год назад +3

    ਅਨਮੋਲ ਪਾਜੀ best ❤

  • @sharmapreeti8568
    @sharmapreeti8568 Год назад +1

    Waheguru ji Waheguru ji Waheguru ji

  • @kulveerkaur7186
    @kulveerkaur7186 10 месяцев назад

    Great work

  • @SukhjinderSingh-ws5dw
    @SukhjinderSingh-ws5dw Год назад

    ❤️❤️❤️❤️❤️❤️❤️❤️❤️❤️❤️❤️❤️ love you veer wheguru tahnu hemsha khush rakhe

  • @arvinddhaliwal8368
    @arvinddhaliwal8368 Год назад

    Wmk sare aa ta anmol veer nu rabb Ada he khus rhkn gbu Veera 🙏🙏

  • @MK-lm8ro
    @MK-lm8ro Год назад

    Neeru mam tusi buhat vadia Kam keta Anmol vir de ngo vich ja ke God bless you 🙏🙏

  • @kisankaur4459
    @kisankaur4459 Год назад +3

    Neeruji, Best Chance to help People, Just Do it, Anmolji, You Are The Best

  • @jazzroyal865
    @jazzroyal865 Год назад +1

    Bhut vdia km krde ho veer GBU
    but neeru mam ne 2:18 to baad ki kiya

  • @anshikasaini1753
    @anshikasaini1753 Год назад

    Bhut accha work krte ho aap God bless you 🙌

  • @tablaamanpreetsingh2602
    @tablaamanpreetsingh2602 Год назад

    Bhot waddi sewa anmol bro

  • @NishaSharma-pw9lk
    @NishaSharma-pw9lk Год назад

    Veera parmatma tahunu hamesha chardhi kala ch rekhn tuc ide he grib loka de help krde ho bhut vdia lgde hai parmatma sb thik krde jina bhi patient ne🙏🏻🙏🏻💫

  • @singhsurjit6233
    @singhsurjit6233 Год назад

    Sister very good ji waheguru ji m karan ji

  • @Choudhry-12
    @Choudhry-12 Год назад +1

    Neeru bajwa is humble and lovely wo man of Punjab this is very nice Effort for humanity 😘 I love neeru bajwa 😘❤️❤️ from Pakistan 🇵🇰

  • @jaspalkaka6377
    @jaspalkaka6377 Год назад

    Waheguru lami oumr bkhse veer